Lukea Ishq || Rangle Sardar || Maninder Brar || Ajam Khan || New Punjabi Songs 2024 |
Вставка
- Опубліковано 7 жов 2024
- ENJOY THE OFFICIAL SONG OF RANGLE SARDAR LUKEA ISHQ. Feel The Each Single Words in Song.
Singer - 𝐑𝐚𝐧𝐠𝐥𝐞 𝐒𝐚𝐫𝐝𝐚𝐫
Vocalists- Maninder Brar , Ajam Khan
Music - Rangle Sardar
/ ranglesardar
Lyrics- Sabar Singh Khokhar
Music Arrangements- Farrie Muzzik
Mix Master - Vivek Thomas
Featuring In Video - Jasakarn Gill , Sawan , Sabar Singh Khokhar
Special Thanks - Sukh Sidhu , Singh Mani , Prabh
SONG INSTRUMENTS CREDITS
Backing /Harmonium - Aman John
Acoustic /Bass Guitar - Sukrit thakur
Drums - Raghav
Dholak- Farrie , Tinka Ji
Tabla - Farrie
Strings - Asgar Hussain
Video Credits
Director/Editor - Jaswinder Wahra
Dop - Hardeep Gill
Colour & Di - Jaswinder Wahra
Assistant Director- Gurman
Makeup - Deep Makeover
Casting - Guri
Costumes By - Punjab Fabrics Kotkpura
- - - - - - - - - - - - - - - - - - - - - - - - - - - - - - - - - - - - - - - - - - - -
𝐎𝐧𝐥𝐢𝐧𝐞 & 𝐃𝐢𝐠𝐢𝐭𝐚𝐥 𝐏𝐫𝐨𝐦𝐨𝐭𝐢𝐨𝐧𝐬 𝐁𝐲 :- 𝐈𝐍𝐅𝐋𝐘 𝐄𝐍𝐓𝐄𝐑𝐓𝐀𝐈𝐍𝐌𝐄𝐍𝐓
Make Reels On This Sound : / 1290762168547194
♫ Full Song Available On ♫
♬Apple Music : / lukea-ishq-feat-manind...
♬Spotify : bit.ly/4ayGVwt
♬Jio Saavan : bit.ly/4a9GJ76
♬Gaana : bit.ly/4ayGXo5
♬Amazon Music : amzn.to/3xsb6Hn
♬Wynk : bit.ly/43Aoc1t
♬UA-cam Music : • Album - Lukea ishq
- - - - - - - - - - - - - - - - - - - - - - - - - - - - - - - - - - - - - - - - - - - -
Connect With Rangle Sardar
Instagarm: / ranglesardar
Facebook: / ranglesardar
Twitter- / ranglesardar
TikTok - vm.tiktok.com/...
Subscribe UA-cam - bit.ly/ranglesa...
Call/Whatsapp +91 98142-96142
+91 98156-14087
- - - - - - - - - - - - - - - - - - - - - - - - - - - - - - - - - - - - - - - - - - - -
Poora Geet Sun K Dasna Kiwe Laggea …. 🙏🏻❤️❤️❤️
ਬਹੁਤ ਵਧੀਆ ❤❤
Bhot kmaal ❤❤❤❤❤
Bhuttttt vadia veero❤❤❤
Bhot ghaint song aa❤❤
Bout Sona geet ah Bai ji
ਜਿਹੜੇ insta ਤੋਂ ਸੁਣਕੇ ਆਇਆ song ਉਹ ਹਾਜ਼ਰੀ ਲਵਾਉਣ ❤❤
Haaazr ji 😅
Yes sir
Yes sir 😂
Hanji bugge ❤❤
Ma huni reel deakh k aya👍🏻
ਉਮੀਦ ਆ ਤੁਹਾਨੂੰ ਸਭ ਨੂੰ ਜ਼ਰੂਰ ਪਸੰਦ ਆਊ ਗੀਤ, ਸਾਰੇ ਜਾਣੇ ਜ਼ਰੂਰ ਸੁਣਿਓ ਪੂਰਾ ਗੀਤ 🎈🕊️
❤❤❤🎉
buhut sohna song a ji ❤
Bhut Sona ❤❤
really very beautiful song ❤
ਕਿਆ ਬਾਤ ਆ ਜੀ
ਰਾਜੇ ਪੰਜਾਬ ਦੇ ਪੱਗਾਂ ਬੰਨ ਗਾਉਂਦੇ ਨੇ "
ਰੰਗ ਸਭਿਆਚਾਰ ਵਾਲਾ "ਰੰਗਲੇ ਸਰਦਾਰ ਲਾਓਂਦੇ ਨੇ❤
🎉🎉🎉
Wa kia baat aa 🎉❤❤
ਪਿੰਡ ਮੋਟਰ ਗੋਂਦਾ ਗੋਂਦਾ ਮੇ ਅੱਜ ਸਹਿਰ ਤੇਰੇ ਗੋਨ ਲਗਿਆ ❤❤❤❤ ਪੌਪ ਦੀ ਲੈਣ h 🎉🎉🎉
Top da pop di😂
ਬਾਈ ਵਿੱਚ ਆ ਕੇ ਜਿਹੜਾ ਪਹਿਰਾ ਗਾ ਕੇ ਗਿਆ ਨਾਂ ਸੱਚੀ ਦਿਲ ਖੁਸ਼ ਕਰਤਾ ਵੀਰ ਨੇਂ ❤ ਜਿਉਂਦਾ ਵਸਦਾ ਰਹਿ
ਵਡੇ ਵੀ ਗੀਤ ਇਕ ਪਾਸੇ ਰਹਿ ਗਿਆ ਅਵਾਜ ਤੇ ਸਾਜ ਨੇ ਸੀਰਾ ਕਰਿਆਾਂ ਪਿਆ ਮੁਰਸ਼ਿਦ ਮੇਰਾ ਮੇਹਰ ਕਰੇ
ਬਹੁਤ ਹੀ ਬਾਕਮਾਲ ਗ਼ੀਤ, ਯਾਰ ਇਕੋ ਹੀ ਦਿਲ ਆ ਕਿੰਨੀ ਵਾਰ ਜਿਤੋਗੇ ਤੁਸੀਂ ਰੰਗਲੇ ਸਰਦਾਰਾ🫡🫡🫡🫡🫡🫡🫡
ਵੀਰ ਜੀ ਬਹੁਤ ਹੀ ਵਧੀਆ ਅਵਾਜ਼ ਤੇ ਵਾਹ-ਕਮਾਲ ਲਿਖਤ.... ਮੈਨੂੰ ਯਾਦ ਨਹੀਂ ,ਕਿ ਕਿੰਨੇ ਵਾਰ ਸੁਣ ਲਿਆ ਮੈਂ ਤੁਹਾਡਾ ਨਗ਼ਮਾ,, ਬੱਸ ਜਦੋਂ ਜਦੋਂ ਸੁਣਿਆਂ ਹਰ ਵਾਰ ਸਕੂਨ ਮਿਲਿਆ,,, ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ੀਆਂ ਦੇਣ ਤਰੱਕੀਆਂ ਬਖਸ਼ਣ,,,!
ਜਦੋਂ ਕੋਈ ਗੀਤ ਆਉਂਦਾ ਮੈਨੂੰ ਲਗਦਾ ਵੀ ਏਹਤੋਂ ਗੀਤ ਨਿ ਸੋਹਣਾ ਹੋ ਸਕਦਾ ਪਰ ਇਸ ਗੀਤ ਵਿਚ ਵੀ ਸਿਰਾ ਕਰਾਇਆ ਪਿਆ ਬਹੁਤ ਹੀ ਵਧੀਆ ਤੇ ਘੈਂਟ ਗਾਣਾ ਇਸ ਤੋਂ ਵਦੀਆ ਨਿ ਕੋਈ ਹੋ ਸਕਦਾ❤❤❤❤
Last line bahute Kant lagi bai ❤️ ਖੇਤ ਮੋਟਰ ਤੇ ਗੋਦਾ ਗੋਦਾ ਮੈਂ ਅੱਜ ਸ਼ਹਿਰ ਤੇਰੇ ਗਾਉਣ ਆਗਿਆ
Shi gll a veere❤
@@sukhmehra9522 hanji veer❤️ sirra likhiya
Last line bhot gaint a ❤bro schi
@@vaddakalakaar8110 hanji bro❤️
ਵੀਰੇ ਤੇਰੀ ਅਵਾਜ ਸੁਰੀਲੀ ਹੈ ਜੋਂ ਦਿਲ ਨੂੰ ਸਕੂਨ ਦਿੰਦੀ ਹੈ ਜੁੱਗ ਜੁੱਗ ਜੀਉ 22g । ਲੱਗੇ ਰਹੋ
ਬੇਹੱਦ ਖੂਬਸੂਰਤ ਪੇਸ਼ਕਾਰੀ
ਕਲਮ ਤੇ ਅਵਾਜ਼ ਲਈ ਢੇਰ ਦੁਆਵਾਂ
bhai aat krati tuhi 🎉🎉❤️❤️❤️❤️😇🥰🥰🥰boht sona gana ae ❤❤
best line 2:45 thanks Ajam bai
Khokhar veer 🎉🎉🎉🎉🎉 God bless you khokhar vallo bhoat Kushi Hui apni kasat wale veer lahi thank you
Zabardast Performance. You Guys simply ROCK........Motu Paji is amazing, he saved the clip as he starts singing which was Zabardast. I like it.
Rapid chal reha nyc song waheguru tuhadi sari tem nu trakiea bakshan❤🎉
Bht khoob virre te Puri rangle sardar di team❤
ਐਵੇਂ ਦੇ ਗੀਤ ਮਿਲੀਅਨ ਚ ਕਿਉ ਨੀ ਜਾਂਦੇ ਯਾਰ 😢 ਜਿਉਂਦੇ ਰਹੋ ਵੱਡੇ ਵੀਰੋ ❤ ਬਹੁਤ ਸੋਹਣਾ ਗੀਤ ❤🎉❤
ਬੋਹਤ ਸੋਹਣਾ ਗੀਤ ਵੀਰ ਜਿਉਂਦਾ ਵਸਦਾ ਰਹਿ ਮੈਂ ਅਪਣੇ ਵਿਆਹ ਤੇ ਤੁਹਾਡਾ ਪ੍ਰੋਗਰਾਮ ਲਗਵਾਉਣਾ ❤❤❤
Ajay khan ne ruuuuuuuhhhhh Pati geet ch..jioooo sari team...jive punjab
Bai ji bahut sohna gaya anand aa gya parmatma tuhanu is tarah hi suran de naal nawazda rhe🙏
Kya vaat aa baba sira song aa
Bhut he vadia song aa Love you ❤
GREAT JOB JASWINDER WAHRA JI 😍😍 nd BEAUTIFUL SONG 😊
Buht Vadhiya Veereyo - Laddi Bhai Nal Podcast Dekhiyaaaa Buht Vadhiya Team aa ❤️
Bhut sohna gaana sabar veere✍️👌
maninder veere bhut sohna gaaya te sade khan saab ta hai ee ba kmaal ❤❤
bhut sona bhut ....bro jii❤❤❤❤❤❤
ਵਾਹ ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤❤
Pind motar de gonda gonda mai aj sher tere gon agya❤❤
❤❤
ਵਾਹ ਵਾਹ। ਸਬਦ ਤੇ ਪੇਸ਼ਕਾਰੀ ਦੋਵੇਂ ਵਧੀਆ ਨੇ।ਮੁਬਾਰਕਾਂ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਵਧੀਆ ਗੀਤ 👌💯
Buth jehda vadia song ..rab thanu chadi kla ch rakhe
ਬੌਤ ਹੀ ਸੋਨਾ ਗੀਤ ❤
❤❤❤Mera sachi hi lukyea rehh gya ishq yrrr🥰👌
Bhut vadia song aa veere .
ਬਹੁਤ ਸੋਹਣੇ ਸੌਂਗ ਹੁੰਦੇ ਆ ਵੀਰੇ ਤੁਹਾਡੇ
Nazar a gya sunke ❤❤❤❤❤
Bhoutt Sona geet dill khuss hoo gia sun kee ❤
ਤੁਰ ਪਏ ਭੇਦ ਦਿਲਾਂ ਨੂੰ ਛੇਦ 💔 ਕਰਕੇ ਹੰਬਲਾ ਦਿੰਦੇ ਵਕ਼ਤ ਦੁਹਾਈਆਂ
ਨਬਜ਼ ਛਿੜ ਜਾਂਦੀ ਵਾਰੋ-ਵਾਰੀ
ਨਾਜ਼ੁਕ ਅੱਖਾਂ ਨਾਲ਼ ਹੋਣ ਸਖ਼ਤ ਕਾਰਵਾਈਆ 💔
Sirra hi lata bhi jawa sanje dat wali feeling aayi jandi aa ❤️🔥🔥🔥
bi jo phala song Katy aaa sab to diffrent aa bi aa 🤩
ਬਹੁਤ ਸੋਹਣਾ ਗੀਤ ਆ ਬਾਈ ਜੀ❤
bout sohna wade veer
Bahut vadiaa gaaya veer.. jionde wasde raho.. waheguru hor tarakiyaa bakhshe👏
ਬਹੁਤ ਖੂਬ ਮੇਰੇ ਵੀਰਿਓ 👍👍
Voice Bhout Soni Aa Paji 🥰 Dil Kush Ho Gya Song bhut knt aa 💖 😍😘
bhtt sohna song Veere ❤️❤️
ਸੋਹਣਾ ਗੀਤ ❤
ਛਾ ਗਏ ਬਈ , ਮੁਬਾਰਕਾਂ ਬਹੁਤ ਬਹੁਤ
ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
ਬਹੁਤ ਸੋਹਣਾ ਗੀਤ 👌🏻👌🏻👌🏻👌🏻
Baakmaal sir❤
ਬਹੁਤ ਖੂਬ
ਬੋਹਤ ਸੋਹਣਾ ❤❤❤ song veer ji ਸਪੋਟ karo ❤❤❤
Bhot hi jada vidya bro ❤❤❤❤
❤❤kya baat aw brother🎉
Boht khoob ❤
Dil krda suni jayiyeeee bssss niraaaaa e sukoon aa song❤❤❤ eho je song tn 10 15 mint de hone chaide aa❤❤❤👌🏻👌🏻👌🏻👌🏻
Very nice song veere. I always love ur songs and live shows❤️❤️. keep up the good work💯💯
Last wala tupe ne ta sirra hi kra ta bhi dil khush karta ❤
Very nice brother 👌
sira ❤❤
ਮੋਟਰ ਵਾਲਾ ਪਹਿਰਾ ਬਹੁਤ ਘੈਟ ਆ ਜੀ
ਕਾਸ਼ ਰੱਬ ਕਰਕੇ ਮੇਰੇ ਲਈ ਵੀ ਕੋਈ ਇਹ ਗੀਤ ਸੁਣਦਾ ਹੋਵੇ ਬੱਸ ਦੁਆ ਇਹੋ ਹੈ ਤੂੰ ਜਿੱਥੇ ਵੀ ਹੀ ਜਿਵੇਂ ਵੀ ਹੈ ਠੀਕ ਹੋਵੇ ਅਤੇ ਖੁਸ਼ ਹੋਵੇ
Kkk miss you so much ਤੇਰੀ ਜਗ੍ਹਾ ਕੋਈ ਨਹੀਂ ਕੇ ਸੱਕਦਾ ਇਸ ਜਨਮ ਵਿੱਚ
❤❤❤❤ bhot sohna. Rabb mehar kre 😇🙏🏼
Melodious voice ❤ superb rangle sardar ❤
ਬਹੁਤ ਖੂਬ,👏
Bht sonaa veeer👌
Dil ko choo gya ye song ❤❤
💔6 ਸਾਲ ਪੁਰਾਣੇ ਜਖਮ ਤਾਜਾ ਹੋ ਗਏ🥺
Bht sona hai song veera God bless you brothers all the best
Achha gana h bai bahut bdiya lyrics ne
Bahut Sohnaa Ji ❤️❤️❤️
Wao❤
Bhot vdia song a veer ji tuhde voice bhot knt a❤❤❤
Song bhut vdia music te voice ❤ brother song long kraya kro bs rooh khush ho jndi bs khtm jldi ho janda🙄
ਬਿਲਕੁਲ ਸਹੀ ਫਰਮਾਇਆ ਜੀ ਤੁਸੀਂ
Lub u bhravo rabb hor taraki deve mere yaara nu
veer ji boht tine bahd dil nu skoon de wal song bro ☑☑☑☑☑☑☑☑☑☑☑❤❤❤❤❤❤❤❤❤❤❤❤❤❤❤❤❤❤❤❤❤❤❤❤❤❤💯💯💯💯💯💯💯💯💯👍👍👍👍👍👍👍
ਬਹੁਤ ਹੀ ਵਧੀਆ ਜੀ
Wah jii wah ❤
Bhut shona❤👏🏻👏🏻
Ki gaa gya y yrr saver da son reha man hi ni bhr reha jee krda hor sona hor sona ❤❤❤
Bot sona song video os to vi vadiya yr kya bat ❤❤❤
Worth waiting for ❤️ very nice song! Your songs never fail our expectations. Waheguru di bohot kirpa a tuhade te veero 🙏🏼
Lub u yaaro rooh kush ho gye
Yadd agi yrr ajj kise di 🥺😭🥀
Sira lag giya end voice bro ❤👌👍🙏🏻
♥️❤️🩹Bht vadia song a veera.bilkul meri story warga a.♥️♥️
Bhut wdiaa 🎉
2nd pera mere te ladga❤️❤️❤️
Ghaint gl batt 👌👌👌
Special last antra sunan layi❤️ poora gana suneya bahut sohna❤
Bohot khoob
Yarr Jugiana to love bro dil sho lai y 👌❤🧿
Bhut sohna song a bro ❤❤❤❤❤❤
Bhot vadiya soga aa
❤❤
Ghaint song bro❤❤❤
Bht sohna ❤❤❤❤❤