EP-6 : ਆਹ ਚੱਕੋ ਭਾਰ ਘਟਾਉਣ ਆਲਾ ਡਾਈਟ ਪਲਾਨ, ਸਮਝੋ ਰੋਟੀਆਂ ਛੱਡੇ ਬਿਨਾਂ ਪਤਲੇ ਹੋਣ ਦੀ ਤਕਨੀਕ | Akhar

Поділитися
Вставка
  • Опубліковано 4 лис 2024

КОМЕНТАРІ • 881

  • @palvindersingh7702
    @palvindersingh7702 4 місяці тому +8

    ਡਾ ਸਹਿਬ ਤੇ ਸਿਵੀਆਂ. ਸਹਿਬ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਦੋਵੇ ਵੀਰਾਂ ਨੂੰ ਤੇ ਪੰਜਾਬ ਨੂੰ ਲੁਟ ਕੇ ਖਾਨ ਵਾਲੇ ਲਾਲਚੀ ਡਾਕਟਰ ਤੋ ਬਚਾਉਣ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾਉਣ 🙏🙏

  • @BathindeWaleBai
    @BathindeWaleBai 3 роки тому +47

    ਬਹੁਤ ਖੂਬ ਡਾਕਟਰ ਸਾਹਿਬ ਅੱਜ ਤੱਕ ਏਨੇ ਵਧੀਆ ਤਰੀਕੇ ਨਾਲ ਕਿਸੇ ਨੇ ਵੀ ਨਹੀਂ ਦੱਸਿਆ ਵਾਹਿਗੁਰੂ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਦੋਨੋ ਵੀਰਾਂ ਦੇ

  • @drsaabdrsaab4130
    @drsaabdrsaab4130 3 роки тому +186

    Yrr ਇਕ ਗੱਲ ਦਿਲ ਦੀ ਕਰਦਾ ।।।ਬਹੁਤ ਮਿਹਨਤ ਕਰਦਾ ਸੋਹਣੀਆ ਨਿਊਜ਼ ਲਿਆਉਣ ਲਈ।।।ਰੱਬ ਤੇਨੂੰ ਤਰੱਕੀ ਬਖਸੇ਼

  • @Kamaljitkaur-ll2bh
    @Kamaljitkaur-ll2bh 3 роки тому +60

    ਡਾਕਟਰ ਜੀ ਨਵਰੀਤ ਜੀ ਮੈ ਤੁਹਾਡੀਆ ਸਾਰੀਆ ਵੀਡੀਓ ਦੇਖਦੀ ਆ ਮੈਨੂੰ ਤੁਸੀ ਦੋਵੇ ਬਹੁਤ ਵਧੀਆ ਲੱਗਦੇ ੳ ਸਰੀਰਕ ਇਲਾਜ ਦੇ ਨਾਲ ਨਾਲ ਤੁਸੀ ਮਾਨਸਿਕ ਇਲਾਜ ਵੀ ਕਰ ਜਾਂਦੇ ੳ ਤੁਹਾਡਾ ਗੱਲ ਕਰਨ ਦਾ ਤਰੀਕਾ ਬੇਹੱਦ ਵਧੀਆ ਹੈ ਜੀ

  • @gurpreetsinghgopi2155
    @gurpreetsinghgopi2155 3 роки тому +23

    ਸ਼ਾਬਾਸ਼ ਛੋਟੇ ਵੀਰ ਜਿਉਂਦੇ ਰਹੁ ਜੀ ਇਸ ਬੇਹੱਦ ਖਾਸ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ-ਬਹੁਤ ਵਿਸ਼ੇਸ਼ ਧੰਨਵਾਦ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @jyotijariyal8583
      @jyotijariyal8583 2 роки тому +1

      Jo aap bataaoge main Vahi khaungi per motapa kam karungi 🙏 thanks my bro

    • @jyotijariyal8583
      @jyotijariyal8583 2 роки тому

      , Jis tarike se aap Hamen samjhate Ho Puri samajh a Jaati Hai Ki Hamen kya khana chahie kya Nahin khana chahie

    • @kuldiprathore7299
      @kuldiprathore7299 Рік тому

      Good Dr sahib thanks ji god bless u ji

  • @vaarispunjabdederabassi1403
    @vaarispunjabdederabassi1403 3 роки тому +3

    ਉਮਰ ਅਤੇ ਕੱਦ ਦੇ ਹਿਸਾਬ ਨਾਲ ਔਰਤ/ਮਰਦ ਦਾ ਭਾਰ ਕਿੰਨਾ ਹੋਣਾ ਚਾਹੀਦਾ ਹੈ,??? ਇਹ ਦੱਸਣ ਦੀ ਮਿਹਰਬਾਨੀ ਕਰਨਾ ਜੀ????
    ਤੁਹਡੀ ਜੋੜੀ ਬਹੁਤ ਵਧੀਆ ਤਰੀਕੇ ਨਾਲ ਵਧੀਆ ਸੇਵਾ ਕਰ ਰਹੀ ਹੈ। ਵਾਹਿਗੁਰੂ ਤੁਹਾਨੂੰ ਪਰੀਵਾਰ ਸਮੇਤ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਬਖਸ਼ਣ ਜੀ।

  • @subhashgrover6027
    @subhashgrover6027 3 роки тому +24

    ਇੱਕ ਦਿਨ ਦੀ ਕੈਲੋਰੀ ਕੱਢਣ ਦਾ ਹੋਰ ਸੌਖਾ ਫਾਰਮੂਲਾ
    ਮੰਨ ਲਓ ਸਾਡਾ ਵੇਟ 70-5=65 ਕਿਲੋ ਹੈ ਇਸ ਹਿਸਾਬ ਨਾਲ ਸਾਨੂੰ ਇੱਕ ਘੰਟੇ ਵਿੱਚ 65 ਕੈਲੋਰੀ ਦੀ ਜਰੂਰਤ ਹੈ ਅਤੇ 24 ਘੰਟੇ ਦੇ ਦਿਨ ਵਿੱਚ 24 ਗੁਣਾ ਕੈਲੋਰੀ ਦੀ ਲੋੜ ਹੈ ਇਸ ਲਈ 24 ਨਾਲ ਗੁਣਾ ਕਰਨਾ ਸੌਖਿਆਂ ਯਾਦ ਰਖਿੱਆ ਜਾ ਸਕਦਾ ਹੈ

  • @sandeepgrewal5452
    @sandeepgrewal5452 3 роки тому +1

    ਡਾਕਟਰ ਤੇ ਨਵਰੀਤ ਜੀ ਬਹੁਤ ਹੀ ਵਧਿਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ 🙏🏻🙏🏻🙏🏻🙏🏻🙏🏻

  • @SukhwinderSingh-mv7rd
    @SukhwinderSingh-mv7rd 3 роки тому +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍

  • @sukhiduggankaur384
    @sukhiduggankaur384 2 роки тому +1

    ਇਹ ਡਾਕਟਰ ਵਧੀਆ ਗੱਲ ਕਰ ਰਿਹਾ ਹੈ, ਇਹ ਨਵਰੀਤ ਵਿੱਚੋਂ ਹੀ ਟੋਕ ਦਿੰਦਾ ਹੈ, ਕੰਮ ਦੀ ਗੱਲ ਕਰਨ ਦਿਉ

    • @amarjitkaur7849
      @amarjitkaur7849 2 місяці тому

      ਬਿਲਕੁਲ ਸਹੀ..ਚੱਲਦੀ ਗੱਲ ਵਿਚ ਹੀ ਅਪਣੀ ਬੇਮਤਲਬ ਗੱਲ ਕਰਨ ਲੱਗ ਜਾਂਦਾ ਏ

  • @h.s.dhaliwal1826
    @h.s.dhaliwal1826 3 роки тому +3

    ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਹੀ ਰਸਤਾ ਦਿਖਾ ਦਿੱਤਾ

  • @gurpartapsinghrai3292
    @gurpartapsinghrai3292 3 роки тому +12

    ਨਵਰੀਤ ਵੀਰ ਭਾਰ ਘਟਾਉਣ ਦਾ ਸਭ ਤੋ ਸੌਖਾ ਤਰੀਕਾ ਗਰਮ ਪਾਣੀ ਪੀਣਾ ਰੋਟੀ ਖਾਣ ਤੋ ਇਕ ਘੰਟੇ ਬਾਅਦ...ਸਾਰਾ ਦਿਨ ਗਰਮ ਪਾਣੀ ਪੀਣ ਨਾਲ 2-4 ਕਿਲੋ ਭਾਰ ਘੱਟ ਜਾਦਾ ਮਹੀਨੇ ਚ

    • @gurpartapsinghrai3292
      @gurpartapsinghrai3292 3 роки тому +4

      @@ਅਣਖੀ ਵੀਰ ਨਵੀ ਈ ਗੱਲ ਕੱਢ ਕੇ ਮਾਰੀ😂😂ਗਰਮ ਪਾਣੀ ਪੀਣ ਨਾਲ ਝੁਰੜੀਆ ਖਤਮ ਹੁੰਦੀਆ..

    • @sukhbhangu4943
      @sukhbhangu4943 3 роки тому +1

      Veer g oh nhan nl huda grm Pani nl na ki pin nl pina ta kossa hi chahida aw🙏

    • @reng4229
      @reng4229 3 роки тому

      peet ch pani barjanda hi ki kareye

    • @gurpartapsinghrai3292
      @gurpartapsinghrai3292 3 роки тому +1

      @@sukhbhangu4943 ਹਾਜੀ ਜਿੰਨਾ ਗਰਮ ਪਾਣੀ ਪੀਣ ਸਕਦੇ ਆ ਆਰਾਮ ਨਾਲ ਉਹਨਾ ਗਰਮ ਪਾਣੀ ਲੈ ਸਕਦੇ ਆ

    • @gurpartapsinghrai3292
      @gurpartapsinghrai3292 3 роки тому +2

      @@ਅਣਖੀ ਵੀਰ ਗੂਗਲ ਤੇ ਸਰਚ ਕਰ ਲਈ ਵੀ ਝੁਰੜੀਆ ਪੈਦੀਆ ਕੇ ਨਾ

  • @karamjitkaur4630
    @karamjitkaur4630 3 роки тому +4

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਤੁਸੀਂ ਸਾਨੂੰ ਆਪਣੀ ਬੋਲਚਾਲ ਤੋਂ ਬਹੁਤ ਵਧੀਆ ਲੱਗਦੇ ਹੋ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਬਹੁਤ ਅਨਮੋਲ ਹੁੰਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @amarbhulla483
    @amarbhulla483 3 роки тому +2

    Novreet sir very nice gall puri dimag ch beth gi ajje tak kise ne nii samjaia thanku bro

  • @suritkaur8350
    @suritkaur8350 4 місяці тому

    Koi nahi mila aap jesa jo ase samjha sake you tube bohat search ki ❤❤❤

  • @noorrewal9227
    @noorrewal9227 3 роки тому +2

    NYC .......menu Kari had tk calories di knowledge ho gi aa ...or kj v Khan ton pehla calories automatically count ho jandea......or han thyroid kr k mostly dr.walk karan di yaa koi exercise karan di v slah dinde ne so mai walk v suru kiti aa..calories di thodi knowledge kr k walk karna v interesting lagda ....thanks

  • @JeetBargariKabaddi
    @JeetBargariKabaddi 3 роки тому

    ਵਧੀਆ ਜਾਣਕਾਰੀ

  • @mistersingh6470
    @mistersingh6470 3 роки тому +32

    ਬਹੁਤ ਵਧੀਆ ਬਾਈ, ਜਾਂਦੇ ਜਾਂਦੇ ਮਨ ਦੀ ਭੁੱਖ ਰੂਹ ਨਾਲ਼ ਠਾਰਨ ਵਾਲ਼ੇ ਭੁਜੀਏ ਦੀਆਂ ਕੈਲੋਰੀਜ਼ ਤਾਂ ਦੱਸ ਜਾਂਦੇ ਅਖੇ ਹਿਸਾਬ ਹੋਜੇ ਕਿ ਉਹਦੇ ਬਦਲੇ ਰੋਟੀਆਂ ਕਿੰਨੀਆਂ ਛੱਡਣੀਆਂ...😂😂😂

  • @PalwinderSingh-qv2qb
    @PalwinderSingh-qv2qb 3 роки тому +1

    ਬਹੁਤ ਬਹੁਤ ਧੰਨਵਾਦ ਅੱਖਰ ਚੈਨਲ ਦਾ ਤੇ ਡਾਕਟਰ ਦਾ

  • @harsaini3051
    @harsaini3051 3 роки тому +4

    ਮੇਰੇ ਕੋਲੋਂ ਜਿਆਦਾ ਪਾਣੀ ਨਹੀਂ ਪੀਤਾ ਜਾਂਦਾ, ਪੇਟ ਭਰਿਆ ਭਰਿਆ feel hon lgda. Belly fat aa mere. Ki kra pani da?

  • @imaansingh4901
    @imaansingh4901 2 роки тому

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏

  • @charanpreetsingh5025
    @charanpreetsingh5025 3 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ

  • @inderjitsinghchahal383
    @inderjitsinghchahal383 3 роки тому +2

    Bhut vadia information video ji menu eh information len leti kaffi time lagya but tusi 20 mint ch puri jankari de ditti thank 🙏you🙏

  • @NavjotKaur-wz2dt
    @NavjotKaur-wz2dt 3 роки тому +6

    Good work Dr Navdeep
    Really appreciate your efforts.

  • @parneetkharoud8121
    @parneetkharoud8121 2 роки тому +1

    Very imformative
    Very collective
    In very detailed way
    Very clear
    Thanks Dr sahib nd sivia ji

  • @mannunu
    @mannunu Рік тому

    Panjeeri khaa skte hai sir ji.. morning tym empty stomach.

  • @gurjitbilling8119
    @gurjitbilling8119 3 роки тому +4

    Sir boht wadia video lagi and boht knowledgeable c, sir asi kihri diet follow kriye k jide Khan nal susti na pwe and energy bni rwe body ch , means kyi Bari asi koi oda da food morning , afternoon or evening ch kha lande jide nal susti paa jndi , neend jhi Aon lag pandi ,,,
    Means Ida de v food aa jide Khan nal body ch susti pandi na k banda energetic rnda ,,,
    Ide te jroor video bnyo sir ,,,,🙏

  • @arshaulakh4791
    @arshaulakh4791 3 роки тому +1

    10 rtia 2 kole Dal sabji 2 kole dudh 3 kole Chah adhia srab ghardi kola lassi baki bhujia biskut kinia kalri bngia by daso jr

  • @gursharansingh2249
    @gursharansingh2249 3 роки тому +1

    Very good information thanks

  • @SunitaRani-gz2ho
    @SunitaRani-gz2ho 3 роки тому +1

    Thanks ji 🙏

  • @thevlogs1740
    @thevlogs1740 4 місяці тому

    Sir ki sham 7pm tu pahla hi dinner karana chahida hai Kay 7,pm tu bad wich v dinner lay sakday ha

  • @GurwinderSingh-fr8ij
    @GurwinderSingh-fr8ij 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ

  • @sarbjeet75
    @sarbjeet75 3 роки тому +9

    ਬਹੁਤ ਵਧੀਆ ਢੰਗ ਨਾਲ ਸਮਝਾਇਆ। ਬਾਈ ਜੀ

    • @prgtsingh4706
      @prgtsingh4706 3 роки тому +2

      ki asi roti de naal milk v pee sakde aaa

  • @vinodkumar6654
    @vinodkumar6654 3 роки тому +4

    One of the best program.bhut hi badiya ji . Carry on ji.

  • @jagtarsekhon1938
    @jagtarsekhon1938 Рік тому

    Bahut badhiya video Dr sahib all the best 💕

  • @ranbirsingh644
    @ranbirsingh644 2 роки тому +1

    Good information dr Saab 👌👌👌👌

  • @preetmaarman7872
    @preetmaarman7872 3 роки тому +1

    Thanks for good information 👍

  • @NaturesonHerbals
    @NaturesonHerbals 3 роки тому +3

    ਵੀਰ ਦਾ ਆਵਦਾ ਵੀ ਕੋਈ youtube channel ਹੈ???

  • @keharsingh7427
    @keharsingh7427 3 роки тому +2

    Ok thanks

  • @gurwinderkaur8059
    @gurwinderkaur8059 3 роки тому +5

    Meinu hmesha wait rehndi eh dr saab di video d very nice full knowlegeable

  • @ishersingh7483
    @ishersingh7483 3 роки тому

    ਬਹੁਤ ਖੂਬ ਜੀ
    ਬਹੁਤ ਧੰਨਵਾਦ ਜੀ

  • @harsimarsingh9838
    @harsimarsingh9838 3 роки тому +2

    ਸਰ ਮੇਰੀ ਉਮਰ 22 ਸਾਲ ਹੈ । 2-3 ਮਹੀਨੇ ਵਿਚ 10 ਕਿਲੋ ਭਾਰ ਕਿਵੇਂ ਵਦਾਇਆ ਜਾਵੇ । ਇਸ ਬਾਰੇ ਵੀ ਵੀਡਿਓ ਰਾਹੀਂ ਦਸਣਾ ਜੀ ।

    • @vishalshrm
      @vishalshrm 3 роки тому

      2-3 mahine vich enna ikatha vadhauna is not healthy. Thoda lamba socho

  • @karmankaur7668
    @karmankaur7668 3 роки тому +2

    ThaNks alot veer ji.....bhut vdia information..punjabi loka nu khas kar pinda walia nu eh information de bhut need c ..waheguru ji thnu hor jiada kabil bnae ke video de through tusi smaj da bhala kar sako...🙏

  • @manjeetkhangura3816
    @manjeetkhangura3816 10 місяців тому +2

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਤੁਸੀਂ, ਧੰਨਵਾਦ ਜੀ 🙏

  • @KulwinderKaur-jk6pt
    @KulwinderKaur-jk6pt Рік тому +6

    ਵੀਰ ਜੀ ੳਮਰ 60,ਸਾਲ ਮੇਰਾ ਵੇਟ 80ਕਿਲੋ ਹੈ ਚਾਰਟ ਬਣਾ ਕੇ ਦਿਓ ਜੀ ਸਾਨੂੰ

  • @jorheybhai
    @jorheybhai 2 роки тому

    Best Information easy way explained

  • @neenaparihar2943
    @neenaparihar2943 3 роки тому +9

    Veere ,breakfast, lunch, dinner de option de do 1500 calories de hisaab nal .Thoda saukha hoju aam janta layi

  • @kulwinderkaur6548
    @kulwinderkaur6548 3 роки тому +1

    Thanks Dr ji 🙏

  • @bskalkat431
    @bskalkat431 3 роки тому +1

    Dr Saab excellent work. Thx Sivia bai

  • @SukhwinderKaur-fu1eh
    @SukhwinderKaur-fu1eh 3 роки тому +3

    J din ch calories zyada ho jan veere asi usnu walk krk burn kr skde aa veere.... ???? Jive k 1300 to 1500.......plzzzz reply me bro

    • @vishalshrm
      @vishalshrm 3 роки тому

      Hanji bhenji calorie expenditure should be higher than calorie intake

  • @inderjeetkaur6476
    @inderjeetkaur6476 2 роки тому +1

    Thank you so much ji jinna nu nhi pta c ohna nu smjhaun lyi ji

  • @ManpreetKaur-ss8qs
    @ManpreetKaur-ss8qs 3 роки тому +3

    Bhut wadea tarekey nal samjaea dr saab ne thanks 🙏

  • @filmytvhacks9386
    @filmytvhacks9386 3 роки тому +6

    Bahut vadiya information.. Dono brothers da gal krn da tarika bahut vadiya hai..Navreet paji south hero Allu Arjun wang lag rhe ne😊

  • @meditation_.
    @meditation_. 2 місяці тому

    Respect for you akhar news wale veer

  • @preetam3415
    @preetam3415 2 роки тому

    ਸਿਰਫ ਸਾਈਕਲਿੰਗ ਨਾਲ ਮੇਰਾ 6 ਕਿਲੋ ਭਾਰ ਘਟਿਆ, ਦੋ ਮਹੀਨੇ ਚ,, ਖਾਣ ਪੀਣ same

  • @ranbirsingh644
    @ranbirsingh644 2 роки тому +1

    True information....I salute to you 👌👌👌👌

  • @rajwanshkaur4180
    @rajwanshkaur4180 2 роки тому +1

    ਬਹੁਤ/ਬਹੁਤ ਵਧੀਆ। 👌👍👌👍

  • @hardeepkaur1448
    @hardeepkaur1448 3 роки тому +1

    Thx ji👍👍🙏🏼

  • @baljeetkaur1996
    @baljeetkaur1996 3 роки тому +1

    Thanks Dr.saheb great calculation

  • @balwinderbrar3739
    @balwinderbrar3739 3 роки тому +2

    ਧੰਨਵਾਦ ਜੀ ❤️❤️❤️🙏🙏🙏

  • @kaursupreet4257
    @kaursupreet4257 Рік тому

    Sir plz pihla a dso..k pihla weight gahtuna jarrori a...ja pihla hard work out krna jaorri q

  • @Xxtreme777
    @Xxtreme777 2 роки тому +1

    Hlo Sir
    I need to ask sprouts are good for weight loss if yes then how much quantity we will take Pls tell

  • @GOVT.TEACHER2026
    @GOVT.TEACHER2026 3 роки тому +1

    Thanks allot for Wonderfulinformation

  • @jaswindersingh5143
    @jaswindersingh5143 Рік тому

    bhut vdyea jankari diti a ji Doc. saab

  • @JaspalSingh-ps8du
    @JaspalSingh-ps8du 3 роки тому +3

    Shi gall aa bro 11:10te wadiya kiti gall je etho takk pohonch Gaye tan parr gtona penna,nhi Hun tak pajj jande.mei Germany ton aa bro Sare part wekhe aa.wesse mei gym krda parr fer we bohot motivated vidio,s si sariyaa NYC information bro.dr sabb good aa,te reporter sir we wadiya insan aa ......🙏✌️👌

  • @sharan8785
    @sharan8785 3 роки тому +1

    Beta ji Thanks

  • @vedviassharma1554
    @vedviassharma1554 3 роки тому +6

    ਲੱਸੀ ਵਿੱਚ ਕੈਲਰੀਆਂ ਦੱਸੋ ਕਿੰਨੀਆਂ??

  • @upkarkaurjhooti7488
    @upkarkaurjhooti7488 3 роки тому

    ਐਨਾ ਕੁਝ ਯਾਦ ਕਿਵੇਂ ਕਰਨਾ ਹੈ?ਜਿਹੜੇ ਮੱਛੀ ਮੀਟ ਆਂਡੇ ਨਹੀਂ ਖਾਂਦੇ ਉਹਨਾਂ ਬਾਰੇ ਕੀ ਸੋਚਿਆ ਹੈ?
    24ਨਾਲ ਹੀ ਕਿਉ ਗੁਣਾ ਕਰਨਾ ਹੈ ?

    • @ramankaur3187
      @ramankaur3187 3 роки тому +1

      24 Nal guna krn da mtlb aa k 24 ghnte mtlb Ek din ch kinea calories lainea

  • @mandeepkaurjattana2412
    @mandeepkaurjattana2412 3 роки тому +31

    ਬੱਸ ਮੁਕਦੀ ਗੱਲ , ਘੱਟ ਖਾਓ !!!

  • @shupindersidhu5660
    @shupindersidhu5660 3 роки тому +7

    Thankuu veer ji tuc eda di information nal bhut help kr rhe ho loka di mainu bhut vdia lagdia thodia videos 👍

  • @harinderpalsingh5461
    @harinderpalsingh5461 3 роки тому +2

    suger patients bare v daso, bhukh bahoot lagdi

  • @thevlogs1740
    @thevlogs1740 4 місяці тому

    Very very good job for all people 🎉

  • @jattmunde2071
    @jattmunde2071 3 роки тому +4

    ਭਾਜੀ ਡਾਕਟਰ ਨੂੰ ਪੁੱਛਣਾ ਕਿ ਅੱਠ ਸਾਲ ਦੇ ਬੱਚੇ ਦਾ ਭਾਰ ਕਿਵੇਂ ਘੱਟ ਸਕਦਾ ਹੈ please

    • @vishalshrm
      @vishalshrm 3 роки тому

      Phone te tv to door rakho
      Aap niane de nal ral ke exercise ja walk kuch v karo
      Niane nu vadiya khaan di Adat pao
      Baaki niane parents di te aase paase di rees karde a so pehla apna sudhar karo

  • @rajbirsinghsidhu7499
    @rajbirsinghsidhu7499 3 роки тому +6

    ਡਾਕਟਰ ਸਾਹਿਬ ਜੀ ਮੇਰਾ ਪੇਟ 37 inch ਹੈ ਤੇ ਵਜਨ ਮੇਰਾ 75 kl ਹੈ ਪੇਟ ਕਿਵੇਂ ਘੱਟ ਕਰਾਂ

    • @GurjotSingh-vd3mj
      @GurjotSingh-vd3mj 3 роки тому +1

      Same ji

    • @vishalshrm
      @vishalshrm 3 роки тому

      Apne niane nal vadh te vadiya time spend karna ta ghatao . 37 inch is too much. Bring it to 32 or 34

  • @varjeetsingh223
    @varjeetsingh223 3 роки тому +1

    Dr navdeep di rab lami umer kareh

  • @manpreetkaur2478
    @manpreetkaur2478 2 місяці тому

    You are very excellent.

  • @rakeshkaila6564
    @rakeshkaila6564 3 роки тому +1

    Thanks veer ji 🙏🙏🙏

  • @rajdawinderkaur2068
    @rajdawinderkaur2068 11 місяців тому +1

    Very nice information 🎉🎉
    Very funny video and good knowledge ❤❤
    Excellent ji🎉🎉
    Eda di knowledge wali video banade raho
    God bless you 🎉🎉

  • @chhinevale4185
    @chhinevale4185 3 роки тому +1

    Dr sahib mein mithi cheeza shad ke 3.5 liter pani peeni a mera kaafi frk pya inchs da pr mein weight ni check kita mein hor ghat krna chahuni ha kiwe kra Thyroid v 10.9 aya kuj suggest kro

    • @vishalshrm
      @vishalshrm 3 роки тому

      Te tuhanu ki lagda k eh tusi saari life kar sakde a. Nahi so lifestyle eda da banao ke jehra long time chal sake nahi ta bhaar fer aa janda mud ke most lokaan da

  • @maan-m5n
    @maan-m5n 3 роки тому +1

    after delivery tummy fat how reduce fast plz tell sir

  • @simardhaliwal5080
    @simardhaliwal5080 3 роки тому +2

    Great job bro .....jldi jldi next bhag v leke aao ....Thnk u so much eni vdia information den lai ...😊😊 dr sab tc bhut cute o 😁😁😜

  • @simmichuhansimmi4673
    @simmichuhansimmi4673 3 роки тому +5

    Thanks navreet you are doing appreciated work.

  • @aishmeetvirk1587
    @aishmeetvirk1587 2 роки тому +1

    Very good g thx for help

  • @PrabhjotKaur-xr9eo
    @PrabhjotKaur-xr9eo 2 роки тому +1

    ਬਹੁਤ ਵਧੀਆ

  • @jaswantsamra9185
    @jaswantsamra9185 3 роки тому +1

    Good information, thanks

  • @gaggirurki9252
    @gaggirurki9252 2 роки тому

    Thanks vir ji

  • @harpreetdhillon7518
    @harpreetdhillon7518 3 роки тому +1

    Thank you sir

  • @satpaldhillondhillon3975
    @satpaldhillondhillon3975 3 роки тому

    ਡਾਕਟਰ ਸਾਹਿਬ ਨੇ ਕਿਤਾਬ ਚ ਵੀ ਬੜੇ ਸੌਖੇ ਤਰੀਕੇ ਨਾਲ ਸਮਝਾਇਆ ।ਮੈਂ ਪੜੀ ਹੈ

    • @bmscene5709
      @bmscene5709 3 роки тому +1

      Kitab name ki ha bro

    • @HaranjanKaur
      @HaranjanKaur 2 роки тому

      @@bmscene5709 Motape Ton Mukti by Dr Navdeep Singh, available on Amazon and at bookstores in ur city. City name jaroor mention kreo apna tusi

    • @bmscene5709
      @bmscene5709 2 роки тому +1

      @@HaranjanKaur dhanwad bhra

    • @HaranjanKaur
      @HaranjanKaur 2 роки тому

      @@bmscene5709 im his wife😃 Welcome ji saade dona vallon😇

  • @hardeepcheema7614
    @hardeepcheema7614 3 роки тому +8

    Well done dr sahib

  • @GurpreetKaur-ys6dq
    @GurpreetKaur-ys6dq 2 роки тому

    So beautiful idea thanks dear God bless you 👍🥰

  • @paramjeetkaur2267
    @paramjeetkaur2267 2 роки тому +1

    Thanks veere

  • @paramjitsidhu2566
    @paramjitsidhu2566 2 місяці тому

    Thanku veer

  • @Tanveer-Kaur
    @Tanveer-Kaur 3 роки тому +1

    very easy methods to understand 👍

  • @gillmani8038
    @gillmani8038 2 роки тому

    Mera weight 94 hai te 5'4 hight te Manu 94-10=84×24=2016 calorie leniya chidiya ne right

  • @HarmanSingh-zf6yx
    @HarmanSingh-zf6yx 3 роки тому

    ਬਹੁਤ ਵਧੀਆ ਵੀਰੇ

  • @harjeetkaur5250
    @harjeetkaur5250 2 роки тому

    Bahut wadhiya tareeka de rahe ho weight loss karan laiye God Bless You

  • @kiranjotkaursaini7807
    @kiranjotkaursaini7807 3 роки тому +3

    Thanks dr. Vir g bhut informative video aa

  • @charn99thb46
    @charn99thb46 3 роки тому +1

    Right

  • @sukhdeepkaur7723
    @sukhdeepkaur7723 2 роки тому +1

    Very good way of talking Very impressive interview

  • @lovelytindawala3573
    @lovelytindawala3573 4 місяці тому

    God bless u sir 🙏