Wich hi jire di jahreeli Jameen di gall Kari jande ne wich hi Kahi jaande ne Jameen na vecho. J thalle Paani hi na riha, ja Paani hi zehreela ho gya Fer Jameen da achaar pauna tusi. O siane ne jhere time te maadi jagah Jameen vech ke Changi jagah Lai lainde ne, ja koi hor property Lai lainde ne. Jattan nu akal ni auni
tussi sare bujrag lok ho thanu ta pension meline chaede hi ,,,,,,,Per bhaye punjab vich kam ker ke ameer hoe ja rahi han ate sade bache kheti ker ke rajee nahi . mai apane gher de gal likhi hi
ਬਾਈ ਜੀ ਜ਼ਮੀਨ ਵੇਚਣ ਵਾਲਾ ਹਮੇਸ਼ਾਂ ਪਛਤਾਉ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਵੇਚੇ। ਜ਼ਮੀਨ ਖਰੀਦਣ ਵਾਲਾ ਕਦੇ ਨੀ ਪਛਤਾਉਦਾ
ਜਿਹੜੇ ਲੋਕ ਮਿਹਨਤ ਕਰਦੇ ਹਨ ਉਹ ਧਰਨੇ ਨਹੀਂ ਲਾਉਂਦੇ
ਮਿਹਨਤ ਵੀ ਕਰੋ ਸਰਕਾਰ ਦੇ ਗਲਤ ਫੈਸਲੇ ਦਾ ਵਿਰੋਧ ਵੀ ਕਰੋ ਬੰਧੂਆ ਮਜਦੂਰ ਨਾ੍ ਬਣੋ
ਜੱਟ ਆਪ ਤਾਂ ਆਪਣੀਆਂ ਜ਼ਮੀਨਾਂ ਮੇਹਗੇ ਭਾਅ ਦੀਆਂ ਬੇਚਦੇ ਨੇ ਹੋਰ ਲੋਕਾਂ ਨੂੰ ਰੋਕਦੇ ਨੇ।
ਇਹ ਦਾ ਮਤਲਬ ਹੈ ਕਿ ਇਹ ਕਿਸਾਨ ਨਹੀ ਇਹ ਲੰਡੋ ਯੁਹੀਅਨ ਹੈ😊😊😊
ਬਹੁਤ ਵਧੀਆ ਸੋਚ ਵਾਲੀਆ ਗੱਲਾ ਕੀਤੀਆ ਬਾਈਆ ਨੇ
ਸਾਰੇ ਮਸਲੇ ਬੋਹੜ ਥੱਲੇ ਬੈਠ ਕੇ ਹੱਲ ਹੋ ਜਾਣੇ ਨਾਲ ਮਨਜੀਤ ਸਿੰਘ ਹੈਗਾ
ਸਹੀ ਗੱਲ ਹੈ ਜੀ ਵੀਰ ਕਿਸਾਨ ਯੂਨੀਅਨਾਂ ਨੇ ਆਪਣੇ ਵਿਕਾਰ ਨੂੰ ਖਰਾਬ ਕਰ ਲਿਆ ਹੈ ਜੀ
ਜੇ ਜਥੇਬੰਦੀ ਵਾਲੇ ਵਿਕਦੇ ਨੇ ਫਿਰ ਹੀ ਪ੍ਪਰਟੀਆ ਬਣਨ ਗੀਆ
ਗੱਲਾਂ ਬਹੁਤ ਵਧੀਆ ਲੱਗੀਆਂ ਮਾੜੇ ਤੋਂ ਲੋਕਾਂ ਤੋਂ ਬਚੋ ਇਹ ਸੱਚੀਆਂ ਗੱਲਾਂ ਹੈ ਸੱਥ ਵਿੱਚ ਬੈਠ ਕੇ ਹੀ ਪਤਾ ਕੋਈ ਕਿਸੇ ਦਾ ਭਲਾ ਨਹੀਂ ਸੋਚਦਾ ਸਭ ਠੱਗ ਨੇ ਬਾਕੀ ਭਰਾਵੋ ਜਮੀਨ ਨਾ ਵੇਚੋ ਘੱਟ ਖਾ ਲਉ
ਕਿਸਾਨ ਯੂਨੀਅਨ ਵਿੱਚ ਸਾਰਾ ਵਿਕਾਓ ਮਾਲ ਭਰਤੀ ਹੋਇਆ ਪਿਆ ਹੈ।
ਮੋਹਾਲੀ ਵਾਲੇ ਜੱਟ ਜ਼ਮੀਨਾਂ ਵੇਚ ਕੇ ਉਥੇ ਬਣੇ ਸ਼ਾਪਿੰਗ ਮਾਲਾਂ ਵਿੱਚ ਸਕਿਓਰਟੀ ਗਾਰਡ ਲੱਗੇ ਨੇ
ਸਾਨੂ ਗੁਲਾਮੀ ਦੀ ਆਦਤ ਅੰਗਰੇਜ਼ ਪਾ ਗਏ, ਗੁਰਦਾਸ ਮਾਨ ਕਹਿਦਾ,ਤਾਮਿਲ, ਮਰਾਠੀ,ਮਦਰਾਸੀ,ਆਪਣੀ ਭਾਸਾ ਬੋਲੇਗਾ, ਜੱਟ ਪੀਏਗਾ,ਦੇਸੀ,ਇਹ ਅੰਗਰੇਜ਼ੀ ਬੋਲੇਗਾ ਇਹ ਫਿਤਰਤ ਹੈ ਇਸਕੀ, ਰਿਸਕੀ,ਉਏ ਰਿਸਕੀ,ਜਦ ਪੀ ਲੈਦਾ ਹੈ ਵਿਸਕੀ ਖੋਪੜੀ ਖਿਸਕੀ ਉਏ ਖਿਸਕੀ ਜੱਟ ਰਿਸਕੀ
Right 👍 💯
ਵਾਹਿਗੁਰੂ ਇੱਕ ਦਿਨ ਪਛਤਾਓਗੇ
ਪੈਸੇ ਬੰਦੇ ਨੇ ਆਪ ਸਾਹਮਣੇ ਨੇ ਨਾ ਕਿ ਸਰਕਾਰ ਨੇ
ਪੰਜਾਬ ਵਾਸਤੇ ਦੂਸਰੇ ਰਾਜਾਂ ਵਰਗਾ ਕਾਨੂੰਨ ਕਿਸੇ ਨੇ ਨਹੀਂ ਬਣਾਉਣਾ। ਪੰਜਾਬੀਆਂ ਨੂੰ ਆਪਣੀ ਪਹਿਚਾਣ ਕਾਇਮ ਰੱਖਣ ਲਈ ਖੁਦ ਹੀ ਫੈਸਲਾ ਕਰਨਾ ਪਵੇਗਾ ਕਿ ਉਹ ਭਵਿੱਖ ਵਿੱਚ ਆਪਣੀ ਕੋਈ ਜ਼ਮੀਨ ਜਾਇਦਾਦ ਕਿਸੇ ਗੈਰ ਪੰਜਾਬੀ ਨੂੰ ਨਹੀਂ ਵੇਚਣਗੇ। ਭਾਵੇਂ ਕਿੰਨਾ ਵੀ ਲਾਲਚ ਕਿਉਂ ਨਾ ਦਿੱਤਾ ਜਾਵੇ।
ਵਾਈ ਜੀ ਕੱਲੇ ਕੱਲੇ ਨੂੰ ਕੋਈ ਨੀ ਪੁੱਛਦਾ ਜਿਨ੍ਹਾਂ ਚਿਰ ਕੋਈ ਯੂਨੀਅਨ ਚ ਨਹੀਂ ਜਾਂਦੇ ਥੋਡਾ ਕੁਸ਼ ਬਨਣਾ ਪਰ ਕਿਸੇ ਵੀ ਯੂਨੀਅਨ ਚ ਜਾਓ
Bilkul sahi hai ji eh Kisan unions nahi eh tan agent ne ji wehlad ne bilkul sahi hai ji
ਇਹ ਸਜਣ ਜਿੰਨੇ ਬੈਠੇ ਹਨ ਇਹ ਸਵਾਲ ਪੁੱਛਿਆ ਜਾਵੇ ਕਿ ਕਿੰਨੀ ਕਿਲੇ ਜਮੀਨ ਹੈ ਹਰ ਪਰਿਵਾਰ ਕੋਲ? 2-5 ਕਿਲੇ ਜਮੀਨ ਵਾਲੇ ਕਿਥੋਂ ਕਿਸਾਨ ਰਹਿਣਗੇ ?
ਬਾਈ ਜੀ ਕਿਰਸਾਨ ਪਹਿਲਾਂ ਵੀ ਮਜਬੂਰੀ ਦੇ ਵਿੱਚ ਆਪਣੀਆਂ ਜਮੀਨਾਂ ਵੇਚ ਦਿੰਦੇ ਹਨ ਪਰ ਜੇਕਰ ਹੁਣ ਅੱਛਾ ਮੁੱਲ ਮਿਲ ਰਿਹਾ ਹੈ ਤਾਂ ਇਥੋਂ ਵੇਚ ਕੇ ਉਸ ਤੋਂ ਦੋ ਤਿੰਨ ਗੁਣਾ ਜਮੀਨ ਲਈ ਜਾ ਸਕਦੀ ਹੈ ਸਿਰਫ ਔਰ ਸਿਰਫ ਇਹ ਗੱਲ ਆਪਣੀ ਸਮਝ ਨਾਲ ਕਰਨੀ ਚਾਹੀਦੀ ਹੈ ਵੇਚਣੀ ਹੈ ਜਾਂ ਨਹੀਂ ਵੇਚਣੀ ਇਸ ਦਾ ਫੈਸਲਾ ਕਿਸਾਨ ਆਪ ਲਵੇ ਕਿਸੇ ਦੇ ਆਖੇ ਲੱਗ ਕੇ ਜਾਂ ਮਗਰ ਲੱਗ ਕੇ ਕਿਸੇ ਤਰ੍ਹਾਂ ਦੇ ਗਲਤ ਫੈਸਲੇ ਨਾ ਲਵੋ। ਕੀ ਜਿੱਥੇ ਖੇਤੀਬਾੜੀ ਨਹੀਂ ਹੁੰਦੀ ਅਤੇ ਫੈਕਟਰੀਆਂ ਹਨ ਲੋਕਾਂ ਦਾ ਉਥੇ ਕੰਮ ਨਹੀਂ ਚਲਦਾ ਬਹੁਤ ਸੋਹਣਾ ਚੱਲਦਾ ਹੈ ਸੋ ਇਸ ਕਰਕੇ ਆਪਣੇ ਵਿਵੇਕ ਨਾਲ ਸੋਚ ਕੇ ਫੈਸਲੇ ਲਵੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਸਾਰੇ ਆਗੂ ਸਾਰੀਆਂ ਜਥੇਬੰਦੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਸਾਰਿਆਂ ਨੂੰ ਇੱਕੋ ਰੱਸੇ ਨਾ ਲਿਆ ਕਰੋ
ਕਿਸਾਨੋ ਆਪ ਚੋਨਾ ਲੜੋ ਆਪਨੀ ਸਰਕਾਰ ਆਪ ਬਨਾਓ ਦੂਜਿਆ ਨੂ ਨਕਾਰੋ
8:06 ਮੰਡੀ ਵਿੱਚ ਖਰੀਦ ਬੰਦ ਸੀ ਜਦੋਂ ਯੂਨੀਅਨ ਨੇ ਆਕੇ ਲਾਲੜੂ ਮੰਡੀ ਮਾਰਕੀਟ ਕਮੇਟੀ ਦਾ ਗੇਟ ਬੰਦ ਕੀਤਾ ਤਾਂ ਲੋਕ ਢੇਰੀਆਂ ਤੌ ਉਠਕੇ ਧਰਨੇ ਵਿੱਚ ਨੀ ਆਏ ਸਗੋ ਯੂਨੀਅਨ ਆਗੂਆਂ ਕੋਲ ਫੋਨ ਆਉਣ ਲੱਗ ਪਏ ਕਿ ਤੁਸੀ ਜੀਰੀ ਵਿਕਣ ਤੌ ਰੋਕ ਰਹੇ ।ਕੋਈ ਕਹਿੰਦਾ ਸਾਨੂੰ ਕੱਟ ਮਨਜ਼ੂਰ ਆ ਸਾਡੇ ਵਿਆਹ ਸਿਰ ਤੇ ਆ ਸਾਡੇ ਕੋਲ ਟਾਈਮ ਨੀ ਮੰਡੀ ਵਿੱਚ ਬੈਠਣ ਦਾ। ਸਥਾਂ ਵਿੱਚ ਬਹਿਕੇ ਗੱਪਾ ਮਾਰਨਗੇ ਕੱਠ ਵਿੱਚ ਨੀ ਜਾਣਗੇ ਪੈਸੇ ਦਾ ਦੋਸ ਤਾਂ ਲੋਕ ਗੁਰਦਵਾਰੇ ਦੀਆ ਕਮੇਟੀਆਂ ਦੇ ਨਾਅ ਲਾ ਦਿੰਦੇ।
Sare ਪੰਜਾਬ naal dga hi karde ne
ਮੈਂ ਵੀ ਕਿਸਾਨ ਪੁੱਤ ਹਾਂ, ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਪਰ ਮੇਰੇ ਕੋਲ਼ ਧਰਨੇ ਤੇ ਪ੍ਰਦਰਸ਼ਨ ਕਰਨ ਦਾ ਸਮਾਂ ਨਹੀਂ ਹੁੰਦਾ ।
ਮੈ ਵੀ ਤੇਰੇ ਵਰਗਾ ਹਾਂ।
ਵਾਈ ਜੀ ਛੋਡੇ ਏਰੀਆ ਚੋ 100 ਬੰਦੇ ਨਹੀਂ ਤੀ ਹੁਣ ਗੱਲਾਂ ਮਾਰ ਰਹਿਓਂ ਦਿੱਲੀ ਕੋਈ ਨਹੀਂ ਜਾਂਦਾ ਤੀ ਟਰਾਲੀਆਂ ਟੈਂਟ ਖਾਲੀ ਹੋ ਗਏ ਤੀ
ਕਿਸਾਨ ਆਗੂਆ।ਦਾ।ਐਲਾਨ ਕਿ।ਜੋ।ਅਸੀ।ਪੈਸੇ।ਲੈਕੇ।ਪ੍ਰਾਪਟੀ ਵਨਾਈ।ਪਿੳ।ਦਾਦੇ।ਵਾਲੀ।ਛੱਡ ਕੇ।ਕੁਰਕ।ਕਰਵਾ।ਦਿੳ।ਆਗੂਆ।ਦਾ।ਖੁਲਾ।ਚੈਲੰਜ ਕਬੂਲ।ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।। ਕਿਸਾਨ ਭਰਾਵੋ ਬੋੜਾਂ ਥਲੇ ਬੈਠ ਕੇ ਗਲਾਂ ਕਰਣ ਦੇ ਨਾਲ ਕੁਝ ਨਹੀਂ ਸੌਰ ਜਾਣਾ ।। ਜਿਨ੍ਹਾਂ ਚਿਰ ਘਰ ਘਰ ਦਾ ਬੰਦਾ ਯੁਨੀਅਨ ਦੇ ਨਾਲ ਦਾ ਇਕੱਠਾ ਹੋ ਕੇ ਨਹੀਂ ਤੁਰਦਾ ਤੁਹਾਡਾ ਕੁੱਝ ਨਹੀਂ ਜੇ ਬਚਣਾ ।। ਦੁਸ਼ਮਣ ( ਸਰਮਾਏਦਾਰ) ਤਾਂ ਪਹਿਲਾਂ ਹੀ ਤੁਹਾਡੀ ਜਮੀਨ ਉਤੇ ਅਖ ਰੱਖੀ ਬੈਠਾ ਹੈ । ਤੁਸੀਂ ਘਰੇ ਬੈਠੇ ਤਾੜੀਆਂ ਮਾਰਦੇ ਹੋ।। ਪਰ ਪਿਛੋਂ ਬਾਦ ਵਿੱਚ ਪਛਤਾਇਆਂ ਕਰੋਂਗੇ।।
ਵੱਡੇ ਸਿਆਣੇ ਪਛਾਣ ਨਹੀਂ ਸਕਦੇ ਸਾਡੇ ਸਾਹਮਣੇ ਪੁੱਛਣ ਵਾਲਾ ਕੌਣ ਹੈ ਭਈਏ ਨਾਲ ਜਕੜੀਆਂ ਮਾਰੀ ਜਾਂਦੇ ਆ
ਇਹ ਕਿਸਾਨ ਯੂਨੀਅਨਾਂ ਵਾਲੇ ਲੋਕਾਂ ਨੂੰ ਉਲਝਾਈ ਫਿਰਦੇ ਹਨ ਇਹਨਾਂ ਵਿਚੋਂ ਡੱਲੇਵਾਲ ਪੰਧੇਰ ਸੁਰਜੀਤ ਫੂਲ ਪੰਧੇਰ ਬਹੁਤ ਵਧੀਆ ਕਿਸਾਨ ਨੇਤਾ ਹਨ
ਬਹੁਤ ਵਧੀਆ ਇਮਾਨਦਾਰ ਪੰਜਾਬ ਸਿੱਖ ਹਿਤੈਸ਼ੀ ਪੱਤਰਕਾਰ ਹੈ ਵੀਰ ਧੰਨਵਾਦ ਦਿਲੋ ਸਲੂਟ ਵੀਰ ਸਾਡੇ ਇਲਾਕੇ ਵਿੱਚ ਆਉਣ ਲਈ
ਰਿਸਵਤ ਖੋਰੀ ਜੋਰਾ ਤੈ ਹੈ ਖਰਡ ਵਿਖੈ,
ਲੜਨ ਵਾਲੇ ਅੱਜ ਵੀ ਲੜ ਰਹੇ ਨੇ ਸਿੱਧੂਪੁਰ ਦੇ ਡੱਲੇ ਵਾਲ ਅਤੇ ਪੰਧੇਰ ਸਵਰਨ
ਕਿਸਾਨ ਲੀਡਰ ਕਿਸਾਨਾਂ ਦੇ ਨਾਮ ਤੇ ਕਰੋੜਾਂ ਰੁਪਏ ਇਕਠੇ ਕਰ ਗਏ ਏਹ ਲੀਡਰ ਕਾਗਰਸ ਤੇ ਕਾਮਰੇਡਾਂ ਦੇ ਏਜੰਟ ਹਨ
Kissan leaders de propity de janch honi chaide
ਉਗਰਾਹਾਂ ਸਾਬ ਜੀ ਦੀ ਪਾਰਟੀ ਯੂਨੀਅਨ ਵਧੀਆ ਏ ਅਤੇ ਡੱਲੇਵਾਲ ਸਾਬ ਜੀ ਵੀ ਵਧੀਆ ਨੇ 🙏🏻
ਲਖ ਲਾਹਨਤਾ ਦਲੇੳ ਭਰਦਾਨੋ
ਕਿਸਾਨ ਯੂਨੀਅਨ ਹੀ ਟੱਕਰ ਦੇਊ ਸਰਕਾਰ ਨੂੰ।
ਕਿਹੜੇ।ਨੇ।ਕੀਤੇ।ਕਰੋੜਾ।ਕਠੇ।ਜਨਤਕ।ਕਰੋ।ਹੋਰਾ।ਕਿਸਾਨ ਯੂਨੀਅਨ ਵਿਰੋਧੀਆ ਤੋ।ਸੁਣ।ਐਞੇ। ਨਾ।ਪਗਾ।ਪਾ।ਲਿੳ।ਜਵਾਬ ਦੇਣਾ।ਔਖਾ।ਹੋ ਜੂ
ਭੋਸੜੀ ਦਿਓ ਵੱਡਿਓ ਪੰਜਾਬੀਓੁ ਤੁਹਾਡੀ ਐਨਟਰਵਿਉ ਬਈਆ ਕਰਦਾ ਪਿਆ😅😅😅😅😅😅😅😅
ਇਸ ਦਾ ਮਤਲਬ ਹੈ ਕਿ ਇਹ ਕਿਸਾਨ ਯੂਨੀਅਨਾਂ ਨਹੀਂ ਹਨ। ਇਹ ਕਮਿਸ਼ਨ ਏਜੰਟ ਹਨ
Koi saak aa bai
Laga. Pata. 🥰🥰
ਏ ਲੁਟੇਰੇ ਨੇ
ਬੜੇ ਤਕੜੇ ਪਲਾਨ ਬਣਾ ਕੇ ਤਿੰਨ ਕਾਨੂੰਨ ਬਣਾਏ ਗਏ ਸਨ ਜੀ, ਪਹਿਲਾਂ ਸਾਰੇ ਹੀ ਪਹਿਲਵਾਨ ਤਿਆਰ ਕਰ ਕੇ ਫਿਰ ਇਹ ਸਭ ਕੁੱਝ ਸ਼ੁਰੂ ਹੋਇਆ ਜੀ
Ab pata chala inko chalo ab bi pata chal gaya ab bi Samajdar Bano Neta kise bi Parkar ka hai Khane ke liye Neta Banta hai
ਦਿੱਲੀ ਮੋਰਚੇ ਵੇਲੇ ਬਹੁਤ ਰੁਪਿਆ ਬਨਾਇਆ ਜੁਨੀਅਨ ਵਾਲਿਆਂ ਨੇ
ਤਾਹੀ ਤਾਂ ਆਦਤ ਪੈਗੀ
Right 👍 💯
ਸਹੀ ਗੱਲ ਕਹੀ ਹੈ ਜੀ
ਕਿਉ ਗੁਮਰਾਹ ਹੋ ਰਹੇ ਹੋ ਲੋਕੋ ਭਾਰਤੀ ਕਿਸਾਨ ਯੂਨੀਅਨ ਤੁਹਾਡੀ ਤਾਕਤ ਐਵੇਂ ਨਾ ਕਿਸੇ ਪਿੱਛੇ ਲੱਗਕੇ ਆਪਣੀ ਤਾਕਤ ਕਮਜੋਰ ਨਾ ਕਰੋ
ਪੰਜਾਬ ਚ ਵੀ ਇਦਾ ਈ ਚੱਲ ਰਿਹਾ
ਸੱਭ ਕੰਜਰ' ਪ੍ਰਧਾਨ ਗਈਆ ਦੇ ਭੂੱਖੇ
ਫੰਡ ਕੱਠਾ ਕਰੋ ਬਸ , ਬਾਕੀ ਲੋਕ ਇਸੀ ਤੈਸੀ ਮਰਾਨ
ਹੁਣ ਭੀ ਤਾਂ ਕਿਸਾਨਾਂ ਜਟਾਂ ਦੀਆ ਸਰਕਾਰਾਂ ਨੇ ਫ਼ਿਰ ਕਿਸਨੂੰ ਕਹਿੰਦੇ ਹੋ ਕਿ ਕਿਸਾਨ ਚੋਣਾਂ ਲੜਨ ਸਾਡੇ ਦਲਿਤਾਂ ਦੀ ਸਰਕਾਰ ਬਣਾਓ ਫਿਰ ਦੇਖੋ ਕੀ ਭਾਅ ਵਿਕਦੀਆ
Veer ji Punjab da satiyanas only jattan ne hi kita hai
ਜੇ ਸੋਡੇ ਨਾਲ ਇੱਕ ਯੂਨੀਅਨ ਨੇ ਠੱਗੀ ਮਾਰੀ ਏ ਸਾਰੇ ਮਾੜੇ ਨੀ ਹੁੰਦੇ ?
ਹੁਣ ਸਮਾਂ ਬਰਬਾਦ ਨਾ ਕਰੋ ਤੁਸੀਂ ਕਹਿੰਦੇ ਹੋ ਪੰਜਾਬ ਵਿੱਚ ਕਾਨੂੰਨ ਬਣਾਉ ਜ਼ਮੀਨ ਕੋਈ ਬਾਹਰੋਂ ਖਰੀਦ ਨਾ ਸਕੇ ਲਖਾ ਸਿਧਾਨਾ ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਲੜਾਈ ਲੜ ਰਹੀਆਂ ਹਨ ਤੁਸੀਂ ਹਮਲਾ ਮਾਰੋ ਨਿੰਦਾ ਨਾ ਕਰੋ ਆਪਣੇ ਦੀ
Bilkul sahi
ਹੁਣ ਦਿੱਲੀ ਦੇ ਈਲੈਕਸਣ ਆ ਗਿਆ
Bae us time rajewal nu chief minister di kursi disdi c .
Jey Jameen vech kay duji thaan tiguni ya dugni jameen mildi hey hey paisey vi bachdey ney, taan jameen vecho. Punjaiyan ney Peelibheet UP te Rajasthan vich bahut jameen khareedi hey, mauj kardey ney.
ਬਹੁਤ ਵਧੀਆ ਸੋਚ
Ba e dhole pind v nal hi aa ethe v bahhut bhae aa ge
Lok ki kahenge... that's true......all leaders are corrupt.... people elected corrupt leaders....🙏🙏
Waehguru
ਕਿਸਾਨ ਯੂਨੀਅਨ ਦੇ ਆਗੂ ਤੇ ਕਾਰ ਸੇਵਾ ਵਾਲੇ ਬਾਬਿਆ ਦੇ ਆਗੂ ਬਹੁਤ ਪੈਸਾ ਕਮਾ ਰਹੇ ਹਨ। ਧਿਆਨ ਦੇਣਾ ਚਾਹੀਦਾ ਹੈ।
AA muhale valaa bandhaa thek kh rhaa AA
Ajj kel jatta de munde UP de Naia kol cutting karvan lai Rs 3000 de rehi ne
Yaar sirif lok n
Sade Pind Wala Guljar Ghal Kalan Wala V dhag Gia Lokan nu Bacho as dhag ton Kisan Union Ch Wad ke dhag Riha Lokan nu
ਜੇ ਵੋਟਾ ਚ ਖੜ ਗਏ ਫਿਰ ਕੀ ਪਰਲੋ ਆ ਗਈ, ਕੀ ਗੱਲ ਕਿਸਾਨ ਵੋਟਾਂ ਚ ਨੀ ਖੜ ਸਕਦੇ? ਅਸੀ ਆਪਣੇ ਪੰਜਾਬ ਚ ਆਪ ਰਾਜ ਕਰਾਗੇ ਸਾਡਾ ਪੰਜਾਬ ਹੈ।
Rokda khon aa
ਆਮ ਆਦਮੀ ਪਾਰਟੀ ਜ਼ਿੰਦਾਬਾਦ
Thame morche joge hi reh gaye
Dunian nahi leads thugg nikly
Luk lahanut patrkar da Tanu hor kus nahe milea Kisan uniaan jidabad
ਇਹ ਗ਼ਦਾਰ ਬਕਵਾਸ ਕਰਦੇ ਹਨ
ਜਾਬਾਂ ਦਾ ਭੇੜ ਕਰਕੇ ਚਲੇ ਜਾਣਾ
Buss. Kurro ..greb. Ke. .karan
Bai pehlan mohali walean nu samjaona c yar
Bai tu punjab da put
Ap .na ..kug. Kuro
ਇਹਨਾਂ ਤੇ ਦੋਸ਼ ਲਗਦਾ ਕੇ ਚੰਦਾ ਇਕੱਠਾ ਕਰਕੇ ਆਪ ਖਾ ਜਾਂਦੇ ਆ॥
Wich hi jire di jahreeli Jameen di gall Kari jande ne wich hi Kahi jaande ne Jameen na vecho. J thalle Paani hi na riha, ja Paani hi zehreela ho gya Fer Jameen da achaar pauna tusi. O siane ne jhere time te maadi jagah Jameen vech ke Changi jagah Lai lainde ne, ja koi hor property Lai lainde ne. Jattan nu akal ni auni
Union.kissan.chor.he.han.passe.parchi.kat.eahana.nu.gsp❤❤❤❤❤❤
Àc..paterkar..nu..phajao..phea
Ap bhi union virodhi hn sarkar ka sath de rhe ho
ਬੈਠ ਕੇ ਭੋਰਨੀ ਸੋਖੀ ਐਂ ਏਹੀ ਕਾਮ ਜ਼ਮੀਨੀ ਪੱਧਰ ਕਰੋਂ ਕੁਝ ਫਰਕ ਪੜੇ ਗਾ
ਔਰ ਭੋਰਨੋ ਕਾ ਟੈਮ ਨਾ ਮਿਲੇ
Ye kase kh sakte h des ka 370 hap bhi baten mar rhe ho serious nhi ho ap bhi
Wrong video all is thanks
Bhai Rajpura ji poori gal pta karke bolya karo kaun election ch khadya te koun beitha aa
Tare pAhn da f
Punjabia nu sakuun
Na di cheej ha hi ni
Nakli kisan
Panjabia da bura hall
Aa1crore kamon vala vi punjab sadh ka ja ka badacha ch majdoori kar raha na
tussi sare bujrag lok ho thanu ta pension meline chaede hi ,,,,,,,Per bhaye punjab vich kam ker ke ameer hoe ja rahi han ate sade bache kheti ker ke rajee nahi . mai apane gher de gal likhi hi
Ayasi jator manhoos beez nass hona