ਕਰਾਏ ਵਾਲਾ ਕਮਰਾ ।। ਭਾਗ 5 ।। Punjabi Series।।

Поділитися
Вставка
  • Опубліковано 28 кві 2024
  • Song credits: ( Amrinder gill) • Raah | ki Hoea | Amri...
  • Розваги

КОМЕНТАРІ • 691

  • @surjeetsinghdullat493
    @surjeetsinghdullat493 15 днів тому +21

    ishu ਵੀਰੇ ਦੀ ਐਕਟਿੰਗ ਬਹੁਤ ਕਮਾਲ ਹੁੰਦੀ ਹੈ👍👍👌👌

  • @MVML420
    @MVML420 15 днів тому +5

    ਮੈਨੂੰ ਤਾਂ ਅਮਲੀ ਦੇ ਘਰ ਵਾਲੀ ਬਹੁਤ ਸੋਹਣੀ ਲਗਦੀ ਆ, ਜਦੋਂ ਬੋਲਦੀ ਆ, ਮੂੰਹੋਁ ਫੁੱਲ ਕਿਰਦੇ ਆ, ਕਾਸ਼ ਇਹੋ ਜਿਹੀ ਘਰ ਵਾਲੀ ਹਰੇਕ ਨੂੰ ਮਿਲੇ

  • @harjitkaur3959
    @harjitkaur3959 15 днів тому +28

    ਤਾਰੀ ਤੇਰੇ ਵਾਲ ਇਸ ਤਰਾਂ ਹਨ ਜਿਵੇ ਭੇਡ ਮੁੰਨ ਕੇ ਬੋਦੀ ਰਖੀ ਹੁੰਦੀ ਹੇ ਬਾਕੀ ਸਭ ਠੀਕ ਹੇ

  • @g_s.cheema2003
    @g_s.cheema2003 15 днів тому +22

    ਬਹੁਤ ਵਧੀਆ ਸਟੋਰੀ ਹੈ ਸੱਭ ਨੂੰ ਵਧਾਈ

  • @surjeetsinghdullat493
    @surjeetsinghdullat493 15 днів тому +35

    ਜੋ ਕਵਿਤਾ ਤੁਸੀਂ ਤਾਰੀ ਵੀਰੇ ਨੂੰ ਸੁਣਾਈ ਉਹ ਬਹੁਤ ਜਿਆਦਾ ਵਧੀਆ ਸੀ😍😍

  • @RameshKumar-pu4fo
    @RameshKumar-pu4fo 15 днів тому +12

    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਸਾਰੀ ਟੀਮ ਦਾ ਧੰਨਵਾਦ ਬਹੁਤ ਵਧੀਆ ਮੈਸੇਜ

  • @HarjaapSingh-sc1ec
    @HarjaapSingh-sc1ec 15 днів тому +13

    ਬਹੁਤ ਵਧੀਆ ਪਾਰਟ ਜੀ ਸਾਰੇ ਕਲਾਕਾਰਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਸਾਰਾ❤❤❤❤

  • @user-il8it5gu2m
    @user-il8it5gu2m 15 днів тому +5

    ਮੁੰਡਾ ਵੀ ਹਿਲ ਗਿਆ ਲਟੁ ਹੋ ਗਿਆ

  • @BalwinderSingh-jw5ws
    @BalwinderSingh-jw5ws 15 днів тому +15

    ਬਹੁਤ ਵਧੀਆ ਵੀਡੀਓ ਪੂਰੀ ਸਭਿਆਚਾਰ ਸਟੋਰੀ 👍👍

  • @MaanSaab-gy9mm
    @MaanSaab-gy9mm 3 години тому

    ਭਾਬੀ ਨੇ ਰੋਲ ਵੀ ਬਹੁਤ ਵਧੀਆ ਨਿਭਾਇਆ
    ਜਮਾਂ ਰੋਲ ਚ ਜਾਨ ਪਾ ਦਿੱਤੀ

  • @ravneetsingh5821
    @ravneetsingh5821 15 днів тому +7

    ਬਹੁਤ ਵਧੀਆ ਵੀਡਿਓ ਆ ਭੈਣੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸੇ 🙏🙏🙏

  • @surjeetsinghdullat493
    @surjeetsinghdullat493 15 днів тому +8

    ਤੁਹਾਡੀਆਂ ਕਵਿਤਾਵਾਂ ਬਹੁਤ ਵਧੀਆ ਲੱਗੀਆਂ❣️❣️

  • @darshanmatharoo5868
    @darshanmatharoo5868 15 днів тому +27

    ਕਹਾਣੀ ਬਹੁਤ ਞਧੀਆ ਕਲਾਕਾਰਾਂ ਦੀ ਐਕਟਿੰਗ ਸਲਾਘਾ ਯੋਗ ਹੈ
    ਬਾਕਿਆ ਹੀ ਪਿੰਡ ਦਾ ਮਹੌਲ ਸਿਰਜਿਆ
    ਪੂਰੀ ਟੀਮ ਨੂੰ ਵਧਾਈਆਂ

  • @ManpreetKaur-qe9ks
    @ManpreetKaur-qe9ks 15 днів тому +15

    ਵਾਹ ਵੀਰ ਜੀ ਤੁਸੀਂ ਸਹੀ✔️✅ ਕਿਹਾ ਪਟਿਆਲਾ ਹਰਲ ਹਰਲ ਕਰਦੀਆਂ ਫਿਰਦੀਆਂ ਨੇ ਕੁੜੀਆਂ

  • @karamjitkaur2785
    @karamjitkaur2785 15 днів тому +2

    ਉਹ ਕਾਕਾ ਆਪਣੇ ਸਿਰ ਦੇ ਵਾਲ ਠੀਕ ਕਰ ਇਨ੍ਹਾਂ ਵਾਲਾਂ ਨੇ ਤੇਰੀ ਸ਼ਕਲ ਬਿਘਾੜੀ ਪਈ ਹੈ.

  • @sidhutar
    @sidhutar 15 днів тому +11

    AAP ji Dia movies bhoot he vadia han Sare appo aapne role vich bhoot he vadia Han parmatma thohadi team noo Chardikla vich rakhe Avtar Singh Sidhu from Canada

  • @gurbindersinghgill4479
    @gurbindersinghgill4479 12 днів тому

    ਸਾਰੇ ਕਲਾਕਾਰ ਬਹੁਤ ਵਧੀਆ ਤੇ ਸੋਹਣੇ ਹਨ

  • @ramanraman-6741
    @ramanraman-6741 15 днів тому +5

    ਜੱਸੀ ਤਾਂ ਹੋਰ ਜੱਲਦੀ ਅੱਗ ਵਿੱਚ ਘੀ ਪਾਉਣ ਆ ਜਾਦੀ ਐ ਪੂਰੀ ਚੁਗਲਖ਼ੋਰ ਐ😯😯ਬਹੁਤ ਵਧੀਆ ਵੀਡੀਓ ਦੀਦੀ ❤❤❤ ਅਗਲੇ ਪਾਰਟ ਵੀ ਵਧੀਆ ਆਉਣ ❤❤🎉🎉🎉god bless you all team member🥰🥰🥰🥰🥰 nice acting to all member🎉🎉🎉🎉

  • @GurpalSingh-lu2rk
    @GurpalSingh-lu2rk 15 днів тому +6

    ਲਵਪਰੀਤ ਦੀਦੀ ਜੀ ਤੁਸੀਂ ਬਹੁਤ ਹੀ ਚੰਗੀਆਂ ਵੀਡੀਓ📹🎥 ਬਨਾਉਦੇ ਜੋ ਤੇ ਤੁਸੀਂ ਗਾਨਾ ਵੀ ਬਹੁਤ ਬਹੁਤ ਚੰਗਾ ਬੋਲਿਆ ਵਾ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਦੇਵੇ

  • @labhsingh7837
    @labhsingh7837 15 днів тому +5

    ਬਹੁਤ ਵਧੀਆ

  • @user-ly5gl2to1i
    @user-ly5gl2to1i 13 днів тому

    ਬਹੁਤ ਵਧੀਆ ਵੀਡੀਓ ਹੁੰਦੀ ਹੈ ਜੀ 👍👌👌👌

  • @GaganKaur-mg4lc
    @GaganKaur-mg4lc 15 днів тому +7

    Jassa te lovepreet di jodi ❤

  • @sumangrewal5653
    @sumangrewal5653 15 днів тому +4

    ਬਹੁਤ ਵਧੀਆ ਸਟੋਰੀ ਆ ਸਿਸਟਰ ❤❤

  • @simranpreet1550
    @simranpreet1550 15 днів тому +4

    ਬਹੁਤ ਵਧੀਆ ਵੀਡੀਓ ਜੀ ❤❤❤❤❤❤❤

  • @mukeshkumargaba3234
    @mukeshkumargaba3234 15 днів тому +13

    Att a lovepreet thuadi acting saree badia Kam kar rahe a ❤

  • @BalwantSingh-eb4be
    @BalwantSingh-eb4be 12 днів тому +1

    ਬਹੁਤ ਵਧੀਆ ਲਵਪ੍ਰੀਤ ਬੇਟਾ

  • @SukhpalGrewal-rx6bs
    @SukhpalGrewal-rx6bs 15 днів тому +26

    ਬਹੁਤ ਸਫ਼ਾਈ ਨਾਲ ਆ ਰਹੀ ਏ ਵੀਡੀਓ ਦਿਲ ਨੂੰ ਲੱਗ ਰਹੀ ਏ 😂😂❤❤

  • @KulwinderShergill-qj5tv
    @KulwinderShergill-qj5tv 6 днів тому +1

    ਲਵਪ੍ਰੀਤ ਦੀਦੀ ਤੁਹਾਡੀਆਂ ਵੀਡਿਉ ਤਾਂ ਸੋਹਣੀਆਂ ਹੁੰਦੀਆਂ ਹੀ ਨੇ ਕਿਉਂਕਿ ਤੁਹਾਡੀ ਕਲਮ ਵਿੱਚ ਬਹੁਤ ਪਾਵਰ ਹੈ ਕਹਾਣੀ ਲਿਖਣ ਲਈ। ਤੇ ਇਸ ਦੇ ਨਾਲ ਨਾਲ ਗਾਇਕੀ ਵਿੱਚ ਵੀ ਤੁਸੀਂ ਕਮਾਲ ਕਰਤੀ ਬਹੁਤ ਹੀ ਸੋਹਣੇ ਹੁੰਦੇ ਤੁਹਾਡੇ ਗਾਂਣੇ‌ ਤੇ ਆਵਾਜ਼ ਤਾਂ ਇਹਨੀਂ ਸੋਹਣੀ ਹੈ ਕਿ ਦੱਸਣ ਲੱਗੇ ਅੱਖਰ ਘੱਟ ਜਾਣੇ ਹਨ । ਵਾਹਿਗੁਰੂ ਜੀ ਇਦਾ ਹੀ ਤੁਹਾਡੇ ਤੇ ਆਪਣੀ ਮੇਹਰ ਬਣਾਈ ਰੱਖਣ ❤️ ਬਾਕੀ ਦੀਦੀ ਉਹ ਆਕਾਸ ਵੀਰਾ ਜਾਂ ਵਰਿੰਦਰ ਨੂੰ ਵੀ ਲੈਕੇ ਆਉ ਨਾਲ ਬਹੁਤ ਸੋਹਣੀ ਐਕਟਿੰਗ ਹੁੰਦੀ ਸੀ ਉਹਨਾਂ ਦੀ । ਤੇ ਦੀਦੀ ਤੁਸੀਂ ਇਦਾ ਹੀ ਹੱਸਦੇ ਵੱਸਦੇ ਰਹੋ ਸੋਹਣੇ ਸੋਹਣੇ ਗਾਣੇ ਲੈਕੇ ਆਉਂਦੇ ਰਹੋ ਤੇ ਜਲਦੀ ਹੀ ਉਸਤਾਦ ਬੱਬੂਮਾਨ ਨਾਲ ਗਾਣਿਆਂ ਵਿੱਚ ਹੋਵੋ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @surjeetsinghdullat493
    @surjeetsinghdullat493 15 днів тому +4

    ਤੁਹਾਡੀ ਸਾਰੀ ਟੀਮ ਬਹੁਤ ਮਿਹਨਤ ਕਰਦੀ ਐ 😊😊 ਸਭ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਐ😊😊

  • @arshdeepkaur6456
    @arshdeepkaur6456 15 днів тому +4

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤🎉🎉🎉

  • @bharpursingh1276
    @bharpursingh1276 15 днів тому +6

    Bahut badia Suneha loka lai thanks Chardikala vich rakhe waheguru

    • @satindersangha9745
      @satindersangha9745 12 днів тому

      Wekho bhen meriye ik passe os mata nu maa bana ta duje pase sass e sahi ne aa

  • @kulwindersinghkulwindersin3010
    @kulwindersinghkulwindersin3010 9 днів тому

    ਤਾਰੀ ਦਾ ਪਾਪਾ ਜਵਾਬ ਹੀ ਨਾਈਸ ਹੈ

  • @tajinderkaurgurudatta1632
    @tajinderkaurgurudatta1632 15 днів тому +5

    Very nice waheguruji blees you all be happy with your family and friends 😀 😊 🙂 🎉🎉🎉🎉❤❤❤

  • @lakhvirsinghqupu
    @lakhvirsinghqupu 15 днів тому +12

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਜਿਸ ਲਵਪ੍ਰੀਤ ਦੀਦੀ ਜੱਸੀ ਬੜੀ ਚੁਗਲਖੋਰ ਹੈ

  • @jagseerbehniwal7935
    @jagseerbehniwal7935 15 днів тому +2

    ❤❤❤❤❤❤❤❤❤❤ ਬੀਬੀ ਲਵਪ੍ਰੀਤ ਕੌਰ ਅਤੇ ਆਪ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਭਾਈ ਆਪਦੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਆਈ ਵਾਰ ਦਿਨ ਹਾਂ

  • @veenakhurana4151
    @veenakhurana4151 15 днів тому +1

    ਬਹੁਤ ਵਧੀਆ ਵੀਡਿਓ ਹੈ🎉🎉🎉🎉🎉🎉🎉

  • @jashjashan1570
    @jashjashan1570 14 днів тому +1

    Very very nice g boht vadia videos hundiya ne thodiya God bless you g

  • @surjeetsinghdullat493
    @surjeetsinghdullat493 15 днів тому +4

    ਲਵਪ੍ਰੀਤ ਦੀਦੀ ਬਹੁਤ ਵਧੀਆ ਸਟੋਰੀ ਐ❤❤❤

  • @harjitchuhanke6671
    @harjitchuhanke6671 15 днів тому +4

    Bahut Sohni story didi ji 🎉🎉❤

  • @manjeetkaurwaraich1059
    @manjeetkaurwaraich1059 15 днів тому +1

    ਲਵਪ੍ਰੀਤ ਬੀਬਾ ਕਹਾਣੀ ਬਹੁਤ ਵਧੀਆ ਲੱਗੀ ਹਰ ਘਰ ਵਿੱਚ ਜੱਸੀ ਵਰਗੀਆਂ ਫਫਾਕੁਟਣੀਆਂ ਫਿਰਦੀਆਂ ਹਨ ਧੰਨਵਾਦ ਜੀ ੍ਰਤੁਹਾਡਾ

  • @GurdialSingh-zq5xc
    @GurdialSingh-zq5xc 15 днів тому +9

    Love Preet putt vauth sona ਨਾਟਕਾਂ hai ajj kal ਦੇ ਮਹਿਲਾ ਤੇ hai god bless you

  • @mehalgill8443
    @mehalgill8443 15 днів тому +2

    ਸਟੋਰੀ ਬਹੁਤ ਵਧੀਆ ਲੱਗੀ❤❤

  • @BalwantSingh-eb4be
    @BalwantSingh-eb4be 11 днів тому +1

    ਵਾਹਿਗੁਰੂ ਜੀ

  • @darshangill26
    @darshangill26 15 днів тому +1

    ਲਵਪਰੀਤ। ਬਹੁਤ ਹੀ। ਵਧੀਆ। ਲੜਕੀ। ਦੀ। ਐਕਟਿੰਗ। ਸਟੋਰੀ। ਦਿੱਲ। ਨੂੰ। ਤੁਹਾਨੂੰ। ਰਹੀ। ਹੈ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ

    • @darshangill26
      @darshangill26 15 днів тому

      ਦਿੱਲ ਨੂੰ ਛੂਹ। ਰਹੀ। ਹੈ

  • @rksidhu1111
    @rksidhu1111 15 днів тому +3

    Bhut sohni video ❤️🧿
    Love from bathinda

  • @user-du8ne2xl3l
    @user-du8ne2xl3l 15 днів тому +3

    Very nice video dill chune vala❤❤🎉🎉

  • @SewaSingh-bi8yq
    @SewaSingh-bi8yq 15 днів тому +3

    Very nice video lovepreet ghumaan g ❤❤❤❤

  • @Sandhu_art_
    @Sandhu_art_ 15 днів тому +2

    ਦੀਦੀ ਜੀ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ ਹਰਵਿੰਦਰ ਕੌਰ ਫੈਲੋਕੇ

  • @preetkaur02zna
    @preetkaur02zna 15 днів тому +3

    Tuhade saria video both shoneya hudeya lovepreet Didi 🎉🎉❤❤

  • @shmeet7692
    @shmeet7692 9 днів тому +1

    punjjabi series teame nu i love you sekhon

  • @surjeetsingh289
    @surjeetsingh289 13 днів тому

    ਬਹੁਤ ਵਧੀਆ ਪਾਰਟ ਹੈ ਸਾਰਿਆਂ ਨੂੰ ਪਿਆਰ ਸੁਰਜੀਤ ਸਿੰਘ ਪਿੰਡ ਉੱਭਾ

  • @sandeepbagri-gq1wd
    @sandeepbagri-gq1wd 15 днів тому +3

    mummy da v rool bhut sona ga very nice

  • @jsgamer3182
    @jsgamer3182 15 днів тому +1

    ਬਹੁਤ ਵਧੀਆ ਕਹਾਣੀ ਲਵਪ੍ਰੀਤ ਭਾਈ ਮੈਂ ਤਾਂ ਪਹਿਲੀ ਵਾਰ ਦੇਖੀ ਤੁਹਾਡੀ ਕਹਾਣੀ

  • @avtarsinghhundal7830
    @avtarsinghhundal7830 15 днів тому +2

    VERY GOOD performance

  • @jaspreetjassi5514
    @jaspreetjassi5514 15 днів тому +3

    ਡਾਕੀਏ ਤੇ ਲਵਪ੍ਰੀਤ ਪ੍ਰੀਤ sis ni acting bhot knt aaa ji ❤❤❤❤

    • @nasirmalik5103
      @nasirmalik5103 4 дні тому

      بھلے وائی بھلے لو پریت تہاڈی پوری ٹیم دی اداکاری ودیا اے۔۔۔😊😊

  • @___anime_lover_
    @___anime_lover_ 13 днів тому +1

    Bahut sohni acting aa saare team members di ❤❤All the best all team members ❤❤❤🎉🎉🎉😊😊😊😊😊😊🎉🎉🎉🎉🎉❤❤🎉🎉❤

  • @harikishore507
    @harikishore507 15 днів тому +3

    आपकी टीम को सत श्री अकाल बहुत ही अच्छा मैसेज 🙏❤

  • @PrabhjotDhillo
    @PrabhjotDhillo 15 днів тому +4

    Bhut vdiya story aa lovepreet didi ❤❤❤❤🎉🎉🎉🎉🎉

  • @dspdhanveer2937
    @dspdhanveer2937 15 днів тому +1

    ਬਹੁਤ ਵਧੀਆ ਜੀ

  • @komalpreetbhangu175
    @komalpreetbhangu175 15 днів тому +3

    BAhut ghaint story a ji

  • @manjitkaur-wy1tg
    @manjitkaur-wy1tg 15 днів тому +3

    ਬਹੁਤ ਬਹੁਤ ਬਹੁਤ ਵਧੀਆ ਸਟੋਰੀ ਐ, God bless you all team members👌👌👌👍👍👍👍🙏🙏🙏🙏❤️❤️❤️❤️❤️

  • @kuldeepkaur2770
    @kuldeepkaur2770 15 днів тому +3

    Nyc story te Tera Ford gana bi sunya bhut sohna🎉❤kuldeep bti

  • @Preet.Kaur527
    @Preet.Kaur527 15 днів тому +2

    Ishu bro te tary bro di acting bhtt bhtt jyda ghaint😍🔥 God bless you always both of you brother's❤️ Hmesha hasde wasde rhoo😊❤️ rabb tuhade te mehar bhrya hath rkhn❤️

  • @deepBoutiqueBathinda
    @deepBoutiqueBathinda 15 днів тому +4

    Bhut vdiya story aa lovepreet ji❤❤❤🎉🎉

  • @js_shorts222
    @js_shorts222 15 днів тому +2

    Good video Preet Lovepreet and Akashdeep ok. All team Inderjit. Canada

  • @sonnynsr7736
    @sonnynsr7736 13 днів тому

    ਬਹੁਤ ਵਧੀਆ ਸਟੋਰੀ❤❤

  • @JyotiSandhu-lf4ty
    @JyotiSandhu-lf4ty 15 днів тому +3

    Bahut sahoni story a g ❤❤

  • @tariqbajwa5147
    @tariqbajwa5147 15 днів тому +8

    bhut hi nice hai video ap sab ka

  • @NirbhaiSingh-fr5fv
    @NirbhaiSingh-fr5fv 15 днів тому +52

    ਕਹਾਣੀ ਬਹੁਤ ਵਧੀਆ ਲਵਪ੍ਰੀਤ ਕਰਦੀ ਆ ਕੰਮ ਸਫ਼ਾਈ ਦਾ ਘਰਾ ਦੇ ਤੇ ਲਵਪ੍ਰੀਤ ਤੇ ਤਾਰੀ ਦੀ ਲਵ ਮੈਰਜ ਓਹੋ ਵੀ ਪੂਰੀ ਹੋਵੇਂਗੀ ਜੇ ਸਹੀ ਤਾ ਜਾਵਬ ਜਰੂਰ ਦੇਣਾ

    • @ishfaqahmedishfaq
      @ishfaqahmedishfaq 14 днів тому +2

      اگلی قسط کب آئیگی میم جی

    • @jagatram9377
      @jagatram9377 12 днів тому

      Honi chahiye

    • @user-mz4nc6tu1k
      @user-mz4nc6tu1k 12 днів тому

      ਤੁਸੀਂ ਹੁਣ ਫਿਰ ਗਲਤ ਬੋਲਤਾ ਕਿ

    • @user-mz4nc6tu1k
      @user-mz4nc6tu1k 12 днів тому

      ਪਤਾ ਨਹੀਂ ਕਿਉਂ ਗਲਤ ਬੋਲਿਆ ਜਾਂਦਾ 😅

    • @user-mz4nc6tu1k
      @user-mz4nc6tu1k 12 днів тому

      ਇਹ ਤੁਹਾਡੇ ਘਰ ਵਿੱਚ ਰੰਗ ਸਹੀ ਵਿੱਚ ਹੋ ਰਿਹਾ ਕਿ ਸਿਰਫ ਫਿਲਮਾਂਕਣ ਕਰਨ ਲਈ ਕੀਤਾ ਹੈ

  • @ravneetgill5602
    @ravneetgill5602 15 днів тому +6

    God bless you lovepreet putt ❤️❤️❤️❤️🎉🎉🌺

  • @hardeepsinghsandhu6425
    @hardeepsinghsandhu6425 15 днів тому +1

    ਬਿਲਕੁਲ ਬਕਵਾਸ ਐਕਟਿੰਗ ਕੀਤੀ ਸਾਰਿਆ ਠੇ ਸਿਰਫ ਲਵਪ੍ਰੀਤ ਤੋ ਸਵਾੲਏ

  • @gulzarsingh7381
    @gulzarsingh7381 15 днів тому +3

    Bahut sohni Series 🥰🥰

  • @amarsingh5607
    @amarsingh5607 14 днів тому

    Bhaut wadiya khani ,,,,
    6:04

  • @farooqhashmi4919
    @farooqhashmi4919 15 днів тому +3

    Lovepreet is so nice girl and best performer 💐💐✅ Ahmed Hashmi 🇺🇸

  • @rickyseerha5668
    @rickyseerha5668 14 днів тому

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,ਸਾਰੀ, ਟੀਮ ਨੂੰ

  • @pritpalkaur69
    @pritpalkaur69 15 днів тому +3

    Very nice episode today ❤❤❤❤❤❤🎉🎉🎉🎉🎉🎉

  • @Pb23Record
    @Pb23Record 15 днів тому +3

    Bahut vadia story a g ❤

  • @bindergahlot6920
    @bindergahlot6920 15 днів тому +2

    ਵੀਡੀਓ ਬਹੁਤ ਵਧੀਆ ਜੀ. ਇਨੀ ਛੋਟੀ. ਵੀਡੀਓ ਨਾ ਬਣਾਇਆ ਕਰੋ ਜੀ ਘੱਟੋ ਘੱਟ 40 ਤੋਂ 50 ਮਿੰਟ ਦੀ ਵੀਡੀਓ. ਹੋਵੇ ਜੀ.

  • @user-yc6xb5wj9x
    @user-yc6xb5wj9x 15 днів тому +3

    Bhut vdia song❤🎉

  • @ghazal3576
    @ghazal3576 13 днів тому

    Very nice story bohot wadia a 🌹🌺🙏🌺🌹

  • @sarbjitkaur9202
    @sarbjitkaur9202 15 днів тому +3

    Very nice God bless you ❤❤

  • @user-ei9of8bs8m
    @user-ei9of8bs8m 15 днів тому +2

    Bahut sundar hai video

  • @ravindersinghravinder5454
    @ravindersinghravinder5454 15 днів тому +6

    Song.Vadiya.hai.👍👍👍👍⭐⭐❤️

  • @madhubansal9112
    @madhubansal9112 15 днів тому +3

    Vase ta sarria di acting bahut vadia h bt bapu ji di acting bahit vadia h

  • @sarbjeetgill1735
    @sarbjeetgill1735 15 днів тому

    ਬਹੁਤ ਹੀ ਵਧੀਆ ਵੀਡੀਓ ਧੰਨਵਾਦ ਜੀ

  • @AjayGupta-tm7vw
    @AjayGupta-tm7vw 15 днів тому +2

    Very nice story waiting for next part

  • @technicalgamer2917
    @technicalgamer2917 15 днів тому +2

    Great sister you've got 145k views in just few hours🎉
    I really appreciate ur work and i know you will become a big youtuber soon and you must become❤

  • @BhagwanSingh-ub4gc
    @BhagwanSingh-ub4gc 12 днів тому

    Waheguru JI Ka Khalsa Waheguru JI Ki Fateh

  • @BhagwanSingh-ub4gc
    @BhagwanSingh-ub4gc 12 днів тому

    Wahji Wah Kmal Kar Dia Love Latest Is Heero And Best Player Of Video Very Good Waheguru Ji Ki RPA Bakhshe

  • @ParvinderBasra
    @ParvinderBasra 15 днів тому

    Very nice👍 good sari family nu raji khusi rakha waheguru ji🙏🙏 putro🙏🙏

  • @gaggusukhmandeep8208
    @gaggusukhmandeep8208 10 днів тому

    Ishu di acting bhut kamal di hundi aa

  • @user-bk8kx2nz3n
    @user-bk8kx2nz3n 14 днів тому

    Preet is very very very very nice parformanc ❤❤❤🎉🎉🎉 from IQBAL BHATTI LAHORE pakistan❤❤❤❤❤❤

  • @mukeshkumargaba3234
    @mukeshkumargaba3234 15 днів тому +4

    Ford song v badia lagya❤

  • @user-qb2ni6rd2t
    @user-qb2ni6rd2t 10 днів тому

    ਤਾਰੀ ਤੇਰੀ ਸਮਾਈਲ ਬਹੁਤ ਸੋਹਣੀ ਹੈ

  • @karabhutal857
    @karabhutal857 15 днів тому

    ਬਹੁਤ ਵੱਧੀਆ ਆ ਸਾਰੀ ਟੀਮ

  • @HarshpreetSingh-nl2pg
    @HarshpreetSingh-nl2pg 15 днів тому +2

    God bless you lovepreet didi ji ❤❤❤❤

  • @harpreetgrewal3552
    @harpreetgrewal3552 14 днів тому

    ਲਵਰਪੀਤ ਦੀਦੀ 🥰🥰🥰👌👌👌👌♥️♥️♥️

  • @sarbjeetkaursarbjeetkaur491
    @sarbjeetkaursarbjeetkaur491 3 дні тому

    Very nice story god bless you ji 🎉🎉

  • @user-dj5wo8rh3l
    @user-dj5wo8rh3l 15 днів тому

    Bahut sohni video hai chardikal vich rakhe waheguru ji 🎉🎉🎉🎉🎉❤❤❤❤❤👌👌💯🌹🌹🙏🙏

  • @engrabdulsamad
    @engrabdulsamad 14 днів тому +1

    Lovepreet & Preet both are very pretty nice girls, may Almighty ALLAH, grant you success....

    • @engrabdulsamad
      @engrabdulsamad 14 днів тому +1

      If you don't mind, my father is from Pind appra, Jalandhar, I love Punjabi culture