ਕੱਟਰੂ ਦੇ ਜਨਮ ਤੋਂ ਲੈ ਕੇ 6 ਮਹੀਨੇ ਤੱਕ ਦੇ ਬੱਚੇ ਦੀ ਦੇਖਭਾਲ ਅਤੇ ਖੁਰਾਕ ਬਾਰੇ ਜਰੂਰੀ ਜਾਣਕਾਰੀ 101% results 🎖️🐃🐄

Поділитися
Вставка
  • Опубліковано 4 лип 2024
  • ਕੱਟਰੂ ਦੇ ਜਨਮ ਤੋਂ ਲੈ ਕੇ 6 ਮਹੀਨੇ ਤੱਕ ਦੇ ਬੱਚੇ ਦੀ ਦੇਖਭਾਲ ਅਤੇ ਖੁਰਾਕ ਬਾਰੇ ਜਰੂਰੀ ਜਾਣਕਾਰੀ ਜਿਸ ਨਾਲ ਬੱਚੇ ਦੀ ਗਰੋਥ ਬਹੁਤ ਜਲਦੀ ਹੁੰਦੀ ਹੈ 🐃🎖️🐄 #viral #dairy #farming #agriculture #farm #punjabi #treanding #baffalo #animals
  • Домашні улюбленці та дикі тварини

КОМЕНТАРІ • 18

  • @sharryrai7306
    @sharryrai7306 16 днів тому +1

    Good job Sindhu y

  • @narinderSingh-tf5op
    @narinderSingh-tf5op 29 днів тому +1

    ਧੰਨਵਾਦ ਬਾਈ ਜੀ ਵਧੀਆ ਜਾਣਕਾਰੀ ਦੇਣ ਦੇ ਲਈ

  • @karamjitsingh7630
    @karamjitsingh7630 29 днів тому +1

    Good job veer ji nice

  • @SukhjinderSingh-op8ge
    @SukhjinderSingh-op8ge 28 днів тому +1

    Nice👍 from amritsar chainpur ram tirath

  • @yadwinderuppal5932
    @yadwinderuppal5932 29 днів тому +2

    ਬਾਈ ਜੀ ਸੂਣ ਵਾਲੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਸੋਏ ਹੂਏ ਪਸ਼ੂਆਂ ਦੀ ਸਾਂਭ ਸੰਭਾਲ ਤੇ ਵਿਡੀਉ ਪਾਉ

  • @harjitsingh1084
    @harjitsingh1084 25 днів тому +1

    Bhai apne Kate 5 din ho ke mar ge chete mok marde c dr bolda es da levar karb c es da koe elaj hega je

  • @honeysamra9659
    @honeysamra9659 13 днів тому

    Bai ji number. Chahida c thada 😊

  • @jagsirsingh4652
    @jagsirsingh4652 28 днів тому +1

    ♥♥♥♥

  • @narinderSingh-tf5op
    @narinderSingh-tf5op 29 днів тому

    ਬਾਈ ਜੀ ਇੱਕ ਆਪਣੀ ਦੂਜੇ ਸੂਏ ਝੋਟੀ ਸੂਣ ਵਾਲੀ ਹੈ 45 ਤੋਂ 50 ਦਿਨ ਲੳ ਸੂਣ ਵਿੱਚ ਉਸ ਨੂੰ ਥੋੜੀ ਜੀ ਭਾਰ ਪੈਣ ਦੀ ਸ਼ਿਕਾਇਤ ਜੀ ਹੈ ਉਸ ਨੂੰ ਜਿਹੜੀ ਤੂਸੀਂ ਤਿਲ ਮੇਥੀ ਹਾਲੋਂ ਵਾਲੀ ਟਰਾਜਿਸਨ ਫੀਡ ਦਸਦੇ ਹੁੰਦੇ ਹੋ ਉਹ ਪਾ ਸਕਦੇ ਹਾਂ ਜ਼ਿਆਦਾ ਗਰਮੀ ਤਾਂ ਨਹੀਂ ਕਰਦੀ

  • @user-lr3ti6zd9j
    @user-lr3ti6zd9j 29 днів тому +2

    ਵੀਰੇ ਫੋਨ ਚੱਕ ਲਿਆ ਕਰੋ ਜੀ

  • @narinderSingh-tf5op
    @narinderSingh-tf5op 29 днів тому +2

    ਬਾਈ ਜੀ ਆਪਣੀ ਪਹਿਲਣ ਝੋਟੀ ਅੱਜ ਸਵੇਰ ਸੂਣ ਵਾਲੀ ਹੈ ਉਸ ਨੂੰ ਸੂਣ ਤੋਂ ਬਾਅਦ ਬੋਲੀ ਪਿਆ ਸਕਦੇ ਹਾਂ ਕਿੰਨੇ ਦਿਨ ਪਿਆ ਸਕਦੇ ਹਾਂ ਹੁਣ ਗਰਮੀ ਦੇ ਮੌਸਮ ਵਿਚ ਕੋਈ ਨੁਕਸਾਨ ਤਾਂ ਨਹੀਂ ਕਰਦੀ

    • @sarpanchdairyfarm4157
      @sarpanchdairyfarm4157 29 днів тому +1

      ਬਹੋਲੀ ਕਿੱਲੋ ਕਿੱਲੋ ਸਵੇਰੇ ਸਾਮ ਦੋ ਚਾਰ ਦਿਨ ਪਿਲਾ ਦਿਉ ਤੇ ਲੀਵਰ ਟੋਨ 100 ,100 ਗ੍ਰਾਮ ਸਵੇਰੇ ਸਾਮ ਦਿਉ ਜੀ

  • @MankeeratSingh.
    @MankeeratSingh. 29 днів тому

    ਸਤਿ ਸ੍ਰੀ ਅਕਾਲ ਬਾਈ ਜੀ ਬਾਈ ਆਪਣੀ ਗਾਂ ਨੇ ਦੋ ਮਹੀਨੇ ਦਾ ਬੱਚਾ ਸੁੱਟ ਦਿੱਤਾ ਕੀ ਕੀਤਾ ਜਾਵੇ ਹੁਣ

  • @JagguMann-nw3ku
    @JagguMann-nw3ku 29 днів тому +1

    Sun vale pasu te pao bai

  • @amritchahal995
    @amritchahal995 29 днів тому +1

    Veer tuhada kol choti kina saal si su pendi ha