ਜੇ ਤੁਸੀਂ ਵੀ ਕਰਦੇ ਹੋ ਆਟੋ 'ਚ ਸਫ਼ਰ ਤਾਂ ਬੇਹੱਦ ਜ਼ਰੂਰੀ ਖ਼ਬਰ ਹੈ ਤੁਹਾਡੇ ਲਈ,ਆਹ ਵੇਖੋ ਇਸ ਕੁੜੀ ਨਾਲ ਕੀ ਹੋਇਆ ||

Поділитися
Вставка
  • Опубліковано 30 вер 2024

КОМЕНТАРІ • 215

  • @baldevsinghriar4830
    @baldevsinghriar4830 6 місяців тому +45

    ਬਿਲਕੁਲ ਸਹੀ ਹੈ ਬੇਟਾ ਜੀ ਸੁਣ ਰਹੇ ਮੀਡੀਆ ਤੋਂ ਕਿੰਨੀਆਂ ਲੜਕੀਆਂ ਕਿਡਨੇਪ ਹੋ ਰਹੀਆਂ ਹਨ ਇਸ ਲਈ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਲੜਕੀਆਂ ਨੂੰ ਹੀ ਲੜਕਿਆਂ ਨਾਲ ਹੋ ਰਹੀ ਹੈ ਬਹੁਤ ਹਿੰਮਤ ਨਾਲ ਬਚਾਅ ਹੋ ਗਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ

    • @inderpalsingh1256
      @inderpalsingh1256 Місяць тому +2

      ਸਿੱਧੀ ਖ਼ਬਰ ਦਿਖਾਇਆ ਕਰੋ ਪਹਿਲਾਂ ਦੇ 4, 5 ਮਿੰਟ ਕਿਓਂ ਖਰਾਬ ਕਰਦੇ ਰਹਿੰਦੇ ਹੋ ।

  • @baljeetkaur477
    @baljeetkaur477 6 місяців тому +65

    ਇਕ ਬਹਾਦਰ ਕੁੜੀ ਨੂੰ ਮੇਰਾ salute ਹੈ।

  • @seeratkaur4210
    @seeratkaur4210 6 місяців тому +51

    ਬੇਟਾ ਤੁਸੀ ਬਹੁਤ ਹਿੰਮਤ ਕੀਤਾ ਰੱਬ ਤੇਰੀ ਉਮਰ ਲੰਬੀ ਕਰੇ ਸਦਾ ਹਿੰਮਤ ਰਖੋ ਰੱਬ ਮਦਦ ਕਰਦਾ ਬਲਕਾਰ ਸਿੰਘ ਜੱਜ

  • @JoginderSingh-vj2tx
    @JoginderSingh-vj2tx 6 місяців тому +46

    ਬਹੁਤ ਵਧੀਆ ਹਿਂਮਤ ਕੀਤੀ ਹੈ

  • @j.skundi7791
    @j.skundi7791 6 місяців тому +20

    ਸ਼ਾਬਾਸ਼ ਬੇਟਾ ਤੇਰੀ ਹਿੰਮਤ ਨੂੰ ਸਲਾਮ ਹੈ

  • @harmailsingh6472
    @harmailsingh6472 6 місяців тому +28

    ਬਿਲਕੁਲ ਠੀਕ ਕੋਈ ਨਹੀ ਆਉਦਾ

  • @narinderbrar1203
    @narinderbrar1203 6 місяців тому +7

    ਵੀਡਿਓ ਚ੍ ਕੁੜੀ 2013 ਬੋਲ ਰਹੀ ਹੈ ।ਪੁਰਾਣੀ ਤਾਂ ਲੱਗਦੀ ਨੀ।

  • @SukhwinderSingh-wq5ip
    @SukhwinderSingh-wq5ip 6 місяців тому +18

    ਵਾਹਿਗੁਰੂ ਜੀ ❤

  • @gurdevkaur1209
    @gurdevkaur1209 5 місяців тому +8

    ਸ਼ਾਬਾਸ਼ ਪੁੱਤ ਬੋਹਤ ਹੀ ਹਿੰਮਤ ਰੱਖੀ ਪੁੱਤ ਤੈਨੂੰ ਪੁੱਤ ਸਲੂਟ ਹੈ ਪੁੱਤ

  • @gkour6618
    @gkour6618 6 місяців тому +44

    ਧੰਨਵਾਦ ਪਤਰਕਾਰ madam ਦਾ - ਜਿਸ ਨਾਲ ਬੀਤਦੀ ਹੈ ਉਹੀਓ ਜਾਣਦਾ - ਇਹੋ ਜਿਹੇ ਬੇਈਮਾਨਾਂ ਨੂੰ ਕੁਟ ਕੇ ਗੁਰਾਂ ਦੀ ਧਰਤੀ ਪੰਜਾਬ ਤੋਂ ਬਾਹਰ ਕੱਢਣਾ ਚਾਹੀਦਾ ਹੈ ਤੇ ਅਗੇ ਤੋਂ ਚੁਕੰਨੇ ਰਹਿਣਾ ਹੈ ਭੁਲ ਨਹੀ ਜਾਣਾ ।

  • @blindersingh7870
    @blindersingh7870 6 місяців тому +16

    ਸਾਰਾ ਭਾਰਤ ਹੀ ਸੁਰੱਖਿਅਤ ਨਹੀਂ ਖ਼ਾਸ ਕਰਕੇ ਔਰਤਾਂ ਲਈ। ਹੋਰ ਸਟੇਟਸ ਦਾ ਹਾਲ ਪੰਜਾਬ ਤੋਂ ਬਹੁਤ ਭੈੜਾ।

  • @harmailsingh6472
    @harmailsingh6472 6 місяців тому +21

    ਹਿੰਮਤ ਨਾਲ ਬਚਾਅ ਹੋਇਆ

  • @gaganss8459
    @gaganss8459 6 місяців тому +18

    ਬੰਦਾ ਹਿੰਮਤ ਨਾਂ ਸਡੇ ਤਾਂ ਬੰਦਾ ਬਚ ਸਕਦਾ ਹੈ

  • @rahulbhardwaj9490
    @rahulbhardwaj9490 6 місяців тому +19

    Salute a sister

  • @kirpalsingh-rj6ne
    @kirpalsingh-rj6ne 6 місяців тому +4

    Punjab u p Bihar banda ja riha mera bacchian baina nu I hi kaiha is ladki di trah himmatvar bano muqabala khud karna paina patta nahi Kon darinda kitthe panga pa lave mera is beti nu salute shabash putt

  • @RajKamal-g2i
    @RajKamal-g2i 6 місяців тому +4

    Samaan Jehra Si Hand Bag Te 📱Mobile Uh Sbh Kithe Si Aato Vich Piya Riha Ehda Matlab Baki Samaan Te Phir Uhde Kol Huna ENGLAND

  • @harmeetkaur4628
    @harmeetkaur4628 6 місяців тому +10

    Very nice beta 👌 👍 God bless you 🙏 ❤❤

  • @BHUPINDERSingh-sc5yg
    @BHUPINDERSingh-sc5yg 6 місяців тому +11

    God bless you sister 🙏

  • @gurmindersingh1626
    @gurmindersingh1626 4 місяці тому +2

    Schoola vich ball sabha lgdi c ohda ki faida oh time ch je kuria nu judo sikhaay jande ta lrkia apni rakhya kr skdia ne

  • @mandipkaur-n4r
    @mandipkaur-n4r 6 місяців тому +7

    sun ke rona aa giya kuria safe nahi rabba

  • @AnilSharma-bz4ww
    @AnilSharma-bz4ww Місяць тому +1

    Beta Manpreet kaur s s a beta jis bahaduri naal tusi dat sammna kita us liye bahut bahut dhanyawad main us param pita parmeshwar to vinti karda hain adi bahadur kudian Ghar ghar jamme wahe guru kirpa karan

  • @balbirsinghgill1595
    @balbirsinghgill1595 6 місяців тому +4

    Oh oh oh what a film story,, don't believe shitt

  • @SatpalSingh-ms3hq
    @SatpalSingh-ms3hq Місяць тому +2

    ਬਹਾਦਰ ਭੈਣ ਨੂੰ ਸਲਾਮ।

  • @KamaljitKaur-b1f
    @KamaljitKaur-b1f 23 дні тому +1

    Salute betta ji

  • @sharma614
    @sharma614 5 місяців тому +4

    ਇਹ ਵਧੀਆ ਕੁੜੀ

  • @gurmailkaur6164
    @gurmailkaur6164 Місяць тому +1

    Putt god bless you mada sama chal da hai kaljug hai guru ji ne laj rakhi hai 🙏🏻🙏🏻🌺🌺🌹🌹🙏🏻🙏🏻

  • @SukhwinderKaur-h2t
    @SukhwinderKaur-h2t 6 місяців тому +9

    God bless you sis

  • @amarbhai2116
    @amarbhai2116 6 місяців тому +7

    Kudi Himat vali nikali 👌

  • @majorsingh5059
    @majorsingh5059 5 місяців тому +5

    Salute to brave girl

  • @KuldeepSingh-go4xi
    @KuldeepSingh-go4xi Місяць тому +2

    ਬਹੁਤ ਬਹਾਦਰ ਜੀ ਬਹੁਤ ਪਰਮਾਤਮਾ ਨੇ ਮੇਹਰ ਕੀਤੀ। ਸਲੂਟ ਆ ਜੀ

  • @inderjit748
    @inderjit748 6 місяців тому +4

    BRAVE DAUGHTER OF PANJAB WAHEGURU JI CHARDIKLA TANDRUSTI TE TRAKIA BAKSHAN

  • @muridpursaab5692
    @muridpursaab5692 6 місяців тому +7

    ਇੱਕ ਕਿੱਲੋ ਮੀਟਰ ਤੱਕ ਰੇੜ ਕੇ ਚਲੇ ਗਈ ਫੁੱਦੋ ਪਤਰਕਾਰਾਂ ਫੁੱਦੋ ਗੱਲਾਂ ਸੁਣੀ ਜਾਂਦੀ

  • @advocatejagmohansinghbhatt6707
    @advocatejagmohansinghbhatt6707 Місяць тому +1

    Very good news for the betian Punjab deeyan.

  • @kartarsingh8903
    @kartarsingh8903 5 місяців тому +9

    🙏🙏ਬੇਟੇ ਮਨਪ੍ਰੀਤ ਕੌਰ ਜੀ ਗੁਰੂ ਫਤਿਹ ਪਰਵਾਨ ਕਰਨਾ ਤੇਰੀ ਬਹਾਦਰੀ ਤੇ ਸਾਨੂੰ ਮਾਨ ਹੈ ਸਲੂਟ ਹੈ ਵਾਹਿਗੁਰੂ ਉਤੇ ਭਰੋਸਾ ਸੀ ਤੈਨੂੰ ਤੇ ਨਵਾਂ ਜੀਵਨ ਮਿਲਿਆ ਮਿਲਿਆ ਨਹੀਂ ਤਾਂ ਕੁੱਝ ਵੀ ਹੋ ਸਕਦਾ ਕਿਓਂਕਿ ਐਨਾਂ ਖੂਨ ਸ਼ਰੀਰ ਵਿਚੋਂ ਨਿਕਲ ਜਾਣਾ ਕੋਈ ਮਾਮੂਲੀ ਗੱਲ ਨਹੀਂ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਹਮੇਸ਼ਾਂ ਖੁਸ਼ੀਆਂ ਮਾਣੇ

  • @faqirchand3396
    @faqirchand3396 5 місяців тому +3

    Very good Beta Bahut Himmat kiti Thanks Beta Faqir Chand Barnala

  • @balwantsingh-m1p
    @balwantsingh-m1p 2 місяці тому +1

    ਸਾਬਾਸ ਪੁੱਤ ਬਹੁਤ ਹਿੰਮਤ ਕੀਤੀ ਆਪ ਨੇ

  • @EasyLifewithkanwal
    @EasyLifewithkanwal 3 місяці тому +2

    Bot mada hoya tuhade nal,u r very strong girl

  • @KulwinderSingh-uz7fl
    @KulwinderSingh-uz7fl 6 місяців тому +3

    In uk girls do same mistske nobody is safe at night time or very early morning alone

  • @JaspalSingh-rf7sl
    @JaspalSingh-rf7sl 5 місяців тому +1

    Tusi----CID---Epsod----Dekhna----Shad---devo---Ji

  • @169poojaranipoojarani7
    @169poojaranipoojarani7 2 місяці тому +1

    Very good beta gbu Teri umer lambi hove

  • @jaswantkaur4541
    @jaswantkaur4541 19 днів тому +1

    God bless you beta❤❤

  • @KulwinderSingh-uz7fl
    @KulwinderSingh-uz7fl 6 місяців тому +2

    Your mistake trusting stange man four clock in the morning not sensble woman very carelessness no need other young women copy her style no body chalenge crimnal no body want involove

  • @KawaljitKaur-fh9cx
    @KawaljitKaur-fh9cx 2 місяці тому +1

    😊 ਬੇਟਾ ਤੇ ਰੀ ਬਹਾਦੁਰੀ ਨੂੰ ਸਲਾਮ

  • @palwindersingh939
    @palwindersingh939 Місяць тому +1

    Very good beta ji.

  • @chanderk397
    @chanderk397 3 місяці тому +1

    ਬਹੁਤ ਵਧੀਆ ਬਹਾਦੁਰੀ ਨੂੰ ਸਲਾਮ❤

  • @Simrankaur-o4w4o
    @Simrankaur-o4w4o Місяць тому

    सफर कबी भी करना है तो ऑटो, कार या बस होवे सभ से पहले ड्राइवर का मोबाइल नंबर और गाड़ी का नंबर अपने किसी भी बैन भाई को मोबाइल नंबर बता दें जिस का डर ड्राइवर को रहेगा तो कबी भी कोई इंसिडेंट नहीं होगा।

  • @rupalisokhey128
    @rupalisokhey128 20 днів тому

    Manpreet jaise himmat waliya bano sab larkiya.... Phir Rape naam ki koi cheez nhi Rahe ge... Well done Manpreet

  • @InderjeerKaur-h4e
    @InderjeerKaur-h4e Місяць тому +1

    ਬੇਟਾ ਸਲੂਟ ਆ ਤੇਰੀ ਹਿੰਮਤ ਨੂੰ

  • @parwinderjeetkaur5451
    @parwinderjeetkaur5451 6 місяців тому +4

    Filmi
    Khani

  • @MunishShori-b2i
    @MunishShori-b2i Місяць тому +1

    Salute hai Bahadur Beti Nu

  • @daljeetsingh-qf9tm
    @daljeetsingh-qf9tm 5 місяців тому +1

    Pun jab vich kanun da koe Darr nahi ha

  • @HardeepSinghsekhonSekhon
    @HardeepSinghsekhonSekhon 2 місяці тому +1

    Good job

  • @SamuelMalhotra-s1m
    @SamuelMalhotra-s1m 2 місяці тому +1

    Very good beta god bless u

  • @ManjitSingh-hq5wn
    @ManjitSingh-hq5wn 3 місяці тому

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਗੰਦੇ ਗੀਤ ਨਾਚ ਗਾਣੇ ਚੋਰੀ ਯਾਰੀ ਨਸ਼ੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਬੇਈਮਾਨੀ ਧੋਖਾ ਪਰਾਇਆ ਹਕ ਸਦਾ ਵਾਸਤੇ ਛਡ ਦਿਉ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਬਚੀਆਂ ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗਲਤ ਵਰਤੋਂ ਨਾ ਕਰੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਤੇ ਵੈਸ਼ਨੂੰ ਲੰਗਰ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਫਜੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਪੜ੍ਹਾਈ ਨੌਕਰੀ ਤੇ ਖਰਚ ਕਰਕੇ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਰਬ ਦੀਆਂ ਅਸੀਸਾਂ ਤੇ ਖੁਸ਼ੀਆਂ ਪਰਾਪਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਕਿ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AmmyLyrical
    @AmmyLyrical 19 днів тому

    Patiale di vardaat a
    Mai vi patiale da rehn wala
    Bhut strong a bhenjo jo enni himmat dikhayi
    Waheguru mehar kre sab te ❤️🙏🏻

  • @muridpursaab5692
    @muridpursaab5692 6 місяців тому +4

    ਫੇਕ

  • @Sophiathecalligrapher
    @Sophiathecalligrapher 6 місяців тому +5

    ❤❤😢

  • @DarshnadeviDevi-u4z
    @DarshnadeviDevi-u4z 2 місяці тому

    Ropar jail vich asi 2bande de thapar mar mar bathroom de koll vistraa lagaan nu jagaa deti c 1 munde de lambe lambe wall c te ek muna c sardiya di gall hai kya eh oii Munde hai kya eh Ropar jail vich hai kharr de cort ch Tarik te jandaa hai

  • @paramjitkaur-qh9kp
    @paramjitkaur-qh9kp 3 місяці тому +1

    Be brave God bless you

  • @krishnakaur5526
    @krishnakaur5526 4 місяці тому +1

    V nice beta God bless you❤

  • @babusingh5279
    @babusingh5279 2 місяці тому +1

    Salute ❤

  • @SurinderSingh-og9vh
    @SurinderSingh-og9vh 6 місяців тому +1

    Hollywood ch janna chahundey ho 😂😂1 1/2 kilometer waah 😂😂😂

  • @bakhtawarsingh295
    @bakhtawarsingh295 5 місяців тому

    ਪਰ ਪੰਜਾਬ ਦੇ ਲੋਕ ਬਹੁਤ ਗੰਦੇ ਹਨ ਵਿਦੇਸ਼ਾਂ ਵਿੱਚ ਲੜਕੀਆਂ ਨਾਲ ਇਸ ਤਰਾਂ ਨਹੀਂ ਹੁੰਦਾ ਬਾਬੇ ਨਾਨਕ ਦਾ ਅਸਲੀ ਉਪਦੇਸ਼ ਉਹਨਾਂ ਲੋਕਾਂ ਕੋਲ ਹੈ ਸਾਡੇ ਕੋਲ ਨਹੀ

  • @RajwinderKaur-p6h
    @RajwinderKaur-p6h 5 місяців тому +1

    Waheguru.ji🙏❤️🙏

  • @amrittiwana5175
    @amrittiwana5175 4 місяці тому +1

    Waheguru ji ❤

  • @tejinderseerha3661
    @tejinderseerha3661 4 місяці тому +1

    Salute a beta ki waheguru sda khus rakhe

  • @TarveenThakur
    @TarveenThakur 2 місяці тому

    Yaar aa bahut bahadur kurhi aa isnu sarkaar ne koi medal nhi dita matlab ki isnu punjab police ne nokri deni chahidi si

  • @HarjinderSingh-uv3xy
    @HarjinderSingh-uv3xy 6 місяців тому +1

    Beta ji Himant wich hi i Rub hai rub tuhanu chardi kala wich rakhe

  • @Easycheesyvibes
    @Easycheesyvibes 21 день тому

    Waheguru ji menu ta sun k darr lgn lagg pea. Waheguru ji mehr krn tohde te

  • @ayeshasidhu5519
    @ayeshasidhu5519 2 місяці тому

    Biba punjab ch hunda chandigar ch safe hai baki patila ch trpuri vale paise safe nahi

  • @jaswinderkaur-t4h
    @jaswinderkaur-t4h 5 місяців тому +1

    Waheguru ji hor himmat bakhshn

  • @SundershamInternational
    @SundershamInternational 5 місяців тому +1

    Shabaash dheeye rab tenu chardikala ch rakhe te me chahna k tere jihi diler dhee har ik maa baap nu bakhshe

  • @dhhgfss752
    @dhhgfss752 4 місяці тому +1

    Waheguru Ji kirpa karo sister t Ji 🙏🏼🙏🏼

  • @HarjitsinghSandhu-hh7xc
    @HarjitsinghSandhu-hh7xc 5 місяців тому +2

    Bhaut.badia.salut.ha.sister

  • @VictoriaSidhu-m4d
    @VictoriaSidhu-m4d 5 місяців тому +1

    Very. Good. God. Bless. You. Beta God. With. You

  • @GurpreetSingh-c8j3i
    @GurpreetSingh-c8j3i 6 місяців тому +2

    Slam ha es bhen nu😊

  • @baljinderkaler1713
    @baljinderkaler1713 5 місяців тому +1

    God bless you beta ji hor aage vdo ji buhat khoob tusi waheguru ji kirpa bnna ke rakho es beti te

  • @malkitkaur9429
    @malkitkaur9429 5 місяців тому +1

    Salute aa put mera tuhanu,tusi bhut himat dekhayi ,

  • @ratnagarjagramparty2780
    @ratnagarjagramparty2780 6 місяців тому +1

    Bot dukh hoya ye vid dekh k mai bhi auto chalata hu par ak ki galti sab ko bhugtni parti hai ab sarkar ne jo auto k new rul nikale shayd fayda ho vardi no plot aage piche pura adress humesha auto ki pic le ledis agar akeli jana ho

  • @RajjoArora
    @RajjoArora 22 дні тому

    Ek din menu v autu leke chala c but mera mind km kita ta mai jump krta

  • @Womansfashion985
    @Womansfashion985 2 місяці тому

    Manpreet Kaur aap ek badur kudi ho koi hor hota to nahi lad da himat vali kudi

  • @jugraajsingh486
    @jugraajsingh486 6 місяців тому +1

    Waheguru ji di mehar hoi aa . Waheguru waheguru ❤❤❤❤❤

  • @NarinderSingh-rd2sc
    @NarinderSingh-rd2sc 2 місяці тому +1

    Brave bety salout you

  • @SatwinderSingh-dx1jp
    @SatwinderSingh-dx1jp 6 місяців тому +1

    Punjabi y

  • @RajinderSingh-ui9rj
    @RajinderSingh-ui9rj 4 місяці тому

    ਕੀ ਅਰਾਮ ਨਾਲ ਨਹੀ ਚਲਾ ਸਕਦੀ ਇਨਟਰਵਿਉ
    ਠਾਹ ਠਾਹ ਕਰੀ ਜਾਨੀ ਹੈ

  • @snehlata8248
    @snehlata8248 3 місяці тому +1

    Proud of u, beta

  • @gurmeetbrar5384
    @gurmeetbrar5384 5 місяців тому +1

    Waheguru ji

  • @gurwindersidhu4063
    @gurwindersidhu4063 6 місяців тому +4

    🫡 bhaine

  • @pallvinayak4964
    @pallvinayak4964 3 місяці тому +1

    God bless u sis rom aboher

  • @manjinderkaur5134
    @manjinderkaur5134 4 місяці тому +1

    Very brave girl❤❤❤❤❤

  • @BaljeetSingh-fr3by
    @BaljeetSingh-fr3by 6 місяців тому +3

    ❤❤

  • @NarinderKumar-t5z
    @NarinderKumar-t5z 6 місяців тому +1

    Ih sach bol Rahi hai mai es te crime petrol te kisat vi vekhi hai

  • @KuldeepSingh-w9y
    @KuldeepSingh-w9y 6 місяців тому +9

    My sher put🙏

  • @shindaraikoti3272
    @shindaraikoti3272 Місяць тому

    ਹੁਣ ਤਾਂ ਪੰਜਾਬ ਨੂੰ ਬੱਸ ਯੂ ਪੀ ਜਾਂ ਬਿਹਾਰ ਹੀ ਕਿਹਾ ਕਰੋ

  • @Vijay-p9t3f
    @Vijay-p9t3f 4 місяці тому +1

    You are great God bless you❤❤❤

  • @RavinderKaur02
    @RavinderKaur02 6 місяців тому +3

    😮

  • @JaspalSingh-j3z
    @JaspalSingh-j3z 5 місяців тому +1

    Salut Biba ji wahe guru ji mehar karan

  • @bhupinderkaur9880
    @bhupinderkaur9880 6 місяців тому +1

    2013 Di gal hun kive

  • @DrAPSMann
    @DrAPSMann 3 місяці тому

    This is 11(2013) year old happening. This is very serious matter. Delhi, UP and Bihar ,Mumbai etc.. conditions are extremely bad.

  • @bahadarsingh4425
    @bahadarsingh4425 6 місяців тому +1

    Breve. Girl. Whaaaaaaa