ਪੰਜਾਬ ਚ ਇਹ ਬੰਦਾ ਵੇਚਦਾ ਹੈ ਸਮੁੰਦਰੀ ਜਹਾਜਾਂ ਦਾ ਸਾਮਾਨ ! | Punjab News

Поділитися
Вставка
  • Опубліковано 12 січ 2025

КОМЕНТАРІ •

  • @HappySingh-xj3jg
    @HappySingh-xj3jg 2 роки тому +2

    🙏 ਧੰਨਵਾਦ ਵੀਰ ਜੀ

  • @mandeepsinghbabbu8810
    @mandeepsinghbabbu8810 3 роки тому +23

    ਹਾਜੀ ਪਾਜੀ ਬਿਲਕੁਲ ਸਹੀ ਗਲ ਐ। ਇਹ ਸਾਰਾ ਸਮਾਨ ਮਿਲ ਜਾਦਾ, ਇਹ ਗੁਜਰਾਤ ਦੀ ਭਾਵਨਗਰ ਜਿਲੇ ਦੇ ਨਾਲ ਅਲੱਗ ਬਦਰਗਾਹ ਹੈ। ੳਥੇ ਮਾਲ ਬਾਹਕ ਜਹਾਜ ਹੋਰ ਵੀ ਕਈ ਜਹਾਜ ਜਦੋ ਉਨਾ ਦੀ ਮਨੀਆਦ ਖਤਮ ਹੋ ਜਾਦੀ ਤੇ ਦੁਨੀਆ ਭਰ ਤੋ ਜਹਾਜ ਆਦੇ ਆ ਕਟੀਗ ਹੋਣ ਲਈ ਆਦੇ ਆ। ਜਹਾਜ ਦੇ ਮਾਲਕ 100 ਵਿਚੋ 90% ਸਮਾਨ ਞਿਚ ਹੀ ਰਹਿਣ ਦਿਦੇ ਆ। ਜਹਾਜ ਵਡਣ ਤੋ ਪਹਿਲਾ ਸਾਰਾ ਸਾਮਾਨ ਵਪਾਰੀ ਲੈ ਕੇ ਅਪਨੇ ਪਲਾਂਟ ਵਿਚ ਲੈ ਆਦੇ ਹਨ ਫਿਰ ਉਥੇ ਕੋਈ ਵੀ ਜਾਕੇ ਭਾਵੇ ਉਹ ਮੈ ਹੋਵਾ ਜਾ ਤੁਸੀ ਜਾ ਕੇ ਜੋ ਚਾਹੋ ਉਹ ਖਰੀਦ ਸਕਦੇ ਹੋ । ਇਹ ਗੱਲ ਫੌਜੀ ਸਾਬ ਝੂਠ ਬੋਲ ਰਿਹੇ ਨੇ ਉਥੇ ਕੋਈ ਜਾ ਸਕਦਾ। ਮੇਲੇ ਕਈ ਤਰਹਾ ਦੁਕਾਨਾ ਲਗੀਆ ਹੁਦਿਆ। । ਮੇ ਉੱਥੇ ਹੀ ਗੁਜਰਾਤ ਵਿੱਚ ਟਰਾਲਾ ਚਲਾਦਾ ਹਾ ਮੈ ਕਈ ਞਾਰ ਲੋਡ ਚਕਣ ਗਿਆ ਉੱਥੇ। ।ਇਸ ਕਰਕੇ ਤੁਹਾਡੇ ਨਾਲ ਗੱਲਬਾਤ ਸਾਜੀ ਕਿਤੀ ਜਿਨੀ ਪਤਾ ਸੀ। । ਸਹਿਰ ਅਲੱਗ ਜਿਲਾ ਭਾਵਨਗਰ (ਗੁਜਰਾਤ) ਗੁਗਲ ਤੇ ਸਰਚ ਕਰਕੇ ਚੇਕ ਕਰ ਸਕਦੇ ਹੋ।

  • @balsingh5965
    @balsingh5965 5 місяців тому

    ਜਲਪ੍ਰਵਾਹ ਕਰ ਦੋ ਜੀ

  • @vijaygoel2402
    @vijaygoel2402 Рік тому +2

    Good to see thanks for sharing 😊

  • @paramjeetsinghbuttar1026
    @paramjeetsinghbuttar1026 2 роки тому +4

    ਹੋਰ ਸ਼ਹਿਰ ਤਾਂ ਬਹੁਤ ਦੱਸ ਦਿੱਤੇ ਜੋ ਸਮਾਨ ਲੈਕੇ ਜਾਂਦੇ ਹਨ ਪਰ ਇਹ ਕਿਹੜਾ ਸ਼ਹਿਰ ਐ ਦੁਕਾਨ ਕਿਥੇ ਜੇ ਹੈ😃😃

  • @KulwinderSingh-yi3gk
    @KulwinderSingh-yi3gk Рік тому +1

    Nice 👍

  • @maansingh1387
    @maansingh1387 3 роки тому +17

    ਬਾਈ ਦੁਕਾਨ ਵਾਲਾ ਵੀਰ ਸੁਰੇਸ਼ ਵਰਾਏ ਸਕਲ ਮਿਲਦੀ

  • @ashoksinghmattu8055
    @ashoksinghmattu8055 5 місяців тому

    Very good 👍

  • @RavinderSingh-pt6je
    @RavinderSingh-pt6je 3 роки тому +15

    2006 ਵਿਚ ਬਾਜਾਖਾਨਾ (ਜਿਲਾ ਫਰੀਦਕੋਟ) ਬਸ ਅੱਡੇ ਸਾਹਮਣੇ ਵੀ ਦੁਕਾਨ ਸੀ ਜੋ ਜਹਾਜ਼ ਦਾ ਫਰਨੀਚਰ ਵੇਚਦਾ ਸੀ।

  • @gurpartapsingh9820
    @gurpartapsingh9820 Рік тому +3

    Hissar shop hai boht vdia
    Opposite Nirankari bhawan
    Othe furniture v available hai

  • @GurjitSingh-tb1lm
    @GurjitSingh-tb1lm 3 роки тому +2

    Job 👍👏👌

  • @lovejeetsingh6278
    @lovejeetsingh6278 3 роки тому +1

    Good job uncle ji.......bot vadiyaa shonk aa yaa kaam v..

  • @prabhdyalsingh4722
    @prabhdyalsingh4722 3 роки тому +2

    ਅਸਲੀ ਸਮਾਨ ਹੈ, ਇਹ ਏ-ਕਲਾਸ ਸਮਾਨ ਹੈ, ਭਾਰਤ ਚ ਨਹੀ ਵਿਕਦਾ। ਲੋੜ ਅਨੁਸਾਰ ਕਰੀਬ ਹਰ ਤਰ੍ਹਾ ਦਾ ਸਮਾਨ ਮਿਲ ਜਾਦਾ ਹੈ।

  • @SukhrajSingh-ww1kv
    @SukhrajSingh-ww1kv 3 роки тому +3

    very nice very good person thanks

  • @BhupinderSingh-dj1em
    @BhupinderSingh-dj1em 3 роки тому +3

    ਕਰੌਕਕਰੀ ਦਿਖਾਓ ਇਹਨੂੰ ਘਰਵਾਲੀ ਨੂੰ ਲੈਕੇ ਆਊ ਓਹਨੂੰ ਵੀ ਖੁਸ਼ ਕਰਨਾ ਪੈਣਾ ਕਿਓਂ ਬਾਪਾ ਜੀ ?!

  • @abhimanyukapoor7878
    @abhimanyukapoor7878 11 місяців тому +1

    Please bring playing Dice

  • @harmindersingh2540
    @harmindersingh2540 2 роки тому +1

    Fauji Saab Di great good man Di lantern

  • @gursingh6622
    @gursingh6622 2 роки тому +1

    Good job, Telescope di price dasna ji.

  • @mandertaouri9588
    @mandertaouri9588 3 роки тому +8

    ਬਾਈ ਜੀ ਇੱਕ ਦੁਕਾਨ ਸਰਦੂਲਗੜ੍ਹ ਵੀ ਹੈ ਸਮਾਨ ਭਮੇ ਏਦੂ ਘੱਟ ਹੋਵੇ

  • @robbyaujla2201
    @robbyaujla2201 6 місяців тому

    ਜਾਪਾਨ ਵਾਲੇ ਜ਼ਿਆਦਾ ਵੇਚਦੇ ਸਮਾਨ us ਦਾ ਸਮਾਨ ਵੀ ਹੈਗਾ ਖਾਸਾ y ਕੋਲ

  • @gurmeetvadhaiyan8664
    @gurmeetvadhaiyan8664 3 роки тому +32

    ਪੱਤਰਕਾਰ ਸਾਹਿਬ ਵੀ ਅਣਜਾਣ, ਫੌਜੀ ਸਾਹਿਬ ਵੀ ਅਣਜਾਣ, ਐਡਰੈਸ ਢੰਗ ਨਾਲ ਨਹੀਂ ਦੱਸਿਆ
    ਫੋਨ ਕਰਕੇ ਪੁੱਛਿਆ, ਉਨ੍ਹਾਂ ਦੱਸਿਆ ਕੇ ਦੁਕਾਨ ਮੋਗੇ ਹੈ,ਦੁਸਾਂਝ ਰੋਡ ਤੇ

    • @gavysandhu8267
      @gavysandhu8267 3 роки тому +4

      Bai yr ehna nu pta e ni patarkari ki cheez aaaa

    • @chahalsingh4892
      @chahalsingh4892 3 роки тому +4

      ਵੀਰ ਜੀ ਫੋਨ ਨੰਬਰ ਲਿੱਖ ਦਿਓ।

    • @sukhasingh1385
      @sukhasingh1385 3 роки тому +1

      17:17 te adress dseya ta hy

    • @ramamsandhu3143
      @ramamsandhu3143 3 роки тому +2

      Ehno Patarkar kehan nu v jee ni karda

  • @harmansinghitaly9924
    @harmansinghitaly9924 3 роки тому +1

    Nice information bro 👍👍

  • @davidmogapetlovers8071
    @davidmogapetlovers8071 3 роки тому +14

    ਵੀਰ ਜੀ ਇਹ ਦੁਕਾਨ ਮੋਗੇ ਦੋਸਾਂਝ ਰੋਡ ਤੇ ਫੌਜੀ ਹਾਰਨ ਵਾਲਾ ਪੁੱਛ ਲਉ ਜਿਊਦੇ ਤੋਂ ਮਰਜ਼ੀ

    • @chahalsingh4892
      @chahalsingh4892 3 роки тому +3

      ਫੌਜੀ ਹਾਰਨ ਵਾਲਾ।
      ( ਫੌਜੀ ਜਿੱਤਣ ਵਾਲੇ ਹੁੰਦੇ ਨੇ ਹਾਰਦੇ ਨਹੀਂ)
      ਪੁੱਛ ਲਊ ਜਿਉਂਦੇ ਤੋਂ ਮਰਜੀ
      ( ਵੀਰ ਜੀ ਜਿਉਂਦੇ ਹੀ ਦੱਸਣਗੇ ਮਰੇ ਨਹੀਂ ਦੱਸਦੇ)
      "Fun"

    • @jass.sidhu11
      @jass.sidhu11 3 роки тому

      @@chahalsingh4892 🤣🤣maybe horn wala hou bro

  • @kulbeersingh1434
    @kulbeersingh1434 Рік тому

    👌👌🙏

  • @GaganSingh-ss1fl
    @GaganSingh-ss1fl 2 роки тому

    ਐਡਰੈੱਸ ਤੋ ਬਿਨਾ ਵੀਡਿਉ ਦਾ ਕਿ ਫਾਇਦਾ। ਬਾਕੀ ਅੰਕਲ ਜੀ ਦੇ ਕੰਮ ਵਾਹ 👌

  • @sukhrajsingh7735
    @sukhrajsingh7735 2 роки тому

    ਨਾ ਕੋਈ ਅਡੈਰਸ ਨਾ ਕੋਈ ਫ਼ੋਨ ਨੰਬਰ ਜਾਣਾ ਕਿਥੇ ਢੱਠੇ ਖੂਹ

  • @mohansing495
    @mohansing495 3 роки тому

    Thank you

  • @BaljitSingh-jy4lj
    @BaljitSingh-jy4lj 11 місяців тому

    ❤❤❤❤❤nice❤❤❤

  • @navroopsingh1001
    @navroopsingh1001 2 роки тому

    Bahut vidaya

  • @Avtarsingh-qm5dg
    @Avtarsingh-qm5dg 3 роки тому +23

    ਬਾੲੀ ਜੀ ਖਾਸ ਮੋਗੇ ਸ਼ਹਿਰ ਵਿੱਚ ਹੈ ੲਿਹ ਦੁਕਾਨ ਕੱਚਾ ਦੁਸਾਂਝ ਰੋੜ ਤੇ ਚੋਧਰੀ ਨਿਕਲ ਵਾਲੇ ਦੀ ਦੁਕਾਨ

  • @sandyking5181
    @sandyking5181 3 роки тому +5

    ਵੀਡੀਓ ਨੂੰ ਬਹੁਤ ਸੋਹਣਾ ਬਣਾਇਆ ਜਾਂ ਸਕਦਾ ਸੀ ਪਰ ਸਰਦਾਰ ਜੀ ਨੇ ਗਧੀ ਗੇੜ ਪਾ ਰੱਖਿਆ ਵੀਡੀਓ ਚ, ਪਿੱਛੇ ਆਹ ਵੀ ਪਿਆ, ਪਿੱਛੇ ਉਹ ਵੀ ਪਿਆ,
    Excitement ਦੇ ਚੱਕਰ ਚ, ਕੱਚ ਮਾਰ ਤਾ, ਬਾਕਜ description ਚ ਦੁਕਾਨ ਦਾ ਪਤਾ ਤੇ ਫੋਜੀ ਸਾਹਬ ਦਾ ਮੋਬਾਈਲ ਨੰਬਰ ਵੀ ਪਾ ਦਿਓ

  • @navjotsitaramusicgroup1435
    @navjotsitaramusicgroup1435 Рік тому

    Adress kaun dasu

  • @Rajkumar-cs9zg
    @Rajkumar-cs9zg 2 роки тому +1

    Name of city Paji mention nahi kiya

  • @madamgurpreetshergillsherg9493
    @madamgurpreetshergillsherg9493 3 роки тому +3

    Good

  • @sukwinder1546
    @sukwinder1546 9 місяців тому

    ਵੇਲ. Come

  • @bhupinderpal6536
    @bhupinderpal6536 2 роки тому

    Very good job

  • @jasvindrasidhubrar3829
    @jasvindrasidhubrar3829 2 роки тому +1

    Eh shop kehdi city ch hai?

  • @gurindergrewal9283
    @gurindergrewal9283 3 роки тому +12

    ਟਾਰਚ ਦੀ ਕਿੰਨੀ ਕੀਮਤ ਹੁੰਦੀ ਆ ਫੌਜੀ ਸਾਬ ਜੀ ।

    • @jaggill5279
      @jaggill5279 3 роки тому +2

      Bai leni a gal kareo 25000 di dema ge

    • @private191
      @private191 3 роки тому +3

      @@jaggill5279 y one torch a puchi sara jhaj ni

    • @gurkiratkajjal5716
      @gurkiratkajjal5716 3 роки тому +3

      @@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ

    • @gurkiratkajjal5716
      @gurkiratkajjal5716 3 роки тому +2

      @@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ

    • @jass.sidhu11
      @jass.sidhu11 3 роки тому

      @@private191 oh prawa 1 lakh ton uper dia torcha v hegia aa light De hisaab naal hundi aa keemat

  • @japrandhawa9792
    @japrandhawa9792 3 роки тому +3

    Very good job thanks

  • @gurdeeprai8889
    @gurdeeprai8889 3 роки тому +13

    ਭਾਈ ਪੱਤਰਕਾਰ ਵੀਰ ਦੁਕਾਨ ਕਿੱਥੇ ਹੈ

  • @varinder3847
    @varinder3847 Рік тому

    Uncal di Awaz te Shkal same to same SURESH OBIROI vargi ay

  • @GurmeetSingh-maan
    @GurmeetSingh-maan 3 роки тому +9

    Bai gujrat alang city to sab mil janda near bhavnagar

  • @balwindersinghsandhu7826
    @balwindersinghsandhu7826 3 роки тому +2

    ਐਡਰਸ ਕੀ ਹੈ ਪੂਰਾ ਪਤਾ ਫੂਨ ਨਬਰ ਕੀ ਹੈਪੂਰਾ ਦਸਿਆ ਜਾਵੈ

  • @Jasbirsingh-qx5mw
    @Jasbirsingh-qx5mw Рік тому

    Adress ki hai

  • @inderpreetkaur2806
    @inderpreetkaur2806 Рік тому

    ਪਤਰਕਾਰ ਸਾਹਿਬ ਜੀ ਵੀਡੀਓ ਵਿਚ ਗਦੀ ਗੇੜ ਚ ਨਾ ਪਾਇਆ ਕਰੋ ਤਕਰੀਬਨ ਸਾਰੇ ਪਤਰਕਾਰਾਂ ਦਾਇਹੀ ਕੰਮ ਹੈ ਐਡਰੈਸ ਨਹੀਂ ਸਹੀ ਤਰੀਕੇ ਨਾਲ ਦਸਣਾ ਵੀਡੀਓ ਸ਼ੁਰੂਕਰ ਕੇ ਪਹਿਲਾਂ ਐਡਰੈਸ ਦਸੋ

  • @manvirpawar7185
    @manvirpawar7185 2 роки тому +1

    paji main Bosch company da cutter puchye main taa kahde 3200 (second hand) jad ki Amazon te 2900 da mil reha new 🤣🤣

  • @DevSingh-tm4eq
    @DevSingh-tm4eq 3 роки тому +7

    ਵਧੀਆ ਗੱਲ ਹੈ । ਜਿਵੇਂ ਪੰਜਾਬ ਵਿੱਚ ਮੀਂਹ ਪੈਣ ਤੋਂ ਬਾਅਦ ਸੜਕਾਂ ਤੇ ਲੱਕ ਲੱਕ ਤੱਕ ਪਾਣੀ ਖੜ੍ਹ ਜਾਂਦਾ ਹੈ ਓਹਦੇ ਕਰਕੇ ਹੁਣ ਜਲਦੀ ਹੀ ਸਮੁੰਦਰੀ ਜਹਾਜ ਪੰਜਾਬ ਦੀਆਂ ਸੜਕਾਂ ਤੇ ਚੱਲਣ ਲੱਗ ਜਾਣੇ ਆ। ਇਹ ਸਾਮਾਨ ਦੀ ਬਹੁਤ ਲੋੜ ਪਵੇਗੀ । ਇਹ ਕੰਮ ਬਹੁਤ ਚੱਲੂ । 😅😂😁

  • @deepakbagga6199
    @deepakbagga6199 Рік тому

    Address pura ta das dinde

  • @dalwinderkhehra449
    @dalwinderkhehra449 3 роки тому

    Very good

  • @jasvirsandhu4916
    @jasvirsandhu4916 3 роки тому +1

    Kithe aa shop bai

  • @sonunusratsaabmoga1313
    @sonunusratsaabmoga1313 2 роки тому +1

    Choudhary Ji Dosanjh road Moga

  • @rajanmehndiratta6462
    @rajanmehndiratta6462 3 роки тому +1

    Bai g address ki hai shop da

  • @hardeepsinghcheema429
    @hardeepsinghcheema429 3 роки тому

    Verry nice

  • @amandeep287ify
    @amandeep287ify 3 роки тому +31

    ਪੱਤਰਕਾਰ ਸਾਬ ਪਿੰਡ ਸ਼ਹਿਰ ਤਾ ਦੱਸ ਦਿੰਦੇ ਅਣਜਾਣ ਪੱਤਰਕਾਰੀ ਦੀ ਨਿਸ਼ਾਨੀ ਦੇਤੀ

    • @harvindersinghbrar8216
      @harvindersinghbrar8216 3 роки тому +3

      ਬਾਈ ਵੀਡੀਓ ਧਿਆਨ ਨਾਲ ਵੇਖ ਸੁਣ ਲਉ ਪੂਰਾ ਐਡਰੈਸ ਫੋਨ ਨੰਬਰ ਦਸ ਰਿਹਾ ਹੈ ਦੋ ਤਿੰਨ ਵਾਰ ਮੋਗਾ ਮੋਗਾ ਬੋਲ ਰਿਹਾ

    • @balwinderbath4184
      @balwinderbath4184 3 роки тому

      Moga

    • @ParminderSingh-kj4mm
      @ParminderSingh-kj4mm 2 роки тому

      Saman hunda ne bari akad naal bolde a inhan de language aisi jiwen police station ja ...

    • @BhupinderSingh-hh4ku
      @BhupinderSingh-hh4ku 2 роки тому

      ਮੋਗਾ ਮੰਡੀ

    • @RamSingh-ys3xu
      @RamSingh-ys3xu 2 роки тому +1

      ਪਤਰਕਾਰ ਦੁਕਾਨ ਵਾਲੇ ਨੂੰ ਤਾਂ ਬੋਲਣ ਹੀ ਨਹੀਂ ਦਿੰਦਾ ਐਵੇਂ ਸ਼ਾਹ ਚਾੜੀ ਫਿਰਦਾ 😀

  • @jatendervirsingh629
    @jatendervirsingh629 2 роки тому

    Address please

  • @harrybrar8420
    @harrybrar8420 3 роки тому +6

    Bai jo langhar kehne ho tusi matlab anchor ohde vich koi rassi ni hundi

    • @ranjitbrar839
      @ranjitbrar839 3 роки тому

      Hundi aaa vadya seyanea

    • @jaggaji3894
      @jaggaji3894 3 роки тому +1

      Bai rassi to bina langar bund ch lena ,?

    • @jagdishsingh-xf1fe
      @jagdishsingh-xf1fe 2 роки тому

      @@jaggaji3894 rassi nal ship rukda ? Sangal hunda

  • @ਗੱਲਾਂਸੱਚੀਆਂ
    @ਗੱਲਾਂਸੱਚੀਆਂ 3 роки тому +7

    Veer tusi city name tak nahi dusya rport bana jando tusi

  • @rakukarwasra8142
    @rakukarwasra8142 3 роки тому +1

    Hai kithe shop ina di

  • @amanriar3594
    @amanriar3594 3 роки тому +5

    bhra england U.K ik he aa
    kithe rea ehne year

  • @harvindersinghchahal6642
    @harvindersinghchahal6642 Рік тому

    ਦੱਸ ਦਿਆ ਕਰੋ ਕਿਥੇ ਆ ਸੂਰੂ ਵਿਚ ਹੀ

  • @moharsinghbajwa3237
    @moharsinghbajwa3237 3 роки тому +21

    ਫੌਜੀ ਸਾਹਿਬ ਲਾਈਟ ਇਸ ਦੀ ਬਹੁਤ ਜਿਆਦਾ ਹੈ ਪਰ ਪੰਜ ਕਿਲੋਮੀਟਰ ਵਾਲਾ ਬਿਲਕੁਲ ਝੂਠ ਹੈ

    • @jagpalsinghmangat2778
      @jagpalsinghmangat2778 3 роки тому +2

      Eldas lamp aa .eh signal den lae hundi aa jekar samne bala koe jabab ne dinda VHF te.or iste ik doorbin v lagi hundi aa.

    • @navdeepsingh1931
      @navdeepsingh1931 3 роки тому +2

      Samundar ch dis jandi aa bhaji light

  • @sidhuelectronicsjagraon9318
    @sidhuelectronicsjagraon9318 3 роки тому

    Mere channel te payi hoi AA ehna di video 2 months ago

  • @vikramjeetsingh3297
    @vikramjeetsingh3297 3 роки тому

    Very good Thanks

  • @davindersingh-wl2xi
    @davindersingh-wl2xi 3 роки тому +1

    Kerhe city ch a?

  • @armaangill7529
    @armaangill7529 2 роки тому +1

    A shop moge hai ..kacha dusanjh road near sacrtheart school.. Choudry shop da name hai.

  • @kuljindersra634
    @kuljindersra634 3 роки тому

    Address

  • @oshoajay3712
    @oshoajay3712 2 роки тому +3

    Patrkar saheb ji tusi vi anjaan ho te fauji saheb vi sab tu pehla video start Karan tu pehla tusi insaan da naam te address zaroor dasiya Karo dhanvaad ji tuhade ander wasde parmatma ko merta namaskar

  • @m.s.kingfarmar4738
    @m.s.kingfarmar4738 2 роки тому

    Adrees ta das devo g

  • @sgl8191
    @sgl8191 3 роки тому

    Please tell the proper address

  • @sukhrajsingh7735
    @sukhrajsingh7735 2 роки тому

    ਹਿਸਾਰ ਵਿੱਚ ਵੀ ਮਿਲਦਾ

  • @balsingh5965
    @balsingh5965 2 роки тому +1

    Ki karna eh saman
    Ghar ch pehle ei bohut kabar haiga

  • @deepanurpuri9363
    @deepanurpuri9363 3 роки тому +4

    Bai g moge IK hor v shop te milda

  • @rsingh3453
    @rsingh3453 3 роки тому +18

    Report bana diti city da name bol ke dasna chahida tuhanu, ki faida ena time khrab karn da, reporter nawa Lagda

  • @nikka10numberiya.
    @nikka10numberiya. 2 роки тому +4

    Khajane. Da naksha haiga 😂

  • @MAINPUNJABBOLDAA
    @MAINPUNJABBOLDAA 3 роки тому

    Address ki aa

  • @Mohd81874
    @Mohd81874 3 роки тому

    ਮੈਂ ਬਹੁਤ ਸਮਾਨ ਲਿਆਂਦਾ ਇਥੋਂ ।

  • @lakhabawa7042
    @lakhabawa7042 5 місяців тому

    ਗਧੀ ਗੇੜ ਆ ਵੀ ਪਿਆ ਓ ਪਿਆ

  • @sattibega9243
    @sattibega9243 3 роки тому +15

    ਬਾਈਂ ਜੀ ਭੁੱਚੋ ਮੰਡੀ ਵੀ ਦੁਕਾਨ ਆ ਇਹ ਇਕੱਲੀ ਨੀ ਪੰਜਾਬ ਚ੍

    • @ramanramansidhu3918
      @ramanramansidhu3918 3 роки тому +5

      Kithe a bhucho ch

    • @abhimanyusandhu3025
      @abhimanyusandhu3025 3 роки тому +1

      Muktsar sahib v hai Bathinda road te hune open hoyi hai

    • @kuljeetdhaliwal93
      @kuljeetdhaliwal93 2 роки тому

      ਭੁੱਚੋ ਕਿੱਥੇ ਜੇ ਆ ਵੀਰ ਇਹ ਸੁੰਮਦਰੀ ਜਹਾਜ਼ ਦੇ ਸਮਾਨ ਵਾਲੀ ਦੁਕਾਨ

  • @NitinKumar-uu4nx
    @NitinKumar-uu4nx 3 роки тому +7

    Aa ship asi he layada se Japan tho ship name ochan dream

  • @RanjitSingh-ie7xi
    @RanjitSingh-ie7xi 3 роки тому

    City

  • @adventureayurveda3450
    @adventureayurveda3450 3 роки тому +3

    Rate bhut jada h ji ...
    Bhut jada h h rate nye se jada....rate h yha p...

  • @baljindersingh8242
    @baljindersingh8242 3 роки тому

    ਠੱਗ ਆ ਫੋਜੀ

  • @rajanmehndiratta6462
    @rajanmehndiratta6462 3 роки тому +1

    Bai g delivery v krva sakde ho,,mohali tak

  • @JAspalSingh-lu1hf
    @JAspalSingh-lu1hf 3 роки тому

    Pind dseaa ne

  • @davinderpalsingh2068
    @davinderpalsingh2068 2 роки тому

    Kisa ship xh eh use ni hunda

  • @jagdeepsingh-wq3yk
    @jagdeepsingh-wq3yk 2 роки тому

    Pehla jagah dsni chaidi a

  • @ashoksinghmattu8055
    @ashoksinghmattu8055 2 роки тому

    Very nice 👌 👍

  • @jagdeepsinghruby1803
    @jagdeepsinghruby1803 3 роки тому +1

    Good 🙏

  • @upkarsingh8929
    @upkarsingh8929 2 роки тому

    Veer g contact no ki hai

  • @sanjaydhir1456
    @sanjaydhir1456 2 роки тому

    hun kithe ha punjab ch

  • @rustamamm369
    @rustamamm369 3 роки тому

    Ki laina secound hand cheeza ton..

  • @jaswantsingh-rk6fm
    @jaswantsingh-rk6fm 5 місяців тому

    Veer ji dukaan rode upar e hai

  • @goldytaraagro6690
    @goldytaraagro6690 3 роки тому +1

    No do veer ji dukandar da

  • @Vip-ui3lo
    @Vip-ui3lo 3 роки тому +4

    Gujarat Cho jina Dil krda Saman lao

    • @sukhasingh1385
      @sukhasingh1385 3 роки тому +2

      ਦੂਰਬੀਨ ਮਿਲ ਜਾਉ ਵੀਰ ਜੀ

    • @gagandhillon9122
      @gagandhillon9122 3 роки тому

      Pakka .koi adres dedo.asi vilog banwa Gy

  • @sohikulwant5734
    @sohikulwant5734 2 роки тому

    bai ji number hai

  • @sarvpreetsinghsandhu5947
    @sarvpreetsinghsandhu5947 3 роки тому

    Bai ji city da nam tan dasdo.

    • @kirat_yt3630
      @kirat_yt3630 3 роки тому

      Moga Veer ji dosanj road te shop hai

  • @deepanurpuri9363
    @deepanurpuri9363 3 роки тому +1

    Bai g moge milda

  • @BalvinderSingh-qx4mx
    @BalvinderSingh-qx4mx 3 роки тому +3

    Sire da mamga saman. Nawe chej nalo ve 2× rate londe aa. Nawe chej len ch faida va. Ah ta 2 guna rate londe aa. Nale ghsea hoi cheja va

  • @deepanurpuri9363
    @deepanurpuri9363 3 роки тому +1

    Bai khenda kite nahi milda bai g moge milda

  • @mannkaur5621
    @mannkaur5621 3 роки тому +4

    Bina address bina prize .vedio bnona .sirf time West hai