Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਮੈਂ 5000 ਵਰਡ ਪਾਉਂਦਾ ਹਾਂ 5 ਸਾਲ ਹੋ ਗਏ ਮੈਨੂੰ ਕਰਦੇ ਨੂੰ
ਧੰਨਵਾਦ ਵੀਰ ਰੱਬ ਤੈਨੂੰ ਤਰੱਕੀ ਦੇਵੇ
Thank u bro 🫡
ਧੰਨਵਾਦ ਵੀਰ ਜੀ
ਪੋਲਟਰੀ ਫਾਰਮ ਤਾਂ ਇੱਕ ਵੀਰ ਜੀ ਨਾਂ ਦੇਈ ਆ ਖਰਚੇ ਬਹੁਤ ਆਉਂਦੇ ਆ ਇਸ ਕਰਕੇ ਖਰਚਾ ਪੂਰਾ ਨਹੀਂ ਹੁੰਦਾ
Brother light da bill teh sarri labour da kharca kadd k saving ho ho ha k nahi brother meh ve soch reha poultry da kam karn ware
ਆਪ ਦਾ ਪੋਲਟਰੀ ਫਾਰਮ ਕਰਨ ਨਾਲੋਂ ਤਾਂ ਦੋ ਮੱਜਾਂ ਰੱਖੀਆਂ ਹੁਣ ਤਾਂ ਨਜ਼ਾਰਾ ਵਾ
ਇਕ ਦੋ ਵਾਰ ਵੀਰ ਜੀ ਮੈਨੂੰ ਘਾਟਾ ਪੈ ਗਿਆ ਇਸ ਕਰਕੇ ਮੈਂ ਕੰਪਨੀ ਨਾਲ ਕਰਨਾ ਚਾਹੁੰਦਾ ਹਾਂ ਇੱਕ ਤੇ ਦੋ ਢਾਈ ਤਿੰਨ ਲੱਖ ਰੁਪਆ ਲਾ ਲਈਦਾ ਇੱਕ ਕਾਟਾ ਪੈ ਜਾਂਦਾ ਇਸ ਕਰਕੇ ਨਹੀਂ ਸਹੀ ਮੈਂ ਕੰਪਨੀ ਨਾਲ ਹੀ ਕਰਨਾ ਚਾਹੁੰਦਾ ਹਾਂ ਤੁਹਾਡਾ ਪੈਸਾ ਲਗਾਵਾਂਗੇ
ਵੀਰ ਜੀ ਪਲੀਜ਼ ਦੱਸੋ ਕਿ ਪੋਲਟਰੀ ਫਾਰਮ ਬਨੌਣ ਦੇ ਲਈ ਕਿਸੇ ਵਿਭਾਗ ਤੋਂ NOC ਜਾਂ ਪਰਮਿਨਸ ਵਗੈਰਾ ਦੀ ਜਰੂਰਤ ਹੁੰਦੀ ਹੈ ਕਿ ਨਹੀਂ
Bro bus pind ch na howe 1 to 2 km aprox baki koi chkr ni
ਮੈਨੂੰ ਇੱਕ ਦੋ ਵਾਰੀ ਘਾਟਾ ਪੈ ਗਿਆ ਇਸ ਕਰਕੇ ਮੈਂ ਕੰਪਨੀ ਨਾਲ ਕਰਨਾ ਚਾਹੁੰਦਾ ਹਾਂ
Pehlan kine birds ton shuru karna chahida and kine pese kharchne ne
500,1000 birds aprox
Hindi me video banaiye, Marathi bolenge to khali Maharashtra walon ko samaj ayega
ਜੇ ਬਾਈ ਕੁਝ ਬਚਣ ਲੱਗਦਾ ਤਾਂ ਡੀਲਰ ਨਹੀਂ ਕੁਝ ਛੱਡਦਾ ਬਾਕੀ ਇਸ ਕਰਕੇ ਫੀਡ ਬਹੁਤ ਮਹਿੰਗੀ ਚੂਚਾ ਵੀ ਮਹਿੰਗਾ ਮਿਲਦਾ ਹੈ ਇਸ ਕਰਕੇ ਕੁਝ ਨਹੀਂ ਬਚਦਾ
Company naal kam kro , koi ghatta ni
Poultry vich savdhani hati durghatna kati
ਮੈਂ ਵੀਰ ਜੀ 2000 ਬਰਡ ਦੀ ਪੋਲਟਰੀ ਫਾਰਮਿੰਗ ਕਰ ਰਿਹਾ ਮੈਨੂੰ ਇੱਕ ਸਾਲ ਹੋ ਗਿਆ
ਕਿਥੋਂ ਵੀਰ ਕਿੰਨੇ ਖ਼ਰਚ ਵਿੱਚ ਸੈਡ ਵਗੈਰਾ ਤਿਆਰ ਹੋ ਜਾਊ ਮੈਂ ਕਰਨਾਂ ਚਹੁੰਦਾ ਵੀਰ
Kewe reha sara hisab kitab veer g
Contact no deo veer g
Kine sall ho gaye
ਜੇ ਆਪਣਾ ਕਰਨਾ ਹੋਵੇ ਫਾਰਮ ਫਿਰ ਵੇਚਣ ਵਿਚ ਮੁਸ਼ਕਲ ਆਉਂਦੀ ਜਾ ਨਹੀ
Bro kam karan da socho j sochna tah vechn da bi 🙏🏻
ਵੀਰੇ ਇਨਾਂ ਪੈਸਾ ਲਗਾਉਣ ਨਾਲ ਕਿੰਨੀ ਬੱਚਤ ਹੋ ਜਾਉ ਬੀਹ ਹਜਾਰ ਚੁਚੇ ਵਿੱਚ
Hnji bro
ਨਵਾ ਕੰਮ ਕਰਨਾ ਮੇ ਵੀਰ ਸਿੰਘ ਦਿਉ ਜਾਨਕਾਰੀ
Ok bro
ਬਾਈ ਜੀ ਹੈ ਕਿਥੇ ਫਾਰਮ
Bhogpur
Bai yarr ni chahida tada
Ki gal video nhi aa rahi koi bro ?
Soory jaan bg c, hun augi daily 🤗
Mobile no
Fb karan poultry peh kro bahi .
B@@karanpoultrynumber send karo veer
IB company da contact number
Bhai Ji , Apka Whats App No ???
Mobile number sand kar bai apnea

Hindi me video banaiye,
Marathi bolenge to khali Maharashtra walon ko samaj ayega