ਸਮੁੰਦਰੀ ਜਹਾਜ਼ਾਂ ਦਾ ਸਮਾਨ ਪੰਜਾਬ ਦੀ ਇਸ ਦੁਕਾਨ 'ਤੇ ਕਿਉਂ ਵਿਕਦਾ? ਲੋਕ ਦੂਰੋਂ-ਦੂਰੋਂ ਆਉਂਦੇ ਖ੍ਰੀਦਣ

Поділитися
Вставка
  • Опубліковано 29 вер 2024
  • ਸਮੁੰਦਰੀ ਜਹਾਜ਼ਾਂ ਦਾ ਸਮਾਨ ਪੰਜਾਬ ਦੀ ਇਸ ਦੁਕਾਨ 'ਤੇ ਕਿਉਂ ਵਿਕਦਾ?
    ਲੋਕ ਦੂਰੋਂ-ਦੂਰੋਂ ਆਉਂਦੇ ਖ੍ਰੀਦਣ, ਲੱਗਾ ਰਹਿੰਦਾ ਮੇਲਾ
    #shipyard
    Facebook | / despardestvpage
    Website | www.despardest...
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi

КОМЕНТАРІ • 60

  • @swarnsingh8963
    @swarnsingh8963 8 місяців тому +17

    ਰੇਟ ਦੱਸਿਆ ਕਰੋ ਤਾਂ ਹੀ ਕੋਈ ਲੈਂਣ ਆਵੇਗਾ

  • @KulwinderSingh-hk4xs
    @KulwinderSingh-hk4xs 8 місяців тому +31

    ਸਮਾਨ ਦਿਖਾਉਣ ਦੇ ਨਾਲ-ਨਾਲ ਰੇਟ ਵੀ ਦੱਸਿਆ ਕਰੋ ਥੋੜੀ ਜਿਹੀ ਆਪਣੀ ਅਕਲ ਵੀ ਵਰਤ ਲਿਆ ਕਰੋ ਤਾਂ ਜੋ ਸਮਾਨ ਖਰੀਦਣ ਦੇ ਚਾਹਵਾਨ ਲੋੜੀਂਦੇ ਪੇਸੈ ਨਾਲ ਲੈ ਕੇ ਆਉਣ ਪੱਤਰਕਾਰ ਦੀ ਅਕਲ ਤੇ ਹਾਸਾ ਆਉਂਦਾ

    • @bahadur2257
      @bahadur2257 8 місяців тому +7

      ਮੇਰੇ ਮੂੰਹ ਦੀ ਗੱਲ ਕਹਿ ਤੀ ਸਵਾਦ ਲਿਆ ਤਾ

    • @GouravSharma-gh7xv
      @GouravSharma-gh7xv 8 місяців тому +2

      Mtha vekh ke tikka Lanna onna ne

    • @pindersingh4508
      @pindersingh4508 8 місяців тому

      ​@@bahadur2257😅😅😅😅hh😅

    • @badnamyoutuber7427
      @badnamyoutuber7427 8 місяців тому +1

      ਜਾਣ ਕੇ ਨਹੀ ਦੱਸ ਦੇ ਸਬ ਠੱਗ ਨੇ

    • @JassSidhu-c4x
      @JassSidhu-c4x 8 місяців тому

      ​Ok

  • @inderpalkarwasra6241
    @inderpalkarwasra6241 10 місяців тому +1

    Polar da rat

  • @sukhpreetsingh2005
    @sukhpreetsingh2005 8 місяців тому +5

    ਬਾਈ ਜੀ ਬਹੁੱਤ ਹੀ ਵਾਧੀਆ ,,ਸਾਮਾਨ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਚਾੜਦੀ ਕਾਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👌👌👍👍😇😇💖💝💞❤️🎉💫✨🎂🎂✅✅

  • @Sraxr_pb19
    @Sraxr_pb19 8 місяців тому +3

    ਰੇਟ ਤਾਂ ਦੱਸਿਆ ਨਹੀਂ ਕਿਸੇ ਚੀਜ਼ ਵਿਕਾਊ ਚੈਨਲ ਲੋਕਾਂ ਨੂੰ ਮੂਰਖ ਨਾ ਬਣਾਓ ਵੀਰ ਮਸ਼ਹੂਰੀ ਕਰਦੇ ਰਹੋ ਬਸ ਲੋਕ ਬਧੂ ਨੇ ਤੁਸੀਂ ਸਿਆਣੇ ਬਣਦੋ ੳ

  • @Sonukumarsonu539
    @Sonukumarsonu539 8 місяців тому +2

    प्राइस बताने में घबराहट क्यू है आपको

  • @parmindersingh2840
    @parmindersingh2840 11 місяців тому +5

    ਬਾੲੀ ਰੇਟ ਜਰੂਰ ਦੱਸਿਆ ਕਰੋ

  • @ਆਪਣਾਪੰਜਾਬ-ਙ8ਟ
    @ਆਪਣਾਪੰਜਾਬ-ਙ8ਟ 8 місяців тому +1

    ਸਿਵਲ ਨਹੀ ਹੁੰਦਾ। ਡੀ ਸੈਕਲ ਤੇ ਬੋ ਸੈਕਲ ਹੁੰਦਾ

  • @paramjeetsinghbuttar1026
    @paramjeetsinghbuttar1026 8 місяців тому +3

    ਬਾਈ ਪਿੰਡ ਜਿਲਾ ਤੇ ਰੇਟ ਤੋਂ ਹੀ ਪਤਾ ਚਲੂ ਫ

  • @RajwinderSekhon-ys8kv
    @RajwinderSekhon-ys8kv 8 місяців тому +1

    ਭਰਾ ਰੇਟ ਵੀ ਨਾਲ ਨਾਲ ਦੱਸਿਆ ਕਰੋਂ ਜਦੋਂ ਦੁਕਾਨ ਤੇ ਜਾਨੇ ਫੇਰ ਦੁਗਨਾ ਰੇਟ ਲਾ ਜਾਂਦੇ

  • @MalookLahoriya
    @MalookLahoriya 8 місяців тому +2

    ਬਹੁਤ ਵੱਡਾ ਠੱਗ ਏ ਬੱਚ ਕੇ ਰਹੋ

    • @gurtejsingh7723
      @gurtejsingh7723 8 місяців тому

      India varga saman kite ne bnda pese lon wala hona chahida

  • @JagseerSingh-cz3hk
    @JagseerSingh-cz3hk 8 місяців тому +4

    ਬਾਈ ਜੀ ਸਾਰਾ ਸਮਾਨ ਛਿਪ ਦਾ ਨਹੀਂ ਹੈ ਇਸ ਵਿਚ ਜ਼ਿਆਦਾ ਸਮਾਨ ਫੋਜ ਦਾ ਹੈ ਇਹ ਸਮਾਨ ਬਠਿੰਡਾ ਛਾਉਣੀ ਦੇ ਵਿਚ ਨਿਲਾਮ ਕੀਤਾ ਜਾਂਦਾ ਹੈ ਬਠਿੰਡਾ ਦੇ ਵਿਚ ਬਹੁਤ ਦੁਕਾਨਾ ਹਨ ਇਸ ਸਮਾਨ ਦੀਆਂ

  • @badnamyoutuber7427
    @badnamyoutuber7427 8 місяців тому +1

    ਫੌਜ ਦਾ ਸਮਾਨ ਬਹੁਤ ਹੈ ,,ਸਾ ਲੇ ਸਿਪ ਦੇ😂😂😂😂😂

    • @gurtejsingh7723
      @gurtejsingh7723 8 місяців тому

      Sip sip kehke loka di bund mari jade ne

  • @balsingh5965
    @balsingh5965 8 місяців тому +1

    ਗੁਜਰਾਤ ਦਾ ਮਾਲ ਆ ਸਾਰਾ
    Alang Bhavnagar

  • @punjabisongwriterbazida6269
    @punjabisongwriterbazida6269 8 місяців тому +1

    ਜਲਾਲਾਬਾਦ ਵੀ ਹੈਗੀ ਆ ਦੁਕਾਨ ਜਿੱਥੇ ਸਮੁੰਦਰੀ ਜਹਾਜਾਂ ਦਾ ਸਮਾਨ ਵਿਕਦਾ

  • @azadgarments
    @azadgarments 2 місяці тому

    Janta Da Fudu Naa Khichho ji Rate Vi Dasso ji Add Dikha ka Shop ta B Maarn Vaala Kam Ha

  • @Learner073
    @Learner073 8 місяців тому +1

    Jinne Ludhiana de traders aa Gujarat Kolkata toh e trading krde aa . Sui to le ke airplanes tak, etho tak branded kapda , perfumes . India ch sabb second hand aunda export

  • @malkitsinghkumbra1313
    @malkitsinghkumbra1313 Місяць тому

    ਵੀਰ ਜੀ ਝੂਲੇ ਦਾ ਰੇਟ ਕੀ ਏ?

  • @sukhveerdhaliwal1168
    @sukhveerdhaliwal1168 8 місяців тому

    ਰੇਟ ਵੀ ਦੱਸਿਆ ਕਰੋ ਮਹਿੰਗੇ ਹੋਣਗੇ

  • @balsingh5965
    @balsingh5965 2 місяці тому

    ਅਜਾਇਬ ਘਰ ਭੇਜ ਦੋ

  • @balsingh5965
    @balsingh5965 8 місяців тому +1

    ਕਿਸੇ ਕੰਮ ਦਾ ਨਹਿ ਏਹ ਮਾਲ

  • @binder6601
    @binder6601 8 місяців тому

    Patarkar nu hath b nhi laun dinda odo hi kho lenda ohto 😂 kho k rakh dinda

  • @kharoudk5869
    @kharoudk5869 8 місяців тому

    Sawal kri da hai pala hi bol penda va es video nu ptrkar dubra sun leo v ki glti hai sawal pusn vich

  • @PradeepKumar-ku1tb
    @PradeepKumar-ku1tb 8 місяців тому

    Bhai ji vedii banan da ki fayeda ek bhi item di price nahi batai sama tan ship da bhaut city bich milda.

  • @pendujs6611
    @pendujs6611 9 місяців тому +3

    Eh baut mehge ne

  • @chardiklaagriworks9436
    @chardiklaagriworks9436 8 місяців тому +1

    ਬਾਈ ਜੀ ਦਕਾਨਦਾਰ ਨੰਬਰ

  • @rajivmittal904
    @rajivmittal904 Місяць тому

    Kabadiya😂

  • @harbanslalsharma4052
    @harbanslalsharma4052 8 місяців тому +1

    Bijli da saamaan kis voltage da hunda hai? 110V or 220V.

  • @lovepreetsinghlucky1425
    @lovepreetsinghlucky1425 2 роки тому +2

    Rate v dsda mama

  • @gamexdevil4256
    @gamexdevil4256 9 місяців тому +2

    ਬਾਈ ਰੇਟ ਦੱਸਿਆ ਕਰੋ

  • @damanrattol2353
    @damanrattol2353 8 місяців тому

    Belt kinne di aa veer jehdi Holland di da rhe c

  • @nirpalsingh8761
    @nirpalsingh8761 10 місяців тому +2

    Good

  • @pendujs6611
    @pendujs6611 9 місяців тому +1

    Rate new jina hi la dinde ne eh

  • @Learner073
    @Learner073 8 місяців тому

    Gujarat Cho koi vi auction kar sakda o vi 1 lakhs rs ch

  • @LoveKumar-rp5ih
    @LoveKumar-rp5ih 8 місяців тому

    Bai ji telescope v hundi aa tuhade kol

  • @gundeep33
    @gundeep33 8 місяців тому +1

    Good 👍

  • @chenochenokaur697
    @chenochenokaur697 2 роки тому

    Paji as dakan the no milju,?

  • @Mannat1604
    @Mannat1604 8 місяців тому

    Address share bhi karo

  • @rohtashkatira6430
    @rohtashkatira6430 4 місяці тому

    Good 👍👍👍

  • @punjabiweatherchannel
    @punjabiweatherchannel 8 місяців тому

    👍👍👍👍👍🕖🕖

  • @nijjarsukhraj3287
    @nijjarsukhraj3287 8 місяців тому

    Titanic da b ਮਿਲਦਾ ਕੁਝ ਫੁਕਰੀ ਮਰਦੇ

  • @baljinderdhillon2775
    @baljinderdhillon2775 8 місяців тому

    Bai g rate new

  • @kd_ladwal663
    @kd_ladwal663 11 місяців тому

    Dustbin kitne ka h

  • @RanjeetKumar-lt7pn
    @RanjeetKumar-lt7pn Рік тому

    Bhai no to daal do

  • @JohnyJawanda
    @JohnyJawanda 8 місяців тому

    🎉🎉🎉🎉🎉

  • @Learner073
    @Learner073 8 місяців тому +1

    Bhapa ehna da gujarat gya c

  • @Manpreetsingh-g1e7d
    @Manpreetsingh-g1e7d 8 місяців тому

    👌👍👍