hosla rakh bai me vi eh trauma face kita sala je marde aa ta maa peyo bhen da chehra muhre aunda gf 4 saal mere naal si ik mera accident hoya ghar me tension ch si phone ni laya gya odro gf di bhen ne kann bhar te ohnu force kita ke oh tenu shadd gya ..par me ta hje takk ni chdya
@@jaswindersingh-ov3biGalatfehmiya rishte khtm kr dindiya veer 🙂 Na tuhadi glti na osdi ,baki rishte v bhrose te tike hunde ne ,bhrosa khtm rishta khtm 🙃
Very sad song gulab Sidhu ne bahut Sona likhiya rabb tuhanu trkiya banshee ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Very Very Very Very Very Very beautifulbeautiful song
Very sad song gulab Sidhu ne bahut Sona likhiya rabb tuhanu trkiya banshee ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Very Very Very Very Very Very beautifulbeautiful song
Fan from risikesh...bhut kaint song aa yar.....😢 jdo mera 5 sal da pyaa chd k gya c ....meri ma ne smbhya 2 sal menu....bhut aukha...hun 2024 to me new life suru kiti a....hun me life bsy kiti aa....dil te pathar rkh k..2 sal wait kar k.......ethe koi ni apna. ...apne ma pyo to.ilva😢
Maa peo nu v smjhna chahida bchea di feelings ohna ne zindgi kddni na k maa peo ne agree Krna chahida nal bchea nu mrn denn nalo chnga ohna nu Khushi nal rehndenn te except krn
Kive lagga maye ni song comment karke jrur daseo
Heart touching song 😢
😢
ਬਹੁਤ ਵਧੀਆ ਬਾਈ ਜੀ ਵਹਿਗੁਰੂ ਜੀ ਮਿਹਰ ਕਰਨ 🌸
Siraa ganaaa ❤
ਬੋਤ ਸੋਣਾ ਲੱਗਿਆ ਬਾਈ ਗੀਤ 💙
ਬੜੀ ਸ਼ਿੱਦਤ ਨਾਲ ਗਾਣਾ ਤੁਹਾਡੇ ਝੋਲੀ ਪਾ ਰਹੇ ਆਂ , ਤੁਹਾਡੀ ਹੱਲਾਸ਼ੇਰੀ ਹੀ ਮੈਨੂੰ ਚੰਗਾ ਲਿਖਣ ਦਾ ਹੌਂਸਲਾ ਦਿੰਦੀ ❤❤ਸਰਬੱਤ ਦਾ ਭਲਾ 🙏🏻
~ਸੰਧੂ ਕੁਲਦੀਪ
bhut vadia bro ❤
Bahut sohna likhya jaan gbu
❤❤🎉
Nice y g
Bahut sohni kalam aw y teri
ਕਿੰਨੇ ਲੋਕ ਸਹਿਮਤ ਆ ਕੇ ਕਲਕੱਤੇ ਵਾਲੀ ਸਾਡੀ ਭੈਣ ਨਾਲ ਜੋ ਹੋਇਆ ਉਸਨੂੰ ਇਨਸਾਫ਼ ਮਿਲਣਾ ਚਾਹੀਦਾ ਆ।।😢😢
ਪਰ ਆਪਣੇ ਦੇਸ਼ ਵਿੱਚ ਇੰਨੀ ਜਲਦੀ ਇਨਸਾਫ ਮਿਲਣਾ ਔਖਾ..
😒
Y ena de ta tezaab pa dve nange kr k.. ..
❤❤❤❤❤❤❤❤❤❤❤❤❤@@JajjiSohi
O😅😮😅@@NavjotKaur-k5j
Sehmat wali kehri gall a bai Galt ta Galt a insaf pkka milna chida
❤❤❤❤ ਸੰਧੂ ਵੀਰ ❤❤❤❤
ਕਈ ਮੇਰੇ ਵਰਗੇ ਵੀ ਹੋਣਗੇ ਜਿਨ੍ਹਾਂ ਨੂੰ ਗੀਤ ਦੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਮਿਲਦੇ ਹੋਣਗੇ।
Shi eh
Mere dil di gl kr diti ❤❤
Nice song. Bro. Satnam. Sandhu❤❤❤❤❤❤❤
❤
Bss yr
ਕਿਸਮਤ ਵਾਲੇ ਨੇ ਓ ਜਿਨਾ ਨੂੰ ਅਪਣਾ ਪਿਆਰ ਪੂਰੀ ਜਿੰਦਗੀ ਲਈ ਮਿਲ ਜਾਂਦਾ ਆ 🥺💔
ਜਿਹੜਾ mera comment ਪੜ੍ਹ rea ਰੱਬ ਓਹਨਾਂ ਦੀ ਮਾਂ ਦੀ ਉਮਰ ਲੰਬੀ ਕਰੇ ❤❤❤
💯💯
❤ 💯💯
❤❤❤❤❤❤
❤❤
❤❤🙏🙏
ਬਾਈ ਰਵਾ ਦਿੱਤਾ ਯਰ ਤੇਰੇ ਗਾਣੇ ਨੇ 😢😢ਸਾਥ ਛੱਡ ਜਾਂਦੇ ਕਈ ਮੇਰਾ ਵੀ ਬਾਈ ਹਫਤਾ ਹੋ ਹੋਇਆ ਤਲਾਕ ਹੋਏ ਨੂੰ 😢😢😢😢 ਪਿਆਰ ਚੰਦਰਾ ਰਵਾਉਂਦਾ ਬਹੁਤ ਪਰ ਹਿੰਮਤ ਰੱਖੀ ਗਲਤ ਕਦਮ ਨੀ ਚੱਕਿਆ 🙏🏻🙏🏻
😢😢 kyu hunda Edda
@@RamandeepJangra pta ni bai
I am already facing this situation
@@RamandeepJangra ohh 😓😓
Bai mera bi talak Hoya par Mai hosla ni shadeya pishle saal USA aa giya mai
ਸੱਚੀ ਦੱਸਿਓ ਆ ਗਾਣਾ ਸੁਣ ਕੇ ਕਿਹਨੂੰ ਕਿਹਨੂੰ ਰੋਣਾ ਆ ਮੈਨੂੰ ਤਾਂ ਬਹੁਤ ਹੈ ਯਾਰ 😭
Bohat hi ghaint song ae
Me❤
Mnu aya g
ਹੁਣ ਵੀ ਮੈ ਓਸਦੀ ਮਾਂ ਨੂੰ ਮਾਂ ਹੀ ਕਹਿਣਾ ਵੀਰੇ, ਪਰ ਅਸੀਂ ਫੇਰ ਵੀ ਇੱਕ ਨਹੀ ਹੋ ਸਕਦੇ, ਘਰ ਸੱਭ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਨਹੀਂ ਹੋ ਸਕਦੇ ਪਰ ਓਸਦੀ ਮਾਂ ਨੂੰ ਤਾਂ ਹਮੇਸਾ ਮਾਂ ਹੀ ਕਹਿਣਾ, ਜਦ ਮਾਂ ਕਹੇ ਦਿੱਤਾ ਫੇਰ ਮਾਂ ਦੀ ਗੱਲ ਨਹੀਂ ਮੋੜ ਸੱਕਦਾ ਕਦੀ ਮੈ,😢
Sahi gal a veere
ਗੁਲਾਬ ਸਿੱਧੂ ਤੇ ਸਿੱਧੂ ਮੂਸੇ ਵਾਲ਼ੇ ਦੇ ਫ਼ੈਨ ਲਾਈਕ ਕਰੋ ❤️❤️🔥
Acha g
Bhai ji ganna bhot sona va ❤ dil nu shoot lya😢
❤
Gulab sidhu veer ik tu yaar a jo hle v bai nu miss krda tera gana sun ke sidhu bai di yaad aa jandi aa bai waheguru ji tuhanu chardikla ch rakhan
❤❤❤❤❤❤❤❤❤❤❤❤sidhu
ਕੁੜੀਆਂ ਏਹੇ ਦੁੱਖ ਆਵਦੀ ਮਾਂ ਨਾਲ ਸਾਂਝਾ ਕਰ ਲੈਂਦੀਆਂ ਨੇ ਪਰ ਮੁੰਡੇ ਅੰਦਰ ਹੀ ਅੰਦਰ ਕੁੱਟਦੇ ਰਹਿੰਦੇ ਨੇ ❤️🩹😔 ਜਦੋਂ ਕੋਈ ਕੁੜੀ ਧੋਖਾ ਦੇ ਜਾਂਦੀ ਆ
Kyia kol koi v ni hunda dukh dsn nu😭😭😭
J kisa kolo maa v na hova do kha dasn li fir oo Kitha Java .......🖤🥺
@@rahmatgill4708ਸਹੀ ਆ ਜੀ ਤੁਹਾਡੀ ਗੱਲ 😢
@@rahmatgill4708😢
SAHI GALL AA BHAI 😢 EDA HE HUNDA VA
ਏਹ ਜਾਤਾਂ ਪਾਤਾਂ ਤੇ ਅਮੀਰੀ ਗਰੀਬੀ ਦੇ ਭੇਦਭਾਵ ਪਤਾ ਨਹੀਂ ਕਿੰਨੀਆਂ ਹੀ ਰੂਹਾਂ ਨੂੰ ਅਲੱਗ ਕਰ ਦੇ ਆਏ ਨੇ 💔😔
Ryt 💯 veer 😢
😭😭😭😭😭😭😭😭😭😭😭
Bilkul syi kea
Right bro ji
Sahi gall a ver g
ਜ਼ਾਤ ਪਾਤ ਨਹੀਂ ਪਤਾ ਨਹੀਂ ਕਿੰਨੇ ਦੇ ਘਰ ਬਰਬਾਦ ਕਰ ਦਿੱਤੇ 100 ਵਾਰ ਸੁਣ ਲਿਆ ਇਹ song
ਵੀਰੇ ਸੱਚੀ ਰੋਵਾ ਦੇਤਾ ਗੀਤ ਨੇ ਅਸੀ ਵੀ ਕਹਿੰਦੇ ਸੀ ਕਿਸੇ ਦੀ ਮਾ ਨੂੰ ਮਾ ਵਾਹ ਵੀ ਟਾਇਮ ਯਾਦ ਕਰਵਾ ਦਿੱਤਾ 😢😢 ਕੌਣ ਕਹਿੰਦਾ ਕਿ ਚੰਗੇ ਗੀਤ ਨਹੀ ਆਉਂਦੇ ਸੁਣਨ ਵਾਲੇ ਕੰਨ ਤਾਂ ਲੇਕੇ ਆਯੋ। 🎉🎉🎉❤❤ ਗੁਲਾਬ ਸਿੱਧੂ plz ਲਾਈਕ ਕਰ ਦਿਓ ,,ਬਹੁਤ ਘੱਟ ਕਮੇਂਟ ਕਰਦੇ ਆ ਤੁਹਾਡੇ ਲਾਈਕ ਨਾਲ ਸਾਡੀ ਗੱਲ ਤੁਹਾਡੇ ਤਕ ਪਹੁੰਚ ਜਾਉ ❤❤❤❤❤
Shi gl eh 😢
Ryt 😢
Sahi gal aa
❤❤❤❤❤
😢😢
ਮੂਸੇ ਵਾਲਾ ਕਹਿੰਦਾ ਸੀ ਗੁਲਾਬ ਨੇ ਬਹੁਤ ਉਪਰ ਤੱਕ ਜਾਣਾ
Shi gll khi cc yy ne
1 tree
jouuu veere
ਗਾਣਾ ਤਾ ਕੁੜੀਆਂ ਵਾਸਤੇ ਬਣਿਆ ਪਰ ਸੁਨਣ ਨੂੰ ਬਹੁਤ ਸੋਹਣਾ ਲੱਗਦਾ ਦਾ
Hnji veer 😊
ਹਰੇਕ ਕੁੜੀ ਦੇ ਜਜ਼ਬਾਤ ਲਿਖੇ ਗਏ ਨੇ 😢😢
Lvu jattan ...............
Right ✅
Right 👍
ਕਈ song ਦੀਆਂ ਲਿਖਤਾਂ ਏਡਾ ਹੁੰਦੀਆਂ ਜਿਵੇਂ ਆਪਣੇ ਤੇ ਲਿਖੇ ਹੋਣ😢
Sahi gl a yr
Shi gl a
Right bro
Hji
Bilkul ji 🙏🏽🥰
ਨਾ ਧੀਆਂ ਦਾ ਰੱਬ ਹੁੰਦਾ ਨਾ ਕੋਈ ਘਰ ਹੁੰਦਾ 😊😊😊😊
Bai tusi kra do apni sis ja apni dhee apni bhen di love marriage
Right 😢
@@navidhaliwal4589 sahi aa😀
That's true
Sach aa veer
ਕਵਿਤਾ ਵਰਗੀ "ਧੀ" ਤੇਰੀ ਨੂੰ,
ਉਹਦੇ ਵਰਗਾ "ਗੀਤ" ਨੀ ਮਿਲਣਾ,
ਲੱਖਾਂ "ਲੋਕੀਂ" ਮਿਲ ਜਾਣੇ ਨੇ,
ਪਰ "ਸੰਧੂ ਕੁਲਦੀਪ" ਨੀ ਮਿਲਣਾ। 😊😊💔
❤❤
ਵੀਰੇ ਮੇਰੇ ਨਾਲ ਵੀ ਆਹੀ ਬੀਤੀ ਆ
ਹਾਸੇ ਮੁੱਕ ਗਏ
ਹੱਸਣਾ ਭੁੱਲ ਗਏ 🥺
ਅਸਲ ਜਿੰਦਗੀ ਤੇ ਗਾਣਾ ਲਿਖਿਆ ਵੀਰੇ ਤੁਸੀ 😔😔
hosla rakh bai me vi eh trauma face kita sala
je marde aa ta maa peyo bhen da chehra muhre aunda gf 4 saal mere naal si
ik mera accident hoya ghar
me tension ch si phone ni laya gya odro gf di bhen ne kann bhar te ohnu force kita ke oh tenu shadd gya ..par me ta hje takk ni chdya
Koi ni veer sab nall hunda ma bahut kuj dill ch rakhi bath roo v ni hunda
@@harmangamingyt6961 veere mei ta kudi a kise da mada nahi kita par fr v kyu pata nahi eve ho jnda🥺🥺
@@jaswindersingh-ov3bi hnjiii🥺
@@jaswindersingh-ov3biGalatfehmiya rishte khtm kr dindiya veer 🙂
Na tuhadi glti na osdi ,baki rishte v bhrose te tike hunde ne ,bhrosa khtm rishta khtm 🙃
ਸਹੀ ਅ ਵੀਰੇ ਧੀਆ ਦੀ ਕੋਈ ਜਿੰਦਗੀ ਨਹੀ ਹੁੰਦੀ ਨਾ ਹੀ ਰੱਬ ਨੂੰ ਤਰਸ ਆਉਂਦਾ ਨਾ ਲੌਕਾ ਨੂੰ ਚੰਗਾ ਹਮਸਫ਼ਰ ਕਿਸਮਤ ਨਾਲ ਮਿਲਦਾ 🙏🙏🙏
Thank you so much kisa nu ta girls de kisa taklif to fark pya really very thankful 🙏🙏🙏🙏supb song gulab Sidhu jiii 🙏🙏🙏🙏🙏
Sahi gall a vire😢
ਸਮਾਜ ਦੇ ਅੱਗੇ ਧੀ ਦੇ ਸੁਪਨੇ,
ਸੁਪਨੇ ਹੀ ਕਿਉਂ ਰਹਿ ਜਾਂਦੇ।
ਲਾਡਲੇ ਬੱਚਿਆਂ ਦੇ ਕਿਉਂ,
ਗਮ ਹੀ ਪੱਲੇ ਪੈ ਜਾਂਦੇ।
ਸਹੀ ਗਲਤ ਦੇ ਚੱਕਰ ਵਿਚ,
ਕਾਤਿਲ ਬਣ ਕੇ ਬਹਿ ਜਾਂਦੇ।
ਮਾਪੇ ਨਹੀ ਚਾਹੁੰਦੇ ਬੁਰਾ ਕਿਸੇ ਦਾ,
ਬਸ ਬੇਵਸ ਹੋ ਕੇ ਰਹਿ ਜਾਂਦੇ ਨੇ
ਸੱਚੀ ਅੱਖਾਂ ਵਿੱਚੋਂ ਅੱਥਰੂ ਆ ਗਏ ਬਾਈ 😢
Sahi gll aa brother
Very sad song gulab Sidhu ne bahut Sona likhiya rabb tuhanu trkiya banshee ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Very Very Very Very Very Very beautifulbeautiful song
Very sad song gulab Sidhu ne bahut Sona likhiya rabb tuhanu trkiya banshee ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Very Very Very Very Very Very beautifulbeautiful song
Nice
ਬਾਈ ਜੀ ਤੁਹਾਡੀ ਕਲਮ ਹਮੇਸ਼ਾ ਸੱਚ ਬੋਲਦੀ ਏ 😢 ਬਾਈ ਗੁਲਾਬ ਜੀ ਤੁਹਾਡੇ ਇੱਕ ਇੱਕ ਗੀਤ ਚ ਸੱਚ ਆ ਵੀਰ ਬਾਈ ਜੀ ਤੁਹਾਡੇ ਪਿੰਡ ਕੋਲ ਹੁੰਦੇ ਹੋਏ ਵੀ ਤੁਹਾਨੂੰ ਮਿਲ ਨੀ ਸਕਿਆ ਬਾਈ ਗੁਲਾਬ ਜੀ😢 ਪਰ ਮੈਂ ਮਿਲਣ ਲਈ ਬਹੁਤ ਕੋਸ਼ਿਸ਼ ਕਰ ਰਿਹਾ
ਕਵਿਤਾ ਵਰਗੀ ਧੀ ਤੈਰੀ ਨੂੰ
ਓਹਦੇ ਵਰਗਾ ਗੀਤ ਨੀ ਮਿਲਣਾ 😌😌
ਅੱਜ ਪਤਾ ਨਹੀ ਕਿੰਨੇ ਕੁ ਵਾਰ ਸੁਣ ਲਿਆ ਗੀਤ..
ਪੂਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ 🥰👌👌❤️❤️❤️❤️
Mai vi sun leya hun tak ji19 var sun leya ji😢😢😢😢😢
Same ji
Same life seen ......
Right
😢😢😢😢😢😮😮😮
ਕਵਿਤਾ ਵਰਗੀ ਧੀ ਤੇਰੀ ਨੂੰ ਉਹਦੇ ਵਰਗਾ ਗੀਤ ਨੀਂ ਮਿਲਣਾ 😢😢❤❤❤❤❤
Right
Ki hoya jnb
nice line
Api Kya ap Mary sy dosti karo gi may ak larki my Name is Rimsha Rajput ap India h Kya am Pakistani
Apni mamma layi like kro❤❤❤❤❤
ਲਿਖਣ ਵਾਲੇ ਤਾਂ ਲਿਖ ਦਿੰਦੇ ਨੇ ਪਰ ਸੱਚ ਦੀ ਕੋਈ ਪਹਿਚਾਣ ਨੀ ਕਰਦਾ,ਦੁਨੀਆਂ ਦਾਰੀ ਬਾਹਲੀ ਮਾੜੀ ਕਿਉਂ ਕੋਈ ਜਜ਼ਬਾਤ ਨੀ ਪੜ੍ਹਦਾ।✍️ 🦅(ਕਾਲਾ ਕੈਂਥ)🦅
ਪੁਰਾ ਗਾਣਾ ਸੁਨ ਲੀਆ ਹੋ ਕੇ ਲਿਖਣ ਨੂੰ ਕੁਝ ਨੀ ਰਿਹਾ ਵੀਡੀਓ ਅੱਜ ਦਾ ਸਾਰਾ ਕੁਜ ਬਿਆ ਕਰਦੀ ਆ ਸਲੂਟ ਆ ਗੁਲਾਬ ਵੀਰ ਤੇਨੁ 😢❤
ਜਦੋਂ ਸੱਟ ਦਿਲ ਤੇ ਲੱਗ ਜਾਵੇ,
ਦਵਾਈ ਕੋਈ ਕੰਮ ਨਹੀਂ ਆਉਂਦੀ,
ਤੁਰ ਗਏ ਸੱਜਣ ਵਾਪਿਸ ਨਹੀ ਆਉਂਦੇ,
ਰਹਿੰਦੀ ਬਸ ਓਹਨਾਂ ਦੀ ਯਾਦ ਆਉਂਦੀ।😭😭😭😭😭
😊
ਮੈ ਕੀਤਾ ਸੀ ਪਿਆਰ ਤੇਰੇ ਨਾਲ ਗਲਤੀਆ ਮਾਫ਼ ਕਰ ਦੇਂਦਾ ਮੇਰੀ ਜਾਣ ਗਈ ਜਾ ਜੇ ਮੇਰੀ ਮੌਤ ਹੋਗਈ ਫੇਰ ਵੀ ਤਾ ਆਵੇ ਗਾ ਰੋਣ ahh ਸੀ ਮੇਰੀ ਪਿਆਰ ਦੀ ਕਹਾਣੀ 💔😭😭😭😭😭😭😔😭😭
ਚਲਦਾ ਮਾਂ ਕਿਓ ਵੱਸ ਨੀ ਹੁੰਦਾ
ਕਿਓ ਸਾਡੇ ਕੁੱਜ ਹਥ ਨੀ ਹੁੰਦਾ 😢
❤❤hnji
ਮੈਨੂੰ ਏਵੇਂ ਕਿਉਂ ਲੱਗਦਾ ਵੀ ਬਾਈ ਦੇ ਸਿਰ ਤੇ ਮੂਸੇ ਵਾਲ਼ੇ ਦਾ ਪਰਛਾਵਾਂ ਰਹਿਣ ਲੱਗਾ ❤❤❤❤
❤❤
H❤@@AbhiKumar-ny5iq
Djiglfll
Fjsiudpdok
Sorishd
ਪਤਾ ਨਹੀਂ ਮੈਨੂੰ ਇੱਦਾਂ ਕਿਉਂ ਲੱਗਦਾ ਜਿੱਦਾਂ ਇਹ ਗੀਤ ਸਿੱਧੂ ਬਾਈ ਲਈ ਲਿਖਿਆ ਗਿਆ ਹੋਵੇ। ਕਿਸੇ ਹੋਰ ਨੂੰ ਵੀ ਲੱਗਦਾ ਇੱਦਾਂ...?
Maini vi yaara uyeeeeeee 😢😢😢
ਮਾਏ ਜਿਨੇਂ ਤੇਰੀ ਨੂੰਹ ਬਣਨਾ ਸੀ
ਹੱਥ ਉਮਰਾਂ ਲੀ ਮੇਰਾ ਫੜਨਾ ਸੀ,
ਮਾਏ ਓਹ ਮੈਨੂੰ ਛੱਡਕੇ ਤੁਰਗੀ
ਜੜ ਇਸ਼ਕੇ ਦੀ ਵੱਢਕੇ ਤੁਰਗੀ,
ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ
ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ।
ਮਾਏ ਉਮਰਾਂ ਦੇ ਵਾਅਦੇ ਸੀ ਕਰਦੀ
ਅੰਦਰੋਂ ਅੰਦਰੀ ਮੈਨੂੰ ਘਰਵਾਲਾ ਸੀ ਮੰਨਦੀ,
ਜੋ ਕਹਿਦੀ ਸੀ ਵਿਚੋਲਾ ਭੇਜ ਘਰੇ ਤੂੰ
ਤਾਹੀਂ ਫਿਰ ਵਿਆਹ ਦੀ ਗੱਲ ਤੁਰਨੀ,
ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ
ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ।
ਕਹਿੰਦੀ ਸੀ ਸਭ ਨਾਲ ਰਲ ਮਿਲਕੇ ਰਹਿਣਾ
ਦੁੱਖ ਸੁੱਖ ਇਕੱਠਿਆਂ ਨੇ ਹੀ ਸਹਿਣਾ,
ਸੱਸ ਆਪਣੀ ਨੂੰ ਮਾਂ ਮੈਂ ਸਮਝੂ
ਜਦ ਸੁਹਰੇ ਘਰ ਮੇਰੀ ਡੋਲੀ ਢੁੱਕਗੀ,
ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ
ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ।
ਮਾਏ ਤੇਰਾ ਪੁੱਤ ਬੇਈਮਾਨ ਨਲੈਕ ਨੀ ਮਾਏ
ਕਿਨੂੰ ਕਿਨੂੰ ਆਪਣੇ ਹੁਣ ਦੁਖੜੇ ਸੁਣਾਏ,
ਮੌਤ ਮੇਰੇ ਨਾਲ ਰੋਜ ਗੱਲਾਂ ਕਰਦੀ
ਕੱਲ੍ਹ ਲਿਜਾਂਦੀ ਮੈਨੂੰ ਖਾਲੀ ਹੱਥ ਮੁੜਗੀ,
ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ
ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ।
ਅੰਦਰੋਂ ਅੰਦਰੀ ਮੈਂ ਰੋਵਾ ਮੈਂ
ਮੂੰਹੋ ਸੀਅ ਨਾ ਪਰ ਬੋਲਾ ਮੈਂ,
ਸਾਰੇ ਮੈਨੂੰ ਤਾਨੇ ਹੁਣ ਮਾਰਦੇ
ਬਦਨਾਮੀ ਦਾ ਠੱਪਾ ਲਾਕੇ ਤੁਰਗੀ,
ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ
ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ।
ਮਾਏ ਦੱਸ ਕਾਤੋਂ ਲੋਕੀ ਇਦਾ ਕਰਦੇ
ਆਪਣਾ ਬਣਾਕੇ ਕਾਤੋਂ ਫਿਰ ਛੱਡਦੇ,
ਜੋ ਲਗਦੀ ਸੀ ਸ਼ਹਿਦ ਨਾਲੋਂ ਮਿੱਠੀ
ਮੇਰੇ ਹੱਡਾਂ ਚ ਜ਼ਹਿਰ ਮਿਲਾਂ ਕੇ ਤੁਰਗੀ
ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ
ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ।
ਮਾਏ ਮੈਨੂੰ ਤੂੰ ਮਾਫ਼ ਕਰਦੇ
ਦਿਨੋਂ ਦਿਨ ਮੇਰੇ ਜਾਦੇ ਘਟਦੇ ,
ਜੀਅ ਨਹੀ ਹੁੰਦਾ ਮੇਰੇ ਕੋਲੋਂ
ਮੇਰੀ ਵਸ ਇਥੇ ਆ ਗੱਲ ਮੁੱਕਦੀ,
ਸੁੰਨੀ ਹੋਗੀ ਹੁਣ ਮੇਰੀ ਜ਼ਿੰਦਗੀ
ਮੈਨੂੰ ਹੁਣ ਲਾਸ਼ ਬਣਾਕੇ ਤੁਰਗੀ।
ਸਿੰਘ ਨਿਮਾਣਾ ਧਾਲੀਵਾਲ ✍️💯
97797-29308(ਗੁਸਤਾਖੀ ਲੀ ਮਾਫ਼ੀ)
ਉਹ ਵਾਹ ਵੱਡੇ ਬਾਈ ਜੀ 😢 ਦਿੱਲ ਤੇ ਲੱਗੀ ਗੱਲ 😢😢😢❤
❤
❤️❤️❤️❤️💕💕💕
Veere hrr kudi ok tra di ni hundi 😔😔
❤
ਯਾਰ ਰਵਾ ਕੇ ਰੱਖ ਤਾਂ😭 ਬਿਲਕੁਲ ਮੇਰੀ ਜ਼ਿੰਦਗੀ ਦਾ ਸੱਚ ਹੈ💯
Same didi
Mera vi same a 😭💔
Right
Kise lyi marna koi solution ni hunda
Same here
ਕੀ ਖਾ ਕੇ ਲਿਖਦਾ ਪਤੰਦਰਾ ......ਅੱਖਾਂ ਚ ਪਾਣੀ ਆ ਗਿਆ song ਸੁਣ ਕੇ ......ਸਕੂਨ ਆ ਵੀਰੇ ਸਕੂਨ😢❤
Shi gl a bai ❤
😢😢
ਪੁਰਾਣੇ ਜ਼ਖ਼ਮ ਤਾਜ਼ਾ ਹੋ ਗਿਆ 😢😢
ਜਦੋਂ ਸੱਟ ਦਿਲ ਤੇ ਲੱਗੇ ਤੇ ਪੀਰ ਵੀ ਕਿਸੇ ਨੂੰ ਨਾ ਦੱਸ ਹੋਵੇ 😔
ਸਭ ਤੋਂ ਔਖਾ ਪੱਲ ਹੋ ਜਾਂਦਾ ਆਪਣੇ ਆਪ ਲਈ 🥺
ਓਦੋਂ ਜੋ ਫੈਸਲਾ ਲੇ ਲਈ ਦਾ ਓ ਆਪਣੇ ਵੱਸ ਚ ਨੀ ਹੁੰਦਾ 😢
ਬਾਕੀ ਵੀਰ ਜੀ song pura att aa
ਅੱਖਾਂ ਚ ਪਾਣੀ ਆ ਗਿਆ song ਸੁਣ ਕੇ ਗੁਲਾਬ ਵੀਰੇ ਬਹੁਤ ਹੀ ਜਿਆਦਾ ਸੋਹਣਾ ਗਾਇਆ ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
ਕੀ ਲਿਖਤਾ ਯਾਰਾ
ਸੇਮ ਸਟੋਰੀ ਲਿਖਤੀ ਵੀਰੇ 😢ਮੇਰੀ
Meri same kudi walli halt a 8 months toh 🥺🥺🥺🥺
Same here😢 @@Jotuatwal154
2019 ਤੋਂ ਤਿਲ ਤਿਲ ਕਰਕੇ ਮਰ ਰਹੀ ਆ ☹️☹️☹️☹️
@@Jotuatwal154 ☹️☹️😭😭
😢😢😢😢😢
ਜੱਦ ਵੀ ਅੱਖਾਂ ਬੰਦ ਕਰਾਂ ਤੇਰੇ ਛਡਣ ਦਾ ਸਮਾਂ ਯਾਦ ਆਉਂਦਾ ਫਿਰ ਮੇਰੇ ਸਾਹ ਵੀ ਹੋਂਕਿਆ ਤੋਂ ਇਜ਼ਾਜਤ ਲੈਂਦੇ ਨੇ.......❤️🩹🦅
ਮੈ ਤਾਂ 10ਵਾਰ song ਸੁਣ ਲੈ ਦਿਲ ਕਰਦਾ ਵਾਰ ਵਾਰ ਸੁਣ ਬਹੁਤ ਸੋਹਣੀ ਕਲਮ ਆ ਵੀਰ ਦੀ ❤❤❤❤❤❤❤😊
ਇਕੱਲੀ ਇਕੱਲੀ ਲਾਈਨ ਵਾਹ❤❤ ਸੰਧੂ ਕੁਲਦੀਪ, ਭੈਣ ਨੇ ਬਹੁਤ ਸੋਹਣੀ ਅਦਾਕਾਰੀ ਕੀਤੀ ਕਿਸਮਤ ਵਾਲੀ ਸਰਗੁਣ ਦਾ ਭੁਲੇਖਾ ਪਾਇਆ ,ਦਿਲੋ ਸਤਿਕਾਰ,ਬਾ ਕਮਾਲ❤ ਦੁਆਵਾਂ❤
ਕੀ ਲਿਖਤਾਂ ਜੱਟਾਂ ਲਿਖਤ ਦੇਖ ਕੇ ਖੁਸ਼ ਹੁਨਾ ਤੇ ਗੀਤ ਸੁਣ ਕੇ ਰੋਣਾ ਆਉਦਾ ❤❤❤❤ 😢😢
ਬਾਈ ਜਿਨ੍ਹਾਂ ਮਰਜੀ ਕਰਲੋ ਕਿਸੇ ਦਾ ਸਾਥ ਤਾਂ ਛੱਡ ਹੀ ਜਾਦੇ ਆ❤😢
ਬਹੁਤ ਸੋਹਣਾ ਲਿਖਿਆ ਕੁਲਦੀਪ ਸੰਧੂ ਨੇ
ਗਾਇਆ ਬਹੁਤ ਵਧਿਆ ਗੁਲਾਬ ਸਿੱਧੂ 22 ਨੇ ਕਿੱਦਣ ਦੀ ੳਡਿਕ ਕਰਦੇ ਪਏ ਸੀ ਗਾਣੇ ਦੀ ❤
wah veer kya geet likheya 🔥....... sida soul tu gaeya te roh nu hi touch karda, ਕਵਿਤਾ ਵਰਗੀ ਧੀ ਤੈਰੀ ਨੂੰ, ਓਹਦੇ ਵਰਗਾ ਗੀਤ ਨੀ ਮਿਲਣਾ wow 👌❤
ਹਰ ਵਾਰ ਪਿਆਰ ਦਾ ਅੰਤ ਓਹ ਨੀ ਹੂੰਦਾ,
ਜੋਂ ਸੋਚਿਆ ਹੁੰਦਾ....
ਕਈ ਵਾਰ ਮਰ ਕੇ ਹੀ ਪਿਆਰ ਨੂੰ ਜਿਉਂਦਾ ਰੱਖਣਾ ਪੈਂਦਾ....
💔💔❤️🩹❤️🩹
Fan from risikesh...bhut kaint song aa yar.....😢 jdo mera 5 sal da pyaa chd k gya c
....meri ma ne smbhya 2 sal menu....bhut aukha...hun 2024 to me new life suru kiti a....hun me life bsy kiti aa....dil te pathar rkh k..2 sal wait kar k.......ethe koi ni apna.
...apne ma pyo to.ilva😢
ਮਜ਼ਬੂਰੀਆਂ ਬੰਦੇ ਨੂੰ ਮਜ਼ਬੂਰ ਕਰ ਦਿੰਦੀਆਂ ਨੇ ❤❤😢😢
ਰੰਗਾਂ ਦੀ ਮਜ਼ਬੂਰੀ ਰਹਿ ਗਈ, ਇੱਕ ਤਸਵੀਰ ਅਧੂਰੀ ਰਹਿ ਗਈ...😊
Vhut sohna bai😢
ਯਾਰ ਸੋਚਿਆ ਨੀ ਸੀ ਕੋਈ ਗਾਣਾ ਏਨਾ ਦਿਲ ਚ ਘਰ ਕਰ ਸਕਦਾ ਆ ਬੋਹਤ ਪੁਰਾਣੀ ਯਾਦ ਤਾਜੀ ਹੋ ਗਈ 💔💔😞😞
ਅਸਲ ਵਿੱਚ ਹੂੰਦਾ ਕੁੜੀਆਂ ਨਾਲ੍ ਏਸ ਤਰ੍ਹਾਂ ਤੇ ਮੁੰਡਿਆਂ ਨਾਲ ਵੀ 😢
ਬੁਹਤ ਸੋਹਣਾ ਸੰਧੂ ਕਲਦੀਪ ਤੇਰੀ ਲਿਖਤ ਨੂੰ ਸਲਾਮ ❤️ ਲੱਖਾ ਲੋਕੀ ਮਿਲ ਜਾਣੇ ਨੇ ਪਰ ਸੰਧੂ ਕੁਲਦੀਪ ਨੀ ਮਿਲਣਾ
ਮੈਨੂੰ ਪਤਾ ਤੈਨੂੰ ਕਿਵੇਂ ਛੱਡੇ ਆ
ਨਹੀਂ ਤੂੰ ਹੀ ਸੋਚ ਤੇਰੇ ਬਿਨਾ ਜੋ ਸਾਹ ਨਹੀਂ ਲੈਂਦਾ ਸੀ
🙏
J saah nhi lende c fr shdya kiu ji
ਸੁਖ ਅੰਮੀਏ ਕੋਈ ਸੁਖ ਮੇਰੇ ਲਈ ,,, ਦੁੱਖ ਜੋ ਮੇਰਾ ਕੱਟਿਆ ਜਾਵੇ ....❤️🩹🥺
ਦਿਲ ਨੂੰ ਚੀਰ ਦੇਣ ਵਾਲਾ ਗਾਣਾ 😢😢
ਬਹੁਤ ਸੋਹਣਾ song ਆ ਰੱਬ ਤੁਹਾਨੂੰ ਤਰੱਕਿਆ ਬਖਸ਼ੇ ਮੇਰੀ ਇਹੋ ਅਰਦਾਸ ਆ ਰੱਬ ਅੱਗੇ 🙏🏻🙏🏻
❤Gulab sidhu & Sandhu kuldeep ❤️
ਬਾਈ ਰਵਾ ਦਿੱਤਾ,ਸਭ ਕੁੱਝ ਯਾਦ ਆ ਗਿਆ, ਪੁਰਾਣੇ ਜਖਮ ਤਾਜਾ ਹੋ ਗਏ 😢😢😢😢😢😢
Luv u bai waheguru tuhanu chardikla ch rakhe
ਤੇਰੇ ਤੇ ਹੀ ਮੁਕਦੀ ਦੁਨੀਆਂ
ਲੈ ਕੇ ਮੇਰਾ ਨਾਮ ਕਹਿੰਦਾ ਸੀ 💔🥺
ਗੁਲਾਬ ਬਾਈ ਜੋ ਅੱਜ ਟੈਮ ਵਿਚ ਲੋਕਾਂ ਹਲਾਤ ਨੇ ਉਹ ਤੁਸੀਂ ਗੀਤ ਵਿਚ ਦੱਸ ਦਿੱਤਾ
ਗੁਲਾਬ ਸਿੱਧੂ ਲਈ ਇਹ ਗਾਣਾ ਲੋਕ ਗੀਤ ਵਾਂਗ ਅਮਰ ਹੋਵੇਗਾ
Good Job all team
Laga re mere bhai ek din aayega jrur aayega or jis din aayega bhot khushiya sath layega tu bhi kamyab hoga 🎉🎉
ਵੱਡਾ ਕੈਂਟ song ਲਿਖਿਆ ਵੀਰੇ ਖੌਰੇ ਕਿੰਨੀ ਵਾਰ ਸੁਣ ਲਿਆ ਸੁਣ k ਲਗਦਾ ਜਿਵੇਂ ਆਪਣੀ ਕੋਈ ਕਹਾਣੀ ਹੋਵੇ ਵੇਖ k ਰੋਣਾ ਆਉਂਦਾ
ਕਵਿਤਾ ਵਰਗੀ ਧੀ ਤੇਰੀ ਨੂੰ
ਓਹਦੇ ਵਰਗਾ ਗੀਤ ਨੀ ਮਿਲਣਾ 😢😢
ਕਿੰਨੇ ਲੋਕ ਸਹਿਮਤ ਨੇ ਕੀ ਜੋ ਬੰਗਲੋਰ ਦਾ ਅਤੁਲ ਸ਼ਬਾਸ਼ ਉਸ ਨਾਲ ਗਲਤ ਹੋਇਆ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ❤
ਅੱਜ ਤੱਕ ਇੰਨਾ ਸੋਹਣਾ ਗੀਤ ਨੀ ਗਾਇਆ ਕਿਸੇ ਨੇ ਸਲੂਟ ਆ ਸੰਧੂ ਕੁਲਦੀਪ ਗੁਲਾਬ ਸਿੱਧੂ ਵੀਰੇ ✅🥀❤️
ਵਾਹ ਜੀ ਵਾਹ ਰੂਹ ਖੁਸ਼ ਕਰਤੀ ਬਾਈ ਜਮਾ real ਸਟੋਰੀ ਬਣਾਤੀ ਬਾਈ ਤੁਸੀ ਤਾਂ ਬਹੁਤ ਸੋਹਣਾ ਲਿਖਿਆ ਸੰਧੂ ਕੁਲਦੀਪ ਵੀਰੇ ਅਸ਼ਰ ਗੁਲਾਬ ਵੀਰੇ ਬਹੁਤ ਹੀ ਜਿਆਦਾ ਸੋਹਣਾ ਕਿਰਦਾਰ ਪੇਸ਼ ਕੀਤਾ ਬਹੁਤ ਸੋਹਣਾ ਗਾਇਆ ਦਿਲ ਤੋ ਸਲੂਟ ਆ ਥੋਨੂੰ ❤
ਵੱਡੇ ਬਾਈ ਕੋਈ ਲਫ਼ਜ਼ ਨਹੀਂ ਹੈਗੇ ਏਹ ਆਵਾਜ਼ ਲਿਖਤ ਲਈ ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੇ ❤
ਕੋਲਕਾਤਾ ਆਲੀ ਦਾ ਇਨਸਾਫ਼ ਨੀ ਮਿਲਿਆ ਭਰਾਵੋ 😢😢😢😢
ਚਲ ਦਾ ਮਾ ਕਿਉ ਵੱਸ ਨਹੀਂ ਹੁੰਦਾ ਕਿਉਂ ਸਾਡੇ ਕੁਝ ਹੱਥ ਨਹੀਂ ਹੁੰਦਾ😢
😢
ਧੀ ਦਾ ਦੁੱਖ ਧੀ ਵਾਲਾ ਹੀ ਜਾਣੇ । 😢😢😢😢😢
Sachi gal aa baai
ਹਾਏ, ਰਵਾ ਦਿੱਤਾ ਨਿੱਕਿਆ
ਕਿੰਨਾ ਸੋਹਣਾ ਲਿਖਿਆ
ਆਵਾਜ਼, ਵੀਡੀਓ 🌺
ਪੂਰੀ ਟੀਮ ਨੂੰ ਵਧਾਈ ,ਸਦਾ ਦੁਆਵਾਂ !!
Ye hota hai real love 😭😭😭😭 but aaj kl da pyr ta vikda aa 😭😭
ਵੀਰੇ ਤੁਸੀਂ ਬਹੁਤ ਸਾਰੀਆਂ ਕੁੜੀਆਂ ਦਾ ਦਰਦ ਇਸ ਗੀਤ ਰਾਹੀਂ ਬਿਆਨ ਕੀਤਾ ਹੈ,, ਸੱਚੀ ਜਦੋਂ ਕਿਸੇ ਕੁੜੀ ਨਾਲ ਕੋਈ ਧੋਖਾ ਕਰਦਾ ਤਾਂ ਉਸਦੀ ਹਾਲਤ ਬਹੁਤ ਨਾਜ਼ੁਕ ਹੋ ਜਾਂਦੀ ਏ,, ਕਿਉਂਕਿ ਧੋਖਾ ਦੇਣ ਵਾਲੇ ਧੋਖਾ ਦੇ ਜਾਂਦੇ ਆ,, ਪਰ ਕੁੜੀ ਲਈ ਉਹ ਟਾਈਮ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਅਤੇ ਕੁੜੀ ਦੇ ਘਰਦਿਆਂ ਲਈ ਉਹ ਟਾਈਮ ਹੋਰ ਵੀ ਮੁਸ਼ਕਲ ਹੋ ਜਾ... ਹੋਰ ...
ਇਥੇ ਕੋਈ ਸੱਚਾ ਨੀ ਸਭ ਝੂੱਠ ਆ 😢😢😢ਕੋਈ ਕਸਮ ਨੀ ਕੋਈ ਪਿਆਰ ਨੀ ਕੁਝ ਨੀ ਹੈ😢😢😢ਸਾਰੇ ਆਪਣਾ ਆਪਣਾ ਸੋਚ ਦੇ ਕਈ ਕਈ ਸਾਲਾਂ ਦਾ ਪਿਆਰ ਵੀ ਅਮੇ ਨਲਮ ਹੋ ਰਿਹਾ 😢😢😢😢ਮੈ ਵੀ ਪਿਆਰ ਕੀਤਾ ਕ ❤ਗੁਰਤੇਜ ਸਿੰਘ ਧਾਲੀਵਾਲ ਨਾਮ ਦੇ ਮੁੰਡੇ ਨੂੰ 🥺ਸਭ ਕੁਝ ਕੀਤਾ ਉਸ ਲਈ ਸਭ ਛੱਡ ਤਾਂ ਆਖਰ ਪਿਆਰ ਚ ਕੁਝ ਨੀ ਮਿਲਿਆ ਮੈਨੂੰ 😢😢ਬਾਬਾ ਜੀ ਅੱਗੇ ਅਹੀ ਅਰਦਾਸ ਆ ਐਮੇ ਨਾ ਕਰਿਆ ਕਰੋ ਜਿਹੜਾ ਦਿਲੋ ਕਰਦਾ ਉਸ ਨਾਲ ਦੁੱਖ ਲਗਦਾ ਬਹੁਤ ਕਿਸੀ ਨੂੰ ਕਹਿ ਨੀ ਹੁੰਦਾ 😢ਇਸ ਵਕ਼ਤ 🥺🥺🙏v really miss you so much Jaan 🥺❤️ boht pyaar kita te krdi aa tuhanu mai 😢❤
ਦੋ ਚਾਰ ਹੋਰ ਪਹਿਰੇ ਕਰਦੋ ਬਾਈ ਯਾਰ ❤
😮 ਬਾਈ ਨੇ ਰਵਾ ਤਾ ਅੱਜ
ਬਹੁਤ ਸਾਲਾਂ ਬਾਅਦ ਕੋਈ ਦਿਲ ਨੂੰ ਛੋਹਣ ਆਲਾ ਗਾਣਾ ਆਇਆ
ਨਹੀਂ ਤਾਂ ਅੱਜ ਕਲ ਪਿਆਰ ਵੀ ਖਤਮ
ਤੇ ਗਾਣੇ ਵੀ
ਇਵੇਂ ਲੱਗਾ ਜਿਵੇਂ ਮੇਰੀ ਸਟੋਰੀ ਲਿਖ ਦਿੱਤੀ 😢
ਐਸ ਦੁਨੀਆ ਤੇ ਸਾਡਾ ਮੇਲ ਨੀ ਹੋਣਾ....
ਜਹਾਂ ਛੱਡ ਕੀਤੇ ਹੋਰ ਥਾਂ ਜਾ ਵੱਸੀਏ...💔💔💔
ਬਾਈ ਬਹੁਤ ਸੋਹਣਾ ਲਿਖਿਆ ਹੈ ❤ਤੇ ਬਾਜ ਵੀ ਬਹੁਤ ਸੋਹਣੀ ਆ❤❤❤❤😊
Maa peo nu v smjhna chahida bchea di feelings ohna ne zindgi kddni na k maa peo ne agree Krna chahida nal bchea nu mrn denn nalo chnga ohna nu Khushi nal rehndenn te except krn
Right
@@SarbKaur-d9oje samajde hunde ta ajj main te oh ikathy hunde 😔
ਕੱਠਿਆਂ ਵੇਖੇ ਸੀ ਜੋ ਸੁਪਨੇ, ਟੁੱਟ ਕੇ ਕਿੱਦਾਂ ਚੂਰ ਹੋ ਗਏ,,,
ਜੇ ਰੱਬ ਦੇ ਦੇਂਦਾ ਏ ਮੰਗਿਆਂ, ਆਪਾਂ ਕਾਹਤੋਂ ਦੂਰ ਹੋ ਗਏ????
ਲੱਖਾਂ ਲੋਕੀ ਮਿਲ ਜਾਣੇ ਨੇ ਪਰ ਸੰਧੂ ਕੁਲਦੀਪ ਨੀ 1:06 ਮਿਲਣਾ❤❤❤❤❤❤
ਜਿਹੜੇ ਲੋਕ ਜਾਤ ਪਾਤ ਵਿੱਚ ਫ਼ਰਕ ਕਰਦੇ ਨੇ ਓਹਨਾ ਨੂੰ ਰੱਬ ਕਦੇ ਮਾਫ਼ ਨਹੀਂ ਕਰੁ 😢😢😢
ਅਸੀਂ ਵਹਿਦੇ ਪਾਣੀ ਵਾਂਗ ਲੰਘ ਗਏ...
ਮੁੜ ਅਾੳੁਣ ਯੋਗੇ ਨੀ....
ਦਿਲ ਚੀਰ ਜਾਉਣ ਵਾਲ਼ਾ ਗਾਣਾ ❤️🩹❤️🩹❤️🩹❤️🩹❤️❤️❤️❤️
ਬਾਈ ਸੰਧੂ ਕੁਲਦੀਪ ਗੀਤ ਬਹੁਤ ਹੀ ਸੋਹਣਾ ਲਿਖਿਅ ਵੀਰ ❤❤❤❤❤🎉🎉🎉🎉
Eh gane nu asi sabda ch beyaan nhi kr sakde ...ennu mehsoos kita jana bs 🥺😫
ਲੱਖਾਂ ਲੋਕੀਂ ਮਿਲ ਜਾਣੇ ਪਰ ਸੰਧੂ ਕੁਲਦੀਪ ਨੀ ਮਿਲਣਾ ✅
Right manjit nahi milna kidi v pls vipas aa jayo manjit
Golab Sidhu very nice song 💝❤
ਬਹੁਤ ਦਿਨਾ ਤੋ ਉਡੀਕ ਸੀ ਗੀਤ ਦੀ ਵੀਰੇ ❤❤❤
ਹਮੇਸ਼ਾਂ ਦੀ ਤਰ੍ਹਾਂ ਇੱਕ ਹੋਰ ਬਹੁਤ ਸੋਹਣਾ ਗੀਤ ਸਾਡੀ ਝੋਲੀ ਪਾਉਣ ਲਈ ਧੰਨਵਾਦ ਸੰਧੂ ਕੁਲਦੀਪ ਕਲਿਆਣ ਵੀਰੇ... ਸੋਹਣਾ ਗਾਇਆ ਗੁਲਾਬ ਸਿੱਧੂ ਬਾਈ 👌🏼
ਗੁਲਾਬ ਵੀਰੇ ਨੇ ਆਹ ਗੱਲ ਸਿੱਧੂ ਲਈ ਕਹੀ ਸੀ ਕਿਉਕਿ ਸਿੱਧੂ ਮੂਸੇ ਵਾਲਾ ਗੁਲਾਬ ਸਿੱਧੂ ਦੀ ਮਾਂ ਨੂੰ ਮਾਂ ਆਖਦਾ ਸੀ 😢😢❤❤💔💔
ਬਾਈ ਗੁਲਾਬ ਸਿਧੂ ਨੇ ਤਾ ਸਿਰਾ ਹੀ ਲਾਤਾ ❤❤❤
ਇੱਕ ਆਸ ਏ ਓਹਦੇ ਆਉਣ ਦੀ ....
ਬਾਕੀ ਸਬ ਕੁਸ਼ ਮੁੱਕ ਗਿਆ
ਬਹਾਰ ਸੀ ਓਹਦੇ ਨਾਲ ਹੀ
ਪਰ ਹੁਣ ਦਿਲ ਦਾ ਬਾਗ਼ ਸੁੱਕ ਗਿਆ🥀
🙂.................🥺
~ਗੁਰਕਿਰਨ
ah thu gal bi bni
@@hifigamingsekhon1970 what ?
@@k_62784 i said aah thuu gal ni bani
ਜਦੋਂ ਰੂਹਾਂ ਵਾਲਾ ਹੀ ਛੱਡ ਜਾਵੇ ਤਾਂ ਬੰਦਾ ਅੰਦਰੋਂ ਟੁੱਟ ਜਾਂਦਾ ਆ , ਭਾਵੇਂ ਕੁੜੀ ਹੋਵੇ ਜਾ ਮੁੰਡਾ
Bhut vadiya song aa ❤Sacha pyar karan waliya nu ehsaas houga 😢
Right but aj Kal koi sucha nh Hai
😢😢😢
Miss you Sidhu moose wala 😭😭ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
Tu haajri lavauni na bhulli 😂
❤❤❤❤
Gane bhot sunte ho app
Good bless you bhai 💯 ase song bana ka liya bhai both respect songs ❤️❤️❤️