ਕਰਾਏ ਵਾਲਾ ਕਮਰਾ ।। ਭਾਗ 4 ।। Punjabi Series ।।

Поділитися
Вставка

КОМЕНТАРІ • 613

  • @ramanraman-6741
    @ramanraman-6741 5 місяців тому +16

    Very emotional seen 😢 ਜਦੋਂ ਤੁਸੀਂ ਰੋਏ ਸੀ god bless you dii👍👍🎉🎉🎉🎉

  • @HarjaapSingh-sc1ec
    @HarjaapSingh-sc1ec 5 місяців тому +41

    ਸਤਿ ਸ਼੍ਰੀ ਅਕਾਲ ਸਾਰੀ ਟੀਮ ਦੇ ਕਲਾਕਾਰਾਂ ਨੂੰ ਬਹੁਤ ਵਧੀਆ ਕਹਾਣੀ ਬਣਾਈ । ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜਿਵੇਂ ਪੈਰਾਂ ਵਾਲੇ ਪਾਸੇ ਪਰਸ ਕੋਈ ਨਹੀਂ ਰਖਦਾ । ਜਦੋਂ ਇਕ ਵਾਰ ਠੇਡਾ ਲਗੇ ਤਾਂ ਚੋਕਸ ਤਾਂ ਕੋਹਲੂ ਵਾਲਾ ਬਲਦ ਵੀ ਪੈਰ ਚੁਕ ਕੇ ਹੀ ਰਖਦਾ ਹੈ । ਫਿਰ ਆਪਾਂ ਤਾਂ ਇਨਸਾਨ ਆ ਬਾਰ ਬਾਰ ਚੋਰੀ ਗਲ਼ ਫਬਦੀ ਨਹੀਂ । ਇਕ ਜਾਂ ਦੋ ਵਾਰ ਤੱਕ ਠੀਕ ਸੀ । ਹੁਣ ਅਗੇ ਤੂਹਡੀ ਮਰਜ਼ੀ ਭਾਵੇਂ ਰੋਜ ਚੋਰੀ ਕਰਵਾਈ ਜਾਵੋ ।।

  • @deepBoutiqueBathinda
    @deepBoutiqueBathinda 5 місяців тому +7

    Song bhut vdiya lovepreet sachi dil nu su gya bhut ron aya song sunke ha sach ah new serial b bhut vdiya lovepreet God bless you all time ❤❤❤🎉🎉

  • @manjeetkaurbhuller5543
    @manjeetkaurbhuller5543 5 місяців тому +13

    ਸਾਰੇ ਪੈਸੇ ਤਾਂ ਤਾਰੀ ਦੀ ਮਾਂ ਹੀ ਕੱਡਦੀ ਆ ਪਰਸ ਵਿੱਚੋਂ

  • @RameshKumar-pu4fo
    @RameshKumar-pu4fo 5 місяців тому +7

    ਇਹ ਵੀ ਭਾਗ ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਸਾਰੇ ਟੀਮ ਨੂੰ ਵਧਾਈਆਂ ਲਵਪ੍ਰੀਤ ਦਾ ਰੋਲ ਬਹੁਤ ਹੀ ਵਧੀਆ ਬੜੀ ਠੰਡੇ ਸਭਾ ਦੀ ਕੁੜੀ ਦਿਖਾਈ ਹ ਪਰਮਾਤਮਾ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਵੀਡੀਓ ਬਣਾਉਂਦੇ ਰਹੋ

  • @GursewakSingh-n5x
    @GursewakSingh-n5x 5 місяців тому +3

    ਬਹੁਤ ਸੋਹਣੀ ਵੀਡੀਓ ਹੈ ਟੀਮ ਦਾ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਗੁਰਸੇਵਕ ਸਿੰਘ

  • @sidhutar
    @sidhutar 5 місяців тому +3

    Thohadi movie bhoot he vadia Hai Baki sari team de role bhoot he vadia han parmatma tohadi team noo Chardikla vich rakhe Avtar Singh Sidhu from Canada

  • @gobindaulakh4918
    @gobindaulakh4918 5 місяців тому +2

    Very nice lovepreet di story, god bless you di 😊

  • @Davinderdhaula
    @Davinderdhaula 5 місяців тому +32

    ਮੈਨੂੰ ਤਾਰੀ ਦੀ ਮਾਂ ਤੇ ਸ਼ੱਕ ਆ ...ਪੈਸੇ ਇਹੀ ਕੱਢਦੀ ਹੋਣੀ ਆ ...

    • @dhaliwalfamily126
      @dhaliwalfamily126 5 місяців тому

      Nhi..kyu k jdo atm cho paise le k aye c lovepreet ta...maa ghr v nhi c.. sady n khdy a

  • @beantsingh4056
    @beantsingh4056 5 місяців тому +4

    Lovepreet di sari sodi glti atuc apna pars sambal ke rekhea kar par tari te tari di family bhut vdya ana koi kise da ni karda jina tari de family ne lovepreet di da karde ne🙏🙏🙏🙏🙏🙏❤️❤️🙏🙏😊😊😊😊 God bless you sari team nu

  • @harpreetsinghsra7253
    @harpreetsinghsra7253 5 місяців тому +4

    ਗਾਣਾ ਬਹੁਤ ਵਧੀਆ ਲੱਗਿਆ ਹੈ ਜੀ ਬਹੁਤ ਵਧੀਆ ਸੁਨੇਹਾ ਜੀ

  • @alishagakhar1486
    @alishagakhar1486 5 місяців тому +3

    Hi so beautiful video👌great team work nd excellent episode ❤best wishes for next episode 👍very interesting story nd new web series 😍 congratulations for new song and so beautiful song 👌 your voice are so cute 😌 mere kol ta koi word nh likhn vste 😇 All videos are very amazing 🔥 God bless u all.love ❤ from 🇦🇨.

  • @monikasethi9231
    @monikasethi9231 5 місяців тому +3

    Very nice vidio ji waiting for next part of this story ❤❤❤❤❤

  • @its_unquie13
    @its_unquie13 5 місяців тому +3

    Wah wah wah ji wah ❤❤❤❤❤❤sabto vadiya preet didi da act aj de clip ch mindblowing super ❤❤❤❤❤❤❤❤❤❤

  • @tarsembrar9375
    @tarsembrar9375 5 місяців тому +13

    ਬਹੁਤ ਵਧੀਆ ਸਟੋਰੀ ਹੈ ਜੀ

  • @GurnamSingh-lh2pm
    @GurnamSingh-lh2pm 5 місяців тому +3

    Lovepreet beta ji very nice super story and very suoer all the team beta ji keept up,,,,❤

  • @Sharnjeet-g9k
    @Sharnjeet-g9k 5 місяців тому +9

    Bahut sohni video ❤
    Wmk 🙏🏻🙏🏻👏👏

  • @Preet.Kaur527
    @Preet.Kaur527 5 місяців тому +3

    Kirna auntie di acting bhtt ghaint😍🔥 min min ch rang badal jnde aw😂 sirra galbat❤️🔥 God bless you always auntie ji❤️ sirra km laune oo tusi v😍🔥

  • @MannuKaur-n4g
    @MannuKaur-n4g 5 місяців тому +3

    Bhahaut sohni video a didhi g ❤️❤️❤️💕💖 next part v jaldi apload krdeyo didhi g ❤️💕💖💖

  • @gurneetkaur826
    @gurneetkaur826 5 місяців тому +2

    Bohat wadia km kar rahi hai sari team ❤😊

  • @AjayGupta-tm7vw
    @AjayGupta-tm7vw 5 місяців тому +2

    Very nice story lovepreet Didi God bless you waiting for next part

  • @paramjeetkaur4230
    @paramjeetkaur4230 5 місяців тому +2

    ਬਹੁਤ ਸੋਹਣੀ ਵੀਡੀਓ ਹੈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @SSnihangSingh
    @SSnihangSingh 5 місяців тому +4

    ❤❤story bhut vadiea lagi.......

  • @JaspreetKaur-dz1mq
    @JaspreetKaur-dz1mq 5 місяців тому +2

    ਬਹੁਤ ਸੋਹਣੀ ਸਟੋਰੀ। ਅਗਲਾ ਭਾਗ ਜਲਦੀ ਅਪਲੋਡ ਕਰ ਦਿਓ। Best of luck all theme........

  • @simerjeetkaur7045
    @simerjeetkaur7045 5 місяців тому +2

    Hiya very nice episode again ❤👌. Excellent thinking great team work 👍. Very enjoyable act 🎬 . I think it's tares mom nicking the money 💰 🤣 looks like her hands in their ✋️ God bless all. Love ❤from 🇦🇨.

  • @ramanbutter3474
    @ramanbutter3474 5 місяців тому +14

    Mai wait krda hi pya c video di

  • @gurdeepaujla1442
    @gurdeepaujla1442 5 місяців тому +1

    Very nice video

  • @darshangill26
    @darshangill26 5 місяців тому +2

    ਸਾਰੀ। ਟੀਮ। ਮੁਬਾਰਕਾਂ ਲਵਪਰੀਤ। ਬੀਬਾ। ਨੂੰ ਬਹੁਤ। ਸਾਰਾ। ਪਿਆਰ। ਵਾਹਿਗੁਰੂ ਜੀ। ਤਰੱਕੀਆਂ ਬਖਸ਼ੇ

  • @SonuMahey-dk6rs
    @SonuMahey-dk6rs 5 місяців тому +12

    Menu ta bout pasnd a eah serial 🎉

  • @ramanbrar418
    @ramanbrar418 5 місяців тому +8

    Lovepreet tuhadi acting bahut sohni aa ... 😊

  • @labhsingh9855
    @labhsingh9855 5 місяців тому +7

    ਪੈਸੇ ਤਾਂ ਇਹਨਾਂ ਦੀ ਮਾਂ ਜਾਂ ਦੂਸਰੇ ਘਰ ਵਾਲੀ ਭਾਬੀ ਹੀ ਚੁੱਕ ਰਹੇ ਹਨ।

  • @SARB-0068
    @SARB-0068 5 місяців тому +19

    ਬਹੁਤ ਵਧੀਆ ਵੀਡੀਓ ਹੈ ਜੀ

  • @ramanraman-6741
    @ramanraman-6741 5 місяців тому +22

    ਮੈਨੂੰ ਲਗਦਾ ਤਾਰੀ ਦੀ ਮਾਂ ਚੱਕਦੀ ਆ ਪੈਸੇ ਲਾਲਚੀ ਜਨਾਨੀ ਐ ਪੂਰੀ ਵਧੀਆ ਲਵਪੀੇਤ ਦੀਦੀ ਤੁਸੀ ਕਮਰਾ ਹੀ ਬਦਲ ਦਿਉ ਬਿਨਾਂ ਮਤਲਬ ਤੋ ਤੁਸੀ ਬਦਨਾਮ ਹੋਈ ਜਾਦੇ ਔ 😢😢ਬਹੁਤ ਰੋਣਾ ਆਇਆ 😢ਮੈਨੂੰ ਤਾਂ ਜਦੋਂ ਤੁਹਾਨੂੰ ਇਸ਼ੂ ਬੋਲਦਾ ਸੀ 😢😡

  • @majorsingh1285
    @majorsingh1285 5 місяців тому +11

    ਘੈਂਟ ਆ

  • @narpinderSingh-w2r
    @narpinderSingh-w2r 5 місяців тому +1

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ❤

  • @MaingalSingh
    @MaingalSingh 5 місяців тому +1

    Very nice episode lovepreet ji 🙏 👍 👏 👌 🙌

  • @baljinderchatha4653
    @baljinderchatha4653 5 місяців тому +4

    ਬੌਹਤ ਵਧੀਆ ਵੀਡੀਓ ਲੱਗੀ

  • @SEWA_SINGH-9815
    @SEWA_SINGH-9815 5 місяців тому +7

    Very nice video lovepreet ghumaan g ❤❤❤❤

  • @Jashan_deep732
    @Jashan_deep732 5 місяців тому +2

    ਬਹੁਤ ਜਿਆਦਾ ਵਧੀਆ ❤❤

  • @Jashan_deep732
    @Jashan_deep732 5 місяців тому +1

    Very nice ❤😊

  • @iqbaldhillon3252
    @iqbaldhillon3252 5 місяців тому +1

    V.nice video,Congratulations to all team members

  • @KaramvirSingh-st3ux
    @KaramvirSingh-st3ux 5 місяців тому +1

    ਵਾਹਿਗੁਰੂ ਜੀ ਕਿਰਪਾ ਰੱਖਣ ਸਾਰੀ ਟੀਮ ਤੇ ❤ਧੰਨਵਾਦੀ ਹਾਂ ਮਾਤਾ ਦਾ ਧੰਨਵਾਦ ਕਰਦਾ ਜਿਸ ਨੂੰ ਨੁਹ ਚੰਗੀ ਵਿਚਾਰ ਵਾਲੀ ਆ ਐੱਸ ਤੋ ਪਾਸਾ ਮਾਰ ਲਈ karma.vir ਪ੍ਰਧਾਨ ਘੋੜੇ ਨਵੀਂਆਂ

  • @jagmohanpathania1964
    @jagmohanpathania1964 4 місяці тому

    Very nice and interesting story.Role of all artiests excellent 👌

  • @manormagarg8197
    @manormagarg8197 5 місяців тому +2

    Menu ta bout pasnd a eah serial 🎉❤❤

  • @avtarsinghhundal7830
    @avtarsinghhundal7830 5 місяців тому +2

    VERY GOOD performance

  • @sidhusaab412
    @sidhusaab412 5 місяців тому +31

    ਹੁਣ ਤਾਂ ਪੈਸੇ ਤਾਰੀ ਦੀ ਮੰਮੀ ਨੇ ਚੁੱਕੇ ਆ ਤਾਂ ਕਿ ਅੱਕ ਕੇ ਲਵਪ੍ਰੀਤ ਕਮਰਾ ਛੱਡ ਕੇ ਚਲੀ ਜਾਵੇ

    • @gorgemysih5406
      @gorgemysih5406 5 місяців тому

      ❤⁰🎉p❤❤⁰⁰⁰😅❤❤

  • @SatteSatte-iz4fy
    @SatteSatte-iz4fy 5 місяців тому +5

    ਬੁਹਤ ਬਦੀਆ ਵੀਡਿਓ ਲੱਗੀ,,,❤

  • @Preet.Kaur527
    @Preet.Kaur527 5 місяців тому +2

    Hnji dii sunlia ford song bhtt jyda ghaint aa dii song🥰😍 2 3 vari sunlia😀 Bhtt sohna likhia mani bro ne song bhtt jyda🥰 kya likhith aw bro di😍 god bless you bro❤️❤️ nd tusi bhtt sohna gaya song dii🥰 dila nu shundi tuhadi voice dii🥰❤️ bhtt pyari voice❤️ nd video v bhtt ghaint bnii dii end galbat😍🔥 bhtt vdya work si sari team da video ch❤️🥰 God bless you always dii nd all team❤️❤️

  • @jasbirsinghkaura8274
    @jasbirsinghkaura8274 4 місяці тому

    Good effort for these types of small video which explains the today’s life style in Punjab villages

  • @ArshDeep-l5s
    @ArshDeep-l5s 5 місяців тому +2

    Lovepreet tuhadi acting bahut sohni video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajpalkaur6170
    @rajpalkaur6170 5 місяців тому

    ਸਭ ਤੋਂ ਪਹਿਲਾਂ ਤੁਸੀਂ ਸਾਰੇ ਵਸਦੇ ਜਿਉਂਦੇ ਰਹੋ ਵਾਹਿਗੁਰੂ ਸਦਾ ਤੁਹਾਡੇ ਉੱਪਰ ਮੇਹਰਾ ਭਰਿਆ ਹੱਥ ਰੱਖਣ ਜੀ ਬਹੁਤ ਹੀ ਵਧੀਆ ਕਲਾਕਾਰੀ ਕੀਤੀ ਹੈ ਤੁਸੀਂ ਸਾਰਿਆਂ ਨੇ ਵਧਾਈ ਦੇ ਪਾਤਰ ਹੋ ਸਦਾ ਆਬਾਦ ਰਹੋ

  • @tarsemraj6759
    @tarsemraj6759 5 місяців тому +1

    Sasirkal Puri team nu, bhut changa sereal hai dhanyabad ji

  • @ravgautamaujla
    @ravgautamaujla 2 місяці тому

    Bhabi da role Karan wali ladki da role very nice 👍👍

  • @SarbjeetKaur-nm7ls
    @SarbjeetKaur-nm7ls 5 місяців тому +2

    Very nice video ji God bless you all team members ❤❤❤❤

  • @sandeepkumarsonusharma1202
    @sandeepkumarsonusharma1202 5 місяців тому +2

    Lovepreet sare episod bhut sohne hun.....

  • @jassadeol6484
    @jassadeol6484 5 місяців тому +3

    Very very nice video Jagjit Singh kanjla

  • @jagmohanpathania1964
    @jagmohanpathania1964 4 місяці тому

    Role of bhabhi is very emotional 😂

  • @RajuKaur-dp1wy
    @RajuKaur-dp1wy 5 місяців тому +3

    Bout soni video ji

  • @sukhjitkaur2393
    @sukhjitkaur2393 5 місяців тому +2

    Very very nice story Lovepreet di ❤️🥰

  • @eknoorsingh8022
    @eknoorsingh8022 5 місяців тому +3

    Very nice video dear sister God bless you g ❤️❤️❤️❤️

  • @Preet.Kaur527
    @Preet.Kaur527 5 місяців тому +1

    Very very nyc epsiode dii❤️😍🔥 kya story likhi dii tusi🥰 sirra galbat😍 nd very very interesting series dii🥰 sari team da roll bhtt ghaint wa😍 sare bhtt vdya trikke nal apda roll nibha v rhe aw🥰 Bhtt vdya km kr rhe sare khich k rkho km nu😀❤️ Always support all team🥰 God bless you always❤️ sare eda ee trakki krde rho🥰 Hmsha hasde wasde raho😀❤️ Bhtt sara pyar sb nu❤️😘🥰 nd next part jaldi laike ao waiting for next episode😍😀

  • @gurmalsingh3892
    @gurmalsingh3892 5 місяців тому +3

    60000ਰੁਪਏ ਲਵਪ੍ਰੀਤ ਦੇ ਤੁਹਾਡੇ ਘਰ ਵਿਚ ਚੋਰੀ ਹੋਏ ਨੇ ਤਾਰੀ ਦੀ ਮਾਂ ਨੇ ਜਾਂ ਡਾਕੀਏ ਨੇ ਕਢੇ ਨੇ ਜੇ ਤਾਰੀ ਨੇ ਮਦਦ ਕੀਤੀ ਫਿਰ ਕੀ ਹੋ ਗਿਆ ਸੀ ਲਵਪ੍ਰੀਤ ਪ੍ਰੀਤ ਤੇ ਤਾਰੀ ਦੀ ਐਕਟਿੰਗ ਬਹੁਤ ਵਧੀਆ ਹੈ ਹੁਣ ਦੁਬਾਰਾ ਫਿਰ ਪੈਸੇ ਕਢ ਲਏ ਨੇ ਹਥ ਤੇ ਦਸਤਾਨੇ ਪਾ ਕੇ ਅਜ ਤਾ ਇਸਦੀ ਮਾਂ ਨੇ ਕਢੇ ਨੇ ਲਾਲਚੀ ਜਨਾਨੀ ਨੇ ਲਵਪਰੀਤ ਤੁਸੀ ਕਮਰਾ ਬਦਲ ਲਵੋ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਰਾਏਸਰ ਵਾਲਾ❤❤❤❤❤

  • @ranjitkaur5454
    @ranjitkaur5454 5 місяців тому +2

    Very very good ❤❤❤❤God bless you

  • @MandeepKaur-ge7st
    @MandeepKaur-ge7st 5 місяців тому

    Bhut sohi vadio aa di❤🎉

  • @jagvirsinghbenipal5182
    @jagvirsinghbenipal5182 5 місяців тому +3

    ਬਹੁਤ ਵਧੀਆ ਵੀਡੀਓ ਆ ਜੀ❤❤

  • @simrjitkaur861
    @simrjitkaur861 5 місяців тому +10

    Lovepreet ji waiting

  • @nishansingh6696
    @nishansingh6696 5 місяців тому +1

    Very nice videos Lovpreet didi❤

  • @tariqbajwa5147
    @tariqbajwa5147 5 місяців тому

    hhhhh500 bapu ji dedeo tholo😂😂😂😂 mast story pehli baar dekhya hai punjabi velog ❤❤❤❤❤tariq ahmad bajwa qadian❤❤ jaldi banao video ❤

  • @nasirmalik5103
    @nasirmalik5103 4 місяці тому

    تہاڈی پوری ٹیم نوں مبارکباد 🎉❤😊

  • @sumanjeet3929
    @sumanjeet3929 5 місяців тому +1

    bhut sohni kahani👌🙏

  • @veenakhurana4151
    @veenakhurana4151 5 місяців тому +1

    ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉ਅਲੱਗ ਦੀ ਸਟੋਰੀ ਹੈ🎉🎉🎉🎉

  • @jasmeetkaur4051
    @jasmeetkaur4051 5 місяців тому +1

    Bahut vadia story ❤🎉

  • @gurbindersingh6364
    @gurbindersingh6364 4 місяці тому

    Njara e aa ਨਜ਼ਾਰਾ ਈ ਆ ਗਿਆ ਕਹਾਣ੍ਹੀ ਵੇਖ ਕੇ 🙏🙏🙏🙏👌❤️🌹ਅਜੇ ਤਕ ਤਾਂ ਅਮਲੀ ਮੁੰਡੇ ਤੇ ਛੱਕ ਆ

  • @SatteSatte-iz4fy
    @SatteSatte-iz4fy 5 місяців тому +2

    Veri veri nice ❤❤❤

  • @Manpreetghunan
    @Manpreetghunan 5 місяців тому +6

    Nice episodes❤❤❤❤❤❤❤❤

  • @ParmjeetKaur-p8y
    @ParmjeetKaur-p8y 5 місяців тому

    Very nice video ❤❤❤❤❤❤❤❤

  • @manjindersingh1822
    @manjindersingh1822 5 місяців тому +2

    Very nice video ji waheguru bless u all team members ji

  • @SunitaKalra-e9h
    @SunitaKalra-e9h 3 місяці тому

    Bhut vdhiya video beta ji

  • @shhs898
    @shhs898 5 місяців тому

    Sahi aa geet didi

  • @HarjinderKaur-x9f
    @HarjinderKaur-x9f 5 місяців тому +1

    ਬਹੁਤ ਵਧੀਆ ਕੈਟ 🎉🎉🎉🎉🎉❤❤,🎉👍👍👍👍

  • @sonudhillon831
    @sonudhillon831 2 місяці тому

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤

  • @Kamaljitkaur81988
    @Kamaljitkaur81988 4 місяці тому

    Sat shri akal ji ! tuhadiya videos bhut inspirational teh interesting hundiyaa keep it up !

  • @KuldipSingh-gr1fj
    @KuldipSingh-gr1fj 4 місяці тому

    गाना बहुत अच्छा लगा कैमरा कराई वाला की स्टोरी भी अच्छी लग रही है हम लोग बहुत इंजॉय कर रहे हैं❤❤❤❤❤❤❤❤

  • @BaldevSingh-sq4cr
    @BaldevSingh-sq4cr 5 місяців тому +15

    ਪਰੀਤ ਬੇਟਾ ਤੇਰੇ ਵਰਗੀ ਧੀ ਘਰ ਘਰ ਹੋਣੀ ਚਾਹੀਦੀ ਹੈ

  • @ManiGill-xg4ub
    @ManiGill-xg4ub 5 місяців тому +1

    Very nice video God bless you brother and sister

  • @bharpursingh1276
    @bharpursingh1276 5 місяців тому

    Very good part all members i love all members

  • @sandeeprana9443
    @sandeeprana9443 4 місяці тому

    Bhut vdiya stori

  • @rattanlal313
    @rattanlal313 3 місяці тому +1

    Waheguru ji

  • @baburam-uk7uv
    @baburam-uk7uv 5 місяців тому

    Naic kalakar

  • @ImranKhan-hd4ze
    @ImranKhan-hd4ze 5 місяців тому

    Vry nyc ji 💓💕❤️

  • @jashandhaliwal__
    @jashandhaliwal__ 5 місяців тому

    Nyc episode g ❤❤

  • @Prabh225
    @Prabh225 5 місяців тому +1

    Sirraaaa episode c didi ❤

  • @manjeetkaurwaraich1059
    @manjeetkaurwaraich1059 5 місяців тому

    ਵੀਡੀਓ ਦਾ ਇਹ ਭਾਗ ਹੋਰ ਵੀ ਵਧੀਆ ਧੰਨਵਾਦ ਜੀ ੍ਰਤੁਹਾਡਾ

  • @AnmolSingh-rv6tg
    @AnmolSingh-rv6tg 5 місяців тому

    Nice video lovepreet my big fan ❤❤❤❤ didi

  • @inderpreetkanwar484
    @inderpreetkanwar484 5 місяців тому +1

    Serial boht vadhia hai boht jyada curiosity hai

  • @KarnailSingh-c8w
    @KarnailSingh-c8w 5 місяців тому

    Very nice video Lovepreet ji God bless you

  • @lekhraj9289
    @lekhraj9289 5 місяців тому

    Bhot vadia ❤😊

  • @satpalpali4267
    @satpalpali4267 2 місяці тому

    Nice video 👍 bhene ..... Malaysia

  • @KuldeepSingh-ps8iy
    @KuldeepSingh-ps8iy 5 місяців тому

    Very nice Ji ❤❤❤