Akali Dal ਦੇ ਬਾਗੀ ਧੜੇ ਦੇ ਵੱਡੇ ਐਲਾਨ, ਸੁਣੋ Sukhbir Badal ਨੂੰ ਕੀ ਕਿਹਾ ? Akali Dal Revolt |News18 Punjab

Поділитися
Вставка
  • Опубліковано 29 вер 2024
  • ਬਾਗ਼ੀ ਧੜੇ ਦੀ ਵੱਡੀ ਪ੍ਰੈੱਸ ਕਾਨਫਰੰਸ, ਸੁਣੋ Sukhbir Badal 'ਤੇ ਕੀ ਹੋਈ ਚਰਚਾ | Akali Dal | News18
    #news18punjab #akalidal #punjabnews #sukhbirbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 52

  • @onkarsahota1677
    @onkarsahota1677 3 місяці тому +20

    ਸ਼੍ਰੋਮਣੀ ਕਮੇਟੀ ਦੇ ਮੋਜੂਦਾ ਮੈਂਬਰ ਅਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਸਤੀਫਾ ਦੇ ਕੇ ਪੰਜਾਬ ਛੱਡ ਕੇ ਚਲੇ ਜਾਣਾ ਚਾਹੀਦਾ ਹੈ, ਸੰਗਤਾਂ ਨੂੰ ਬੇਨਤੀ ਹੈ ਇਨ੍ਹਾਂ ਨੂੰ ਪੰਜਾਬ ਨਿਕਾਲਾ ਦੇ ਦੇਓ ਸੱਪਾਂ ਨੇ ਮਾਫ਼ੀ ਮੰਗਣ ਤੋਂ ਬਾਅਦ ਵੀ ਡੱਸਣਾ ਨਹੀਂ ਛੱਡਣਾ

  • @dr.manjitsingh755
    @dr.manjitsingh755 2 місяці тому +3

    ਹੁਣ ਵੀ ਕਹਿਦੇ ਨੇ ਅਸੀਂ ਨਹੀਂ ਚਾਹੁੰਦੇ ਕਿ ਆਪਣਾ ਪੱਲਾ ਚੁੱਕ ਕੇ ਢਿੱਡ ਨੰਗਾ ਕੀਤਾ ਜਾਵੇ ਸੰਕੇਤਕ ਤੌਰ ਤੇ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਵੀ ਕੁਝ ਚਾਹੀਦਾ ਹੈ

  • @balvirslnghsahokesingh7446
    @balvirslnghsahokesingh7446 3 місяці тому +3

    ਵਾਹ ਜੀ ਵਾਹ,,, ਪੱਤਰਕਾਰ ਜੀ, ਬੇਨਤੀ ਹੈ ਕਿ ਇਹਨਾਂ ਸਾਰਿਆਂ ਨੂੰ ਇਹ ਪੁੱਛਿਆ ਜਾਵੇ ਕਿ ਅਕਾਲੀ ਸ਼ਬਦ ਅਨੁਸਾਰ ਇਸ ਵਿੱਚ ਕੋਈ ਜਾਤਪਾਤ, ਊਚਨੀਚ ਨਹੀਂ ਹੈ ਜੀ। ਫਿਰ ਬਸਪਾ ਨੂੰ ਸ਼ਾਮਲ ਕਰਨਾ ਕੀ ਇਹ ਜਾਤਪਾਤ ਊਚ ਨੀਚ ਨਹੀਂ ਹੈ ਜੀ।
    ਸਭ ਮਸੰਦ ਰਲੇ ਹੋਏ ਨੇ ਤੇ ਜ਼ਮੀਨ ਭਾਲਦੇ ਨੇ,ਜੋ ਅਜੇ ਨਹੀਂ, ਸਮਾਂ ਲੱਗ ਸਕਦਾ ਹੈ ਜੀ।
    ਧਨਵਾਦ ਮਿਹਰਬਾਨੀ।

  • @bhajansingh2857
    @bhajansingh2857 3 місяці тому +9

    ਰੁਪਿਆ ਕੋਈ ਖਰਚਣਾਂ ਨਹੀਂ ਪ੍ਰਧਾਨ ਨੂੰ ਬਦਲਣ ਲਗੇ ਹਨ ਗਿਰਗਟ ਲਈ ਸਾਰੇ ਜ਼ਿੰਮੇਵਾਰ ਹਨ ਜੀ

  • @BalwinderSingh-kc5rv
    @BalwinderSingh-kc5rv 3 місяці тому +1

    Reasonable hai sare logon Ko pata Bhai Sahab

  • @sukhjitsingh9117
    @sukhjitsingh9117 2 місяці тому

    Chandu majra sahib jindaabaad

  • @Ranjitkaur-pj1bh
    @Ranjitkaur-pj1bh 3 місяці тому +2

    Akali dal pardhan bne bhai amritpal singh khalsa chandhumanjra je fair lok prosa karnge warna nhi

  • @BalwinderSingh-kc5rv
    @BalwinderSingh-kc5rv 3 місяці тому

    Chandu Majra Sahab har khud gaye the gussa Badal de

  • @gill-punjab
    @gill-punjab 3 місяці тому +8

    ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਉ

    • @ParamjitKaur-s4z5e
      @ParamjitKaur-s4z5e 3 місяці тому +1

      ਇਕ ਈਮਾਨ ਦਾਰ ਪਿੱਛੇ 95/ ਚੋਰ

  • @dr.manjitsingh755
    @dr.manjitsingh755 2 місяці тому +1

    ਤੁਹਾਨੂੰ ਪਾਰਟੀ ਦੇ ਖ਼ਿਲਾਫ਼ ਵਾਰ ਵਾਰ ਝੰਡਾ ਚੁੱਕਣ ਦਾ ਕੰਮ ਕਰਦੇ ਹੋਏ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ

  • @dr.manjitsingh755
    @dr.manjitsingh755 2 місяці тому +1

    ਇਹ ਅਖੌਤੀ ਬਾਗ਼ੀਆਂ ਦਾ ਇਹ ਕੋਈ ਨਵਾਂ ਕੰਮ ਨਹੀਂ

  • @Avtar-xu1dd
    @Avtar-xu1dd 3 місяці тому +1

    ਨਾਂ ਤਾਂ ਤਲਵੰਡੀ ਨਾ ਬਰਨਾਲਾ ਨਾ ਢੀਡਸੇ ਨਾ ਚੰਦੂ ਮਾਜਰਾ ਜਦੋ ਤੁਸੀ ਜਿੱਤਦੇ ਹੀ ਨਹੀ ਸੁਖਬੀਰ ਬਾਦਲ ਕੀ ਕਰੇ

  • @jassbir1363
    @jassbir1363 3 місяці тому +7

    ਅਕਾਲੀ ਦਲ ਦਾ ਪ੍ਰਧਾਨ ਰਾਜਸੀ ਅਤੇ ਧਾਰਮਿਕ ਸਿੱਖਿਆਂ ਦਾ ਗਿਆਨਵਾਨ ਹੋਣਾ ਚਾਹੀਦਾ ਹੈ , ਉਸ ਦਾ ਕਿਸੇ ਕਾਰੋਬਾਰ ਅਤੇ ਬਿਜਨਸ ਨਾਲ ਕੋਈ ਸਬੰਧ ਨਹੀ ਹੋਣਾ ਚਾਹੀਦਾ ਹੈ ।

  • @jagjeetsingh9613
    @jagjeetsingh9613 2 місяці тому

    ਤੁਸੀ ਸਾਰੇ ਖਹਿੜਾ ਛਡ ਦਿਓ ਕਿਸੇਗੁਰੂਘਰੇਚਲੇ,ਜਾਵੋਕਿਉਕੇ ਥੋਨੂਖਾਣਾਆਉਦਾ ਨਵੇ ਮੁੰਡਿਆ ਨੂ ਟਾਇਮ ਦੇਵੋਥੋਨੂ ਅਕਾਲਤਖਤ ਜੀਨੇ,ਨਹੀ ਬਖਸਣਾ

  • @nirmalsinghsinghsingh4604
    @nirmalsinghsinghsingh4604 3 місяці тому +1

    ਜਿਨਾ ਚਿਰ ਸੁੱਖੇ ਅਮਲੀ ਦੀ ਬੁੰਡ ਹੇਠੋਂ ਕੁਰਸੀ ਨਹੀਂ ਕੱਢਦੇ, ਓਨਾ ਚਿਰ ਭੁੱਲਜੋ ਕਿ ਤੁਸੀਂ ਆਪਣੇ ਆਪ ਵਿੱਚ ਕਾਮਯਾਬ ਹੋ ਸਕਦੇ ਹੋ। ਅਸਲੀਅਤ ਇਹ ਹੈ ਕਿ ਤੁਸੀਂ ਆਪਣੇ ਪੁੱਤਰ ਭਤੀਜਿਆਂ ਦੀ ਕੁਰਸੀ ਲਈ ਤਰਲੋ ਮੱਛੀ ਹੋ ਰਹੇ ਹੋ। ਤੁਸੀਂ ਵੀ ਤਾਂ ਬੀ ਜੇ ਪੀ ਨਾਲ ਕਿੰਨੇ ਸਾਲ ਆਨੰਦ ਮਾਣਿਆ ਹੈ। ਲੋਕਾਂ ਦੀਆਂ ਭਾਵਨਾਵਾਂ ਇਹ ਹਨ ਕਿ ਤੁਸੀਂ ਪੁਰਾਣੇ ਸਮੇਂ ਦੀ ਲੀਡਰਸ਼ਿਪ ਘਰਾਂ ਵਿੱਚ ਬੈਠਕੇ ਰਾਮ ਰਹੀਮ ਦੀ ਬੁੰਡ ਚੱਟੋ, ਤੇ ਨਵੀਂ ਪੀੜ੍ਹੀ ਨੂੰ ਮੌਕਾ ਦਿਓ। ਤੁਸੀਂ ਚੱਲੇ ਹੋਏ ਕਾਰਤੂਸ ਹੋ। ਤੁਸੀਂ ਹੀ ਅਕਾਲੀ ਦਲ ਦੀ ਬੇੜੀ ਵਿੱਚ ਵੱਟੇ ਪਾਏ ਹਨ। ਤੁਹਾਡੇ ਕੋਲ ਕੋਈ ਵੀ ਸਿਧਾਂਤ ਨਹੀਂ ਹੈ, ਤੇ ਨਾ ਹੀ ਕੋਈ ਤੁਹਾਡੇ ਉੱਤੇ ਕੋਈ ਵੀ ਯਕੀਨ ਕਰ ਸਕਦਾ ਹੈ।😂

    • @nirmalsinghsinghsingh4604
      @nirmalsinghsinghsingh4604 3 місяці тому

      ਤੁਸੀਂ ਕਹਿੰਨੇ ਹੋ ਕਿ ਅਸੀਂ ਸਾਰੇ ਧਾਰਮਿਕ ਲੋਕਾਂ ਕੋਲ ਜਾਵਾਂਗੇ, ਸਾਲਿਓ ਕੁੱਤਿਓ ਧਾਰਮਿਕ ਲੋਕਾਂ ਦੇ ਜਥੇਦਾਰਾਂ ਨੂੰ ਤਾਂ ਤੁਸੀਂ ਲੋਕਾਂ ਨੇ ਜੇਬਾਂ ਵਿੱਚ ਪਾਕੇ ਰੱਖਿਆ ਹੋਇਆ ਹੈ, ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਨਾਂ ਬਣਾਓ,1978/ਤੋਂ ਲੈਕੇ ਅੱਜ ਤੱਕ ਅਸੀਂ ਮੂਰਖ ਬਣੇ ਰਹੇ,ਪਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਲੋਕ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਹਨਾਂ ਸਾਰੀਆਂ ਕਰਤੂਤਾਂ ਦੇ ਤੁਸੀਂ ਸਾਰੇ ਹੀ ਜ਼ਿੰਮੇਵਾਰ ਹੋ। ਥੋਡੀਆਂ ਲੂੰਬੜ ਚਾਲਾਂ ਹੁਣ ਨਹੀਂ ਚਲਣਗੀਆਂ। ਜਲੰਧਰ ਈਸਟ ਵੈਸਟ ਦੀ ਗੱਲ ਛੱਡੋ, ਥੋਨੂੰ ਕਿਤੇ ਵੀ ਢੋਈ ਨਹੀਂ ਮਿਲਣੀ, ਸਾਲਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸੀਓ।ਥੋਡਾ ਬੇੜਾ ਪਾਰ ਨਹੀਂ ਹੋ ਸਕਦਾ। ਕਿਉਂਕਿ ਥੋਨੂੰ ਮੇਰੇ ਗੁਰੂ ਜੀ ਦੀ ਫਿਟਕਾਰ ਲੱਗੀ ਹੋਈ ਹੈ।😢

    • @RsSingh-e8e
      @RsSingh-e8e 2 місяці тому

      Vir eh ohi sukha amli jisdi bund heth kursi ta tuhadi bund bachi.nahi ta tuhanu v pta 1984 to 1997 tak tuhadi da ki hal hoyia c.

  • @ssingh2503
    @ssingh2503 2 місяці тому

    ਹੱਸ ਹੱਸ ਲਾਉਂਦੀਆਂ ਯਾਰੀਆਂ ਰੋ ਰੋ ਦਿੰਦੀਆਂ ਦੱਸ। ਕਿਨ੍ਹਾਂ ਚੰਗਾ ਹੁੰਦਾ ਜੇਕਰ ਇਹ ਕੰਮ ਪਹਿਲਾਂ ਸਮੇਂ ਸਿਰ ਕੀਤਾ ਹੁੰਦਾ ਤਾਂ? ਸਭ ਕੁੱਝ ਲੁੱਟਾ ਕੇ ਹੋਸ਼ ਮੇਂ ਆਏ ਤਾਂ ਕਿਆ ਆਏ। ਪੰਜਾਬ ਲੁੱਟਿਆ ਗਿਆ,ਥੱਚੇ ਬਦੇਸ਼ ਭਜ ਚੁੱਕੈ ਹਨ , ਲੀਡਰ ਲੋਕ ਹੁਣ ਜਾਗੇ ਹਨ। ਡੁੱਬ ਰਹੇ ਬੇੜੇ ਵਿੱਚੋਂ ਤਾਂ ਚੂਹੇ ਵੀ ਛਾਲਾਂ ਮਾਰ ਕੇ ਬਾਹਰ ਭੱਜ ਜਾਂਦੇ ਹਨ। ਹੁਣ ਤਾਂ ਢਿੱਡ ਨੰਗਾ ਕਰਨਾ ਹੀ ਪਵੇਗਾ।

  • @dr.manjitsingh755
    @dr.manjitsingh755 2 місяці тому +1

    ਇਹ ਕਰਸੀ ਦੇ ਭੁੱਖੇ ਨੇਂ

  • @dr.manjitsingh755
    @dr.manjitsingh755 2 місяці тому +1

    ਲੋਕਾਂ ਨੇ ਪਾਰਟੀ ਨੂੰ ਨਹੀਂ ਤੂਹਾਨੂੰ ਸਾਰਿਆਂ ਨੂੰ ਚਲੇ ਹੋਏ ਕਾਰਤੂਸਾਂ ਨੂੰ ਨਕਾਰਿਆਂ

  • @gill-punjab
    @gill-punjab 3 місяці тому +1

    ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਉ

  • @kulwantsingh3183
    @kulwantsingh3183 2 місяці тому

    ਬਾਦਲ ਪਾਰਟੀ ਨੇ ਲੋੜ ਤੋਂ ਕੲਈ ਗੁਣਾਂ ਵੱਧ ਰਾਜ ਭਾਗ ਭੋਗ ਲਿਆ ਹੈ ਹੁਣ ਪਿੱਛੇ ਹਟ ਕੇ ਨੌਜ਼ਵਾਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜੀ ਵਾਹਿਗੁਰੂ ਸਾਹਿਬ ਜੀ

    • @RsSingh-e8e
      @RsSingh-e8e 2 місяці тому

      Badal raj 1947 to hun sab to vadia raj.jinna kamm badal raj vich hoya ona kise hor parti de raj vich nahi hoya

  • @GurjeetSingh-yt4kj
    @GurjeetSingh-yt4kj 3 місяці тому +1

    Amritpal. Singh. Nu. Pardhan. Bna. Davo. Changa. Rahogay.

  • @kulwantsingh3183
    @kulwantsingh3183 2 місяці тому

    ਜਿਹੜਾ ਪ੍ਰਧਾਨ ਇੰਨਸਾਫ ਲੱਭਣ ਵਾਸਤੇ ਆਪ ਹੀ ਮਨ ਮਰਜ਼ੀ ਦੀ ਕਮੇਟੀ ਬਣਾ ਕੇ ਉਸ ਕਮੇਟੀ ਦੀ ਰਿਪੋਰਟ ਮਨਣ ਤੋਂ ਮੁਨੱਕਰ ਹੋ ਗਿਆ ਹੋਵੇ ਉਸ ਨੂੰ ਪ੍ਰਧਾਨਗੀ ਕਰਨ ਦਾ ਕੋਈ ਵੀ ਹੱਕ ਨਹੀਂ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jaswinderkaur3252
    @jaswinderkaur3252 2 місяці тому

    Tusi panja piyariya nu barkhat kitta.jdo ohna ne sodha sadh de bare gal kitti. Ohna nu bahar da rasta dikhaya. Odo vi tusi sukhe nal ci. Odo ni bole

  • @jaswinderkaur3252
    @jaswinderkaur3252 2 місяці тому

    Jdo guru granth di beadbi hoi tusi odo vi chup ci. Te sukhe nal ci. Tusi hun kive change ho ge. Tusi vi braber de doshi ho

  • @jaswinderkaur3252
    @jaswinderkaur3252 2 місяці тому

    Tusi galti ni kitti. Tusi gunah kitte hai. Oha lai muafi ni. Sjja hai ke tusi sare hi akali dal wicho kde jane chahidey hai

  • @TarsemSingh-ky6uy
    @TarsemSingh-ky6uy 3 місяці тому

    ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ ਇਹ ਲੋਕ ਫੈਸਲਾ ਕਰਨਗੇ

  • @harjindersingh8486
    @harjindersingh8486 2 місяці тому

    Bhai Amritpal singh Punjab de Pradhan hone chahie

  • @Avtar-xu1dd
    @Avtar-xu1dd 3 місяці тому

    ਚੰਦੂ ਸਿੰਗ ਜੀ ਤੁਸੀ ਲੇਟ ਨਾ ਹੋ ਜਾਇਓ ਬੀ ਜੇ ਪੀ ਆਵਾਜਾਂ ਮਾਰਦੀ ਹੈ

  • @jaswinderkaur3252
    @jaswinderkaur3252 2 місяці тому

    Jdo sodha sadh nu muafi diti odo vi tusi chup rahe.tusi odo vi sukhe nal c

  • @Avtar-xu1dd
    @Avtar-xu1dd 3 місяці тому

    ਨਾਂ ਤਾਂ ਤਲਵੰਡੀ ਨਾ ਬਰਨਾਲਾ ਨਾ ਢੀਡਸੇ ਨਾ ਚੰਦੂ ਮਾਜਰਾ ਜਦੋ ਤੁਸੀ ਜਿੱਤਦੇ ਹੀ ਨਹੀ ਸੁਖਬੀਰ ਬਾਦਲ ਕੀ ਕਰੇ

  • @JasvirSingh-nf7ge
    @JasvirSingh-nf7ge 2 місяці тому

    Sardar ji
    Sukhbir badal toh bager na tusi chalna
    Na sad ne

  • @KarnailKarnail-si2tc
    @KarnailKarnail-si2tc 3 місяці тому

    All people should pray "All political leaders, in all parties, GOD may live long life, they all may fighting for " Golden Chair of C.M." P. M. And lastaly End of life, they could not bring this Chair to GOD, "All Sikh Gurues were not fight fight this chair" They all was to fight for humanity, "People's Spirit of mind " By voting" will prove that who is right !???.

  • @BzbBzbjnzjs
    @BzbBzbjnzjs 3 місяці тому +2

    Socho sukhe amli ne party khatam kar lai pardhangi nahin shadi hun us nu pishe karo ji simbal tuhade kol aa

  • @jaswinderkaur3252
    @jaswinderkaur3252 2 місяці тому

    Jdo DGP SUMED SENI NU LAITA C. ODO TUSI NI BOLE

  • @daljitsingh7272
    @daljitsingh7272 3 місяці тому

    It is Badal dal

    • @Ranjitkaur-pj1bh
      @Ranjitkaur-pj1bh 3 місяці тому

      Ku veer kom da gadar manda badal shi akal takth shib de jattedar nu marwa ditta una nu na kom maf kregi na guru shib maf karnge
      Badal parkash chand sukhbir nu kom da papp lga shrap lgga

  • @Gurleen-n6z
    @Gurleen-n6z 3 місяці тому

    Chandumajra g tusi vi sukhe nu shaam nu 7 vje to bad pushde ki pardhangi shaddni ya nahi tusi sukhe nu sawere sawere 4 k vje utha ke usnu naha ke fir pucho jad usda mind fresh howe goli na khadi howe fir ohde dimmag ch jani gall.😂😂