ਕੈਨੇਡਾ ਵੱਸਦੀਆਂ ਭੈਣਾਂ ਵੱਲੋਂ ਸ਼ਹੀਦ ਪਰਿਵਾਰਾਂ ਦੀ ਕੀਤੀ ਗਈ ਸੇਵਾ

Поділитися
Вставка
  • Опубліковано 22 гру 2024

КОМЕНТАРІ • 6

  • @khalsachardikala
    @khalsachardikala Місяць тому +1

    ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @sukhwinder1712
    @sukhwinder1712 Місяць тому

    ਸਹੀਦਾ ਦਾ ਸੇਵਦਾਰ ਭਾਈ ਬਲਵਿੰਦਰ ਸਿੰਘ ਪੰਖੋਕੇ ਨੂੰ ਵਾਹਿਗੁਰ ਜੀ ਚੜਦੀ ਕਲਾ ਵਿੱਚ ਰੱਖਣ

  • @harjindersingh7755
    @harjindersingh7755 Місяць тому

    ਮੇਰੀਆਂ ਭੈਣਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਵਾਹਿਗੁਰੂ ਜੀ ਮੇਹਰ ਕਰੇ

  • @johalhundalmusicofficial
    @johalhundalmusicofficial Місяць тому

    ਵਾਹਿਗੁਰੂ ਜੀ

  • @jsranajsrana5263
    @jsranajsrana5263 Місяць тому +1

    ਇਸ ਟਾਈਮ ਭੈਣ ਜੀ ਨੂੰ ਅਸੀਸਾਂ ਦੇ ਨਾਲ ਮਾਇਆ ਦੀ ਵੀ
    ਲੋੜ ਹੈ, ਦੋਸਤੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਪੈਸੇ ਖੁਦ ਵੀ ਦਿਓ ਤੇ ਆਪਣੇ ਦੋਸਤਾਂ ਤੋਂ ਵੀ ਇਨਾਂ ਦੀ ਮਦਦ ਲਈ ਪੈਸੇ ਪਵਾਓ.
    ਵਾਧੂ ਦੇ ਲੰਗਰ ਲਗਾਉਣਾ ***ਸਮੁੰਦਰ ਵਿੱਚ ਵਰਖਾ*** ਪਾਉਣ ਦੇ ਬਰਾਬਰ ਹੈ
    ਇਹਦੇ ਨਾਲੋਂ ਤਾਂ ਆਪਣੇ ਗਰੀਬ ਸਿੱਖਾਂ ਭੈਣ ਭਰਾਵਾਂ ਦੀਆਂ ਮਦਦ ਕਰੋ.।

  • @gurpreetgill8922
    @gurpreetgill8922 Місяць тому

    Waheguru ji