Aa gall menu bhut vdiya laggi aa Kabooter baaz bnde sari gall sachi das dinde aa k flane da chkya ohdi nasal aa nhi aa sade murgbaaz ta sach ds de hi nhi oh ta bs apne hi ds de aaa k sade apne aa
Jihde bande nu enna kbuter rukhan da shonk hove.ohnu eV na ptta hove k ohne kbuterbaji kd start keety.kd pahily war kabuter shudia.bai g Dhana Singh Mahiraj da chela hove.proper jankary na hove.Dhana singh tan kabooterbaji da champion c Bai g
Interview krni nai ayi 22 tainu oh gal dasda tu Sunda hi nai 22 eh pehli interview c Jo Banda babe dhane nal reha buhat Gyan kadd sakda c tu sorry j kuj galat bolia gia hove mainu tan gussa lagia veer main england ch aa te 11.32 ho gae video vekhde nu mainu c v kuj sikhan nu milu pr sorry j bura lagea tainu
@@WasdaPanjab13y mere kol ona da koi no nai hega bro baba ji ne aa interview ch jiker keta va y bhunde da saed ona kol no hove tusi pata laro bro ja koi ona da koi friend Hove
ਸੱਚੀ ਵੀਰ ਫ਼ਿਲਮ ਹੀ ਆ ਬਹੁਤ ਵਧੀਆ ਇੰਟਰਵਿਊ ਆ
Thanks ❤
ਵੀਰ ਜੀ ਬਹੁਤ ਘੈੰਟ interview ਕਰਦੇ ਹੋ ਤੁਸੀ ਇਕ ਸਵਾਲ ਸੀ..?
ਕਬੂਤਰ ਨੂੰ ਸਾਂਭਣ ਵਾਲੇ ਦਿਨ ਕਿੰਨਾ .2 ਪਾਣੀ ਦੇਣਾ ਅਤੇ ਕਿੰਨੇ ਟਾਈਮ ਤੇ ਪਾਣੀ ਦੇਣਾ ਸ਼ੁਰੂ ਕਰਨਾ
ਬਹੁਤ ਜਿਆਦਾ ਧਿਆਨ ਦੇਣ ਵਾਲੀਆ ਗੱਲਾ ਜੋ ਆਮ ਲੋਕ ਸਿੱਖਣਾ ਚਾਹੰਦੇ ਆ ਸਾਡੇ ਜਹੇ 🙏🙏
Hanji next interview pusha ge
ਬਹੁਤ ਵਧੀਆ ਇਨਸਾਨ ਮੈਂ ਆਪ ਕਬੂਤਰ ਉਡਾਏ ਨੇ ਬਾਜੀਆਂ ਗਿਆ ਨਾਲ ਪੰਮਾ ਪੁੱਤਰ ਮਿੱਠੂ ਮਹਿਰਾਜ ਦਾ ਉਸ ਨਾਲ ਬਹੁਤ ਹਿੱਸੇ ਲਾਏ ਬਾਈ ਦਿਆਂ ਕਬੂਤਰਾ ਨੇ ਘੜੈਲੀ ਫਰਿੱਜ ਜਿੱਤੀ ,,, ਬਹੁਤ ਹਿੱਸੇ ਲਏ ਨੇ ❤❤❤
❤❤❤ਬਹੁਤ ਵਧੀਆ ਇਨਸਾਨ ਮਿੱਠੂ ਮਹਿਰਾਜ
😊
🙏🙏 ਬਹੁਤ ਵਧੀਆ ਬਾਬਾ ਜੀ ਨੇ ਜਾਣਕਾਰੀ ਦਿੱਤੀ🙏🙏
Thanks
ਕਬੂਤਰ ਬਾਈ ਜੀ ਬਹਤ ਹੀ❤❤❤
ਬਾਈ ਮਿੱਠੂ ਮਹੀਰਾਜ ਮੁਰਗ ਬਾਜੀ ਵੀ ਕਰਦਾ ਉਸ ਵਿਸੇ ਤੇ ਵੀ ਇੰਟਰਵਿਉ ਕਰੋ ਤੇ ਹੋਰ ਵੀ ਮੁਰਗ ਬਾਜਾ ਦੀ ਇੰਟਰਵਿਉ ਵੀ ਕਰੋ
Siraa kronde aa Dhane Wale Kabuter
Ajj takk de sab to vidhia interview laggi Veer ❤
ਬਹੁਤ ਵਧੀਆ ਕੰਮ ਕਰ ਰਹੇ ਔ ਬਾਈ ਜੀ ਹੋਰ ਵੀ ਪੁਰਾਣੇ ਖਿਡਾਰੀਆਂ ਦੀ ਕਰੋ ਇਨਟਰਵਿਉ ਇਕ ਗੱਲ ਹੋਰ ਕਹਿੰਦੇ ਆ ਗੁਸਾ ਨਾ ਕਰਿਔ ਬਤੌਰ ਸ਼ੁਭ ਚਿੰਤਕ ਤੁਸੀ ਜਦੋ ਇਨਟਰਵਿਉ ਕਰਦੇ ਔ ਕਿਸੇ ਵੀ ਖਿਡਾਰੀ ਦੀ ਉਹਦੀ ਗੱਲ ਵਿਚ ਬੋਲਿਆ ਨਾ ਕਰੋ ਮਤਲਬ ਤੁਹਾਡੀ ਬੋਲਣ ਦੀ ਸਿਰਫ 5% ਹੋਵੇ ਸਵਾਲ ਹੋਣ ਸਿਰਫ ਉਹ ਵੀ ਜਦੋ ਖਿਡਾਰੀ ਦੀ ਗੱਲ ਪੂਰੀ ਹੋਜੇ ਵਿਚਕਾਰ ਤੋ ਹੋਰ ਗੱਲ ਨਾ ਤੋਰਿਆ ਕਰੋ ਦੂਜੀ ਗੱਲ ਅੱਧੇ ਘੰਟੇ ਚ ਤੁਸੀ ਮਿੱਠੂ ਮਹਿਰਾਜ ਦੀ ਜਾ ਧੰਨੇ ਮਹਿਰਾਜ ਦੀ ਗੱਲ ਨਹੀ ਸਮੇਟ ਸਕਦੇ ਇਹਨਾ ਦੀਆ ਘੰਟੇ ਘੰਟੇ ਦੀਆ ਦੋ ਤਿੰਨ ਵੀਡੀਓ ਬਣ ਜਾਣਗੀਆਂ ਆਰਾਮ ਨਾਲ ਤੇ ਲੋਕ ਉਸ ਵੀਡੀਓ ਨੂੰ ਪਸੰਦ ਦੀ ਸਭਤੋ ਜ਼ਿਆਦਾ ਕਰਨਗੇ ਦੇਖ ਲਿਉ ਭਾਵੇ ਬਜਾਏ ਅੱਧੇ ਘੰਟੇ ਦੇ ਅੱਧੇ ਘੰਟੇ ਚ ਤੁਸੀ ਅੱਧਿਆ ਗੱਲਾਂ ਤਾ ਵਿਚਾਕਾਰ ਤੌ ਕੱਟ ਤਿਆ ਜਿਵੇ ਕੀ ਪੁੰਨੂੰ ਬਾਬੇ ਆਲੀ ਚੀਨੀ ਦੀ ਉਹੀ ਲਾਇਨ ਕੱਟਕੇ ਤੁਸੀ ਸਿਰਫ ਫੇਸਬੁੱਕ ਤੇ ਜਾ ਇਨਟਾ ਤੇ ਪਾਈ ਹੁੰਦੀ ਤੁਹਾਡੇ ਵਿਉ ਤੇ ਫਾਲੋਅਰ ਪਾਣੀ ਵਾਗ ਵੱਧਣੇ ਸੀ ਹਿਸਟਰੀ ਸੁਣਨੀ ਪਸੰਦ ਕਰਦੇ ਲੌਕ ਬਜਾਏ ਕਿਸੇ ਦੀਆ ਜਿੱਤਾ ਹਾਰਾ ਸੁਣਨ ਦੇ ਇਹ ਮੇਰੀ ਰਾਇ ਆ ਚੰਗੀ ਲੱਗੀ ਮੰਨ ਲਿਉ ਨਾ ਚੰਗੀ ਲੱਗੀ ਤਾ ਮਾਫ ਕਰਨਾ
Ok g 👍🏻
ਦਿਲ ਖੁਸ਼ ਕੀਤਾ ਵੀਰ ਬਹੁਤ ਸੋਨੀ ਗੱਲ ਕੀਤੀ
ਬਹੁਤ ਵਧੀਆ ਇੰਟਰਵਿਊ ਬਾਈ ਜੀ ❤
22 bohat vadhia interview kardaan canada ton saday valon shubh kaam naama
Thanks ❤
Y sirra hi laa dinoo waheguru chaddikalla vich.rakhe
ਆਹ ਤਾਂ ਬਾਈ ਸਿਰਾਂ ਲਾ ਤਾਂ ਆਏ ਜੀ ਕਰਦਾ ਬਾਬੇ ਧੰਨ singh ਬਾਰੇ ਵਾਰ ਵਾਰ ਗੱਲਾਂ suniee
ghaint ghaint
Rooh khush hogi bai gallan sunn k
Thxxx
Mithu Sira Banda kabuter sare bahut badhiya
ਬਹੁਤ ਵਧੀਆ ਬਾਈ
ਬਹੁਤ ਵਧੀਆ
Veer ji very 2nice Wanda punjab Mithun maharaj
Bai sahi gal kaha hje gal ni bandi tere toh interview vali hje bhut sikhan di lod aa tenu bkki sorry bro j tenu gussa lgyaa hove tah
Good job sir🏆🏆🏆🌟🌟
Very nice good job ❤❤
Good 👍
Very nice 👍 ❤
Sirra player
Good job
ਬਾਈ ਜੀ ਕਬੂਤਰ ਦੀ ਵੀਡੀਓ ਲੰਬੀ ਬਣਾਇਆ ਕਰੋ। ਕਬੂਤਰ ਜਿਆਦਾ ਦਖਾਇਆ ਕਰੋ
ਲੱਖੀ 22 sir aa bnda yr❤❤
ਬਾਈ ਏਹ ਜੋ ਕਾਲੇ ਚੀਨੇ ਦੀ ਔਲਾਦ ਮੈਂ ਆਪ ਦੇਖੀ ਬਾਜੀਆਂ ਤੇ ਜਦ ਖੜ ਜਾਂਦੇ ਰਾਤ ਪਾਉਂਦੇ ਨੇ,,, ਕੋਠੋ ਨੱਥਾ ਸਿੰਘ ਰਾਤ ਪਾਈ ਚੀਨੀ ਨੇ,,, ਘੜੈਲਾ ਪਿੰਡ ਜਿੱਤੀ ਚੀਨੀ ,,, ਉੱਗੋਕੇ ਜਿੱਤਿਆ ਕਾਲਾ ਚੀਨਾ ❤❤❤❤❤ ਗਰਮੀ ਵਾਲੀ ਗੇਮ ਸਿਰਾ ਮਿੱਠੂ ਮਹਿਰਾਜ ਦੀ ,, ਦੂਸਰ ਵੀ ਮੋੜਦਾ ,,, ਘਰ ਮੈਂ ਪੰਮੇ ਬਾਈ ਨਾਲ ਆਪ ਰਾਤ ਨੂੰ ਬਿਠਾਏ ਨੇ ❤❤❤
Bai Mithu da phone number dedo bai g
Very nice ji 👌👍
god bless you veer pr .
Thanks brother 🙏 ❤️
Very..good
Nice 👍👍
Beautiful ji
👍👍
Very nice
Aa gall menu bhut vdiya laggi aa Kabooter baaz bnde sari gall sachi das dinde aa k flane da chkya ohdi nasal aa nhi aa sade murgbaaz ta sach ds de hi nhi oh ta bs apne hi ds de aaa k sade apne aa
❤❤❤🎉
Interview wala veer ghint a y ji
👌👌
👍👌
Sirrrrraaa 22
Jasvir badal g ne jd kum shudian kbuterbaji da oss time aapne kabooter pind Mahuana de Bhury name de munde nu ditte aa sare kabooter
👍
❤❤❤❤❤
🎉
👌👍
Nice y g
Interview veere ghnte di karea kr ❤
ਵੀਰ ਤੁ ਕਬੂਤਰਾ ਨੀ ਦਿਖਾਏ ਪੂਰੇ
Jihde bande nu enna kbuter rukhan da shonk hove.ohnu eV na ptta hove k ohne kbuterbaji kd start keety.kd pahily war kabuter shudia.bai g Dhana Singh Mahiraj da chela hove.proper jankary na hove.Dhana singh tan kabooterbaji da champion c Bai g
Bhai popal pelvan freed cort ka bi interview kro
Nice
Sirra
❤
Mithu da munda pamma kider reh gea bai da vadda cheena bege baji te jitea c
y ji bhunda bega di interview v karo plzzz
Call kro 9914806564
ਜਮੀਤਾ ਨਹਿੰਗ ਤਾਂ ਨਹੀਂ ਦੇਖਿਆ ਹੋਣਾ
Interview baki vdya
Interview ala hu hu kri jnda boln da v Pta ni EHNA enu … gall ni bni vedio di
Veer Puri interview kreya kro
Interview krni nai ayi 22 tainu oh gal dasda tu Sunda hi nai 22 eh pehli interview c Jo Banda babe dhane nal reha buhat Gyan kadd sakda c tu sorry j kuj galat bolia gia hove mainu tan gussa lagia veer main england ch aa te 11.32 ho gae video vekhde nu mainu c v kuj sikhan nu milu pr sorry j bura lagea tainu
😮😢😢
Vvvngggg 🌹🌹🌹🌹🌹🌹🌹🌹🌹👍🅰️❤🌹🌹👍🅰️❤❤
Veere es babe kol houga bhunde bege da phone no pata karke y bhunda bega di interview v karo veer
Number sand krdo
@@WasdaPanjab13y mere kol ona da koi no nai hega bro baba ji ne aa interview ch jiker keta va y bhunde da saed ona kol no hove tusi pata laro bro ja koi ona da koi friend Hove
ਬਾਬਾ ਗੱਪ ਮਾਰੀ ਜਾਦੇ ਅੱਜ ਤੋ 25ਸਾਲ ਪਹਿਲਾ 110ਕਬੁਤਰ ਕਿਥੋ ਹੋ ਜਾਦੇ ਹੰਣਗੇ
Harfla v bhut aa baba
intrview ta vdia pr budda mari jhoth hi jnda gall dsda gall bdal dinda
kbotri nu pta k mera nm bholi rokhya ena ne ja lakad rkhya
ਭੁਲੇਖਾ ਤੇਰਾ ਕਿਸਮਤ ਦਾ ਹੇਰ ਫੇਰ ਐ ਮੈਂ ਆਪ ਬਾਜੀਆਂ ਗਿਆ ਪੰਮੇ ਬਾਈ ਨਾਲ ,,, ਉਗੋਕੇ ਤਿੰਨ ਸਾਲ ਲਗਾਤਾਰ ਹਿੱਸਾ ਲਿਆ,,, ਕਾਲਾ ਚੀਨਾ ਸੱਜੀ ਬਗਲ ਗੁਲਾਬੀ ਉਹੀ ਟੂਸਾ ਕਾਲਾ ਲਾਸਟ ਟਾਂਗੀ ਚਾੜਿਆ,,, ਕੋਠੇ ਨੱਥਾ ਸਿੰਘ ਕਾਲੀ ਚੀਨੀ ਹਰੀਆਂ ਬਗਲਾ ਦੀ ਰਾਤ ਉਪਰ ਰਹੀ ਹਿੱਸਾ ਲੈ ਕੇ,, ਅਗਲੇ ਦਿਨ 4 ਵਜੇ ਪਹੁੰਚ ਗਏ ਸੀ ਮਿਲੀ ਨਹੀਂ ,,, ਫੇਰ ਅਗਲੇ ਸਾਲ ਚਿੱਟੀਆਂ ਦੀ ਜਿੱਤੀ ਸੀ ਨੱਥਾ ਸਿੰਘ ❤❤❤ ਘੜੈਲਾ ਪਿੰਡ ਕਾਲੀ ਚੀਨੀ ਛੱਡੀ ਸੀ ਗੁਲਾਬੀ ਬਗਲਾ ਦੀ ਜਿੱਤ ਕੇ ਚੁਬਾਰੇ ਤੇ ਲਾਹੀ ,,,, ਫੇਰ ਘੜੈਲੀ ਜਿੱਤੀਆਂ ,,, ,, ਭੋਪਾਲ ਪਿੰਡ ਮਿੱਠੂ ਦਾ ਪੰਜਵਾ ਹਰਿਆ ਸੀ ਕਾਲੇ ਟੂਸੇ ਹਰਾ ਘੰਡ,,, ਗੁਰੂਸਰ ਕੱਲੀ ਜਿੱਤੀ ,,, ❤❤❤❤
Y Buta bega di interview v kr
veere bhunda bega da phone no sand karde yar y ji interview kar denge mere kol bhunde y da no nai hega tere kol no hega ta sand kari
Mithu chachal ka
Na bhai maja nahi aaya video me
Bolna ja ni aunda yr tenu wahla sidha ja bolda swad ni aunda yr
Gala sun ke sango na bai
😂😂
Baba gapi lagda
😂😂
Ave gapp vaddi janda
Bhai kuj push b Lea kr kiwe udne kida udane chayi de nasal puri push Lea kr Kitho bani ki pashaan aa ida diya galla push bhai baki teri marji aa
Ok g
Good job
👌👌👌
👍
❤❤
❤
😮😢😢
❤
👌👌
👌👌
👌👌
❤❤
❤
❤❤❤❤
❤
❤❤❤❤
❤❤❤❤❤❤