poultery king patiala - how to start poultry farming | ਬਿਨਾਂ Loan ਤੋਂ ਕਾਮਯਾਬ ਲੱਖਾਂ ਦਾ poultery Farm

Поділитися
Вставка
  • Опубліковано 25 січ 2025

КОМЕНТАРІ • 134

  • @lakhveersingh1471
    @lakhveersingh1471 10 місяців тому +42

    ਬਾਹਰਲੇ ਮੁਲਕ ਨੂੰ ਮਾਰੋਂ ਲੱਤ ਪੰਜਾਬ ਵਿੱਚ ਕੰਮ ਦੀ ਘਾਟ ਨਹੀਂ ਨਾਲੇ ਆਪਣੇ ਪਰਿਵਾਰ ਵਿੱਚ ਰਹੋਂ ਆਪਣਾ ਪੰਜਾਬ ਜ਼ਿੰਦਾਬਾਦ

    • @Poultrykingpatiala
      @Poultrykingpatiala 10 місяців тому +4

      Bilkul ji❤

    • @SukhwinderSingh-qn4rj
      @SukhwinderSingh-qn4rj 10 місяців тому +3

      U r right

    • @RamSingh-in8pv
      @RamSingh-in8pv 6 місяців тому +1

      Sahi keha

    • @MjeetSngh
      @MjeetSngh 2 дні тому

      Me Portugal CH ha 5 saal to Hun Mera b irada Punjab jmeen khrida fr koi kam shuru krna te pind CH rehna,ethe zindagi bahut bekar a

  • @hansvlog3855
    @hansvlog3855 10 місяців тому +4

    ਸਰਲੇਖ ਵਾਲੇ ਵੀਰ ਆਪ ਜੀ ਉੱਪਰ ਲੋਕ ਬਹੁਤ ਯਕੀਨ ਕਰਦੇ ਹਨ ਵੀਡੀਓ ਵੀਰੇ ਦੇਖ ਕੇ ਪਾਇਆ ਕਰ ਪਰਖ ਕੇ ਬੰਦੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hansvlog3855
    @hansvlog3855 10 місяців тому +9

    ਹਾਂਜੀ ਬਾਈ ਹਾਂਜੀ ਬੇਨਤੀ ਇਸ ਤਰ੍ਹਾਂ ਆ ਕਿ ਅਗਲੇ ਸਾਲ ਅਗਲੇ ਸਾਲ ਦੀ ਗਰੋਥ ਇਸ ਤੋਂ ਵੀ ਬਹੁਤ ਜਿਆਦਾ ਅੱਗੇ ਹੋਊਗੀ ਘੱਟੋ ਘੱਟ 50 ਲੱਖ ਦੇ ਕਰੀਬ ਬਾਈ ਜੀ ਦੇਖੋ ਬੰਦਾ ਮਿਹਨਤ ਕਿੰਨੀ ਕਰ ਰਿਹਾ ਪਹਿਲਾਂ ਮਿਹਨਤ ਕੀਤੀ ਘਾਟਾ ਖਾਧਾ ਫਿਰ ਮਿਹਨਤ ਕੀਤੀ ਬੱਚੇ ਪਾਲੇ ਬੱਚੇ ਪਾਲਣ ਤੋਂ ਬਾਅਦ ਫਿਰ ਇਹਨੇ ਜੋ ਮਤਲਬ ਕਿ ਪੋਲਟਰੀ ਦੇ ਵਿੱਚ ਪ੍ਰੋਡਕਟ ਲੱਗਦੇ ਨੇ ਉਹ ਕੁਝ ਲੈਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਸ ਵੀਰ ਨੇ ਆਪਦੀ ਹਿਸਟਰੀ ਖੋਲੀ ਪਰ ਵੀਰੇ ਹੁਣ ਤੈਨੂੰ ਇਨਾ ਹੀ ਬੇਨਤੀ ਆ ਐਟਰੀ ਦੀ ਥੋੜਾ ਜਿਹਾ ਬੱਚਾ ਜਦੋਂ ਕੋਈ ਨਵਾਂ ਬੰਦਾ ਕੰਮ ਕਰਦਾ ਉਹਨੂੰ ਠੀਕ ਰੇਟ ਲਾ ਕੇ ਦੇਈ ਚੱਲ ਯਾਰ ਤੇਰੇ ਚੜ੍ਹਦੀਕਲਾ ਹੀ ਹ ਵੀਰੇ ਮੈਂ ਤੇਰਾ ਤੈਨੂੰ ਕੋਈ ਮਾੜਾ ਨਹੀਂ ਕਹਿ ਰਿਹਾ ਨਾ ਮਾੜਾ ਨਹੀਂ ਬੋਲ ਪਰ ਹਾਂ ਮੇਰੇ ਕੰਮ ਤੇਰਾ ਬਹੁਤ ਵਧੀਆ ਥੋੜਾ ਜਿਹਾ ਜਿਹੜੇ ਕੰਮ ਨੂੰ ਆਪਾਂ ਕਰਦੇ ਹੋਈਏ ਜਿਹੜੇ ਕਸਟਮਰ ਨਵੇਂ ਆ ਕੇ ਕੰਮ ਕਰਨਾ ਚਾਹੁੰਦੇ ਨੇ ਵੱਧ ਤੋਂ ਵੱਧ ਰਿਲੀਫ ਦਿੱਤੀ ਜਾਵੇ ਉਹੀ ਹੀ ਆਪਣੇ ਰੁਜ਼ਗਾਰ ਦਾ ਮੇਨ ਸਕਸੈਸ ਹੋਣ ਦਾ ਕਾਰਨ ਹੁੰਦੇ ਨੇ ਠੀਕ ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @zindagiimtihan
    @zindagiimtihan 10 місяців тому +12

    ਜਿਸ ਨੇ ਮਿਹਨਤ ਕਰਨੀ ਉਹਨੂੰ ਘਰ ਛੱਡ ਕੇ ਕਿਤੇ ਜਾਣ ਦੀ ਲੋੜ ਨਈ। ਖਾਸ ਕਰਕੇ ਜਿਮੀਦਾਰ ਦੇ ਪੁੱਤ ਨੂੰ

  • @singhgurwinder7094
    @singhgurwinder7094 11 місяців тому +14

    ਵਾਹਿਗੁਰੂ ਚਡਦੀ ਕਲਾ ਬਖਸ਼ਣ ਜੀ

  • @jossan805
    @jossan805 10 місяців тому +9

    Very good information Veer ji

  • @sukhimaghanian707
    @sukhimaghanian707 11 місяців тому +16

    ਵਾਹ ਮੁੰਡਿਆਂ ਕਮਾਲ ਕਰਤੀ

  • @dr.gurdhiansingh3787
    @dr.gurdhiansingh3787 10 місяців тому +7

    Good information brother 👍

  • @Satnamsingh-xx7mo
    @Satnamsingh-xx7mo 10 місяців тому +8

    Very good knolage 🎉

  • @surjitgill2617
    @surjitgill2617 10 місяців тому +7

    Good information may God bless you 🙏

  • @israrahmed2213
    @israrahmed2213 10 місяців тому +2

    Dil khush ho gia Jashan Preet terian suchian galan sunn k. Jeonda ry.
    Ke main ve sharkat kar sakda ann training vich, Pakistan tu ?

  • @RakeshKumar-hx9bj
    @RakeshKumar-hx9bj 10 місяців тому +1

    Very nice and high class information. Thanks

  • @hansvlog3855
    @hansvlog3855 10 місяців тому +6

    ਹੈਲੋ ਹਾਂ ਵੀਰੇ ਅੱਜ ਤੇਰੇ ਨਾਲ ਆਪਣੇ ਫਾਰਮ ਦੇ ਵਿਜਿਟ ਕੀਤਾ ਸੀ ਜਿਹੜੀਆਂ ਗੱਲਾਂ ਤੂੰ ਮਤਲਬ ਕਿ ਵੀਰ ਜੀ ਨਾਲ ਪੱਤਰਕਾਰ ਸਨ ਕਰ ਲਿਆ ਸਰਲੇਖ ਦੇ ਐਡੀਟਰ ਨਾਲ ਤੇ ਉਹ ਗੱਲਾਂ ਤੇ ਕਰੇ ਫਾਰਮ ਤੇ ਗਏ ਹਨ ਨਾਲ ਤੂੰ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਯਾਰ

  • @rajwindersidhu8158
    @rajwindersidhu8158 10 місяців тому +1

    Very good Jashnpreet good luck keep it up ❤❤

  • @rachhpalsingh-zn8nx
    @rachhpalsingh-zn8nx 11 місяців тому +11

    Dhan Guru Ramdas ji Maher. Karni

  • @harwindersaini9195
    @harwindersaini9195 10 місяців тому +6

    Good job sir

  • @GianmitJHanspal
    @GianmitJHanspal Місяць тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @jaswindernijher7974
    @jaswindernijher7974 10 місяців тому +2

    Very very nice brother jaskarn

  • @mahendersinghrana775
    @mahendersinghrana775 10 місяців тому +3

    Super, nice bro.

  • @amarjitkaur1712
    @amarjitkaur1712 4 місяці тому

    Bouat soni jankari. Mili postive motivation mili thanks

  • @pritpalsingh5120
    @pritpalsingh5120 11 місяців тому +7

    This guy Jashanpreet is doijg great job in field of poultry and sky will be limit for such hard working people.
    Best Wishes for bright future ❤❤

  • @Tawindersingh455
    @Tawindersingh455 10 місяців тому +2

    Good interview

  • @amrindersinghsekhon8601
    @amrindersinghsekhon8601 21 день тому

    Thnks bai ji
    Bht vadia traning dinde o
    I am vry vry vry vry vry proud of you bai

  • @komalpreetsingh1294
    @komalpreetsingh1294 10 місяців тому +3

    very good 22 g

  • @a.s_deep078
    @a.s_deep078 6 місяців тому

    Bohat vdia gallan dsiyan veer pehli baar kise ne poultry baare ehna vdia dsya...

  • @sukhpalsingh865
    @sukhpalsingh865 12 днів тому

    ਕੁਝ ਨੀ ਬਾਈ ਇਹਨਾਂ ਕੋਲ ਡੱਕਾ ਨੀ ਸਿਰਫ ਵੀਡੀਓ ਬਣਾਉਣ ਤੇ ਜ਼ੋਰ ਆ ਮੈਂ ਜਾ ਕੇ ਆਇਆ ।ਜੀਰੋ ਲੈਵਲ ਆ

  • @manpreetdhaliwal337
    @manpreetdhaliwal337 6 місяців тому +1

    Bai asi rir da kam start karna plz daso kida start Kari

  • @GurdeepSingh-zp4qx
    @GurdeepSingh-zp4qx 10 місяців тому +3

    ਖੇਤ ਫਾਰਮ ਵਨਾਉਣਾ ਹੋਵੇ ਵਾਈ ਪਿੰਡ ਤੋਂ ਖੇਤ ਕਿਲੋ ਮੀਟਰ ਦੂਰ ਆ ਪਰ ਕੋਲ ਚਾਰ ਸੋ ਮੀਟਰ ਤੇ ਟਾਨੀਆ ਤਿੰਨ ਚਾਰ ਘਰਾਂ ਦੀ ਉਹ ਵੀ ਡਿਕਾ ਲਾ ਸਕਦੇ ਆ ਵਾਈ

    • @ਪਿੰਡਦੀਆਂਗੱਲਾ4448
      @ਪਿੰਡਦੀਆਂਗੱਲਾ4448 10 місяців тому +3

      10 cuche ly jo rakh k dekhlo j kehnge kuk sale krdio
      Gvandian nu koi problem na aun dyio
      Anda 🥚 2 rupy sasta de dia krio. Ja chikn 20 rupy sasta de dya krio
      Ku

    • @bhangu2213
      @bhangu2213 10 місяців тому

      ਪਿੰਡ ਤੋਂ 500 ਮੀਟਰ ਦੂਰ ਚਾਹੀਦਾ ਬੱਸ , ਖੇਤ ਦੇ ਲਾਗੇ ਘਰ ਹੋਣ ਕੋਈ ਚੱਕਰ ਨੀ ਕੋਈ ਨੀ ਰੋਕ ਸਕਦਾ

  • @AffectionateBlockGame-rk7co
    @AffectionateBlockGame-rk7co 4 місяці тому

    I am very happy with your opinion

  • @joshanpigeons4701
    @joshanpigeons4701 10 місяців тому +2

    Yaar eh khehde kuj hor aa krde kuj hor khehde murge Sanu sale kar sakde ho jdo gye ta khehde demand hai nai

  • @JassSingh-zr1zb
    @JassSingh-zr1zb 7 місяців тому

    Good job brother 👍👏

  • @SatnampawarPawar-tc2zi
    @SatnampawarPawar-tc2zi 11 місяців тому +1

    Vira Anderson always de bha vikde han

  • @baljitsingh-schumann2266
    @baljitsingh-schumann2266 10 місяців тому

    Good Bai ji👍

  • @aijazahmad2819
    @aijazahmad2819 9 місяців тому

    Very good brother.

  • @veerrattol5749
    @veerrattol5749 7 місяців тому

    Good work y👌👍

  • @Kisanfoodfarming
    @Kisanfoodfarming 11 місяців тому +3

    good

  • @kumargoyal1909
    @kumargoyal1909 5 місяців тому

    Nice punjab mansa

  • @SIMRANJEETSINGH-vh5lg
    @SIMRANJEETSINGH-vh5lg 11 місяців тому +8

    Dairy ch ta vir same day to income start ho jandi 3 saal nu dairy ala bache to km ni start krda milking animal to start krda dairy sab to best aw

  • @AmarjeetSingh-kj5of
    @AmarjeetSingh-kj5of 10 місяців тому +5

    Wase me v poultry farmer a.. But okha A apne wal rate nhi milda thik ghate da km a bhai mereyo awe panga na leyo video dekh nu sohniga hundi a but okha

    • @joshanpigeons4701
      @joshanpigeons4701 10 місяців тому

      Sahi gal aa Bai gg mai v 60-70 rakhe c baad ch lenda koi nai jdo vechene hon eh 1 rupeya v ghat nai karde

  • @motivationguru2783
    @motivationguru2783 10 місяців тому +1

    Bhai o ta thik bhai par jeda you tube gate dia video paiya ne

  • @manjitsinghexsarpanch21
    @manjitsinghexsarpanch21 6 місяців тому

    ਇਹ ਬੱਚਾ ਭਾਵੇਂ ਕਰੋੜ ਪਤੀ ਹੋ ਜਾਵੇ..ਤੁਸੀਂ ਬੱਚ ਜਾਵੋ..ਅਤੇ..ਇਹਦੇ ਆਖੇ ਲੱਗਕੇ ਦੋ ਚੂਜੇ ਵੀ ਇਹਦੇ ਜਾਂ ਹੋਰ ਕਿਸੇ ਤੋਂ ਨਾ ਖਰਿਦਿਉ..ਬਾਕੀ ਹੈਲਮਟ ਦੀ ਮਸ਼ਹੂਰੀ ਵਾਂਗੂੰ..ਸਿਰ ਤੁਹਾਡਾ ਹੈ ਤੇ ਮਰਜੀ ਵੀ ਤੁਹਾਡੀ ਹੈ...ਚੈਨਲ ਵਾਲੇ ਵੀਰੇ ਤੂੰ ਵੀ ਟਲਜਾ..ਤੇਨੂੰ ਕੋਈ ਪਤਾ ਨਹੀਂ ਤੇ ਇਹ ਆਪਣੇ ਲਾਭ ਲਈ ਟੋਠਲ ਝੂਠ ਬੋਲ ਰਿਹਾ ਹੈ ..ਕਿਉਂ ਇਹਦਾ ਪਰਚਾਰ ਕਰਕੇ ਕਿਸੇ ਦਾ ਘਰ ਉਜਾੜਦਾ ਹੈਂ ।

  • @vivekroy9006
    @vivekroy9006 4 місяці тому

    Very nice

  • @naibsingh-m2u
    @naibsingh-m2u Місяць тому

    Phn ta veere switch off kr rakhyea assi murgia lenia c

  • @joshanpigeons4701
    @joshanpigeons4701 10 місяців тому +3

    Eh egg v fertile nai dinde unfertile egg vechde aa te fertile egg eh apni hatchri ch paunde aa

    • @Poultrykingpatiala
      @Poultrykingpatiala 10 місяців тому

      Ji bilkul asi fertail egg sale nhi krde ver or video vich ve aahi keha hai ver

  • @stubborn3453
    @stubborn3453 10 місяців тому +3

    Mainu ta lagda a video promotion layi a hundia v lok ahna kol aun training layi bacha lan income hova mera dostan na rakha c o khda ghata da kam aa chad ta kam saria na

  • @rabbitgamerff8387
    @rabbitgamerff8387 5 днів тому

    salary kini dinda c 22 awi galla mari jana yarr sach bolo k up di lebar sasti pendi aa

  • @GurpreetSingh-zg1tc
    @GurpreetSingh-zg1tc 10 місяців тому +4

    Dairy farming liye ghat to ghat 5-6 saal

  • @manpreetsinghmanpreet4080
    @manpreetsinghmanpreet4080 7 місяців тому

    Paji mare kol 300 chiks a sale karny a

  • @sukhjindersingh1675
    @sukhjindersingh1675 11 місяців тому +6

    Yar 10 mint di video bna 1 ghanta kon dekhu

    • @KhushiSharma-qn5vi
      @KhushiSharma-qn5vi 10 місяців тому +2

      Jinko detail chiye unkr liye to 1 hour ki video bhi km h 😊

    • @GurdeepSingh-zp4qx
      @GurdeepSingh-zp4qx 10 місяців тому +1

      ਸਾਨੂੰ ਤਾਂ ਇਹ ਹੀ ਛੋਟੀ ਲੱਗੀ ਜੀ ਲੱਗੇਗਾ ਬਹੁਤ ਗੱਲਾਂ ਸਿਖਨ ਨੂੰ ਮਿਲੀਆ

  • @satnamsingh9388
    @satnamsingh9388 10 місяців тому

    100 murgai t kenna kharcha kene bchat

  • @SukhrajHeir
    @SukhrajHeir 11 місяців тому +5

    Very good

  • @gurmeetsingh-ti4xx
    @gurmeetsingh-ti4xx 11 місяців тому +16

    ਵੀਰ ਜੀ ਬੱਚੇ ਨੂੰ ਕਨੇਡਾ ਭੇਜਣ ਦਾ ਸੋਚ ਰਿਹਾ 30 ਲੱਖ ਰੁਪਈਆ ਲਗਦੇ ਇਹ ਵੀ ਪਤਾ ਨੀ ਰਿਕਵਰੀ ਹੋਵੇਗੀ ਜਾਂ ਨਹੀਂ

    • @gupreetsandhupreet2139
      @gupreetsandhupreet2139 11 місяців тому +2

      Kde vi nhi likha lo

    • @SurjitSingh-iw5ek
      @SurjitSingh-iw5ek 11 місяців тому +4

      ਕੋਈ ਫ਼ਾਇਦਾ ਨਹੀਂ ਇੱਥੇ ਹੀ ਠੀਕ ਹੈ

    • @Poultrykingpatiala
      @Poultrykingpatiala 11 місяців тому +4

      Ek var farm te jrur ayo ji

    • @MandeepSingh-yo7zt
      @MandeepSingh-yo7zt 10 місяців тому +1

      Bahrain to Canada 2 lakh lagta da hai

    • @worldwidebroadcasting5787
      @worldwidebroadcasting5787 10 місяців тому +1

      I am also in Canada. Conditions of International student is very BAD.
      No jobs since 7 months.
      No housing most are drug addicts.

  • @SandhuSaab-yo8cg
    @SandhuSaab-yo8cg 10 місяців тому +28

    ਭਰਾਵਾ ਅਸੀ ਕਰ ਕੇ ਦੇਖਿਆ ਸਾਨੂੰ ਤਾ ਓਹਦੇ ਕਹਿਣ ਵਾਗੂੰ ਛਣਕਣਾ ਵੀ ਨਹੀ ਬੱਚਿਆ ?😅

    • @Poultrykingpatiala
      @Poultrykingpatiala 10 місяців тому +10

      Bai ji jrur bachuga km nu tym dyo te mehnat kro jrur bachuga

    • @ਹਰਪਾਲ7653
      @ਹਰਪਾਲ7653 10 місяців тому +11

      ਹਰ ਕੰਮ ਮੁਨਾਫ਼ਾ ਦਿੰਦਾ
      ਜੇਕਰ ਨਹੀਂ ਦਿੱਤਾ ਤਾਂ ਆਪਣੀ ਲਾਪਰਵਾਹੀ ਜਾਂ ਸਾਂਭ ਸੰਭਾਲ ਵਿੱਚ ਕਮੀ ਲੱਭੋ

    • @rupinderbajwa3591
      @rupinderbajwa3591 10 місяців тому +1

      Kyu Bhai ki hoyaa c

    • @GurdeepSingh-lh4tr
      @GurdeepSingh-lh4tr 10 місяців тому +9

      Bai sab kuch hunda eh kaho tuhade kollo hoya nhi😂

    • @gurmailsidhu3247
      @gurmailsidhu3247 9 місяців тому +3

      Y marketing di hi vaddi problem ahh

  • @amarjitkaur1712
    @amarjitkaur1712 4 місяці тому

    Ki ladies v ah sakdi he answer jaldi dasu

    • @Gurmeetsingh-hc6ek
      @Gurmeetsingh-hc6ek 4 місяці тому

      Heavy work hai nhi madam esss ch
      Lady Asani nal kar sukde oo

  • @ashurimager4095
    @ashurimager4095 10 місяців тому +1

    WhatsApp me bahut bar call SMS Kiya chicks order ke liye dangse bhat nahi hora hai kyu

  • @JasvirRana-n9o
    @JasvirRana-n9o 11 місяців тому +7

    ਟ੍ਰੇਨਿੰਗ ਦਾ ਕੀ ਚਾਰਜ ਕਰਦੇ ਤੁਸੀ..

  • @mandeepGill-k8k
    @mandeepGill-k8k 23 дні тому

    Bai yaar no ta sahi deyo jado call karo swich off ee aye janda

  • @Vikk09321
    @Vikk09321 4 місяці тому

    Well done ❤❤❤

  • @manjitsinghexsarpanch21
    @manjitsinghexsarpanch21 6 місяців тому +5

    ਇਹਨੂੰ ਕੋਈ ਪੁੱਛੇ ਕਿ ਚਿੱਟੀ ਲੇਅਰ ਦਾ ਇੱਕ ਦਿਨ ਦਾ ਚੁਜਾ 44 ਤੋ 46 ਰੁਪਏ ਦਾ ਮਿਲਦਾ ਹੈ ਤੇ ਉਹਨੂੰ ਰੰਗ ਕਰਕੇ 10-22 ਰੁਪਏ ਦਾ ਕੌਣ ਵੇਚੇਗਾ ..ਕੋਈ ਵੀ ਕਿਸੇ ਦੇ ਆਖੇ ਲੱਗਕੇ ਦੇਸੀ ਜਾਂ ਕਾਲੇ ਰੰਗ ਦੀ ਮੁਰਗੀ ਦਾ ਕੰਮ ਬਿਲਕੁਲ ਨਾ ਕਰੋ..ਇਹ ਲੋਕ ਆਪਣੇ ਫਾਇਦੇ ਤੁਹਾਡਾ ਸੱਤਿਆਨਾਸ਼ ਕਰ ਦੇਣਗੇ..ਇਹਨਾਂ ਕੋਲੋਂ ਕੋਈ ਟਰੇਨਿੰਗ ਲੈਣ ਦੀ ਲੋੜ ਨਹੀਂ ਹੈ...ਇਹਨਾਂ ਕੋਲੋਂ ਟਰੇਨਿੰਗ ਲੈਕੇ ਹਰ ਕੋਈ ਇਨ੍ਹਾਂ ਦੇ ਚੂਜੇ ਖਰੀਦੇਗਾ..ਇਹ ਮਾਲੋਮਾਲ ਹੋ ਜਾਣਗੇ ਤੇ ਤੁਸੀਂ ਮੰਗਤੇ..ਬਾਕੀ ਤੁਹਾਡੀ ਮਰਜੀ..

  • @worldpeace5725
    @worldpeace5725 10 місяців тому +1

    afeem jyada hi khadi lgdi a Bai di 😜😜

  • @anushpreetkaur4344
    @anushpreetkaur4344 11 місяців тому +2

    Jiond rhy

  • @harjindersingh7083
    @harjindersingh7083 5 місяців тому

    ਇਹ ਕੰਮ ਕੋਈ ਖਾਸ ਲਹਹੇ ਵਹਦਾ ਨਹੀਂ ਆ

  • @Jhajjz_dairy_farm
    @Jhajjz_dairy_farm 10 місяців тому +2

    84 ਲੱਖ ਵਾਲਾ ਫੀਡ ਦਾ ਨਿਰਾ ਗੱਪ ਆ

  • @GurmeetSingh-oh2ss
    @GurmeetSingh-oh2ss 4 місяці тому +1

    Mukdi gal traning de ke awda ik pakka gahak tyar karde a oh apne chuche te feed hor poultry da saman vechde a

  • @gurnamsingh4750
    @gurnamsingh4750 11 місяців тому +1

    👍👍

  • @billsingh8188
    @billsingh8188 8 місяців тому

    ਵੀਰ ਕੋਈ 1 ਕਰੋੜ ਦਾ ਪ੍ਰੋਫਿਟ ਕੱਢ ਦਾ ਹੈ ।

  • @amarjitkaur1712
    @amarjitkaur1712 4 місяці тому

    24 march 2024 writa date ah

  • @ballysandhu7283
    @ballysandhu7283 10 місяців тому

    yar comment bhut negtive a bai de

  • @jacklitt5099
    @jacklitt5099 10 місяців тому +4

    ਕਨੇਡਾ ਦੀ ਫਾਈਲ ਕੇਸਲ ਕਰਕੇ ਤਾ ਕੀ ਕਨੇਡਾ ਤੁਹਾਡੀ ਮਿੰਨਤਾ ਕਰਦਾ ਤੇਰੀਆ ਵਹੀ ਤੁ ਆ ਕਨੇਡਾ।

  • @randeepbrar2553
    @randeepbrar2553 4 місяці тому

    ਹੈੱਚਰੀ ਵਾਲਿਆ ਦਾ ਤਾਂ ਗੁੱਲੀ ਦਨ ਪੈ ਜਾਣਾ

  • @singhbindi9806
    @singhbindi9806 11 місяців тому +1

    👍

  • @manigoriya8972
    @manigoriya8972 11 місяців тому +1

    🙌

  • @KalaSingh-ko7lz
    @KalaSingh-ko7lz 8 місяців тому

    Sahi jankari ni dida eah pra
    Jhuth bolda eah
    Sahi bande kol jaya karo sirlekh g❤

  • @sukhjeewandullat8819
    @sukhjeewandullat8819 10 місяців тому

    boln di akal ghat e aa patrkar sahb

  • @iqbaldhillon6293
    @iqbaldhillon6293 11 місяців тому +3

    Bai ji online UA-cam channel bna krr vii das sakde hoo training audience vei increase hoju . 🙏

  • @redline4761
    @redline4761 10 місяців тому +4

    Lok gap maar ke rab thale laa lainde a yar. 84lakh di feed 4500 bird te kehre hisab nal sona paunda eh. Gappi bahut tagdda ehe.

    • @sunnycheema2017
      @sunnycheema2017 10 місяців тому

      Araam naal aa janda veer. Kal mai cycle Lea si Tyree paun te 2 lank lag ge 🤣🤣

  • @amarjitkaur1712
    @amarjitkaur1712 4 місяці тому

    Mar

  • @Trucklife0001
    @Trucklife0001 Місяць тому

    don’t listen this guy is lie my brother doing this but not good

  • @amansingh-g7t
    @amansingh-g7t 4 місяці тому

    Chal eda na keh me canada shdeya kiuki canada ne ta pehla hi tenu naah krti c 😂

  • @KuldeepSinghKuldeepkharoud
    @KuldeepSinghKuldeepkharoud 3 дні тому

    Gapi a😅😂

  • @HARPREETSINGH-qj1yj
    @HARPREETSINGH-qj1yj 10 місяців тому +1

    22. G tips laine a koi tujade tu koi. Contact numner millju tuhada

  • @Dhillonvlog00
    @Dhillonvlog00 10 місяців тому +1

    Y number send kareo

  • @Kuljit.Singh22
    @Kuljit.Singh22 10 місяців тому

    Very nice video brother