ਮੁਹੰਮਦ ਸਦੀਕ ਰਣਜੀਤ ਕੌਰ/1988 ਪੂਰਾ ਅਖਾੜਾ ਹਰਪਾਲ ਸਿੰਘ ਭੁੱਖਿਆਂਵਾਲੀ ਤੋਂ ਫੂਸ ਮੰਡੀ (ਬਠਿੰਡਾ)Mohd Sadiq-Ranjit

Поділитися
Вставка
  • Опубліковано 4 жов 2024
  • Welcome to Official UA-cam Channel of Sarbi Maur
    Akhara - Mohammad Sadiq & Ranjeet Kaur
    Video - Sarbi Maur
    Editor - Sarbi Maur & Harshmeer sidhu
    Special Thanks - Harpal Singh Bhukhian Wali
    Facebook Page Link : / sarbimau
    Contact for any queries at - +919875000085
    #akhara #punjabisong #punjabisinger #punjab #Live #Kanwargrewal
    #Support #subscribe #please #highquailty #newsongs #editing #jassigill
    #oldisgold #oldsingers #oldsinger #latestsong #latestvideo #jordansandhu
    #deutsongs #kuldeepmanakdiyankalian #djpunjab #djjohal #gamer
    #mrjatt #amlijatt #gannaapp #mohammadsadiq #didarsandhu #gaming
    #kartarramla #surindershinda #karmjitdhuri #harcharngrewal #moosa
    #kesarsinghkesar #jagmohankaur #pyarasinghpanshi #balkarsidhu
    #hakambakhtriwala #karnailgill #askang #295 #rajasidhu #sardulsikander
    #amarnoori #sidhumoosewala #karanauhjla #babbumann #labhheera
    #HD #balvirchotia #majorrajasthani #harbhajanmaan #kdeep #diljitdoshanj
    #khanbhaini #premdhillon #jassbajwa #tarseamjassar #Kptaan #Amritmaan
    #APdhillon #gurdasmaan #Arjandhillon #Ranjitbawa #ammyvirk
    #Koralamaan #sidhu #UA-cam #allsingers #Studio #trend #kuldeepmanak
    #teretilleton #gurnambhullar #thelastride #sidhumoosewala #oldsong
    #lastlive #manaksaab #kuldeepmanakoldsong #amritmaan
    #kuldeepmanakallsongs #ਲੰਬੀਧੌਣਕਸੀਦਾਕੱਢਦੀਮਲਕੀਏ #nimratkhaira
    #lambidhuankaseedakaddimalkia #dhillonbathindaaala #dharant
    #indijaswal #jagdeeprandhawa #tupac #sidhumoosewalanews
    #lakhasidhana #playlist #amarsinghchamkila #oldakhara #punjabiakhara
    #rnait #sidhumoosewalanewsong #vlogs #vdeoakhara #videoakhare
    #live #liveakhara #gurdassandhu#narinderbiba #surinderkaur
    #newpunjabisongs #newsongs #newpunjabisong2022
    #Jaswantsandila #Parmindersandhu

КОМЕНТАРІ • 134

  • @Bawarecordsofficial
    @Bawarecordsofficial 11 місяців тому +9

    ਬਹੁਤ ਵਧੀਆ

  • @CanadaKD
    @CanadaKD 11 місяців тому +22

    ਪੁਰਾਣਾਂ ਟਾਈਮ ਕਦੇ ਮੁੜ ਕੇ ਨਹੀ ਆਉਣਾਂ ਸਦੀਕ ਸਾਹਿਬ ਵਾਲਾ।

  • @jassgrewal6555
    @jassgrewal6555 7 місяців тому +5

    ਵੀਰ ਜੀ ਅਜੇ ਪਹਿਲਾਂ ਹੀ ਗਾਣਾ ਚੱਲਦਾ ਵਾਹੋ ਵਾਹੋ ਗੋਬਿੰਦ ਸਿੰਘ ਬਾਕੀ ਤਾਂ ਅਜੇ ਮੈਂ ਦੇਖਣਾ ਵਾ ਪਰ ਮੈਨੂੰ ਇਸ ਵਿਆਹ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲੀ ,,, ਤੁਸੀਂ ਵੀ ਸੋਚੋਗੇ ਉਹ ਚੀਜ਼ ਕੀ ਹੈ,,, ਤਾਂ ਚਲੋ ਮੈਂ ਸੋਚਿਆ ਸਭ ਨਾਲ ਸਾਂਝੀ ਕਰਨੀ ਚਾਹੀਦੀ ਹੈ ,,, ਉਹ ਉਸ ਵੇਲੇ ਦੇ ਨੌਜਵਾਨਾਂ ਦੇ ਸਿਰਾਂ ਉੱਤੇ ਪੱਗਾਂ ਬਜ਼ੁਰਗਾਂ ਦੇ ਸਿਰਾਂ ਉੱਤੇ ਪੱਗਾਂ,,, ਛੋਟੇ ਛੋਟੇ ਬੱਚੇ ਸਾਡੇ ਵੀਰ ਉਹਨਾਂ ਦੇ ਜੂੜੀਆਂ ,,, ਉਸ ਟਾਈਮ ਸਾਰੇ ਹੀ ਗੁਰਸਿੱਖ ਸਰਦਾਰ ਸੀ ,,, 95 ਤੋਂ ਬਾਅਦ ਐਸੀ ਅੱਗ ਲੱਗੀ ਪੰਜਾਬ ਨੂੰ ਪੰਜਾਬ ,,,ਦਾਰੂ ਦੇ 🍾🍻🥃,,, ਤੰਬਾਕੂ ਦੇ,,, ਸਿਗਰੇਟ ਦੇ 🚬,, ਟੀਕਿਆਂ ਦੇ💉,,, ਗੋਲੀਆਂ ਦੇ 💊,,, ਹੋਰ ਕਈਆਂ ਚੀਜ਼ਾਂ ਦੇ ਰਾਹ ਪੈ ਗਿਆ,,,, ਪੰਜਾਬ ਨੂੰ ਢਾਹ ਲਾਉਣ ਵਾਲੇ ਪੰਜਾਬ ਦੇ ਹੀ ਜੰਮੇ ਪਲੇ ,,, ਪੰਜਾਬ ਨੂੰ ਖਤਮ ਕਰਨ ਲੱਗ ਪਏ,,, ਪੰਜਾਬ ਨੂੰ ਗੰਦੇ ਗਾਣੇ,,, ਗੰਦੀ ਸਿਆਸਤ,, ਗੰਦਾ ਨਸ਼ਾ ਦੇ ਕੇ,,, ਖਤਮ ਕਰਤਾ ਪੰਜਾਬ

  • @harchetbrar2740
    @harchetbrar2740 11 місяців тому +27

    ਕਿਆਂ ਬਾਤਾਂ ਜੀ ਅਨੰਦ ਆ ਗਿਆ ਸੁਣ ਕੇ
    ਕਾਸ ਕਿਤੇ ਪੁਰਾਣੇ ਸਮਾ ਫਿਰ ਆ ਜਾਵੇ

  • @jaspaldhillon5027
    @jaspaldhillon5027 11 місяців тому +19

    ਬਹੁਤ ਬਹੁਤ ਮੁਬਾਰਕਬਾਦ ਵਧੀਆ 👌 ਪੁਰਾਣਾ ਸਮਾ ਬਹੁਤ ਵਧੀਆ 👌 ਸੀ ਧੰਨਵਾਦ ਸਦੀਕ ਸਾਹਿਬ ਜੀ

  • @BaldevSingh-tq8lq
    @BaldevSingh-tq8lq 11 місяців тому +15

    ਬਚਪਣ‌ਜਵਾਨੀ ਯਾਦ ਆ ਜਾਂਦੀ ਆ ਭਰਾ

  • @parmjitsingh161
    @parmjitsingh161 8 місяців тому +14

    ਇਸ ਅਖਾੜੇ ਨੂੰ ਪੰਜਾਬ ਦਾ ਪ੍ਰਸਿੱਧ ਲੇਖਕ ਸਵਰਗੀ ਗੁਰਮੇਲ ਸਿੰਘ ਢਿੱਲੋ ਭੁਖਿਆਂਵਾਲੀ ਵਾਲਾ ਵੀ ਦੇਖ ਰਿਹਾ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ

  • @jagdevbrar6100
    @jagdevbrar6100 11 місяців тому +10

    ਪ੍ਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ ਜੀ
    Jagdev Singh Brar

  • @RanjitSingh-b5i
    @RanjitSingh-b5i 11 місяців тому +16

    ਰੂਹ ਖੁਸ਼ ਕਰ ਦਿੱਤੀ ਜੀ

  • @PawanKumar-js3pb
    @PawanKumar-js3pb 11 місяців тому +5

    Kia bat sadeek sahib

  • @jasvindersharma916
    @jasvindersharma916 11 місяців тому +8

    ਬਹੁਤ ਬਹੁਤ ਧੰਨਵਾਦ ਮੌੜ ਸਾਹਿਬ

  • @gurnamsingh2946
    @gurnamsingh2946 11 місяців тому +8

    ਸਰਬੀ ਵੀਰੇ ਬਹੁਤ ਵਧੀਆ ਰੂਹ ਖੁਸ ਹੋ ਗਈ ਜੀ

  • @HarpalSingh-qd5lp
    @HarpalSingh-qd5lp 11 місяців тому +4

    Nyc Jori g

  • @sarabjitbadhesha
    @sarabjitbadhesha 11 місяців тому +7

    ਬਹੁਤ ਵਧੀਆ ਉਪਰਾਲਾ ਮੌੜ ਸਾਬ੍ਹ

  • @arshpeetmlk5283
    @arshpeetmlk5283 Місяць тому +2

    ਸਾਡੇ ਮਲੇਰਕੋਟਲੇ ਸਾਰੇ ਗਾਇਕ ਨਾਲੋ Best MO Sadiq M S Manvi ❤❤

  • @makhansran4771
    @makhansran4771 11 місяців тому +15

    ਸਦਾ ਬਹਾਰ ਗੀਤ ਮਹਮਦ ਸਦੀਕ ਤੇ ਰਣਜੀਤ ਕੌਰ ਜੀ

  • @Darshan-m9z
    @Darshan-m9z 10 місяців тому +5

    ਬਹੁਤ। ਵਧੀਆ।ਬਾਈ।ਜੀpspcl

  • @jagjitkingra9232
    @jagjitkingra9232 11 місяців тому +13

    ਸੁਪਰ ਹਿੱਟ ਅਖਾੜਾ

  • @sidhurureke
    @sidhurureke 11 місяців тому +5

    ਬਹੁਤ ਵਧੀਆ ਲੱਗਿਆ ਬਾਈ ਜੀ

  • @roopsinghdeol441
    @roopsinghdeol441 11 місяців тому +6

    Excellent presentation

  • @nachhattarsinghgill4968
    @nachhattarsinghgill4968 11 місяців тому +8

    ਬਹੁਤ ਹੀ ਵਧੀਆ

  • @jaanveersingh7819
    @jaanveersingh7819 11 місяців тому +22

    ਨਹੀਂ ਭੁਲਦੇ ਜਵਾਨੀ ਵਾਲੇ ਦਿਨ ਮਿੱਤਰੋ ❤❤🙏

  • @lakhbirsingh7485
    @lakhbirsingh7485 11 місяців тому +9

    ਬਹੁਤ ਵਧੀਆ ਜੀ ਧੰਨਵਾਦ ਜੀ ਉਸ ਟਾਈਮ ਸਾਰਿਆਂ ਦੇ ਸਿਰ ਤੇ ਦਸਤਾਰ ਹੈ ਧੰਨਵਾਦ ਜੀ

  • @Balbirsingh-jf3eb
    @Balbirsingh-jf3eb Місяць тому +2

    ਮੈਂ ਸਦੀਕ ਸਾਹਿਬ ਦੇ ਬਹੁਤ ਅਖਾੜੇ ਵੇਖੇ ਤੇ ਸੁਣੇ ਹਨ, ਮੇਰੇ ਖਿਆਲ ਅਨੁਸਾਰ ਇਹ ਅਖਾੜਾ ਮੈਨੂੰ ਇਹ ਸਭ ਤੋਂ ਵਧੀਆ ਲੱਗਿਆ, ਸਾਰੇ ਗਾਣੇ ਚੋਣਵੇਂ ਅਤੇ ਬਹੁਤ ਵਧੀਆ ਹਨ। ਸਰੋਤੇ ਵੀ ਬਹੁਤ ਰੀਝ ਨਾਲ ਸੁਣ ਰਹੇ ਹਨ। ਸਰਬੀ ਜੀ ਧੰਨਵਾਦ ਦਿਲ ਖੁਸ਼ ਕਰਤਾ।

  • @mukhtiarsinghsandhu7348
    @mukhtiarsinghsandhu7348 11 місяців тому +8

    Sarbi maur, God bless you and yr family.

  • @ujagarsingh1379
    @ujagarsingh1379 11 місяців тому +16

    ਸੁਣਕੇ ਪੁਰਾਣਾ ਸਮਾ ਯਾਦ ਆ ਗਿਆ । ਨੰਦਪੁਰ ਕਲੌੜ

  • @randhirsingh2559
    @randhirsingh2559 11 місяців тому +5

    ਏਹੋ ਜਿਹਾ ਸਮਾਂ ਸੁਪਣਾ ਹੀ ਹੋ ਗਿਆਂ ਹੂਣ ਤਾਂ ਏਹ ਵੀਡੀਓ ਵੇਖਕੇ ਹੀ ਨਜਾਰਾਂ ਲਈਦਾ ਕਿਓਕਿ ਜਿਹਨੇਂ ਏਹ ਅਖਾੜੇ ਅੱਖੀ ਦੇਖੇ ਆ ਓਨੂ ਜਿਆਦੇ ਨਜਾਰਾਂ ਆਉਂਦੈ

    • @bakhshishsingh4248
      @bakhshishsingh4248 11 місяців тому

      ਹਾ ਜੀ,ਭਰਾ ਜੀ, ਅਸੀ 1973 ਤੋ ਇਹ ਅਖਾੜੇ ਵੇਖ ਰਹੇ ਹਾ, ਅੱਖੀ ਵੇਖੇ ਤੇ ਸੁਣੇ ਦਾ ਬਹੁਤ ਫਰਕ ਏ, ਅਸੀ 25 ,30 ਕਿਲੋਮੀਟਰ ਤੱਕ ਤੁਰ ਕੇ, ਟਰੈਕਟਰ ਟਰਾਲੀਆ ਤੇ ਮੁਹੰਮਦ ਸਦੀਕ, ਰਣਜੀਤ ਕੌਰ ਦੇ ਅਖਾੜਾ ਵੇਖਣ ਚਲੇ ਜਾਂਦੇ ਸੀ, ਸਾਡੇ ਮਲੋਟ ਏਰੀਏ ਵਿੱਚ ਅਖਾੜੇ ਨੂੰ ਕਹਿੰਦੇ ਹੁੰਦੇ ਸੀ, ਬੲਈ ਅੱਜ ਫਲਾਣੇ ਪਿੰਡ ਰੇਡੀਓ ਸਿੰਗਰ ਆਉਣਾ ਏ, ਬੱਸ ਫਿਰ ਜਾਣਾ ਹੀ ਜਾਣਾ ਏ, ਰਾਤ ਨੂੰ ਵੀ ਚਲੇ ਜਾਈਦਾ ਸੀ, ਸਦੀਕ ਦੀਆ ਦੂਰ ਦੂਰ ਤੱਕ ਧੁੰਮਾ ਸੀ

  • @nirmalsingh9484
    @nirmalsingh9484 11 місяців тому +8

    Very nice akhada veer ji

  • @dalvirsingh5222
    @dalvirsingh5222 11 місяців тому +7

    Y g khushi ganay sun k hundi hai,Rona sma yad kr k onda a ki kina khushian wala sma si oh.

  • @palsingh5740
    @palsingh5740 11 місяців тому +6

    Appna waqt yaad aa gya..........evergreen Jodi
    Bohat vadia time hunda c
    Ki ae Harpal Bhukhia wali wale da viah da 🎉akhada e
    Appna naam rashia ae

  • @GurdeepSingh-su5ev
    @GurdeepSingh-su5ev 11 місяців тому +10

    ਬਹੁਤ 2 ਧੰਨਵਾਦ ਸਰਬੀ ਸਾਹਿਬ 90 ਵਾਲੇ ਦੁਵਾਰਾ ਚੇਤੇ ਕਰਵਾ ਦਿੱਤੇ ਲੋਕ ਕਿੰਨੇ ਚੰਗੇ ਭੋਲੇ ਭਾਲੇ ਹੁੰਦੇ ਆਜਾਦ ਹੁੰਦੇ ਵੱਡਿਆ ਦਾ। ਕਿਨਾ ਆਦਰ ਸਤਿਕਾਰ ਹੁੰਦਾ ਸੀ

  • @swaransinghgrewal6795
    @swaransinghgrewal6795 10 місяців тому +2

    Good Ajj ve Ajj de singran ton no 1

  • @prabhjitsingh6689
    @prabhjitsingh6689 День тому +1

    Wa g wa dhan Guru Gobind Singh g 🎉🎉 ❤

  • @naranjansinghbrar8907
    @naranjansinghbrar8907 11 місяців тому +7

    Bahut vadhia geet ji a gae din yad javani de mitro.

  • @janaksingh5653
    @janaksingh5653 11 місяців тому +17

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਅਖਾੜਾ ਸੁਣ ਕੇ ਬਹੁਤ ਨਜ਼ਾਰਾ ਆ ਗਿਆ

  • @JasvirWander
    @JasvirWander 11 місяців тому +4

    Good work ji 👍

  • @gurtejmann7974
    @gurtejmann7974 9 місяців тому +3

    Sarbi ji thank you this duty

  • @swaransingh7575
    @swaransingh7575 11 місяців тому +35

    ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਦੇ ਅਖਾੜੇ ਦੇਖਣ ਅਤੇ ਸੁਣਨ ਲਈ ਲੋਕ 20-30 ਮੀਲ ਤੋਂ ਗੱਡਿਆਂ ਤੇ ਬੈਠ ਕੇ, ਟਰਾਲੀਆਂ ਪਿਛੇ ਲਮਕ ਕੇ ਜਾਂ ਫੇਰ ਟਰੱਕਾਂ ਰਾਹੀਂ ਪਹੁੰਚ ਦੇ ਸਨ । ਅਖਾੜਾ ਸੁਣਨ ਤੋਂ ਬਾਅਦ ਲੋਕ ਖੁਸ਼ੀ ਨਾਲ ਝੂਮਦੇ ਹੋਏ ਇਸ ਤਰ੍ਹਾਂ ਆਪਣੇ ਘਰਾਂ ਨੂੰ ਵਾਪਿਸ ਮੁੜਦੇ ਸਨ ਜਿਸ ਤਰ੍ਹਾਂ ਕੋਈ ਸਵਰਗ ਦੇਖ ਕੇ ਮੁੜੇ ਹੋਣ। ਇਨ੍ਹਾਂ ਕਲਾਕਾਰਾਂ ਨੇ ਬੜਾ ਲੰਬਾ ਸਮਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ । ਪ੍ਰਮਾਤਮਾ ਇਨ੍ਹਾਂ ਕਲਾਕਾਰਾਂ ਦੀ ਉਮਰ ਲੰਬੀ ਕਰੇ।

  • @karamjeetsingh2352
    @karamjeetsingh2352 11 місяців тому +22

    ਬਹੁਤ ਵਧੀਆ ਸਮਾਂ ਸੀ ਜੋ ਮੁੜ ਕਦੇ ਨਹੀਂ ਆਉਣਾ ।ਮੁਹੰਮਦ ਸਦੀਕ ਅਤੇ ਰਣਜੀਤ ਕੌਰ ਸਮਾਂ ਬੰਨ ਦਿੰਦੇ ਸਨ ਇਹ ਗੀਤ ਵੀ ਹਜ਼ਾਰਾਂ ਵਾਰ ਸੁਣਕੇ ਨਵੇਂ ਹੀ ਲੱਗਦੇ ਹਨ।

  • @KulwantSingh-it4zf
    @KulwantSingh-it4zf 11 місяців тому +4

    Good job

  • @JaswinderSingh-s3x
    @JaswinderSingh-s3x 11 місяців тому +12

    ਬਹੁਤ ਵਧੀਆ ਪ੍ਰੋਗਰਾਮ ਜੀ

  • @Balbirsingh-jf3eb
    @Balbirsingh-jf3eb 11 місяців тому +50

    ਇਹ ਫਰਕ ਸੀ ਨਵੇਂ ਤੇ ਪੁਰਾਣੇ ਸਮੇਂ ਦਾ ਅਖਾੜੇ ਵਿੱਚ ਧਿਆਨ ਨਾਲ ਸੁਣੋ ਕਲਾਕਾਰਾਂ ਦੀ ਅਵਾਜ਼ ਸਾਫ਼ ਸੁਣਾਈ ਦਿੰਦੀ ਹੈ ਸਾਜ਼ ਥੋੜੇ ਵਰਤੇ ਜਾਂਦੇ ਸਨ ਜਿਨ੍ਹਾਂ ਦੀ ਅਵਾਜ਼ ਬਹੁਤ ਢੁਕਵੀਂ ਹੁੰਦੀ ਸੀ ਅੱਜ ਕੱਲ੍ਹ ਤਾਂ ਸਾਜ਼ਾਂ ਦੀ ਆਵਾਜ਼ ਜ਼ਿਆਦਾ ਸੁਣਾਈ ਦਿੰਦੀ ਹੈ ਕਲਾਕਾਰਾਂ ਦੀ ਆਵਾਜ਼ ਦੀ ਸਮਝ ਨਹੀਂ ਆਉਂਦੀ ਕਿ ਕੀ ਕਹਿਣਾ ਚਾਹੁੰਦੇ ਹਨ। ਇਸ ਅਖਾੜੇ ਵਿੱਚ ਦੇਖ ਲਓ ਇਕ ਇਕ ਬੋਲ ਸਮਝ ਆਉਂਦਾ ਹੈ। ਧੰਨਵਾਦ ਜੀ।

  • @labhsingh5211
    @labhsingh5211 11 місяців тому +20

    ਮੌੜ ਸਾਹਿਬ ,ਤੁਸੀਂ ਬਹੁਤ ਵਧੀਆ ਪੁਰਾਣੇ ਅਖਾੜੇ ਭੇਜ ਕੇ ਪੁਰਾਣੇ ਤੇ ਜਵਾਨੀ ਵਾਲੇ ਦਿਨ ਚੇਤੇ ਕਰਾ ਦਿੱਤੇ।

  • @gurus1213
    @gurus1213 11 місяців тому +4

    ਵਧੀਆ

  • @KuldeepSingh-hc3xk
    @KuldeepSingh-hc3xk 11 місяців тому +8

    Very nice Sadiq Saab aur biba Ranjit Kaur ji.U R voice is very nice 👍

  • @vinylRECORDS0522
    @vinylRECORDS0522 11 місяців тому +14

    ਕਿੰਨੇ ਭਲੇ ਸਮੇਂ ਦੀ ਯਾਦ

  • @Deepbains07
    @Deepbains07 11 місяців тому +10

    Rooh Khush kr diti ji very nice Song Old is Gold

  • @manjeetkaursidhu7016
    @manjeetkaursidhu7016 3 місяці тому +1

    Verry.. Nice.. Video.. ❤😢😮

  • @BharpoorSingh-ds6ef
    @BharpoorSingh-ds6ef 11 місяців тому +20

    ਗੀਤਕਾਰ ਜਨਾਬ ਗੁਰਮੇਲ ਢਿਲੋਂ ਭੁਖਿਆ ਵਾਲੀ ਦੇ ਕੋਕਾਕੋਲਾ ਪੱਗ ਬੰਨੀ ੲਏ ਜੋ ਲਾਸਟ ਚ ਬੋਲੀਆਂ ਚ ਭੰਗੜਾ ਪਾਰਹੇਹਨ

  • @charanjeetsingh9799
    @charanjeetsingh9799 11 місяців тому +10

    ਜਨਾਬ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ਦੇ ਸਾਰੇ ਹੀ ਗੀਤ ਇੱਕ ਦੂਜੇ ਤੋਂ ਚੜ੍ਹਦੇ ਹਨ ਤੇ ਨਾਲ ਸੋਨੇ ਤੇ ਸੁਹਾਗਾ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਗੀਤ ਕਰ ਦਿੰਦੇ ਨੇ ਇਹ ਅਖਾੜਾ ਓਏ ਹੋਏ ਅੱਤ ਕਰਾਈ ਪਈ ਅੈ ਸਦੀਕ ਰਣਜੀਤ ਕੌਰ ਜੀ ਨੇ ਬਾਕੀ ਕਿਤੇ ਗੁਰਮੇਲ ਭੁਕਿਆਂਵਾਲੀ ਵਾਲਾ ਏਸੇ ਬਰਾਤ ਚ ਤਾਂ ਨੀ ਆਇਆ ਹੋਇਆ ? ਆਈ ਬੱਲੀਏ ਵਿਸਾਖੀ ਵਾਲਾ ਗੀਤ ਸਿੱਧਾ ਦਿਲ ਚ ਉੱਤਰ ਜਾਂਦੈ ਥੋਡਾ ਧੰਨਵਾਦ ਬਾਈ ਜੀ ਇਹ ਅਖਾੜਾ ਨੈੱਟ ਤੇ ਪਾਉਣ ਲਈ

    • @sarbimaur
      @sarbimaur  11 місяців тому +1

      ਹਾਂਜੀ ਗੁਰਮੇਲ ਸਿੰਘ ਢਿੱਲੋ ਜੀ ਵੀ ਸਟੇਜ ਦੇ ਸਾਹਮਣੇ ਬੈਠੇ ਹਨ।

    • @charanjeetsingh9799
      @charanjeetsingh9799 11 місяців тому +1

      ​@@sarbimaurਹਾਂ ਬਾਈ ਜੀ ਪਛਾਣ ਲਿਆ ਮੈਂ ਧੰਨਵਾਦ ਤੁਹਾਡਾ ਬਾਈ ਜੀ ਇਹ ਬੇਸਕੀਮਤੀ ਅਖਾੜਾ ਯੂਟਿਊਬ ਤੇ ਪਾਉਂਣ ਲਈ ਸੱਚੀ ਨਜਾਰਾ ਆ ਗਿਆ ਕੱਲਾ ਕੱਲਾ ਗੀਤ ਰੀਝ ਨਾਲ ਸੁਣਿਆ ਪੁਰਾਣੇ ਵੇਲੇ ਯਾਦ ਕਰਾਤੇ ਤੁਸੀਂ

    • @SK-io4gd
      @SK-io4gd 6 місяців тому

      ਚਮਕੀਲੇ ਦੇ ਫੈਨ ਕਦੇ ਕਦੇ ਅਜਿਹੇ ਆਖਾੜੇ ਵੀ ਦੇਖਿਆ ਸੁਣਿਆ ਕਰਨ। ਚਮਕੀਲਾ ਵੀ ਬਹੁਤ ਵਧੀਆ ਸੀ, ਪ੍ਰੰਤੂ ਉਸ ਸਮੇਂ ਦੇ ਬਾਕੀ ਸਿੰਗਰ ਵੀ ਸਿਰੇ ਦੇ ਸਨ।

  • @sukhcharnmaan3696
    @sukhcharnmaan3696 5 місяців тому +1

    Thank you brother 🙏❤️
    ਵਾਹਿਗੁਰੂ ਜੀ ਇਹ ਜੋੜੀ ਨੂੰ ਹਰ ਵਕਤ ਤੰਦਰੁਸਤੀਆਂ ਬਖਸੀ
    ਪਰਾਣਾਂ ਜਮਾਨਾਂ ਯਾਦ ਆ ਗਿਆ

  • @TarsemSingh-gi8hz
    @TarsemSingh-gi8hz 10 місяців тому +5

    Very good akhara

  • @gurbachansingh8705
    @gurbachansingh8705 11 місяців тому +7

    Purane din yad a gye c

  • @surjeetsingh596
    @surjeetsingh596 11 місяців тому +6

    Nice old is gold

  • @gurmukhsandhu5650
    @gurmukhsandhu5650 10 місяців тому +2

    Very nice brother old memories of childhood becomes back

  • @gurswaksingh3350
    @gurswaksingh3350 10 місяців тому +4

    Great artist jug jug jive

  • @HarpalSingh-qd5lp
    @HarpalSingh-qd5lp 10 місяців тому +3

    Anand aa rha hai g

  • @gsdakha3763
    @gsdakha3763 11 місяців тому +5

    Good 👍

  • @sukhpalmaan1290
    @sukhpalmaan1290 11 місяців тому +4

    Very very good

  • @nazarkhan1341
    @nazarkhan1341 7 місяців тому +1

    ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਮੁਹੰਮਦ ਸਦੀਕ ਸਾਹਿਬ ਅਤੇ ਰਣਜੀਤ ਕੌਰ ਜੀ ਨਾਲ ਸਾਜੀ ਘੜੇ ਸਾਜ ਕਿਆ ਸ਼ਾਨਦਾਰ ਆਵਾਜ਼ ਆ ਰਹੀ ਹੈ ਘੜੇ ਦੀ

  • @Amarjitsingh-cu9nm
    @Amarjitsingh-cu9nm 7 місяців тому +1

    ਮੁਹੰਮਦ ਸਦੀਕ ਤੇ ਰਣਜੀਤ ਕੌਰ, ਕਿਆ ਬਾਤ ਹੈ।ਗੀਤਕਾਰ ਅਮਰਜੀਤ ਸਿੰਘ ਬਾਹਲਾ ਰਾਏਪੁਰ ਵਾਲਾ ।

  • @sarabjitsingh6139
    @sarabjitsingh6139 11 місяців тому +5

    ❤❤❤❤❤❤❤

  • @Jaswinder_singh277
    @Jaswinder_singh277 10 місяців тому +4

    very good

  • @kuldeepjawandha3890
    @kuldeepjawandha3890 11 місяців тому +4

    ❤Very good👍👍👍👍👍👍❤

  • @gurdeepsran604
    @gurdeepsran604 11 місяців тому +8

    very.good.akhara

  • @amarjitshergill2690
    @amarjitshergill2690 8 місяців тому +2

    Waheguru ji ka khalsa Waheguru ji ki Fatch to all of you live long Happy Healthy life Many more years to come Dhan Dhan our Guru Gobind Singh ji Dhan Dhan Guru Nank Dev ji

  • @GurdeepSingh-y2i
    @GurdeepSingh-y2i 7 місяців тому +1

    Good MP SAb ji

  • @kulwindersingh6599
    @kulwindersingh6599 11 місяців тому +4

    ❤❤❤

  • @gurindersingh3584
    @gurindersingh3584 6 місяців тому +2

    ਪੁਰਾਣੇ ਦਿਨ ਯਾਦ ਕਰਵਾ ਦਿੱਤੇ ਜੀ

  • @Iqbalsingh-oe8bz
    @Iqbalsingh-oe8bz 10 місяців тому +4

    Very good time of life for every one was at that moment.

  • @HarbansSinghBholaBrar
    @HarbansSinghBholaBrar 11 місяців тому +9

    Old is gold

  • @jaggabhibder6207
    @jaggabhibder6207 11 місяців тому +7

    Old,is,gold

  • @daljeetjeeti383
    @daljeetjeeti383 11 місяців тому +18

    ਸਦਾ ਬਹਾਰ ਗੀਤ ਗਾਏ ਪ੍ਰਮਾਤਮ ਲੰਮੀ ਉਮਰ ਕਰੇ ਜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਦੀ

  • @harbhajansoomal4709
    @harbhajansoomal4709 11 місяців тому +3

    Very good Bai ji

  • @BharpoorSingh-ds6ef
    @BharpoorSingh-ds6ef 11 місяців тому +13

    ਬਾਈ ਗੁਰਮੇਲ ਢਿਲੋਂ ਨੂੰ ਵੇਖ ਕੇ ਰੋਣ ਨਿਕਲ਼ ਗਿਆ

    • @harpreetsinghdhillon8371
      @harpreetsinghdhillon8371 11 місяців тому +3

      ਸਾਡੇ ਬਹੁਤ ਹੀ ਸਤਿਕਾਰ ਯੋਗ ਬਾਬਾ ਜੀ ਗੁਰਮੇਲ ਢਿੱਲੋਂ ਜੀ ਦੀ ਉਹਨਾਂ ਦੇ ਗੀਤਾਂ ਨੂੰ ਧੁਰ ਅੰਦਰ ਤੱਕ ਚਾਹੁਣ ਵਾਲੇ ਸਾਡੇ ਵਰਗਿਆਂ ਨੂੰ ,ਸਾਡੇ ਪਿੰਡ ਭੁੱਖਿਆਂਵਾਲੀ ਨੂੰ ਕਦੇ ਵੀ ਨਾ ਪੂਰੀ ਹੋਣ ਵਾਲੀ ਘਾਟ ਰਹਿੰਦੀ ਦੁਨੀਆਂ ਤੱਕ ਰਹੇਗੀ।

  • @ranvirsingh7695
    @ranvirsingh7695 11 місяців тому +4

    God bless you

  • @ranvirsingh7695
    @ranvirsingh7695 11 місяців тому +7

    Great couple singers ❤

  • @JagdishSingh-ke3ib
    @JagdishSingh-ke3ib 2 місяці тому +1

    old is gold very nise jagdish singh baddu wallia

  • @gurdarshansidhu170
    @gurdarshansidhu170 11 місяців тому +10

    ਸਦਾ ਬਹਾਰ ਗੀਤ

  • @jasbir10333
    @jasbir10333 9 місяців тому +4

    ਬਹੁਤ ਵਧੀਆ ਲੱਗਾ…, ਉਦੋਂ ਵੀ ਵਧੀਆ ਲਗਾ ਪੱਗਾਂ ਵਾਲੇ ਸਰੋਤੇ ਵੇਖ ਕੇ .., ਕਿੰਨਾ ਰੁਝਾਨ ਸੀ ਉਦੋਂ ਪੱਗਾਂ ਦਾ..!
    ਧੰਨਵਾਦ ਪੁਰਾਣਾ ਰੰਗੀਲਾ ਸਮਾਂ ਬੰਨ੍ਹਣ ਲਈ।

  • @sarabjeetsingh-l6t
    @sarabjeetsingh-l6t 11 місяців тому +5

    Old isGold

  • @JagdishSingh-me5jm
    @JagdishSingh-me5jm 10 місяців тому +5

    ਕੋਈ ਸਮਾਂ ਸੀ ਏਨਾ ਕਲਾਕਾਰਾਂ ਤੂਤੀ ਬੋਲਦੀ ਸੀ ਕਹਾਵਤ ਸਿੱਧ ਹੁੰਦੀ ਹੈ ਬੀਤਿਆ ਸਮਾਂ ਹੱਥ ਨਹੀਂ ਆਉਦਾ , ਗਾਣੇ ਹੀ ਏਦਾ ਦੇ ਸਨ ਬੰਦਾ ਬੋਲਾ ਨਾਲ ਉੱਡਦਾ ਸੀ

  • @BalwinderSingh-ix6lj
    @BalwinderSingh-ix6lj 11 місяців тому +7

    🙏👌👌👌👌👌👌👍✌️🙏

  • @amanb5598
    @amanb5598 4 місяці тому

    ਸੁਰੂਆਤ ਤੇ ਕਿਸਨੇ ਧਿਆਨ ਦਿੱਤਾ ਸਿਰਾ ਲਗਾ ਤਾ ਬਖਸਿਸ਼ ਮੰਗੀ ਪਰਮਾਤਮਾ ਤੋ

  • @somparkashmehta3318
    @somparkashmehta3318 6 місяців тому +1

    Jumps of Md. Siddiq are very sweet.🎉🎉

  • @parmindersingh9448
    @parmindersingh9448 11 місяців тому +8

    Old is gold🎉

  • @gurbachan46singh56
    @gurbachan46singh56 11 місяців тому +4

    ਨਹੀਂ ਰੀਸਾਂ ਬਾਪਲੇ ਵਾਲੇ ਬਾਂਸਲ ਦੀਆਂ

  • @HardevSingh-ly4lx
    @HardevSingh-ly4lx 10 місяців тому +4

    ਸੁਚੇ ਸੂਰਮੇ ਦੀ ਜਿਹੜੀ ਕੈਸਟ ਡੈਕ ਵਿਚ ਚਲਦੀ ਸੀ ਓਹੀ ਸਾਰੇ ਗੀਤ ਪਾਓ ਜੀ

  • @harjindersidhu3554
    @harjindersidhu3554 2 місяці тому +1

    Old is Gold Song

  • @HarpuneetBirdi
    @HarpuneetBirdi 10 місяців тому +2

    SADIQ SAHIB TUHADIA LARRKIA NAAL DASHMESH SCHOOL CH. CO EDUCATOR C 1981_82-83 SESSION

  • @balatipaul8290
    @balatipaul8290 9 місяців тому +2

    Very very nice clean video congratulations clean voices excellent energy every word understood GOD BLESS TO BOTH THANKS FOR LOAD 🙏🙏🙏🙏🙏🙏🙏 no one beat to both 🙏

  • @rajwindermaan2152
    @rajwindermaan2152 6 місяців тому +1

    Sadiq te Ranjit kuar koi ni ban skda

  • @bhagatsingh1191
    @bhagatsingh1191 6 місяців тому +1

    ਪੁਰਾਣੀਆਂ ਯਾਦਾ ਜਦੋਂ ਬਾਪੁਜੀ ਭੀ ਅਖਾੜਾ ਸੁਣਨ ਲਈ ਗਏ ਹੁੰਦੇ ਅਸੀਂ ਭੀ ਸਕੂਲ ਵਿੱਚ ਨਾਂ ਜਾਕੇ ਅਖਾੜੇ ਵਿਚ ਜਾਂਦੇ ਸਾਂ ਫੇਰ ਸ਼ਾਮ ਨੂੰ ਛਿੱਤਰ ਪਰੇਡ ਹੁੰਦੀ 😂

  • @goldykamomajra100
    @goldykamomajra100 2 місяці тому

    1994 last ch ja 95 ch sadde pind nede de pind patton fgs ch dekhya c akhada ehna da. Odo 13 k saal da c

  • @SinghSukhvinder-z1i
    @SinghSukhvinder-z1i 2 місяці тому +1

    ਬਕਰੇ ਦਾ ਮੀਟ 🥩 ਸ਼ਰੀਰ ਚ ਸਾਰੇ ਤੱਤ ਪੂਰੇ ਕਰ ਦਾ ,ਮਰਦ-ਔਰਤ 🚻 ਸਾਰੇ ਛੱਕ ਛਕਾ 🎉ਲਿਆ ਕਰਦੇ ਅੱਜ ਵਾਂਗ ਵਹਿਮ ਭਰਮ ਨਹੀਂ ਸਨ ਕਰਦੇ

  • @Suman-xw9jd
    @Suman-xw9jd 8 місяців тому +1

    Very nice song ji ❤❤❤❤❤

  • @AngrejSingh-cb4go
    @AngrejSingh-cb4go 11 місяців тому +5

    Àngrej Singh ASI Barri

  • @HarpuneetBirdi
    @HarpuneetBirdi 10 місяців тому +2

    KANWALJIT SINGH BIRDI

  • @Navdeepsharma-cl8np
    @Navdeepsharma-cl8np 11 місяців тому +4

    19:57 20:03 20:24

  • @luckysingh8920
    @luckysingh8920 8 місяців тому +3

    Asi Jodi dubar nhi koyi bnaa gee phla akada 1970 vich sunaa cee aaj vee geet taja hee lgda naa