ਅਮਰ ਸਿੰਘ ਚਮਕੀਲਾ ਕਨੇਡਾ ਫੇਰੀ || ਪ੍ਰਿਥੀਪਾਲ ਢੱਕਣ ਨਾਲ ਖਾਸ ਗੱਲਬਾਤ Pirthipal Dhakkan Interview

Поділитися
Вставка
  • Опубліковано 1 бер 2021
  • ਅਮਰ ਸਿੰਘ ਚਮਕੀਲਾ ਕਨੇਡਾ ਫੇਰੀ || ਪ੍ਰਿਥੀਪਾਲ ਢੱਕਣ ਨਾਲ ਖਾਸ ਗੱਲਬਾਤ Pirthipal Dhakkan Interview
    ਚਮਕੀਲਾ ਜੀ ਅੱਗੇ ਸਿੰਘਾਂ ਨੇ ਕੀ ਸ਼ਰਤਾਂ ਰੱਖੀਆਂ ਪ੍ਰਿਥੀਪਾਲ ਢੱਕਣ ਨਾਲ ਖਾਸ ਗੱਲਬਾਤ Pirthipal Dhakkan Interview
    ਅਮਰ ਸਿੰਘ ਚਮਕੀਲਾ ਦੀ ਖਾੜਕੂ ਸਿੰਘਾਂ ਨਾਲ ਮੁਲਾਕਾਤ ਦਾ ਗਵਾਹ
    #Chamkila_Canada_Tour
    #Pirthipal_Dhakkan
    #Chamkila_Amarjot_Toronto
    Chamkila Di khadku singhan nal mulakaat
    Chamkile di khadkuan nal galbaat
    Pirthipal Singh Dhakkan Interview
    Chamkila Canada vich show
    Chamkile da stage secretary Dhakkan
  • Розваги

КОМЕНТАРІ • 216

  • @jatinderghera1108
    @jatinderghera1108 3 роки тому +16

    ਚਮਕੀਲਾ ਸਾਬ ਅੱਤ ਸੀ ਤੇਰੇ ਅੱਤ ਰਹਿਣਗੇ ਰਹਿੰਦੀ ਦੁਨੀਆ ਤਕ ❤❤❤love you ਚਮਕੀਲਾ ਸਾਬ

  • @chamkaursingh5782
    @chamkaursingh5782 3 роки тому +21

    ਬਹੁਤ ਵिਧਅਾ िੲਨਸਾਨ ਨੇ िਪ੍ਥੀਪਾਲ ਢॅਕਣ
    ਸਾਨੂੰ ਚਮਕੀਲੇ ਦੀ ਬਰਸੀ ਤੇ िਮਲੇ ਸੂ

  • @MaanBrar7007
    @MaanBrar7007 Місяць тому +9

    ਧੱਕਾ ਹੀ ਕਰਦੇ ਸੀ ਫਿਰ ਚਮਕੀਲੇ ਨਾਲ, ਧੱਕੇ ਨਾਲ ਪੱਗ ਬੰਨ, ਕੇਸ ਰੱਖ, ਧੱਕੇ ਨਾਲ
    ਕਮਾਲ ਐ ਯਾਰ

  • @bhurasingh1871
    @bhurasingh1871 3 роки тому +29

    ਚਮਕੀਲਾ ਅਮਰਜੋਤ ਮਾਰਨ ਨਾਲ ਕਿਹੜਾ ਖਾਲਿਸਤਾਨ ਬਣ ਗਿਆ

  • @vdhillon4382
    @vdhillon4382 3 роки тому +21

    ਬਾਕੀ ਗੱਲਾਂ ਤਾ ਅਲੱਗ ਆਂ ਜੇ ਬੰਦੇ ਦੀ ਡੈਥ ਤੋਂ 30-35 ਸਾਲ ਬਾਅਦ ਵੀ ਓਹਦੀ ਗੱਲ ਹੋ ਰਹੀ ਹੈ, ਕਿੱਡਾ ਵੱਡਾ ਕਲਾਕਾਰ ਸੀ ਚਮਕੀਲਾ.ਕਮਕੀਲੇ ਵਰਗਾ ਲਾਈਵ ਕੋਈ ਅੱਜ ਵੀ ਨਹੀ ਲਾ ਸਕਦਾ.

    • @TiwanaMusicEvolution
      @TiwanaMusicEvolution  3 роки тому

      @V DHILLON Sir u r Right

    • @kuldipbadyal1013
      @kuldipbadyal1013 11 місяців тому

      ਸਹੀ ਗੱਲ ਹੈ ਜੀ

    • @NirmalSingh-bz3si
      @NirmalSingh-bz3si Місяць тому +2

      ਯਾਰ ਸਾਰਾ ਕੁੱਝ ਨੈਟ ਚੈਨਲ ਸਾਰੇ ਪਾਸੇ ਅਜੇ ਵੀ ਚਮਕੀਲਾ ਚਮਕੀਲਾ ਹੋਈ ਜਾਦੀ ਆਂ ?ਮੈਨੂੰ ਤਾਂ ਇਉਂ ਲੱਗਦਾ ਕਿ ਇਕੋ-ਇਕ ਗਵੱਈਆ ਧਰਤੀ ਤੇ ਚਮਕੀਲਾ ਹੀ ਆ ??ਜਿਉਂ ਸਮਾਂ ਬੀਤਤਾ ਜਾਦਾਂ ਉਸਤੋਂ ਜਿਆਦਾ ਫੇਮ ਹੋਈ ਜਾਦਾਂ ??ਮੈ ਮਿਲਿਆ ਹੋਇਆ ਚਮਕੀਲਾ ਸਾਹਿਬ ਨੂੰ ??ਰੱਬ ਦਾ ਬੰਦਾ ਸੀ ??😢😢😢😢😢😢😢😢

  • @ManmohanSingh-kr8bx
    @ManmohanSingh-kr8bx 3 роки тому +14

    ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ

  • @gurvindermann9449
    @gurvindermann9449 3 роки тому +23

    Amar Singh chamkila biba Amarjot ji hamesha rehndi duniya tak amar Rahu 👍

  • @bhurasingh1871
    @bhurasingh1871 3 роки тому +27

    ਚਮਕੀਲੇ ਨੂੰ ਲੱਚਰ ਕਹਿਣ ਵਾਲੇ ਉਹਦੇ ਧਾਰਮਿਕ ਗਾਣਿਆ ਦੀ ਗੱਲ ਕਿਉਂ ਨਹੀ ਕਰਦੇ

  • @lalkat.v5858
    @lalkat.v5858 Місяць тому +2

    ਉਸਤਾਦ ਅਮਰ ਸਿੰਘ ਚਮਕੀਲਾ ਜੀ ਜ਼ਿੰਦਾਬਾਦ ❤❤❤❤❤❤❤❤❤❤❤

  • @ManmohanSingh-kr8bx
    @ManmohanSingh-kr8bx 3 роки тому +16

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ

    • @kingraja6199
      @kingraja6199 2 роки тому

      Maa Chamjila sunda ochi awajj wich very good tiwana ਸਾਹਿਬ

  • @gurisingh5477
    @gurisingh5477 3 роки тому +14

    Legendary singer 🙌👏❤😍

  • @SONYMaan-qr5fm
    @SONYMaan-qr5fm Місяць тому +2

    ਮਿਸ ਯੂ ਉਸਤਾਦ ਅਮਰ ਸਿੰਘ ਚਮਕੀਲਾ ਜੀ 😢😢😢😢

  • @malkitsingh8869
    @malkitsingh8869 3 роки тому +21

    ਮੈ ਤਿੰਨ ਅਖਾੜੇ ਦੇਖੇ ਸੁਣੇ ਭਾਵੇ ਮੈ 15 ਕੁ ਸਾਲ ਦਾ ਸੀ ਸਾਡੇ ਪਿੰਡ ਦੇ ਨੇੜੇ ਨੇੜੇ ਲੱਗੇ ਸੀ ਇਹ ਬਾਈ ਮੈ ਦੇਖਿਆ ਜਦੋ ਚਮਕੀਲਾ ਜੀ ਗੀਤ ਪਹਿਲੇ ਲਲਕਾਰੇ ਨਾਲ ਮੈ ਡਰ ਗਈ ਇਹ ਸਟੇਜ ਤੋ ਥੱਲੇ ਛਾਲ ਮਾਰਦਾ ਹੁੰਦਾ ਸੀ

    • @TiwanaMusicEvolution
      @TiwanaMusicEvolution  3 роки тому +3

      ਵਾ ਜੀ ਵਾ ਬਾਈ ਜੀ ਭਾਗਾਂ ਵਾਲੇ ਓਂ ਤੁਸੀਂ ।

    • @TiwanaMusicEvolution
      @TiwanaMusicEvolution  3 роки тому

      ਕਿਹੜੀ ਸਾਈਡ ਦਾ ਅਖਾੜਾ ਸੀ ਵੀਰ ਜੀ ਇਹ ਜਿਹਦੀ ਤੁਸੀਂ ਗਲ ਕਰ ਰਹੇ ਹੋਂ । ਥੋਡਾ ਪਿੰਡ ਕਿਸ ਪਾਸੇ ਆ ।

    • @malkitsingh8869
      @malkitsingh8869 3 роки тому

      @@TiwanaMusicEvolution ਰਾਏਕੋਟ ਲਾਗੇ ਤੁਹਾਡਾ ਕਿਹੜਾ ਏਰੀਆ 9780718066

    • @TiwanaMusicEvolution
      @TiwanaMusicEvolution  3 роки тому

      Jnaab apna mohali kol aa g Rajpura

    • @malkitsingh8869
      @malkitsingh8869 3 роки тому

      @@TiwanaMusicEvolution ਠੀਕ ਜੀ ਕਿਤੇ ਰਾਏਕੋਟ ਜਿਲ੍ਹਾ ਲੁਧਿਆਣਾ ਰਾਏਕੋਟ ਆਏ ਤਾ ਮਿਲ ਕੇ ਜਾਣਾ

  • @parmidersingh5411
    @parmidersingh5411 3 роки тому +16

    ਬਾਈ ਤੇਰਾ ਚੈਨਲ ਬਹੁਤ ਵਧੀਆ

    • @user-qj9ek8uh6e
      @user-qj9ek8uh6e 3 роки тому

      ਬਿਲਕੁਲ ਸਹੀ ਕਿਹਾ ਬਾਈ ਜੀ Tiwana ਬਾਈ ਜੀ ਸਿਰਫ ਚਮਕੀਲਾ ਜੀ ਦੀਆਂ ਹੀ ਵੀਡੀਓ ਪਾਉਂਦੇ ਹਨ ਬਹੁਤ ਵਧੀਆ

  • @diljitboss156
    @diljitboss156 Місяць тому +3

    ਲੇਜੇਂਡ ਕਿੰਗ 🍁🌹🙏ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ ♥️🙏🌹

  • @kuldeeprajput7276
    @kuldeeprajput7276 Місяць тому +2

    हमारी अपनी संस्कृति के हंसी-मजाक, जोश, प्यार, उत्सव की अलौकिक झलक एवं यादें देकर चमकीला जी एवं अमरजोत जी🙏 इस संसार से चले गए😢❤

  • @GurmeetSingh-jq6mq
    @GurmeetSingh-jq6mq 3 роки тому +11

    Super hit jodi chamkila amarjot

  • @NareshKumar-nr3zv
    @NareshKumar-nr3zv 3 роки тому +13

    AMAR SINGH CHAMKILA GOOD SIGNING 👍👍👍👍

  • @jindaginama9322
    @jindaginama9322 3 роки тому +22

    ਟਿਵਾਣਾ ਜੀ ਜਲੰਧਰ ਸਾਈਡ ਚਮਕੀਲੇ ਦੇ ਅਖਾੜੇ ਵਿਚ ਇਕ ਫਾਨਾ ਨਾਮ ਦਾ ਸਖਸ ਸਾਊਂਡ ਸਿਸਟਮ ਲਾਊਦਾਂ ਸੀ,,, ਮਹਿਰਮਪੁਰ ਚ ਵੀ ਫਾਨੇ ਦਾ ਸਾਊਂਡ ਸਿਸਟਮ ਲੱਗਿਆ ਸੀ,ਫਾਨਾ ਮਹਿਰਮਪੁਰ ਦੀ ਘਟਨਾ ਤੋ ਐਨਾ ਦੁਖੀ ਹੋਇਆ ਸੀ ਕਿ ਉਸ ਨੇ ਉਸ ਮੰਦਭਾਗੀ ਵਾਰਦਾਤ ਤੋਂ ਬਾਅਦ ਆਪਣਾ ਸਾਊਂਡ ਸਿਸਟਮ ਵਾਪਿਸ ਨਹੀਂ ਲਿਆਂਦਾ, ਸਗੋਂ ਸਾਊਂਡ ਕੲਈ ਦਿਨ ਉਥੇ ਹੀ ਲੱਗਿਆ ਰਹਿਆ ਸੀ,ਬਾਅਦ ਚ ਉੱਥੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਪਿਆ ਹੈਂ ਜੀ,ਤੁਸੀ ਫਾਨੇ ਦੀ ਇੰਟਰਵਿਊ ਕਰੋ ਜੀ,ਮੈਂ ਆਪ ਜੀ ਨੂੰ ਫਾਨੇ ਦਾ ਨੰਬਰ ਭੇਜ ਦੇਵਾਂਗਾ ਜੀ,ਧੰਨਵਾਦ ਸਹਿਤ ਜੀ

    • @TiwanaMusicEvolution
      @TiwanaMusicEvolution  3 роки тому +7

      ਬਹੁਤ ਬਹੁਤ ਧੰਨਵਾਦ ਸਿੱਧੂ ਸਾਬ੍ ਇਹ ਗੱਲ ਤੁਸੀਂ ਪਹਿਲਾਂ ਨੀਂ ਸਾਂਝੀ ਕੀਤੀ ਜੀ ਮੇਰੇ ਨਾਲ ਮੈਂ ਤਾਂ 8, ਤੇ 9 ਮਾਰਚ 2021 ਨੂੰ ਉਹੀ ਸਾਈਡ ਗਿਆ ਹੋਇਆ ਸੀ ।
      ਕੋਈ ਗੱਲ ਨਹੀਂ ਵੀਰ ਜੀ ਥੋਡਾ ਤਾਂ ਮੈਂ ਫੇਰ ਵੀ ਬਹੁਤ ਧੰਨਵਾਦੀ ਹਾਂ ।
      ਆਪਾਂ ਜਰਰ ਕਰਾਂਗੇ ਸਿੱਧੂ ਸਾਬ ਫਾਨਾ ਬਾਈ ਜੀ ਦਾ ਇੰਟਰਵਿਊ , ਮੇਰਾ ਤਾਂ ਇਹ ਸੁਭਾਗ ਹੋਵੇਗਾ ।

    • @user-qj9ek8uh6e
      @user-qj9ek8uh6e 3 роки тому +4

      Sidhu Saab Kaho Tiwana Saab Nu Fanna ji naal Contact Karke Upload karn

    • @sunnysandhu1600
      @sunnysandhu1600 3 роки тому +1

      acha veer....mere pind de naal da pind hai mehsumpur main dekh ke aunga

    • @Save.Punjab
      @Save.Punjab Місяць тому

      Ohne darde nae nahi c chukkya sound fuddua

  • @MandeepSingh-ty8rh
    @MandeepSingh-ty8rh 3 роки тому +11

    ਬਹੁਤ ਵਧੀਆ ਬਾਈ

  • @asgamingb3915
    @asgamingb3915 3 роки тому +10

    This man worked very long time with Amar Singh Chamkila

  • @SarbjitSingh-sy8mb
    @SarbjitSingh-sy8mb 3 роки тому +21

    ਟਿਵਾਣਾ ਭਾਈ ਜਿੰਨਾ ਗੁੜ ਪਾਏਗਾ ਓਨਾ ਹੀ ਮਿਠਾ ਹੋਵੇਗਾ ਬਦਕਿਸਮਤੀ ਨਾਲ ਸਾਜੀਆਂ ਨੇ ਵੀ ਸਿੰਗਰਾਂ ਵਾਂਗੂ ਚਮਕੀਲੇ ਨੂੰ ਸਮਝਿਆ ਈ ਨਹੀਂ ਵਰਨਾਂ ਚਮਕੀਲੇ ਦੇ ਗੀਤ ਯੂਨੀਵਰਸਿਟੀਆਂ ਵਿੱਚ Phd STUDENTSਲਈ ਮਾਣ ਨਾਲ ਚੁਣੇ ਜਾਣ ਅਤੇ ਓਹ ਦਿਨ ਦੂਰ ਨਹੀਂ ਲੋਕਾਂ ਨੇ ਆਪਣੇ ਮਨ ਪਸੰਦ ਗਾਇਕ ਨੂੰ ਸਿਰ ਤੇ ਬਿਠਾ ਹੀ ਲੈਣਾ ਹੈ👍👍👍👍👍👍👍👍👍👍

    • @TiwanaMusicEvolution
      @TiwanaMusicEvolution  3 роки тому +3

      ਬਹੁਤ ਬਹੁਤ ਧੰਨਵਾਦ ਸਰਬਜੀਤ ਸਿੰਘ ਜੀ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਐ ਜੀ ਉਹ ਸਮਾਂ ਬੜੀ ਛੇਤੀ ਆ ਜਾਣਾ ਬਾਈ ਜੀ ਜਦੋਂ ਅਮਰ ਸਿੰਘ ਚਮਕੀਲਾ ਜੀ ਤੇ Research ਆਂ ਹੋਇਆ ਕਰਨਗੀਆਂ, ਜਦੋਂ ਮਾ**ਕ ਤੇ ਦੀ***ਰ ਵਰਗਿਆਂ ਦੇ ਗੀਤਾਂ ਤੇ PHD ਹੋ ਸਕਦੀ ਹੈ ਤਾਂ ਚਮਕੀਲਾ ਸਾਹਬ ਤਾਂ ਇਕ ਬਹੁਤ ਵੱਡੇ ਸਾਹਿਤਕਾਰ ਵੀ ਸਨ ।

    • @nickprabh6707
      @nickprabh6707 3 роки тому +2

      @@TiwanaMusicEvolution Bro Eh sirf Chamkile di image kharab keti e.
      Is nu tusi ave samaj sakde o ki Chamkile da likhya te gaya geet je Amar Arshi ne ga deta tan oh changa ho janda
      Koi menu sirf eh dase
      1)Chamkile da likhya geet te chamkile de likhe bol je Chamkila gave tan oh Ganda kyon
      2)Chamkile da ohi likhya geet te gaya geet je Hor singer ga deve tan oh Changa kyon
      Koi jinna marji zor la lave Chamkile di popularity de aas pass koi ni a sakda
      Bai ji ek din me baitha baitha soch reha c v je pata hunda v Chamkile de ine ghat geet gaye hoye ne ya record ne tan me holi holi karke chamkile de geet gaunda
      Use raat Chamkile ne sapne ch a ke 200 new geet sunaye c menu te akhiri geet sunaan ton baad keha c v das koi purana geet hai
      Me keha nahi
      If media,youtube asking about Chamkila even after 33 years of his death What is that? That is popularity
      UA-cam te Chamkile da naam hi views bana reha e aaj
      Isnu kehnde a popularity Bro

    • @nickprabh6707
      @nickprabh6707 3 роки тому +2

      @@TiwanaMusicEvolution Doordarsh Jalandher Kol Chamkile di deti hoyi eko ek interview payi hai oh Kadwa lawo please

    • @TiwanaMusicEvolution
      @TiwanaMusicEvolution  3 роки тому +1

      @@nickprabh6707 Hanji veere tuc sahi keha bilkul Chamkila ji ton baad vich inha de hi geet gaa k kayi landu jehe klakaar vi hit hoge ,
      Oh tittar fangiaa ja Jazzy B Takue te takua kharke gaa k star bnya c
      Jadki usse de ustaad kuldeep****** ne chamkile nu kinna Bhandya c uss time , thodi gal jma sahi aa k Chamkila ne gaya taan lachar par ohi geet j koi hore gawe taan koi gal nahi , Etho lokaan da Double Standard pta chlda

    • @TiwanaMusicEvolution
      @TiwanaMusicEvolution  3 роки тому +2

      @@nickprabh6707 veere menu taan thode ton pta lgga ki chamkila saab di koi Interview vi hoyi c thanku pehlaan taan tuc gal share kiti ,
      Ikk Interview baare taan menu pta oh May be Audio Interview hi c
      Par je eh gal sach aa taan Jalandhar Doordarshan ne ajj tak show kyun ni kitti galat gal aa unha vaste

  • @tarloksingh5755
    @tarloksingh5755 3 роки тому +9

    Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢📢

  • @user-qj9ek8uh6e
    @user-qj9ek8uh6e 3 роки тому +15

    ਢੱਕਣ ਵੀ ਅੰਤ ਸਮੇਂ ਚਮਕੀਲੇ ਦਾ ਸਾਥ ਛੱਡ ਗਿਆ ਸੀ ।

  • @bootawarring7005
    @bootawarring7005 3 роки тому +6

    Good luck ji Thanks sir

  • @mann062
    @mann062 3 роки тому +8

    ਚਮਕੀਲਾ ਅਮਰਜੋਤ ਅਮਰ ਜੋੜੀ

  • @kuldeepsharma7936
    @kuldeepsharma7936 3 роки тому +8

    Bai chamkila amarjot punjab de shan se.

  • @baligill8806
    @baligill8806 3 роки тому +8

    ਸਾਡੇ ਪਿੰਡ ਲੱਖਾ ਵਿਚ ਅਖਾੜਾ ਲੱਗਿਆ ਸੀ ,1982 ਵਿਚ

  • @Aarambhseantttak
    @Aarambhseantttak Місяць тому +1

    ਚਮਕੀਲਾ ਹੀਰਾ ਬੰਦਾ ਸੀ , ਚਮਕੀਲਾ ਕੋਈ ਜ਼ਿਆਦਾ ਲੱਚਰਤਾ ਨਹੀਂ ਸੀ ਗਾਉਂਦਾ, ਬਾਕੀ ਵੱਡੇ ਕਲਾਕਾਰ ਵੱਧ ਲੱਚਰ ਸੀ ਪਰ ਹੋਰ ਕਲਾਕਾਰ ਚਮਕੀਲੇ ਸਾਹਮਣੇ ਚੱਲਦੇ ਨਹੀਂ ਸੀ, ਸਿਰਫ਼ ਚਮਕੀਲੇ ਨੂੰ ਹੀ ਲੋਕ ਸੁਣਦੇ ਤੇ ਚਮਕੀਲਾ ਪੂਰੀ ਧੱਕ ਪਾਉਂਦਾ ਸੀ ਬਾਕੀ ਟੋਟਲ ਕਲਾਕਾਰ ਜ਼ੀਰੋ ਲੈਵਲ ਤੇ ਸੀ।

  • @asgamingb3915
    @asgamingb3915 3 роки тому +11

    Chamkila ji da stage secretary dhakkan

  • @lovisingh403
    @lovisingh403 Місяць тому +1

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ਸਿੱਧੂ ਦਾ ਤੇ ਚਮਕੀਲੇ ਦਾ ਦੋਨੋ ਭਗਤ ਗਾਇਕੀ ਦੀ ਸਿਆਸਤ ਦੀ ਭਲੀ ਚੜ੍ਹਗੇ

  • @karma573
    @karma573 3 роки тому +10

    ਵੀਰ ਜੀ ਜਵਾਬ ਜਰੂਰ ਦਿਓ ਮੈਨੂੰ ਚਮਕੀਲੇ ਬਾਈ ਨੂੰ ਮਰਵਾਉਣ ਵਾਲੇ ਹੀ ਆਪਣੇ ਸੀ।

    • @karma573
      @karma573 3 роки тому +4

      ਵੀਰ ਜੀ ਚਮਕੀਲੇ ਨੂੰ ਮਾਰਕੇ, ਮਰਵਾ ਕੇ ਕੀ ਖੱਟਿਆ। ਜਿਹੜੇ ਕਲਾਕਾਰਾਂ ਨੇ ਪਾਰਟੀ ਕੀਤੀ, ਖੁਸੀ ਮਨਾਈ ਕੋਈ ਇਨਸਾਨੀਅਤ ਵਾਲੀ ਗੱਲ ਥੋੜੋ ਆ। ਮਾੜੇ ਹਲਾਤਾਂ ਕਾਰਨ ਕੋਈ ਮੂੰਹ ਨਹੀਂ ਸੀ ਖੋਲਦਾ ਪਰ ਖਬਰ ਪੜਕੇ ਹਰੇਕ ਕਹਿੰਦਾ ਸੀ ਆਹ ਕੰਮ ਮਾੜਾ ਕੀਤਾ। ਇਹਨਾਂ ਨੇ ਚਮਕੀਲਾ ਨਹੀਂ ਸੀ ਮਾਰਨਾ ਇਕ ਦੂਸਰੇ ਵਲ ਚਾਕ ਇਹ ਗੱਲ ਬੋਲਦੇ ਸੀ। ਸਾਰੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਰੋਟੀ ਨਹੀਂ ਚੰਗੀ ਲੱਗੀ। ਪਰ ਬਿਰਲੇ ਇਨਸਾਨ ਸੀ ਜਿਹੜੇ ਖੁਸੀ ਚ ਦਾਰੂ ਪੀ ਰਹੇ ਖੁਸੀ ਮਨਾ ਰਹੇ ਸੀ। ਕੀ ਉਹਨਾਂ ਨੂੰ ਉਹ ਆਨਾਥ ਹੋਏ ਬੱਚਿਆਂ ਤੇ ਤਰਸ ਨਹੀਂ ਆਇਆ। ਕੀ ਚਮਕੀਲਾ ਮਰਨ ਤੋਂ ਬਾਅਦ ਉਹਨਾਂ ਨੇ ਜਿਆਦਾ ਤਰੱਕੀ ਕੀਤੀ?ਪਰ ਨਹੀਂ। ਦੋਸਤੋ ਕਿਸੇ ਤਰੱਕੀ ਤੇ ਆਪਾ ਨੂੰ ਮੱਚਣਾ ਨਹੀਂ ਚਾਹੀਦਾ ਆਪਾਂ ਨੂੰ ਉਸਦੀ ਰੀਸ ਕਰਨੀ ਚਾਹੀਦੀ ਹੈ। ਜਿਵੇਂ ਵੀ ਹੈ ਚਮਕੀਲਾ ਅਮਰਜੋਤ ਅੱਜ ਸਾਡੇ ਦਿਲਾਂ ਚ ਵਸਦੇ ਆ ਅਸੀਂ ਉਹਨਾਂ ਹੱਦ ਤੋਂ ਵੱਧ ਪਿਆਰ ਕਰਦੇ ਹਾਂ। ਪਰ ਜੋ ਹੋਇਆ ਚੰਗਾ ਨਹੀਂ ਹੋਇਆ ਬਹੁਤ ਮਾੜਾ ਹੋਇਆ।

    • @ranjit900
      @ranjit900 3 роки тому +2

      ੍ਬਾਈ ਜੀ ਅਸੀਂ ਉਹ ਟਾਈਮ ਵੇਖਿਆ ਲੁਟੇਰਿਆਂ ਨੇ ਮਾਰਿਆ ਪੈਸੇ ਲੈਂਦੇ ਸੀ ਜਦੋਂ ਕੋਈ ਨਹੀਂ ਦਿੰਦਾ ਸੀ ਮਾਰ ਦਿੰਦੇ ਸੀ

    • @TiwanaMusicEvolution
      @TiwanaMusicEvolution  3 роки тому +4

      ਬਾਈ ਜੀ ਪੈਸੇ ਤਾਂ ਬਹੁਤ ਖਾਧੇ ਲੁਟੇਰਿਆਂ ਨੇ ਉਸ ਫੱਕਰ ਕੋਲੋਂ 4000 , 4500 ਅਖਾੜੇ ਦਾ ਰੇਟ ਹੁੰਦਾ ਸੀ ਜਿਸ ਵਿੱਚੋਂ ਸਾਜਿਆਂ ਦਾ ਵੀ ਖਰਚਾ ਸਪੀਕਰ ਵਾਲੇ ਦਾ ਵੀ ਖਰਚਾ ਹੁੰਦਾ ਸੀ ਤੇ ਇਹ ਲੁਟੇਰੇ ਮੰਗਦੇ ਸੀ 30,000 ਦੇ ਸਾਨੂੰ 40,000 ਦੇ ਸਾਨੂੰ । ਉਹ ਕਿਹੜਾ 2 ਨੰਬਰ ਦਾ ਕੰਮ ਕਰਦਾ ਸੀ ਜਿਹੜਾ ਦਈ ਜਾਂਦਾ ।
      ਇਹ ਖਾੜਕੂ ਸਿੰਘਾਂ ਦਾ ਕੰਮ ਤਾਂ ਬਿਲਕੁਲ ਵੀ ਨਹੀਂ ਸੀ । ਇਹ ਉਹੀ ਲੋਗ ਸਨ ਜਿਹੜੇ ਉਸਦੀ ਝੜਾਈ ਤੋਂ ਸੜਦੇ ਸਨ । ਤੇ ਲੁਟੇਰਿਆਂ ਨੂੰ ਉਸ ਕੋਲ ਜਾਣ ਬੁੱਝ ਕੇ ਭੇਜਿਆ ਕਰਦੇ ਸਨ ਕਿ ਜਾਉ ਜਾਉ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਤਾਂ ਚਮਕੀਲੇ ਨੇ ਵੇਲੇ ਕੀਤੇ ਹੋਏ ਆ ਉਹ ਤਾਂ ਰੋਜ ਪਰੋਗਰਾਮਾਂ ਤੇ ਜਾਂਦਾ ਉਸ ਤੋਂ ਲਵੋ ਜਾ ਕੇ ਪੈਸੇ । ਐਂ ਕੰਮ ਹੁੰਦਾ ਸੀ ।

    • @MrHarjit13
      @MrHarjit13 Місяць тому

      Bilkul sahi keha veer ji​@@TiwanaMusicEvolution

  • @SomalJobPlacementNearGovtAyurv
    @SomalJobPlacementNearGovtAyurv 3 роки тому +5

    Very good

  • @harbhajansoomal4709
    @harbhajansoomal4709 3 роки тому +2

    Very good Bai ji

  • @AmanSingh-cs8wj
    @AmanSingh-cs8wj 3 роки тому +2

    Chamkila ji and Amarjot ji ...forever!!

  • @BaljeetSingh-xp9cl
    @BaljeetSingh-xp9cl 2 роки тому +1

    Thanks. 22G

  • @dayasingh7144
    @dayasingh7144 3 роки тому +5

    Good

  • @pacificmotel3649
    @pacificmotel3649 3 роки тому +9

    Amar singh Chamkila and party always Amar and best party forever 🙏🙏🙏🙏🙏🙏🙏🙏🙏🙏🙏🙏

  • @sochpunjabdiofficial
    @sochpunjabdiofficial 3 роки тому +7

    veer ji bhuat ghaint kam kr rahy ho ...pls number devo apna thunu hor video dinda han

  • @parmidersingh5411
    @parmidersingh5411 3 роки тому +15

    ਚਮਕੀਲੇ ਨੂੰ ਕਿਸ ਨੇ ਮਾਰਿਆ ਇਹ ਵੀਡਿਉ ਦਿਖਾਓ ਵੀਰ ਜੀ

    • @dilavaruppal2749
      @dilavaruppal2749 3 роки тому +4

      Dipa herawale ne marya c

    • @TiwanaMusicEvolution
      @TiwanaMusicEvolution  3 роки тому +2

      ਹਾਂਜੀ ਹਾਂਜੀ ਵੀਰ ਜੀ ਇਕ ਸਪੈਸ਼ਲ ਵੀਡੀਓ ਜਰੂਰ ਕਰਾਂਗੇ ਇਸ ਵਿਸ਼ੇ ਤੇ ।

    • @rajchahal1980
      @rajchahal1980 3 роки тому

      ua-cam.com/video/_mGgchOax68/v-deo.html

  • @kirpalchand8181
    @kirpalchand8181 3 роки тому +5

    V nice interview bro🙏

  • @Rajinderkumar-kz1bv
    @Rajinderkumar-kz1bv 2 роки тому +1

    Great singer jordi chamkila bhai Repoter ji

  • @mahibhangra
    @mahibhangra Місяць тому

    Thanksu brother eh hunde ne asli sikh

  • @user-kulwinderjm7rg2by3v
    @user-kulwinderjm7rg2by3v Місяць тому

    Very good mere Veer love you bai

  • @JaspalSingh-gk8wy
    @JaspalSingh-gk8wy 3 роки тому +7

    ਚਮਕੀਲਾ ਞਹੂਤ ਵਧੀਆ ਸਵਾਹ ਦਾ ਬੰਦਾ ਸੀ

  • @ramanpreetkaur8671
    @ramanpreetkaur8671 3 роки тому +9

    Jadon sonia naal gouda se chamkila veer de oumer bouth soti c

    • @TiwanaMusicEvolution
      @TiwanaMusicEvolution  3 роки тому

      Hanji udo taan bai g de Daari Muchh Futt Rhi c , 18 k Saal De c Bai g Udo Jado Takue Te Takua Ayaa c

    • @user-qj9ek8uh6e
      @user-qj9ek8uh6e 3 роки тому +1

      Gaun taan bot choti umar vich lag gye c par pehli Cassette 19 k saal di umar vich agyi c Takue Te Takua

  • @kamalsingh4523
    @kamalsingh4523 3 роки тому +2

    All time my favorite Jodi

  • @deesabai2541
    @deesabai2541 12 днів тому

    Ptrkar ji thudea krode bar thank you. tushi sch dshiea.chmklea amar ljed si chmkleea hi dubera jnm le ki hi chmklea hi bn skdea.❤❤❤❤❤

  • @tersemsingh7955
    @tersemsingh7955 3 роки тому +1

    Chamkila great singer

  • @cupofnews8754
    @cupofnews8754 3 роки тому +7

    ਮੈਨੂੰ ਲਗਦਾ ਜੀ ਲਾਭ ਹੀਰਾ ਚਮਕੀਲੇ ਵੇਲੇ ਆਇਆ ਹੁੰਦਾ ਤਾਂ ਉਸਦੇ ਜਿੱਡਾ ਸਿੰਗਰ ਹੁੰਦਾ

  • @MrHarjit13
    @MrHarjit13 Місяць тому

    Tiwana saab tusi bahut vdiya kam kar rhe ho jehra tusi chamkila ji nu jeonda rakhea hoya aa ❤

  • @KamaljitSingh-ri1ho
    @KamaljitSingh-ri1ho Місяць тому

    Good tiwana sab

  • @rottyboyduke1930
    @rottyboyduke1930 3 роки тому +8

    He was definitely involved in Chamkila’s murder it’s looks to me, takkan went with Chamkila’s rival sandilla who was jealous of him and involved in the murder plot also literally weeks before their death.

  • @radheshamramkishan2387
    @radheshamramkishan2387 Рік тому

    Pirthi Pal Very Very Nice Ba Kamaal 🙏🌹

  • @gurvindermann9449
    @gurvindermann9449 3 роки тому +8

    Veer ji please amar Singh chamkila ji di barsi 8-3-2021 nu video shoot karyeo

    • @TiwanaMusicEvolution
      @TiwanaMusicEvolution  3 роки тому +2

      Hanji jrur par tuc auna ni ?

    • @gurvindermann9449
      @gurvindermann9449 3 роки тому +1

      Veer ji meri deuti ganganagar bordar te deuti hai bahut maboori hai nahi jaroor aunda

    • @TiwanaMusicEvolution
      @TiwanaMusicEvolution  3 роки тому +1

      Dekhlo veer ji saal ch ik vaar hi aunda din Babbe da,
      Chlo koi gal ni m Thodi thodi der baad Videoa Upload karda Rhanga Channel te 8 march Barsi wale din ,
      Baba jo di Zameen te vi jana Jithe Chamkila saab ne 7 kille Zameen litti c,
      Jmalpur kothi di vi video Payi jaegi, smaadh ton leke mele tak di

    • @gurvindermann9449
      @gurvindermann9449 3 роки тому

      @@TiwanaMusicEvolution thanks bro

    • @gurvindermann9449
      @gurvindermann9449 3 роки тому

      Thanks bro

  • @user-rn3sy7zq9z
    @user-rn3sy7zq9z Місяць тому

    ❤❤❤❤❤❤❤

  • @BaljeetSingh-xp9cl
    @BaljeetSingh-xp9cl 2 роки тому +1

    Top.Hero. C.22.G.Chamkila. G

  • @user-fh1vi8gv6l
    @user-fh1vi8gv6l 3 роки тому +2

    ਬਾ ਕਮਾਲ ਜੀ

  • @gurmindersingh5800
    @gurmindersingh5800 3 роки тому +5

    Takkan bhai ji Puri gal sun liya Karo ji FIR bad which apna sawal karya karo,,

    • @TiwanaMusicEvolution
      @TiwanaMusicEvolution  3 роки тому

      🙏🙏

    • @jshinda7708
      @jshinda7708 3 роки тому

      ਆਪਣੀ ਆਪਣੀ ਸੋਚ ਹੈ ਆਪਣੀ ਆਪਣੀ ਪੰਸਦ ਹੈ ਕਿਸਦੀ ਪਸੰਦ ਸਦੀਕ ਮਾਣਕ ਦੀਦਾਰ ਸ਼ਿੰਦਾ ਸੀ ਕਿਸਦੀ ਚਮਕੀਲਾ ਸੀ ਇਹ ਸਾਰੇ ਕਲਾਕਾਰ ਬਹੁਤ ਵਧੀਆ ਸੀ

  • @preetkoldhar8143
    @preetkoldhar8143 3 роки тому +10

    ਬਾਈ ਜੀ ਕੁਝ ਨਹੀਂ ਕਿਹਾ ਜਾ ਸਕਦਾ ਕਿ

    • @TiwanaMusicEvolution
      @TiwanaMusicEvolution  3 роки тому +1

      ਕੀ ਕਹਿ ਰਹੇ ਹੋਂ ਬਾਈ ਜੀ

    • @preetkoldhar8143
      @preetkoldhar8143 3 роки тому +2

      @@TiwanaMusicEvolution ਕੁਝ ਨਹੀਂ ਕਿਹਾ ਜਾ ਸਕਦਾ ਵੀਰ ਢੱਕਣ ਸਹੀ ਕਹਿ ਰਿਹਾ ਜਾਂ ਕੇਸ਼ ਟਿੱਕੀ ਹੋਰੀਂ ਸਹੀ ਨੇ ਨੇ ਮੈਂ ਇਕ ਵੀਡੀਓ ਵੇਖੀ ਸੀ ਉਸ ਵਿੱਚ ਕਹਿ ਰਹੇ ਸੀ ਵੀ ਤੁਸੀਂ ਧਾਰਮਿਕ ਗੀਤ ਗਾ ਸਕਦੇ ਹੋ ਪਰ ਬੀੜੀ ਸਿਗਰਟ, ਸ਼ਰਾਬ ਬਾਰੇ ਉਹਨਾਂ ਕੁਝ ਵੀ ਨਹੀਂ ਸੀ ਕਿਹਾ ।

    • @TiwanaMusicEvolution
      @TiwanaMusicEvolution  3 роки тому +2

      @@preetkoldhar8143 ਇਹ ਗਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਹੈ ਜੀ , ਵਾਹਿਗੁਰੂ ਹੀ ਸੱਚ ਜਾਣਦਾ ਜੀ ।

  • @avtarsidhu5776
    @avtarsidhu5776 Місяць тому +1

    ਪੱਤਰਕਾਰ ਦੀ ਸਹੀ ਗੱਲ ਚਮਕੀਲਾ ਤਾਂ ਲੇਜਿਡ ਸੀ ਕੋਈ ਲੱਚਰ ਗੀਤ ਨੀ ਸੀ ਉਸ ਨੇ ਧਾਰਮਿਕ ਗਾਣੇ ਵੀ ਗਾਏ

  • @rajwindermaan74
    @rajwindermaan74 Місяць тому

    ਟਿਵਾਣਾ ਸਿੰਘ ਪੱਤਰਕਾਰੀ ਦੇ ਘਰ ਬਹੁਤ ਦੂਰ ਆ ਜਦੋ ਵੀ ਕਿਸੇ ਮਹਿਮਾਨ ਦੀ ਇੰਟਰਵਿਊ ਲੈਣ ਜਾਊ ਉਸ ਨੂੰ ਬੋਲਣ ਦਾ ਵੱਧ ਤੋ ਵੱਧ ਟਾਈਮ ਦਿਉ ਨਾ ਕਿ ਉਹਦੀ ਹੁੰਦੀ ਗੱਲਬਾਤ ਵਿੱਚੋ ਰੋਕ ਕੇ ਆਵਦੇ ਵਿਊ ਦੇਣ ਲੱਗ ਜਾਊ । ਡੱਕਣ ਨੂੰ ਵੀ ਕਹਿਣਾ ਪਾਇਆ ਕਿ ਤੁਸੀ ਮੈਨੂੰ ਵਿਚੋ ਟੋਕ ਤਾ। ਪੱਤਰਕਾਰੀ ਦੇ ਆਪਣੇ ਨਿਯਮ ਹੁੰਦੇ ਹਨ

  • @Ruvalla.R
    @Ruvalla.R 3 місяці тому +1

    ਮੋਹਲਤ ਕਾਦੀ ਬੲੱੀ ਧੱਕੇ ਨਾਲ ਕੇਸ ਰੱਖਣ ਲਈ ਤਾਂ ਕਿੱਤੇ ਵੀ ਨਹੀਂ ਲਿਖਿਆ

    • @gpssohal87
      @gpssohal87 Місяць тому

      Eh rab ni a jo ehne keha ohi sach a koi jabardasti nahi keeti Salah ditti c bre dukh d gl a hr gl suni osdi ohne siropa nu peela jia prna keha ser te sjoun nu ki keha iste koi ni bolia

  • @chsingh3475
    @chsingh3475 3 роки тому +5

    Safri and Tufan de gane sunao ena vde babean nu

  • @deesabai2541
    @deesabai2541 12 днів тому

    Amarjot kaur puree kpde pa ki godei si.chmkleea vi stage te daru meet nhi khdea si .stage di ajitt kardei si ❤❤❤❤❤❤

  • @asgamingb3915
    @asgamingb3915 3 роки тому +7

    Eh chamkila ji nal takreeban Sara sma hi reha , bss end time eh saath chad gya c

    • @TiwanaMusicEvolution
      @TiwanaMusicEvolution  3 роки тому +2

      ਬਿਲਕੁਲ ਸਹੀ ਕਿਹਾ ਅਖੀਰ ਵਿੱਚ ਇਹ ਵੀ ਸਾਥ ਛੱਡ ਹੀ ਗਿਆ ਸੀ ਪਰ ਡਰਦਾ ਕਰਦਾ ਵੀ ਕੀ

    • @ravindergill7954
      @ravindergill7954 3 роки тому +1

      Eh kYu saaTh ChaD GeYa C Bai G ??

  • @kuldeeprajput7276
    @kuldeeprajput7276 Місяць тому

    श्री हिम्मत सिंह की बात एकदम ठीक है मैं उनकी बात से पूरी तरह से सहमत हूं❤ जो यह बात समझता है वही साफ दिल का इंसान होता है❤

  • @rajwindersinghraju1605
    @rajwindersinghraju1605 3 роки тому +8

    ਚਮਕੀਲਾ ਨਹੀਂ ਕੋਈ ਬਣ ਸਕਦਾ

  • @ManmohanSingh-kr8bx
    @ManmohanSingh-kr8bx 3 роки тому +2

    22,,,ਜੀ,,,ਬੂਟਾ,,ਗਿਪੀ,,,ਏ,,22,,

  • @kuldipbadyal1013
    @kuldipbadyal1013 11 місяців тому +2

    ਚਮਕੀਲਾ ਜੀ ਦਾ ਕੋਈ ਵੀ ਗਾਣਾ ਅਸ਼ਲੀਲ ਨਹੀਂ ਹੈ ਸਚਾਈ ਇਹ ਹੈ ਇੱਕ ਗਰੀਬ ਬੰਦੇ ਦੀ ਏਨੀ ਚੜਤ ਕੁਝ ਲੋਕਾਂ ਤੋਂ ਜਰੀ ਨਹੀਂ ਗਈ ਉਸ ਸਮੇਂ ਕੁਝ ਲੋਕਾਂ ਵਲੋਂ ਏਸਾ ਮਹੌਲ ਬਣਾ ਦਿੱਤਾ ਤੇ ਇੱਕ ਸੰਤ ਤੇ ਨੇਕ ਆਦਮੀ ਦਾ ਕਤਲ ਕਰ ਦਿੱਤਾ ਇੱਕ ਔਰਤ ਤੇ ਗੋਲੀਆਂ ਚਲਾ ਕੇ ਕੋਈ ਬਹਾਦਰੀ ਵਾਲਾ ਕੰਮ ਨਹੀਂ ਕਰ ਲਿਆ ਕਾਇਰ ਅਤੇ ਬੁਜ਼ਦਿਲ ਆਦਮੀ ਦਾ ਕੰਮ ਹੈ ਇਹ ਚਮਕੀਲਾ ਆਪਣੇ ਸਾਜੀਆਂ ਦੀ ਬਹੁਤ ਆਰਥਿਕ ਮਦਦ ਕਰਦਾ ਸੀ ਇਹ ਢਕਣ ਜੋ ਬੈਠ ਕਰ ਝੂਠ ਦੀ ਭਕਾਈ ਮਾਰ ਰਿਹਾ ਹੈ ਸੱਭ ਨੂੰ ਪਤਾ ਹੈ ਇਸ ਆਦਮੀ ਤੇ ਕਿਨੇ ਅਹਿਸਾਨ ਕੀਤੇ ਹਨ ਚਮਕੀਲਾ ਜੀ ਨੇ ਹਾਂ ਚਮਕੀਲੇ ਦੇ ਸੁਰੂ ਸੁਰੂ ਖਰਾਬ ਦੌਰ ਚ ਕੇਸਰ ਸਿੰਘ ਟਿੱਕੀ ਨੇ ਬਹੁਤ ਸਾਥ ਦਿੱਤਾ ਚਮਕੀਲਾ ਜੀ ਦਾ ਕੁਝ ਵੀ ਹੋਵੇ ਚਮਕੀਲੇ ਵਰਗਾ ਕੋਈ ਦੂਸਰਾ ਮੁੜ ਕੇ ਇਸ ਧਰਤੀ ਤੇ ਨਹੀਂ ਆਏਗਾ ਵਾਹਿਗੁਰੂ ਆਪਣੇ ਚਰਨਾਂ ਵਿੱਚ ਉਨ੍ਹਾਂ ਨੂੰ ਨਿਵਾਸ ਵਕਸ਼ੇ

  • @chsingh3475
    @chsingh3475 3 роки тому +8

    Singha da name bahane galat bande c jo chamkila nu galat kahende c a nu gadari kahende ne payse layke mareaa

  • @parvindersingh-qo2bc
    @parvindersingh-qo2bc 3 роки тому +3

    Pterkar. Sab. Eh. Geet. Legaeo. Apne. Ger o. Tkda. Reheya. Me. Shikher dppher. Naundee. See

    • @user-qj9ek8uh6e
      @user-qj9ek8uh6e 3 роки тому +1

      Eh Apne Tiwana bhaji ni hege g Eh Koi Hore Bhaji hann Thalle Naam Likhya Hoya g Himmat Singh Libra

    • @1976kanwal
      @1976kanwal 3 роки тому +1

      Gand taan gand hunda

  • @pawandeep1734
    @pawandeep1734 3 роки тому +2

    M pure daave nal keh sakda aa k chamkile de katal de vich es bande da bhut vada hath aa.pehla v m eh gal bhut vaar kahi aa.j cbi enquiry hove ta eh te ehda ik hor saathi jo ehna de hi group da hi te 2 os vele de bhut vade kalakar jina cho aj ik mar gya te ik hega aa ohna de naam pakke aaunge.m chamkila g ghardeya nu kahunga k cbi enqiry krvayi jave te ehna to puch tach kiti jave ji.

  • @indiapunjab2330
    @indiapunjab2330 22 дні тому

    Tiwana sahib good

  • @Manjitsingh-ve5dv
    @Manjitsingh-ve5dv Місяць тому +1

    ਢੱਕਣ ਟਿੱਕੀ ਤੇ.....ਐਵੇਂ,ਏਹਨੂੰ ਪੁੱਛੋ ਤੈਂ ਕੀ ਖੱਟ ਲਿਆ

  • @surinderpal9680
    @surinderpal9680 3 роки тому +2

    ਢਕਣ ਜੀ ਸਚ ਕਹਿ ਰਹੇ ਹਨ ਜਾਂ ਸੰਤਾ ਢੋਲਕ ਮਾਸਟਰ ਜਾਂ ਟਿੱਕੀ ਵੀਰ ਜੀ ਜਾ ਅਰਸ਼ੀ ਗਾਇਕ ਜੀ ਜਾ ਅਵਤਾਰ ਚਮਕ ਜੀ ਜਾਂ ਸੁੱਖ ਚਮਕੀਲਾ ਜੀ ਸਹੀ ਦਸ ਰਹੇ ਹਨ ਜਾਂ ਢਕਣ ਵੀਰ ਜੀ ਬਹੁਤ ਕੁਝ ਗੜਵੜ ਲਗਦੀ ਆ

  • @rajchahal1980
    @rajchahal1980 3 роки тому +3

    Sach eh aa chamkile nu aage lian vich Sonia da sab ton ziada te 2 number te manak da saath si te jehra Ustaad bania firda pehle records te chamkile naal lar pia si ki tu record karan to pehla mainu pushia kiyo ni

  • @harmanjotsidhu7
    @harmanjotsidhu7 Місяць тому

    ਹਰ ਗੱਲ ਵਿੱਚ ਸ਼ਰਾਬ ਦਾ ਜਿਕਰ ਬਹੁਤ ਮਾਣ ਨਾਲ ਕਰਦਾ ਹੈ .,,, ਇਹ ਕੋਈ ਵਡਿਆਈ ਵਾਲੀ ਗੱਲ ਨਹੀ ਹੈ । ਇਹ ਬੰਦਾ ਹਰ ਗੱਲ ਵਿੱਚ ਮੈ ਕਹਿਦਾ ਕਿ ਪੈਗ ਲਾ ਲਏ, ਮੈ ਬੋਤਲ ਲੈ ਲਈ !!
    ਬਾਕੀ ਗੱਲ ਕੋੜੀ ਲੱਗੇਗੀ ਕਿ ਤੇਰੀਆ ਜੇਕਰ ਇਹ ਕਰਤੂਤਾ ਸੀ ਤਾ ਕਰਕੇ ਤੁਹਾਡੇ ਤੋ ਕੁਝ ਪ੍ਰੋਪਰਟੀ ਜਾ ਗੁਜਾਰੇ ਜਿਨਾ ਪੈਸਾ ਜੋੜ ਸਕੇ!
    ਤੁਹਾਡੇ ਵਿੱਚੋ ਇੱਕ ਵੀ ਬੰਦੇ ਦੇ ਹਾਲਾਤ ਚੰਗੇ ਨਹੀ, ਬੇਸੱਕ ਕੇਸਰ ਸਿੰਘ ਟਿੱਕੀ, ਸੱਤਾ ਸਤਨੋਰ, ਕੁੱਕੀ ਮੈਨੇਜਰ ਜਾ ਹੋਰ ਵੀ ਜੋ ਚਮਕੀਲੇ ਨਾਲ ਹੁਂਦੇ ਸੀ!
    ਤੁਹਾਡੇ ਵਿੱਚੋ ਇੱਕ ਵੀ ਬੰਦਾ ਬਿਨਾ ਸਰਾਬ ਤੋ ਨਹੀ ਸੀ । ਤਾ ਕਰਕੇ ਚਮਕੀਲੇ ਨੂੰ ਚੰਗੀ ਸੇਧ ਵੀ ਨਹੀ ਦੇ ਸਕਿਆ ! ਚਮਕੀਲੇ ਦੇ ਨਾਲ ਰਹਿਣ ਵਾਲਿਆ ਦੇ ਘੇਰੇ ਵਿੱਚੋ ਚਮਕੀਲਾ ਬਾਹਰ ਨਹੀ ਆ ਸਕਿਾਂਾ ਜੋ ਉਸਦੀ ਮੌਤ ਦਾ ਕਾਰਨ ਬਣਿਆ !

  • @asgamingb3915
    @asgamingb3915 3 роки тому +6

    Very informative galtbabat

  • @SatnamSingh-nn1sw
    @SatnamSingh-nn1sw Місяць тому

    ਉਦੋਂ ਖਾੜਕੂ ਸ਼ੰਘਰਸ਼ ਨਈ ਸੀ।

  • @SubhashSingh-sr2sv
    @SubhashSingh-sr2sv Місяць тому

    Chamkila Sahab yah gana main rakhni chahie desi per Chamkila Amarjot Amar Rehan gay bhai Dugri Bala❤ you

  • @1976kanwal
    @1976kanwal 3 роки тому +7

    ਦਸਾਂ ਗੁਰੂਆਂ ਦੇ ਨਾਮ ਨਹੀਂ ਦੱਸ ਸਕਦੇ ਚਮਕੀਲੇ ਦੇ ਜਨਮ ਦਿਨ ਤੇ ਉਲਝੇ ਪਏ ਨੇ।

    • @santbabasukhdevmuni1377
      @santbabasukhdevmuni1377 3 роки тому +3

      ਤੇਰੀ ਕੀ ਬੁੱਡ ਪਾੜ ਦੀਆਂ

    • @jagdeepsingh-wu4lj
      @jagdeepsingh-wu4lj 3 роки тому

      O ja salea kisi gasti deya kam kar apna jak

    • @user-qj9ek8uh6e
      @user-qj9ek8uh6e 3 роки тому

      @@jagdeepsingh-wu4lj ua-cam.com/video/9_ONEk7pPHs/v-deo.html

    • @user-qj9ek8uh6e
      @user-qj9ek8uh6e 3 роки тому

      @@jagdeepsingh-wu4lj Ess video te jaa k payo bai lahnta iss bande nu @Baba Punjab Naam ton id aa

    • @user-qj9ek8uh6e
      @user-qj9ek8uh6e 3 роки тому

      @@santbabasukhdevmuni1377 ua-cam.com/video/9_ONEk7pPHs/v-deo.html
      Ess bande nu payo jaa k lahnta @Baba Punjab

  • @DEEPSHOTA149
    @DEEPSHOTA149 Місяць тому

    ਮੈਂ ਵੀ ਬਣਾਈ ਬਾਈ ਚਮਕੀਲੇ ਤੇ ਵੀਡੀਓ ਮੇਰਾ ਚੈਨਲ ਨਵਾਂ ਆ ਬਾਈ ਸੁਪੋਰਟ ਕਰਨਾ pls

  • @rajkamal4570
    @rajkamal4570 3 роки тому +2

    Koi Samjh Nhi Aaundi Prithpal Dhakan Kahli -- Kahli Bolda Pata Nhi Lagda Ki Khi Janda Ki Khat Ke Lai Giya Chamkila

  • @Bhupi218
    @Bhupi218 Місяць тому

    ਉਨ੍ਹਾਂ ਨੂੰ ਆਪਣੀ ਗੱਲ ਤਾਂ ਪੂਰੀ ਕਰ ਲੈਣ ਦਿਉ।

  • @ArshpreetSingh-qg4zy
    @ArshpreetSingh-qg4zy Місяць тому

    Dhaken de awaj pehla nal de nahe rahe

  • @hbs6359
    @hbs6359 3 роки тому +1

    Bus mukadi gal aa Chamkila amar rahega. Asi school ton bhajke Chamkila sahab nu sunan jande c.

  • @navrai3690
    @navrai3690 3 роки тому +7

    ਪੱਗ ਵਾਲੇ ਮੁੰਡਿਅਾ ਓਸ ਟਾੲਮ ਦੇ ਹਿਸਾਬ ਨਾਲ ਓਹ ਅਸ਼ਲੀਲ ਗੀਤ ਸਨ ਤੇ ਅੱਜ ਵਾਲੇ ਹਿਸਾਬ ਨਾਲ ਅੱਜ ਦੇ ਹਨ ਅਸ਼ਲੀਲ ਗੀਤਾਂ ਨੂੰ ਪਰਮੋਟ ਕਰ ਵਾਲਓ ਸ਼ਰਮ ਨੂੰ ਹੱਥ ਮਾਰੋ।ਅਾਪਣੇ ਘਰ ਦੀ ਗੱਲ ਛੱਡੋ ਸਾਡੇ ਪਿੰਡੇ ਗਵਾਂਡੀ ਦੇ ਵੀ ਗੀਤ ੳਚੀ ਲੱਗੇ ਹੁੰਦੇ ਸੀ ਤਾਂ ਲੋਕੀ ਟੋਕ ਿਦੰਦੇ ਸੀ ਓਸ ਸਮੇ ਦੀ ਤੁੱਲਨਾ ਅੱਜ ਦੇ ਸਮੇ ਨਾਲ ਕਰਕੇ ਮਾੜੇ ਗੀਤਾਂ ਨੂੰ ਸਹੀ ਨਾਂ ਕਹੋ।

    • @KaramjitSingh-rp8sk
      @KaramjitSingh-rp8sk Місяць тому

      Tu thekka leya hoya tenu bhut pta k geet gande c agar tere varge fuddu ne sune hoya geet ta hi pta tenu k geet gande hunde nale tu bhut wadda bhagat aa sooh kha la k tu zindgi vich koi janani nhi choddi es hisab nal gand te tu v hoya waddwaan nal bn wadda takkeya reh aslilta tuhade wargeyaan di soch vich hundi bakki change geetaan bare v pta hona tenu aave muh chk comment chep dende pta pave kuch hove pave na Hove purane akhare chk k dekh la 98% Sikh sardar pagg wale dikh Jaan ge chamkila Dil da chnga bnda c nale ohnu singha ne nhi maareya es tarah da ghattiyaan kam Singh nhi kar sakde nakli face bana k maar dita name singha da laga dita guru da Sacha Singh es tarah da ghattiyaan kam nhi kr sakda nale chamkile da purana Ghar mere Ghar kol hi aa Dil da kina chnga bnda c tere vargi kach nu ki pta kineya di help kiti kina naram te nighe subha da bnda c chamkila tuhade varge gand us nu maar nu v galln kri jnde tuhade varge waheguru nu v nhi mn de hunde kyu ki guru eh nhi sikha k gye k maare bnde nu v nindi jao maare hoye bnde nu v galln kri jnde kine ghattiyaan te nich kisam de lokk ho tusi

  • @harbanssingh3943
    @harbanssingh3943 3 роки тому +1

    Chamlela de lakhni nu kita kla bahi sochi

  • @rajchahal1980
    @rajchahal1980 3 роки тому +5

    MUST listen 11:40 to 1,,,

  • @palpatrewala
    @palpatrewala Місяць тому

    ਚੋਲੀ ਕੇ ਨੀਚੇ ਕਿਆ ਹੈ,ਇਸ ਤੋਂ ਵੱਧ ਨਈਂ ਸੀ,

  • @ravibassi5211
    @ravibassi5211 3 роки тому +7

    Interview krn lag Jane o awaz tan check Kar lya kro v thik aa ya nai

    • @TiwanaMusicEvolution
      @TiwanaMusicEvolution  3 роки тому

      Veer ji eh professional Interview ni hegi ji , ਚਾਣਚੱਕ ਪ੍ਰੋਗਰਾਮ ਬਣ ਗਿਆ ਸੀ ਜੀ ਬੈਠੇ ਬੈਠੇ , ਜੇਕਰ Interview ਕਰਨ ਲੱਗ ਜਾਂਦੇ ਤਾਂ ਇਹ ਗੱਲਾਂ ਇਹਨਾਂ ਨੇ ਕਰਨੀਆਂ ਨਹੀਂ ਸੀ ।

    • @ravibassi5211
      @ravibassi5211 3 роки тому

      @@TiwanaMusicEvolution ok veer ji sorry

    • @TiwanaMusicEvolution
      @TiwanaMusicEvolution  3 роки тому

      No Sorry Vadde Bai g

    • @user-qj9ek8uh6e
      @user-qj9ek8uh6e 3 роки тому

      Sir awaaj ghat hai taan karke thalle Numbering Vi ch rhi hai

  • @deesabai2541
    @deesabai2541 12 днів тому

    Ptrkar veer ni hi sch glla dshiea.hune khiera aslell ktt hea adhee kpdei pa ki nchdea hn.

  • @gpssohal87
    @gpssohal87 Місяць тому

    Siropao nu peela jia ptka keha oh kisse ne nahi suniya na kisse ne iste bolia kuj baaki sab sun lia kisse nu siropao nu inj kehn te dukh ni hoya

  • @sharryshayar1764
    @sharryshayar1764 Рік тому

    Sidhu moose ala or chamkila ekk hi ruh cccc

  • @kamboj_farming
    @kamboj_farming Місяць тому

    ਨਾ ਮੰਨ ਫਿਰ ਕੀ ਕਰੀਏ 😮। ਯਾਰ ਬੱਸ

  • @amarjitjohal2805
    @amarjitjohal2805 Місяць тому

    Kalyug

  • @Manjitsingh-ve5dv
    @Manjitsingh-ve5dv Місяць тому

    ਫਿਰ ਢੱਕਣ ਦਾ ਢੱਕਣ ਹੀ ਰਿਹਾ ਸਿਰਫ਼ ਪੈਸਾ.....

  • @harbanssingh3943
    @harbanssingh3943 3 роки тому +1

    Manak da kahrha