ਮੱਕੀ ਦਾ ਅਚਾਰ ਪਾਓ । ਖਰਚਾ ਘਟਾਓ ।ਪਸ਼ੂਆਂ ਦੀ ਸਿਹਤ ਬਣਾਓ ਪਰ ਸਹੀ ਤਰੀਕੇ ਨਾਲ ਤੇ ਸਹੀਂ ਮਾਤਰਾ ਚ ਅਚਾਰ ਪਾਓ🌽🌽

Поділитися
Вставка
  • Опубліковано 8 вер 2024
  • ਮੱਕੀ ਦਾ ਅਚਾਰ ਪਾਓ । ਖਰਚਾ ਘਟਾਓ ।ਪਸ਼ੂਆਂ ਦੀ ਸਿਹਤ ਬਣਾਓ ਪਰ ਸਹੀ ਤਰੀਕੇ ਨਾਲ ਤੇ ਸਹੀਂ ਮਾਤਰਾ ਚ ਅਚਾਰ ਪਾਓ🌽🌽 #viral #farming #dairy #punjabi #animals #baffalo #cow #farm #agriculture #treanding #treandingvideo #viralvideo

КОМЕНТАРІ • 29

  • @bickycheema2458
    @bickycheema2458 4 місяці тому +2

    Sailaj bohat vadia a asi be 1 sal tu pon lage a dhudh vad jada es nal dane da kharch ghat da

  • @Edit_babydoodles
    @Edit_babydoodles 4 місяці тому +1

    👌👌👌

  • @paramjeetsidhu5652
    @paramjeetsidhu5652 4 місяці тому +2

    Y ਆਪਾਂ ਵਧੀਆ ਫਾਰਮ ਕਰਨਾ

  • @gaggufarm
    @gaggufarm 4 місяці тому +2

    ਵੀਰ ਕਣਕ ਤੋਂ ਝੋਨੇ ਦੇ ਵਿਚਕਾਰ ਕੋਈ ਪਕਾਵੀ ਮੱਕੀ ਦੀ ਕਿਹੜੀ ਕਿਸਮ ਹੈ ਛੱਲੀ ਤੋੜਕੇ ਫਿਰ ਮਗਰੋਂ 126 ਝੋਨਾ ਲੱਗ ਜੇ ਸਿਰਫ ਦਾਣੇ ਵਾਲੀ ਕਿਸਮ ਹੋਵੇ

  • @kabaddiguru4420
    @kabaddiguru4420 4 місяці тому +2

    Vir factory oh vaali, jithe bandle milde aa silage de

  • @jhonnyjhonny1179
    @jhonnyjhonny1179 4 місяці тому +2

    Gaban majj nu pa skde bai

  • @bskhattra3265
    @bskhattra3265 4 місяці тому

    Veer new farm start krna koi taji sui majh 1-2 sale lai

  • @kabaddiguru4420
    @kabaddiguru4420 4 місяці тому +1

    Vir sab to vdia mineral mixture kehra aa , majja nu heat ch leyaon lyi, apna no. vi jrur deo

  • @kabaddiguru4420
    @kabaddiguru4420 4 місяці тому +2

    Vir jes bande kol jameen hi katt aa oh kii kre

  • @kabaddiguru4420
    @kabaddiguru4420 4 місяці тому +2

    Vir vade chote 10 k hege aa animal

    • @Sarpanch_dairy_farm735
      @Sarpanch_dairy_farm735  4 місяці тому

      Soda side koi vdia ਅਚਾਰ ਦੀ factory ha ona nl contact kar ka dekho

  • @krishansingh3365
    @krishansingh3365 4 місяці тому +1

    NYC 🎉 fast comment

  • @desifarmingpunjab3194
    @desifarmingpunjab3194 4 місяці тому +1

    ਬਾਈ ਜੀ ਬਾਕੀ ਦਾਣਾ ਤਾਂ ਦੁੱਧ ਦੇ ਹਿਸਾਬ ਨਾਲ ਅਲੱਗ ਤੋਂ ਪੈਂਦਾ ਹੋਣਾ?

    • @Sarpanch_dairy_farm735
      @Sarpanch_dairy_farm735  4 місяці тому

      Hnji y

    • @desifarmingpunjab3194
      @desifarmingpunjab3194 4 місяці тому

      @@Sarpanch_dairy_farm735 ਕਿੰਨੇ ਦੁੱਧ ਪਿੱਛੇ ਕਿੰਨਾ ਦਾਣਾ ਪਾਉਂਦੇ ਹੋ sir?

  • @kkkk-kn7qc
    @kkkk-kn7qc 4 місяці тому +1

    bai turri ni pande vich

  • @HarmeetSingh-bc4nz
    @HarmeetSingh-bc4nz 4 місяці тому +1

    Sarpanch Saab bej kar maki da

  • @paramjeetsidhu5652
    @paramjeetsidhu5652 4 місяці тому +1

    ਵੀਰ ਪਿੰਦੀ y kio nidan ਲੱਗ ਗਿਆ. ਆਚਾਰ ਨੂੰ y ਨੂੰ koi ਵਹਿਮ ਪੈ ਗਿਆ.

  • @paramjeetsidhu5652
    @paramjeetsidhu5652 4 місяці тому +1

    ਵੀਰ plz ਅਪਣਾ phn no. ਦਿਉ ji

  • @LSL1976-y4y
    @LSL1976-y4y 4 місяці тому +3

    ਆਚਾਰ ਕੋਈ ਵਧੀਆ ਚੀਜ਼ ਨਹੀ

    • @babbaldhaliwal5452
      @babbaldhaliwal5452 4 місяці тому +1

      ਅੱਛਾ

    • @LSL1976-y4y
      @LSL1976-y4y 4 місяці тому

      @@babbaldhaliwal5452 yes brother 100%ਯੂਰੀਆ

    • @babbaldhaliwal5452
      @babbaldhaliwal5452 4 місяці тому

      ਕਿਹੜੀ ਲੈਬ ਚੋਂ ਟੈਸਟ ਕਰਵਾਈ ਸੀ