🌿 𝐃𝐢𝐝𝐚𝐫 𝐒𝐚𝐧𝐝𝐡𝐮 𝐒𝐨𝐧𝐠𝐬 🌿 Diashow walzer 2

Поділитися
Вставка
  • Опубліковано 1 січ 2025

КОМЕНТАРІ • 100

  • @dirtyeagle4899
    @dirtyeagle4899 Рік тому +3

    ਦੀਦਾਰ ਸੰਧੂ ਇਕ ਅਜਿਹਾ ਗੀਤਕਾਰ ਅਤੇ ਗਾਇਕ ਸੀ ਜਿਸ ਨੂੰ ਬਿਆਨ ਨਹੀ ਕੀਤਾ ਜਾ ਸਕਦਾ ਬਹੁਤ ਵਧੀਆ ਦਿਨ ਸੀ ਜਦੋਂ ਦੀਦਾਰ ਸੰਧੂ ਮੁਹੰਮਦ ਸਦੀਕ ਅਤੇ ਕਲਦੀਪ ਮਾਣਕ ਕਰਤਾਰ ਰਮਲਾ ਜਸਵੰਤ ਸੰਦੀਲਾ ਜਗਮੋਹਨ ਕੌਰ ਅਮਰ ਸਿੰਘ ਚਮਕੀਲਾ ਵਰਗੇ ਗਾਇਕਾ ਨੂੰ ਬੜੀ ਦੂਰ ਤਕ ਸੁਨਣ ਲਈ ਜਾਂਦੇ ਸੀ ਉਹ ਦਿਨ ਮੁੜਕੇ ਨਹੀਂ ਆਉਣੇ

  • @khushbrar828
    @khushbrar828 2 роки тому +16

    ਨਹੀਂ ਰੀਸਾਂ ਦਿਦਾਰ ਸੰਧੂ ਦੀ ਲੇਖਣੀ ਤੇ ਗਾਇਕੀ ਦੀਆ

  • @piarasingh7405
    @piarasingh7405 3 роки тому +17

    ਦੀਦਾਰ ਸੰਧੂ ਗੀਤਾ ਦੀ ਲੈਬ ਸੀ। ਕਿਊਕਿ ਹਰ ਗੀਤ ਦਾ ਚੰਗੇ ਢੰਗ ਨਾਲ਼ ਪਰੀਖਣ ਕਰਕੇ ਜਿਥੇ ਜਿਹੜੇ ਮੁਹਾਵਰੇ ਦੀ ਲੋੜ ਸੀ । ਉਸਨੂੰ ਉਥੇ ਹੀ ਫਿੱਟ ਕਰਦਾ ਸੀ। ਇਸ ਲੲੀ ਮੈਂ ਸੰਧੂ ਸਾਹਿਬ ਨੂੰ ਗੀਤਾਂ ਦਾ ਸਪੈਸਲਿਟ ਡਾਕਟਰ ਨਾਮ ਦਿੱਤਾ ਹੈ। ਸੰਧੂ ਸਾਹਿਬ ਦਾ ਪਹਿਲਾ ਅਖਾੜਾ 1988 ਦੇ ਕਰੀਬ ਸੁਣਿਆ ਸੀ। ਉਸ ਟਾਇਮ ਮੈ ਅੱਠਵੀ ਕਲਾਸ ਵਿੱਚ ਪੜਦਾ ਸੀ। ਤੇ ਉਸ ਦਿੱਨ ਤੋਂ ਸੰਧੂ ਸਾਹਿਬ ਦੇ ਗਾਣਿਆ ਦੇ ਮਰੀਜ ਹੋ ਗੲੇ ਸੀ। ਅੱਜ ਤੱਕ ਸੰਧੂ ਸਾਹਿਬ ਦੇ ਗੀਤਾਂ ਦੀ ਦਵਾਈ ਚੱਲ ਰਹੀ ਹੈ। ਤੇ ਇਸ ਬਾਬੇ ਬੋਹੜ ਦੇ ਗੀਤ ਸੁਣਕੇ ਉਹ ਪੁਰਾਣਾ ਪੰਜਾਬ ਅੱਖਾਂ ਅੱਗੇ ਘੁਮਣ ਲੱਗ ਜਾਂਦਾ ਹੈ । ਪੁਰਾਣੇ ਦਿੱਨ ਚੇਤੇ ਆ ਜਾਂਦੇ ਨੇ ਕੀ ਉਹ ਦਿੱਨ ਸੀ। ਖੁਲੇ ਅਖਾੜੇ ਲਗਦੇ ਹੁੰਦੇ ਸੀ 25 ਤੋਂ 30 ਕਿਲੋਮੀਟਰ ਸਾਇਕਲ ਤੇ ਜਾਕੇ ਅਖਾੜੇ ਸੁਣਦੇ ਸੀ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ । ਕਿ ਉਸ ਤਰਾਂ ਦੇ ਦਿਨਾਂ ਵਰਗਾ ਮਹੋਲ ਦੁਬਾਰਾ ਆਵੇ ਤੇ ਲੋਕ ਉਸੇ ਤਰ੍ਹਾਂ ਇਕੱਠੇ ਬੈਠਕੇ ਖੁਸ਼ੀਆਂ ਮਨਾਉਣ ਤੇ ਵਿਆਹਾਂ ਦਾ ਮਹੋਲ ਤਾਂ ਅੱਤ ਸੀ। ਕੋਠੇ ਉਤੇ ਦੋ ਮੰਜੇ ਜੋੜਕੇ ਜਦੋਂ ਤੱਕ ਮੂਨਕ ਵਾਲੇ ਬੱਗੇ ਦਾ ਸਪੀਕਰ ਨਹੀ ਸੀ ਵਜਦਾ ਤਾਂ ਉਦੋ ਤੱਕ ਵਿਆਹ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਦਾ ਮਨ ਔਚਾਟ ਰਹਿੰਦਾ ਸੀ ਤੇ ਜਦੋ ਸਪੀਕਰ ਵਜਦਾ ਸੀ। ਤਾਂ ਦਿੱਨ ਤੇ ਰਾਤ ਦਾ ਪਤਾ ਨਹੀ ਲਗਦਾ ਸੀ ਕਦੋ ਲੰਗ ਜਾਂਦੇ ਸੀ । ਰਹੀ ਗੱਲ ਬਾਈ ਸੰਧੂ ਸਾਹਿਬ ਦੀ ਪਰਮਾਤਮਾ ਕਹਿੰਦੀ ਦੁਨੀਆਂ ਤੀਕ ਸੰਧੂ ਸਾਹਿਬ ਨੂੰ ਕਲਾਕਾਰ ਤੇ ਗੀਤਕਾਰ ਦਾ ਹੀ ਜਨਮ ਦਿੰਦਾ ਰਹੇ।ਤੇ ਉਸਦੇ ਪੁੱਤ ਪੋਤਿਆਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀ ਬਖਸ਼ੇ। ੴ.

  • @SukhdevSingh-e9l
    @SukhdevSingh-e9l 3 місяці тому +3

    ਲੋਕਾਂ ਦੇ ਦਿਲ ਵਿੱਚ ਵਸਿਆ ਹੋਇਆ ਹੈ ਦੀਦਾਰ ਸੰਧੂ

  • @sadhusingh4044
    @sadhusingh4044 3 роки тому +30

    ਬਾਈਁ ਜੀ ਮੈਂ ਅਠਵੀਂ ਚ ਪੜਦਾ ਸੀ ਤਾਂ ਦੀਦਾਰ ਸੰਧੂ ਦਾ ਅਖਾੜਾ ਸਰਦੂਲਗੜ੍ਹ ਵਿੱਚ ਸੁਣਿਆ ਸੀ ਬਹੁਤ ਚੰਗਾ ਲੱਗਿਆ ਸੀ ਉਸ ਦਿਨ ਤੋਂ ਬਾਅਦ ਮੈਂ, 1980 ਚ ਮੈਂ ਬੀਏ ਕਰ ਲਈ ਸੀ ਪਰ ਮੈਂ ਸੰਧੂ ਸਾਹਿਬ ਦਾ ਅਖਾੜਾ ਅਾਪਣੇ ਮਾਨਸਾ ਬਠਿੰਡੇ ਵਿੱਚ ਵਿੱਚ ਹਰ ਪਿੰਡ ਵਿੱਚ ਸੁਣਿਆ ਅਤੇ, 1991 ਤੰਤ ਸੁਣਿਆ ਅੱਜ ਤੁਸੀਂ ਯਾਦ ਕਰਾ ਕੇ ਬਾਈ ਦੀਵਾਰ ਸੰਧੂ ਦੀਆ ਪੁਰਾਣੀਆਂ ਯਾਦਾ ਤਾਜ਼ਾ ਕਰ ਦਿੱਤੀਆਂ ਹਨ ਬਹੁਤ ਸੁਕਰੀਆ ਧੰਨਵਾਦ ਮੀਰਪੁਰ ਮਾਨਸਾ

  • @pappapsing2742
    @pappapsing2742 3 роки тому +10

    ਕੁਲਦੀਪ ਸਿੰਘ ਨੇਕਿਹਾ
    ਬਹੁਤ
    ਵਧੀਆ ਢੰਗ ਤਰੀਕੇ ਨਾਲ ਗਾਏ ਨੇਗੀਤ

  • @gurjantsingh7964
    @gurjantsingh7964 3 роки тому +6

    Didar Sandhu all song Very good song

  • @RANJITSINGH-ej2pc
    @RANJITSINGH-ej2pc 3 роки тому +12

    ਦੀਦਾਰ ਸੰਧੂ ਜੀ ਬਹੁਤ ਵਧੀਆ ਕਲਾਕਾਰ ਅਤੇ ਲੇਖਕ ਸਨ ਅਸੀਂ ਅੱਜ ਵੀ ੳੁਨ੍ਹਾਂ ਨੂੰ ਸੁਣਕੇ ੳੁਨ੍ਹਾਂ ਦੀ ਯਾਦ ਤਾਜ਼ਾ ਕਰ ਲੈਂਦੇ ਹਾਂ।

  • @avtarsingh2531
    @avtarsingh2531 Рік тому +7

    ਮਾਂ ਬੋਲੀ ਪੰਜਾਬੀ ਜਿੰਦਾਬਾਦ।
    ਮਾਂ ਬੋਲੀ ਪੰਜਾਬੀ ਸਦਾ ਅਮਰ ਰਹੇ ਅਮਰ ਰਹੇ ਸਦਾ ਸਦਾ ਅਮਰ ਰਹੇ

  • @hansraj8736
    @hansraj8736 3 роки тому +5

    Bir. G. Satsiriakal. V. Very. Sweet. Song. I. Like. You

  • @KaramjeetKaLer-b3p
    @KaramjeetKaLer-b3p Рік тому +3

    ਸਰਪੰਚ ਦੀਦਾਰ ਸੰਧੂ ਸਾਬ ਗਰੇਟ ਪਰਸਨ

  • @ranagnz7442
    @ranagnz7442 3 роки тому +6

    ਦਿਦਾਰ ਸਾਹਿਬ ਜੀ ਦੀ ਕੋੲੀ ਰੀਸ ਨੲੀ। ਧੰਨਵਾਧ ਜੀ🙏

  • @GurjantSingh-iw3hf
    @GurjantSingh-iw3hf 3 роки тому +7

    Very nice song didar siraa c

  • @ajaibsingh6433
    @ajaibsingh6433 3 роки тому +4

    ਦਰਸ਼ਨ ਦੀਦਾਰ ਦਾ ਛੋਟਾ ਭਰਾ ਆ

  • @SanjeevSharma-bj6zl
    @SanjeevSharma-bj6zl 4 роки тому +5

    ਵਾਹ ਜੀ ਵਾਹ, ਜਿਉਂਦੇ ਵੱਸਦੇ ਰਹੋ

  • @dawindersingh2564
    @dawindersingh2564 2 роки тому +5

    All nice song

  • @ਪ੍ਰਸ਼ੋਤਮਪੱਤੋ
    @ਪ੍ਰਸ਼ੋਤਮਪੱਤੋ 3 роки тому +18

    ਦੀਦਾਰ ਸੰਧੂ ਨੂੰ ਬਚਪਨ ਤੋਂ ਲੈਕੇ ਹੁਣ ਤੱਕ ਪਿਆਰ ਕਰਦਾ ਹਾਂ ਜੀ

  • @RanjitSingh-fi6pu
    @RanjitSingh-fi6pu 3 роки тому +9

    ਲੋਕ ਦੇ ਦਿਲ ਵਿਚ ਵਸਿਆ ਦੀਦਾਰ ਸਿੰਘ ਸੰਧੂ ਅਮਰ ਅਵਾਜ।

  • @kuldipsingh4609
    @kuldipsingh4609 Рік тому +3

    Songs of Didar Sandhu are very attractive

  • @RoopSingh-hh3yg
    @RoopSingh-hh3yg 2 роки тому +3

    Old is gold

  • @jaswindersingh-bz6dz
    @jaswindersingh-bz6dz 2 роки тому +3

    Didar Sahib no subsitude

  • @amarjitsingh9089
    @amarjitsingh9089 4 роки тому +7

    ਬਹੁਤ ਵਧੀਆ ਉਪਰਾਲਾ ਵੀਰ ਜੀਓ, ਬਚਪਨ ਤੋਂ ਦੀਦਾਰ ਸੰਧੂ ਸਾਹਿਬ ਦੇ ਫੈਨ ਹਾਂ।ਧੰਨਵਾਦ ਪੁਰਾਣੇ ਗੀਤ ਅਪਲੋਡ ਕਰਨ ਲਈ

  • @Harjeetsingh-bt9rv
    @Harjeetsingh-bt9rv 3 роки тому +12

    ਦੀਦਾਰ ਸੰਧੂ ਇੱਕ ਵਧੀਆ ਗਾਇਕ ਤੇ ਗੀਤਕਾਰ ਸੀ।

  • @baldevsinghgillmarkhai5445
    @baldevsinghgillmarkhai5445 4 роки тому +9

    ਬਹੁਤ ਵਧੀਆ ਵੀਰ ਜੀ

  • @jagdishchander8447
    @jagdishchander8447 4 роки тому +6

    ਸਿਰਾ ਲਾਤਾ ਵੀਰੇ

  • @armanatkaur4819
    @armanatkaur4819 4 роки тому +12

    ਦੀਦਾਰ ਸੰਧੂ ਜੀ ਸਦਾ ਸਾਡੇ ਮਨਾਂ ਵਿੱਚ ਵਸਦੇ ਰਹਿਣਗੇ, ਵੀਰ ਜੀ ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਦੀਆਂ ਵੀਡੀਓ ਪਾਉਂਦੇ ਰਹੋ।

  • @harjeetsingh2026
    @harjeetsingh2026 Місяць тому

    Very.good.sandhu.ji

  • @makhansinghranu132
    @makhansinghranu132 2 роки тому +4

    Best punjabi entertainment.

  • @Sukhwindersingh-um3im
    @Sukhwindersingh-um3im 4 роки тому +5

    Very nice song brother super hit 👌👌👌

  • @nirmalsingh9484
    @nirmalsingh9484 4 роки тому +5

    Very nice veer ji thanks God bless you

  • @halwinderrandhawa8241
    @halwinderrandhawa8241 4 роки тому +8

    V. Good. Nyc. Song

  • @sukhvirsingh2075
    @sukhvirsingh2075 3 роки тому +2

    V nice songs
    Also you
    Thanks again for
    Videos

    • @honeydurka
      @honeydurka  3 роки тому

      ਵੀਰੇ ਥੈਂਕਸ ਸਤਿ ਸ਼੍ਰੀ ਅਕਾਲ

  • @chandersetia9302
    @chandersetia9302 4 роки тому +5

    OLD IS PURE GOLD WAH JI

  • @AvtarSingh-ep3zr
    @AvtarSingh-ep3zr 4 роки тому +5

    Old songs very nice gold kya bat

    • @seeratseerat4823
      @seeratseerat4823 3 роки тому

      Fiiggfqgkgkkmmizu😊☺️😚😙🥰🥺😷😠😤🤍💕💓💗💯💢💋💔💟

  • @sukhjinderangroia9461
    @sukhjinderangroia9461 3 роки тому +4

    Good song

  • @hardevsingh5654
    @hardevsingh5654 9 місяців тому

    Very nyc song didar sandhu and snehlata

  • @jiwansidhu8383
    @jiwansidhu8383 3 роки тому +6

    All songs good

  • @KulwinderSingh-hd4kt
    @KulwinderSingh-hd4kt 4 роки тому +5

    Good poem and songs of Snehlata by Didaar.

  • @SahibSingh-s3u
    @SahibSingh-s3u Місяць тому

    👍👍👍👍

  • @harjeetsingh2026
    @harjeetsingh2026 Місяць тому

    Ok.sandhu.ji

  • @bikkarsingh9714
    @bikkarsingh9714 3 роки тому +3

    ਓਲੱਡ ਇਜ਼ ਗੋਲਡ

  • @BhagwaansingnChahal
    @BhagwaansingnChahal Місяць тому

    IKO IK GAON WALA JIS DI IKO CAIST SARA DIN SUNI JAO BANDA AKDA NI EH DIDAR SANDHU DI LEKHANI DI SIFFAT AA

  • @Tonystark-ep7rc
    @Tonystark-ep7rc 3 роки тому +3

    Ok

  • @jeetendraprajapat8911
    @jeetendraprajapat8911 4 роки тому +6

    Swarnlata ji & Didar ji ke patthar de record de old quality songs pesh karo ji thanks

  • @harinderjitsinghthandi5317
    @harinderjitsinghthandi5317 4 роки тому +6

    Great 👍 song, from Canada.

  • @SunnySingh-mh5fo
    @SunnySingh-mh5fo 3 роки тому +1

    No ki

  • @RohitPatel-sp6mx
    @RohitPatel-sp6mx 4 роки тому +8

    Good luck ❤️❤️❤️❤️❤️👍❤️❤️

  • @ashwanisharma927
    @ashwanisharma927 4 роки тому +4

    Super . Very nice

  • @daljindersumra3473
    @daljindersumra3473 6 місяців тому

    ❤❤❤❤❤❤❤❤❤❤❤❤❤❤😂😂❤❤❤❤❤

  • @team20gamer56
    @team20gamer56 4 роки тому +3

    Buchian panda aa naar dian
    Wow

  • @RandyRandhawa
    @RandyRandhawa 4 роки тому +4

    Keep it up bro

  • @baldvesingh316
    @baldvesingh316 4 роки тому +2

    Very nice 👌👌👍 a

  • @harchandsingh4750
    @harchandsingh4750 4 роки тому +5

    And then we have been trying out. . the amount is a new

  • @manjindersinghsidhu1275
    @manjindersinghsidhu1275 4 роки тому +6

    ਮਾਰ ਉਡਾਰੀ ਉੱਡ ਚਲੀਏ ਵੀ ਪਾਓ ਵੀਰ ਜੀ ਪਲੀਜ਼

  • @baldevraj9062
    @baldevraj9062 3 роки тому +1

    .

  • @singhsinghgill1142
    @singhsinghgill1142 4 роки тому +2

    D. J. S. GiLL

  • @KulwinderSingh-hd4kt
    @KulwinderSingh-hd4kt 4 роки тому +2

    Didaar di v koi interview nahi mil rhi.

  • @RANJITSINGH-yh5kp
    @RANJITSINGH-yh5kp 4 роки тому +2

    didar sab di byografy pao

  • @gurpreetctu7717
    @gurpreetctu7717 4 місяці тому

    Veer eh gana koi ni likh sakda

  • @jantasingh3464
    @jantasingh3464 3 роки тому

    You

  • @gorakirshan7519
    @gorakirshan7519 3 роки тому

    O

  • @amriksandhu6764
    @amriksandhu6764 3 роки тому

    942

  • @gurmeetsinghbuttar3235
    @gurmeetsinghbuttar3235 3 роки тому

    Nm.

  • @sarbjitdhillon9415
    @sarbjitdhillon9415 4 місяці тому

    😂😂

  • @KulwinderSingh-hd4kt
    @KulwinderSingh-hd4kt 4 роки тому +2

    Snehlata di biography, interview pesh kro g.

  • @najarsingh9137
    @najarsingh9137 3 роки тому

    ,

  • @bhaghussain1784
    @bhaghussain1784 3 роки тому

    Khhswu

  • @sonysandhu595
    @sonysandhu595 3 роки тому

    6bms
    .

  • @sonysandhu595
    @sonysandhu595 3 роки тому

    8

  • @tarsemlal1287
    @tarsemlal1287 4 роки тому +2

    ih

  • @PrabhjotSingh-bm8hz
    @PrabhjotSingh-bm8hz 3 роки тому +1

    Over

  • @tigerbrar3625
    @tigerbrar3625 11 місяців тому

    Old is gold

  • @jogindersingh693
    @jogindersingh693 2 роки тому

    .

  • @sonysandhu595
    @sonysandhu595 3 роки тому

    6bms
    .