ਗਰਮੀਆਂ ਵਿੱਚ 5 ਤੋਂ 6 ਲੀਟਰ ਦੁੱਧ ਵਧਾਉਣ ਵਾਲਾ ਫਾਰਮੂਲਾ 🐃🐃

Поділитися
Вставка
  • Опубліковано 15 чер 2024
  • ਗਰਮੀਆਂ ਵਿੱਚ 5 ਤੋਂ 6 ਲੀਟਰ ਦੁੱਧ ਵਧਾਉਣ ਵਾਲਾ ਫਾਰਮੂਲਾ 🐃🐃 #farming #viral #agriculture #dairy #punjabi #farm #baffalo #treanding #animals

КОМЕНТАРІ • 76

  • @GurdeepSingh-jg1hi
    @GurdeepSingh-jg1hi Місяць тому +2

    ਬਹੁਤ ਵਧੀਆ ਵੀਰ ਜੀ ਫਾਰਮੂਲਾ ਸਮਝਾਉਣ ਦਾ ਤਰੀਕਾ ਧੰਨਵਾਦ ਜੀ

  • @LovepreetSingh-us2qf
    @LovepreetSingh-us2qf 4 дні тому +1

    ਬਾਈ ਜੀ ਕਿੰਨਾ ਪਾਉਣਾਂ ਕਿੰਨੇ ਦੁੱਧ ਮਗਰ

  • @satpalram9341
    @satpalram9341 Місяць тому +6

    ਸਰ ਜੀ ਮੈਂ ਤੁਹਾਡਾ ਦਿੱਤਾ ਹੋਇਆ ਫਾਰਮੂਲਾ ਵਰਤ ਰਿਹਾ ਹਾਂ ਬਹੁਤ ਹੀ ਵਧੀਆ ਹੈ ਜੀ 🙏🙏🌹

  • @jagjeetbawa8242
    @jagjeetbawa8242 Місяць тому +1

    Good information y g ♥️ 🙏🙏 🎉🎉

  • @sukhjindersingh1410
    @sukhjindersingh1410 Місяць тому +1

    ਬਹੁਤ ਵਧੀਆ ਜੀ

  • @harwindersingh-qy9ww
    @harwindersingh-qy9ww Місяць тому +1

    ਬਹੁਤ ਵਧੀਆ

  • @NavadeepSingh-vb4eq
    @NavadeepSingh-vb4eq Місяць тому +2

    Very nice

  • @JasvirSingh-sc5rs
    @JasvirSingh-sc5rs Місяць тому +1

    Good 👍

  • @jagsirsingh4652
    @jagsirsingh4652 Місяць тому +1

    ♥♥♥

  • @chamkaursinghmaanmaan6598
    @chamkaursinghmaanmaan6598 Місяць тому +3

    ❤❤❤❤❤❤❤❤

  • @InderpreetSingh-rd2mo
    @InderpreetSingh-rd2mo Місяць тому +1

    Nice bro 👌👌

  • @SandeepSingh-gz2sr
    @SandeepSingh-gz2sr Місяць тому +2

    Buhat wadia bro

  • @inderjeetsingh3319
    @inderjeetsingh3319 Місяць тому +1

    ਧੰਨਵਾਦ ਬਾਈ ਜੀ

  • @amritchahal995
    @amritchahal995 29 днів тому +1

    ਵੀਰ ਜੀ ਇਹ ਸਾਰਾ ਸਮਾਨ ਸਰਦੀ ਵਿੱਚ ਵੀ ਪਾ ਸਕਦੇ ਹਾਂ ਜਾਂ ਕੁਝ ਹੋਰ ਐਡ ਕਰਨਾ ਪੈਂਦਾ

  • @Arshdeep-ki3yy
    @Arshdeep-ki3yy Місяць тому +1

    Bai liver tonic te calcium kera use krde o

  • @tejindersingh5698
    @tejindersingh5698 Місяць тому

    Sare feed da ki reat baniya

  • @user-tr7xv7ho1y
    @user-tr7xv7ho1y Місяць тому +2

    ਥੈਂਕਸ vir ji

  • @brindergill458
    @brindergill458 Місяць тому +2

    Bai mik feed da formula ki a

  • @user-45674
    @user-45674 Місяць тому +1

    Khanda ke rate ha bai ji

  • @karansidhu1745
    @karansidhu1745 Місяць тому +3

    ਬਹੁਤ ਸੋਹਣਾ ਕੰਮ ਆ ਬਾਈ ਸਰਪੰਚ ਮੈਂ ਵੀ ਫੀਡਲ ਤਜਰਬਾ ਵਰਤਿਆ ਤੁਹਾਡਾ ਬਹੁਤ ਵਧੀਆ ਗਰੋਥ ਹੋਈ ਹੈ ਪਰ ਤੁਹਾਡਾ ਪਿੰਡ ਕਿਹੜਾ ਬਾਈ ਮਾਰਾਂਗੇ ਚੱਕਰ ਤੁਹਾਡੇ ਕੋਲੇ ਸਰਸੇ ਤੋਂ ਆ ਬਈ ਮੈਂ

  • @Punjab-cz7mz
    @Punjab-cz7mz Місяць тому +1

    Pura farmula dasoo veer likh kr

  • @narinderdhaliobirokekalan8312
    @narinderdhaliobirokekalan8312 Місяць тому

    Y tuhada phone nhi lgda g

  • @punjabiweatherchannel
    @punjabiweatherchannel Місяць тому +1

    💧💧💧💧⛈️⛈️⛈️⛈️🌴🌴🌴

  • @amrindersingh8817
    @amrindersingh8817 Місяць тому

    ਖੰਡਾ ਕੀ ਰੇਟ ਮਿਲਦਾ ਤੁਹਾਨੂੰ

  • @DeepSingh-kp2zf
    @DeepSingh-kp2zf Місяць тому +2

    ਫੀਡ ਵਿੱਚ ਕੀ ਕੁਝ ਪਾਓੁਣਾ ੨੨

  • @pannu8673
    @pannu8673 Місяць тому +2

    ਬਾਈ ਜੀ ਐ ਜਿਹੜੀ ਫੀਡ ਐ 2 ਪ੍ਰਕਾਰ ਦੀ ਬਣਾਉਂਣੀ ਪਵੇਗੀ
    ਤੁਸੀਂ ਤਾਂ 2 ਪ੍ਰਕਾਰ ਦੀ ਪਾਉਂਦੇ ਹੋ
    ਪਲੀਜ਼ ਦੱਸਣਾ ਸਰਪੰਚ ਸਾਬ

  • @harjitsingh1084
    @harjitsingh1084 Місяць тому +1

    Bhai je taje soe maj phathe but khat khande a koe hal dasio

  • @khushkaranjotsingh4999
    @khushkaranjotsingh4999 Місяць тому +1

    ਵੀਰੇ ਪਹਿਲੇ ਸੁਵੇ ਸੂਨ ਵਾਲੀ ਝੋਟੀ 3 ਮਹੀਨੇ ਰਹਿ ਗਏ ਸੂਣ ਵਿੱਚ ਓਸ ਨੂੰ ਕੀ ਖੁਰਾਕ ਦੇਣੀ ਚਾਹੀਦੀ ਹੈ ਜੀ

  • @user-ls9vt2kd8k
    @user-ls9vt2kd8k Місяць тому +1

    ਵਾਈ ਜੀ ਕਿਨੇ ਕੁਮੈਟ ਕੀਤੇ ਨੇ ਤੁਸੀਂ ਦੱਸਦੋ ਖੰਡਾ ਕੀ ਹੁੰਦਾ

  • @AvtarSingh-ud3hw
    @AvtarSingh-ud3hw Місяць тому +1

    Y sare din ch ik pasu noo kina hra te turhi paone oo

    • @Sarpanch_dairy_farm735
      @Sarpanch_dairy_farm735  Місяць тому

      20 ਕਿਲੋ ਚਾਰ ਜਾਂ 30 ਕਿਲੋ ਹਰਾ ਚਾਰਾ ਦੁੱਧ ਵਾਲੇ ਪਸ਼ੂਆਂ ਨੂੰ ਦੁੱਧ ਦੇ ਹਿਸਾਬ ਨਾਲ ਅੱਧ ਮਾਤਰਾ ਚ ਦਾਣਾ ਫੀਡ ਤੇ ਬਾਕੀ ਧੋਕਡ ਪਸ਼ੂਆਂ ਨੂੰ 30 -40 kg ਪਾ ਸਕਦੇ

  • @pannufarm46
    @pannufarm46 Місяць тому +2

    ਛੋਲਿਆ ਦਾ ਖੰਡਾ ਕਿਸ ਰੇਟ ਮਿਲਦਾ

    • @sarpanchdairyfarm4157
      @sarpanchdairyfarm4157 Місяць тому

      ਰੇਟ ਤਾਂ ਕੁਵਾਲਟੀ ਦੇ ਹਿਸਾਬ ਨਾਲ ਵੱਧ ਘੱਟ ਹੁੰਦਾ ਜੀ

  • @HARPALSINGH-sy1zf
    @HARPALSINGH-sy1zf Місяць тому +3

    ਖੰਡਾ ਕਿ ਹੁੰਦਾ ਬਾਈ

  • @GurwinderSingh-om6yr
    @GurwinderSingh-om6yr Місяць тому +1

    ਬਾਈ ਜੀ ਜਿਹੜੀ ਫੈਕਟਰੀ ਤੋਂ ਖੰਡਾਂ ਚੂਰੀ ਤੇ ਵੜੇਵਿਆਂ ਦੀ ਖਲ ਲਿਉਂਦੇ ਹੋ ਉਹਨਾਂ ਦਾ ਨੰਬਰ ਦੇਉਂ

  • @Chahal._.Vlogs212
    @Chahal._.Vlogs212 Місяць тому +1

    Bai cow nu pa sakde a e feed

  • @paramjeetsidhu5652
    @paramjeetsidhu5652 Місяць тому +1

    ਭਰਾ Liv ਈਸਟ ਕਿੰਨਾ ਪੈਂਦਾ ਇਕ qntl ਫੀਡ ਚ

  • @gursiratuppal
    @gursiratuppal Місяць тому +3

    Khanda ki humda

  • @harinderbal3544
    @harinderbal3544 Місяць тому +1

    ਬਾਈ ਜੀ ਮੈ ਅਮਿ੍ਤਸਰ ਤੋ ਹੈ ਸਾਡੇ ਇੱਥੋ ਖੰਡਾ ਨਹੀ ਮਿਲਦਾ ਜੀ

  • @sahibsekhon5376
    @sahibsekhon5376 Місяць тому +1

    ਖੰਡਾ ਕਾਲੇ ਛੋਲੇਆ ਦਾ ਟੋਟਾ ਪੰਨਸਾਰੀ ਦੀ ਦੁਕਾਨ ਤੋ ਮਿਲ ਜਾਂਦਾ

  • @gaggithind
    @gaggithind Місяць тому +1

    ਜਦੋ ਫੋਨ ਈ ਨੀ ਚੱਕਣਾ ਤਾ ਨੰਬਰ ਕਿੳਉ ਦਿੰਦੇ ੳ ਵੀਰ

  • @user-bx3qd5zp3f
    @user-bx3qd5zp3f Місяць тому

    ਵੀਰ ਜੀ ਖੰਡਾ ਕਿਥੋਂ ਮਿਲਦਾ ਏ

    • @GurwinderKumar-io6dx
      @GurwinderKumar-io6dx Місяць тому

      😂

    • @sarpanchdairyfarm4157
      @sarpanchdairyfarm4157 Місяць тому

      ਆਪਣਾ ਤਾਂ ਟੋਹਾਣਾ ਹਰਿਆਣਾ ਤੋਂ ਆਉਦਾ ਜੀ

    • @Sarpanch_dairy_farm735
      @Sarpanch_dairy_farm735  Місяць тому

      Feed factory too

    • @sahibsekhon5376
      @sahibsekhon5376 Місяць тому

      ਖੰਡਾ ਕਾਲੇ ਛੋਲੇਆ ਦਾ ਟੋਟਾ ਪੰਨਸਾਰੀ ਦੀ ਦੁਕਾਨ ਤੋ ਮਿਲ ਜਾਂਦਾ

    • @user-bx3qd5zp3f
      @user-bx3qd5zp3f Місяць тому

      @@sahibsekhon5376 ਧੰਨਵਾਦ ਵੀ ਰ ਜੀ

  • @lovepreet_dhillon721
    @lovepreet_dhillon721 Місяць тому +1

    Chana churi kitho lene o bai asi tere gwand to e aa

  • @manmeharsidhu1358
    @manmeharsidhu1358 Місяць тому +1

    Bai mnu phone number deo apna m gl krni aa