ਕਰਾਏ ਵਾਲਾ ਕਮਰਾ ।। ਭਾਗ 6 ।। Punjabi Series ।।

Поділитися
Вставка

КОМЕНТАРІ • 1 тис.

  • @PandherSingh
    @PandherSingh Місяць тому +12

    ਬਹੁਤ ਵਧੀਆ ਗੱਲ ਇਹ ਕੀ ਨਸ਼ਿਆਂ ਵਾਲੇ ਲੋਕਾਂ ਸਬੰਧੀ ਸਪਸ਼ਟੀਕਰਨ ਦਿੰਦਾ ਹੋਇਆ ਕਿਰਾਏ ਵਾਲਾ ਕਮਰਾ ❤ਸਿਰਲੇਖ ❤❤❤❤

  • @davinderkaur7161
    @davinderkaur7161 Місяць тому +46

    ਸਤਿ ਸ੍ਰੀ ਆਕਾਲ ਜੀ ਲਵਪ੍ਰੀਤ ਭੈਣੇ ਤੁਸੀਂ ਮੈਨੂੰ ਬਹੁਤ ਚੰਗੇ ਲਗਦੇ ਹੋ ਸੱਚੀ ਤੁਸੀਂ ਬਹੁਤ ਸੋਹਣੇ ਹੋ 💯🌹

  • @rickyseerha5668
    @rickyseerha5668 Місяць тому +9

    ਬਹੁਤ ਵਧੀਆ, ਸਟੋਰੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

    • @sitarkhan1924
      @sitarkhan1924 Місяць тому

      Kirae da Kamra Superhit hon te puri team nu bahut Bahut Mubarkan ji. Script wireter nu vi bahut Bahut Mubarkan ji. Jina ne Din Raat ik karke sade pendu sabhiar nu bahut vadhia dhang nal likhia mera Malik aap ji di puri team nu te Hamesha charhdi Kala vich rakhe Aameen

  • @user-re2hf7fm4t
    @user-re2hf7fm4t Місяць тому +7

    ਬਹੁਤ ਵਧੀਆ ਸਟੋਰੀ 🎉
    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤❤❤

  • @SatnamsinghSandhu589
    @SatnamsinghSandhu589 Місяць тому +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ❤❤❤❤

  • @RameshKumar-pu4fo
    @RameshKumar-pu4fo Місяць тому +14

    ਲਵਪ੍ਰੀਤ ਜੀ ਵੀਡੀਓ ਬਹੁਤ ਵਧੀਆ ਬਣਾਈ ਹ ਤੁਹਾਡਾ ਰੋਲ ਸਭ ਤੋਂ ਵਧੀਆ ਵੈਸੇ ਟੀਮ ਤਾਂ ਸਾਰੀ ਸਾਰੀ ਵਧੀਆ ਰੋਲ ਹ ਆ ਸੋਡਾ ਤਾਂ ਬਹੁਤ ਹੀ ਵਧੀਆ ਹ ਲਵਪ੍ਰੀਤ ਜੀ ਇਨਾ ਠੰਡਾ ਮਤਾ ਦਿਖਾਇਆ ਤੁਹਾਡਾ ਕੋਈ ਰੇਹ ਰੱਬ ਦਾ ਨਾ ਇੰਨੇ ਠੰਡੇ ਸਵਾ ਦੀ ਕੋਈ ਲੜਕੀ ਨਹੀਂ ਹੁੰਦੀ ਹੋਰ ਕੋਈ ਹੁੰਦੇ ਹੁਣ ਨੂੰ ਕਦੋਂ ਦਾ ਕਮਰਾ ਛੱਡ ਕੇ ਚਲੀ ਜਾਂਦੀ

  • @JasveerSingh-pc7un
    @JasveerSingh-pc7un Місяць тому +11

    ਸਭ ਤੋਂ ਵਧੀਆ ਰੋਲ ਭਾਬੀ ਦਾ ਦੂਜੇ ਨੰਬਰ ਤੇ ਕਰਾਈ ਵਾਲੀ ਕੁੜੀ ਦਾ ਕਿਏ ਨੰਬਰ ਤੀਜੇ ਚਲਾਕੋ ਭਾਬੀ ਦਾ ਫੇਰ ਮੰਮੀ ਦਾ ਡੈਡੀ ਦਾ ਰੋਲ ਬਹੁਤ ਵਧੀਆ ਸਿਰਾ ਹੀ ਕਰਾਤਾ ਨਸ਼ੇੜੀ ਭਰਾ ਨੇ ਜੋ ਮਰਜੀ ਸਮਝੇ ਕਰਾਏ ਵਾਲੀ ਨੂੰ ਪਰ ਫਿਰ ਵੀ ਭੈਣ ਕਹਿ ਕੇ ਬੁਲਾਉਂਦਾ ਬਹੁਤ ਚੰਗਾ ਲੱਗਿਆ ਆਸ਼ਕਾਂ ਦੀ ਰੂਪ ਅਵੱਲੇ ਹੁੰਦੇ ਆ

  • @balwindersinghkhalsa2370
    @balwindersinghkhalsa2370 Місяць тому +6

    ਵਾਹ ਜੀ ਵਾਹ ਕਿਆ ਬਾਤ ਐ ਮੇਰੇ ਪਿਆਰੇ ਦੋਸਤ ਹਰਦੀਪ ਸਿੰਘ ਘੜੈਲੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ

  • @BalwinderSingh-jw5ws
    @BalwinderSingh-jw5ws Місяць тому +5

    ਲਵਪ੍ਰੀਤ ਬੇਟਾ ਜੀ ਜਿਉਂਦੀ ਰਹਿ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏🙏

  • @balwindergill3079
    @balwindergill3079 Місяць тому +5

    ਬਹੁਤ ਵਧੀਆ ਭੈਣ ਪਰਮਾਤਮਾ ਤੈਨੂੰ ਸਦਾ ਖੂਸ ਰੱਖੇ ਲੰਮੀ ਉਮਰ ਬਖਸ਼ੇ ਸੱਚਾ ਸਤਿਗੁਰ

  • @user-fr8wi2di3g
    @user-fr8wi2di3g Місяць тому +9

    ਲਵਪ੍ਰੀਤ ਬੇਟਾ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਬਖਸ਼ੇ ਧੀਆਂ ਹੀ ਮਾਪਿਆਂ ਸਹਾਰਾ ਹਨ ਵੀਡੀਓ ਬੜੀ ਵਧੀਆ ਹੈ

  • @inderjitsingh990
    @inderjitsingh990 Місяць тому +5

    ਬਹੁਤ,ਹੀ, ਘੈਂਟ, ਕਹਾਣੀ ਹੈ, ਬੱਸ,ਖਿੱਚ,ਕੇ,ਰੱਖੋ,ਕੰਮ, ਨੂੰ,ਸਿਰਾਂ, ਕਰਾਈ,ਜਾਨੇ,ok

  • @mangatsingh8546
    @mangatsingh8546 Місяць тому +8

    ਕਿਰਾਏ ਵਾਲਾ ਕਮਰਾ, ਸਿਰੀਜ ਦੇ ਸਾਰੇ ਕਲਾਕਾਰ ਦਾ ਬਹੁਤ ਵਧੀਆ ਰੋਲ ਹੈ। ਤਾਰੀ ਦੀ ਘਰਦੀ ਦਾ ਰੋਲ ਬਹੁਤ ਵਧੀਆ ਵਧੀਆ ਹੈ।
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
    ❤❤❤❤❤

  • @habeebchaudhry5926
    @habeebchaudhry5926 Місяць тому +10

    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @maroofmalik-li2sq
    @maroofmalik-li2sq Місяць тому +25

    Punjabi. Ko. Sirf. Saikh. Hi. Zinda. Rakh. Sakte. Hain. Lovely

  • @avtarsinghhundal7830
    @avtarsinghhundal7830 Місяць тому +4

    VERY GOOD performance

  • @Prabh225
    @Prabh225 Місяць тому +14

    Jasse di acting te face expression bahut match krde aa acting dil nu lgdia ❤

  • @R.nait_update
    @R.nait_update Місяць тому +16

    Preet didi te lovepreet didi dono cute aa schi

  • @BalwinderSingh-jw5ws
    @BalwinderSingh-jw5ws Місяць тому +8

    ਬੇਟਾ ਲਵਪ੍ਰੀਤ ਜੀ ਆਪ ਜੀ ਦਾ ਹਰ ਐਪੀਸੋਟ ਇੰਟਰਸਟ ਹੋ ਰਿਹਾ ਹੈ ਜੋ ਕਿ ਇੱਕ ਪੈਂਡੂ ਸਭਿਆਚਾਰ ਅਤੇ ਹਕੀਕਤ ਹਾਲਤਾਂ ਨੂੰ ਪੇਸ਼ ਕੀਤਾ ਗਿਆ ਹੈ 🙏🙏

  • @gulzarkhangulzarkhan2223
    @gulzarkhangulzarkhan2223 Місяць тому +4

    ਬਹੁਤ ਬਹੁਤ ਵਧੀਆ ਵੀਡੀਓ ❤ ਸਾਰਿਆ ਦੀ ਐਕਟਿੰਗ ਵੀ ਬਹੁਤ ਵਧੀਆ ਲੱਗਦੀ ਹੈ

  • @gurjindersingh3638
    @gurjindersingh3638 Місяць тому +5

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌

  • @bahadaursingh7435
    @bahadaursingh7435 Місяць тому +5

    ਪਰੀਤ ਵੀ ਕੂੜੀ ਬਹੁਤ ਸਿਆਣੀ ਆ ਜੀ

  • @gursimanbhullar440
    @gursimanbhullar440 Місяць тому +3

    ,di nice ਗੁਰੂ ਘਰ ❤🥰🙏🏻🙏🏻💐💐💐💐💐💐🌹🌹🌹🙏🏻🌹

  • @user-wf9ju1vp5k
    @user-wf9ju1vp5k Місяць тому +2

    ਬਹੁਤ ਵਧੀਆ ਵੀਡੀਓ ਆ ਭੈਣ ਜੀ

  • @darshangill26
    @darshangill26 Місяць тому +4

    ਬੀਬਾ। ਲਵਪਰੀਤ। ਬਹੁਤ। ਵਧੀਆ। ਵੀਡੀਓ। ਬਣਾਉਣ ਲਈ। ਬਹੁਤ ਬਹੁਤ। ਮੁਬਾਰਕਾਂ

  • @porandhaliwal4330
    @porandhaliwal4330 Місяць тому +4

    ਬਹੁਤ ਬਹੁਤ ਧੰਨਵਾਦ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼

  • @sitarkhan1924
    @sitarkhan1924 Місяць тому +2

    Lovepreet ji sari team nu bahut Bahut Mubarkan ji.

  • @sarbjitkaur9202
    @sarbjitkaur9202 Місяць тому +2

    ਬਹੁਤ ਵਧੀਆ ਜੀ 🙏🙏

  • @user-st1vw9kp9q
    @user-st1vw9kp9q Місяць тому +7

    ਤਾਰੀ ਪਟਿਆਲੇ ਪੜਦਾ ਜਾ ਚੰਡੀਗੜ੍ਹ ਬਾਬੂ ਤਾ ਕਿਹਦਾ ਚੰੜੀਗੜ੍ਹ

  • @HarjaapSingh-sc1ec
    @HarjaapSingh-sc1ec Місяць тому +4

    ਬਹੁਤ ਵਧੀਆ ਵੀਡੀਉ ਸਾਰੇ ਕਲਾਕਾਰਾਂ ਨੂੰ ਬਹੁਤ ਸਾਰਾ❤❤❤

  • @GurmanBrxr
    @GurmanBrxr Місяць тому +1

    ਬਹੁਤ ਵਧੀਆ series ਹੈ ।

  • @user-ub4yg3fc8e
    @user-ub4yg3fc8e Місяць тому +3

    Tuhade kol Rahin nu dill karda yaar ❤🎉❤

  • @user-ix7mc6bj2e
    @user-ix7mc6bj2e Місяць тому +3

    ਬਹੁਤ ਸੋਹਣੀ ਸੀ ਅੱਜ ਦੀ ਸਟੋਰੀ ❤❤ਪੁੱਤ ਲਵਪ੍ਰੀਤ

  • @SukhdevSingh-rt3qx
    @SukhdevSingh-rt3qx Місяць тому +6

    ਬਹੁਤ ਵਧੀਆ

  • @ranjitkaur1478
    @ranjitkaur1478 Місяць тому

    ਬਹੁਤ ਵਧੀਆ ਵੀਡੀਓ❤❤❤❤❤❤

  • @user-hx4vm4sj4z
    @user-hx4vm4sj4z Місяць тому +2

    ਬਹੁਤ ਵਧੀਆ ਜੀ ਸਾਰੇ ਪਾਰਟ ਵੇਖੇ ਆ ਜੀ

  • @JaswantSingh-og6pj
    @JaswantSingh-og6pj Місяць тому +15

    ਗੁਰੂ ਦੇ ਦਰਸਨ ਤਾਂ ਹਰ ਰੋਜ ਕਰਨੇ ਚਾਹੀਦੇ ਹਨ ਪਰ ਕਲਯੁਗ ਹੈ ਹੁੰਦੇ ਨਹੀ ਵਾਹਿਗੁਰੂ ਮੇਹਰ ਕਰਨ ਜੀ

  • @jaspreetjassi5514
    @jaspreetjassi5514 Місяць тому +3

    ਡਾਕੀਏ ਦੀ ਐਕਟਿੰਗ bhot knt a sis ❤❤❤❤❤ lovepreet sis di bi acting bhot knt a god bless you ❤❤❤

  • @user-ub4yg3fc8e
    @user-ub4yg3fc8e Місяць тому +2

    Runa Saryan hi Sirra yaar 😂😂😂

  • @MohanLal-jc4go
    @MohanLal-jc4go Місяць тому +2

    ਅਹੁਤ ਵਾਧਿਆ ਸਾਰੇ ਪਾਰਟ ਦੀ ਮੈਂਨੂੰ ਜਰੂਰਤ ਹੈ

  • @Jasveer-mb8nk
    @Jasveer-mb8nk Місяць тому +4

    Bhut vadai video aa

  • @ShoukatAliKhanMarwat
    @ShoukatAliKhanMarwat Місяць тому +3

    Love Preet,Preet are really very telented and Beautiul and Charming face in Inian Punjab actress. Stay bless. Shoukat Ali Khan Marwat from Punab Pakistan.

  • @upkarsingh1050
    @upkarsingh1050 Місяць тому +1

    ਬਹੁਤ ਵਧੀਆ ਵੀਡੀਓ ਆ

  • @user-oj6jz3kx7i
    @user-oj6jz3kx7i Місяць тому +2

    Buhut vadiya video ban de o 😊

  • @randeepkaur2223
    @randeepkaur2223 Місяць тому +3

    Both Vidya g god bless u

  • @Abu_Ali1968
    @Abu_Ali1968 Місяць тому +3

    ❤️ very nice epsode. I like all characters. I dubai alone without family so when see drama like in th family. ❤️

  • @user-bc3yi2lc1p
    @user-bc3yi2lc1p Місяць тому +1

    ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਬਹੁਤ ਵਧੀਆ ਜੀ

  • @dalbirSinghghuman-fn6ch
    @dalbirSinghghuman-fn6ch Місяць тому +1

    Praiseworthy descriptions of homely issues 👍

  • @SukhpalGrewal-rx6bs
    @SukhpalGrewal-rx6bs Місяць тому +7

    ਸਾਰੀ ਟੀਮ ਬਹੁਤ ਵਧੀਆ ਰੋਲ ਅਦਾ ਕਰ ਰਹੇ ਹਨ ਕਿਆ ਬਾਤਾਂ ਨੇ ❤❤😂😂

  • @RameshKumar-pu4fo
    @RameshKumar-pu4fo Місяць тому +3

    ਤੁਹਾਡੇ ਹਰ ਇੱਕ ਵੀਡੀਓ ਬਹੁਤ ਵਧੀਆ ਹੁੰਦੀ ਹੈ ਤੁਸੀਂ ਪਿਛਲੇ ਸੰਗਰੂਰ ਤੇ ਹੋ ਤੁਹਾਨੂੰ ਵੀ ਜਰਾ ਸੰਗਰੂਰ ਲੱਗਦਾ

  • @raghvirsingh9972
    @raghvirsingh9972 Місяць тому

    Good ਸਟੋਰੀ very nice 👍👍👍

  • @user-hu1rb7vw1t
    @user-hu1rb7vw1t Місяць тому +1

    Thudi interview dekhi bohat vadia beti ho waheguru Ji sada khush rakhan

  • @user-nx4fk9lh4i
    @user-nx4fk9lh4i Місяць тому +4

    ਮੈਂ ਪਹਿਲਾਂ ਸਕੂਲ ਡਿਊਟੀ ਦੌਰਾਨ ਦੇਖਦਾਂ ਦੁਬਾਰਾ ਘਰ ਆ ਕੇ ਪਰਿਵਾਰ ਨਾਲ❤❤❤❤

  • @RamSingh-kt7lw
    @RamSingh-kt7lw Місяць тому +3

    ਸਾਰੇ ਹੀ ਆਰਟਿਸਟ ਬਹੁਤ ਘੈਂਟ ਪਰਫਾਰਮਰ ਨੇ।

  • @gurjeetkaurdhaliwal3559
    @gurjeetkaurdhaliwal3559 Місяць тому +1

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਦੀਦੀ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉😊😊

  • @user-tz3ez6bo8o
    @user-tz3ez6bo8o Місяць тому +1

    ਈਸੁ ਵੀਰੇ ਤੇਰੀ ਬਹੁਤ ਵਧੀਆ ਐਕਟਿਗ ਹੈ

  • @SukhwinderSingh-wq5ip
    @SukhwinderSingh-wq5ip Місяць тому +21

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

    • @SukhchainSahota-in9bf
      @SukhchainSahota-in9bf Місяць тому +1

      ਜਲਦ ਤੋਂ ਜਲਦ ਲੈ ਕੇ ਆਓ ਜੀ ਤੁਸੀਂ ਅਗਲਾ ਭਾਗ ਕਿਰਾਏ ਵਾਲੇ ਕਮਰੇ ਦਾ

  • @Prabh225
    @Prabh225 Місяць тому +9

    Jasse de dialogue dekh Bai tu meri bhena vrgi aa❤ expression boln da treeka bahut vdia jasse de❤

  • @karamjeet8764
    @karamjeet8764 Місяць тому +1

    ਬਹੁਤ ਹੀ ਵਧੀਆ ਜੀ ਐਦਾਂ ਹੀ ਸੋਹਣੇ ਸੋਹਣੇ ਸੀਰੀਅਲ ਵਣੋਦੇ ਰੱਹੋ ਰੱਬ ਚੱੜਦੀਆ ਕਲਾਂ ਬਖਸ਼ੇ ਤੁਹਾਨੂੰ

  • @vickycool1
    @vickycool1 Місяць тому +1

    very intersting part 6,plese part 7 jaldi upload kro

  • @swarnasharma4816
    @swarnasharma4816 Місяць тому +3

    Love preet buhut ashi lagi family be ashi lagi

  • @muhammadehsan3366
    @muhammadehsan3366 Місяць тому +7

    Excellent idea to aware public to give immediate treatment to addicted person to get rid of problem created by such addicted person.❤❤

  • @JaggaThind
    @JaggaThind Місяць тому +2

    ਲਵਪ੍ਰੀਤ ਭੈਣ ਜੀ ਤੁਹਾਡੀ ਸਾਰੀਆਂ ਵੀਡੀਓ ਬਹੁਤ ਵਧੀਆ ਨੇ ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤਰੱਕੀਆਂ ਬਖਸ਼ੇ ਜੀ ਜੱਗਾ ਹਾਕਮ ਵਾਲੀਆ ਮਾਨਸਾ ਵਾਲਾ

  • @paramjeetkaur4230
    @paramjeetkaur4230 Місяць тому +1

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ❤❤🎉🎉

  • @manjitkaur-wy1tg
    @manjitkaur-wy1tg Місяць тому +3

    ਬਹੁਤ ਬਹੁਤ ਬਹੁਤ ਸੋਹਣੀ ਸਟੋਰੀ 👌👌👌👍👍👍🙏🙏🙏❤️👌❤️❤️❤️❤️❤️

  • @PravhjotDhillo
    @PravhjotDhillo Місяць тому +8

    Very nice video dear sister God bless you ❤❤❤❤❤🎉🎉🎉🎉💯💯

  • @harjitkaur3959
    @harjitkaur3959 Місяць тому +1

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੇ

  • @sevenhandiayaludher5331
    @sevenhandiayaludher5331 Місяць тому +1

    ਘੈਟ ਮੇਰੇ ਕੇਕ ਵਾਲੇ ਦਿਨ ਆ ਰਿਹਾ ਨਵਾਂ ਗੀਤ ਲਵਪ੍ਰੀਤ ਭੈਣ ਦਾ ਵਾਹਿਗੁਰੂ ਮਿਹਰ ਕਰੇ

  • @sukhwinderkaur9839
    @sukhwinderkaur9839 Місяць тому +3

    Shukar hai..jutti poori fitt aa gyi... lakh lakh shukar ....
    Naseeb Singh from Jammu ❤

  • @hamidmahmood5198
    @hamidmahmood5198 Місяць тому +7

    Hi I living in Ireland.... I watched Ur movie. Really enjoy.love Ur all members cast.❤

  • @user-yj5ue3ih1m
    @user-yj5ue3ih1m Місяць тому +1

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਅਗਲਾ ਐਪੀਸੋਡ ਜਲਦੀ ਪੇਸ਼ ਕਰਨਾ ਬਹੁਤ ਦੇਰ ਤੋਂ ਇੰਤਜ਼ਾਰ ਕਰਨਾ ਪੈਂਦਾ ❤❤❤
    ਨੰਗਲ ਡੈਮ ਤੋਂ

  • @manjotsingh3583
    @manjotsingh3583 Місяць тому

    ਬਹੁਤ ਵਧੀਆ ਸਟੋਰੀ ਆ ਲਵਪ੍ਰੀਤ ਭੈਣ

  • @user-lx3nh4rt6t
    @user-lx3nh4rt6t Місяць тому +6

    Good episode keep it up. God bless whole team.

  • @HarjinderSingh-ux4uj
    @HarjinderSingh-ux4uj Місяць тому +11

    ਬਹੁਤ ਵਧੀਆ ਸੀਰੀਅਸ ਜੀ

    • @karanvir8928
      @karanvir8928 Місяць тому

      ❤❤❤❤❤❤🎉🎉🎉🎉🎉

  • @hardeepdharni8697
    @hardeepdharni8697 Місяць тому

    ਬਹੁਤ ਸੋਹਣੀ ਸਟੋਰੀ ਏ ਬੀਬਾ

  • @kuldeepkaur2770
    @kuldeepkaur2770 Місяць тому +2

    Pishe preet ki action je kri sachi meri shoti kudi vergi lgdia ❤u kuldeep bathinda🎉❤

  • @___anime_lover_
    @___anime_lover_ Місяць тому +3

    Lovepreet didi very Very Nice Video's ne saariyan all the best for your all team members ❤❤❤❤🎉🎉🎉

  • @amandeepkaur9868
    @amandeepkaur9868 Місяць тому +9

    ਦੀਦੀ ਘਰ ਕਿੰਨਾ ਦਾ ਵੀਡੀਓ ਵਾਲਾ ਪਲੀਜ ਜਰੂਰ ਦੱਸਿਉ

  • @tajinderkaurgurudatta1632
    @tajinderkaurgurudatta1632 Місяць тому +2

    Very nice waheguruji blees you all be happy with your family and friends 😀 😊 🎉🎉❤❤

  • @ranjitsingh5763
    @ranjitsingh5763 Місяць тому +1

    Lovepreet part 6 v bhout sohna va . Very nice. Preet v bhout Vdia roll play krdi va. I like it. ❤❤❤ FROM USA

  • @prabh_randhawa9337
    @prabh_randhawa9337 Місяць тому +19

    ਤੁਹਾਡੇ ਪੈਸੇ ਚੋਰੀ ਹੁੰਦੇ ਪਰ ਪਤਾ ਨਹੀਂ ਲੱਗਾ ਕੌਣ ਕੱਢਦਾ ਤਰਨ ਤਾਰਨ ਤੋਂ

  • @user-mg5xi6up2w
    @user-mg5xi6up2w Місяць тому +9

    ਬਹੁਤ ਵਧੀਆ ਵੀਡੀਓ ਬਣਾਈ ਹੈ ਜੀ ਸਾਰੀ ਟੀਮ ਨੇ ਜਸਵੰਤ ਸਿੰਘ ਸੰਗਰੂਰ❤❤❤❤❤

  • @swarnsingh7936
    @swarnsingh7936 6 днів тому

    ਬਹੁਤ ਵਧੀਆ ਵੀਡੀਓ ਜੀ ਰੱਬ ਖ਼ੁਸ਼ ਰੱਖੇ ਟੀਮ ਨੂੰ

  • @kamlarani8052
    @kamlarani8052 Місяць тому +1

    Very nice episode God bless you all members🎉🎉🎉❤❤❤❤❤

  • @sumanbala8513
    @sumanbala8513 Місяць тому +3

    Beautifull. Very. Nice. Vedio. 👍. Suman. Bala. Ferozepur. City

  • @sidhutar
    @sidhutar Місяць тому +3

    Very nice movie thx lot Avtar Singh Sidhu from Canada

  • @jogasinghsandhu5325
    @jogasinghsandhu5325 Місяць тому +1

    ਬਹੁਤ ਵਧੀਆ ਵੀਡੀਓ

  • @payalchauhan6619
    @payalchauhan6619 Місяць тому +1

    Bhut Sundar hai Ji ye part acha laga me Himachal Pradesh se hun ❤❤❤❤❤❤❤❤❤❤❤

  • @R.nait_update
    @R.nait_update Місяць тому +4

    Saria di acting sirra🥰

  • @user-dj5wo8rh3l
    @user-dj5wo8rh3l Місяць тому +1

    Preet didi te lovepreet didi dono cute aa schi❤❤❤❤❤❤❤❤❤❤❤❤

  • @user-nk6pz6yy7y
    @user-nk6pz6yy7y Місяць тому +2

    Nyc part today's apisod
    God bless you

  • @jasssekhon4132
    @jasssekhon4132 Місяць тому +6

    Very very nice Didi ji ❤️💞

  • @dhanwantsingh9111
    @dhanwantsingh9111 Місяць тому +5

    Very nice story Ds mann usa

  • @gulzarahmed6873
    @gulzarahmed6873 Місяць тому +1

    Good story very good Acting I really like it and waiting for part 7

  • @its_unquie13
    @its_unquie13 Місяць тому +1

    ❤hye preet didi da act te oh ap v kinne sohne lgde n 😊

  • @SukhpalGrewal-rx6bs
    @SukhpalGrewal-rx6bs Місяць тому +3

    ਲਵਪ੍ਰੀਤ ਵਧੀਆ ਢੰਗ ਨਾਲ ਪੇਸ਼ ਕੀਤਾ ਵੀਡੀਓ ਨੂੰ 😂😂❤❤

  • @RajinderKumar-rp7xk
    @RajinderKumar-rp7xk Місяць тому +3

    ❤❤❤ vadhiya jee

  • @simerjeetkaur7045
    @simerjeetkaur7045 Місяць тому +2

    Punjabi by name Punjabi by Nature Punjabi Sherni 🐅 our lovepreet ghumaan ❤. Proud 👏 of you. Love ❤️ from 🇦🇨.

  • @JoginderSidhu-vn2hi
    @JoginderSidhu-vn2hi Місяць тому +2

    Tohade vedios dyk k ejj lgda jewe asal zindagi da sach najar a rha hove .thkx duniya t sachaii biann krn lai kuki eh t ghr ghr d khnai hunde .. bkki bhut vadia a vedio tohande .i like u vedio..

  • @sumanranisharna9910
    @sumanranisharna9910 Місяць тому +4

    Bhot sohni video