ਸਰਬਜੀਤ ਸਿੰਘ ਖਿਲਾਫ਼ ਉਮੀਦਵਾਰ ਖੜ੍ਹਾ ਕਰਨ ਉੱਤੇ ਭਾਈ ਬਲਦੇਵ ਸਿੰਘ ਵਡਾਲਾ ਦਾ ਤਿੱਖਾ ਇੰਟਰਵਿਊ

Поділитися
Вставка
  • Опубліковано 28 тра 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel
    Lok Sabha , punjab , voting , BJP virodh, congress , akali dal , aap , bhagwant mann , faridkot, bhai baldev singh, sarabjit singh,

КОМЕНТАРІ • 151

  • @kuldipsingh3767
    @kuldipsingh3767 Місяць тому +54

    ਆਜ਼ਾਦ ਸਰਬਜੀਤ ਸਿੰਘ ਬੇਅੰਤ ਸਿੰਘ ਸ਼ਹੀਦ ਪੁੱਤਰ ਨੂੰ ਜਿਤਾਓ

  • @lakhvirsingh9941
    @lakhvirsingh9941 Місяць тому +25

    ਭਾਈ ਵਡਾਲਾ ਸਾਹਿਬ ਨੂੰ ਬੇਨਤੀ ਹੈ ਕਿ ਸਰਬਜੀਤ ਨੂੰ ਸਿੰਘ ਖਾਲਸਾ ਨੂੰ ਵੋਟਾਂ ਪਾਈਆਂ ਜਾਣ

  • @mampreetsingh6594
    @mampreetsingh6594 Місяць тому +34

    ਵਡਾਲਾ ਪੰਜ ਸੱਤ ਸੌ ਸਿੱਖਾਂ ਦੀਆਂ ਵੋਟਾ ਤਾਂ ਖਰਾਬ ਕਰੇਗਾ

    • @manindersingh3339
      @manindersingh3339 Місяць тому +1

      ਪਾ ਲੈਣਦੇਓ ਆਵੀ ਖੁਸ਼ ਹੋ ਜਾਣ

    • @klive1699
      @klive1699 Місяць тому

      500..700 ਬੰਦੇ ਨਿੱਘਰ ਹੋਣਗੇ...

    • @086wolf
      @086wolf Місяць тому +1

      Sahi gall aa....BJp waleya ne edda de hazaran bazar wich shadne....Sirf Sikha di vote kattan lyi

    • @hardeepsekhonhardeep9441
      @hardeepsekhonhardeep9441 Місяць тому +2

      Vadala mnu lgda aa Aaj de mahol vich 1 number te aa bhave back side ton hove

  • @JS9h
    @JS9h Місяць тому +11

    ਨਾਂ ਖਿੱਚੋ ਇੱਕ ਦੂੱਜੇ ਦੀਆਂ ਲੱਤਾਂ ਨਾਂ ਖਿੱਚੋ 🙏🙏

  • @Varindersingh-cz6xn
    @Varindersingh-cz6xn Місяць тому +38

    ਵਡਾਲਾ ਸਾਬ ਤੁਸੀਂ ਬਹੁਤ ਵਧੀਆ ਰਾਗੀ ਹੋ...ਬਹੁਤ ਵਧੀਆ ਕੀਰਤਨ ਕਰਦੇ ਹੋ...ਕਿਉਂ ਆਪਣਾ ਮਾਨ ਸਨਮਾਨ ਖਰਾਬ ਕਰ ਰਹੇ ਹੋ ਤੁਸੀਂ ਰਾਜਨੀਤਕ ਬੰਦਿਆਂ ਅਤੇ ਰਾਜਨੀਤਿਕ ਮਸਲਿਆਂ ਤੋਂ ਦੂਰ ਰਹੋ 🙏

    • @klive1699
      @klive1699 Місяць тому

      ਕਿਉਂ ਬਈ... ਸਫਾਈ ਕਰਨੀ ਤਾਂ ਗੰਦਾ ਹੋਣਾ ਪਊ...

    • @AmanDeep-yh4gu
      @AmanDeep-yh4gu 29 днів тому

      bilkul sahi ji

  • @Shanjhpunjab
    @Shanjhpunjab 25 днів тому +1

    ਵਾਹਿਗੁਰੂ ਜੋ ਸਿੱਖ ਧਰਮ ਸੰਗਤਾਂ ਦੇ ਸਹਿਯੋਗ ਨਾਲ ਨਾ ਚੱਲਣ ਵਾਲੇ ਲੋਕਾਂ ਦਾ ਹਸ਼ਰ ਮਾੜਾ ਅਸਰ ਪਵੇਗਾ

  • @RanjeetSingh67603
    @RanjeetSingh67603 Місяць тому +33

    ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਪੱਕੀ ਹੈ ਕਿੳਕਿ ਉਹਨਾ ਦੇ ਪਿਤਾ ਜੀ ਕੁਰਬਾਨੀ ਬਹੁਤ ਵੱਡੀ ਕੌਮ ਲਈ ਵਾਹਿਗੁਰੂ ਜੀ ਉਹਨਾ ਨੂੰ ਬਹੁਤ ਜਿਆਦਾ ਵੋਟਾ ਨਾਲ ਜਿਤਾਉਣ ਗੇ

  • @lahoriasaab7879
    @lahoriasaab7879 Місяць тому +7

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਵਡਾਲਾ ਜੀ ਤੁਸੀਂ ਆਪਣੀ ਅੱਡ ਈ ਡਫਲੀ ਵਜਾਉਂਦੇ ਰਹਿਣਾ ਕਦੀ ਏਕੇ ਦੀ ਗੱਲ ਵੀ ਕਰ ਲਿਆ ਕਰੋ

  • @sukhwindersinghbenipal9344
    @sukhwindersinghbenipal9344 Місяць тому +10

    ਇਸ ਵਡਾਲੇ ਦੀ ਪੰਥ ਨੂੰ ਕੀ ਦੇਣ ਹੈ ਜਿਹੜਾ ਸਹੀਦ ਪਰਵਾਰ ਦੇ ਵਿਰੁਧ ਹੈ

  • @rajwinder1968
    @rajwinder1968 Місяць тому +11

    ਵਡਾਲਾ ਜੀ ਤੁਹਾਡੀ ਵੀ ਬਿੱਲੀ ਥੈਲੇ ਤੋ ਬਾਹਰ ਆ ਗਈ ਤੁਸੀ ਕੁਰਸੀ ਭਾਲਦੇ

  • @narinderpalsingh4086
    @narinderpalsingh4086 Місяць тому +5

    ਭਾਈ ਵਡਾਲਾ ਜੀ ਅੰਦਰੋ ਕੁੱਝ ਹੋਰ ਤੇ ਬਾਹਰੋ ਕੁੱਝ ਹੋਰ ਨਜਰ ਆਉਂਦੇ ਹਨ। ਇਹਨਾ ਨੂੰ ਇਹੀ ਵਹਿਮ ਹੋ ਗਿਆ ਹੈ ਕਿ ਧਰਤੀ ਉਪਰ ਇਹੀ ਸਹੀ ਹਨ, ਬਾਕੀ ਸਾਰੇ ਗਲਤ ਹਨ ਜਾ ਫਿਰ ਅੰਦਰ ਕੁੱਝ ਹੋਰ ਗੇਮ ਚੱਲ ਰਹੀ ਹੈ।

  • @jaswinderjaswinder9101
    @jaswinderjaswinder9101 Місяць тому +15

    Sarbjeet Singh jindabad ❤❤ Sarbjeet Singh nu vote payo ohna de pita ji da sadi kom te bhut bda ehsan aa Sarbjeet Singh sade Babbar Sher da putt aa

  • @chanchalsingh9938
    @chanchalsingh9938 Місяць тому +24

    ਏ ਠੰਗ ਦਿੱਲੀ ਤੌ ਦੌ ਵਾਰ ਸਿਖਾ ਨੂੰ ਧੌਖਾ ਦੇ ਕੇ ਦੌੜਿਆ ਏ
    ਬਁਚੌ ਇਸ ਮੌਰਚਾ ਲਾਉਣਾ ਵੇਚਣਾ ਇਸ ਦਾ ਕਾਰੌ ਬਾਰ ਠੰਗ ਵਡਾਲਾ

    • @jashanwarring968
      @jashanwarring968 29 днів тому

      ਭਾਈ ਸਾਹਿਬ ਵਡਾਲਾ ਜੀ ਬਹੁਤ ਹੀ ਚੰਗੇ ਇਨਸਾਨ ਨੇ ਸੁਲਝੇ ਹੋਏ ਗੁਰਸਿੱਖ

  • @user-xi9eu3uc9t
    @user-xi9eu3uc9t Місяць тому +5

    ਤੁਸੀਂ ਕਿਉਂ ਪੰਥ ਚ ਵੱਡੀਆ ਪਾਉਂਦੇ ਓ ਵਡਾਲਾ ਜੀ

  • @BalkarSingh-ty2sj
    @BalkarSingh-ty2sj Місяць тому +5

    ਵਡਾਲਾ ਸਾਹਿਬ ਇਤਨੀ ਨੀਵੀ ਭਾਸ਼ਾ ਉਹਨਾ ਖਿਲਾਫ ਨਾ ਵਰਤੋ ਜਿਹਨਾ ਕੌਮ ਦੀ ਪੱਗ ਸਿਰ ਤੇ ਰੱਖੀ। ਤੁਹਾਡੀ ਦੇਣ ਉਹਨਾ ਸਾਹਮਣੇ ਜੀਰੋ ਹੈ। ਕੌਮ ਨੂੰ ਅੱਜ ਤੱਕ ਆਪਣਿਆ ਹੀ ਇਸ ਨੀਵੀ ਹਾਲਤ ਤੱਕ ਲਿਆਦਾ ਹੈ।

    • @klive1699
      @klive1699 Місяць тому

      ਜਾਗ ਖੁਲ ਗਈ

  • @GurwinderSingh-ce2lv
    @GurwinderSingh-ce2lv Місяць тому +17

    ਵਡਾਲੇ ਦੇ ਪਰਿਵਾਰ ਦੀ ਪੰਜਾਬ ਵਾਸਤੇ ਜਾ ਸਿੱਖ ਕੌਮ ਵਾਸਤੇ ਕੀ ਦੇਣ ਹੈ

    • @GagandeepSinghGill-sc8gk
      @GagandeepSinghGill-sc8gk Місяць тому +1

      ਵੀਰ ਜੀ ਤੁਸੀਂ ਬਿਲਕੁਲ ਠੀਕ ਲਿਖਿਆ ਵਡਾਲੇ ਦਾ ਭਰਾ ਤੇ ਹੋਰ ਰਿਸ਼ਤੇਦਾਰ ਜਾਂ ਸਕੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਵਿੱਚ ਕਰਮਚਾਰੀ ਹਨ ਇਨ੍ਹਾਂ ਨੂੰ ਇੱਕ ਪੱਤਰਕਾਰ ਨੇ ਇਸ ਬਾਰੇ ਪੁੱਛਿਆ ਸੀ ਤਾਂ ਇਹ ਗੱਲ ਗੋਲਮੋਲ ਕਰ ਗਿਆ ਸੀ ਇਹ ਆਪ ਦੇ ਆਪ ਨੂੰ ਹਟਾਏ ਜਾਣ ਤੇ ਪਿੱਟਦਾ ਫਿਰ ਰਿਹਾ ਜਦੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਕਹਿੰਦੇ ਹਨ ਕਿ ਸਾਡੇ ਨਾਲ ਰਲ ਕੇ ਚੱਲੋ ਤਾਂ ਇਹ ਆਪਣੀ ਹੈਂਕੜ ਘੋਟਦਾ ਹੈ

  • @GURTEJSINGH-mp8vy
    @GURTEJSINGH-mp8vy Місяць тому +9

    ਕਿਸ ਨੇ ਕਿਹਾ ਤੂੰ ਜਿੱਤ ਜਾਵੇ ਗਾ

    • @user-pu4hl4lr3t
      @user-pu4hl4lr3t Місяць тому

      ਮੈਨੂੰ ਲਗਦਾ ਇਸ ਨੂੰ ਜਿਨੇ ਵੀ ਪੰਜਾਬ ਵਿਚ ਉਮੀਦਵਾਰ ਖੜੇ ਹਨ ਸਾਰਿਆ ਨਾਲੋ ਵੱਟ ਘੱਟ ਪੈਣਗੀਆ ਫਰੀਦਕੋਟ ਹਲਕੇ ਤੋ ਭਾਈ ਵਡਾਲੇ ਨੂੰ

  • @amarjotkaur7097
    @amarjotkaur7097 28 днів тому

    Rit Veerji Very gud message ❤❤🙏🙏🙏🙏🚩🚩🌹🌹🌹

  • @Fatehmazewala
    @Fatehmazewala 29 днів тому

    ਵਡਾਲੇ ਜੀ ਹੁਣ ਤੁਹਾਨੂੰ ਦੇਖਣਾ ਚਾਹੀਦਾ ਅਗੇ ਕੋਣ ਆ
    ਓਦੇ ਨਾਲੋ ਵੱਡੀ ਕੁਰਬਾਨੀ ਤਾਂ ਨੀ ਕਿਸੇ ਦੀ, ਆਪਣੀ ਇਜਤ ਆਪਣੇ ਹੱਥ ਹੁੰਦੀ ਆ ਬਾਈ ਜੀ

  • @kalasidhu-wo3pv
    @kalasidhu-wo3pv Місяць тому +8

    ਬਡਾਲਾ।ਕੰਜਰ।ਖੇਹ।ਖਾ।ਰਿਹਾ

  • @RiaChoudhary-gz2my
    @RiaChoudhary-gz2my Місяць тому +3

    Waheguru ji ka khalsa waheguru ji ki fateh g

  • @sachdiawaaj3738
    @sachdiawaaj3738 Місяць тому +3

    ਵਡਾਲਾ ਜੀ ਆਪਣਾ ਉਮੀਦਵਾਰ ਵਾਪਸ ਲੈ ਕੇ ਕੌਮੀ ਫਰਜ ਨੂੰ ਪਛਾਣੋ ਕੋਈ ਗੱਲ ਨਹੀਂ ਜੇਕਰ ਇਹ ਸੀਟ ਹਰ ਗਈ ਤਾਂ ਤੁਹਾਨੂੰ ਸਿੱਖ ਕੌਮ ਨੇ ਮੁਆਫ ਨਹੀਂ ਕਰਨਾ

  • @SukhwinderSingh-jg1je
    @SukhwinderSingh-jg1je 28 днів тому

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਵਾਗੇ।

  • @kalasidhu-wo3pv
    @kalasidhu-wo3pv Місяць тому +6

    ਬਡਾਲਾ।ਖੰਚ।ਬੰਦਾ।ਸਰਬਜੀਤ।ਖਾਲਸੇ।ਨੰ।ਵੋਟ।ਪਾ।ਮਾ।ਗੇ

  • @MHARAJASAHI6504
    @MHARAJASAHI6504 Місяць тому +9

    ਚਵਲ

  • @Surjitsingh-eg2hb
    @Surjitsingh-eg2hb Місяць тому +2

    ਮੈ ਪਹਿਲਾਂ ਭਾਈ BADALA ਸਾਹਿਬ ਦਾ ਬਹੁਤ ਸਤਿਕਾਰ ਸੀ, ਪਰ ਇਹਨਾਂ ਨੇ ਭਾਈ ਸਰਬਜੀਤ ਸਿੰਘ ਜੀ ਦੇ ਖਿਲਾਫ ਉਮੀਦਵਾਰ ਖੜ੍ਹਾ ਕਰਕੇ ਪੰਥ ਦੇ ਪਿੱਠ ਵਿਚ chhoora ਮਾਰਿਆ ਹੈ

  • @KuldeepSingh-rs1sm
    @KuldeepSingh-rs1sm Місяць тому +3

    ਲੱਗਣਾ ਕਿ ਹੈ ਇਹਨੀਂ ਚਾਦਰ ਲੀਰਾਂ ਲੀਰਾਂ ਕਰ ਦੇਣੀ ਨਾ ਖਾਣਾ ਨਾ ਖਾਣ ਦੇਣਾ।

  • @sarabjitSingh-vd2lz
    @sarabjitSingh-vd2lz Місяць тому

    ਸਤਿਨਾਮ ਇਸ ਵਡਾਲੇ ਨੇ ਮੋਹਾਲੀ ਮੋਰਚੇ ਵਿਚ ਬੰਦੀ ਸਿੰਘ ਮੋਰਚੇ ਵਿਚ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆਂ ਦੀ ਬਹੁਤ ਬੇਜ਼ਤੀ ਕੀਤੀ ਸੀ ।ਇਹ ਮੋਰਚੇ ਵਿਚੋਂ। ਭੱਜ ਕੇ ਬਚੀਆਂ ਸੀ । ਮੈਂ ਮੌਕੇ ਤੇ ਸੀ ।

  • @kabalsinghbhojiankabalsing2470
    @kabalsinghbhojiankabalsing2470 Місяць тому +23

    ਭਾਈ ਸਰਬਜੀਤ ਸਿੰਘ ਜ਼ਿੰਦਾਬਾਦ 🚩🚩⚔️⚔️

  • @kuldipsingh598
    @kuldipsingh598 Місяць тому +1

    Vadala ji koi nhi tusi beth javo tusi ta super kirtanio ho

  • @user-xq8jw4pu2r
    @user-xq8jw4pu2r Місяць тому +3

    ਆਹ ਗੱਲ ਨੀਂ ਵਧੀਆ ਕੀਤੀ ਵਡਾਲਾ ਜੀ ਨੇਂ।
    ਹੁਣ ਸਫਾਈਆਂ ਦੇਣ ਦਾ ਕੀ ਫਾਇਦਾ

  • @baljitchahal7313
    @baljitchahal7313 Місяць тому +1

    Bhai Sarbjit SINGH ji KALSHA JINDABAD 🙏

  • @gurcharansinghkanwar6805
    @gurcharansinghkanwar6805 Місяць тому +6

    Eh bahut haula banda hai , aap di sheh hai isnu.sarkaria hai eh.

  • @surindermakkar2894
    @surindermakkar2894 Місяць тому +2

    ਇਹ ਵੀ ਬਾਦਲ ਨਾਲ ਮਿਲੇ ਲੱਗਦੇ

  • @harjeetmotors7828
    @harjeetmotors7828 23 дні тому

    ਇਕ ਹਰ ਪਤਰਕਾਰ ਨੂੰ ਬੇਨਤੀ ਹੈ ਇਨ੍ਹਾਂ ਦੀ ਹਾਲੇ ਕੋਇ ਇੰਟਰਵਿਊ ਕਰਨ ਦੀ ਲੋੜ ਨੀ ਪੰਥ ਦੀ ਅੰਦਰ ਦੀ ਗੱਲ ਹੈ ਇਵੇਂ ਪਬਲਿਕ ਚ ਨਾ ਉਛਾਲੇ

  • @user-ps4yi2ps7e
    @user-ps4yi2ps7e Місяць тому +4

    Vadala jitda nahi tu ਜਿਨਾ ਮਰਜੀ ਜ਼ੋਰ ਲਾਓ

  • @SatnamSingh-fg5oz
    @SatnamSingh-fg5oz Місяць тому

    ਪੰਥਕ ਕਹਾਉਣ ਵਾਲਿਆਂ ਨੂੰ ਭੇਡ ਤੰਤਰ ਦੀਆਂ ਚੋਣਾਂ ਵਿੱਚ ਖੜ੍ਹੇ ਨਹੀਂ ਹੋਣਾ ਚਾਹੀਦਾ ਕਿਉਂਕਿ ਭੇਡ ਤੰਤਰ ਸਿੱਖ ਸਿਧਾਂਤਾਂ ਦੇ ਉਲਟ ਹਨ ਸਿੱਖ ਸਿਧਾਂਤਾਂ ਅਨੁਸਾਰ ਅਸੀਂ ਆਪਣੇ ਆਗੂ ਗੁਣ ਤੰਤਰ ਰਾਹੀਂ ਚੁਣਨੇ ਹਨ ਜੋ ਪੰਥ ਲਈ ਆਪਣਾ ਸਭ ਕੁੱਝ ਕੁਰਬਾਨ ਕਰਨ ਲਈ ਤਿਆਰ ਬਰ ਤਿਆਰ ਰਹਿਣ

  • @user-zl3fq7ze6j
    @user-zl3fq7ze6j Місяць тому +1

    ❤❤❤❤

  • @jashanwarring968
    @jashanwarring968 29 днів тому

    ਭਾਈ ਸਾਹਿਬ ਵਡਾਲਾ ਜੀ ਬਹੁਤ ਚੰਗੇ ਇਨਸਾਨ ਨੇ 328ਸਰੂਪਾਂ ਲਈ ਲਮੇ ਸਮੇਂ ਤੋਂ ਲੜਾਈ ਲੜ ਰਹੇ ਹਨ

  • @gurpindersinghlohgarh7703
    @gurpindersinghlohgarh7703 Місяць тому +1

    ਜ਼ਮਾਨਤ ਜਬਤ ਹੋਊ ਇਹਦੀ

  • @HarleenDimond
    @HarleenDimond 29 днів тому

    Hum hum hain hum hi h

  • @balrajsingh3392
    @balrajsingh3392 29 днів тому +1

    jitna tan bhai sarbjeet khalsa ji ne hi aa es nu vadh to vadh 300-400 vote pane aa

  • @gl-pavitarsinghghania1324
    @gl-pavitarsinghghania1324 Місяць тому +2

    ਐਵੇਂ ਕਿਓਂ ਆਵਦੀ ਮਿੱਟੀ ਆਪ ਪੱਟ ਰਹੇ ਹੋ ਵਡਾਲਾ ਸਭ ਬੱਸ ਕਰੋ

  • @sarabjitSingh-vd2lz
    @sarabjitSingh-vd2lz Місяць тому

    ਬਾਈ ਸਤਿਨਾਮ ਸਿੰਘ ਜੀ। ਇਹ ਵਡਾਲਾ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ ।। ਸਤਿਨਾਮ ਇਸ ਵਡਾਲੇ ਨੇ। ਭਾਈ ਅਮ੍ਰਿਤ ਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰਵਾਉਣ ਵਿਚ ਸਰਕਾਰ ਦੀ ਮੱਦਦ ਕੀਤੀ ਸੀ ।

  • @jaisinghrandhawa-cz3bo
    @jaisinghrandhawa-cz3bo Місяць тому +2

    ਸਰਕਾਰੀ ਸਰਦਾਰ ਤੂੰ ਵੀ ਬਣ ਗਿਆ

  • @surendrasinghgill
    @surendrasinghgill Місяць тому

    Sarabjit Khalsa Ji Ne Jyada Se Jyada vote se Jita hun Ji Main Gondia Maharashtra se

  • @lavpreetsingh1813
    @lavpreetsingh1813 Місяць тому

    ਸਾਨੂੰ ਤਾਂ ਇਕ ਗਲ ਪਤਾ ਹੈ ਕਿ ਸ਼ਹੀਦ ਭਾਈ ਬਿਅੰਤ ਸਿੰਘ ਜੇਕਰ ਇੰਦਰਾ ਦਾ ਸੋਧਾ ਨਾ ਲਾਉਂਦੇ ਤਾਂ ਅੱਜ ਸਿੱਖਾਂ ਦੇ ਸਿਰਾਂ ਤੇ ਪੱਗ ਨੀ ਰਹਿਣ ਦੇਣੀ ਸੀ ਏਹਨਾ ਸਰਕਾਰਾਂ ਨੇ ਜੇਕਰ ਅੱਜ ਸਾਡਾ ਕੋਈ ਵਜੂਦ ਹੈ ਤਾਂ ਇਹਨਾ ਸ਼ਹੀਦ ਸਿੰਘਾ ਕਰਕੇ ਹੀ ਹੈ

  • @davindersinghdavinder3978
    @davindersinghdavinder3978 25 днів тому

    Sarabjeet jindabad

  • @goldycheema1592
    @goldycheema1592 Місяць тому +2

    Eh wadala te sapp nikleya 😡

  • @JashandeepSingh-rd5pr
    @JashandeepSingh-rd5pr 26 днів тому

    Bahi sahib g samoni akalidal khera g

  • @RiaChoudhary-gz2my
    @RiaChoudhary-gz2my Місяць тому +2

    Hlo vere shiri anandpur sahib to khalse da chon nishan ki aw

  • @harjeetmotors7828
    @harjeetmotors7828 23 дні тому

    ਭਾਈ ਸਾਹਿਬ ਭਾਈ ਵਡਾਲਾ ਜੀ ਆਪ ਜੀ ਥੋੜ੍ਹਾ ਸੋਚੋ ਥੋੜ੍ਹੀ ਜੀ ਵਡਿਆਈ ਜਾਂ ਕੁਰਸੀ ਲਈ ਪੰਥ ਆਪਸ ਚ ਨਾਂ ਲੜੋ ਪੰਥ ਤੇ ਪੰਜਾਬ ਦੇ ਸਾਮਣੇ ਸੈਂਟਰ ਦੀ ਤੇ ਸਟੇਟ ਦੀ ਸਰਕਾਰ ਹੈ ਤੇ ਤੁਸੀ ਆਪਸ ਚ ਜਲੂਸ ਕੱਢਿਆ ਪੰਥ ਨੇ ਆਪ ਨੂੰ ਬੋਹੁਤ ਕੁਛ ਬਖਸ਼ਿਆ ਅੱਗੇ ਵੀ ਬਖਸ਼ ਦੇਂਦੀ ਪਰ ਤੁਹਾਡਾ ਇੱਕ ਗਲਤ ਕਦਮ ਪੰਥ ਤੇ ਉਂਗਲਾ ਉਠਾਉਣ ਵਾਲੇ ਲੋਕਾਂ ਨੂੰ ਰਾਹ ਪਾ ਦਿੱਤਾ ਪੰਥ ਨੇ ਤੁਹਾਨੂੰ ਸਾਨੂੰ ਚਲਾਣਾ ਤੁਸੀ ਜਾ ਅਸੀ ਪੰਥ ਨੀ ਚਲਾਣਾ ਜੌ ਹੋਣਾ ਹੋਗਿਆ ਹਾਲੇ ਕੋਈ ਸਫਾਈ ਦੇਣ ਦੀ ਲੋੜ ਨੀ ਯੇਹ ਬਖ਼੍ਰਮੈ ਬੋਹੁਤ ਪਹਿਲਾ ਤੋ ਚਲਦੇ ਪਰ ਜਦ ਦੁਸ਼ਮਣ ਸਾਮ੍ਹਣੇ ਹੋਵੇ ਤਾਂ ਓਹ ਇੱਕ ਹੋ ਜਾਂਦੇ ਸੀ ਬਾਦ ਚ ਫਿਰ ਆਪਸ ਚ ਜਿਨੂੰ ਜੌ ਓਧਾ ਚਾਹੁੰਦਾਂ ਲਏ ਲੈਂਦੇ ਤੁਹਾਨੂੰ ਵੀ ਪੰਥ ਕੁਛ ਨਾ ਕੁਛ ਦੇ ਦਿੰਦਾ ਪਰ ਤੁਸੀ ਪੰਥ ਦਾ ਸਾਥ ਦੇਣਾ ਸੀ

  • @hazurkhehra6838
    @hazurkhehra6838 Місяць тому

    Sarbjeet singh jinabab

  • @CanadaKD
    @CanadaKD Місяць тому

    ਇਹਨੂੰ ਦੋ ਤਿੰਨ ਸੋ ਵੋਟਾਂ ਪੈ ਜਾਣਗੀਆਂ ।

  • @klive1699
    @klive1699 Місяць тому

    ਇਥੇ ਵੱਡਾਲਾ ਸਾਹਿਬ ਬਿਲਕੁਲ ਸਚੇ ਨੇ....
    ਫਰੀਦਕੋਟ ਚ - ਕਾਂਗਰਸ bjp ਆਪ ਬਾਦ ਨੇ backup ਦਿਤਾ ਆਪਦਾ ਕੇਡਰ ਮਗਰ ਲਾਕੇ.. ਬੇਸ਼ਕ ਚੈਕ ਕਰਲੋ

  • @manvirsingh-rf1uz
    @manvirsingh-rf1uz 29 днів тому

    ਇੱਕ ਜਗ੍ਹਾ ਇਕੱਠੇ ਹੋਜੋ ਸਿੰਘੋ ਐਵੇਂ ਤੁਸੀ ਕਿਸੇ ਹੋਰ ਦਾ ਫਾਇਦਾ ਕਰ ਦੇਣਾ,

  • @jass_saab010
    @jass_saab010 29 днів тому

    ਸੱਚਾ ਬੰਦਾ ਬਾਕੀ ਤੁਸੀ ਜੋ ਮਰਜੀ ਕਹੋ ਪਰ ਬੰਦਾ ਠੋਕਰਾ ਖਾ-ਖਾ ਕੇ ਜਿਹਦੇ ਮਾਂ ਪਿਉ ਨਾ ਪੰਥ ਲਈ ਜਾਨ ਦਿੱਤੀ ਉਹਨੂੰ ਕਿਸੇ ਨੇ ਨਾ ਪੁਛਿਆ ਹੋਵੇ ਉਹ ਥੋੜਾ ਬਣ ਹੀ ਜਾਦਾ ਇਸ ਤਰਾ ਦਾ ਕਿਉਕਿ ਉਸਨੂੰ ਸਿਖੋਣ ਵਾਲਾ ਹੈ ਨਹੀ ਸੀ ਬਾਕੀ ਤੁਸੀ ਜਿਆਦਾ ਸਿਆਣੇ ਹੋ ਬਾਈ 👏🏻

  • @sarabjitSingh-vd2lz
    @sarabjitSingh-vd2lz Місяць тому

    ਵਡਾਲਾ ਮੋਦੀ ਸਰਕਾਰ ਦਾ ਦਲਾਲ ਲੱਗਦਾ ਹੈ।

  • @ArvinderSingh-zz1sv
    @ArvinderSingh-zz1sv Місяць тому

    ਇਕ ਹੋਜੋ

  • @YuvrajSingh-fg8sc
    @YuvrajSingh-fg8sc 11 днів тому +1

    1000 vote nahi paeni ehnu rees karan lagga hunn amritpal singh tey sarabjit singh di😅

  • @manjitsingh2403
    @manjitsingh2403 Місяць тому +1

    Sare veer amritpal singh ji no support kro ji❤❤❤

  • @satnamuppal2959
    @satnamuppal2959 Місяць тому +2

    BADAL GADHAR SIMRINJIT.
    CHLACK VOT SYRBJIT SINGH JU NU AMARTPAL SINGH JI NU LAKHASADHANA
    NU.

  • @iqbalsinghsingh7997
    @iqbalsinghsingh7997 Місяць тому

    Vatala gi apna candate batho

  • @mooslmoosl8389
    @mooslmoosl8389 27 днів тому

    ਵਡਾਲਾ ਵੀ ਹਰ ਜਗ੍ਹਾ ਆਵਦਾ ਵਾਜਾ ਵਜਾਉਣ ਲਗ ਜਾਂਦਾ

  • @user-ep5yu1cf7i
    @user-ep5yu1cf7i Місяць тому

    Sarbjit khalsa jindabad

  • @user-tw5jm8jr8v
    @user-tw5jm8jr8v Місяць тому

    Badala sab samaj karo g

  • @rajwinder1968
    @rajwinder1968 Місяць тому +1

    ਵਡਾਲਾ ਜੀ ਤੁਸੀ ਆਪਣਾ ਮਾਨ ਸਨਮਾਨ ਘਟਾ ਲਿਆ

  • @user-ld5sc5sf5g
    @user-ld5sc5sf5g 28 днів тому

    Bhai sarbjeet de nal rhage

  • @ajaydhaliwal400
    @ajaydhaliwal400 Місяць тому

    bhai sahib ji maaf karna par tuhanu umidwar punjab to keo nhi mileya ji

  • @sanjogtarani3997
    @sanjogtarani3997 Місяць тому +2

    ਸੱਚ ਦੀ ਜਿੱਤ ਹੋਵੇਗੀ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @narinder_singh_1965
    @narinder_singh_1965 Місяць тому

    ਬਲਦੇਵ ਸਿੰਘ ਦੀ ਵੀ ਬਿਲੀ ਥੈਲਿਉਂ ਬਾਰ ਆ ਗਈ ਏ ਤਾਂ ਬਿਲਕੁਲ ਵਿਕਿਆ ਬੰਦਾ ਹੈ ਏ ਪਖੰਡੀ ਬੰਦਾ ਹੈ ਇਸ ਨੂੰ ਮੂੰਹ ਨਾ ਲਾਉ ਭਾਈ ਸਰਬਜੀਤ ਸਿੰਘ ਜੀ ਨੂੰ ਵਧ ਚੜ ਕੇ ਵੋਟਾਂ ਪਾਉ ਸ਼ਹੀਦ ਬਿਅੰਤ ਸਿੰਘ ਜੀ ਦਾ ਅਸੀ ਸਿਖ ਦੇਣਾ ਨਹੀਂ ਦੇ ਸਕਦੇ

  • @RamanBhullar-ho7hf
    @RamanBhullar-ho7hf 29 днів тому

    Bhai Sarbjit Singh zindabad 💪 tenu Kaun jaanda

  • @pawandeepkaur2202
    @pawandeepkaur2202 Місяць тому

    Bhai wadla g nu lokan di eni support phle v nai c. Bhai sahib nu SGPC election ch participate krna chyeda na ke lok saba ch

  • @sachdiawaaj3738
    @sachdiawaaj3738 Місяць тому

    ਵਡਾਲਾ ਜੀ ਲੋਕ ਤੁਹਾਡੀ ਬੜੀ ਕਦਰ ਕਰਦੇ ਸੀ ਪਰ ਤੁਸੀਂ ਮਿੱਟੀ ਵਿੱਚ ਮਿਲਾ ਲੈਣੀ

  • @ManjitSingh-gr4jg
    @ManjitSingh-gr4jg Місяць тому

    Badalla. Tusy app agency day banday ho

  • @user-nx6tv6il2t
    @user-nx6tv6il2t 29 днів тому

    Gall hajam nahi hundi vdale dee

  • @jatinderdeol6942
    @jatinderdeol6942 Місяць тому +2

    ਭਾਈ ਬਲਦੇਵ ਸਿੰਘ ਵਡਾਲਾ ਬਹੁਤ ਹੀ ਵਧੀਆ ਸ਼ਖ਼ਸੀਅਤ ਦੇ ਮਾਲਕ ਹਨ। ਗੁਰੂ ਮਹਾਰਾਜ ਜੀ ਦੇ 328 ਪਾਵਨ ਸਰੂਪਾਂ ਉਤੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਹਨ।

  • @sukhbirkaur8525
    @sukhbirkaur8525 Місяць тому

    ਇਹ ਜੇ ਮਸੰਦ ਲੋਕ ਸਿੱਖਾਂ ਵਿੱਚ ਹਜ਼ੇ ਵੀ ਨੇਂ

  • @dharampalsingh2745
    @dharampalsingh2745 Місяць тому +1

    Gadar Banda eh isnu Kom nal ki lage

  • @tarsemsohi677
    @tarsemsohi677 Місяць тому +3

    ਸੀ, ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ,,

  • @sahajpalsingh1010
    @sahajpalsingh1010 Місяць тому

    ਇਹਨੂੰ ਵੀ ਚੋਦਰ ਚਾਹੀਦੀ ਆ ਕਿਸੇ ਪੰਥ ਨਾਲ ਕੋਈ ਮੋਹ ਨਹੀਂ ਬੇਅੰਤ ਦਾ ਪੁੱਤ ਪੰਥ ਦਾ ਹੀ ਹਿੱਸਾ ਓਹ ਪੰਜਾਬ ਬਚੌਣ ਵਾਲੇ ਲਹੂ ਚੋ ਆ ਓਹਨਾ ਕਿਹੜਾ ਦਗਾ ਕੀਤਾ ਪੰਜਾਬ ਨਾਲ ਏਥੇ ਤਾਂ ਹੋਰ ਸਿੱਖ ਚੇਹਰਾ ਲਿਓਨ ਦੀ ਲੋੜ ਹੀ ਨਹੀਂ ਸੀ ਮੈਨੂੰ ਤਾਂ ਇਹ ਵਿਕਾਊ ਲਗਦਾ ਜਿਹੜਾ ਏਡੀ ਕੁਰਬਾਨੀ ਵਾਲੇ ਪਰਿਵਾਰ ਦੇ ਵਿਰੁੱਧ ਆਇਆ ਇਹਨੂੰ 50 ਕਰੋੜ ਦਿੱਤਾ ਹੋਉ ਬੇਅੰਤ ਸਿੰਘ ਦੇ ਪੁੱਤ ਨੂੰ ਢਾਅ ਲਾਉਣ ਲਈ

    • @amarjeetthindsingh3423
      @amarjeetthindsingh3423 Місяць тому

      ਓਏ ਵੀਰ 50ਕਰੋੜ ਨੀ ਇਹੋ ਜੇ ਤਾਂ ਸਿਰਫ 50ਹਜਾਰ ਦੀ ਮਾਰ ਹੁੰਦੇ ਨੇ ਜਾਂ ਹੱਦ ਇੱਕ ਦੋ ਲੱਖ ਬਸ ।ਕਰੋੜਾਂ ਚ ਕੀਮਤਾਂ ਤਾਂ ਫਿਰ ਅਮਿ੍ਰਤਪਾਲ ਵਰਗਿਆਂ ਦੀਆਂ ਲਗਦੀਆਂ ਨੇ।ਜੋਂ ਫਿਰ ਵੀ ਨੀ ਵਿਕਦੇ

  • @user-oh2jy7ig1z
    @user-oh2jy7ig1z Місяць тому

    ਦਿੱਲੀ ਏਅਰਪੋਰਟ ਤੇ ਤੇਰੀ ਕਰਵਾਣ ਬਾਦਲਾਂ ਨੇ ਰਾਹੀਂ ਸੀ

  • @savleensinghnony5574
    @savleensinghnony5574 Місяць тому

    Baba ji Wdala veer ji tusi kade galat ni ho sakdey. Bs tusi ,a.,apni Kom nu nal lay key turo, jey Sarbjit veer ne koi galti Kari khima karna samjana . Mil key chalyeee

  • @gursharansingh3033
    @gursharansingh3033 Місяць тому

    ਬੱਲੇ ਬੱਲੇ ਇਨਾਂ ਇਕੱਠ ਵਿਕਾਊ ਮਾਲ ਪਿੱਛੇ 😂😂

  • @sachdiawaaj3738
    @sachdiawaaj3738 Місяць тому

    ਸਾਡੀ ਕੌਮ ਦੀ ਤ੍ਰਾਸਦੀ ਹੰਕਾਰ ਨੇ ਇਸ ਕੌਮ ਨੂੰ ਬਰਬਾਦ ਕਰ ਦੇਣਾ ਇਥੇ ਕੋਈ ਆਪਣਾ ਹੰਕਾਰ ਛੱਡਣ ਨੂੰ ਤਿਆਰ ਨਹੀਂ

  • @SukhwinderSingh-gs8zs
    @SukhwinderSingh-gs8zs 28 днів тому

    ਬਲਦੇਵ ਥੱਲੇ ਨੂੰ ਪੁਛੌ ਸਰਬਜੀਤ ਦੇ ਬਰਾਬਰ ਬੰਦਾ ਕਿਓ ਖੜਾ ਕੀਤਾ ਤੇਰੀ ਕੁਰਬਾਨੀ ਸਹੀਦ ਬੇਅੰਤ ਸਿੰਘ ਨਾਲੋ ਬਡੀਆ ਦੱਲੇਆ

  • @ksk7430
    @ksk7430 Місяць тому

    Ja yr kam krla baba koi

  • @086wolf
    @086wolf Місяць тому

    😂😂😂😂😂😂

  • @KuldeepVirk-ui3ye
    @KuldeepVirk-ui3ye Місяць тому

    Bachawo Punjab bachawo Khalsa Raj lawavo desh bachao Amritpal singh Khalsa Raj lawavo je kuchh sall sukh nall jina hai ta

  • @Khalsa-kf3wt
    @Khalsa-kf3wt Місяць тому +1

    ਵਡਾਲਾ ਸਾਹਿਬ ਇਮਾਨਦਾਰ ਹਨ ਪਰ ਸਿਆਸਤ ਰਲ ਮਿਲ ਕੇ ਚਲਦੀ ਹੈ ਭਾਈ ਸਾਹਿਬ

  • @user-nt3vl3ue2l
    @user-nt3vl3ue2l Місяць тому

    Baba Ji jid na kro sarbjit da sath dewo

  • @avtarmalhi7184
    @avtarmalhi7184 Місяць тому

    Badala g.kio galat gulan karde ho pl

  • @user-cb6no3lm9s
    @user-cb6no3lm9s Місяць тому

    Akalthakt de beadbi bare be socho

  • @gurboxsingh8276
    @gurboxsingh8276 Місяць тому

    ਬਡਾਲਾ ਜੀ ਤੁਹਾਨੂੰ ਵੋਟ ਕਿਹੜੀ ਪੈਣੀ ਹੈ ਤੁਸੀਂ ਵੋਟਾ ਖਰਾਬ ਕਰਨੀਆਂ ਹਨ ਪੰਜ ਸੱਤ ਹੋਰ ਕੁੱਝ ਨਹੀ ਤੁਹਾਨੂੰ ਆਮ ਆਦਮੀ ਪਾਰਟੀ ਨੇ ਖੜਾਂ ਕੀਤਾ

    • @PANJAB-nx8gy
      @PANJAB-nx8gy Місяць тому

      ਤਿੰਨ ਸੋ ਵੋਟ ਮਸਾਂ ਪਾਉ ਟਾਇਮ ਖਰਾਬ ਨਾ ਕਰੋ

  • @kisannews-bn5rj
    @kisannews-bn5rj Місяць тому

    Ehh banda sirf te sirf paise bnana nu hi firda s sarabjit singh nu vote pao

  • @AshokKumar-ug1uo
    @AshokKumar-ug1uo Місяць тому

    Inhu harao bai

    • @PANJAB-nx8gy
      @PANJAB-nx8gy Місяць тому

      ਤਿੰਨ ਸੋ ਵੱਧ ਨੀ ਪੈਂਦੀ ਇੰਨੂ ਬਾਈ

  • @kaurjapp998
    @kaurjapp998 Місяць тому

    WadalaChalakMithiBoli

  • @JashandeepSingh-rd5pr
    @JashandeepSingh-rd5pr 26 днів тому

    Yrr khu aaa gl krda gadarra vala km tu jaan buj .328Saroop dii gl krda ajad hii lahr raha

  • @ArshpreetSingh-qg4zy
    @ArshpreetSingh-qg4zy 2 дні тому

    Baldev vadala g umedwar v kahda keta par daseya hae ne v kon umedwar hae ke chon neshan hae ja umedwar kahda karn da he sounk c vota look dahke nal he pa den es nalo ta apna cendedet bapes lae ke sangta de mutabek he chal pende

  • @AmandeepSingh-pd4cm
    @AmandeepSingh-pd4cm Місяць тому

    Apsa vich na laro