26 Lakh da Disc Harrow da set 26 ਲੱਖ ਦੀਆਂ ਤਵੀਆਂ , ਜਰਮਨ ਤੋਂ ਮੰਗਵਾਈਆਂ , ਬਾਕੀ ਪੂਰੀ ਵੀਡੀਓ ਵੇਖੋ ਡਿਟੇਲ ਲਈ

Поділитися
Вставка
  • Опубліковано 9 січ 2025

КОМЕНТАРІ • 293

  • @Dhaliwal_Farms
    @Dhaliwal_Farms Рік тому +30

    ਬਹੁਤ ਵਧੀਆ ਵੀਰ, ਪ੍ਰਮਾਤਮਾ ਮੇਰੇ ਸੋਹਣੇ ਪੰਜਾਬ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ , ਇਸੇ ਤਰ੍ਹਾਂ ਵੱਡੇ ਵੱਡੇ ਸੰਦ ਆਉਦੇ ਰਹਿਣ

  • @talwindersingh8929
    @talwindersingh8929 Рік тому +50

    ਮਲਚਰ +ਅਲਟਾਵੇਂ ਹਲ ਪਰਾਲੀ ਦਾ ਸਭ ਤੋਂ ਵਧੀਆ ਹੱਲ ਹਨ

  • @Jawanda-agrofaram
    @Jawanda-agrofaram Рік тому +31

    ਇਸ ਤੌ ਵਧੀਆ ਆਪਣੀਆ ਪੰਜਾਬ ਵਾਲੀਆ ਨੇ।ਇੰਨਾ ਨੂੰ ਪਹਿਲ ਮਲਚਰ ਚਾਹੀਦਾ।100% ਫੇਲ੍ਹ ਨੇ ਨਦੀਨ ਵੱਧ ਹੋਣ ਗੇ ਤੇ ਫਸ਼ਲਾ ਨੂੰ ਰੇਆ ਵੀ ਵੱਧ ਪਵੇਗਾ।

  • @sarabjitkhosa5732
    @sarabjitkhosa5732 2 місяці тому +4

    ਪਸ਼ੂ ਬੰਨਣ ਵਾਸਤੇ ਵਧੀਆ

  • @charanjeetsandhu1669
    @charanjeetsandhu1669 Рік тому +115

    ਭਕਾਈ ਕੱਖ ਵੀ ਨਹੀ। ਪੈਸੇ ਖੂਹ ਵਿੱਚ ਸੁੱਟ ਦਿੱਤੇ।ਫੇਲ ਫੇਲ ਆ

    • @gora.chattha
      @gora.chattha Рік тому +2

      Sahi gall Bai

    • @bakhtoursingh3335
      @bakhtoursingh3335 Рік тому +1

      Boht pesa veer ona kol eho jehe jine marji khareed len oh sade area vich hi a eh

    • @bakhtoursingh3335
      @bakhtoursingh3335 Рік тому +2

      Je aam jimidar hunda ta eho jeha panga na lenda

  • @pardeeppandher4113
    @pardeeppandher4113 Рік тому +11

    ਲੋਕਾਂ ਦੇ ਲਵੇ ਪੈਸੇ ਹੀ ਜ਼ਿਆਦਾ ਹੈ ਦੋ ਨੰਬਰ ਦਾ ਗਰੀਬ ਦੀ ਮਦਦ ਕਰ ਦਿਆ ਕਰੋ ਲੋਹੇ ਤੇ ਪੈਸੇ ਖ਼ਰਚ ਕਰਨ ਨਾਲੋਂ

    • @warvalstudios4329
      @warvalstudios4329 Рік тому +1

      ਗਰੀਬ ਮਜ਼ਦੂਰ ਨੂੰ ਕਿਹਦੇ ਨੇ ਏਨੇ ਪੈਸੇ ਮੰਗ ਲਏ ਆ ਨਿੱਕੇ ਕੰਮ ਦੇ

  • @ParminderSingh-hy8oe
    @ParminderSingh-hy8oe Місяць тому +2

    ਜਦੋ ਪਾਣੀ ਹੀ ਖਤਮ ਹੋਣ ਦੇ ਨੇੜੇ ਆ ਤੇ ਝੋਨਾ ਲਾਉਣਾ ਬੰਦ ਕਰਨਾ ਪੈਣਾ ਜੇ ਪੰਜਾਬ ਨੂੰ ਬਚਾਉਣਾ ਫੇਰ ਇਹ ਸੰਦ ਕਿਸੇ ਕੰਮ ਨੀ ਆਉਣੇ

  • @gurwindersinghgssidhu2936
    @gurwindersinghgssidhu2936 Рік тому +3

    ਬਾਈ ਸੰਦ ਤਾਂ ਕਿਸੇ ਕੰਮ ਦੇ ਨੀ ਊਂ ਲੋਕ ਦਿਖਾਵਾ ਵਧੀਆ ਲੋਹੇ ਨੇ ਪਹਿਲਾਂ ਹੀ ਪੰਜਾਬ ਦਾ ਬੇੜਾ ਗਰਕ ਕਰਤਾ ਇਨਾ ਰੇਹਾਂ ਸਪਰੇਹਾ ਨੂੰ ਤਿਆਗ ਕੇ ਕੁਦਰਤੀ ਖੇਤੀ ਅਪਣਾਓ ਬਲਦਾਂ ਨਾਲ ਵੀ ਕੰਮ ਚੱਲ ਜੂ।

  • @g.boparai8835
    @g.boparai8835 Рік тому +23

    ਇਸ ਦੀ ਕੋਈ ਖਾਸ ਜਰੂਰਤ ਨੀ। ਪੈਸੇ ਦੀ ਬਰਬਾਦੀ ਆ

  • @gurmukhsingh9717
    @gurmukhsingh9717 Рік тому +38

    ਵੀਰ ਜਿਨ੍ਹਾਂ ਕੋਲ ਪੈਸਾ ਬਹੁਤ ਉਨ੍ਹਾਂ ਨੇ ਪਖੰਡ ਕਰਦੇ ਇਸ ਵਧੀਆ ਤਵੀਆਂ ਪੰਜਾਬ ਵਿੱਚ ਮਿਲ ਜਾਂਦੀਆਂ 60+70 ਹਜ਼ਾਰ ਰੁਪਏ ਵਿੱਚ ਪੈਲੀ ਵੀ ਚੰਗੀ ਤਰ੍ਹਾਂ ਬਣਾ ਦਿੰਦੀਆਂ ਨੇ

    • @Technicalharjit
      @Technicalharjit Рік тому

      Sahi gl a veer g

    • @gurbhejsinghdhillon8756
      @gurbhejsinghdhillon8756 Рік тому

      ਸਹੀ ਗੱਲ ਜੀ

    • @satpalmehla5559
      @satpalmehla5559 Рік тому

      Sahi gal h

    • @mandeepsinghbuttar2194
      @mandeepsinghbuttar2194 Рік тому

      ਸਹੀ ਗੱਲ ਵੀਰ ਸਾਡੀਆ ਤਵੀਆ ਪੁਰਾਣੀਆ ਨੇ ਇਸ ਤੌ ਵਧੀਆ ਵਹਾਈ ਕਰਦੀਆ ਨੇ

    • @gurmukhsingh9717
      @gurmukhsingh9717 Рік тому

      @@mandeepsinghbuttar2194 ਵੀਰ ਜੀ ਮੈਂ ਤਵੀਆਂ ਮਾੜੀਆਂ ਹੋਣ ਦੀ ਗੱਲ ਨਹੀਂ ਕੀਤੀ ਮੈਂ ਤਾਂ ਕਿਹਾ 50+60 ਹਜ਼ਾਰ ਵਿੱਚ ਤਵੀਆਂ ਮਿਲ ਜਾਂਦੀਆਂ ਪੈਲ਼ੀ ਚੰਗੀ ਤਰ੍ਹਾਂ ਵਾਹ ਦਿੰਦੀਆਂ

  • @nirmalmann438
    @nirmalmann438 2 місяці тому +3

    ਇਹ ਸਿਰਫ਼ ਵੱਧ ਤੋ ਵੱਧ ਪੰਜ ਲੱਖ ਦੀ ਹੈ ਏਨੀ ਮਹਿੰਗੀ ਕੌਣ ਲ਼ੈ ਲਊਗਾ । ਇਹ ਬਹੁਤ ਮੋਟਾ ਮੁਨਾਫ਼ਾ ਕਮਾ ਰਹੇ ਹਨ

  • @reerpazi9935
    @reerpazi9935 Рік тому +20

    ਏਸ ਭੲਈਐ ਦੇ ਪਿੱਛੇ ਪਾ ਕੇ ਵਾਪਸ ਭੇਜ ਦਿਓ ਕੰਪਨੀ ਨੂੰ ਕਬਾੜ 45 ਰੁਪਏ ਕਿਲੋ ਧੰਨਵਾਦ

  • @JaswinderMeetka
    @JaswinderMeetka 2 місяці тому +1

    ਬੀਰ ਕਿਸਾਨਾਂ ਦਾ ਪੈਸਾ ਖਤਮ ਕਰਨ ਲਈ ਕੋਈ ਖਾਸ ਗੱਲ ਨਹੀਂ ਪੱਲੇ ਲੋਹਾ ਹੀ ਰਹਿ ਜਾਣਾ

  • @Jssidhufarm
    @Jssidhufarm Рік тому +9

    ਇਹ ਕਿੰਨੇ ਪੈਸੇ ਲੱਗੇ ਕਿੰਨਾ ਵਿਆਜ ਕਿਸਤ ਨਹੀ ਨਿਕਲਦੀ ਕਿਉ ਪੰਜਾਬ ਦਾ ਬੇੜਾ ਗਰਕ ਕੀਤਾ

  • @gurbhejsinghdhillon8756
    @gurbhejsinghdhillon8756 Рік тому +17

    26ਲਖ ਵਿੱਚ ਸਾਰੇ ਸੰਦ ਆ ਜਾਣੇ ਸੀ

  • @jaswantsingh1967.
    @jaswantsingh1967. 2 місяці тому +3

    ਜ਼ਿਆਦਾ ਜੱਟਾਂ ਕੋਲ ਦੋ ਦੋ ਕਿੱਲੇ ਜ਼ਮੀਨ ਐ ਕੀ ਕਰਨਗੇ ਇਹੋ ਜਿਹੀਆਂ ਤਵੀਆਂ ਨੂੰ

  • @gurmeetsingh-ti4xx
    @gurmeetsingh-ti4xx Рік тому +12

    ਜਿਵੇਂ ਕਿ ਪਹਿਲਾਂ ਝੋਨਾ ਲਾਉਣ ਵਾਲੀ ਮਸ਼ੀਨ ਸੀ ਉਸੇ ਤਰ੍ਹਾਂ ਇਹ ਵੀ ਕਿਤੇ ਖੰਜੇ ਨਾ ਲੱਗ ਜਾਵੇ ਬਾਕੀ ਸੋਚ ਆਪੋ-ਆਪਣੀ ਹੈ ਪੇਸੈ ਬਹੁਤ ਜ਼ਿਆਦਾ ਹਨ ਧੰਨਵਾਦ ਜੀ

  • @kalasingh8022
    @kalasingh8022 Рік тому +10

    ਆਪ ਹੀ ਸਿਫ਼ਤਾਂ ਕਰੀ ਜਾਨੇ ਐਂ। ਪਰ ਏਨੀ ਸਿਫ਼ਤਾਂ ਵਾਲਾ ਕੰਮ ਨਹੀਂ ਕੀਤਾ ਬਾਈ।

  • @sidhubai1946
    @sidhubai1946 Рік тому +36

    ਕੱਟੇ ਦੀ ਡੁੱਬ ਚ 26 ਲੱਖ 😂😂😂, ਸਵਾ ਨਿ ਉਡਾਈ 😂😂, ਗੰਗਾ ਚ ਵਹਾ ਦਿਓ 😂

  • @JagroopSingh-no7xy
    @JagroopSingh-no7xy Рік тому +2

    ਫੁਕਰਪਣਾ ਪੰਜਾਬ ਵਿੱਚ ਜਮੀਨ ਤਾ ਘਟ ਰਹੀ ਤੇ ਸੰਦ ਵੱਡੇ ਹੋ ਰਹੇ ਹਨ

  • @harjeetsidhu9879
    @harjeetsidhu9879 Рік тому +2

    ਪੰਜਾਬੀਆ ਨੇ ਪੈਸਾ ਵਿਦੇਸ਼ਾ ਨੂੰ ਦੇਣਾਂ ਹੁਣ
    ਆਪਣੇ ਵਰਗੇ ਸੱਦ ਨੀ ਕਿਤੇ ਵੀ

  • @amanbrarbrar2638
    @amanbrarbrar2638 Рік тому +24

    ਅਪਣੇ ਆਲੇ ਮਿਸਤਰੀ ਆ ਨੂੰ ਦਿਖਾ ਦਿਓ ਆਹੀ 3 4 ਲੱਖ ਵਿੱਚ ਬਣਾ ਦੇਣ ਗਏ

  • @dineshgodara963
    @dineshgodara963 Рік тому +4

    यह हेरो सक्सेस नहीं हो पाएगी यह मिट्टी को ज्यादा काट नहीं सकती है नहीं कचरे को काट सकती है इससे अच्छा हमारे हिंदुस्तान कृषि यंत्र अच्छे❤❤❤❤

  • @harinderpalsingh4401
    @harinderpalsingh4401 Рік тому +12

    ਜਿੱਹਦਾ ਕੁੱਤਾ ਹੁੰਦਾ? ਉਨ ਆਪਣੇ ਮਾਲਕ ਲਈ ਭੌਕਦਾ॥

  • @balkourdhillon5402
    @balkourdhillon5402 2 місяці тому +1

    ਮੇਰੇ ਕਕੋਲ ਭੂਰ ਸੰਗਰੀੲਏ ਵਾਲਿਆ ਦੀਆ 28ਤਵੀਅਆ ਵਿਚਾਲੇ ਟਾਇਰ ਪਰੈਸ਼ਰ ਤੇ ਵਧ ਘਟ ਹੁੰਦਿਆ 8 10ਦੀਅਆਂ ਚਲਦੀਅਆਂ 2_80 ਆੲਈਆ ਸਨ।

  • @daljitsingh4730
    @daljitsingh4730 Рік тому +4

    ਕੀ ਖਾਸੀਅਤ ਹੈ ਜਰਮਨ ਦੀ ਫੇਲ ਸੋਦਾ

  • @agriculturefarmingrishalub4976

    छब्बीस लाख के बियाज मे सतर अस्सी कीलो की पराली खेत मे ढूंढने से भी नहीं मीलेगी के पराली गई तो कहा गई छब्बीस लाख के ब्याज मे तो इस खेत को पताल तक खोद के रख देगे लोग

  • @GillprabhGill-il8cc
    @GillprabhGill-il8cc 5 місяців тому +2

    ਬਦਾਮਾ ਦੇ ਰੇਟ ਵਿੱਚ ਮੂੰਗਫਲੀ ਲਿਆਦੀ
    ਪੱਦ ਤਾ ਮੂੰਗਫਲੀ ਆਲੇ ਹੀ ਆਉਣੇ ਆ

  • @ਤੇਰੇਚਰਨਾਂਦੀਧੂੜ

    Ehde nalo ta bhoor singh sangria alea dia bhot vdia ne ਲਾਈਨਾ ਨੂੰ ਅੱਗ ਲਾ ਕੇ ਦੋ ਵਾਰ ਉਹਨਾ ਆਲੀਆ ਸਪੀਡ ਹੈਰੋ ਫੇਰੀਆਂ ਹੋਣ ਵਾਹਨ ਵਧੀਆ ਬਣਦਾ

  • @jasvirkularkular2523
    @jasvirkularkular2523 Рік тому +25

    ਪਰਾਲੀ ਦੇ ਦੋ ਹੱਲ ਨੇ ਇੱਕ ਅੱਗ ਦੂਸਰਾ ਪਲਟਆਮਏ ਹੱਲ ਹੋਰ ਕੋਈ ਵੀ ਨਹੀਂ ਇਹ ਤਵੀਆ ਚਾਹੇਂ 10 ਵਾਰ ਫ਼ੇਰ ਲੳਉ ਕੁਝ ਵੀ ਨਹੀਂ ਹੋਏਗਾ

    • @adeshpalvirk8510
      @adeshpalvirk8510 Рік тому

      Bai asi ek vaar harrow naal hii dabi si 2 harrowa kar ke pani chhad ke boht had tak gal jandi ae prali fer 2 harrowa kar ke swaga maar ke Rotwator marya prali dabi gai si sari

    • @Punjab879
      @Punjab879 Рік тому +1

      ​@@adeshpalvirk8510ਪਾਣੀ ਨਾਲ ਤਾਂ ਲੋਟ ਆ ਹੀ ਜਾਂਦੀ ਆ ਪਰ ਬਿਨਾ ਪਾਣੀ ਤੋ ਨਹੀ ਲੋਟ ਆਉਦੀ ਪਰਾਲੀ

    • @RivkaranGrewal
      @RivkaranGrewal Рік тому

      @@Punjab879asi taan bai 1 vaar taviaa maarje bas rotavator naal beej daidi aa

  • @narendersingh128
    @narendersingh128 Рік тому +9

    ਬਾਈ ਅਬੋਹਰ ਦੇ ਕੋਲ ਪਿੰਡ ਉਥੇ ਦਸ ਬਾਰਾਂ ਸਾਲ ਹੋ ਗਏ ਇਹੋ ਜਿਹੇ ਸੰਦ ਆਇਆਂ ਨੂੰ

  • @balkarnshimrewala5500
    @balkarnshimrewala5500 Рік тому +1

    ਕੋਈ ਫਾਇਦਾ ਨੀ ਇਸਤੋ ਵਧੀਆ ਕੰਮ ਤਾਂ ਆਪਣੇ ਆਲੀਆ ਕੰਮ ਕਰਦੀਆਂ

  • @MandeepSingh-ix3tm
    @MandeepSingh-ix3tm Рік тому +7

    ਚਗਲ ਮਾਰੀ ਜਾਂਦੀਆਂ।50 paise di seekha ali dabbi vadu si

  • @AmarjitSingh-se8yp
    @AmarjitSingh-se8yp Рік тому +3

    ਹਲਾ ਨੂੰ ਫ਼ਾਲੇ ਦੀ ਜਗਾ‌ਤਵੀਆ ਲਗਾ ਲਵੋ‌ਪਿਛੇ ਇਕ ਰੋਲਾ ਲਾ ਕੇ ਬਣਾ ਲਵੋ‌ਵਧੀਆ ਕੰਮ ਕਰੂ ਇਨਾਂ ਤੋਂ ਵਧੀਆ
    ਆਪਣੇ ਇਥੋ‌ਦੇ ਮਿਸਤਰੀ ਸਮਝਦਾਰ ਹਨ ਸਸਤੀਆਂ ਬਣਾ‌ਦੇਣਗੇ
    ਅੰਗਰੇਜ਼ ਹਥੋਂ ਲੁਟੇ ਨਾ ਜਾਇਓ

  • @inderjeetsingh1403
    @inderjeetsingh1403 Рік тому +2

    26 ਲੱਖ ਵਿੱਚ ਇਥੇ ਤਵੀਆ ਦੀ ਫੈਕਟਰੀ ਲੱਗ ਜਾਣੀ ਸੀ

  • @md-dhaliwal
    @md-dhaliwal Рік тому +1

    ਹੰਡਿਆਇਆ ਬਰਨਾਲਾ 1ਲੱਖ ਵਾਲੀਆਂ ਇਸ ਤੋ ਵਧੀਆ ਬਣਾ ਦੇਣ ਗਿਆ

  • @dharmindermadahar1680
    @dharmindermadahar1680 Рік тому +6

    How about maintenance you have to grease every hub instead of greasing 4 hubs

  • @manjotbagri4830
    @manjotbagri4830 Рік тому +2

    reply jarur kri veer dill to dssii soch kk chln to pehla tnu v lag riha c k kuj khas howegaaa butt gall g bniii nhiii jo soch rhee c 😀 mulcher markee koi v heavy harrow apa chlaone ta es tra same kr dindia praliii jiwe ehne kitti eh zamen fark ki e frrr

  • @mandeepsinghbuttar2194
    @mandeepsinghbuttar2194 Рік тому +4

    , ਏਹੋ ਨਾਲੌ ਤਾਂ ਆਮ ਤਵੀਤ ਵਧੀਆ ਵਹੁਦੀਆ 26 ਲੱਖ ਵਾਲਾ ਕੰਮ ਨੀ ਕਰਦੀਆ

  • @ashoksaini196
    @ashoksaini196 Рік тому +8

    संगरिया वाले भी बना रहे हैं ये वाली तवियां, सेम है 3,5लाख की 10,10 की देंगे।

  • @rwithr4178
    @rwithr4178 Рік тому +6

    Es se jyada to malching hamne field King ki 8-8 ki Harrow se kr rakhi h bhai
    Sb Pse ki kheer h😊

  • @-paramjeetkamboj
    @-paramjeetkamboj Рік тому +1

    ਜਾਵਾਂ ਹੀ ਫੇਲ ਹੈ ਕਾਮਜਾਬ ਨਹੀਂ ਹਨ

  • @HarpalSingh-uv9ko
    @HarpalSingh-uv9ko 8 місяців тому +2

    ਆਹ 26 ਲੱਖ ਤਵੀਆਂ ਤੇ ਲਾ ਦਿੱਤਾ ਤੇ ਜਦੋਂ ਕਰਜਾ ਨਾਂ ਲੱਥਾ ਫੇਰ ਕਿੱਕਰ ਜਾਂ ਟਾਹਲੀ ਨੂੰ ਫਾਹਾ ਪਾ ਲੈਣਗੇ। ਜਾਂ ਸਰਕਾਰ ਦੇ ਤਰਲੇ ਕੱਢਣੇਗੇ ਸਾਡਾ ਕਰਜਾ ਮਾਫ ਕਰਦੋ।

    • @PRIMETRACTORS
      @PRIMETRACTORS  8 місяців тому

      Veere agla mehnat krda, mehnat karke magwaiyan, Bina loan to

  • @liaquat188
    @liaquat188 Рік тому +1

    Love from punjab Pakistan

  • @shergilltv316
    @shergilltv316 2 місяці тому +1

    ਦੇਖੋ ਬਾਈ ਤਵਿਆਂ ਭਾਵੇਂ 70 ਹਜਾਰ ਦਿਆਂ ਹੋਣ ਪੰਜਾਬ ਤੋਂ ਜਾਂ 26 ਲੱਖ ਆਲਿਆਂ ਜਰਮਨੀ ਤੋਂ। ਪਰਾਲੀ ਵਿੱਚ ਤਵਿਆਂ ਨਹੀਂ ਸਹੀ ਢੰਗ ਨਾਲ ਕੰਮ ਕਰਦਿਆਂ ❌ ਪਰ ਇੱਕ ਗੱਲ ਜਰੂਰ ਆ ਆਹਾ ਜੇਹੜਿਆਂ ਜਰਮਨ ਆਲਿਆਂ ਤਵਿਆਂ ਵਾ ਅਗਰ ਐਸ ਖੇਤ ਵਿੱਚ ਐਮਬੀ ਪਲੌ ਮਾਰ ਕੇ ਫੇਰੇ ਤੇ ਰੂਟਾਵੇਟਰ ਮਾਰਨ ਦੀ ਲੋੜ ਨਹੀਂ ਪੈਣੀ ਮਿੱਟੀ ਐਣ ਬਰੀਕ ਤੇ ਸੈਟ ਹੋਜਾਣੀ ਜੋਕੀ ਆਪਣੀਆਂ ਇੰਡਿਅਨ ਹੈਰੋ ਨਹੀਂ ਕਰ ਸਕਦੀ ਕਿਓੰਕੀ ਇਸਦੇ ਅੰਦਰ ਰੋਲਰ ਵਗੈਰਾ ਵੀ ਲੱਗੇ ਆ ਓ ਵੀ ਭਾਰੀ ਆ। ਆਲੂ ਵਾਲੇ ਵੀਰਾਂ ਲਈ ਬੈਸਟ ਆ

  • @RakeshKumar-fh8zw
    @RakeshKumar-fh8zw Рік тому +5

    मुझे ऐसा लगता ह की जितना पैसा लगाया उतना फायदा नहीं हुआ ।

  • @mandeepsinghbuttar2194
    @mandeepsinghbuttar2194 Рік тому +1

    ਸਾਡੀਆ ਤਵੀਆ 20 ਸਾਲ ਪਹਿਲਾ 8000 ਜਾਂ 10000 ਦੀਆ ਬਣੀਆ ਹੌਣੀਆ ਇਸ ਤੋ ਵਧੀਆ ਵਹਾਈ ਕਰਦੀਆ

  • @SatnamSingh-jo7ci
    @SatnamSingh-jo7ci Рік тому +4

    Ajj kal lok dikhava jada krde ne sade tan edar Jalandhar Kapurthala side hazara kille de hisaab naal ahllu lgde ne jhona wadd ke plta maar dinde plo naal hi rotavter fer tavian fer tiller naal hi suhaga mitthi da prali da boro puls powder ban jnda baki har ik di apni apni soch hundi apna apna kam krn da tarika hunda ena kol paise jada hon gye tahi 26 lakh laa ditta tractor 🚜 de wakhre laa ditte congratulations 🎉 ena prvaa nu

  • @Sandeepkumar-yz9ps
    @Sandeepkumar-yz9ps Рік тому +3

    ਅਬੋਹਰ ਲਾਗੇ ਨਿਹਾਲ ਖੇਡ਼ੇ ਹੈ ਉਥੇ ਚੋਧਰੀ ਸੋਪਤ ਰਾਏ ਫਾਰਮ ਵਾਲੀਆ ਸਾਰਾ ਜਰਮਨ ਮੈਡ ਸੰਦ ਫੇਲ ਕਰਤੇ 😂

  • @kulvinderhappy8671
    @kulvinderhappy8671 Рік тому +1

    ਭਾਉ ਸਵਰਾਜ 735 ਤੇ ਸੋਲਾਂ ਤਵਿਆਂ ਸਿੰਪਲ ਉਹ ਵੀ ਉਪਰ ਮਿੱਟੀ ਭੱਰ ਕੇ ਬੋਰੀ ਰੱਖਦਾ ਮੈ। ਜਦੋਂ ਪੈਲ਼ੀ ਵਾਹਦਾ ਸ਼ੱਕਰ ਬਣਾ ਦਿੰਦਾ। ਆਹ ਸੰਦ ਭਾਂਡੇ ਨੇ ਇਹ ਨੂੰ ਪੰਜਾਬ ਦਾ ਅਮਿਰ ਕਬਾੜੀਆ ਬਣਾ ਦਿੱਤਾ 😅😅

  • @shindersingh2785
    @shindersingh2785 Рік тому +3

    ਗੱਲ ਨਹੀ ਬਣੀ 26 ਲੱਖ ਪਰਾਲੀ ਫਿਰ ਓਦਾ ਈ

  • @hardeepha9455
    @hardeepha9455 Рік тому +148

    26 ਲੱਖ ਦਾ ਕੰਮ ਨੀ ਕਰਦੀਆਂ ਫੇਲ ਨੇ

  • @gurphsingh5163
    @gurphsingh5163 9 місяців тому +6

    ਮੈਨੂੰ ਤਾਂ ਆਵਦੇ ਸੌਲਾਂ ਮਿੰਟਾਂ ਦਾ ਦੁੱਖ ਜੋ ਇਸ ਨੂੰ ਵੇਖਣ ਤੇ ਵੇਸਟ ਕੀਤੇ, ਤੁਸੀ ਛੱਬੀ ਲਾ ਕਿ ਬੱਸ ਯੂ ਟਿਊਬ ਲਈ ਵੀਡੀਓ ਹੀ ਖੱਟੀ ਹੋਰ ਨਹੀਂ ਕੁਛ

  • @ranbirsingh9171
    @ranbirsingh9171 9 місяців тому +1

    ਕਟਰ ਮਾਰਨ ਤੋ ਬਾਦ ਨੀ ਹੈਰੋ ਨਾਲ ਪਰਾਲੀ ਲੋਟ ਆਉਦੀ

  • @gursahibgill-q1o
    @gursahibgill-q1o Місяць тому +2

    ਕੰਮ ਤੇ ਵਿਖਾਇਆ ਨਹੀਂ

  • @jaspal533
    @jaspal533 Рік тому +12

    ਬੋਕ ਦੀ ਚ ਪਾ ਤੇ 26 ਲੱਖ

    • @gurtejsingh7723
      @gurtejsingh7723 Рік тому +1

      Eh kanak di rehad khuhad waste aa na k purali waste

    • @jaspal533
      @jaspal533 Рік тому +3

      ਓਹ ਤਾਂ ਆਮ ਤਵੀਆਂ ਨਾਲ ਵੀ ਵਾਹੀ ਜਾ ਸਕਦੀ ਆ

    • @jaspal533
      @jaspal533 Рік тому +4

      26 ਲੱਖ ਆਲਾ ਕੀ ਕੰਮ ਆ

  • @narinder42055
    @narinder42055 Рік тому

    Ahh aala Bhya bath rakhe aw

  • @kulvindersarao5221
    @kulvindersarao5221 7 місяців тому +1

    26 ਦੇ ਤਾਂ ਸਾਰੇ ਸੰਦ ਨਾਲ ਟਰੈਕਟਰ ਆ ਜਾਂਦਾ

  • @ramsingh9866
    @ramsingh9866 Рік тому +1

    ਬਾਈ ਜੀ ਜੋ ਜਮੀਨ ਵਾਹੀਆ. ੳਹ ਤਾ ਦਿਖਾਉ ਟਰੈਕਟਰ ਤਾ ਬਹੁਤ ਦੇਖੇ ਨੇ ਜਮੀਨ ਦੇ ਅੰਤਰ ਦਾ ਤਾ ਪਤਾ ਚਲੇ

  • @BaljeetSingh-y5w1b
    @BaljeetSingh-y5w1b Рік тому +1

    ਲੱਖ ਲੱਖ ਲਾਹਨਤਾਂ
    ਝੂਠੀ ਵਾਹ ਵਾਹ ਖੱਟਣ ਲਈ ਪੈਸਾ ਕੱਟੇ ਦੀ B,,,,,,,,, ਵਿੱਚ ਦੇ ਦਿੱਤਾ ਪਰ ਕਿਸੇ ਗਰੀਬ ਦੇ ਚੁੱਲ੍ਹੇ ਵਿੱਚ ਅੱਗ ਨਹੀਂ ਬਾਲੀ ਕਿਸੇ ਗਰੀਬ ਦੀ ਕੁੱਲੀ ਉੱਤੇ ਤਰਪਾਲ ਨਹੀਂ ਪਵਾਈ

  • @todaybunjab9589
    @todaybunjab9589 Рік тому +4

    ਫੇਲ ਆ ਪੈਸੈ ਦੀ ਬਰਬਾਦੀ

  • @tractorsgyan4414
    @tractorsgyan4414 Рік тому +1

    Punjab alya ne 5 lakh vich bna deniya eh ,,,ik war khdi kar dyo workshop vich rato rat copy lagg ju

  • @dilbagsinghsarwara205
    @dilbagsinghsarwara205 Рік тому +6

    ਸਫ਼ਾਈ ਨਾਂ ਦੀ ਕੋਈ ਚੀਜ਼ ਨੀ ਪਿੱਛੇ

  • @gudguyg
    @gudguyg Рік тому +1

    ਮਹਿੰਗੇ ਖੇਤੀ ਸੰਦ, Corporate industry ਦੀ ਚਾਲ?

  • @davinderdass284
    @davinderdass284 Рік тому

    ਫੇਲ ਬਿਲਕੁੱਲ ਫੇਲ,,,,

  • @F22Raptor-rp6ol
    @F22Raptor-rp6ol 27 днів тому

    Vash-rut banan nu vadia aw
    Dangra de khurli te jawaka da okha ho janda Ferr eh kmm vadia deu 😅

  • @jagjeet_sidhu_66
    @jagjeet_sidhu_66 Рік тому +2

    DAP de 5 gatte kile de paonge tan 52 lakh walian ne bi fail ho jana
    PAISE DI BARBADI TO ALAWA KAKH NI
    Desi kheti karo, te crore de sanda ton bacho , companies Wale murkh banake Paisa luti jande ne
    JATT JOSH JOSH DE VICH PAISA BARBAD KARI JANDE HAN 🙏🙏

  • @SatishKumar-gx3bg
    @SatishKumar-gx3bg Рік тому +2

    ਇਹ ਤਾ ਫੇਲ ਹਨ

  • @Tejaspreet
    @Tejaspreet Рік тому +1

    ਪਰਾਲੀ ਤਾਂ ਉਵੇਂ ਹੀ ਪਈ ਹੈ। ਕੋਈ ਫਾਇਦਾ ਨਹੀਂ ਬਈ। ਦੇਸੀ ਤਵੀਆਂ ਵੀ ਇਸਤੋਂ ਵਧੀਆ ਕੰਮ ਕਰ ਦਿੰਦੀਆਂ ਹਨ

  • @navjotvirk6355
    @navjotvirk6355 Рік тому +4

    Prali lgn hi ni dendi twaia 26 lakh ute ute turya firda

  • @SatnamSarpanch7790
    @SatnamSarpanch7790 Рік тому +2

    ਗੁਰਪ੍ਰੀਤ ਬਾਈ ਕਿਮੇ ਲੱਗਿਆ ਥੋਨੂੰ ਇਹ ਟਰੇਲ ਕਿਮੇ ਲੱਗਿਆ

  • @PramodYadav-oo5gu
    @PramodYadav-oo5gu Рік тому +1

    Simple harrow is hundred times best than this

  • @ManpreetSingh-dc8rk
    @ManpreetSingh-dc8rk Рік тому

    Fail mehnge hon nal ki hunda jado kam ni hunda double rotaveetor chala deo es ton vadia

  • @SukhdevSingh-of7iu
    @SukhdevSingh-of7iu Рік тому +1

    ਪੰਜਾਬ ਵਿੱਚ ਤਾਂ 3600 ਚ੍ਹਲੇਗਾ

  • @BalkaranSingh-h3q
    @BalkaranSingh-h3q Місяць тому

    500 ਕਿੱਲਾ ਇਕੱਠਾ ਚਾਹੀਦਾ ਦਾ ਇਹਨਾ ਵਾਸਤੇ ਜਿਹੜਾ ਆਪਣੇ ਸੰਭਵ ਨਈ ਫੈਲ ਨੇ ਆਪਣੇ

  • @BaljinderSingh-ox2to
    @BaljinderSingh-ox2to 2 місяці тому

    Good ji

  • @gurdeepthe-awesome7091
    @gurdeepthe-awesome7091 Рік тому +1

    Loka nu murakh bnon da tareeka , ene mehge Sandh lei k karja hi chadna

  • @Landlordjatt650
    @Landlordjatt650 Рік тому +1

    Main v ehi kh riha si v 26 lakh la ta km 26 hjar alia jina krdia ne jrmn alea ne chepi la ti bai de

  • @manindermann8164
    @manindermann8164 4 місяці тому

    suggestion write the price of tractor with HP, fro what purpose , fuel consumption, who bought his product, his land for farming, compare it with other products Mfg in india.

  • @balwinderbeahniwal9391
    @balwinderbeahniwal9391 Рік тому +3

    ਇਹ ਟਰੈਕਟਰ ਵਾਹੀ ਕਰਨ ਵਾਸਤੇ ਕਿਸਾਨ ਨੇ ਲਿਆ ਕਿ ਕੰਪਨੀ ਐਡ ਕਰ ਰਹੀ ਹੈ

    • @PRIMETRACTORS
      @PRIMETRACTORS  Рік тому

      ਕਿਸਾਨ ਨੇ ਲਿਆ ਬਾਈ ਜੀ

  • @ShaminderPurewal-q9e
    @ShaminderPurewal-q9e Рік тому

    ਬਕਬਾਸ ਆ

  • @karamjitsahota3271
    @karamjitsahota3271 Рік тому

    Ah harrow 60 hp de tractor te b chal sakde aa

  • @laddidhillon4689
    @laddidhillon4689 8 місяців тому

    Kee keeta bai ehna kam ta mare kol 20 harrows ne ਸੰਗਰਿਆਂ ਵਾਲਿਆਂ ਦੀਆਂ ਓਹ ਕਰ ਦਿੰਦਾ ਨੇ ,ਨਾਲੇ ਗੁਰਪ੍ਰੀਤ ਬਾਈ ਤੁਸੀ ਕਿਹਾ plough de lord nai ,bina plough ton ehna prall kive lot aju bai grohnd te kro kam fir pta lagu 2 ku ਗੇੜੇ ਲਗਾ ਕੇ ਕੰਮ ਰਾਸ ਨਈ ਆਉਂਦਾ ਵੀਰ

  • @jaskarnsingh3884
    @jaskarnsingh3884 Рік тому

    ਫੇਲ

  • @RivkaranGrewal
    @RivkaranGrewal Рік тому

    Mulcher ton baad taan lagdiaan hi nhi hundiaan chaj naal… bina mulcher naal maaro fer check kro..

  • @bobbybadesha7538
    @bobbybadesha7538 Рік тому

    Panjab wale kissan should only buy made in Panjab implements and tractors.

  • @dhillontarntaran6104
    @dhillontarntaran6104 Рік тому

    Eho ji a tavia fs game di starting ch mildia hundia👍

  • @SatishKumar-gx3bg
    @SatishKumar-gx3bg Рік тому +3

    ਕਿਉ ਲੋਕਾ ਦਾ ਦਿਮਾਗ ਖਰਾਬ ਕਰਦੇ ਹੋ ਕੀ ਹੈ 26 ਲੱਖ ਲਾਉਣ ਦਾ ਫਾਈਦਾ ਇਹ ਤਾ ਬਕਵਾਸ ਹੈ

  • @jaskiratdhanoa414
    @jaskiratdhanoa414 Рік тому +2

    Brother its is not first in punjab i have been used lemken products since last 2 year

  • @manbeersingh8985
    @manbeersingh8985 Рік тому +2

    26 lakh dia twian vi prali da hll ni krdia praali agge sbb kich fail aa

  • @sikanderali1885
    @sikanderali1885 Рік тому +1

    Jaggi Hrrow 1.30 lakh ende to best h.

  • @GaganGrewal-v5x
    @GaganGrewal-v5x 2 місяці тому

    Jio da pump ⛽

  • @jaskarnsidhu2658
    @jaskarnsidhu2658 Рік тому

    Ehde nlo 2 prali breek kru 1
    18 disck hon gyiyan

  • @gurvinderRay100
    @gurvinderRay100 Місяць тому

    South Africa beta ji bada badhiya lag Gaya Rajasthan Ganganagar jila sardar Kishan Singh

  • @rocky.658
    @rocky.658 Рік тому +1

    Tractor price

  • @Mintgumri-dd6wl
    @Mintgumri-dd6wl Рік тому +1

    26 lakh = 1 Rs di dabbi
    Result saaf aw
    Made Jimidar dai Koi nhi Vad da ehe j Sand laike

  • @UNDERTAKAR-dl6ei
    @UNDERTAKAR-dl6ei 6 місяців тому

    Mitti da farak a veero jarmani dee mitti da punjab dee mitti da bhut farak a

  • @jattoye-i4u
    @jattoye-i4u Рік тому

    Ede nalo vdia ta simple ne vdia ho jnda km

  • @SatnamSingh-jo7ci
    @SatnamSingh-jo7ci Рік тому +1

    Hor thora tym waa eda de tractor 🚜 aam ho jaane Punjab de vich

  • @jaspreetsingh-vu1gk
    @jaspreetsingh-vu1gk Рік тому

    Iss ton wadh tan
    Popular Morinda diyan 8×8 diya taviyan ne...26 lakh khooh vich ....