ਮੈਨੂੰ ਭਾਈ ਜੀ ਉਠਾ ਲੈ ਜਰਾ ਬਾਂਹ ਫੜਕੇ/ਮੁਹੰਮਦ ਸਦੀਕ ਰਣਜੀਤ ਕੌਰ/1988 ਹਰਪਾਲ ਭੁੱਖਿਆਂਵਾਲੀ ਤੋਂ ਫੂਸ ਮੰਡੀ (ਬਠਿੰਡਾ)

Поділитися
Вставка
  • Опубліковано 27 січ 2025

КОМЕНТАРІ • 50

  • @parshotamsingh5039
    @parshotamsingh5039 3 місяці тому +8

    ਵਾਹ ਜੀ ਵਾਹ ਬੜੀ ਨੋਕ ਝੋਕ ਵਾਲਾ ਗੀਤ ,ਮਜਾ ਆ ਗਿਆ ਗੀਤ ਸੁਣਕੇ ਜੀ

  • @ravithind5005
    @ravithind5005 5 місяців тому +6

    ਅਖਾੜਿਆਂ ਦੀ ਮਹਿਬੂਬ ਜੋੜੀ ਸਦੀਕ ਜੀ ਰਣਜੀਤ ਕੌਰ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਰਬੀ ਮੌੜ ਜੀ।।

  • @gurcharnsingh1007
    @gurcharnsingh1007 2 місяці тому +6

    ਸਦੀਕ ਸਾਹਿਬ ਇਸ ਦੀ ਬਦੌਲਤ ਹੀ MLa ਬਣਾਓ ਅੱਜ ਇਹ ਵੀਚਾਰੀ ਬੁਢਾਪਾ ਪੈਨਸ਼ਨ ਨੂੰ ਤਰਸਦੀਆ

  • @malkitsinghgrewal3067
    @malkitsinghgrewal3067 2 місяці тому +3

    ਵਾਹ ਵਾਹ ਜੀ ਨਜ਼ਾਰਾ ਲਿਅਤਾ ❤❤❤❤❤

  • @jaspaldhillon5027
    @jaspaldhillon5027 Рік тому +8

    ਸਰਬੀ ਮੋੜ ਸਾਹਿਬ ਜੀ ਧੰਨਵਾਦ ਬਹੁਤ ਵਧੀਆ 👌

  • @paramjeetsingh7660
    @paramjeetsingh7660 Рік тому +12

    ਵਾਹ ਜੀ ਵਾਹ ਬਹੁਤ ਹੀ ਵਧੀਆ ਨਜ਼ਾਰਾ ਆ ਗਿਆ ਯਾਰ 👌👌❤️❤️🌹🌹🙏🙏

  • @surinderpal5223
    @surinderpal5223 Рік тому +4

    Asli punjabi- singers. Koi rees nahi ji. Nazare as gaya.

  • @KuldeepSingh-jk2sk
    @KuldeepSingh-jk2sk Місяць тому +1

    Bohat Hi Badiya joddi aa Recard 35 Sall da top Singer aa Uae Dubai ❤️❤️❤️💚💚💚👍👍👍👌👌

  • @krishanmannbibrian
    @krishanmannbibrian Рік тому +22

    ਅੱਜ ਤੱਕ ਕੋਈ ਵੀ ਕਲਾਕਾਰ ਇਸ ਪਿਆਰੀ ਜੋੜੀ ਦੀ ਗਾਇਕੀ ਦੇ ਨੇੜੇ ਤੇੜੇ ਵੀ ਨਹੀਂ ਢੁੱਕਿਆ ,,,,ਵੀਰੋ

  • @vinylRECORDS0522
    @vinylRECORDS0522 Рік тому +14

    ਕਮਾਲ ਦੀ ਜੋੜੀ, ਕੋਈ ਰੀਸ ਨਹੀਂ ਇਹਨਾਂ ਦੀ

  • @jasvirgosal6354
    @jasvirgosal6354 Рік тому +8

    ਇਸ ਜੋੜੀ ਦਾ ਕੋਈ ਹੋਰ ਬਦਲ ਨਹੀਂ ਹੈ

  • @SukhmanderSingh-uy3xc
    @SukhmanderSingh-uy3xc Рік тому +8

    ਬਹੁਤ। ਜੋੜੀ ਵਧੀਆ ਉਮਰ ਲੰਬੀ ਕਰੇ। ਸ ਸ ਸ ਕੋਹਲੀ ਬਾਠਿਡਾ

  • @ajaibsingh160
    @ajaibsingh160 9 місяців тому +1

    Jiunde rho Sadiq sahib and bibi Ranjit kaur ji

  • @BharpoorSingh-ds6ef
    @BharpoorSingh-ds6ef Рік тому +7

    ਨਜ਼ਾਰਾ ਲਿਆਤਾ

  • @surinderpal5223
    @surinderpal5223 18 днів тому +1

    Permission granted but Jeth is old and gold.

  • @avtarsingh2531
    @avtarsingh2531 Рік тому +9

    ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂੰ ਰੁਲ ਜਾਓਗੇ। ਮਾਂ ਬੋਲੀ ਪੰਜਾਬੀ ਜਿੰਦਾਬਾਦ

  • @JarnailSingh-me1dk
    @JarnailSingh-me1dk 5 місяців тому +1

    Very nice g jodi bahut hi kamal di aa

  • @jassikhangura4241
    @jassikhangura4241 Рік тому +7

    ਸਦੀਕ ਸਾਬੵ ਦੀ ਅਸਲ ਗਲ ਤਾਂ ਰਣਜੀਤ ਕੌਰ ਨਾਲ਼ ਹੀ ਸੀ ਮਗਰੋਂ ਤਾਂ ਅੈਵੇਂ ਧੂੜ ਚ ਟਟੂ ਹੀ ਭਜਾੲਿਅਾ

  • @Raminsa-vt3wt
    @Raminsa-vt3wt Місяць тому +1

    Old is gold thanks ji

  • @jagwinderpannu1571
    @jagwinderpannu1571 Рік тому +2

    thanks !!!!!!!!!!!!!!!!!!! maur

  • @SantoshKumar-pq7pl
    @SantoshKumar-pq7pl 9 місяців тому +3

    BIBI BAHUT SOHNI HAI ❤👍🙏💕

  • @raiderx7646
    @raiderx7646 Рік тому +3

    Wah bhut khoob❤❤❤

  • @SukhmanderSingh-uy3xc
    @SukhmanderSingh-uy3xc Рік тому +2

    Porani. Good jodi. 🎉🎉🎉SS. Bathinda❤❤❤

  • @HarjinderSingh-eu9le
    @HarjinderSingh-eu9le Рік тому +6

    ਨਜਾਰਾ.ਲਿਆਤਾ.ਗੀਤ. ਮੁਹੰਮਦ ਸਦੀਕ. ਰਣਜੀਤ ਕੌਰ. ਅਖਾੜਾ.ਸੀ.ਹਰਜਿੰਦਰ ਸਿੰਘ ਝਨੇੜੀ

  • @ASHOKKUMAR-vy8rf
    @ASHOKKUMAR-vy8rf 7 місяців тому

    Jodi sikheran te si❤

  • @gurpreetdhillon6198
    @gurpreetdhillon6198 9 місяців тому +1

    Kya batt aa

  • @ajitpal-mb7oj
    @ajitpal-mb7oj Рік тому +4

    Very well

  • @HarjotMaan-e7e
    @HarjotMaan-e7e 4 місяці тому +2

    Good bai sarbi kulwant singh civil hospital maur mandi ambulance dvr god bless you

  • @ShivKumar-yi6gd
    @ShivKumar-yi6gd Рік тому +4

    All time best dute jodi

  • @SatnamsinghSetia
    @SatnamsinghSetia 9 місяців тому +1

    Good ji

  • @RajeshKumar-ci5px
    @RajeshKumar-ci5px 11 місяців тому +2

    NICE

  • @kuldeepjawandha22
    @kuldeepjawandha22 Рік тому +3

    Very good

  • @drsarvjeetbrarkundal2858
    @drsarvjeetbrarkundal2858 Рік тому +3

    Legand

  • @jassikhangura4241
    @jassikhangura4241 Рік тому +3

    Good

  • @SUNNYGAMER-gd3gn
    @SUNNYGAMER-gd3gn Рік тому +2

    6:35

  • @harpindersinghharpindersin4727

    Very good song

  • @labhsingh5211
    @labhsingh5211 Рік тому +8

    ਬਾਈ ਜੀ, ਸਿਰਾ ਲਾਤਾ, ਪੁਰਾਣੇ ਦਿਨ ਲਿਆਤੇ, ਬਹੁਤ ਬਹੁਤ ਧੰਨਵਾਦ, ਵੀਰ ਜੀ ਆਪਣਾ ਫੋਨ ਵੀ ਦੇਦੋ।ਕੋਈ ਫਰਫਾਇਸ ਕਰ ਦਿਆ ਗੇ।

  • @MajorDhindsa-q6x
    @MajorDhindsa-q6x 9 місяців тому +1

    Good. Jore. ❤❤😂😢😮

  • @RajaWarring-h5k
    @RajaWarring-h5k Рік тому +2

    ❤❤❤❤❤❤❤

  • @JasvirsinghGuron
    @JasvirsinghGuron 11 місяців тому +1

    Sadi.sab.dobara
    .Ekta.gana.kardo.ranjit.kour..nal

  • @harvindersinghcheema2895
    @harvindersinghcheema2895 Рік тому +6

    ਮੌੜ ਸਾਹਿਬ ਜੀ, ਦੀਦਾਰ ਸੰਧੂ ਸਾਹਿਬ ਦੇ ਸਾਰੇ ਗੀਤਾਂ ਦੀ CDs ਜਾ ਰਿਕਾਰਡ ਕਿਤੋਂ ਮਿਲ ਸੱਕਦੇ ਹਨ ji 🙏👍

  • @gobindersingh2724
    @gobindersingh2724 18 днів тому

    Nhi chamkila upper c ihna to

  • @tarloksinghpunia7888
    @tarloksinghpunia7888 2 місяці тому

    ਰਿਸਵਤ ਖੋਰੀ

  • @SatnamsinghSetia
    @SatnamsinghSetia 9 місяців тому +2

    Good ji

  • @SatnamsinghSetia
    @SatnamsinghSetia 9 місяців тому +1

    Good