ਇਕੱਲੀਆਂ ਧੀਆਂ ਨੂੰ ਵਿਦੇਸ਼ ਤੋਰਨ ਵਾਲੇ ਜ਼ਰੂਰ ਸੁਣਨ ਇਹ ਇੰਟਰਵਿਊ | Immigrate To Canada | Jagdeep Singh Thali

Поділитися
Вставка
  • Опубліковано 26 чер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #punjabilok_channel
    Immigrate To Canada , Jagdeep Singh Thali, Canada, immigration , Punjab, Punjab Culture , Exclusive Interview

КОМЕНТАРІ • 335

  • @loveandluckloveandluck3378
    @loveandluckloveandluck3378 3 дні тому +75

    ਬਾਈ ਪੱਤਰਕਾਰਾਂ ਅੱਜ ਮਿਲਿਆ ਸਿਰੇ ਦਾ ਬੰਦਾ।।। ਸਲਾਮ ਆ ਇਹਨਾਂ ਵੀਰ ਦੀ ਸੋਚ ਨੂੰ।।। ਘੈੱਟ ਬੰਦਾ

    • @MOHIEWALA
      @MOHIEWALA День тому

      ਪਰ ਕੌਮ ਦੀ ਗੁਲਾਮੀ ਦੀ ਗੱਲ ਨੀ ਕਰਦਾ ਆਜ਼ਾਦੀ ਦੀ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਦੋਸਤ ਸੀ ਜੇ

  • @dilveersingh2547
    @dilveersingh2547 3 дні тому +24

    ਛੋਟੇ ਵੀਰ ਨੂੰ ਕਿੰਨਾ ਪਤਾ ਵੀਰ ਨੇ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਹਨ ਵਾਹਿਗੁਰੂ ਜੀ ਹਰੇਕ ਬੱਚੇ ਨੂੰ ਸਮੱਤ ਬਖਸ਼ੋ 🙏🙏🙏

  • @AmarSingh-vq9tx
    @AmarSingh-vq9tx 3 дні тому +75

    ਵਿਦੇਸ਼ ਵਿੱਚ ਘਰ ਦਿਆ ਦਾ ਡਰ ਖ਼ਤਮ ਅਜ਼ਾਦੀ ਏ ਜੋ ਬਹੁਤਿਆ ਲਈ ਬਹੁਤ ਮਾੜੀ ਹੈ ਕਿਸੇ ਦਾ ਡਰ ਨਹੀਂ jo ਮਰਜੀ ਕਰੋ ਜਦੋਂ ਮਰਜੀ ਘਰ ਆਯੂ 😢😢

    • @user-vv3kv5jj7o
      @user-vv3kv5jj7o 3 дні тому +10

      ਬਿਲਕੁਲ ਸਹੀ ਕਿਹਾ 💯

    • @kirandeepkaur2113
      @kirandeepkaur2113 3 дні тому +1

      😢😢😢

    • @PreetKahlon-wx1ft
      @PreetKahlon-wx1ft 3 дні тому +4

      Vere jeri galt aa oh jithy marji hove oh galt hi hove gi baki jeri shi aa oh shi rhi gi jithy marji hove nale sala jera marji hove jera bhar aa oh canda nu galt bolda oh aap kio india nhi janda aah jera Bol reha oh ki mar reha oh kio ethy aa oh jave fer ghar loka nu ehi aa j hor aa gye sanu kam milnu hat jao ga ehi soch aa ehi soch sade rishtydara di aa jinu push lo oh ehi kehnda na hun ta kam hi haini aa hun bnda pushy sala tusi ki krde o tusi v jao ghar fer bhute kehnde aa nasha bhut aa canda te bhar sare hi fer tusi kio nhi lagde ki india vich eh kam nhi hunda yar eve Mara boli jana na kro eda eh kehnda kuri na pehli munda na pejo eh sala aap baitha aa kal nu ede bache v ethy hone aa ede nal eda hove fer eh gal soche ga vere har jga bnde galt shi hunde aa india vich v ehi kuj hi hunda aa par apne hi loka nu bhndi jana j vapis hi jana aa lun frya ja fer hune kio es desh da kha ke enu hi bhndi janda eh soch ban gyi aa vere sadi

    • @PreetKahlon-wx1ft
      @PreetKahlon-wx1ft 3 дні тому +2

      Jine galt hona one galt hona hi aa jithy marji hove j enu punjab nal dard aa ta punjab hi rehri la lenda doji vari fer gya kuj ta hai par na loki na aa jaan ehi aa ena loka kol koi v bnda aa jisne 2 lakh kmona aa onu 15 to 18 ghnte kam krna paina aa jithy marji bnda hove

    • @harmanjawanda5130
      @harmanjawanda5130 3 дні тому

      ​@@PreetKahlon-wx1ft😊😊😊😊😊😊😊😊😊😊😊😊😊😊

  • @mehra6889
    @mehra6889 3 дні тому +53

    ਜਿਹੜੀ ਕੁੜੀ ਕਦੇ ਕੱਲੀ ਘਰੋ ਬਾਹਰ ਨਹੀ ਗਈ ਮੈ ਵੇਖਿਆ ਮਾਂ ਬਾਪ ਨੇ ਊਹਨਾ ਨੂੰ ਕੱਲੀਆ ਬਾਹਰ ਤੌਰ ਤੀਆ ਕੀ ਕੀ ਕੰਜਰ ਖਾਨੇ ਕਰੀ ਜਾਦੀਆ ਨੇ ਊਹ ਰੱਬ ਹੀ ਜਾਨਦਾ

    • @sidhu92
      @sidhu92 3 дні тому +2

      Seda pind ta bali have krda a Canada cha bora hall aa

    • @inderjit748
      @inderjit748 3 дні тому +1

      KAKA JI JEHRE TUSI SIRF CALGARY WICH LAST YER ONE MILLION GHAR BNNE CE TE ESS SAL 2MILLON BNN RAHE NE 3 MILLON DA MATLAB 30 LAKH HO GEA JE 3 MILLON GHAR BNN JANDE DA AH HAL NA HUNDA JO HO REHA 20 JANE IK BASEMENT CH NA REHNDE THALI PUTT JÍNEA AH KAKA GALA MAR REHA EHNE AAP HE WAPIS NAHI AAUNA

    • @gurpreetuppal1119
      @gurpreetuppal1119 3 дні тому

      Achaa.. Othe rules Sakht ne taa bhej de aa india vngu ni hge anpdh lok

    • @jass2748
      @jass2748 3 дні тому

      ​@@gurpreetuppal1119Ghante de sakhat ne.. gashtorpune krn jandia kudia othe.pta punjab vich reh ke eh gand ni pa hona..

    • @user-vp9xz4ko7f
      @user-vp9xz4ko7f 3 дні тому +1

      Kise had tak me vi sehmat aa ji pr Sarian kudian galat ni Sare munde galat ni... Me khud vi Canada🇨🇦 ch gya Boht munde kudian guru gar jande aa vadia km karde aa Bohat sohni jindgi gujar de aa jina nu pta vi mata pita ne kida sanu pyjya o galti ni karde... Good Bachche sonu vadu mil jan ge jina ne kosh Karna.. Jina ne ni Karna o ethy vi ni karde othe vi ni karde.... O ne Vehlad Tola

  • @baljindersingh9030
    @baljindersingh9030 3 дні тому +41

    ਕੌੜੀਆਂ ਗੱਲਾਂ. ਪਰ ਸੱਚੀਆਂ ਨੇ.. 🙏🙏

    • @MOHIEWALA
      @MOHIEWALA День тому

      ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਦੀ ਗੱਲ ਕੋਈ ਪੱਤਰਕਾਰ ਨੀ ਕਰਦਾ ਨਾ ਕੋਈ ਲੀਡਰ ਸਾਡਾ

  • @sawansingh2627
    @sawansingh2627 3 дні тому +26

    ਇਹ ਸਭ ਕੁਝ ਠੀਕ ਕਿਹਾ ਵੀਰ ਨੇ । ਮੈੰ ਵੀ ਇਹ ਸਭ ਕੁਝ ਦੇਖ ਕਿ ਮੈ ਆਪ canada ਛੱਡ ਕਿ ਅਇਆ, ਪੰਜਾਬ ਫੇਰ ਵੀ ਸੌ ਗੁਣਾ ਵਧੀਆ।

  • @Dosanjh84
    @Dosanjh84 3 дні тому +36

    ਦੋ ਗੱਲਾਂ ਦਾ ਜਵਾਬ ਦੇ ਰਿਹਾ ਇੱਕ ਗੱਡੀ ਤਾਂ ਕੀ ਮੈਂ ਛੇ ਮਹੀਨੇ ਪਹਿਲਾਂ ਮੋਟਰਸਾਈਕਲ ਲਿਆ ਨਵਾਂ ਦੋ ਮਹੀਨੇ ਬੇਬੇ ਤੇ ਘਰਵਾਲੀ ਨਾਲ ਸਲਾਹ ਕਰਦਾ ਰਿਹਾ,ਬੇਬੇ ਹਰ ਵਾਰ ਕਹਿ ਦਿੰਦੀ ਸੀ ਪੁਰਾਣੇ ਤੇ ਪੈਸੇ ਲਾ ਲੈ ਨਵਾਂ ਕੀ ਕਰਨਾ।ਇਹ ਆਪਣੇ ਹਰ ਪੇਂਡੂ ਪਰਿਵਾਰਾਂ ਵਿੱਚ ਹੁੰਦਾ।ਆਪਣਾ ਲਹਿੰਦਾ ਸਾਡੇ ਤੋ ਅਲੱਗ ਹੋ ਚੁੱਕਾ ਬਹੁਤੇ ਅੱਜ ਉਸਨੂੰ ਪਾਕਿਸਤਾਨ ਦਾ ਹਿੱਸਾ ਕਰਕੇ ਮਾੜਾ ਬੋਲਦੇ ਆ ਪਰ ਉਹਨਾਂ ਦੀ ਸਿਫਤ ਬਣਦੀ ਆ ਨਾਂ ਅੱਜ ਤੱਕ ਪਹਿਰਾਵਾ ਛੱਡਿਆ ਤੇ ਨਾਂ ਕਲਚਰ ਮੁਤਾਬਕ ਮਹਿਮਾਨ ਨਿਵਾਜ਼ੀ ਅੱਜ ਪ੍ਰਾਹੁਣੇ ਨੂੰ ਰੱਬ ਰੂਪ ਮੰਨਦੇ ਆ ਤੇ ਕਰਜ਼ਾ ਚੁੱਕਣਾ ਹਰਾਮ ਸਮਝਦੇ ਹਨ। ਹਵਾਲਾ ਗਿੱਲ ਰੌਂਤਾ ਦੀ ਪਾਕ ਫੇਰੀ ' ਹੈਲੋ ਮੈਂ ਲਹੌਰ ਤੋਂ ਬੋਲਦਾ।

    • @tirathsingh6539
      @tirathsingh6539 3 дні тому +3

      ਬਿਲਕੁਲ ਸਹੀ ਜੀ ❤❤❤

  • @gurdipsingh3446
    @gurdipsingh3446 3 дні тому +27

    ਬਿਲਕੁਲ ਸਹੀ ਦੱਸਿਆ ਹੈ

  • @MOHIEWALA
    @MOHIEWALA День тому +1

    ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਆ 💯🦅🦅 ਆਪਣਾ ਕੌਮੀ ਘਰ ਬਣੇ ਤੇ ਦੇਸ਼ ਹੋਵੂ ਕੋਈ ਧੱਕੇ ਨਹੀ ਖਾਵੇਗਾ ਬਾਹਰਲੇ ਮੁਲਕਾਂ ਵਿੱਚ, ਦੇਸ਼ ਪੰਜਾਬ ਜ਼ਿੰਦਾਬਾਦ 💯🦾🦅⚔️⚔️

  • @Deepsaab33
    @Deepsaab33 3 дні тому +12

    ਮੈਂ 3 ਮਹੀਨਿਆਂ ਵਿਚ 2 ਵਾਰ ਕੈਨੇਡਾ ਤੋਂ ਵਾਪਸ ਆ ਗਿਆ , ਬਾਈ ਮੈਂ ਤਰਸਦਾ ਸੀ ਕੈਨੇਡਾ ਜਾਣ ਨੂੰ ਪਰ ਮੈ ਪਹੁੰਚਦੇ ਈ ਮਨ ਬਣਾ ਲਿਆ ਸੀ ਕਿ ਮੈਂ ਇਥੇ ਨਹੀਂ ਰਹਿਣਾ , ਮੇਰਿਆ ਭੂਆ ਮਾਸੀਆ ਮੇਰੀ ਭੈਣ ਮੇਰੇ ਮੰਮੀ ਡੈਡੀ ਹੁਣ ਗਏ ਸੀ ਮੇਰੇ ਤੋਂ 6 ਮਹੀਨੇ ਪਹਿਲਾ , ਮੇਰੀ ਭੈਣ ਸਹੁਰਾ ਪਰਿਵਾਰ ਸਾਰੇ ਓਥੇ ਨੇ ਉਨ੍ਹਾਂ ਦੇ 75 ਟਰੱਕ ਨੇ , ਮੈਨੂੰ ਆਫਿਸ ਦੇ ਵਿਚ ਬੈਠਣ ਦਾ ਕੰਮ ਦਿੰਦੇ ਸੀ ਪਰ ਮੇਰਾ ਦਿਲ ਨਹੀਂ ਕੀਤਾ ਰਹਿਣ ਨੂੰ , ਮੈ ਤੇ ਬਾਪੂ ਮਾਤਾ ਸਾਰੇ ਵਾਪਸ ਆ ਗਏ , ਮੇਰੇ ਡੈਡੀ ਪੰਜਾਬ ਪੁਲਸ ਵਿੱਚ ਡੀਐਸਪੀ ਨੇ

  • @MOHIEWALA
    @MOHIEWALA День тому +1

    ਦੁੱਖ ਦੀ ਗੱਲ ਇਹ ਆ ਕੌਮ ਅੱਜ ਗ਼ੁਲਾਮ ਐ ਪਰ ਕੋਈ ਪੱਤਰਕਾਰ ਆਜ਼ਾਦ ਪੰਜਾਬ ਦੀ ਆਜ਼ਾਦੀ ਦੀ ਗੱਲ ਨੀ ਕਰਦਾ ਮੁੱਦੇ ਦਿਖਾਉਣ ਨਾਲ ਕੁਛ ਹੱਲ ਨੀ ਹੋਣਾ ਜਿੰਨਾ ਚਿਰ ਹੱਲ ਦੀ ਗੱਲ ਨਾ ਕਰੀਏ ਜਾਗੋ ਪੱਤਰਕਾਰ ਵੀਰੋ ਵਿਊ, ਸਬਸਕ੍ਰਾਈਬ ਆਲੀ ਦੋੜ ਵਿੱਚ ਨਾ ਭੱਜੋ ਗੁਲਾਮੀ ਨੂੰ ਸਮਝੋਂ 🙏💯

  • @Jatt.91
    @Jatt.91 3 дні тому +46

    ਹੁਣ ਤਾਂ ਲੋਕ ਬਾਹਰ ਵਾਲੀ ਕੁੜੀ ਨਾਲ ਵਿਆਹ ਕਰਾਉਣ ਤੋਂ ਝਿਜਕਦੇ ਹਨ , ਪਤਾ ਨਹੀਂ ਓਥੇ ਕੁੜੀਆਂ ਕਿਹੜੇ ਹਾਲਾਤਾਂ ਵਿੱਚ ਰਹਿੰਦਿਆਂ ਹਨ । ਲੋਕਾਂ ਨੇ ਆਪਣੀਆਂ ਧੀਆਂ ਕਮਾਈ ਦਾ ਸਾਧਨ ਬਣਾ ਦਿੱਤੀਆਂ , ਪੜ੍ਹਨ ਲਿਖਣ ਦੀ ਉਮਰ ਵਿੱਚ ਦਿਹਾੜਿਆਂ ਕਰਨ ਨਾਲ ਮਾਨਸਿਕ ਤੇ ਬੌਧਿਕ ਵਿਕਾਸ ਨਹੀਂ ਹੋ ਸਕਦਾ ।

    • @kulvirsinghmaan1492
      @kulvirsinghmaan1492 2 дні тому

      ਸਾਡੇ ਪੰਜਾਬੀਆ ਤੋਂ ਉਹਨਾਂ ਦਾ ਕੁਝ ਨਹੀਂ ਬਣਨਾ ਮਾੜੇ ਖੋਤੇ ਨਾਲੋਂ ਤਕੜੇ ਸਰੀਰ ਹੁੰਦੇ ਕਾਲੇ ਹਬਸ਼ੀਆਂ ਦੇ 😂

  • @ParamjitSingh-bj8xc
    @ParamjitSingh-bj8xc 3 дні тому +14

    ਵਿਦੇਸ ਵਿਚ ਜਾਣ ਵਾਲਿਅਾ ਵਿਚੋ 90% ਲੋਕਾਂ ਦਾ ੲਿਕ ਦੋ ਪੀੜੀੀਅਾਂ ਪਿਛੋ ਟੰਡ ਮੰਡ ਮੁਕ ਜਾਣਾ ਨਾ ਘਰ ਦੇ ਨਾ ਘਾਟ ਦੇ ਰਹਿਣ ਗੇ ਬੇੜਾ ਗਰਕ ਹੋ ਜਾਣਾ ਦੀਨ ਗਵਾੲਿਅਾ ਦੁਨੀ ਸਿੳੁ ਦੁਨੀ ਨ ਚਾਲੀ ਸਾਥਿ ਪਾੲਿ ਕੁਹਾੜਾ ਮਾਰਿਅਾ ਗਾਫਲੁ ਅਾਪਣੇ ਹਾਥਿ

    • @jass2748
      @jass2748 3 дні тому

      Tu jeonda rhega apnia aglia 2 pirhia dekhan lyi?😂😂😂

  • @AmarjitSingh-se8yp
    @AmarjitSingh-se8yp 3 дні тому +18

    ਵਾਹਿਗੁਰੂ ‌ਮੈਨੂ‌ਇਸ ਸੰਸਾਰ‌ਚ ਇਵੇਂ ਨਿਰਲੇਪ ਰਖੀ‌ਜਿਵੇ ਮੁਰਗਾਬੀ ਪਾਣੀ ਚ ਤਰਦੀ‌ਆਪਣੇ ਖੰਭ ਪਾਣੀ ਚਿਕੜ‌ ਚ ਲਿਬੜਨ ਨਹੀਂ ਦੇਦੀ‌
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Dosanjh84
    @Dosanjh84 3 дні тому +14

    ਬਾਈ ਜੀ ਇੱਕ ਬੇਨਤੀ ਹੋਰ ਕਰੋ ਕਿਸੇ ਸਮੇਂ ਕਿ ਪਰਿਵਾਰਾਂ ਨਾਲ ਦੋ ਨੰਬਰ ਵਿੱਚ ਵਿਦੇਸ਼ ਨੂੰ ਨਾਂ ਜਾਵੋ , ਇਹਨਾਂ ਰਾਹਾਂ ਤੇ ਵੀ ਕੁੜੀਆਂ ਨਾਲ ਬਦਸਲੂਕੀ ਬਹੁਤ ਹੁੰਦੀ ਆ, ਪਤੀ ਨਾਲ ਵੀ ਹੋਵੇ ਪਰ ਉਹ ਇਹੋ ਜਿਹੇ ਦੇਸ਼ਾਂ ਵਿੱਚ ਲੰਮਾ ਸਮਾਂ ਫਸੇ ਰਹਿੰਦੇ ਜਿੱਥੇ ਕੋਈ ਨਹੀਂ ਜਾਣਦਾ ਤੇ ਉਹ ਮਾੜੇ ਗਿਰੋਹਾਂ ਦੇ ਜਾਲ ਚ ਫਸ ਜਾਂਦੇ ਹਨ ਫ਼ਿਰੌਤੀਆਂ ਵੀ ਲੈਂਦੇ ਤੇ ਬਲਾਤਕਾਰ ਵੀ ਹੁੰਦੇ ਹਨ ਔਰਤਾਂ ਨਾਲ।

  • @amanrakkar1666
    @amanrakkar1666 3 дні тому +5

    ਏਥੇ ਜੇ ਕੁੜੀ ਕੋਈ ਪੜ ਕੇ ਵੀ ਲੇਟ ਆਵੇ ਤਾਂ ਵੀ ਲੋਕ ਗੱਲਾਂ ਕਰਦੇ ਜਦੋਂ ਆਪਣੀਆਂ ਕੁੜੀਆਂ ਵਹੁਟੀਆਂ ਬਾਹਰ ਤੋਰਦੇ ਫਿਰ ਉਹ ਸਹੀ ਹੋ ਜਾਂਦੀਆਂ
    ਏਥੇ ਮੇਹਨਤ ਕਰਨ ਵਾਲਿਆ ਨੂੰ ਖਰਾਬ ਕੁੜੀਆ ਦਸਦੇ
    ਦੋਗਲੇ ਲੋਕ ਤੇ ਓਹਨਾ ਦੀ ਸੋਚ

  • @Nuhar-yc5bs
    @Nuhar-yc5bs 3 дні тому +8

    I lived in Canada for 22 years. My kids are teens now. I sold everything and I moved to Ludhiana 2 years ago. Best decision ever. Saved my coming generations. Struggle was never over even after making good money.

  • @punjabivloggarsimar
    @punjabivloggarsimar 3 дні тому +35

    Oh na jaao apna Punjab chdd ke, saade Punjab naalo kujh vi vadiya nhi😢😢😢😢🙏🙏🙏🙏🙏🙏🙏

  • @sarbjeetkaur2816
    @sarbjeetkaur2816 3 дні тому +10

    ਥਲੀ ਸਾਹਿਬ ਬਹੁਤ ਵਧੀਆ ਇੰਟਰਵਿਊ ਕੀਤੀ.. ਪੰਜਾਬੀਆਂ ਨੂੰ ਸ਼ਾਇਦ ਸਮਝ ਆ ਜਾਵੇ

  • @user-vc1xs2cr2y
    @user-vc1xs2cr2y 3 дні тому +14

    ਵੀਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ

  • @BinduMavi-rq8zh
    @BinduMavi-rq8zh 3 дні тому +22

    ਪੰਜਾਬ ਵਿੱਚ ਖੁਲਾ ਅਨਾਜ ਪਾਣੀ ਜ਼ਮੀਨ ਆਪਣੇ ਲੋਕ ਰਿਸ਼ਤੇਦਾਰ, ਉਥੇ ਸਾਰਾ ਕੁਝ ਟੈਕਸਾ ਤੇ, ਸਿਹਤ ਬੀਮਾ, ਘਰ ਦਾ ਬੀਮਾ, ਕਾਰ ਦਾ ਬੀਮਾ, ਕਾਰ , ਕੋਠੀਆ ਦਾ ਕਰਜ, ਵੇਹਲੇ ਰਹਿ ਕੇ ਵੀ ਨਜ਼ਾਰੇ

    • @jass2748
      @jass2748 3 дні тому

      Tere vrge tattu hi vehle rehnde hone punjab vich kyu ke tuhade bazurga ne angreza di chat chat ke jamina le lyia si ethe.bohati population ta punjab di ethe punjab vich bi mehnat ke ke hi Khandi

  • @NaunihalSinghBhullar
    @NaunihalSinghBhullar 3 дні тому +6

    ਬਹੁਤ ਵਧੀਆ ਵਿਚਾਰ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ

  • @kulvirsinghmaan1492
    @kulvirsinghmaan1492 2 дні тому +4

    ਪੰਜਾਬ ਵਿੱਚ ਵੀ ਲੋਕ ਸਾਮ ਦੇ ਵੇਲੇ ਗੁਰਦੁਆਰਾ ਸਾਹਿਬ ਜਾਣ ਦੀ ਬਜਾਏ ਠੇਕੇ ਤੇ ਜਾਦੇ ਨੇ , ਜੇ ਠੇਕੇ ਤੇ ਜਾਣਾ ਅਤੇ ਗਾਣੇ ਸੁਣਨੇ ਬੰਦ ਕਰ ਦੇਣ ਨਸ਼ਿਆਂ ਦੀ ਸੱਮਸਿਆ ਖੁਦ ਹਹ ਹਲ ਹੋ ਜਾਵੇਗੀ।
    ਬਾਕੀ ਜਿਸ ਰਾਹ ਪੰਜਾਬ ਆ ਭਵਿਖ ਵਿਚ ਪੰਜਾਬ ਵਿੱਚ ਸਿਖਾ ਦੀ ਉਕਾਤ ਜੋ ਅਜ ਯੂਪੀ ਵਿੱਚ ਐ ਉਹ ਹੀ ਹੋਣੀ ਐ ।

  • @user-pz2ik5vd4m
    @user-pz2ik5vd4m 3 дні тому +4

    ਬਾਈ ਇਹ ਸੱਚੀ ਗੱਲ ਆ ਮੈ `18 ਸਾਲ ਦਾ ਬਾਹਰ ਆਇਆ ਸੀ ਹੁਣ ਪਿੰਡ ਜਾਣ ਨੂੰ ਦਿਲ ਨਹੀ ਕਰਦਾ ਇੱਥੇਂ ਕੁੜੀਆ ਲੈ ਕੇ ਆਉਣੇ ਆ ਦਾਰੂ ਪੀਦੇ ਹਾ ਇਹ ਸੱਚ ਹੈ ਘਰ ਦਿਆ ਦਾ ਡਰ ਨਹੀ

  • @SukhwinderSingh-wq5ip
    @SukhwinderSingh-wq5ip 3 дні тому +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @JagtarSingh-cj4ve
    @JagtarSingh-cj4ve 3 дні тому +3

    ਧੰਨਵਾਦ ਥਲੀ ਬਾਈ ਜੀ 🙏🙏ਛੋਟੇ ਬਾਈ ਨੇ ਵੀ ਬਹੁਤ ਵਧੀਆ ਵੀਚਾਰ ਦੱਸੀ ਆ ਪੰਜਾਬ ਦੇ ਲੋਕੋ ਕੁਝ ਸਮਜੋ 🙏🙏

  • @jgjit5320
    @jgjit5320 3 дні тому +3

    ਥਲੀ ਵੀਰੇ ਥੋਡੀ ਪੱਤਰਕਾਰੀ ਨੂੰ ਸਲਾਮ ਵੀਰੇ ਬਹੁਤ ਬੁਰਾ ਹਾਲ ਆ ਪੰਜਾਬ ਖਾਲੀ ਹੋ ਗਿਆ ਸਿਸਟਮ ਨੇ ਮਜਬੂਰ ਕਰਤੇ ਸਾਰੇ ਕੁੜੀਆ ਦਾ ਤਾਂ ਬਹੁਤ ਬੁਰਾ ਹਾਲ ਆ ਦੇਖੋ ਦੇਖ ਨੇ ਬਹੁਤ ਕੰਮ ਖਰਾਬ ਕਰਤਾ ਮੇਰਾ ਯਾਰ ਘੁੰਮ ਕੇ ਆਇਆ ਬੱਸ 12 ਬਾਅਦ ਜਿਹੜੇ ਭੇਜਦੇ ਆ ਕੁੜੀਆ ਨੂੰ ਉਹਨਾ ਦਾ ਬਹੁਤ ਕੰਮ ਖਰਾਬ ਆ

  • @NPB9513
    @NPB9513 3 дні тому +8

    ਬਹੁਤ ਵਧੀਆ ਵਿਚਾਰ

  • @jaggimajitha8661
    @jaggimajitha8661 3 дні тому +11

    ਜਿਹੜਾ ਬੱਚਾ ਪੰਜਾਬ ਚ ਸਹੀ ਚਲਦਾ ਮਿਹਨਤ ਕਰਦਾ ਉਹ ਵਿਦੇਸ਼ ਵਿੱਚ ਵੀ ਮਿਹਨਤ ਕਰਦਾ ਜਿੰਨੇ ਮਿਹਨਤ ਨਹੀਂ ਕੀਤੀ 19 ਤੇ ਫਿਰ ਨਸ਼ੇ ਹੀ ਕਰਨੇ ਆ

  • @virk6592
    @virk6592 2 дні тому +4

    ਇਥੇ ਤੇ ਜਦੋਂ ਕੁੜੀ ਆਈਲੈਟਸ ਕਰਦੀ ਏ , ਪਿਓ ਯਾ ਭਰਾ ਨਾਲ ਨਾਲ ਟੁਰਿਆ ਫਿਰਦਾ ਏ ਕੋਈ ਕੁੜੀ ਵੱਲ ਵੇਖ ਵੀ ਜਾਏ ਉਹਦੇ ਨਾਲ ਅੱਖਾਂ ਕੱਢਦੇ ਫਿਰਦੇ ਨੇ , ਬਾਹਰ ਜਦੋ ਇਕੱਲੀ ਨੂੰ ਟੋਰ ਦੇਂਦੇ ਨੇ ਪਤਾ ਨਹੀ ਕਿਹੜੇ ਗੰਨ ਮੈਨ ਨਾਲ ਘੱਲਦੇ ਨੇ ,,ਇੰਡੀਆਤੋਂ ਬਾਹਰ ਜਾਨ ਲੱਗੇ ਪਟਾਕੇ ਚਲਾਂਦੇ ਨੇ , ਕੁੜੀ ਫਿਰ ਬਾਹਰ ਜਾਕੇ ਪਟਾਕੇ ਪਾਉਂਦੀ ਏ,

  • @BalkarSingh-dc1oq
    @BalkarSingh-dc1oq 3 дні тому +11

    ਸਹੀ ਗਲ ਹੈ

  • @harjinderkaur99
    @harjinderkaur99 2 дні тому +1

    70 ਸਾਲਾ ਦੀਆ ਅੱਧੇ ਕਪੜੇ ਪਾ ਕੇ ਕੇਨੈਡਾ ਵਾਲੀਆ ਫੇਸਬੁੱਕ ਤੇ ਫੋਟੋਆਂ ਪਾ ਕੇ ਅਪਣੇ ਆਪ ਨੂੰ ਮੌਡਰਨ ਦਿਖਾਉਦੀਆ ਨੇ।ਕੀ ਕਹੋਗੇ ਉਨਾਂ ਨੂੰ । ਕਮੈਂਟ ਲੋਕ ਲਿਖਣਗੇ you are great. ਗਰੇਟ ਦਾ ਪਤਾ ਕੀ ਹੁੰਦਾ ਉਨਾੰ ਨੂੰ।ਅਐਂਵੇ ਕੁਮੈਂਟਸ ਲਿਖੀ ਜਾਣਗੇ।

  • @jaswantsingh2637
    @jaswantsingh2637 3 дні тому +16

    Bilkul sahi ji veer ji

  • @gurpalgill9314
    @gurpalgill9314 3 дні тому +9

    ਧੀਆਂ ਨੂੰ ਪੁੱਛ ਕੋ ਦੇਖੋ ਕੋਈ ਵਾਪਿਸ ਜਾਣਾ ਚਾਹੁੰਦੀ । ਕੋਈ ਨਹੀਂ ਮੰਨੂੰ ਵਾਪਿਸ ਜਾਣ ਨੂੰ।ਕਿਉਂਕਿ ਇਹ ਕੁਝ ਤਾਂ ਉਹ ਆਪ ਚਾਹੁੰਦੀਆਂ।ਇਸ ਨੂੰ ਆਜ਼ਾਦੀ ਸਮਝਦੀਆਂ ਪਰ ਇਹਨਾਂ ਨੂੰ ਪਤਾ ਨਹੀਂ ਇਹ ਆਪਣੀਆਂ ਕੁੱਲਾਂ ਗਾਲ ਰਹੀਆਂ।

  • @karamjitsinghsalana4648
    @karamjitsinghsalana4648 3 дні тому +7

    Waheguru ji❤❤❤

  • @user-et7zg7bg1l
    @user-et7zg7bg1l 3 дні тому +2

    Boht wdiya trikey naal smjhayea veer ne bilkul niki niki v har gal sach aw ithey

  • @ekamjotsingh8568
    @ekamjotsingh8568 3 дні тому +6

    ਬਾਈ ਜੀ ਜਿਸ ਨੇ ਗਲਤ ਹੋਣਾ ਉਸ ਨੇ ਤਾ ਇੱਥੇ ਆਪਣੀ ਧਰਤੀ ਤੇ ਵੀ ਹੋ ਜਾਣਾ ਪਰ ਇਕ ਸੱਚੀ ਗੱਲ ਦੱਸਾ ਜਿਹੜਾ ਆਪਣੇ ਧਰਮ ਨਾਲ ਜੁੜਿਆ ਗੁਰਬਾਣੀ ਪੜਦਾ ਤੇ ਸੁਣਦਾ ਉਸ ਦਾ ਮਾਲਕ ਬਾਲ ਵੀ ਵਿੰਗਾ ਨਹੀ ਹੋਣ ਦਿੰਦਾ ਬਾਕੀ ਹਰੇਕ ਬੰਦਾ ਅੱਜ ਮਸੀਨ ਹੀ ਬਣ ਗਿਆ

    • @venaysingh5509
      @venaysingh5509 День тому

      😂😂😂 ta hee bani pad pad Kay gulam ho gaye Jay bani de nahe bodhe de load hai 90 brahman nokaria Tey bethe 55 sikha de abade reh gaye bani nahe sikha noo demag de load hai jo tohade kol nahe 5000 sal ho gaye bahman Raj karde paye nay ku kuke ohan kol demag hega keve Raj karna tohade kol bani hege pade jao bani padan nal sab kuch honda tuse vakha punjab da status na bna laide sade kom vich gadar ehala ve se tay hemasha rehan gay .

  • @gurbaxcheema9899
    @gurbaxcheema9899 3 дні тому +3

    ਬੱਚੇ ਵੀ ਅਜ਼ਾਦੀ ਭਾਲਦੇ ਆ ਕੁੜੀਆ ਨੂੰ ਕੋਈ ਪੁੱਛਣ ਵਾਲਾ ਨਹੀਂ ਕਦੋ ਘਰੋ ਜਾਂਦੀਆਂ ਕਦੋ ਆਉਂਦੀਆਂ ਕੋਈ ਪਤਾ ਨਹੀਂ 90% ਸੱਚ ਆ ਇਹ ਪਰ ਵਾਪਸ ਵੀ ਨਹੀ ਜਾਂਦੇ

  • @jaswindertiwana2973
    @jaswindertiwana2973 3 дні тому +2

    ਸਤਿ ਸ੍ਰੀ ਅਕਾਲ ਵੀਰ ਜੀ। ਉਹ ਵੀਰ ਜੀ ਜਿਹੜਾ ਬੰਦਾ ਇੱਕ ਵਾਰੀ ਬਾਹਰ ਚਲਿਆ ਜਾਂਦਾ ਉਸਨੂੰ ਹੀ ਪਤਾ ਲਗਦਾ ਨਾ ਸਾਰੀਆਂ ਗੱਲਾਂ ਦਾ ਜੋ ਬੰਦਾ ਬਾਹਰਲੇ ਦੇਸ਼ਾਂ ਦੀਆਂ ਅੰਦਰਲੀਆਂ ਗੱਲਾਂ ਬਾਰੇ ਦੱਸ ਰਿਹਾ ਉਸ ਬਾਹਰ ਭੇਜਣ ਵਿੱਚ ਮਾਪਿਆਂ ਦਾ ਦੋਸ਼ ਹੈ ਜਾਂ ਉਸਦਾ ਆਪਣਾ।ਉਹ ਵੀਰੇ ਅੱਜ ਕੱਲ੍ਹ ਬੱਚਿਆਂ ਨੂੰ ਸਕੂਲਾਂ ਵਾਲੇ ਵੀ ਇਹ ਆਖਦੇ ਹਨ ਕਿ ਜਿਹੜੇ ਕੰਮ ਵਿੱਚ ਬੱਚੇ ਦਾ ਇੰਟਰਸਟ ਹੈ ਉਹੀ ਕਰਾਉ । ਇੰਡੀਆ ਚ ਜੇਕਰ ਮਾਪੇ ਬੱਚਿਆਂ ਨੂੰ ਕੋਈ ਵੀ ਕੰਮ ਕਰਨ ਲਈ ਆਖਦੇ ਹਨ ਤਾਂ ਬੱਚੇ ਨਹੀਂ ਕਰਦੇ ਮਾਪੇ ਬਹੁਤ ਪ੍ਰੇਸ਼ਾਨ ਹਨ। ਵੀਰੇ ਮਾਪਿਆਂ ਦਾ ਦਿਲ ਨਹੀਂ ਕਰਦਾ ਆਂਦਰਾਂ ਦੇ ਟੁਕੜਿਆਂ ਨੂੰ ਦੂਰ ਕਰਨ ਨੂੰ ਪਰ ਬੱਚੇ ਬਾਹਰ ਜਾਕੇ ਭਾਂਡੇ ਮਾਜਣ ਵੀ ਤਿਆਰ ਹਨ ਮਾਪਿਆਂ ਕੋਲੇ ਭਾਂਡੇ ਚੁੱਕਣ ਲਈ ਵੀ ਤਿਆਰ ਨਹੀਂ। ਉਹ ਵੀਰੇ ਗੱਲਾਂ ਜਿਨੀਆਂ ਮਰਜ਼ੀ ਕਰੀ ਜਾਵੋ ਅੱਜਕਲ੍ਹ ਦੇ ਮੁੰਡੇ ਕੁੜੀਆਂ ਮਾਂ ਬਾਪ ਦੇ ਵੱਸ ਵਿੱਚ ਨਹੀਂ।

  • @Paramjitkaur-xh2mb
    @Paramjitkaur-xh2mb 3 дні тому +3

    Bahut badhiya vichar hai

  • @bindagrewal3750
    @bindagrewal3750 3 дні тому +5

    Good Report bai👍👍🇺🇸🇺🇸

  • @BalwinderSingh-mc1lq
    @BalwinderSingh-mc1lq 3 дні тому +1

    Bhaji thalli Saab ji thanks ❤❤ very nice vichar.

  • @user-vu9qg8gq8n
    @user-vu9qg8gq8n 3 дні тому +1

    ਬਹੁਤ ਵਧੀਆ ਗੱਲਾ ਕੀਤੀਆ ਜੁਆਨੋ ਤੁਸੀ

  • @rajvinderaujla5191
    @rajvinderaujla5191 3 дні тому +18

    ਮਾਪੇ ਨਿਰਦਈ ਨਹੀੱ ਬਹੁਤੇ ਬੱਚੇ ਜਾਨ ਖਾਂਦੇ ਪਰ ਹਾਂ ਜ਼ਿੰਮੇਵਾਰ ਦੋਨੋ ਬਰਾਬਰ ਹਨ
    ਸੰਗਤ ਹੁਣ ਦੋਨੋ ਪਾਸੇ ਮਾੜੀ ਹੈ ਕਿਉਂਕਿ ਉਹੀ ਬੱਚੇ ਆ ਰਹੇ ਇੱਥੇ।
    ਸੁਣੀ ਸੁਣਾਈ ਗੱਲਾਂ ਹਨ ਦੋ ਸਾਲ ਕੋਈ ਨਿਚੋੜ ਨਹੀਂ ਹੈ ਬੱਚਿਆਂ ਨੂੰ ਅਜਿਹਾ ਕੁਝ ਨਹੀਂ ਦੱਸਦੇ

    • @AmarjitKaur-et4yn
      @AmarjitKaur-et4yn 3 дні тому +1

      Right

    • @nachhattarkaur7600
      @nachhattarkaur7600 3 дні тому

      ਜਾਨ ਖਾਈ ਜਾਣ ਪੈਸੇ ਤਾਂ ਮਾਪਿਆਂ ਨੇ ਲਾਉਣੇ ਆ । ਸੋ ਕੁੜੀ ਨੂੰ ਨਹੀਂ ਭੇਜਣਾ ਚਾਹੀਦਾ। 17 18 ਸਾਲ ਦੀ ਉਮਰ ਵਿੱਚ ਡੂੰਘੀ ਸੋਚ ਨਹੀਂ ਹੁੰਦੀ। ਬੱਚੀਆਂ ਗ਼ਲਤ ਰਸਤੇ ਪੈ ਸਕਦੀਆਂ ਹਨ। ਥੋੜਾ ਖਾਉ ਇੱਜ਼ਤ ਦਾ ਖਾਓ।

    • @rajvinderaujla5191
      @rajvinderaujla5191 3 дні тому

      @@nachhattarkaur7600 ਮਾਂ-ਬਾਪ ਦਾ ਅੱਜ ਆਪਣਾ ਕੋਈ ਸਟੈਂਡ ਹੀ ਨਹੀਂ ਹੁਣ ਨਹੀਂ ਪਿਛਲੇ ੨੦ ਸਾਲ ਤੋਂ

  • @BabaSingh-un9rb
    @BabaSingh-un9rb 3 дні тому +2

    ਵੀਰੇ ਜੇ ਗਰੀਬ ਬੰਦਾ ਪੈਸੇ ਕੁਮਾਕੇ ਵਾਪਸ ਆ ਜਾਵੇ ਵੀਰੇ ਕੇ ਪੈਸੇ ਇਧਰ ਆਉਣ ਨਹੀਂ ਦਿਦੈ ਸਾਨੂੰ ਜਰੂਰ ਦੱਸਣਾ

  • @jaggimajitha8661
    @jaggimajitha8661 3 дні тому +3

    ਜਿਹੜੇ ਲੋਕ ਜਮੀਨਾਂ ਵੇਚ ਵੇਚ ਕੇ ਜਾ ਰਹੇ ਉਹਨਾਂ ਨੇ ਤੇ ਫਿਰ ਇਹੋ ਕਦੀ ਕਰਨਾ

  • @iraabirsooch3760
    @iraabirsooch3760 3 дні тому +1

    Good talk brother🙏

  • @gurwindergurwindersingh9961
    @gurwindergurwindersingh9961 3 дні тому +2

    Waheguru ji

  • @jobanpreetsinghgill1292
    @jobanpreetsinghgill1292 3 дні тому +1

    ਬਿਲਕੁਲ ਸਹੀ ਜੀ ਵੀਰ ਜੀ 🙏🏻🙏🏻🙏🏻

  • @RamShyam-bp3ru
    @RamShyam-bp3ru 3 дні тому +1

    100/puter ji good luck God bless you jug jug jeeo we are proud of you puter ji waheguru waheguru waheguru ji 🎉🎉🎉🎉🎉🎉🎉🎉🎉🎉🎉🎉🎉

  • @AffectionateDessert-sq9ph
    @AffectionateDessert-sq9ph 3 дні тому +2

    Asi tin dost cheeta peende c te mere do dosta nu nashe ton bchonn lyi ohna de ghardeya ne amrica canada bhej dita te oh salle uthe ponchde saar rab nu pyare ho gye.. ek ta uthe teesre din hee nasha krke pura ho gya te ek mahine waad pura ho gya😢😢😢

  • @rajsidhu7169
    @rajsidhu7169 3 дні тому +2

    Jagdeep Good discussion ji

  • @dalbirnagra7885
    @dalbirnagra7885 3 дні тому +1

    ਵੀਰ ਜੀ ਜੇ ਤੁਸੀ ਕਿਸੇ ਦੀ ਧੀ ਨੂੰ ਏਥੇ ਰੱਖਦੇ ਵੀ ਆਂ ਤੇ ਤਾਂ ਵੀ ਰੱਖਣ ਵਾਲਾ ਹੀ ਗਲਤ ਆ ਖੁਦ ਝੱਲੀਆਂ ਬਹੁਤ ਕੀਤਾ ਪਰ ਬਾਅਦ ਵਿੱਚ ਬੋਲ ਚਾਲ ਵੀ ਜਾਂਦੀ ਲੱਗਦੀ ਹੁਣ ਬੰਦ ਕਰ ਦਿੱਤਾ ਕਿਸੇ ਦੀ ਮਦਦ ਨਹੀਂ ਕਰਨੀ ਚਾਹੇ ਕੋਈ ਰਿਸ਼ਤੇਦਾਰ ਹੋਵੇ ਜਾਂ ਕੋਈ ਭੈਣ ਭਰਾ ਦਾ ਨਿਆਣਾ ਹੋਵੇ ਕਿਉਂਕਿ ਤੁਸੀ ਕਿਸੇ ਨੂੰ ਗਲਤੀ ਤੋਂ ਵੀ ਨਹੀਂ ਕਹਿ ਸਕਦੇ ਪਰ ਇਹ ਗੱਲ ਆ ਕਿ ਕਿਸੇ ਨੇ ਤੁਹਾਨੂੰ ਜ਼ਬਰਦਸਤੀ ਨਹੀਂ ਰੱਖਿਆ ਜੇ ਤੁਹਾਨੂੰ ਏਥੇ ਨਹੀ ਚੰਗਾ ਲੱਗਦਾ ਤੇ ਤੁਸੀ ਜਾ ਸਕਦੇ ਆਂ ਭੰਡੋ ਨਾ 🙏

  • @jagdev5863
    @jagdev5863 3 дні тому

    True story 👍👌

  • @kalaanmol
    @kalaanmol 2 дні тому +1

    ਸੱਚੀਆਂ ਗੱਲਾਂ ਕੀਤੀਆਂ ਨੇ ਬਾਈ ਜੀ ਨੇ

  • @1699singh
    @1699singh 3 дні тому +4

    🙏🙏

  • @Moviesclip0007
    @Moviesclip0007 3 дні тому +1

    Bilkul sahi hai ji

  • @Amarsinghvadhan
    @Amarsinghvadhan 3 дні тому +2

    ਕਹੀ, ਸਾਰੇ, ਜਾਦੇ,ਵਦੇਸ, ਮਾਰਾ, ਪਰ, ਸਾਰੇ, ਰ
    ਤੁਰੇ, ਸਾਰੇ, ਜੀ


    ਡਜ

    ਜਾਜੇ,।।। ।
    ।। 🙏। ਜੀਦੈ

  • @billingseh8164
    @billingseh8164 3 дні тому

    Jehda interview de reha .. ohne v vapis ni jna 💯 cool .. 🍁

  • @harindersingh5743
    @harindersingh5743 3 дні тому +1

    ਜਮਾ ਸੱਚੀ ਗੱਲ ਐ❤

  • @harbhjansingh3653
    @harbhjansingh3653 3 дні тому

    Good information ji

  • @majorsingh8621
    @majorsingh8621 3 дні тому +1

    👍👍👍

  • @mrranjitkaler1697
    @mrranjitkaler1697 3 дні тому

    👍🏻👍🏻

  • @SurinderMattu-mp4lp
    @SurinderMattu-mp4lp 3 дні тому

    Very nice information 👍🙏🙏

  • @Mastlalijatt
    @Mastlalijatt День тому

    ਮਰਨਾਂ ਤਾਂ ਪੱਕਾ ਮਰ ਜਾਣ ਆਪਾਂ ਕੀ ਲੈਣਾ ਆਪਾਂ ਤਾਂ ਮੌਜਾਂ ਲਈਏ ਲਾਲੀ ਹੋਰੀਂ ਨਾ ਡੱਕਾ ਤੌੜਦੇ ਬਾਪੂ ਤਾਂ ਮਰ ਗਿਆ ਕੰਮ ਕਰਦਾ ਆਪਾਂ ਨੀ ਕਰਨਾ ਆਪਾਂ ਮੌਤ ਉਡੀਕ ਰਹੇ ਹਾਂ

  • @baljidersingh-ep1ef
    @baljidersingh-ep1ef 3 дні тому +1

    Very nice

  • @narindersingh6616
    @narindersingh6616 3 дні тому

    Waheguru Ji 🙏🙏

  • @rattandhaliwal
    @rattandhaliwal 2 дні тому

    ਵਾਹਿਗੁਰੂ ਜੀ ਦੀ ਲੀਲਾ ਹੈ ਕੁਸ਼ ਚੰਗਾ ਹੈ ਕੁਸ਼ ਉਲਟਾ ਹੈ ਆਪੋ ਆਪਣੇ ਕਰਮ ਹਨ।

  • @ComedyShorts_Jass
    @ComedyShorts_Jass 3 дні тому +2

    100% Sach a ਬਾਈ ji kaiya nu Sach chubu GA jrur

  • @majorsingh8621
    @majorsingh8621 3 дні тому +1

    ❤❤

  • @mandeepsinghsidhu5303
    @mandeepsinghsidhu5303 День тому +1

    Good job

  • @user-yo8ym7ew1r
    @user-yo8ym7ew1r 3 дні тому

    Slam hai Shoty vir dee vadia Soch nu Khali da v Dhanvad par lokan dee Jameer margi

  • @gurwindermaan1299
    @gurwindermaan1299 3 дні тому

    101% right

  • @Deepsidhu6
    @Deepsidhu6 3 дні тому

    Bai thali ghaint interview aw jma sachia gallan bai dya

  • @kainths628
    @kainths628 3 дні тому

    Waheguru ji ka Khalsa waheguru ji ki Fateh ❤

  • @balvindersingh7699
    @balvindersingh7699 3 дні тому +1

    Good bai

  • @Unique_talks03
    @Unique_talks03 21 годину тому

    ਬਾਈ ਜੀ ਸਾਰੇ ਪਰਿਵਾਰ ਨਹੀ ਕੁਝ ਬੱਚੇ ਮੈ ਦੇਖੇ ਹਨ ਜਿਹੜੇ ਘਰੇ ਕਲੈਸ ਕਰਦੇ ਹਨ ਵੀ ਜਾਣਾ ਤਾ ਬਾਹਰ ਜਾਣਾ ਨਹੀ ਮੈ ਕੁਝ ਕਰ ਲਵੁ ਗਾ ! ਸਾਰਾ ਕਸੁਰ ਮਾਪਿਆ ਦਾ ਨਹੀ ਬੱਚਿਆ ਦਾ ਵੀ ਹੈ ਵੀਰੇ🙏🏻🙏🏻🙏🏻🙏🏻

  • @gvbrar8234
    @gvbrar8234 2 дні тому

    👍

  • @_Amritsar_california_
    @_Amritsar_california_ 2 дні тому

    💯

  • @sharanjitkaur4351
    @sharanjitkaur4351 2 дні тому

    ਬਾਈ ਜੀ ਗਲਾਂ ਸੱਚੀਆਂ ਹੋ ਸਕਦੀਆਂ ਨੇ ਪਰ ਪੰਜਾਬ ਵਿਚ ਇੰਡੀਆ ਵਿੱਚ ਵੀ ਕਈ ਤਾ ਘਰਾ ਵਿੱਚ ਹੀ ਸੇਫ ਨਹੀਂ ਨੇ ਪਿੱਛੇ ਜਹੇ ਬਹੁਤ ਖਬਰਾਂ ਆਈਆਂ ਸੀ ਛੋਟੀਆਂ ਕੁੜੀਆਂ ਦੇ ਰੇਪ ਬਹੁਤ ਹੋਏ ਨੇ ਓਹਨਾ ਦਾ ਜਿੰਮੇਵਾਰ ਕੀਂ ਬਾਹਰਲੇ ਮੁਲਕ ਮੁਲਕ ਨੇ ਇੱਥੇ ਵੀ ਬਹੁਤ ਕੁਸ਼ ਹੈ ਛੋਟੇ ਛੋਟੇ ਬੱਚੇ ਬੱਚੀਆਂ ਬਹੁਤ ਨਸ਼ਾ ਕਰਦੇ ਨੇ ਆਪਾਂ ਸਾਰੇ ਬਹੁਤ ਵੀਡਿਓ ਦੇਖਦੇ ਹਾਂ। ਵਾਹਿਗੁਰੂ ਰਾਖਾ ਹੈ ਸਭ ਦਾ। ਲਗਦੀ ਵਾਹ ਆਪਣੇ ਬੱਚੇ ਬੱਚੀਆਂ ਨੂੰ ਸਮਝਾਉਣਾ ਚਾਹੀਦਾ ਹੈ ਇੱਥੇ ਵੀ ਬਹੁਤ ਡਰ ਲਗਦਾ ਹੈ

  • @HarjinderSingh-italy
    @HarjinderSingh-italy 3 дні тому

    Vadia verr 2m sescriber. Weahguru ji 🙏 hor traki bakasa

  • @hitmanuncle1409
    @hitmanuncle1409 3 дні тому

    ਸੱਚ ਬਿਆਨ ਕੀਤਾ ਵੀਰ 🙏🙏

  • @dalvirsingh5222
    @dalvirsingh5222 3 дні тому

    Y g bohat khushi hoi thodi gal bat sunn k .meray khayal b thoday bargay nay g.koshish chal rhi ah parwar smait bapas jan d .parmatma kray kamjabi mil j.j na ready hoye bapsi lai tan kalla chala jawanga.ja k jo ho sakia lorhbanda d madad kraanga jini b parmatma nay umar bakhshi.thali y thoday nal gall krn nu maan krda a par meray kol thoda phone number ni haiga.❤️ u y g dohan veeran nu g .

  • @BinduMavi-rq8zh
    @BinduMavi-rq8zh 3 дні тому +3

    ਵਿਦੇਸ਼ਾਂ ਲੀਜ਼ ਮਹਿੰਗੀ ਗਰੋਸਰੀ,

  • @user-br8zd5ug3k
    @user-br8zd5ug3k 3 дні тому +1

    Good mere veer love you I like Soch te❤🎉

  • @jaswinderkaur8558
    @jaswinderkaur8558 3 дні тому +1

    Very nice vlog

  • @RavinderSinghSpain
    @RavinderSinghSpain 3 дні тому +29

    ਜਿਹੜੇ ਲਹੋਰ ਪਾਗਲ ਓਹ ਪਸ਼ੋਰ ਵੀ ਪਾਗਲ ਸਮਝਦਾਰ ਲਈ ਹਰ ਥਾਂ ਠੀਕ ਆ

    • @GurvinderSingh-gk3kv
      @GurvinderSingh-gk3kv 3 дні тому

      Nahi veer mahol te sangat da 99% roal hunda

    • @RavinderSinghSpain
      @RavinderSinghSpain 3 дні тому

      @@GurvinderSingh-gk3kv mainu 18 sal ho ge spain rehnde nu jis bande nu apne ghar de halat pta kde koi mara kam ni karda jihnu kise di fikar hi nai o pave bahr rahe pave india same hi a

    • @RavinderSinghSpain
      @RavinderSinghSpain 3 дні тому +1

      @@GurvinderSingh-gk3kv zindgi apne asoola nal jio mahol de hisab nal nai mere veer

  • @ManpreetKaur-so2dv
    @ManpreetKaur-so2dv 3 дні тому +2

    Sab thik keh riha veer

  • @harvindersingh2646
    @harvindersingh2646 День тому +1

    200% sahi gal kar reha canada wala Munda .
    Main v 5 years to bahar aa .girls da bahut bura haal aa .kudiya bahut jyada open chaldiya aa Punjab waliya aithe aa k

  • @gurindersohi6314
    @gurindersohi6314 2 дні тому

    Bilkul Right

  • @ravindersidhu6630
    @ravindersidhu6630 3 дні тому

    Right

  • @nastejsingh2122
    @nastejsingh2122 2 дні тому +1

    2 lakh di, 2 cow can run family, if you are smart, you can make 20 cows, if you cant do it, you cannot do anything out of india.

  • @harjitkaur3996
    @harjitkaur3996 3 дні тому

    Very good

  • @SukhjinderSingh-ni5sd
    @SukhjinderSingh-ni5sd 3 дні тому

    💯 persent right

  • @user-lj9mz1rj8d
    @user-lj9mz1rj8d 3 дні тому

    Leader

  • @gd_vancity
    @gd_vancity 3 дні тому +2

    The problem is that all these people came here looking for easy life or “aaram” as the interviewee put it.

  • @free_united_punjab
    @free_united_punjab 2 дні тому +1

    ਕਨੇਡਾ ਵਿੱਚ ਕੁੜੀਆਂ ਭਲਾ ਅੱਧੀ ਰਾਤ ਨੂੰ ਇਕੱਲੀਆਂ ਘੁੰਮਦੀਆਂ ਰਹਿਣ ਕਿਸੇ ਦੀ ਜ਼ੁਰਤ ਨਹੀਂ ਕਿ ਉਹਨਾਂ ਨੂੰ ਹੱਥ ਵੀ ਲਾ ਦਵੇ.
    ਉਹ ਵੱਖਰੀ ਗੱਲ ਹੈ ਕਿ ਜਦੋਂ ਕੁੜੀਆਂ ਕੋਲੋਂ ਫੀਸਾਂ ਭਰਨ ਦੇ ਅਤੇ ਰੈਂਟ ਦੇ ਪੈਸੇ ਨਹੀਂ ਹੁੰਦੇ. ਇੱਕ ਅੱਧਾ ਪਰਸੈਂਟ ਕੁੜੀਆਂ ਗਲਤ ਪਾਸੇ ਚਲੀਆਂ ਜਾਂਦੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਭਾਰਤੀ ਕੁੱਤੇ ਕਨੇਡਾ ਖਿਲਾਫ ਭੌਂਕਣ ਲੱਗ ਜਾਣ ਜੇ ਕਿਸੇ ਸਟੂਡੈਂਟ ਕੋਲ ਰੈਂਟ ਦੇ ਪੈਸੇ ਨਹੀਂ ਹਨ ਉਹ ਸਟੂਡੈਂਟ ਦੀ ਪ੍ਰੋਬਲਮ ਹੈ ਨਾ ਕਿ ਕਨੇਡਾ ਦੀ.
    ਪਰ ਉਸ ਦੇ ਉਲਟ ਇਹਨਾਂ ਦੀ ਭਾਰਤ ਮਾਤਾ ਦੇ ਵਿੱਚ ਇੱਕ ਮਿੰਟ ਦੇ ਵਿੱਚ 14 ਰੇਪ ਹੁੰਦੇ ਹਨ ਪਰ ਇਹ ਕੁੱਤੇ ਕਦੇ ਵੀ ਆਪਣੀ ਭਾਰਤ ਮਾਤਾ ਦੇ ਖਿਲਾਫ ਨਹੀਂ ਭੌਂਕਦੇ.
    ਪੰਜਾਬ ਦੇ ਹਾਲਾਤ ਇੰਨੇ ਖਰਾਬ ਹਨ ਰਾਤ ਦੀ ਗੱਲ ਛੱਡੋ ਕੋਈ ਆਪਣੀ ਧੀ ਨੂੰ ਦੇਣ ਵੇਲੇ ਕੱਲੀ ਭੇਜ ਕੇ ਰਾਜ਼ੀ ਨਹੀਂ ਕੋਈ ਪਤਾ ਨਹੀਂ ਉਸ ਨਾਲ ਲੁੱਟ ਖੋਹ ਹੋ ਜਾਵੇ ਜਾਂ ਸਕਡਨੈਪ ਕਰਕੇ ਉਸਦਾ ਬਲਾਤਕਾਰ ਹੋ ਜਾਵੇ ਪਰ ਇਹਨਾਂ ਕੁੱਤਿਆਂ ਨੇ ਸਿਰਫ ਕਨੇਡਾ ਖਿਲਾਫ ਭੌਂਕਣ ਦਾ ਠੇਕਾ ਲਿਆ ਹੈ।

  • @hardeepsinghsingh7016
    @hardeepsinghsingh7016 3 дні тому

    Very nice 💯

  • @shamsherkaur9322
    @shamsherkaur9322 3 дні тому +1

    ਸਹੀ ਗੱਲ ਐ ਬੇਟਾ ਜੀ

  • @manjitsandhu5427
    @manjitsandhu5427 2 дні тому +1

    That’s true