ਕਰਾਏ ਵਾਲਾ ਕਮਰਾ ।। ਭਾਗ 8 ।। PUNJABI SERIES ।।

Поділитися
Вставка

КОМЕНТАРІ • 1,2 тис.

  • @harwinderkaur-iq5op
    @harwinderkaur-iq5op Місяць тому +33

    ਸਟੋਰੀ ਬਹੁਤ ਹੀ ਵਧੀਆ ਹੈ ਗਰੀਬ ਦੇ ਅੰਦਰ ਵੀ ਦਿਲ ਹੁੰਦਾ ਜਦੋਂ ਕੋਈ ਚੰਗਾ ਮਾੜਾ ਬੋਲਦਾ ਤਾਂ ਫਿਰ ਬਹੁਤ ਦੁਖ ਲਗਦਾ ਜੱਸੀ ਘੱਟ ਸੀ ਲੜਾਈ ਪਾਉਣ ਨੂੰ ਹੋਰ ਭੂਆ ਵਿੱਚ ਆ ਗਈ ਇਹੋ ਜਿਹੇ ਲੋਕ ਘਰ ਪੱਟਦੇ ਨੇ ਤਾਰੀ ਤੇ ਪ੍ਰੀਤ ਵਰਗੇ ਬੰਦੇ ਹੋਣੇ ਚਾਹੀਦੇ ਆ ਘੈਂਟ❤❤👌👌🙏

  • @user-nl9ex4fp5n
    @user-nl9ex4fp5n Місяць тому +20

    ਲੱਭਪ੍ਰੀਤ ਬੇਟਾ ਬਹੁਤ ਸੁਰੀਲੀ ਆਵਾਜ ਹੈ ਤੁਹਾਡੀ ਮਜ਼ਾ ਆਗਿਆ ਗਾਣਾ ਸੁਣਕੇ ਥੈਕਯੂ ਬੇਟਾ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਕਸੇ🌴🌸🌴🌸🌴🌸🌴🌼🌴🌸🌴🌸🌴🌸🌴🌼🌴🌸🌴🌸🌴🌸🌴🌸🌴🌸🌴🌸🌴🌸🌴

  • @jimmydhanoa4603
    @jimmydhanoa4603 Місяць тому +18

    ਲਵਪ੍ਰੀਤ ਦੀਦੀ ਤੁਹਾਡੀਆਂ ਮੂਵੀਆਂ ਬਹੁਤ ਵੱਧੀਆ ਹੁੰਦੀਆਂ ਹਨ। ਤੁਹਾਡੇ ਸਾਰੇ ਪਾਤਰ ਬਹੁਤ ਵੱਧੀਆ ਹੁੰਦੇ ਹਨ। ਭੂਆ ਅਤੇ ਜੀ ਗਵਾਂਡਣ ਤੋਂ ਸਿਵਾਏ।

  • @mangatsingh8546
    @mangatsingh8546 Місяць тому +13

    ਕਿਰਾਏ ਵਾਲਾ ਕਮਰਾ, ਸੀਰੀਜ਼ ਦਾ ਅੱਠਵਾਂ ਭਾਗ ਵੀ ਬਹੁਤ ਸੋਹਣਾ ਹੈ। ਨਾਟਕ ਦੇ ਸਾਰੇ ਕਲਾਕਾਰਾਂ ਦਾ ਰੋਲ ਬਹੁਤ ਬਹੁਤ ਵਧੀਆ ਹੈ।
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀਆਂ ਬਖ਼ਸ਼ਣ।
    ❤❤❤,🌹🌹🌹🌹🌹🙏🙏👍

  • @gurdarshansingh8953
    @gurdarshansingh8953 Місяць тому +43

    ਲਵਪ੍ਰੀਤ ਤੂੰ ਤਾਂ ਮੈਨੂੰ ਵੀ ਰੋਣ ਦਾ ਦਿਤਾ, ਗਰੀਬ ਇਨਸਾਨ ਦੇ ਅੰਦਰ ਹੀ ਦਿਲ ਹੁੰਦਾ ਹੈ । ਬਾਕੀ ਤਾਂ ਲੋਕਾਂ ਦੀਆਂ ਗੱਲਾਂ ਹੀ ਹੁੰਦੀਆਂ ਹਨ। ਰੱਬ ਰਾਖਾ। ਵੀਡੀਓ ਵਧੀਆ ਲੱਗੀ ।

  • @mangatsingh8546
    @mangatsingh8546 Місяць тому +7

    ਨਾਟਕ ਦੀ ਸਟੋਰੀ ਬਹੁਤ ਹੀ ਵਧੀਆ ਹੈ। ਮੈਂ ਇਸ ਦੇ ਸਾਰੇ ਭਾਗ ਵੇਖੇ ਹਨ। ਸਾਰੇ ਬਹੁਤ ਵਧੀਆ ਹਨ।
    God bless you ❤❤❤❤❤🎉🎉🎉

  • @amarjeetkaur1007
    @amarjeetkaur1007 Місяць тому +12

    ਇਸ਼ੂ ਤੇ ਭੂਆ ਦੀ ਐਕਟਿੰਗ ਸਿਰਾ ਹੈ 👌👍❤️

    • @SinderpalSony
      @SinderpalSony Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @GurmailSingh-rq1ex
    @GurmailSingh-rq1ex Місяць тому +10

    ਬਹੁਤ ਵਧੀਆ ਵਿਚਾਰ ਐ ਲੋਕਾਂ ਲਈ ਵਧੀਆ ਸਨੇਹਾ

  • @gurjindersingh3638
    @gurjindersingh3638 Місяць тому +5

    ਬਹੁਤ ਵਧੀਆ ਲਵਪ੍ਰੀਤ ਬੇਟਾ ਜੀ 🙏 ਆਲ ਟੀਮ ਗੁੱਡ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌

  • @user-yo7jl4gx3g
    @user-yo7jl4gx3g Місяць тому +30

    ਟਿਊਨ ਬਹੁਤ ਉੱਚੀ ਹੈ ਬਾਕੀ ਬਹੁਤ ਵਧੀਆ ਹੈ ਸਾਰੀ ਟੀਮ ਦਾ ਧੰਨਵਾਦ ਗੁਰਸੇਵਕ ਸਿੰਘ

  • @manjitsingh3127
    @manjitsingh3127 Місяць тому +26

    ਕਈ ਵਾਰ ਬੈਕਗ੍ਰਾਊਂਡ ਮਿਊਜ਼ਿਕ ਇੰਨਾ ਜ਼ਿਆਦਾ ਹੁੰਦਾ ਹੈ ਕਿ ਡਾਇਲਾਗ ਸੁਣਨਾ ਮੁਸ਼ਕਲ ਹੋ ਜਾਂਦਾ ਹੈ

  • @SleepyCorgiPuppy-ke1xm
    @SleepyCorgiPuppy-ke1xm Місяць тому +10

    ਬੇਟਾ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ

  • @BarinderKaur-yt8vn
    @BarinderKaur-yt8vn Місяць тому +8

    ਬਹੁਤ ਬਹੁਤ ਵਧੀਆ ਸਟੋਰੀ ਲੱਗੀ ਮੇਰਾ ਸੱਚੀ ਰੋਣਾ ਨਿਕਲ ਗਿਆ ਸਾਰੇ ਐਪੀਸੋਡ ਦੇਖਦੀ ਆ💞💕💞💕👍👍🌹🌹

  • @surjitkaur1895
    @surjitkaur1895 Місяць тому +4

    ਵੀਡੀਓ ਬਹੁਤ ਵਧੀਆ ਹੈ। ਪੰਜਾਬ ਦੇ ਅੱਜ ਦੇ ਸਮੇਂ ਵਿੱਚ ਬੱਚਿਆਂ ਦਾ ਪੜ ਲਿਖ ਕੇ ਸਚ ਹੈ ਇਹ ਹੀ ਹਾਲਾਤ ਹਨ।

  • @user-fr8wi2di3g
    @user-fr8wi2di3g Місяць тому +5

    ਓਧੀਏ ਬਹੁਤ ਹੀ ਵਧੀਆ keep it up🎉😅😮😢netaji God bless you thankyou

  • @GuriBrar-gd9dn
    @GuriBrar-gd9dn Місяць тому +7

    ਬਹੁਤ ਵਧੀਆ ਹੁੰਦੀ ਹੈ ਹਰ ਸਟੋਰੀ ਸਿੱਖਣ ਕੁੱਛ ਮਿਲਦਾ

  • @sarabjeetkaur6562
    @sarabjeetkaur6562 Місяць тому +5

    ਲਵ ਪ੍ਰੀਤ ਬਹੁਤ ਵਧੀਆ ਸਟੋਰੀ ਹੈ ਤੇਰੇ ਸਾਰੇ ਨਾਟਕ ਬਹੁਤ ਸੋਹਣੇ ਲੱਗਦੇ ਹਨ

  • @sukhnandanromana1011
    @sukhnandanromana1011 Місяць тому +4

    ਬਹੁਤ ਬਹੁਤ ਸਟੋਰੀ ਸੋਹਣੀ ਹ ਲਵਪ੍ਰੀਤ ਤੇਰਾ ਬਹੁਤ ਬਹੁਤ ਧੰਨਵਾਦ

  • @gurtejdhaliwal4087
    @gurtejdhaliwal4087 Місяць тому +4

    ਬਹੁਤ ਹੀ ਦਿਲਚਸਪ ਕਹਾਣੀ ਹੈ ਜੀ ਪਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਬਖ਼ਸੇ ਸਾਰੀ ਟੀਮ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ

  • @ReshamSingh-tm2pl
    @ReshamSingh-tm2pl Місяць тому +7

    Love Preet da Roll sb ton vadhia lga hai God bless her.

  • @inderjitkeepitupcheerssing6573
    @inderjitkeepitupcheerssing6573 Місяць тому +55

    ਇਹ ਬਿਲਕੁਲ ਸੱਚੀ ਕਹਾੜੀ ਹੈ ਪੰਜਾਬ ਚ ਹਰੈਕ ਘਰ ਵਿੱਚ ਭੂਆ ਇਸ਼ਤਰਾ ਆਪਣੀ ਚੋਧਰ ਰੱਖਦੀਆ

    • @user-ve6jz8jx8p
      @user-ve6jz8jx8p Місяць тому +1

      Asi ta rkhde ni sade vlo jo mrji krn na asi faltu jaida..j jande aa ta apne ma peo nu mil aa jaida.....bhua ne ki laina hunda otho.....

    • @user-ve6jz8jx8p
      @user-ve6jz8jx8p Місяць тому

      Bhua v vaise ose ghr di dhi hundi....jihde bhua nu faltu smjde aa bhua fir apna hissa lai k akl de dendi aa

    • @Kaur639
      @Kaur639 Місяць тому

      Hor kiii😊

    • @satyakijeet1815
      @satyakijeet1815 Місяць тому

      ਭੁਹਾ ਬਹੁਤ ਗਲਤ ਆ ਜਿਨੈ ਲਾਈ ਗੱਲੀ ਓਸੈ ਨਾਲ ਤੁਰ ਚੱਲੀ

    • @balbirkaur3940
      @balbirkaur3940 Місяць тому

      very nice lovepreet

  • @jaswindersinghbarring4310
    @jaswindersinghbarring4310 Місяць тому +5

    ਭੂਆ ਦੀ ਥੋੜੀ ਜ਼ਿਆਦਾ ਈ ਚੌਧਰ ਚਲਦੀ ਆ .. ਭੂਆ ਦੀ ਆਪਣੇ ਘਰੇ ਨੀ ਚਲਦੀ ਹੋਣੀ ਥੋੜਾ ਜਿਹਾ ਬਾਪੂ ਜੀ ਵੀ ਆਪਣੀ ਭੈਣ ਨੂੰ ਘੂਰ ਕੇ ਰੱਖਣ... ਸੁਖਵਿੰਦਰ ਕੌਰ ਬਰਨਾਲਾ 🌹😊

    • @SinderpalSony
      @SinderpalSony Місяць тому +1

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @sawranjitsingh221
    @sawranjitsingh221 Місяць тому +4

    ਘਰੇਲੂ ਪਰਿਵਾਰਾਂ ਵਾਸਤੇ ਇਹ ਸਟੋਰੀ ਸਹੀ ਚਲ ਰਹੀ ਹੈ ਤਕਰੀਬਨ ਆਮ ਤੌਰ ਤੇ ਇਸ ਤਰ੍ਹਾਂ ਹੀ ਹੁੰਦਾ ਪਿੰਡਾਂ ਵਿੱਚ।

  • @jasbrar-wy4hd
    @jasbrar-wy4hd Місяць тому +1

    ਈਸ਼ੂ ਦੀ ਐਕਟਿੰਗ ਬਹੁਤ ਸਿਰਾ ਆ ਬਹੁਤ ਇਸ ਨੂੰ ਹੋਰ ਤਰੱਕੀ ਦੇਵੇ

  • @user-lm4rx4fs2v
    @user-lm4rx4fs2v Місяць тому +3

    ਬਹੁਤ ਵਧੀਆ ਵੀਡੀਓ ਆ ਤੁਹਾਡੀਆਂ ਵਹਿਗੁਰੂ ਤੁਹਾਨੂੰ ਹੇਰ ਤਰੱਕੀਆਂ ਵੱਖਰੇ🌹🙏

  • @gurtejdhaliwal4087
    @gurtejdhaliwal4087 Місяць тому +4

    ਲਵਪ੍ਰੀਤ ਜੀ ਜੋ ਬੋਲ ਤੁਸੀਂ ਗਾਏ ਬਹੁਤ ਹੀ ਵਧੀਆ ਲੱਗੇ ਬਹੁਤ ਹੀ ਵਧੀਆ ਆਵਾਜ਼ ਬਖ਼ਸ਼ੀ ਹੈ ਪਰਮਾਤਮਾ ਨੇ ਤੁਹਾਨੂੰ ਹਮੇਸ਼ਾ ਹੀ ਬੁਲੰਦੀਆਂ ਤੇ ਰਹੋਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ

  • @kuljitdhawan7311
    @kuljitdhawan7311 Місяць тому +1

    Lovepreet ਬਹੁਤ ਵਧੀਆ script ਅਤੇ ਪੇਸ਼ਕਾਰੀ. Be happy always

  • @SukhpalGrewal-rx6bs
    @SukhpalGrewal-rx6bs Місяць тому +2

    ਮਿਊਜ਼ਿਕ ਜ਼ਿਆਦਾ ਏ ਤਾਰੀ ਦੀ ਗੱਲ ਬਹੁਤ ਘੱਟ ਸੁਣ ਰਹੀ ਸੀ

  • @user-qn1sv9hl1y
    @user-qn1sv9hl1y Місяць тому +3

    ਬਹੁਤ ਵਧੀਆ ਕਹਾਣੀ ਲੱਗੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸ੍ਰੀ ਮੁਕਤਸਰ ਸਾਹਿਬ ਜਸਵਿੰਦਰ ਕੌਰ

  • @KaramjeetSingh-zi3vl
    @KaramjeetSingh-zi3vl Місяць тому +12

    ਇਹੋ ਜਿਹੇ ਰਿਸ਼ਤੇਦਾਰ ਨੂੰ ਕਦੇ ਵੀ ਘਰ ਨਹੀਂ
    ਵਾੜਨਾ ਚਾਹੀਦਾ

  • @KulwinderShergill-qj5tv
    @KulwinderShergill-qj5tv Місяць тому +2

    ਜੁਗ ਜੁਗ ਜੀਓ ਲਵਪ੍ਰੀਤ ਦੀਦੀ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਤੁਹਾਨੂੰ ,❤️ ਕੁਲਵਿੰਦਰ ਸ਼ੇਰਗਿੱਲ

  • @user-ix7mc6bj2e
    @user-ix7mc6bj2e Місяць тому +1

    ਬਹੁਤ ਵਧੀਆ ਅੱਜ ਦੀ ਸਟੋਰੀ ਪਰ ਪੁੱਤ ਜਦੋ ਰੋਂਦੇ ਸੀ ਬਹੁਤ ਤਰਸ ਆਓਂਦਾ ਸੀ ❤ਹਮੇਸ਼ਾ ਖੁਸ਼ ਰਹੋ

  • @baljinderkaur7295
    @baljinderkaur7295 Місяць тому +3

    ਮੇਨੂ ਤੇ ਲਵਪ੍ਰੀਤ ਤੇ ਤਾਰੀ ਬਹੁਤ ਵਧੀਆ ਲਗਦੇ ਨੇ❤

  • @labhsingh9855
    @labhsingh9855 Місяць тому +8

    Bahut hee vadhia stori ,God bless you all team members and specially Lovepreet Ghumaan.

  • @HarjaapSingh-sc1ec
    @HarjaapSingh-sc1ec Місяць тому +2

    ਭਾਈ ਕਹਾਣੀ ਵਧੀਆ ਹੈਂ ਭੂਆ ਤਾਂ ਫਿਰ ਭੂਆ ਹੀ ਹੁੰਦੀ ਹੈ
    ਬਾਕੀ ਅਜ ਦੀ ਕੜੀ ਵਿੱਚ ਬੈਕਗ੍ਰਾਉਂਡ ਸੰਗੀਤ ਕੁਝ ਥਾਵਾਂ ਤੇ ਤੇਜ਼ ਸੀ ਇਸ ਕਰਕੇ ਆਵਾਜ਼ ਸਮਝਣ ਵਿਚ ਦਿੱਕਤ ਸੀ
    ਪਲੀਜ਼ ਧਿਆਨ ਰੱਖੋ ਜੀ 🙏
    ❤❤❤

  • @user-ci1nl3rz4r
    @user-ci1nl3rz4r Місяць тому +1

    ਲਵਪਰੀਤ ਤੂੰ ਵੀਲਕੁਲ ਸਹੀ ਹੈ ਕੋਈ ਕਿਸੇ ਦੀ ਹੇਲਪੈ ਨਹੀ ਕਰਦਾ ਗਰੀਬ ਦੀ ਆਵਾਜ਼ ਨੂੰ ਨੀਚਾ ਦਿਖਾਈਆਂ ਜਾਦਾ ਹੈ ਜਿਸ ਕੋਲ ਪੈਸਾ ਹੂੰਦਾ ਹੇੈ ਸਾਰੈ ਰਿਸਤੈ ਦਾਰ ਪੂਝਦੇ ਨੈ ਗਰੀਬ ਲਈ ਕੋਈ ਹਮਦਰਦੀਆਂ ਨਹੀਂ ਦਿੰਦਾ ਬਿਲਕੁਲ ਸੱਚੀ ਕਹਾਣੀ ਬਹੁਤ ਵਧੀਆ ਵੀਡੀਓ ਹਿੱਟ ਹੈ

  • @AshokKumar-fp9jd
    @AshokKumar-fp9jd Місяць тому +3

    Very nice bahut vadia story aa krea wala kamra serial bahut changa laga

  • @RajRaj-ut4tk
    @RajRaj-ut4tk Місяць тому +5

    ਬੋਹਤ ਵੱਡਿਆ ਵੀਡਿਓ ਦੀਦੀ ਜਲਦੀ ਤੋਂ ਜਲਦੀ ਅਗਲਾ ਭਾਗ ਲੇ ਕੇ ਆਉਣਾ

  • @SukhwinderSingh-wq5ip
    @SukhwinderSingh-wq5ip Місяць тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @singhbrar35
    @singhbrar35 Місяць тому +1

    ਬਹੁਤ ਵਧੀਆ👍

  • @navrajbatthsaab3728
    @navrajbatthsaab3728 Місяць тому +9

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @user-ze3nt4xm6v
    @user-ze3nt4xm6v Місяць тому +6

    Rab tohnu jindge di her Khushi tohnu sari team nu dywy g .gbu

  • @AmrikSingh-mg2ge
    @AmrikSingh-mg2ge Місяць тому +2

    ਪੁੱਤਰ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਇਹ ਕਹਾਣੀ ਪੇਸ਼ ਕਰ ਰਹੇ ਹੋ ਅਸੀਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਦੇਂਦੇ ਹਾਂ ਜੀ । ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ਹੈ ਜੀ।❤🎉🎉

  • @BalbirSingh-kx5rf
    @BalbirSingh-kx5rf Місяць тому

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ ਅਤੇ ਮੈਂ ਤੁਹਾਡੀ ਡੇਲੀ ਵੀਡੀਓ ਦੇਖ ਰਹੀ ਹ ਤੇ ਮੈਨੂੰ ਤਾਂ ਸਵੇਰੇ 8 ਵਜੇ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹਨ ਤੇ ਤੁਹਾਡੇ ਸੌਂਗ ਵੀ ਬਹੁਤ ਸੋਹਣੇ ਹਨ ਤੇ ਮੈਂ ਸੌਂਗ ਵੀ ਸਾਰੇ ਸੁਣੇ ਹਨ ਤੇ ਤੁਸੀਂ ਆਪ ਵੀ ਬਹੁਤ ਸੋਹਣੇ ਹੁੰਦੇ ਦੀ

  • @KiranBoparai-wz6nb
    @KiranBoparai-wz6nb Місяць тому +3

    Love didi jldi hor v part complete kro bhut khush hundi dekhke schi didi

  • @gurpreetsingh4552
    @gurpreetsingh4552 Місяць тому +5

    Very nice video putt paramjit kaur ❤❤

  • @Arsh-we9kf
    @Arsh-we9kf Місяць тому +1

    ਜਿਵੇ ਬਾਪੂ ਗਿਆਨੀ ਆ ਇਕ ਮੁਡਾ ਸਰਦਾਰ ਹੋਣਾ ਚਾਹੀਦਾ ਸੀ਼਼਼਼ਜਿਵੇ ਤਾਰੀ 22 ਼਼਼

  • @AyubPathan-eo2tu
    @AyubPathan-eo2tu Місяць тому +5

    Zabardast Punjabi episode Punjab di Shan mujhe tou bahut Maza a Raha hy thanks

  • @AnkitSingh-wp5de
    @AnkitSingh-wp5de Місяць тому +3

    Lovepreet dii video bhot yaad vadiy aa thodi acting bhot emotional aa tusi bhot vedio bnayi aa best off luck dii ❤❤

  • @balwinderkaurnanda4017
    @balwinderkaurnanda4017 Місяць тому +1

    ਬਹੁਤ ਵਧੀਆ ਲਗਾ. ਭੂਆ ਦੀ ਐਕਟਿੰਗ ਵੀ ਕਮਾਲ ਸੀ. ਮੰਮੀ ਦੀ ਐਕਟਿੰਗ ਵੀ ਬਹੁਤ ਵਧੀਆ. ਬਾਕੀ ਲਵਪ੍ਰੀਤ ਤੁਸੀਂ ਆਪ ਤਾਂ ਹੋ ਹੀ ਕਮਾਲ ਬੇਟਾ ਜੀ, 🙏👌

  • @habeebchaudhry5926
    @habeebchaudhry5926 Місяць тому +2

    IMPRESSIVE ACTING & DIALOGUES by Lovepreet beti! WONDERFUL PERFORMANCE! ❤from 🇬🇧

  • @jasmersingh3945
    @jasmersingh3945 Місяць тому +4

    ਅੱਜ ਕੱਲ ਜ਼ਿਆਦਾ ਘਰਾਂ ਵਿੱਚ ਇਹੀ ਹਾਲਾਥ ਨੇ ਔਗਲ ਲਾਉਣ ਵਾਲੀ ਤਾ ਜੱਸੀ ਹੈ

  • @surayasattar5092
    @surayasattar5092 Місяць тому +4

    Very very sad story beautiful video thank you for awesome wonderful story and video God bless you and your whole team ❤❤❤❤❤❤❤❤❤😭😭😭❤

  • @sukhnandanromana1011
    @sukhnandanromana1011 Місяць тому +2

    ਨਾਲੇ ਤਾਰੀ ਨਾਲ ਵਿਆਹ ਕਰਵਾ ਲਈ ਲਵਪ੍ਰੀਤ ਬਹੁਤ ਵਧੀਆ ਮੁੰਡਾ

  • @lovepalsingh40
    @lovepalsingh40 Місяць тому +2

    Very nice story realty dekhai hai bilkul

  • @navreetsingh2105
    @navreetsingh2105 Місяць тому +5

    So nice story. God bless you beta 🙏 🙌. Waheguru waheguru waheguru waheguru ji tera shuker he ❤️ 😊 🙏

  • @gagangarg9362
    @gagangarg9362 Місяць тому +3

    ਸਾਰੇ ਪਰਾਟ ਬਹੁਤ ਵਧੀਆ ਨੇ ਜੀ

  • @user-lp4bc1xx2p
    @user-lp4bc1xx2p Місяць тому

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੈ ਜਵਾਨ ਜੈ ਕਿਸਾਨ

  • @user-dl3xl2bp2w
    @user-dl3xl2bp2w Місяць тому +2

    Bhut shoni stori aaassi sari family na ਸਾਰੇ ਪਰਤ ਦੇਖ ਦਾ ਆ

  • @shivanirani9843
    @shivanirani9843 Місяць тому +4

    Please background music kat rakhya kro thodi awaj ni sundi... Baki serial boht vdia❤... Preet te lovepreet 🤩❤

  • @mayabegum4342
    @mayabegum4342 Місяць тому +5

    end vdia kreo bhene baki boht vdia god bless you bhene all teem

  • @narindersingh-fm3sy
    @narindersingh-fm3sy Місяць тому +1

    ਬਹੁਤ ਵਧੀਆ ਸਟੋਰੀ ਜੀ ਇਸ ਭਾਗ ਵਿਚ ਤਾ ਰੋਣਾ ਹੀ ਆ ਗਿਆ ਕਿ ਇਕ ਧੀ ਦੀ ਮਜਬੂਰੀ ਕਿ ਉਹ ਆਪਣੇ ਮਾ ਬਾਪ ਦੀ ਖਾਤਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਮਾ ਬਾਪ ਦਾ ਕਿਵੇ ਸਹਾਰਾ ਬਣਦੀ ਹੈ ਵਾਹ ਬਹੁਤ ਹੀ ਵਧੀਆ ਸੀ ਬਹੁਤ ਤਰੱਕੀਆਂ ਦੇਵੇ ਵਾਹਿਗੁਰੂ ਆਪ ਨੂੰ ਲਵਪਰੀਤ ਜੀ ਇਹੀ ਅਰਦਾਸ ਕਰਦੇ ਹਾਂ

  • @balvirsinghboparai401
    @balvirsinghboparai401 Місяць тому

    ਬਹੁਤ ਵਧੀਆ ਰੋਲ ਅਦਾ ਕਰ ਰਹੇ ਨੇ ਲਵਪ੍ਰੀਤ ਦਾ ਰੋਲ ਖੂਬਸੂਰਤ ਹੈ

  • @gurpreetsidhu5293
    @gurpreetsidhu5293 Місяць тому +4

    Bhut vdiaa bhene ❤❤Rona aa geya u di inselt hundi ਵੇਖ k

  • @ayoubkhan7188
    @ayoubkhan7188 Місяць тому +5

    Mashaallah 🌹 Allah aap ko hamysha khosh rkhye 🌹 sda khosh rho 🌹 so cute ❤️

  • @vickycool1
    @vickycool1 Місяць тому +1

    ਮੈਨੂੰ ਇਹ ਭਾਗ ਅਤੇ ਆਖਰੀ ਸੀਨ ਬਹੁਤ ਪਸੰਦ ਆਇਆ, ਜਦੋਂ ਲਵਪ੍ਰੀਤ ਕਵਿਤਾ ਪੜ੍ਹਦੀ ਅਤੇ ਗਾਉਂਦੀ ਅਤੇ ਭੂਆ ਉਸ ਦੇ ਨਾਲ ਬੈਠਦੀ ਸੀ। ਲਵਪ੍ਰੀਤ ਦੇ ਕਿਰਦਾਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਵੀ ਉਹ ਕਵਿਤਾ ਪੜ੍ਹਦੀ ਹੈ ਤਾਂ ਉਹ ਖੁਸ਼ ਹੁੰਦੀ ਹੈ।

  • @manisidhu79
    @manisidhu79 Місяць тому +2

    ਤੁਹਾਡੀ ਹਰ ਸਟੋਰੀ ਬਹੁਤ ਵਧੀਆ ਹੁੰਦੀ ਆ ਪਰਵਾਰਿਕ

  • @HarshpreetSingh-nl2pg
    @HarshpreetSingh-nl2pg Місяць тому +4

    ਬਹੁਤ ਵਧੀਆ ਸਟੋਰੀ ਆ ਮੈਂ ਸਾਰੇ ਪਾਰਟ ਦੇਖਦੀ ਆ ❤❤❤❤

    • @Art-bc3wg
      @Art-bc3wg Місяць тому

      ਬੁਹਤ ਵਧੀਆ ਸਟੋਰੀ ਆ ਮੈ❤❤❤

  • @sadhusingh6906
    @sadhusingh6906 Місяць тому +4

    ਭੂਆ ਦਾ ਰੋਲ ਵਧੀਆ ਹੈ ਪਰ ਇਹ ਗਲਾਂ ਅਜ ਨਹੀ ਹੁਦੀਆਂ ਤੀਹ ਸਾਲ ਪਰਾਣੀਆਂ ਹਨ ਭੂਆ ਦੇ ਦਖਲ ਦੀਆਂ ਲਵਪਰੀਤ ਤੈਨੂੰ ਰਬ ਹੋਰ ਤਰਕੀ ਬਖਸ਼ੇ ਚੜਦੀ ਕਲਾ ਬਖਸ਼ੇ ਬਹੁਤ ਚਿਰ ਹੋਗਿਆ ਤੁਹਾਡੇ ਹੁਨਰ ਨੂੰ ਦੇਖਦਿਆਂ ਸਭ ਬਹੁਤ ਵਧੀਆਂ ਹੁੰਦਾ ਹੈ ਕਮੈਟ ਹੁਣ ਹੀ ਕਰਣ ਲਗਾਂ ਹਾਂ

    • @sadhusingh6906
      @sadhusingh6906 Місяць тому

      ਦੂਸਰੀ ਗਲ ਲਵਪਰੀਤ ਅਸੀ ਸਭ ਵੀਡੀੳ ਗਾਣੇ ਐਲ ਸੀਡੀ ਤੇ ਵਾਈ ਫਾਈ ਜੂਟਿੳਬ ਤੇ ਦੇਖਦੇ ਹਾਂ ਸਨਿਮਾ ਹਾਲ ਬਣ ਜਾਂਦਾ ਹੈ ਫੂਨ ਤੇ ਲਜਤ ਨਹੀ ਆੳਦੀ ਅਜ ਸੁਭਾ ਹੀ ਵੇਖ ਲਿਆ ਨਹੀ ਤਾਂ ਹਮੇਸ਼ਾ ਰਾਤ ਨੂੰ ਸਾੳਣ ਲਗੇ ਵੇਖਦੇ ਹਾਂ ਜੀ

    • @user-iu5lx8ul7e
      @user-iu5lx8ul7e Місяць тому

      🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

    • @SinderpalSony
      @SinderpalSony Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @gurmalsingh3892
    @gurmalsingh3892 Місяць тому +1

    ਲਵਪ੍ਰੀਤ ਆਪ ਨੇ ਤਾਂ ਰੋਣ ਲਾ ਦਿਤੇ ਆ ਭੂਆ ਤੇ ਗਵਾਢੀ ਭਰਜਾਈ ਤਾਂ ਬਹੁਤ ਬਹੁਤ ਬੁਰਾ ਕਰ ਰਹੀਆ ਨੇ ਗਰੀਬੀ ਦਾ ਮਜਾਕ ਉਡਾ ਰਹੀ ਹੈ ਭੂਆ ਐਵੇ ਪੇਕੇ ਘਰ ਆ ਕੇ ਚੋਧਰ ਕਰ ਰਹੀ ਹੈ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ❤❤❤❤❤❤

  • @amarjeetkaur1007
    @amarjeetkaur1007 Місяць тому +1

    ਟਿਊਨ ਕਰਕੇ ਤਾਰੀ ਦੀ ਗੱਲ ਸਾਫ ਸੁਣਾਈ ਨਹੀਂ ਦਿੱਤੀ

  • @bhutbdiyahtuhadirecipebain5658
    @bhutbdiyahtuhadirecipebain5658 Місяць тому +5

    Rabb tenu hamesha khush rakhe 🙏🙏🙏🙏🙏👨‍👩‍👧‍👦

  • @user-vr8ev4xo9c
    @user-vr8ev4xo9c Місяць тому +3

    ਮਿਊਜ਼ਿਕ ਦੀ ਤੇਜ਼ ਆਵਾਜ਼ ਨੇ ਤਾਰੀ ਦੀ ਗੱਲ ਨੀ ਸੁਨਣ ਦਿੱਤੀ ਸੋ ਇਸ ਤਰ੍ਹਾਂ ਦੇ ਮੌਕੇ ਮਿਊਜ਼ਿਕ ਦੀ ਆਵਾਜ਼ ਘੱਟ ਚਾਹੀਦੀ ਹੈ

    • @MVML420
      @MVML420 Місяць тому

      Right

    • @lovepreetghumaan5208
      @lovepreetghumaan5208  Місяць тому +2

      ਅੱਗੇ ਤੋਂ ਧਿਆਨ ਰਖਾਂਗੇ ਜੀ 🙏

  • @RameshKumar-pu4fo
    @RameshKumar-pu4fo Місяць тому +1

    ਸਟੋਰੀ ਬਹੁਤ ਵਧੀਆ ਗਰੀਬ ਦੇ ਅੰਦਰ ਵੀ ਦਿਲ ਹੁੰਦਾ ਜਦੋਂ ਕੋਈ ਮਾੜਾ ਚੰਗਾ ਬੋਲਦਾ ਹ ਉਦੋਂ ਦਿਲ ਦੁਖੀ ਹੁੰਦਾ ਹ ਜੱਸੀ ਥੋੜਾ ਸੀ ਮਾੜਾ ਚੰਗਾ ਬੋਲਣ ਨੂੰ ਭੂਆ ਹੋਰ ਉਤੋਂ ਆ ਗਈ ਮਾੜਾ ਚੰਗਾ ਬੋਲਣ ਨੂੰ ਇਹ ਬਲਦੀ ਦੇ ਤੇਲ ਪਾਉਂਦੀ ਹੈ ਪ੍ਰੀਤ

  • @imtiazkhan3054
    @imtiazkhan3054 9 днів тому

    جی ماشاءاللہ آپکی کہانی بہت اچھی دل کو چھو لینے والی ھے اور بلکل حقیقت کی عکاسی کرتی ھے ۔ امتياز ۔ پاکستان

  • @DarshanSingh-vn4on
    @DarshanSingh-vn4on Місяць тому +4

    ਬਹੁਤ ਵਧੀਆ ਸਟੋਰੀ ਹੈ ਹਰ ਪਾਰਟੀ ਬਹੁਤ ਵਧੀਆ ਹੈ ਬਸ ਇੱਕ ਹੀ ਕਮੀ ਹੈ ਤਾਰੀ ਤੋਂ ਪੈਸੇ ਲੈਣੇ ਜੂਤੀ ਲੈਣੀ ਆਪ ਦੇ ਕਰੈਕਟਰ ਨੂੰ ਸ਼ੂਟ ਨਹੀਂ ਕਰਦਾ

  • @manjeetkaur949
    @manjeetkaur949 Місяць тому +87

    ਬਹੁਤ ਵਧੀਆ ਸਟੋਰੀ ਆ ਮੈ ਸਾਰੇ ਪਾਰਟ ਦੇਖਦੀ ਆਂ ❤ਧੰਨਵਾਦ ਜੀ

    • @SahilPreet-gr2cf
      @SahilPreet-gr2cf Місяць тому +9

      G h hmm h g h. 6th g h g gg ਤਤਤਤਤਤਤਤਤਤਤਤਤਗਗਗਤਤਤਤਗਗਗਗਗਤਗਗਤਤਤਤਤਤਤਤਤਤਤਤਤਤਗਗਤਤਤਤਤਤਤਤਤਤਤਗਤਗਤਤਗਗਤਗਗਗਤਤਗਗਤਗਤਗਗਗਗਤਤਗਗ

    • @manjinderkaur5483
      @manjinderkaur5483 Місяць тому +1

      very nice ❤❤❤

    • @SahilPreet-gr2cf
      @SahilPreet-gr2cf Місяць тому +2

      0

    • @darshangill26
      @darshangill26 Місяць тому +2

      ਲਵਪਰੀਤ। ਬੇਟਾ। ਬਹੁਤ। ਵਧੀਆ। ਵੀਡੀਓ। ਮੈਨੂੰ। ਭਾਵਕ। ਹੋ। ਗਿਆ। ਜਦੋਂ। ਕਿਹਾ। ਕਿ ਭੈਣ। ਵਰਗੀ। ਭੈਣ। ਤਾਂ। ਨਹੀ। ਤੁਹਾਡੇ। ਆਪਣੇ। ਭੈਣ। ਨਹੀਂ

    • @gurdeepbal9708
      @gurdeepbal9708 Місяць тому +1

      Very good

  • @ramanraman-6741
    @ramanraman-6741 Місяць тому +1

    ਬਹੁਤ ਵਧੀਆ ਵੀਡੀਓ ਦੀਦੀ❤❤❤❤ ਤੁਸੀਂ ਰੋਇਆ ਨਾ ਕਰੋ ਦੀਦੀ ਮੇਰੀਆਂ ਅੱਖਾਂ ਭਰ ਆਉਦੀਆਂ ਨੀ ਤੁਹਾਨੂੰ ਰੋਦਾ ਦੇਖ ਕੇ😢😢😢background music dii voice ਬਹੁਤ ਜ਼ਿਆਦਾ ਸੀ ਦੀਦੀ ਜਦੋਂ ਤਾਰੀ ਵੀਰਾ ਬਾਹਰ ਆਕੇ ਬੋਲ ਰਿਹਾ ਸੀ ਕੁਝ ਸਮਝ ਨੀ ਆ ਰਿਹਾ ਸੀ😊 god bless you all team member🥰🥰🥰🥰🥰🥰🥰🥰

  • @user-cd8sg5ro6m
    @user-cd8sg5ro6m Місяць тому +2

    Ghaint video c sis g 👌❤️💕 ghaint acting a g. Lovepreet preet didhi g and Ishu veer di acting sirra hundhi a g ❤❤❤❤baki story superhit a g. Vese ta lovepreet didhi g tuhadiyaan all short movies he ghaint 👌👌 hundhiyaan g. ❤❤❤a story bhahaut interesting a g. ❤❤rbb tuhanu hamesha tarakiyaan bkshey g. ❤❤❤

  • @rajwantkaur5713
    @rajwantkaur5713 Місяць тому +26

    ਗਲਤ ਹਰੇਕ ਭੂਆ ਇਹੋ ਜਿਹੀ ਨਹੀਂ ਹੁੰਦੀ ਭੂਆ ਤਾਂ ਭਰਾ ਭਤੀਜੇ ਨੂੰ ਸਦਾ ਖੁਸ਼ ਦੇਖਣਾ ਚਾਹੁੰਦੀਆਂ

  • @prabhnoorkaur3456
    @prabhnoorkaur3456 Місяць тому +4

    Lovepreet dii Aaj video dekh ke sachi Rona aa gya mera

  • @kamlarani8052
    @kamlarani8052 Місяць тому +1

    Bahut vadiya episode aa Lovepreet thodi acting te singing bahut vadiya te emotional aa God bless you beta🎉🎉🎉🎉❤❤❤❤❤

  • @rsinghpunia5227
    @rsinghpunia5227 Місяць тому

    23 mints ਬਾਅਦ ਮਿਉਜ਼ਿਕ ਜਿਆਦਾ ਤੇ ਆਵਾਜ ਘੱਟ ਹੈ। ਉਂਝ ਸਾਰੇ ਐਪੀਸੋਡ ਤੇ ਸਾਰੇ ਕਿਰਦਾਰ ਬਹੁਤ ਵਧੀਆ ਹਨ ।

  • @surjeetsingh289
    @surjeetsingh289 Місяць тому +4

    ਬਹੁਤ ਵਧੀਆ ਸਟੋਰੀ ਹੈ ਮੈਂ ਲਵਪ੍ਰੀਤ ਤੇਰੇ ਸਾਰੇ ਪ੍ਰੋਗਰਾਮ ਦੇਖ ਹਾਂ ਤੂੰ ਦਿਲ ਦੀ ਸਾਫ਼ ਹੈ ਭੂਆ ਨੂੰ ਜੇਹੜੀ ਭਾਬੀ ਘਰੋਂ ਆਉਂਦੀ ਹੈ ਉਸ ਨੇ ਬੱਡੇ ਮੁਡੇ ਨੂੰ ਉਂਗਲਾਂ ਲਾ ਕੇ ਕਿਹਾ ਤੂੰ ਭੂਆਂ ਨੂੰ ਸਦ ਲੇ ਉਸ ਮੂਰੇ ਕੋਈ ਨਹੀਂ ਬੋਲਦਾ ਨਾਲ਼ੇ ਕਬੀਰ ਦਾਰੀ ਸਾਂਭ ਲੈ ਸੁਰਜੀਤ ਸਿੰਘ ਪਿੰਡ ਉੱਭਾ

  • @user-nk6pz6yy7y
    @user-nk6pz6yy7y Місяць тому +4

    Lovepreet te tarri Diya Galla sun k mnn emotional ho gya
    God bless you

  • @nirmalsinghmallhi9773
    @nirmalsinghmallhi9773 Місяць тому +1

    ਦੂਜੇ ਦੇ ਘਰ ਵਿਚ ਅਗ ਲਗਾਉਂਦਿਆ ਸਰਮ ਨ੍ਹੀ ਆਉਂਦੀ ਜਿਸ ਦਿਨ ਇਹ ਅਗ ਆਪਣੇ ਘਰ ਵਿਚ ਲਗੀ ਤਾਂ ਪਤਾ ਲਗੁ ਪਿਆਰ ਨਾਲ ਸੱਤ ਸ੍ਰੀ ਅਕਾਲ ਲਵ ਯੂ ਆਲ ਟੀਮ ਲਗੇ ਰਹੋ

  • @RAKESHKUMAR-qh2ot
    @RAKESHKUMAR-qh2ot Місяць тому

    ਹਰੈਕ ਘਰ ਵਿੱਚ ਭੂਆ ਇਸ਼ਤਰਾ ਆਪਣੀ ਚੋਧਰ ਰੱਖਦੀਆ

  • @user-mg5xi6up2w
    @user-mg5xi6up2w Місяць тому +4

    ਸਾਡੇ ਘਰ ਵੀ ਇਸੇ ਤਰ੍ਹਾਂ ਭੂਆ ਦੀ ਚਲਦੀ ਹੈ ਪਰ ਹੈ ਬਹੁਤ ਗਲਤ ❤❤❤

  • @user-yf6gu2cv6v
    @user-yf6gu2cv6v Місяць тому +4

    ਐਕਟਰ ਸਾਰੇ ਹੀ ਬਾ-ਕਮਾਲ ਹਨ। ਆਪਣੇ -ਆਪਣੇ ਕਿਰਦਾਰ ਵਧੀਆ ਵਧੀਆ ਨਿਭਾ ਰਹੇ ਹਨ।ਤਾਰੀ ਦੀ ਐਕਟਿੰਗ ਕੁਝ ਕਮਜ਼ੋਰ ਹੈ।

    • @hardeepkaur9884
      @hardeepkaur9884 Місяць тому

      ਬਿਲਕੁਲ ਨਹੀਂ ਜੀ

    • @user-yf6gu2cv6v
      @user-yf6gu2cv6v Місяць тому

      @@hardeepkaur9884 may I be wrong but it's my observation

    • @satnamsingh5187
      @satnamsingh5187 Місяць тому

      What a beautiful action.love you all guys.it’s emotional and hart touch feel ing story.👍👍🙏🙏🙏thank you so much, god bless you all. You are all great people.🎈🎈🎈🎈

  • @SurinderKour-ku5sl
    @SurinderKour-ku5sl Місяць тому +1

    Bhut intersting storysari family lyi siksha den Vali khasker aj Diya modern girls boys lyi. Heart touching story acting tari bacha lovepreet kmal di acting sb artist neapne role bkhubi kita

  • @gurdeepmatharu8093
    @gurdeepmatharu8093 Місяць тому

    ਬਹੁਤ ਵਧੀਆ ਸਟੋਰੀ ਐ

  • @AvtarSingh-cs9nd
    @AvtarSingh-cs9nd Місяць тому +2

    ਜਸੇ ਬਾਈ ਦੀ ਐਕਟਿਗ ਬਹੁਤ ਵਧੀਆ ਹੈ। ਲਵ ਯੂ ਬਾਈ ਜੀ। ਤਾਰੀ ਦਾ ਰੋਲ ਵਧੀਆ ਨਹੀ ਲਗਦਾ। ਲਵਪ੍ਰੀਤ ਭੈਣ ਵੀਡੀਓ ਬਹੁਤ ਵਧੀਆ ਹੈ। ਅਵਤਾਰ ਸਿੰਘ ਮਨਾੜੂ ਗਿੱਦੜਬਾਹਾ।

  • @BalwinderSingh-jw5ws
    @BalwinderSingh-jw5ws Місяць тому +2

    ਲਵਪ੍ਰੀਤ ਬੇਟਾ ਜੀ ਐਸਾ ਅਮੋਸ਼ਨਲ ਐਪੀਸੋਟ ਮੇਰੀਆਂ ਅੱਖਾਂ ਨਮ ਹੋ ਗਈਆਂ ਬੇਟਾ ਜੀ ਲੱਗਦਾ ਹਰ ਵੇਖਣ ਵਾਲੇ ਦੀ ਅੱਖ ਨਮ ਹੋਈ ਹੋਵੇਗੀ ਖੁਸ਼ ਰਹੋ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏

  • @user-ue3pl5dx5v
    @user-ue3pl5dx5v Місяць тому

    ماشاء الله، جى بہت ہی خوبصورت

  • @amansinghsingh-nq2mf
    @amansinghsingh-nq2mf Місяць тому +1

    ਬਹੁਤ ਵਧੀਆ ਜੀ ਸਾਰੀ ਟੀਮ ਦੀਦੀ ਦੋ ਤੁਸੀ ਕਮ ਕਰਦੇ ਹੋ ਮੈਂ ਵੀ ਏਦਾਂ ਹੀ ਟਾਈਮ ਪਾਸ ਕਰਦੀ ਆ

  • @user-ev1dh4uu3y
    @user-ev1dh4uu3y Місяць тому +1

    Lavpreet Bhen te Preet Bhen Dono Sisters Bauhat Samjdaar te Syaani yan Kudi yan , Waheguru ji Sachhe Paatshah tuhanu tandrusti bakshe, Din duggni Raat chuggni tarakki bakshe Malik tuhanu Didi Ji..

  • @mukeshkumarbam8762
    @mukeshkumarbam8762 Місяць тому

    ਬਹੁਤ ਵਧੀਆ ਪੇਸ਼ਕਾਰੀ
    ਬਹੁਤ ਵਧੀਆ ਕਹਾਣੀ
    Imotional ਹੀ ਕਰਤਾ ਤੁਸੀਂ ਤਾਂ ਏਸ ਵਾਰ ਜੀ

  • @SarwansinghSarwan-ik6og
    @SarwansinghSarwan-ik6og Місяць тому

    Very nice move bat g god bless you pb 7 hs saini g❤❤

  • @mohindersinghpakka5828
    @mohindersinghpakka5828 Місяць тому +1

    Story bhut sohni aa ji ❤❤❤God bless you all members

  • @nachhatarkaur3723
    @nachhatarkaur3723 11 днів тому

    ਭੂਆ ਦਾ ਰੋਲ ਬਹੁਤ ਵਧੀਆ