Office Amar Singh Chamkila Amarjyot Near Bus Stand Ludhiana ਚਮਕੀਲਾ ਜੀ ਦਾ ਆਪਣਾ ਬੂਕਿੰਗ ਦਫ਼ਤਰ ਵੇਖੋ

Поділитися
Вставка
  • Опубліковано 5 лис 2022
  • Amar Singh Chamkila Biba Amarjyot Kaur Office Opposite Bus Stand Ludhiana
    Office Amar Singh Chamkila Amarjyot Near Bus Stand Ludhiana ਚਮਕੀਲਾ ਜੀ ਦਾ ਆਪਣਾ ਬੂਕਿੰਗ ਦਫ਼ਤਰ ਵੇਖੋ
    #chamkilaoffice #ludhiana #livevideo
    ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਮਹਾਨ ਗਾਇਕ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਦੇ ਉਸ ਦਫ਼ਤਰ ਦੇ ਦਰਸ਼ਨ ਕਰਾਵਾਂਗੇ ਜਿੱਥੇ ਉਹ ਬੈਠਦੇ ਹੁੰਦੇ ਸੀ ਜਦੋਂ ਉਹ ਪ੍ਰੋਗਰਾਮਾਂ ਤੋਂ ਵਿਹਲੇ ਹੁੰਦੇ ਸੀ,ਵੈਸੇ ਵੀ ਇਹ ਉਹਨਾਂ ਦਾ ਮੇਨ ਦਫ਼ਤਰ ਸੀ ਬੀਬਾ ਅਮਰਜੋਤ ਜੀ ਵੀ ਇੱਥੇ ਆਮਤੌਰ ਤੇ ਆਉਂਦੇ ਹੀ ਰਹਿੰਦੇ ਸੀ ਜਦੋਂ ਸਵੇਰੇ ਪ੍ਰੋਗਰਾਮਾਂ ਤੇ ਜਾਣਾ ਹੁੰਦਾ ਸੀ ਤਾਂ ਇਥੋਂ ਹੀ ਸਾਰੀ ਪਾਰਟੀ ਗੱਡੀ ਵਿੱਚ ਬਹਿ ਕੇ ਆਪਣੀ ਨਿਸ਼ਾਨੇ ਵੱਲ ਕੂਚ ਕਰਦੇ ਸੀ,
    ਚਮਕੀਲਾ-ਅਮਰਜੋਤ ਜੀ ਦੇ ਇਸੇ ਦਫ਼ਤਰ ਦੀ ਲਾਈਵ ਵੀਡੀਓ ਰਾਹੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ
    ਦੱਬ ਕੇ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ
    ਤੁਹਾਡੇ ਪਿਆਰ ਸਦਕੇ ਹੀ ਅਸੀਂ ਇਹ ਉਪਰਾਲਾ ਕਰ ਸਕਣ ਵਿੱਚ ਕਾਮਯਾਬ ਹੋਏ ਹਾਂ।
    Please Like, Share and Subscribe The ChanneL
    Prabhjot Singh Tiwana
    Tiwana Music Evolution: +919855424000
    Thanks For Watching & Supporting Us.
  • Розваги

КОМЕНТАРІ • 203

  • @kaurkaur9058
    @kaurkaur9058 Рік тому +38

    ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ 🙏🙏😭😭😭😭😭

  • @ranakaler7604
    @ranakaler7604 Рік тому +46

    ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,

  • @rajinderrattu1053
    @rajinderrattu1053 Рік тому +34

    ਅੱਜ ਵੀ ਲੋਕ ਚਮਕੀਲਾ ਸਾਬ ਨੂੰ ਉੱਨਾਂ ਹੀ ਪਿਆਰ ਕਰਦੇ ਆ

  • @ManmohanSingh-kr8bx
    @ManmohanSingh-kr8bx Рік тому +29

    ਜੈ,,ਹੋ,,ਦੂਗਰੀ,ਵਾਲੇ,ਪੀਰ,ਦੀ,

  • @surjitsingh6142
    @surjitsingh6142 Рік тому +29

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਹਮੇਸ਼ਾਂ ਲਈ ਅਮਰ ਹੋ ਗਏ ਹਨ।

  • @sishannosingh3003
    @sishannosingh3003 Рік тому +24

    ਮਹਾਨ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਸਦਾ ਲਈ ਅਮਰ ਰਹਿਣਗੇ

  • @nareshbirda2941
    @nareshbirda2941 Рік тому +25

    चमकीला साहब ने आज भी लोग बहुत ज्यादा पसंद करते हैं और उनके ही गाने सुनते हैं ज्यादातर हरियाणा पंजाब और राजस्थान के अंदर

    • @pawankumar-bb4st
      @pawankumar-bb4st Рік тому +3

      Jammu k ander be pura jammu division chamkila k fan

  • @basramufliswriter1751
    @basramufliswriter1751 Рік тому +46

    ਜਦ ਤੱਕ ਦੁਨੀਆਂ ਰਹੇਗੀ, ਚਮਕੀਲਾ ਉਦੋਂ ਤੱਕ ਲੋਕੀ ਸੁਣਨਗੇ। ਚਮਕੀਲੇ ਦੇ ਗੀਤ ਵਿੱਚ ਸਮਾਜ਼ ਦੀਆਂ ਸੱਚਾਈਆਂ ਸੀ। ਜਿਸ ਨੂੰ ਉਹਦੇ ਦੋਖੀਆਂ ਨੇ ਲੱਚਰਤਾ ਕਹਿ ਕੇ ਭੰਡਿਆ ਇਹ ਉਹੀ ਲੋਕ ਸੀ ਜ਼ੋ ਸ਼ਾਮ ਨੂੰ ਰੋਜ਼ ਚਮਕੀਲੇ ਕੋਲੋਂ ਦਾਰੂ ਪੀਂਦੇ ਹੁੰਦੇ ਸੀ। ਇਹ ਕਾਰਾਂ ਵੀ ਉਨ੍ਹਾਂ ਨੇ ਹੀ ਰਲ ਮਿਲ ਕੇ ਕਰਵਾਇਆ ਸੀ। ਜਿਨ੍ਹਾਂ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ। ਚਮਕੀਲਾ ਤਾਂ ਅਮਰ ਹੋ ਗਿਆ ਪਰ ਉਨ੍ਹਾਂ ਪਾਪੀਆਂ ਦਾ ਕਿਸੇ ਨੇ ਨਾਂ ਤੱਕ ਨਹੀਂ ਲੈਣਾ।

  • @kanthkuljeet7145
    @kanthkuljeet7145 Рік тому +26

    ਅੱਜ ਵੀ ਜੈ ਜੈ ਕਾਰ ਹੈ ਚਮਕੀਲਾ ਵੀਰ ਦੀ

    • @TiwanaMusicEvolution
      @TiwanaMusicEvolution  Рік тому +1

      ਹਾਂ ਜੀ ਬਿਲਕੁਲ ਰਹਿੰਦੀ ਦੁਨੀਆਂ ਤੱਕ ਹੀ ਰਹਿਣੀ।

  • @armaanranga6932
    @armaanranga6932 Рік тому +21

    ਕੋਈ ਰੀਸ ਨਹੀਂ ਕਰ ਸਕਦਾ।
    ਇਸ ਮਹਾਨ ਅਮਰ ਜੋੜੀ ਦੀ।

  • @jaljitsingh9977
    @jaljitsingh9977 Місяць тому +8

    16 ਕਲਾਂ ਸੰਪੂਰਨ ਸੀ ਚਮਕੀਲਾ ਬਾਈ ਸਦਾ ਹੀ ਚਮਕਦਾ ਰਹੇਗਾ

  • @gurrajchahal402
    @gurrajchahal402 Рік тому +22

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @Kabaddi_da_ishq
    @Kabaddi_da_ishq 2 місяці тому +10

    ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ

  • @lyricsjangchapra8017
    @lyricsjangchapra8017 11 місяців тому +10

    ਜਦੋਂ ਤਁਕ ਸੂਰਜ ਚੰਦ ਸਿਤਾਰੇ ਰਹਿਣਗੇ ਸਰਦਾਰ ਅਮਰ ਸਿੰਘ ਚਮਕੀਲਾ ਜੀ ਤੇ ਮਾਤਾ ਅਮਰਜੋਤ ਜੀ ਅਮਰ ਰਹਿਣਗੇ

  • @user-cf3du7qm3p
    @user-cf3du7qm3p Місяць тому +6

    ਇਸ ਦਫ਼ਤਰ ਵਿੱਚ ਮੇਰੇ ਬਾਪੂ ਜੀ ਦੋ ਵਾਰ ਆਏ ਸੀ

  • @nareshbirda2941
    @nareshbirda2941 Рік тому +21

    चमकीले साहब आज भी जीवित हैं लोगों के दिल में बसते हैं

  • @bilwinderbillu2776
    @bilwinderbillu2776 Рік тому +18

    ਬਹੁਤ ਵਧੀਆ ਜਾਣਕਾਰੀ

  • @bhurasingh1871
    @bhurasingh1871 Рік тому +17

    ਚਮਕੀਲਾ ਅਮਰਜੋਤ ਅਮਰ ਰਹੇ

  • @jaspreetmaan5508
    @jaspreetmaan5508 Місяць тому +5

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ 🙏🏻🙏🏻🙏🏻

  • @GurmeetSingh-jq6mq
    @GurmeetSingh-jq6mq Рік тому +14

    ਬਹੁਤ ਬਹੁਤ ਧੰਨਵਾਦ ਜੀ

  • @ashwanibanga5269
    @ashwanibanga5269 Рік тому +15

    ਬਹੁਤ-ਬਹੁਤ ਧੰਨਵਾਦ ਬੀਰਾ ਜੀ 👍👌👌👌👌👌🙏

  • @nareshbirda2941
    @nareshbirda2941 Рік тому +10

    आपका भाई साहब बहुत धन्यवाद आपने इंटरव्यू करके चुम के लिए साहब का दफ्तर

  • @sewakdeon4134
    @sewakdeon4134 Рік тому +15

    ਵੈਰੀ ਗੁੱਡ

  • @davindersingh-zb5hd
    @davindersingh-zb5hd Рік тому +9

    ਬਹੁਤ ਖੂਬ ਜੀ ਵਾ ਜੀ ਵਾ

  • @SurinderKumar-tz5vg
    @SurinderKumar-tz5vg 2 місяці тому +3

    ਅਮਰ ਸਿੰਘ ਚਮਕੀਲਾ ਜੀ ਅਮਰਜੋਤ ਜੀ ਜੱਦ ਤੱਕ ਦੁਨੀਆ ਰਹੇ ਗੀ ਓਦੋਂ ਤੱਕ ਇਹ ਜੋੜੀ ਅਮਰ ਰਹੇ ਗੀ❤❤❤

  • @baldevsingh9391
    @baldevsingh9391 Рік тому +5

    ਬਹੁਤ ਬਹੁਤ ਧੰਨਵਾਦ ਵਿਰੋ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ

  • @gurmailsingh3712
    @gurmailsingh3712 Рік тому +10

    Very good 👍👍. 22chamkila ji office. ⭐ PBI culture singing ji Lyrics Shinda Badbar BNL pB ⭐

  • @kamalsingh4523
    @kamalsingh4523 Рік тому +12

    All time super hit Jodi amar Singh Chamkila ji and amar jot ji 💖💖💖💖💖💚💚💚💚

  • @dayalsingh8519
    @dayalsingh8519 Місяць тому +1

    ਚਮਕੀਲਾ ਜੀ ਤੇ ਅਮਰਜੋਤ ਮਹਾਨ ਸਨ । ਆਉਣ ਵਾਲਿਆਂ ਨਸਲਾਂ ਨੂੰ ਵਿਸਵਾਸ ਨਹੀਂ ਆਵੇਗਾ ਕਿ ਇਹੋ ਜਿਹਿਆਂ ਰੂਹਾਂ ਕਦੇ ਮਾਨਵੀ ਰੂਪ ਚ ਧਰਤੀ ਤੇ ਰਹੀਆਂ ਹੋਣਗੀਆਂ।

  • @ManjeetAulakh-fr7ph
    @ManjeetAulakh-fr7ph 2 місяці тому +2

    ਚਮਕੀਲੇ ਨੂੰ ਸਦਾ ਦੁਨੀਆਂ ਯਾਦ ਰੱਖੋ

  • @JarnailSingh-bb9hp
    @JarnailSingh-bb9hp Рік тому +11

    Chmkia y🙏🙏🙏😭😭😭

  • @amarjeeetsingh5692
    @amarjeeetsingh5692 Рік тому +16

    ਚਮਕੀਲਾ ਅਮਰ ਹੈ ਅਮਰ ਰਹੁਗਾ

  • @ranjitSingh-rw7se
    @ranjitSingh-rw7se Рік тому +10

    Good Singer Chamkila Amarjot

  • @SukhwinderSingh-vm6of
    @SukhwinderSingh-vm6of Рік тому +12

    Good

  • @makhansingh4082
    @makhansingh4082 Місяць тому +1

    ਮੈਂ ਇਸ ਗਾਇਕ ਜੋੜੀ ਨੂੰ ਪਿਆਰ ਕਰਦਾ ਹਾਂ।ਇਹ ਗਾਇਕ ਜੋੜੀ ਦੁਨੀਆਂ ਵਿੱਚ ਰਹੇਗੀ

  • @gurlalsingh6601
    @gurlalsingh6601 Рік тому +4

    ਬੜਾ ਯਾਦ ਆਉਦਾ ਬਾਈ ਉਹ ਵੇਲਾ ਮੈਨੂੰ ਵੀ ਅੱਜ ਬਹੁਤ ਚੰਗਾ ਸਮਾ ਸੀ ਬਹੁਤ ਅਖਾੜੇ ਲਗਦੇ ਸੀ ਪਿਡਾਂ ਵਿੱਚ ਅਸੀ ਸਾਈਕਲਾਂ ਟਰੈਕਟਰਾਂ ਤੇ ਜਾਨਾ

    • @TiwanaMusicEvolution
      @TiwanaMusicEvolution  Рік тому

      ਕਿਹੜੇ ਕਿਹੜੇ ਪਿੰਡ ਵੇਖਿਆ ਸੀ ਤੁਸੀਂ ਅਖਾੜਾ ਬਾਈ ਜੀ।

  • @mogamoga8448
    @mogamoga8448 Місяць тому +3

    ਚਮਕੀਲਾ ਜੀ 🙏🙏

  • @SukhvirSingh-oe1bz
    @SukhvirSingh-oe1bz Рік тому +9

    Good👍

  • @makhansingh4082
    @makhansingh4082 Місяць тому +1

    ਮੈਨੂੰ ਚਮਕੀਲਾ ਜੋੜੀ ਸਭ ਤੋਂ ਵਧੀਆ ਪਸੰਦ ਹੈ

  • @SandeepKaur-ct5cl
    @SandeepKaur-ct5cl Місяць тому +2

    Chamkila saab lyi like ta bnda

  • @jagannath2922
    @jagannath2922 Рік тому +8

    ਚਮਕੀਲੇ ਬਾਈ ਜੀ!...ਤੁਸੀਂ ਕਿੱਥੇ ਚਲੇ ਗਏ?

  • @aishtheartlover7761
    @aishtheartlover7761 Рік тому +10

    Thanks for this historcal video

  • @beantsidhu-0008
    @beantsidhu-0008 Місяць тому +2

    Chmkilae warga banda na auna is duniya te chmkila ta chmkila c fair❤ legand c ma da putt

  • @krishandev3633
    @krishandev3633 Рік тому +6

    Miss u Bai chamkila

  • @BalbirSingh-se2mo
    @BalbirSingh-se2mo Рік тому +6

    Chamkila Ji di sache Dilo Swift karne Wale sab veeron Ka dhanyvad

  • @BalwinderSingh-zb6gc
    @BalwinderSingh-zb6gc 9 місяців тому +1

    ਚਮਕੀਲਾ ਜੋੜੀ ਸਦਾ ਹੀ ਅਮਰ ਰਹਿਣਗੇ

  • @ravindersangha7340
    @ravindersangha7340 Рік тому +5

    Nice interview bhai g

  • @HarjinderSingh-ir7vs
    @HarjinderSingh-ir7vs Рік тому +5

    ਵੀਰ.ਜੀ.ੳੁਹ.ਜੋੜੀ.ਅਜ.ਵੀ.ਅਮਰ.ਨੇ.ਤੇ.ਅਮਰ.ਰਾिਹਣਗੇ.ਰिਹੰਦੀ.ਦੁਨੀਅਾ.ਤॅਕ..ਪਰ.ਵੀਰ.िੲਸ.ਦੁਕਾਨ.ਤੇ.ੳਨਾ.ਦੀ.ਤਸਵੀਰ.ਵਾਲਾ.ਬੋਰਢ.ਜਰੂਰ.ਲਾੳੁ..ਦਫਤਰ.ਵਖਾੳੁਣ.ਦਾ.ਫਾिੲਦਾ.ਤਾ.ਹੀ.ਅਾ

  • @warischamkiledachamakchamk1561

    Very good......

    • @TiwanaMusicEvolution
      @TiwanaMusicEvolution  Рік тому +2

      ਬਹੁਤ ਬਹੁਤ ਸ਼ੁਕਰੀਆ ਵੀਰ ਜੀ ਅਤੇ ਬਹੁਤ ਸਾਰਾ ਪਿਆਰ।

  • @pyarrecords2279
    @pyarrecords2279 3 місяці тому +1

    ਉਸਤਾਦ ਅਮਰ ਸਿੰਘ ਚਮਕੀਲਾ ਜੀ ਬੁਹਤ ਚੰਗੇ ਇਨਸਾਨ ਸੀ

  • @GurdeepSingh-sp9ul
    @GurdeepSingh-sp9ul Рік тому +7

    tiwana Saab sat Sri akaal ji ,Bai ji tuhade ehsaan kade nahin bhula sakde, thanks je ho sake tan chamk chamkile di interview jaroor karo thanks. again

    • @TiwanaMusicEvolution
      @TiwanaMusicEvolution  Рік тому +2

      ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਹਾਂ ਜੀ ਚਮਕ ਚਮਕੀਲਾ ਭਾਜੀ ਦੀ ਇੰਟਰਵਿਊ ਦਾ ਜੇਕਰ ਸਾਨੂੰ ਸੁਭਾਗ ਪ੍ਰਾਪਤ ਹੁੰਦਾ ਹੈ ਤਾਂ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ, ਕੋਸ਼ਿਸ਼ ਜਰੂਰ ਕਰਾਂਗੇ, ਵੈਸੇ ਬਹੁਤ ਜਲਦ ਜਾਣਾ ਵੀ ਹੈ ਮੈਂ ਭਾਜੀ ਹੁਰਾਂ ਕੋਲ ।

  • @pargathundal5535
    @pargathundal5535 Рік тому +7

    ❤️❤️❤️❤️❤️😭😭😭😭😭❤️❤️❤️❤️👌👌👌👌👌 very nice ❤️👌

  • @baljindersingh8527
    @baljindersingh8527 Місяць тому +1

    ਅੱਜ ਤੱਕ ਦੁਨੀਆਂ ਤੇ ਨਾ ਤਾਂ ਚਮਕੀਲੇ ਵਰਗਾ ਕਲਾਕਾਰ ਪੈਦਾ ਹੋਇਆ ਤੇ ਨਾ ਹੀ ਕਦੇ ਪੈਦਾ ਹੋਗਾ ਦਾ ਤੇਰੇ ਕਲਾਕਾਰ ਆ ਜਿਹੜੇ ਵਧੀਆ ਤੋਂ ਵਧੀਆ ਗਾਉਂਦੇ ਆ ਪਰ ਚਮਕੀਲਾ ਚਮਕੀਲਾ ਹੀ ਸੀ

  • @nabhaitepannu9288
    @nabhaitepannu9288 Рік тому +2

    ਧੰਨਵਾਦ ਜੀ

  • @koharsarkar39
    @koharsarkar39 Рік тому +4

    ਭਰਾਵੋ, ਕਿਰਨ ਜੋਤੀ ਨਿੱਕੀ ਜਹੀ ,ਸਿੰਗਰ ਨਹੀਂ , ਬਹੁਤ ਵੱਡਾ ਨਾਂ ਆ,
    ਪਿਛਲੇ ਮਹੀਨੇ ਮੈਂ ਇਹਦੀ ਕੈਸਟ,
    " ਸੋਹਰੀਂ ਮੇਰੇ ਗੱਲ ਉੱਡ ਗਈ,
    ਸੁਣ ਸੁਣ ਸਦਾਈ ਹੋ ਗਿਆ, ਇੱਕ ਦਿਨ ਚ 10-10***20-20ਵਾਰ ਵੀ ਸੁਣਦਾ ਰਿਹਾਂ, ਤੇ ਅੱਜ ਵੀ,
    ਚਲੋ ਅਗਲਿਆਂ ਦੀ ਜ਼ਿੰਦਗੀ ਹੋਰ ਕਈ ਉਲਜਨਾ ਨੇ ਪਰ ਉਹ ਕੈਸਟ ,ਅਮਰਜੀਤ ਨਗੀਨਾ ,and ਕਿਰਨ ਜੋਤੀ , ਸੋਹਰੀਂ ਮੇਰੇ ਗਲ ਉੱਡ ਗਈ , ਬਹੁਤ ਸੁੱਪਰ ਹਿੱਟ ਸੀ।।

    • @TiwanaMusicEvolution
      @TiwanaMusicEvolution  Рік тому +2

      ਬਿਲਕੁਲ ਜੀ, ਅਸੀਂ ਵੀ ਤਾਂਹੀ ਨਾਲ ਲਿਖਿਆ ਕਿ 90 ਦੇ ਦਹਾਕੇ ਦੀ ਮਸ਼ਹੂਰ ਗਾਇਕਾ ਮੈਡਮ ਕਿਰਨਜੋਤੀ, ਬੜੇ ਚੰਗੇ ਢੰਗ ਨਾਲ ਮਿਲ ਕੇ ਗਏ ਉਹ ਸਾਨੂੰ, ਉਹਨਾਂ ਨਾਲ ਵੀ ਚਮਕੀਲਾ ਅਮਰਜੋਤ ਜੀ ਦੀਆਂ ਯਾਦਾਂ ਜੁੜਿਆਂ ਹਨ ਤੇ ਕੋਸ਼ਿਸ਼ ਰਹੇਗੀ ਇੰਟਰਵਿਊ ਕਰਕੇ ਜਰੂਰ ਤੁਹਾਡੇ ਰੂਬਰੂ ਕਰਾਂਗੇ ਮੈਡਮ ਹੁਰਾਂ ਨੂੰ।

  • @sukhaaahiaahi6617
    @sukhaaahiaahi6617 Рік тому +3

    Chamkila saab the great singer all world siraa

  • @palwanjass8141
    @palwanjass8141 Рік тому +2

    ਚਮਕੀਲਾ ਬਾਈ ji 🙏🙏🙏🙏

  • @harbanssingh2258
    @harbanssingh2258 Рік тому +4

    Very good 👍 job sir g

  • @gurnamsinghnaffri8377
    @gurnamsinghnaffri8377 Рік тому +8

    ਸਬੀ ਦਰਿਆ ਸਮੰਦਰ ਮੇ ਗਿਰਤੇ ਹੈ ਲੇਕਿਨ ਕਬੀ ਸਮੰਦਰ ਦਰਿਆ ਮੈ ਨਹੀ ਗਿਰਤੇ

  • @tajindersinghgill4374
    @tajindersinghgill4374 Рік тому +4

    ਇਸ ਦਫਤਰ ਵਿੱਚ ਕਾਲਾ ਸੀਸਾ ਲਗਿਆ ਹੁੰਦਾ ਸੀ ਉਸ
    ਉਪਰ ਚਮਕੀਲੇ ਦਾ ਨਾ ਲਿਖਿਆ ਹੁੰਦਾ ਸੀ । ਗਿੱਲ ਦੁਗਰੀ

  • @rakeshchander9170
    @rakeshchander9170 Рік тому +5

    Amar awaza

  • @birbalnauhra3525
    @birbalnauhra3525 15 днів тому

    ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @deeptichaudhary6114
    @deeptichaudhary6114 Рік тому +4

    Mere papa to chamkila ji kapde stitch karwande c....... Backside te hi ghar hai sada

  • @sandeepkumardaunkalan2988
    @sandeepkumardaunkalan2988 Рік тому +4

    Anmol yada very good tiwana brother

  • @InderjitBhagat-fd6vr
    @InderjitBhagat-fd6vr Місяць тому

    Oh Good 😢😢😢😢 waaaaahhhh chamkila ne j green lokan di help kiti ,taee lok pyaar aj v Boht kr rahe ne❤❤❤

  • @shinesharma3997
    @shinesharma3997 Місяць тому

    Great information 22 ji💐💐
    Amar Singh chamkila zindabad 💐

  • @RakeshKumar-gs2jj
    @RakeshKumar-gs2jj Місяць тому

    Khas rooh c Rabb ji wlo bheji chamkila ji De vich pa k tahi log aina pyar krde aaa ❤❤❤

  • @InderjitBhagat-fd6vr
    @InderjitBhagat-fd6vr Місяць тому

    Bohot Pyaari video dil khush kr ditta bkki jinne v vadde bajurg baithe sach dasyaa🎉🎉🎉❤❤❤

  • @InderjitBhagat-fd6vr
    @InderjitBhagat-fd6vr Місяць тому

    Shukar a eh banda v jiyonda ,a Chamkila di yaad di gallan kr reha , God bless you brother g ,baki main Ustad Nusrat Fateh Ali Khan g nu Sunday haan ,Chamkila g nu main 20,4-2024vich ee search kr reha haan❤❤❤

  • @HarpalSingh-jl1qc
    @HarpalSingh-jl1qc Рік тому +3

    Chamkila ji no.,1

  • @BalwinderSingh-gm6ec
    @BalwinderSingh-gm6ec Рік тому +1

    Bahut Sohna Office Se Chamkila Sahib da

  • @kamalpreet3283
    @kamalpreet3283 Рік тому +2

    Dhanvad ji ❤️

  • @PunjabiTolla
    @PunjabiTolla Рік тому +7

    Meri vi tmana ti ah dekhan di tusi dikhata dhanvad

  • @kajlaproductions8516
    @kajlaproductions8516 Місяць тому +1

    Always favourite singer❤

  • @gurmeetsandhu1340
    @gurmeetsandhu1340 Рік тому +2

    Very nice uprala g

  • @anushpreetkaur4344
    @anushpreetkaur4344 Рік тому +6

    Veer g chamkila sabh g da office jrror dubara ja k khol k dekho ,khety os Di chair hundi c, Kith e os Di ki cheez hundi a, thanks

    • @TiwanaMusicEvolution
      @TiwanaMusicEvolution  Рік тому +2

      ਹਾਂ ਜੀ ਜਰੂਰ ਦਿਖਾਵਾਂਗੇ ਜੀ ਅੰਦਰੋਂ ਦਫ਼ਤਰ, ਅਸਲ ਵਿੱਚ ਐਤਵਾਰ ਦਾ ਦਿਨ ਹੋਣ ਕਰਕੇ ਉਹ ਪੂਰੀ ਬਿਲਡਿੰਗ ਬੰਦ ਕੀਤੀ ਹੋਈ ਸੀ, ਪਰ ਕੋਈ ਗੱਲ ਨੀਂ ਤੁਹਾਡੀ ਫਰਮਾਇਸ਼ ਬਹੁਤ ਜਲਦ ਪੂਰੀ ਕਰਾਂਗੇ ਜੀ ਨਾਲੇ ਉਹਨਾਂ ਦੀ ਜ਼ਮੀਨ ਦੀ ਵੀ ਝਲਕ ਵਿਖਾਵਾਂਗੇ ਧੰਨਵਾਦ।

  • @parmindersingh9448
    @parmindersingh9448 Рік тому +1

    Very nice interview

  • @BSMANN-pi1ek
    @BSMANN-pi1ek 2 місяці тому +1

    ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਅਤੇ ਸਿੱਧੂ ਮੂਸੇਵਾਲਾ ਮਹਾਨ ਗਾਇਕ

  • @Gurtalman
    @Gurtalman Рік тому +4

    Sidhu moose wala nu v camkila wango he piyar milia Bhai ji

  • @Kuldeepsingh-gt1dj
    @Kuldeepsingh-gt1dj 8 місяців тому

    ❤,Hmv,, ਦਾ, ਬਾਪੂ,22, ਚਮਕੀਲਾ ❤

  • @sawanku9853
    @sawanku9853 Рік тому +1

    Very very Good beer ji

  • @hemant88h
    @hemant88h Місяць тому

    Jado di film release hoi aa ...Chamkila fer mud to jeonda ho geya ...sirra gayak c .....king of Akhara....❤❤

  • @Manjitsingh-ve5dv
    @Manjitsingh-ve5dv Місяць тому +2

    ਦੋਹਾਂ ਦਾ ਸਤਿਕਾਰ ਜੀ,ਗਰੀਬ ਨਹੀਂ ਸ਼ੌਰਤ ਇੱਜਤ ਪਿਆਰ ਦੇ ਦੁਸ਼ਮਣ,ਜਿਵੇਂ ਮੂਸਾ

  • @tainychana9780
    @tainychana9780 Місяць тому

    Mera janam 1983 da hai par hun chamkila bare histry dekh da ta heran ho janda han

  • @didarsingh8607
    @didarsingh8607 Рік тому +2

    Amar Singh chamkila bibi amarjot kaur Amar Jodi

  • @rinkusaini228
    @rinkusaini228 Місяць тому

    Bohat vadiya jankari di video

  • @SidSunnyOfficials47
    @SidSunnyOfficials47 Рік тому +3

    ਬਾਈ ji ਦਫ਼ਤਰ ਖੋਲ ਕੇ ਵੀ ਦਿਖੋਣਾ ਚਾਹੀਦਾ ਅ

    • @TiwanaMusicEvolution
      @TiwanaMusicEvolution  Рік тому +2

      ਹਾਂ ਜੀ ਜਰੂਰ ਉਸ ਦਿਨ ਐਤਵਾਰ ਹੋਣ ਕਰਕੇ ਬਿਲਡਿੰਗ ਬੰਦ ਪਈ ਸੀ।

    • @nabhaitepannu9288
      @nabhaitepannu9288 Рік тому +1

      Sahi khol k vekhna c

  • @binderkaur8190
    @binderkaur8190 Рік тому

    Good jankari g👍

  • @InderjitBhagat-fd6vr
    @InderjitBhagat-fd6vr Місяць тому

    Meharbani bhaji God bless you brother g ❤❤❤❤ nice video 🎉🎉

  • @mohitsangar9687
    @mohitsangar9687 Місяць тому

    Veer ji buhat hi badiya ji

  • @didarsingh8607
    @didarsingh8607 Рік тому

    Very very good job veer ji

  • @shamsharmilamusic1382
    @shamsharmilamusic1382 Рік тому

    Thunks ji

  • @kishansingh5846
    @kishansingh5846 Місяць тому

    ਉਹ ਟਾਈਮ ਈ ਅਜਿਹਾ ਸੀ । ਦਿਉਰ ਭਰਜਾਈ, ਜੀਜਾ ਸਾਲੀ ਜੋ ਚਮਕੀਲੇ ਨੇ ਗਇਆ।ਪਰ ਹੁਣ ਸਮੇਂ ਹੋਰ ਹੈ ਹੁਣ ਰਸਤਿਆਂ ਨੂੰ ਅਲੱਗ ਰਸਪਿਕਟ ਦਿੱਤੀ ਜਾਂਦੀ ਹੈ।

  • @sarbjitsingh8345
    @sarbjitsingh8345 Рік тому

    Veer ji tuhada Dil to bahut bahut dhanyawad.jinde raho.

    • @TiwanaMusicEvolution
      @TiwanaMusicEvolution  Рік тому

      ਜੀ ਸ਼ੁਕਰੀਆ।

    • @raghbirsingh2199
      @raghbirsingh2199 Рік тому +1

      ਵੀਰੇ ਮੈਂ ਚਮਕੀਲਾ ਵੀਰ ਨੂੰ ਸਭ ਤੋਂ ਪਹਿਲਾਂ , ਜਦੋਂ ਉਸ ਨੇ ਉਸ ਦੀ ਭੈਣ ਦੇ ਸਹੁਰੇ ਪਿੰਡ ਚਮਿੰਡੇ ਕੋਲ, ਸਾਡੇ ਪਿੰਡ ਬੱਲੋਵਾਲ ਵਿਖੇ ਛਿੰਦਾ ਜੀ ਦੇ ਨਾਲ, ਦੋ ਗੀਤ ਇਕੱਠਿਆਂ ਗਾਉਂਦੇ ਵੀ
      ਸੁਣਿਆ ਸੀ, ਉਸ ਟਾਇਮ ਛਿੰਦਾ ਜੀ ਨੇ ਕਿਹਾ ਸੀ ਕਿ ਇਹ ਮੁੰਡਾ ਵੀ ਗਾਉਣਾ ਚਹੁੰਦਾ ਹੈ ਤੁਸੀਂ ਮਿਹਰਬਾਨੀ ਕਰਕੇ ਬੱਸ ਇੱਕ ਗੀਤ ਜ਼ਰੂਰ ਸੁਣੋ, ਲੋਕਾਂ ਨੇ ਰੌਲਾ ਪਾ ਦਿੱਤਾ, ਫਿਰ ਦੇਵ ਥਰੀਕਿਆਂ ਵਾਲੇ ਨੇ ਬੇਨਤੀ ਕੀਤੀ ਕਿ ਇਹ ਊਈਂ ਕਮਜ਼ੋਰ ਜਿਹਾ ਲੱਗਦਾ, ਤੁਸੀਂ ਕਿਰਪਾ ਕਰ ਕੇ ਸਿਰਫ਼ ਦੋ ਮਿੰਟ ਲਈ ਇਸ ਨੂੰ ਵੀ ਸੁਣੋਂ, "ਆ ਬਈ, ਉਠ ਅਮਰ " ਉਹ ਚਮਕੀਲਾ ਬਹੁਤ ਕਮਜ਼ੋਰ ਜਿਹਾ ਮੁੰਡਾ ਸੀ, ਮੁੰਡੇ ਨੇ ਜਦੋਂ ਗੀਤ, ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ ਤੇ, ਜਦੋਂ ਉੱਚੀ ਸੁਰ ਵਿੱਚ ਗਾਇਆ, ਤਾਂ ਸੰਨਾਟਾ ਛਾ ਗਿਆ, ਲੋਕਾਂ, ਬੀਬੀਆਂ ਦੇ ਅੱਖਾਂ ਵਿਚੋਂ ਪਾਣੀ ਛਲਕਣ ਲੱਗ ਪਿਆ ਸੀ , ਦੇਵ ਥਰੀਕਿਆਂ ਵਾਲੇ ਨੇ ਫਿਰ ਇਕ ਗੀਤ ਚਮਕੀਲੇ ਤੋਂ, ਆਪਣਾ ਲਿਖਿਆ, ਤੇਰੇ ਟਿੱਲੇ ਤੋਂ ਓਏ , ਸੂਰਤ ਦੀਂਹਦੀਆ ਹੀਰ ਦੀ, ਗਵਾਇਆ ,ਕਿਹਾ ਸੀ ਕਿ ਇਹ ਮੁੰਡਾ ਵੀ ਬਹੁਤ ਅੱਗੇ ਵਧ ਸਕਦਾ ਹੈ, ਇਸ ਦੀ ਅਵਾਜ਼ ਠੀਕ ਹੈ ਪਰ ਕਮਜ਼ੋਰ ਬਹੁਤ ਹੈ, ਤੁਸੀਂ ਇਸ ਦੀ ਹੌਂਸਲਾ ਅਫਜ਼ਾਈ ਕੀਤੀ ਹੈ, ਕੁੱਸ ਖਾਊ, ਪੀਊਗਾ, ਤਕੜਾ ਵੀ ਹੋਜੂ, ਤਕੜਾ ਹੋ ਬਈ..!! ਤਾਂ ਹੀ ਗਾ ਹੁੰਦਾ, ਇਹ ਤਾਕੀਦ, ਅਸ਼ੀਰਵਾਦ ਦੇਵ ਥਰੀਕਿਆਂ ਵਾਲੇ ਨੇ ਸਾਡੇ ਪਿੰਡ ਬੱਲੋਵਾਲ ਵਿਖੇ ਚਮਕੀਲੇ ਨੂੰ ਦਿੱਤਾ ਸੀ, ਚਮਕੀਲਾ ਉਦਾਸੀ ਜਿਹੀ ਵਿਚ, ਕਿਸੇ ਆਸ ਜਿਹੀ ਨਾਲ ਨੀਵੀਂ ਪ ਕੇ, ਲੋਕਾਂ ਵੱਲ ਦੇਖ ਰਿਹਾ ਸੀ, ਜਿਵੇਂ ਸੂਰਜ ਚੜ੍ਹਨ ਤੋਂ ਪਹਿਲਾਂ ਬਹੁਤ ਉਤਾਵਲਾ ਹੋਵੇ,.
      ਪਰ ਇਹ ਗੀਤ ਗਾਉਣ ਵਾਲੀ ਗੱਲ ,ਨਾਲਦੇ ਪਿੰਡ ਚਮਿੰਡੇ, ਉਸ ਦੀ ਭੈਣ ਨੂੰ ਪਤਾ ਨਾ ਲੱਗੇ, ਇਸ ਦੀ ਝਿਜਕ ਵੀ ਮਹਿਸੂਸ ਕਰ ਰਿਹਾ ਸੀ

  • @kulbirsingh8808
    @kulbirsingh8808 Місяць тому

    Thanks brother🙏

  • @mahalmahal4132
    @mahalmahal4132 Рік тому +5

    Chamkila and

  • @HarpreetSingh-xl9yb
    @HarpreetSingh-xl9yb 9 місяців тому

    Good video

  • @ShivkumarHans
    @ShivkumarHans Місяць тому

    Thanks for very good information.

  • @InderjitBhagat-fd6vr
    @InderjitBhagat-fd6vr Місяць тому

    Kyaa pyaari video real gal baat kuj fake ni lg rehaa❤❤

  • @sehajgaming3161
    @sehajgaming3161 Рік тому +2

    ਉਹ ਵੇਲਾ ਚਮਕੀਲੇ ਦਾ ਸੀ