ਸਮੁੰਦਰੀ ਜਹਾਜ ਦੀ ਮੋਟਰ ਲੈਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਵੇਖ ਲਿਓ || Ship old motor scrap

Поділитися
Вставка
  • Опубліковано 26 січ 2025

КОМЕНТАРІ • 14

  • @sukhdeepsingh510
    @sukhdeepsingh510 Рік тому +4

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਬਹੁਤ ਘੱਟ ਹੈ ਲੋਕਾਂ ਨੂੰ ਵਾਹਿਗੁਰੂ ਜੀ ਦੀ ਮੇਹਰ ਸਦਕਾ ਇਸੇ ਕੰਮ ਦੀ ਪੜ੍ਹਾਈ ਕੀਤੀ ਆ ਜਦੋਂ ਵੀ ਇਸ ਤਰ੍ਹਾਂ ਦੀ ਗੱਲ ਆਪਣੇ ਪਿੰਡ ਦੇ ਲੋਕਾਂ ਜਾਂ ਮਿਸਤਰੀ ਵੀਰਾਂ ਨਾਲ ਕਰਨੀ ਤਾਂ ਭੋਲਿਆ ਨੇ ਕਹਿਣਾ ਕਿਤਾਬੀ ਕੀੜਾ ਧੰਨਵਾਦ ਜੀ

  • @harfatehmaraharshoots
    @harfatehmaraharshoots Рік тому +4

    ਤੁਹਾਡੀਆਂ ਵੀਡੀਓ ਤੋ ਬਹੁਤ ਨੋਲਜ ਮਿਲਦੀ ਹੈ ਰਁਬ ਤਹਾਨੂ ਹੋਰ ਤਰੱਕੀ ਬਖਸ਼ੇ

  • @KanwarnaunihalSingh-kf7jg
    @KanwarnaunihalSingh-kf7jg Рік тому +1

    ਬਹੁਤ ਵਧੀਆ ਜਾਣਕਾਰੀ ਮਿਲੀ ਧੰਨਵਾਦ ਜੀ

  • @rbrar3859
    @rbrar3859 Рік тому

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @pargatpawar7525
    @pargatpawar7525 Рік тому +1

    ਬਹੁਤ ਹੀ ਵਧੀਆ ਜਾਣਕਾਰੀ 🙏
    ਬਾਈ ਜੀ ਬਹੁਤ ਬਹੁਤ ਧੰਨਵਾਦ 🙏

  • @balwinderbrar3739
    @balwinderbrar3739 Рік тому

    ਧੰਨਵਾਦ ਜੀ ❤

  • @Gopy_Pannu_Turh
    @Gopy_Pannu_Turh Рік тому

    Video poori 30 minutes di bnao is bande di

  • @babbusangha9366
    @babbusangha9366 Рік тому +1

    ਬਾਈ ਜੀ ਫਿਰ ਤਾਂ ਜਿਹੜੇ ਜਹਾਜ਼ ਦੇ ਜਨਰੇਟਰ ਵੀ ਆਉਂਦੇ ਨੇ ਉਹ ਵੀ ਇਸ ਤਰਾਂ ਹੀ ਹੋਣਗੇ ਉਹ ਵੀ ਲੈਣ ਦਾ ਨੁਕਸਾਨ ਹੀ ਆ ਜਾ ਉਹਨਾਂ ਦਾ ਫ਼ਰਕ ਹੁਦਾ

  • @sehajpalsingh2624
    @sehajpalsingh2624 Рік тому

    Sardar Jai singh dhuri is great engineer in the would

  • @Manish4455-
    @Manish4455- Рік тому +2

    Sir tracter di self starter moter te video bnao repairing and solenoid switch repair

  • @gurmantechnical9375
    @gurmantechnical9375 Рік тому

    Good information

  • @surjeetsinghjand2968
    @surjeetsinghjand2968 Рік тому

    Sir use vfd on all type of motor 3 phase not burn motor lifetime.

  • @shabadsuratvichar2649
    @shabadsuratvichar2649 Рік тому

    👍👍👍👍

  • @arshpreetjandu8162
    @arshpreetjandu8162 Рік тому

    🙏🙏