ਆਹ Murgi ਦਾ 1 ਅੰਡਾ 200 ਰੁਪਏ ਦਾ ਵਿਕਦੈ ! ਸਾਲ ਦੀ ਕਮਾਈ ਸੁਣਕੇ ਹੈਰਾਨ ਹੋ ਜਾਓਗੇ ! | Sirlekh
Вставка
- Опубліковано 6 жов 2024
- ਆਹ Murgi ਦਾ 1 ਅੰਡਾ 200 ਰੁਪਏ ਦਾ ਵਿਕਦੈ ! ਸਾਲ ਦੀ ਕਮਾਈ ਸੁਣਕੇ ਹੈਰਾਨ ਹੋ ਜਾਓਗੇ ! | Sirlekh
ਆਹ ਮੁਰਗੀ ਦਾ 1 ਅੰਡਾ 200 ਰੁਪਏ ਦਾ ਵਿਕਦੈ !
ਸ਼ੇਰ ਤੋਂ ਇਲਾਵਾ ਸਾਰੇ ਪਸ਼ੂ ਜਾਨਵਰ ਰੱਖੇ ਨੇ !
ਸਾਲ ਦੀ ਕਮਾਈ ਸੁਣਕੇ ਹੈਰਾਨ ਹੋ ਜਾਓਗੇ !
ਜਸਮਿੰਦਰ ਬਰਾੜ ਨੇ ਆਪਣੇ ਘਰ ਵਿੱਚ ਹੀ ਬਹੁਤ ਤਰ੍ਹਾਂ ਦੇ ਪਸ਼ੂ ਜਾਨਵਰ ਪਾਲ ਰੱਖੇ ਹਨ । ਤੁਹਾਡੀ ਹਰ ਪਸੰਦ ਜਸਮਿੰਦਰ ਪੂਰੀ ਕਰ ਸਕਦੈ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
ਜਸਮਿੰਦਰ ਬਰਾੜ
+91 97800 01123
#farm #farming #punjab #punjabi #murgi
ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ ਨੇ। ਜਮਾਂ ਸਿੱਧਾ ਪੇਂਡੂ ਤੇ ਸਧਾਰਣ ਬੰਦਾ । ਜਾਣਕਾਰੀ ਬਹੁਤ ਵਧੀਆ ਲੱਗੀ
ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਸੋਚ
ਧੰਨਵਾਦ ਜੀ
ਬਹੁਤ ਵਧੀਆ ਵੀਰੇ ❤
ਧੰਨਵਾਦ ਜੀ
ਭਰਾ ਗੱਲ ਤੇਰੀਆਂ ਸਿਆਣੀਆਂ ਨੇ ਪਰ ਐਨਕਾ ਨਾ ਲਾਇਆ ਕਰ ਰੱਬ ਰਾਖਾ
ਧੰਨਵਾਦ ਠੀਕ ਹੈ ਬਾਈ ਜੀ
Soch bahut hi vadhia hai JASMINDER BRAR JI di
good
ਧੰਨਵਾਦ ਜੀ
ਕਮਾਈ ਕਰਨ ਅਨੋਖਾ ਢੰਗ
ਧੰਨਵਾਦ ਜੀ
ਕਮਾਈ ਦਿਖਦੀ ਬੱਸ investment ਨੀ
Vir ji sugar ly annda kive labh wala hai Karn ...
Right
Main Desi murgiya rakhiya
Bahut changi soch aa bai teri ❤
Good job
ਬਹੁਤ ਵਧੀਆ ਕੰਮ ਆ ਬਾਈ 👍
ਧੰਨਵਾਦ ਜੀ
ਏਸ ਚੈਨਲ ਵਾਲੇ ਨੂ ਜੀ ਕਹਿਣ ਤੇ ਕਹਾਓਣ ਚ ਕੀ ਦਿੱਕਤ ਆ ,,ਬੋਲਣ ਦੀ ਅਕਲ ਜਮਾਂ ਨਹੀ ਆ,, ਵੀਡੀਓ ਚੰਗੀ ਹੁਦੀ ਆ ਪਰ ਬੋਲਬਾਣੀ ਜਮਾ 0 ਤੂੰ ਤੜਾਕ ਵੈਸੇ ਭੈੜਾ ਲਗਦਾ
ਮਘਾਣੀਆ ਪਿੰਡ ਬਹੁਤ ਪਛੜਿਆ ਹੋਇਆ ਇਲਾਕਾ ਉਥੋਂ ਦਾ ਇਹ ਵੀਰ ਚੈਨਲ ਵਾਲਾ ਸੁੱਖੀ ਵੀਰ
Bhai main be ess kam nal judna chouda Han tusi mainu guide karo please
Contact
Very nice
ਧੰਨਵਾਦ ਜੀ
Sacha pyar pets da hunda
Good bhi ji
ਧੰਨਵਾਦ ਜੀ
Very good 👍
ਜਸਮਿੰਦਰ ਵੀਰ ਬਹੁਤ ਵਧੀਆ ਲੱਗਾ ਪਰ ਚੈਨਲ ਵਾਲੇ ਨੇ ਜਲੂਸ ਕਢਿਆ ਸਾਰੀ ਇੰਟਰਵਿਊ ਦਾ । ਬਾਈ ਜੇ ਮੇਰਾ ਕੁਮੈਂਟ ਪੜੇ ਤੂੰ ਤਾਂ ਕਿਸੇ ਹੋਰ ਨਾਲ ਵੀਡੀਓ ਕਰ
❤️
ਧੰਨਵਾਦ ਜੀ
Great man
Bhut vadiya bai teri soch. Waheguru tere km nu hor uchha kre ❤
Good
Mucovy duck and no its not mexican breed.
Lajwab
Very good interview ❤
ਧੰਨਵਾਦ ਜੀ
❤❤
Hgood
🔥🔥
Y awaj ni thidi sahi ondi baki interview siraa c
💧💧💧⛈️⛈️⛈️
Hathi haga hiran hega tandua bhalu
Yar adhi video ta overview ch kadd dinda bai
too much time waste on intro
Channel wale nu Bolan di akal haini jma v
Bai da hair style b dsda k Kinna lover aw eggs da 😂😂😂
Reporter 😂😂😂
❤❤