ਮਿਰਚ ਵਾਂਗੂ ਕੌੜੀਆਂ ਗੱਲਾਂ | ਚੇਲੇ ਕਿਉ ਨੀ ਜਿੱਤਦੇ ਬਾਜ਼ੀਆਂ ? | ਧਮਾਕੇਦਾਰ ਇੰਟਰਵਿਊ | Malwa Belt

Поділитися
Вставка
  • Опубліковано 7 лют 2025
  • ਮਿਰਚ ਵਾਂਗੂ ਕੌੜੀਆਂ ਗੱਲਾਂ
    ਚੇਲੇ ਕਿਉ ਨੀ ਜਿੱਤਦੇ ਬਾਜ਼ੀਆਂ ?
    ਧਮਾਕੇਦਾਰ ਇੰਟਰਵਿਊ
    ਮੋਰ ਬੱਪੀਆਣਾ
    • ਮਿਰਚ ਵਾਂਗੂ ਕੌੜੀਆਂ ਗੱਲਾ...
    #malwabelt
    #Punjab #Kbooterbazi
    Malwa Belt
    #
    #bazzi
    Malwa belt Team Contact Number :- 88722-90302
    Whatsapp :- 96536-29832
    Follow us on instagram & Facebook
    / malwa_belt_official
    / malwa-belt-10906057142...

КОМЕНТАРІ • 245

  • @sukhjindersinghmaan13.13
    @sukhjindersinghmaan13.13 2 роки тому +37

    ਸੱਚ ਬੋਲ ਮੋਰਾਂ ਮੇਰੇ ਉਸਤਾਦ ਬਾਈ ਗੁਰਮੀਤ ਲਾਲਬਾਈ ਨੇ ਤੈਨੂੰ ਕਿੰਨੀਆਂ ਦੂਸਰਾਂ ਜਿੱਤ ਕੇ ਦਿੱਤੀਆਂ
    ਮਾਹੂਆਣੇ ਪਿੰਡ ਟਰੈਕਟਰ ਕੀਹਨੇ ਜਿੱਤ ਕੇ ਦਿੱਤਾ , ਲਾਲਬਾਈ ਤੋਂ ਮੋਟਰਸਾਈਕਲ ਜਿੱਤ ਕੇ ਦਿੱਤਾ

    • @sunnydhaliwal2588
      @sunnydhaliwal2588 Рік тому +2

      ਬਿਜ਼ਨਸ ਬਣ ਗਈ ਕਬੂਤਰ ਬਾਜ਼ੀ ਵੀਰ ਬਾਕੀ ਸਾਰੇ ਹੁਣ ਸਿਆਣੇ ਹੀ ਆ , ਬਾਕੀ ਸੱਚ ਤਾਂ ਸਭ ਨੂੰ ਪਤਾ ਹੀ ਆ

    • @BOTGAMER610
      @BOTGAMER610 Рік тому +1

      Veer ji ehnu kyo jitt k denda ap jitta nala paysa milda nala name ap jittyaa kara

    • @BalwinderSingh-q2c
      @BalwinderSingh-q2c 11 місяців тому

      Tera ustad app jitt lenda 😂😂😂 mor nu kyu jitvaya 😂😂

    • @deepmannmann5342
      @deepmannmann5342 9 місяців тому

      Sukhjinder kismat hundi a yr ... Jidan gurmit lalbaiii mor k sambda odan jitda.

    • @gagansangrur0
      @gagansangrur0 2 місяці тому

      ​@@deepmannmann5342fr ta mor de kaboter wdia ne tahi udd Dea ਖੇਡ ਤਾ ਘੱਟ ਵੱਧ ਹੋਵੇ ਤਾਵੀ ਕਬੂਤਰ ਉਡਜੂ

  • @Gurpreet_g_t
    @Gurpreet_g_t 2 роки тому +28

    ਯਾਰ ਮੋਰ ਨੇ ਸਾਰੀ ਜਿੰਦਗੀ ਲਾ ਦਿੱਤੀ ਕਬੂਤਰ ਬਾਜੀ ਨੂੰ ਮੇਹਨਤ ਆ ਬਾਈ ਦੀ ਮੱਚਦੇ ਆ ਬਹੁਤ ਕਿਸੇ ਦੀ ਤਰੱਕੀ ਦੇਖ ਕੇ ਕੋਈ ਨੀ ਖੁਸ ਹੁੰਦਾ ਜਮਾਨਾ ਈ ਇਹੋ ਜਿਹਾ ਆ ਗਿਆ ਬਸ

    • @PreetGur-dl2dw
      @PreetGur-dl2dw 2 роки тому

      ਜਿੰਦਗੀ 55 ਸਾਲ ਕੱਡ ਲਈ ਯਾਰ ਮੋਰ ਨੇ ਕਬੂਤਰ ਰੱਖਿਆ ਨੂੰ 20 ਸਾਲ ਹੋਏ ਆ ,, ਇੱਦਾ ਹੋ ਜਾਦਾ ਮੋਰ ਵੀ ਮੱਚ ਹੀ ਗਿਆ ਗੁਲਜ਼ਾਰ 22 ਨੇ ਹਰਾ ਤਾ ਜਦ ਹਰਾ ਤਾ ਉਸ ਦਿਨ ਤੋਂ ਕਹਿੰਦਾ ਗੁਲਜ਼ਾਰ ਹੋਣੀ ਬੈਠੇ ਕਬੂਤਰ ਆ ਦੇ ਹਿੱਸੇ ਲੈਣ ਲੱਗ ਗਏ ਜਦੋਂ 70 ਹਜਾਰ 1 ਲੱਖ ਬੈਠੇ ਕਬੂਤਰ ਨੂੰ ਦਿੱਤੇ ਉੱਦੋ ਸਹੀ ਸੀ😃

  • @irfan6063
    @irfan6063 2 роки тому +22

    ਦਿਲ ਖੁਸ਼ ਕਰਤਾ ਮੋਰ ਕਿਥੇ ਘਿਰਦਾ

  • @goramachhana1689
    @goramachhana1689 2 роки тому +4

    ਮੋਰ ਕਬੂਤਰ ਬਾਜ਼ੀ ਦਾ ਬਾਦਸ਼ਾਹ 🙏🏿😎😎😎😎🙏🏿🙏🏿🙏🏿

  • @RupinderSingh-wv7vb
    @RupinderSingh-wv7vb 2 роки тому +3

    Ustad ji shi Galla ji tohdi aa umr ਨਿਗਤੀ ਤੁਸੀਂ ਕਬੂਤਰਾ ਚ ਇਹਨਾ ਲੋਕਾ ਨੂੰ ਕਿ ਪਤਾ ਜੀ ਬਾਬਾ ਏ ਮੀਓ ਟੋਹਦੇ ਤੈ ਕ੍ਰਿਪਾ ਕਰੇ ਜੋ ਲਗਦਾ ਲਗੀ ਜਾਵੇ ਆਪਣਾ o ਖੂਨ ਫੂਕੂ ਗਾ

  • @ਭੈਣੀਵਾਲਾ
    @ਭੈਣੀਵਾਲਾ Рік тому +2

    ਜਿੰਦਗੀ ਵਿੱਚ ਕਾਮਯਾਬ ਹੋਣ ਲਈ ਬੰਦਾ ਦਿਲ ਦਾ ਵੀ ਚੰਗਾ ਹੋਣਾ ਬਹੁਤ ਜਰੂਰੀ ਆ ਜੋ ਕਿ ਮੋਰ ਹੈ ਜੇ ਨੀਅਤ ਦਾ ਬੰਦਾ ਖੋਟਾ ਫਿਰ ਕਦੇ ਕਾਮਯਾਬ ਨੀ ਹੁੰਦਾ

  • @sunnyrj9860
    @sunnyrj9860 2 роки тому +9

    ਬਹੁਤ ਹੀ ਵਧੀਆ ਇੰਟਰਵਿਊ ਸੀ

  • @kabutercheenelovers
    @kabutercheenelovers 2 роки тому +27

    ਮੋਰ ਬਾਈ ਗੱਲ ਸੁਣ ਮਨ ਦੁਖੀ ਹੁੰਦਾ ਆ ਗਲ ਸਹੀ ਆ ਇਕ ਵਾਰ ਤੇਰੇ ਬੰਦੇ ਵੀ ਸਾਡੇ ਨਾਲ ਅਮੇ ਹੀ ਕਰਗੇ ਸੀ ਤੇਰਾ ਕਬੂਤਰ ਹੈ ਨਹੀਂ ਸੀ ਪਰ ਕਿਸੇ ਹੋਰ ਕਬੂਤਰ ਨਾਲ ਹਿੱਸਾ ਲਕੇ ਗਏ ਸੀ ਸਾਡੇ ਵੀ ਮਨ ਦੁਖੀ ਹੋਇਆ ਸੀ ਪਤਾ ਕਰਲੀ ਤੇਰੇ ਬੰਦਿਆ ਤੋਂ

    • @PreetGur-dl2dw
      @PreetGur-dl2dw 2 роки тому +7

      22 ਪਿੰਡ ਦੱਸਿਆ ਕਰੋ ਨਾਲ ਇੱਦਾ ਕੀ ਪਤਾ ਲੱਗੂ ਕਿੱਥੇ ਬਾਜੀ ਸੀ ਕਿਹੜੇ ਬੰਦੇ ਗਏ ਸੀ ਇੱਦਾ ਬਿਨਾ ਮਤਲਬ ਦੀ ਬਦਨਾਮੀ ਹੋ ਜਾਂਦੀ ਆ ਜਿਹੜਾ ਪੜ ਦਾ ਓਹ ਸੱਚ ਸਮਝ ਲੈਦਾ ਆਪਾ ਘਰੇ ਬੈਠੇ ਊਈ ਗੱਲ ਛੱਡ ਦਿਨੇ ਆ । ਜਾ ਪੂਰੀ ਗੱਲ ਦੱਸਿਆ ਕਰੋ ਨਾਮ ਪਿੰਡ ਤਾ ਤੁਸੀਂ ਕੀ ਦੱਸਣਾ ਆਪਦਾ

    • @kabutercheenelovers
      @kabutercheenelovers 2 роки тому +1

      ਪਿੰਡ ਦਿਆਲਗੜ੍ਹ ਸੀ 2020 ਚ

    • @kabutercheenelovers
      @kabutercheenelovers 2 роки тому +1

      ਜੋ ਗਿਆਨੀ ਜਾ ਅਦੇ ਕਬੂਤਰ ਉਡਾਉਂਦਾ ਉਹ ਸੀ ਆਇਆ ਹੋਇਆ ਅਨਾ ਦਾ ਬੱਚਾ ਸੀ ਛੱਡਿਆ ਹੋਇਆ ਲਾਲ ਹਰੀ ਬਗਲ ਦਾ ਉਹ 2.30 ਤੇ ਚਲ ਗਿਆ ਇਨ੍ਹਾਂ ਨੇ ਕਿਸੇ ਹੋਰ ਦੀ ਕਬੂਤਰੀ ਨਾਲ ਹਿਸਾ ਲਿਆ

    • @PreetGur-dl2dw
      @PreetGur-dl2dw 2 роки тому +4

      @@kabutercheenelovers ਹਾਜੀ 22 ਹੁਣ ਇਹਨਾਂ ਨੂੰ ਵੀ ਪਤਾ ਲੱਗ ਜੂ ਵੀ ਕਿੱਥੇ ਦੀ ਗੱਲ ਕਰਦੇ ਓ ਤੁਸੀਂ 👍👍👍👌👌👌👌

  • @varinderrai855
    @varinderrai855 Рік тому +2

    Mor ta mor a aw💎♥️🚩

  • @jaspreetsinghbrar4758
    @jaspreetsinghbrar4758 2 роки тому +8

    Veere j mor baziya jit reha ta bai nu izat deo machoo na j koi dil ch mail Rakhi behta .... mehtn aa bnde di

  • @sidhu8042
    @sidhu8042 2 роки тому +7

    ਬਾਈ ਗਲਤ ਗੱਲ 😀ਮੋਰਾ. ਪਾਣੀ ਵਾਲੀ ਗੱਲ ਤੇ ਪਰਦਾ ਰੱਖ ਗਿਆ। ਵੀ 2 ਬਾਰ ਪਾਣੀ ਲਾਉਣੇ ਆ ਫੁਲ ਗਰਮੀ ਚ 10 ਵਜੇ ਤੇ 4 ਵਜੇ ਰਾਤ ਨੂੰ 🙏

    • @sukhaitlay3427
      @sukhaitlay3427 2 роки тому +1

      8 te 2 vaje veer

    • @ParamjitSingh-rk3gl
      @ParamjitSingh-rk3gl Рік тому

      ​@@sukhaitlay3427ਵੀਰ ਆਪਣਾਂ ਨੰਬਰ ਸੈਂਡ ਕਰਨਾਂ ਜੀ

  • @manjitsinghdhaliwal204
    @manjitsinghdhaliwal204 2 роки тому +6

    ਵਿੱਕੀ ਗਾਮੀਵਾਲ star 🌟 🤩 ✨️ ♥️ 😍

  • @sharrysingh2551
    @sharrysingh2551 2 роки тому +18

    ਜਰ ਨਾਲੇ ਕਹਿੰਦਾ ਸੀ ਮੈ ਤਾਂ ਆਲੂ ਬਖਰਾ ਲੋਦਾ ਹੀ ਨੀ ਨਾਲੇ ਮੈ ਗੱਪ ਨੀ ਮਾਰ ਦਾ ਹੋਰ ਏ ਕੀ ਆ ਗੱਪੀ ਸਿਰੇ ਦਾ ਕੋਈ ਨਾ ਮਗਰ ਨਾ ਲੱਗੋ ਪਾਈ ਲੋਟ ਦੇਖੋ ਜੀ

  • @pigeon365
    @pigeon365 2 роки тому +16

    Waheguru sukh rakhe ਮੋਰਾ ਮਿਲਦੇ ਆ 2024 ਚ ਅਸੀਂ ਵੀ ਦਗਦੇ ਕਬੂਤਰ ਬਾਜ਼ੀ ਕਿ ਹੁੰਦੀ ਆ

    • @Punjabdairyfarm_1
      @Punjabdairyfarm_1 2 роки тому

      Bai 2023 v auna pehla

    • @pigeon365
      @pigeon365 2 роки тому +1

      @@Punjabdairyfarm_1 veer aini jldi ni krni asi ghre chek kr kr ਜੋੜਿਆ ਲਾਉਣੀਆਂ ਵਾਹਿਗੁਰੂ ਸੁੱਖ ਰੱਖੇ

    • @JasbirSingh-ec9jp
      @JasbirSingh-ec9jp Рік тому

      ਹਹਹਹ😂

    • @HappySingh-t4w
      @HappySingh-t4w 10 місяців тому

      ਵੇਲੀਆ ਸੰਗੀ ਕਾਟਾ ਦਿਆ ਕੁੱਤੀਆ ਸਕਾਰ ਨੀ ਮਰਦੀਆ

  • @preet1472
    @preet1472 2 роки тому +5

    ਮੋਰ ਤਾਂ ਮੋਰ ਹੀ ਐ ❤️

  • @monumk3062
    @monumk3062 Рік тому +1

    ਕਿੰਨੀਆ ਇੰਟਰਵਿਊ ਦੇਖੀ ਪਰ ਮੋਰ ਨੇ ਗੁਰਮੀਤ ਬਾਈ ਦਾ ਨਾ ਨੀ ਲਿਆ ਜਿਸ ਬਾਈ ਦੀ ਬਦੌਲਤ ਮੋਰ ਕਈ ਦੂਸਰਾ ਜਿੱਤਿਆ

  • @darshansingh4911
    @darshansingh4911 Рік тому +1

    ਬਾਈ ਜੀ ਜੋ ਅੱਜ ਕਲ ਪੂਰੇ ਉਸਤਾਦ ਬਣੇ ਆ ਜਾ ਬਾਜੀਆ ਜਿਤਦੇ ਆ ਉਹ ਆਪ ਤਾ ਪੱਗ ਜਾ ਕਪੜੇ ਦੇਕੇ ਉਸਤਾਦ ਬਣਾਏ ਪਰ ਹੁਣ ਜੇ ਕੋਈ ਉਹਨਾ ਨੂੰ ਉਸਤਾਦ ਧਾਰਦਾ ਹੈ ਉਹ ਮੰਟੋ ਲੱਖਾ ਰੁਪਿਆ ਮੰਗਦੇ ਇਹ ਕਿਥੋ ਦਾ ਨਿਆ ਹੈ ਜਰਾ ਭਰਾਵੋ ਸੋਚੋ ਇਹ ਗੇਮ ਨਾਲ ਨਹੀ ਜਾਣੀ ਨਾਲੇ ਇਹ ਵੀ ਪਤਾ ਹੈ ਕਿ ਚੰਗੇ ਉਸਤਾਦ ਦਾ ਕਬੂਤਰ ਉਥੋ ਹੀ ਤੁਰ ਗਿਆ ਜਾ ਬੈਰੀ ਲੈ ਗਈ ਲੜਨੇ ਤਾ ਮੁਕੱਦਰ ਹੈ ਜਾ ਅੱਲਾ ਤਾਲਾ ਨੇ ਜਿਨੂੰ ਸੋਹਰਤ ਦੇਣੀ ਹੈ ਉਹ ਦਿੰਦਾ ਭਰਾਵੋ ਪੈਸੇ ਦੇਕੇ ਉਸਤਾਦ ਮਹਿਗਾਈ ਦੇ ਜੁਗ ਵਿਚ ਗਰੀਬ ਬੰਦੇ ਲਈ ਔਖਾ ਹੈ ਚੇਲਾ ਬਣਾਉਣਾ ਹੈ ਤਾ ਇ੍ਨੇ ਪੈਸੇ ਨਾ ਮੰਗੋ ਜਦੋ ਤੁਸੀ ਪੈਸੇ ਨਹੀ ਦਿੱਤੇ ਜੇ ਦਿੱਤੇ ਹੈ ਤਾ ਲਵੋ ਨਹੀ ਤਾ ਚੇਲਾ ਫਰੀ ਬਣਾਓ ਮੋਰ ਜੀ

  • @ranjitmrahar3555
    @ranjitmrahar3555 2 роки тому +52

    ਸਹੀ ਗੱਲ ਆ ਬਈ ਦੀ ਸ਼ੇਰਪੁਰ ਖੁਰਦ ਗੁਲਜ਼ਾਰ ਸਿੱਧਵਾਂ ਦਾ ਕਬੂਤਰ ਬੈਠ ਕੇ ਉੱਡਿਆ ਸੀ

    • @tajgill5198
      @tajgill5198 2 роки тому +2

      ਕੌਣ ਕਿਹਦਾ ਕੇ ਗੁਲਜ਼ਾਰ ਸਿੱਧਵਾ ਦਾ ਕਬੂਤਰ ਬਹਿ ਕੇ ਉਡਿਆ ਐਵੇਂ ਹਵਾ ਚੋਂ ਡਾਗਾਂ ਮਾਰੀ ਜਾਨਾ ਪੰਜਾਬ ਦੀ ਟੋਪ ਦੀ ਬਾਜੀ ਉਡੀ ਸੀ ਪਿੰਡ ਸ਼ੇਰਪੁਰੇ ਤੇ ਸਾਰੇ ਪੰਜਾਬ ਦੀ ਕਰੀਮ ਪੁਜੀ ਸੀ ਤੇ ਲਾਈਵ ਸੀ

    • @ranjitmrahar3555
      @ranjitmrahar3555 2 роки тому

      ਲਾਈਵ ਅੱਜ ਵੀ ਕੱਢ ਕੇ ਵੇਖ ਲਓ ਫਿਰ ਪਤਾ ਲੱਗ ਜਾਊ

    • @GaganMalda
      @GaganMalda 2 роки тому

      Y bathya ni si otha hatha bande khade se ohi sadhi jhna😂

    • @varindercheema6410
      @varindercheema6410 2 роки тому

      Gurdev ghania da sab tu vaad uddea se mai othe hi se tej ka

    • @sidhu8042
      @sidhu8042 2 роки тому

      @@ranjitmrahar3555 ਲਿੰਕ ਭੇਜੀ ਬਾਈ ਬਾਜ਼ੀ ਦਾ

  • @KulwinderSingh-fu7eh
    @KulwinderSingh-fu7eh 2 роки тому +6

    ਮੌਰ 22
    🙏🙏🙏💕💕❤🕊

  • @ballisingh9479
    @ballisingh9479 2 роки тому +3

    Very very good intew bhaji 👍🏼🙏🏻👍🏼💯 right

  • @BalvirSingh-ik4gx
    @BalvirSingh-ik4gx 2 роки тому +6

    GOD bless you ustad ji

  • @gyanichetsinghwalafdk6465
    @gyanichetsinghwalafdk6465 2 роки тому +6

    ਮੋਰ ਨੇ ਤਾਂ ਦਿਲ ਜਿੱਤ ਲਿਆ very nice man

    • @davindersidhu2736
      @davindersidhu2736 2 роки тому

      ਙੂਠ ਬੋਲਦਾ ਬਹੁਤ ਜ਼ਿਆਦਾ

    • @gyanichetsinghwalafdk6465
      @gyanichetsinghwalafdk6465 2 роки тому

      @@davindersidhu2736 o kive Bai ji

    • @davindersidhu2736
      @davindersidhu2736 2 роки тому

      @@gyanichetsinghwalafdk6465 ਹੁਣ ਦੀ ਇੰਟਰਵਿਉ ਦੇਖ ਬਾਈ ਗੁਲਜ਼ਾਰ ਦੀ ਸਭ ਪਤਾ ਲੱਗ ਜਾਉ

  • @birbaltiwari7718
    @birbaltiwari7718 2 роки тому +7

    good interview

  • @rohitsandhu152
    @rohitsandhu152 2 роки тому +3

    Kya baat hai 22 yr siraa interview lgi 🕊️♥️

  • @goramachhana1689
    @goramachhana1689 2 роки тому +2

    Yਬਹੁਤ ਸੋਹਣੀ interview krda baba. ਚੈਨਲ ਨੂੰ ਤਰੱਕੀ ਬਖ਼ਸ਼ੇ 🙏🏿🙏🏿🙏🏿🙏🏿🙏🏿

    • @brar-bathindewala
      @brar-bathindewala 2 роки тому

      ਆਪਣਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਜੀ

  • @mianhameedhasrat7398
    @mianhameedhasrat7398 2 роки тому +2

    Zabardast g LAJAWAB BAKAMAL Zabardast LAJAWAB BAKAMAL Zabardast LAJAWAB BAKAMAL Zabardast LAJAWAB BAKAMAL Zabardast LAJAWAB BAKAMAL Zabardast LAJAWAB BAKAMAL Zabardast LAJAWAB BAKAMAL Zabardast LAJAWAB BAKAMAL Zabardast LAJAWAB BAKAMAL Zabardast LAJAWAB BAKAMAL

  • @garveersingh7749
    @garveersingh7749 2 роки тому +13

    ਬਹੁਤ ਵਧੀਆ ਉਸਤਾਦ ਜੀ 🙏🙏

  • @dalbirsinghrandhawa6266
    @dalbirsinghrandhawa6266 Рік тому

    ੩ ਲੱਖ ਰੁਪਏ ਜੰਗ ਕੋਚ ਬਲਾਣੈ ਵਾਲੇ ਨੇ ਦਿੱਤਾ ਪਹਿਲਾਂ ਓਹ ਬਲਦ ਭਜਾਉੰਦਾ ਸੀ ਮੋਰ ਬਾਈ

  • @Lovedeep-h9o
    @Lovedeep-h9o 2 роки тому +4

    Very very nice

  • @goramachhana1689
    @goramachhana1689 2 роки тому +13

    ਮੋਰ ਤਾ ਮੋਰ ਆ ❤️❤️❤️❤️

  • @Harman-v8q
    @Harman-v8q 7 місяців тому

    Mor mor mor mor krayiii pyii moraaaa too

  • @FreeFire-vp3cb
    @FreeFire-vp3cb 2 роки тому +3

    Sira kra ta moor bai ne

  • @inderjeetsingh9644
    @inderjeetsingh9644 2 роки тому +4

    good person

  • @punjabclub3153
    @punjabclub3153 2 роки тому +1

    Shi gl a y bagge mour ne sirra kreaya purra 2022 ch

  • @RajveerKhakh-gc2pv
    @RajveerKhakh-gc2pv Рік тому

    Mor dot mera favrt aa ustad ji

  • @ShivKumar-hr6wp
    @ShivKumar-hr6wp 2 роки тому +1

    Supar star ustad g

  • @samimann5466
    @samimann5466 Рік тому

    Good y

  • @gurmeetpannu7722
    @gurmeetpannu7722 2 роки тому +5

    Koi jawaab ni Mor bai da👍👍

  • @ashifali1428
    @ashifali1428 2 роки тому +1

    God bless you ustaj ji

  • @punjabikabootar68
    @punjabikabootar68 2 роки тому +6

    ਮੋਰ ਤਾਂ ਮੋਰ ਹੀ ਆ ❤❤❤

  • @sukhjindersingh8011
    @sukhjindersingh8011 2 роки тому +5

    Great interview 22 g

  • @satnamsinghvirk9662
    @satnamsinghvirk9662 2 роки тому +1

    Very,nice,mor,sir

  • @jagdeepsran7774
    @jagdeepsran7774 2 роки тому +1

    Good mor bai

  • @apsidhu7889
    @apsidhu7889 2 роки тому +3

    Super ⭐⭐⭐⭐⭐❤️✨🌟🌟🌟⭐⭐❤️❤️❤️❤️🎖️👌🌟 ustad

  • @taribassi5171
    @taribassi5171 2 роки тому +4

    Good bnde

  • @gurwindersingh6406
    @gurwindersingh6406 2 роки тому +38

    ਪਹਿਲਾਂ ਕਹਿੰਦਾ ਆਲੂਬੁਖਾਰਾ ਲਾਉਂਦਾ ਨਹੀਂ ਹੁਣ ਲੌਣ ਲਗ ਪਿਆ ਕੀ ਕਹਿ ਸਕਦੇ ਬਾਈ

    • @PreetGur-dl2dw
      @PreetGur-dl2dw 2 роки тому

      Shi gall aa y

    • @gavysandhu9033
      @gavysandhu9033 2 роки тому

      SAMJAN WALE APE SAMAJ LAINDE HUNDE IK GAME KOI NI KRDA GAME KYI TRA DI AA

    • @singhp3527
      @singhp3527 2 роки тому

      Sahi gl y

    • @suchadalam538
      @suchadalam538 2 роки тому

      ਮੈਂ ਵੀ ਸੁਣਿਆ ਸੀ ਕਿ ਮੈਂ ਆਲੂਬੁਖਾਰਾ ਨਹੀਂ ਲਗਾਉਂਦਾ ਹੁਣ ਲਾਉਣ ਲੱਗ ਪਿਆ

    • @DaljitSingh-uq3wu
      @DaljitSingh-uq3wu 2 роки тому

      Y kide kiha v laouda ni

  • @VinitKumar-w4r
    @VinitKumar-w4r Місяць тому +1

    Hi❤

  • @sukhidhandhwar5476
    @sukhidhandhwar5476 2 роки тому +3

    Morr Bai gud insaan aa kabootarwaz

  • @ravideep1957
    @ravideep1957 Рік тому

    Ustaj ji

  • @sandeepjaimatadi.1032
    @sandeepjaimatadi.1032 2 роки тому +3

    Nice 👌👌👌👌👌👌👌

  • @gavysandhu9033
    @gavysandhu9033 2 роки тому +4

    bai jawa sachi gal ahh mainu lod si paisya di me kiha kito fad de aa par bai khenda kise to kyu fadbw mere kol pye wart tu 5 lakh aje vi bai nu keh dya BHEJA ta keh dinda koi na jdo saukha hogya udo bhejdi , bai teri rees ni kise to honi dil tere warga har ik kol haini jatta ❤️❤️❤️❤️

  • @AmandeepSingh-mx7jf
    @AmandeepSingh-mx7jf 2 роки тому +3

    Siraa lai ti bai na

  • @KabootarnuksanRsjKabootarnuksa

    Siraaaa ustad ji kichvi rakha kamh lokh ta sala guru nanak nu ni chadhda tanu kive chadh danga

  • @harmanjot649
    @harmanjot649 Рік тому

    ਮੋਰ💯👌👌

  • @abdulrasid1437
    @abdulrasid1437 2 роки тому +7

    Super star 🦃🦃

  • @varindercheema9056
    @varindercheema9056 2 роки тому +3

    Super

  • @RajanKumar-ty8rk
    @RajanKumar-ty8rk 2 роки тому +2

    Good 😊👍🏻

  • @kabutercheenelovers
    @kabutercheenelovers 2 роки тому +5

    ਨਾਲੇ ਮੋਰ ਤੇਰਾ ਮੋੜਾ ਆਲਾ ਐਸੀ ਹੀ ਮੋੜਿਆ ਸੀ ਦਸ ਦਿਆ ਕਰੋ ਲੋਕਾਂ ਨੂੰ ਕਿੰਨੇ ਦਿੱਤਾ ਸੀ ਜੇ ਕੋਈ ਹੋਰ ਹੁੰਦਾ ਦਿੰਦਾ ਵੀ ਨਹੀਂ ਸੀ

    • @HappySingh-t4w
      @HappySingh-t4w 10 місяців тому

      Ja na mod da phir kada tu kothi pa Lani se

  • @anmol962
    @anmol962 2 роки тому +5

    ਪਤੰਦਰ ਓਦੋ ਤਾਂ ਗੱਗੇ ਆਲੀ ਇੰਟਰਵਿਊ ਚ ਕਹਿੰਦਾ ਸੀ ਪਹਿਲਾ ਮੈਂ ਆਲੂਬੁਖਾਰਾ ਲਾਉਂਦਾ ਸੀ ਹੁਣ ਨੀਂ

  • @tirathsingh3785
    @tirathsingh3785 2 роки тому +1

    Sira

  • @gurjantsingh9128
    @gurjantsingh9128 2 роки тому +1

    Supar 🌟

  • @bhattideharka8081
    @bhattideharka8081 2 роки тому +1

    ਮੋਰ ਤਾਂ ਮੋਰ ਈਅਾ

  • @RohitKumar-jl2ol
    @RohitKumar-jl2ol Рік тому

    Nice👍👍👍👏😊

  • @wajidsuperpigon2527
    @wajidsuperpigon2527 2 роки тому +3

    Nice bhai jaan

  • @singhp3527
    @singhp3527 8 місяців тому

    👌👌👌👌👌

  • @kabutarclubsirsa5967
    @kabutarclubsirsa5967 2 роки тому +6

    Very nice interview ❤️❤️❤️bhai ji

  • @mewasingo7526
    @mewasingo7526 2 роки тому +1

    Sira gal baat

  • @RajanKumar-ty8rk
    @RajanKumar-ty8rk 2 роки тому +2

    ❣️

  • @JagsirSingh-ne3qd
    @JagsirSingh-ne3qd 2 роки тому +1

    Good

  • @randeepsingh3017
    @randeepsingh3017 2 роки тому +2

    Nice interview 👍👍👌👌

  • @dushyantkumar3033
    @dushyantkumar3033 2 роки тому +1

    Good😘😘😘😘😘

  • @rajpalkotli8376
    @rajpalkotli8376 2 роки тому +3

    Waheguru ji hmasha khush rakhn mor nu 🙏🙏

  • @golutoorgolutoor4470
    @golutoorgolutoor4470 2 роки тому +1

    Sirra

  • @chotujaat6430
    @chotujaat6430 2 роки тому +2

    👌👌

  • @sportsbg6261
    @sportsbg6261 2 роки тому +3

    Good job veer ji best of luck

  • @dineshsaroha3479
    @dineshsaroha3479 2 роки тому +6

    Good person bhai moor ji

  • @KabootarnuksanRsjKabootarnuksa

    Mor siraaaa ustad ta galha ch ni dabdha bajya ch kon dabalu morh nu

  • @sukhpreetsingh2201
    @sukhpreetsingh2201 2 роки тому

    More ta more e aa lok ta mach De c much De e range😀😀😀😀😀😀😀😀😀😀😀😀😀😀😀😀😀😀😀

  • @surajboxer6483
    @surajboxer6483 2 роки тому +1

    More sirrrrra banda vre

  • @sukhidhandhwar5476
    @sukhidhandhwar5476 2 роки тому +4

    Morr Bai me APNI life la diti kabootarwazi lai fer hi 🌟 ban Gia bazi inssaf Di karvao bazi kabootar nu Dio

  • @harmanchuhan5813
    @harmanchuhan5813 2 роки тому +2

    ਮੋਰ ਤਾਂ ਮੋਰ

  • @ranashahid4040
    @ranashahid4040 Рік тому

    Nice video g

  • @VishalKumar-ck2xr
    @VishalKumar-ck2xr 2 роки тому +2

    Bhai ji mor di mehnat vi bhuat aa kaboter a di blood line vi wadia aa

  • @shonkimann3345
    @shonkimann3345 2 роки тому +1

    Mor bhai bakhtour bazi de sahi gall daso sodi kise ne minat nahi kiti nale bup abul Khurana wale da vadh udea c

  • @JaspalSingh-rw2tx
    @JaspalSingh-rw2tx 2 роки тому +2

    sirra la ta moor ne

  • @Gurpinder_sran
    @Gurpinder_sran 2 роки тому +4

    👌👌👌🔥🔥

  • @sukhwinder5451
    @sukhwinder5451 Рік тому

    Love you g

  • @DeepSingh_64
    @DeepSingh_64 Рік тому

    J❤❤

  • @drgagguassir
    @drgagguassir 2 роки тому +3

    ਮੋਰ ਤਾਂ ਮੋਰ ਹੀ ਆ

  • @starkabuterbazzkhedari3317
    @starkabuterbazzkhedari3317 2 роки тому +3

    💫

  • @labbiwaraich3740
    @labbiwaraich3740 Рік тому

    Nice video y

  • @jagroopsingh88
    @jagroopsingh88 2 роки тому +4

    ਮੋਰ ਤਾਂ ਮੋਰ ਆ

  • @sukhysingh5591
    @sukhysingh5591 2 роки тому +7

    ❤️❤️❤️👌

  • @harpreettiwana8018
    @harpreettiwana8018 2 роки тому +40

    ਵੀਰ ਇੰਟਰਵਿਊ ਕਰਨ ਵਾਲਿਆਂ ਨੂੰ ਬੇਨਤੀ ਆ ਇੰਨਾਂ ਨੂੰ ਸਵਾਲ ਕਰਿਆ ਕਰੋ ਕਦੇ ਇਹ ਗੱਗੇ ਦੀ ਇੰਟਰਵਿਊ ਵਿਚ ਕਹਿੰਦਾ ਮੈ ਆਲੂ ਬੁਖਾਰਾ ਲਾਉਦਾ ਨੀ ਹੁਣ ਕਹਿਦਾ ਮੈ ਲਾਉਦਾ🤣🤣🤣

    • @MandeepSinghDhaliwalmalwabelt
      @MandeepSinghDhaliwalmalwabelt 2 роки тому +5

      ਬਾਈ ਜੀ ਫਿਰ ਮੌਕਾ ਮਿਲਿਆ ਜਰੂਰ ਪੁੱਛਾਂ ਗੇ

    • @parmtiwana5507
      @parmtiwana5507 2 роки тому +2

      ਛੋਟੇ ਵੀਰ ਸਭ ਲਾਉਂਦੇ ਆ । ਬਾਹੀ ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਸਵਾਦੀ । ਕਬੂਤਰ ਸਾਰੇ ਚੰਗੀ ਕਿਸਮਤ ਨਾਲ ਜਿਤਦੇ ਆਏ ਬਾਕੀ ਗੱਲ ਜਿਮੇ ਮਾਰਜੀ ਕਿਹੀ ਜਾਣ

    • @parmtiwana5507
      @parmtiwana5507 2 роки тому +2

      ਬਾਕੀ ਮੇਹਨਤ ਕਰਕੇ ਬਾਜੀਆ ਜਿਤਿਆ ਜਾਦੀ ਤੇ ਆਪਣੀ ਕਿਸਮਤ ਨੂੰ ਹਰਾਉਣਾ ਪੈਂਦਾ

    • @deepak_karwal_
      @deepak_karwal_ 2 роки тому

      😂😂😂🤣🤣

    • @jassu_pb_36_wala
      @jassu_pb_36_wala 2 роки тому

      Mor. Mor he aa. Sírra aa.

  • @jatindergill1060
    @jatindergill1060 2 роки тому +6

    Very nice 👌👌

  • @gurpreetgurpreetsingh3903
    @gurpreetgurpreetsingh3903 2 роки тому +2

    Nice ji 🔥🔥

  • @RajanKumar-ty8rk
    @RajanKumar-ty8rk 2 роки тому +1

    🙏🏻🙏🏻🙏🏻❤️❤️❤️❤️❤️❤️❤️

  • @sukhdeepsingh2961
    @sukhdeepsingh2961 2 роки тому +3

    ❤️❤️❤️❤️👌👌👌👌👌

  • @Gaganggn
    @Gaganggn 2 роки тому +3

    Veere je kise kolo y dheere sarpanch da number miljuga .. ta jarror diyo y ma ohna da fan hi a ga .. mere kol koi kabutar ni rakhe but mnu shonk a ga

  • @SandeepSingh-fq6gh
    @SandeepSingh-fq6gh 2 роки тому +3

    ਮੋਰ ਤਾਂ ਮੋਰ ਈ ਆ