ਦੂਰ ਜਾਓ ਐਸੇ ਲੋਕਾਂ ਤੋਂ | Get away from these people | Dhadrianwale

Поділитися
Вставка
  • Опубліковано 8 лют 2025
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar

КОМЕНТАРІ • 135

  • @harpreetsinghmehra4783
    @harpreetsinghmehra4783 11 днів тому

    ❤❤ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @jaspreetbhullar8398
    @jaspreetbhullar8398 2 місяці тому +12

    ਮਨ ਦੀ ਤੰਦਰੁਸਤੀ ਲਈ ਗੁਰੂ ਦੀ ਸੰਗਤ ਹੀ ਸਾਨੂੰ ਤਾਰਦੀ ਹੈ ਜੀ 🙏🏻🙏🏻 ਸ਼ੁਕਰਾਨਾਂ ਜੀ ਸ਼ੁਕਰਾਨਾਂ ਐਨੇ ਸੋਹਣੇ ਬਚਨਾਂ ਲਈ ਜੀ ❤🙏🏻🙏🏻

  • @ManjitKaur-lu7oy
    @ManjitKaur-lu7oy 2 місяці тому +5

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸਰੀ ਅਕਾਲ ਜੀ।🎉🎉🎉🎉🎉🎉🎉

  • @PremjeetKaur-bs1bc
    @PremjeetKaur-bs1bc 2 місяці тому +8

    ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦੋਨੋਂ ਹੱਥ ਜੋੜ ਮੱਥਾ ਟੇਕਣ ਜੀ।

  • @gurjeetkaur9238
    @gurjeetkaur9238 2 місяці тому +5

    ਵਾਹਿਗੁਰੂ ਜੀ ਬਾਲ ਦਿਵਸ ਦੀਆਂ ਬਹੁਤ ਮੁਬਾਰਕਾਂ ਪਿਆਰੇ ਬੱਚਿਆਂ ਨੂੰ 🙏ਧੰਨ shri ਗੁਰੂ ਗਰੰਥ ਸਾਹਿਬ ਜੀ ਧੰਨ ਧੰਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਉਨਾਂ ਦੇ ਫਰਜੰਦ 🙏ਆਉ ਬੱਚਿਆਂ ਉਨਾਂ ਦੇ ਪਾਏ ਪੂਰਨਿਆਂ ਦੇ ਰਸਤੇ ਤੁਰੀਏ ਸੱਚ ਦਾ ਪੱਲਾ ਫੜੀਏ ਧੰਨਵਾਦ ਜੀ🙏

  • @parmjeetdha3681
    @parmjeetdha3681 2 місяці тому +6

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏

  • @ManjitKaur-wl9hr
    @ManjitKaur-wl9hr 2 місяці тому +7

    ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ 🙏ਧੰਨ ਗੁਰੂ ਧੰਨ ਸਿੱਖ ਪਿਆਰੇ 🙏

  • @sukhchain9808
    @sukhchain9808 2 місяці тому +1

    ਮਨ ਦੀ ਤੰਦਰੁਸਤੀ ਤੇ ਮਨ ਨੂੰ ਸਾਤ ਕਰਨ ਵਾਸਤੇ ਬਹੁਤ ਵਧੀਆ ਵਿਚਾਰ ਜਿਉਦੇ ਵਸਦੇ ਰਹੋ ਇਸੇ ਤਰਾ ਸਾਨੂੰ ਭੁਲਿਆ ਨੂੰ ਰਾਹ ਪਾ ਦਿਤਾ

  • @gurjeetkaur9238
    @gurjeetkaur9238 2 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ ਲਹਿਰਾਗਾਗਾ ਜੀ ਸਰਬੱਤ ਦਾ ਭਲਾ ਹੋਵੇ ਜੀ🙏

  • @GurmeetSinghKhalsa-q6r
    @GurmeetSinghKhalsa-q6r 2 місяці тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭਨਾਂ ਦਾ ਭਲਾ ਮੰਗਣ ਦਾ ਬਲ ਬਖਸ਼ਿਸ਼ ਕਰਨਾ ਜੀ ਵਾਹਿਗੁਰੂ ਜੀ

  • @PremjeetKaur-bs1bc
    @PremjeetKaur-bs1bc 2 місяці тому +2

    ਜੀ। ਵਾਹਿਗੁਰੂ ਜੀ
    ਜੀ। ਭਾਈ ਸਾਹਿਬ ਜੀ ਨੂ।ਆਜ।ਸਵੇਰ।ਦੀ।
    ਦਿਲੋਂ।ਪਿਆਰ।ਭਰੀ। ਗੁਰੂ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉ਜੀ

  • @ManjitKaur-lu7oy
    @ManjitKaur-lu7oy 2 місяці тому +2

    ਭਾਈ ਸਾਹਿਬ ਜੀ ਨੂੰ ਗੂਰ ਫਤਿਙ,ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕਕਰ ਪਿੰਡ ਸੈਪਲਾ ਜਿਲਾ ਸਰੀ ਫਤਿਹਗੜ ਸਾਹਿਬ ਤੋ ਆ ਜੀ❤❤❤❤❤❤❤❤❤

  • @ministories_narinder_kaur
    @ministories_narinder_kaur 2 місяці тому +1

    ਸਤਿ ਸ੍ਰੀ ਅਕਾਲ ਭਾਈ ਸਾਹਿਬ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਤੁਸੀਂ

  • @PremjeetKaur-bs1bc
    @PremjeetKaur-bs1bc 2 місяці тому +2

    ਜੀ। ਗੁਰਸਿੱਖੋ ਗੁਰੂ ਪਿਆਰੀ ਸਾਧ ਸੰਗਤ ਜੀ।ਦਿਲੋ।ਪਿਆਰ।ਭਰੀ। ਸਤਿ ਸ੍ਰੀ ਅਕਾਲ ਜੀ।

  • @ManjitKaur-lu7oy
    @ManjitKaur-lu7oy 2 місяці тому +2

    ਪਰਮਜੀਤ ਗਿਲ ਵੀਰ ਜੀ ਗੂਰਜੰਟ ਵੀਰ ਜੀ ਜਗਤਾਰ ਮਟੂ ਵੀਰ ਜੀ ਅਮੋਲਕ ਵੀਰ ਜੀ ਤੇ ਬਲਵੰਤ ਮਾਨ ਵੀਰ ਜੀ ਆਪ ਸਭ ਨੂੰ ਮਨਜੀਤ ਸੈਪਲਾ ਵਲੋ ਸਤ ਸਰੀ ਅਕਾਲ ਜੀ।🎉🎉🎉🎉🎉🎉

  • @Nareshkumar-fk7cj
    @Nareshkumar-fk7cj 2 місяці тому +1

    ❤ਬਹੁਤ ਵਧੀਆ ਵਿਚਾਰ ਹਨ ਜੀ।

  • @KamaljitKaur-fy3uu
    @KamaljitKaur-fy3uu 2 місяці тому +18

    ਬਹੁਤ ਹੀ ਬੇਸ਼ਕੀਮਤੀ ਬਚਨ ਜੀ 🙏 ਅਸੀਂ ਜ਼ਰੂਰ ਲਾਗੂ ਕਰਾਂਗੇ ਜੀ 🙏ਆਪ ਜੀਆਂ ਦਾ ਕੋਟਨਿ ਕੋਟਿ ਧੰਨਵਾਦ ਜੀ 🙏

  • @ManjitKaur-lu7oy
    @ManjitKaur-lu7oy 2 місяці тому +3

    ਹੋਰ ਦਸੋ ਜੀ ਸਾਰੇ ਵੀਰ ਤੇ ਭਿਣਾ ਠੀਕ ਓ ਜੀ ।

  • @gurjantsingh1369
    @gurjantsingh1369 2 місяці тому

    ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @PremjeetKaur-bs1bc
    @PremjeetKaur-bs1bc 2 місяці тому

    ਜੀ। ਵਾਹਿਗੁਰੂ ਜੀ ਅੱਜ ਕਾ ਦਿਨ ਵੀ ਚੰਗਾ ਨਿਕਲੇਗਾ। ਸ਼ੁਕਰ ਕਰਾਂ ਆਪਣੇ ਸਤਿਗੁਰੂ ਜੀ ਦਾ ਜੀ।

  • @raikotiamunda
    @raikotiamunda 2 місяці тому

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤❤❤

  • @inderjeetsinghchak9175
    @inderjeetsinghchak9175 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @JaspreetCooking
    @JaspreetCooking 2 місяці тому +1

    ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ🙏🙏

  • @kulwinderkaur3625
    @kulwinderkaur3625 2 місяці тому

    ਬਾਬਾ ਜੀ ਤੁਹਾਡੀ ਕਥਾ ਤੁਹਾਡੇ ਵਿਚਾਰ ਜਿੰਦਗੀ ਨੂੰ ਬਹੁਤ ਵਧੀਆ ਸਿਖਿਆ ਦਿੰਦੇ ਨੇ ਪਰ ਤੁਸੀਂ ਸਾਡੇ ਏਧਰ ਫਰੀਦਕੋਟ ਵੱਲ ਦੀਵਾਨ ਸਜਾਉ ਕਦੇ 🙏🙇‍♀️

  • @rangerstarsbhullar6591
    @rangerstarsbhullar6591 Місяць тому

    ਵਾਹਿਗੁਰੂ ਜੀ।

  • @gurinderkaur5637
    @gurinderkaur5637 2 місяці тому

    ਬਹੁਤ ਵਧੀਆ ਭਾਈ ਸਾਹਿਬ ਜੀ❤❤😢😢

  • @GurnamsinghSingh-n2t
    @GurnamsinghSingh-n2t 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @PremjeetKaur-bs1bc
    @PremjeetKaur-bs1bc 2 місяці тому +2

    ਜੀ। ਕਿੰਨੀ।ਪਿਆਰ।ਨਾਲ‌।ਆਪ।ਜੀ। ਸਮਝਾਉਦੈ।ਹੋ।ਜੀ।

  • @jeetaulakh5880
    @jeetaulakh5880 2 місяці тому

    ਸਤਿ ਸ੍ਰੀ ਆਕਾਲ ਬਾਬਾ ਜੀ!! ਵਾਹਿਗੁਰੂ ਵਾਹਿਗੁਰੂ ਜੀ 🙏🙏

  • @ManjitKaur-lu7oy
    @ManjitKaur-lu7oy 2 місяці тому +2

    ਹਰਪਰੀਤ ਦੀਦੀ ਅਮਰਜੀਤ ਮੋਗਾ ਦੀਦੀ ਗੂਰਜੀਤ ਦੀਦੀ ਗੂਰਵੀਪਨ ਦੀਦੀ ਜਸਪਰੀਤ ਭੂਲਰ ਦੀਦੀ ਮਨਜੀਤ ਸੰਧੂ ਦੀਦੀ ਤੇ ਸੂਖਪਰੀਤ ਦੀਦੀ ਆਪ ਸਭ ਨੂਸ਼ ਮਨਜੀਤ ਸੈਪਲਾ ਵਲੋ ਸਤ ਸਰੀ ਅਕਾਲ ਜੀ।

  • @PremjeetKaur-bs1bc
    @PremjeetKaur-bs1bc 2 місяці тому

    ਜੀ।ਧਂਨ।ਧਂਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰੂ 🎉🎉🎉🎉🎉ਜੀ।

  • @GURSIMRANSINGHGURSIMRANSIN-s7z
    @GURSIMRANSINGHGURSIMRANSIN-s7z 2 місяці тому

    ਬਹੁਤ ਵਧੀਆਂ ਜੀ ਤੁਸੀਂ ਦਸਿਆ ❤❤❤❤❤❤❤❤❤

  • @JaspreetCooking
    @JaspreetCooking 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏

  • @SimranjeetKaur-vi2uj
    @SimranjeetKaur-vi2uj 2 місяці тому +1

    Bhut vadia gallah bhai sahib g waheguru g satnam g 🙏🙏🙏🙏🙏🙏🙏🙏🙏🙏🙏🙏🙏🌷💐🌹🌻🌼🌸🌺🌷💐🌹🌻🌼🌸🌺🌷💐🌹🌻🌼🌸🌺🌷💐🌹🌻🌼🌸🌺🌷🌻

  • @KuldeepSingh-l9h6g
    @KuldeepSingh-l9h6g 2 місяці тому +2

    Very nice Wichar Bro g K Moge Wala ❤

  • @gurbaazkhaira
    @gurbaazkhaira 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @HardeepSingh-ou5tw
    @HardeepSingh-ou5tw 2 місяці тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ

  • @gurjantsingh1369
    @gurjantsingh1369 2 місяці тому

    ਮੈਂ ਸੂਬੇਦਾਰ ਮੇਜਰ ਗੁਰਜੰਟ ਸਿੰਘ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਤੋਂ ਜੀ 🙏🙏

  • @GurpreetSingh-zi1hx
    @GurpreetSingh-zi1hx 2 місяці тому

    ਵਾਹ ਜੀ ਵਾਹ 🌹 ਭਾਈ ਸਾਬ ਜੀ 🌹🙏

  • @amritpalsingh-mm5rc
    @amritpalsingh-mm5rc 2 місяці тому

    Waheguru ji tera lakh lakh shukarna meri zindagi badlan le sarbat da bhala kro ji thank you bhai Sahib ji meri zindagi badlan le God bless you

  • @Jas._preet-vlogs
    @Jas._preet-vlogs 14 днів тому

    Waheguru ji ❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @buttasingh8538
    @buttasingh8538 2 місяці тому

    ਵਾਹਿਗੁਰੂ ਜੀ ❤❤❤❤❤❤

  • @FunTopic-sf5fd
    @FunTopic-sf5fd 2 місяці тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @ankitpalsingh8174
    @ankitpalsingh8174 2 місяці тому

    Waheguru ji ka Khalsa waheguru ji key fathe ❤

  • @RajKumar-ds1ex
    @RajKumar-ds1ex Місяць тому

    धन धन बाबा नानक देव जी❤🙏🙏 वीर जी🙏🙏

  • @harjitkaur3753
    @harjitkaur3753 2 місяці тому +2

    Waheguru Ji 🙏🙏🙏🙏

  • @inderjeetkaur3274
    @inderjeetkaur3274 2 місяці тому

    Thanks bahi shib ji ❤ very nice vicher

  • @ApinderSingh-b2c
    @ApinderSingh-b2c 2 місяці тому

    True talk Khalsa ji i totally agreed with you

  • @KamaljeetKaur-b8i
    @KamaljeetKaur-b8i 2 місяці тому

    ਵਾਹਿਗੁਰੂ ਜੀ

  • @harbanskhattra584
    @harbanskhattra584 2 місяці тому +1

    Waheguru ji mehar kre

  • @Jas._preet-vlogs
    @Jas._preet-vlogs 14 днів тому

    Jiwan singh waheguru ji waheguru ji waheguru ji

  • @inderjeetkaur3274
    @inderjeetkaur3274 2 місяці тому

    Waheguru ji k kalsha waheguru ji k fathy

  • @nehakaushal4307
    @nehakaushal4307 2 місяці тому

    whaguru g ka khalsa waheguru g ke fetha baba g ❤❤❤

  • @pankajnanda8844
    @pankajnanda8844 2 місяці тому

    Waheguru ji waheguru ji waheguru ji waheguru ji waheguru ji 🙏🙏🙏🙏🙏

  • @jaswindersingh-lz4qo
    @jaswindersingh-lz4qo 2 місяці тому +1

    Sahi Gul 🎉

  • @kulwantsinghgill3031
    @kulwantsinghgill3031 2 місяці тому

    Guru Fathe ji❤❤❤

  • @Jaat.74755
    @Jaat.74755 2 місяці тому +2

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @diljotsingh789
    @diljotsingh789 2 місяці тому

    Waheguru ji waheguru ji kirpa karo g 🎉🎉🎉

  • @AshookKalsi
    @AshookKalsi 2 місяці тому

    Waheguru.ji

  • @davindersingh7546
    @davindersingh7546 2 місяці тому

    bohat vdia gal dsi hai ji 🙏

  • @JaspalSingh-qj5cc
    @JaspalSingh-qj5cc 2 місяці тому

    Bhai saab jio

  • @harmeshsinghharmeshsingh1603
    @harmeshsinghharmeshsingh1603 2 місяці тому

    You are right bhai saab ji

  • @manjitkaursandhu4785
    @manjitkaursandhu4785 2 місяці тому

    Waheguru ji ka Khalsa Waheguru ji ki fateh ji🙏🙏🎈🙏🙏♥️🙏🙏

  • @amarjeetkaur5148
    @amarjeetkaur5148 2 місяці тому

    Waheguru g🥰🙏🙏🙏🙏🙏

  • @Kavitakyshap
    @Kavitakyshap 2 місяці тому

    Waheguru ji

  • @seemakamboj4828
    @seemakamboj4828 2 місяці тому

    Bahut vadia

  • @ParmesharCaters
    @ParmesharCaters 2 місяці тому +1

    All pariwar chardikla ch rahan parmeshar caters

  • @LaiLoPRNAWABGANJD
    @LaiLoPRNAWABGANJD 2 місяці тому

    Waheguru Ji

  • @kuldeepsinghsingh9168
    @kuldeepsinghsingh9168 2 місяці тому

    Waheguru j

  • @manjitkaur7399
    @manjitkaur7399 2 місяці тому +2

    🙏🙏🙏🙏🙏

  • @gurjeetkaur9238
    @gurjeetkaur9238 2 місяці тому +23

    ਬਹੁਤ ਵਧੀਆ ਗੱਲਬਾਤ ਲੱਗੀ ਭਾਈ ਸਾਹਿਬ ਜੀ ਬਿਮਾਰ ਮਾਨਸਿਕਤਾ ਨਾਲ ਜੁੜਾਂਗੇ ਤਾਂ ਆਪਣਾ ਮਨ ਬਿਮਾਰ ਕਰਾਂਗੇ ਕੋਸ਼ਿਸ਼ ਕਰ ਰਹੇ ਆਂਜੀ ਸਹੀ ਤੇ ਚੱਲਣ ਦੀ 🙏ਹਰ ਰੋਜ ਹੱਲਾਸ਼ੇਰੀ ਦੇਣ ਲਈ ਸ਼ੁਕਰੀਆ ਭਾਈ ਸਾਹਿਬ ਜੀ🙏ਤਹਿ ਦਿਲੋਂ ਜੀ🙏

  • @daljitgrewal9641
    @daljitgrewal9641 2 місяці тому

    Waheguruji🎉🎉🎉🎉🎉❤❤

  • @jagtarsohi9001
    @jagtarsohi9001 2 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @God_lover-pb61
    @God_lover-pb61 Місяць тому

    Baba Ji me thode takribn hjara de hisab nal sun chuka a har gal da amal krda ha e sara kush mere vich hega e loka nu dekh e man nu was vich nai hunda pia Abhi Jalalabad west

  • @Rosewinderkaur98
    @Rosewinderkaur98 2 місяці тому

    🙏🏼🙏🏼🙏🏼

  • @harishdua3135
    @harishdua3135 2 місяці тому

    ❤❤

  • @jagtar.singh.abheypur.w
    @jagtar.singh.abheypur.w 2 місяці тому

  • @jagtar.singh.abheypur.w
    @jagtar.singh.abheypur.w 2 місяці тому

    🙏🏻

  • @jitendersingh1990
    @jitendersingh1990 2 місяці тому

    🙏❤️

  • @ManjitKaur-ni8lj
    @ManjitKaur-ni8lj 2 місяці тому

    🙏🏼🙏🏼🙏🏼🤗🤗🤗🤗🙏🏼🙏🏼🙏🏼

  • @JaswinderKaur-kq4gv
    @JaswinderKaur-kq4gv 2 місяці тому

    🙏🙏🙏🙏🙏🙏🙏❤❤❤❤❤❤❤❤

  • @jagdeepsinghlaljaggi8007
    @jagdeepsinghlaljaggi8007 2 місяці тому

    Raj.karega.khalsa

  • @jagdevsingh3902
    @jagdevsingh3902 2 місяці тому

    ❤❤❤❤❤❤❤❤❤❤❤

  • @parminderkaur6955
    @parminderkaur6955 2 місяці тому

    🎉🎉🎉🎉🎉❤❤❤❤❤

  • @ggill3991
    @ggill3991 Місяць тому

    🙏🙏🙏🙏🙏❤️❤️❤️❤️❤️

  • @asgrewal5930
    @asgrewal5930 2 місяці тому

    🌹🌹🙏🙏🙏🙏🙏🌹🌹

  • @AshookKalsi
    @AshookKalsi 2 місяці тому

    🎉🎉🎉🎉🎉

  • @harjitkaur1254
    @harjitkaur1254 2 місяці тому

    🙏🙏🙏🎉🎉

  • @ParamjitSingh-vx4xn
    @ParamjitSingh-vx4xn 2 місяці тому

    🙏🎉🎉🎉🎉🎉🎉🙏

  • @jagmeetbathinda9040
    @jagmeetbathinda9040 2 місяці тому

    ❤️⭐⭐⭐⭐🎻💚👍

  • @jatinderkumar2844
    @jatinderkumar2844 2 місяці тому

    ਦੋਸਤੋ, ਪੰਜਾਬ ਵਿੱਚ 500 ਕਿਸਾਨ ਯੂਨਅਨ ਕਿਉ ਹਨ, ਕਾਲੀ ਦੀਵਾਲੀ ਮਨਾਈ ਸੀ ਕੱਲ ਤਕ ਕਿਸਾਨ ਮਸਲੇ ਹੱਲ ਨਾ ਹੋਏ ਤਾਂ ਕੱਲ ਦਾ ਕਿ ਪ੍ਰੋਗਰਾਮ ਹੈ ?

  • @SimranMishal-tr7iw
    @SimranMishal-tr7iw 29 днів тому

    baba ji sadey ghr b eh sab he chlda mere ta kan b dukhan lag ge head phone la la k par eh ni samjdey ki kara me sara din kanna ch head phone lana panda manu

  • @johnjones-zq2uf
    @johnjones-zq2uf 2 місяці тому

    Very good, except guru ji told to keep good hathar and ready all the time is missing

  • @Jas._preet-vlogs
    @Jas._preet-vlogs 14 днів тому

    🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍👍👍👍👍👍👍👍

  • @JaswantSingh-gc7qx
    @JaswantSingh-gc7qx 2 місяці тому

    ❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KauraRauli-jk4ss
    @KauraRauli-jk4ss 2 місяці тому

    Baba g kisana nu v benty karo fasla te zehra sidknia band nai kar sakde ta ghato ghat ghat ta kar sakde aa es to nike nike bachia nu cansr dea bimaria lag rahia a bahot jade kank te sabjia te har chij te zehar na sdkia karn kisan benty aa baba g kaho kisana nu v bahot jaruri a khena g a gal

  • @moneytalkswealth
    @moneytalkswealth 2 місяці тому

    Mind reset camp di koi entry fees v hai pta karke desso ji

  • @kishansinghsabarwall2860
    @kishansinghsabarwall2860 2 місяці тому

    Har school ch psychology teacher jaroori

  • @KauraRauli-jk4ss
    @KauraRauli-jk4ss 2 місяці тому

    Baba g ik benty aa thode muhre navi jenreshon nu apne shik dharm bare koi nolg ni dasi jandi ohna nu kuj ni pata apne etihas bare ma khena apa nu pinda vich ja k dharmik sminr karne chide aa sihka de bachia nu ekte karke nolg deni chidi aa tusi 10 kudia esia redi karo oh kalia kudia nu he apne nal jodn fr oh class la k sihki bare dasn jida apa school ch clslasa launde aa 10 he munde raho oh mundia dea clsaa laun ja k pind pind aa parchar hona bahot jaruri aa bachia nu ta 10 gurua de nam ni pata apnia nu kise char sahib jadia bare ni pata lok ta he dusre dharma ch ja rahe keonke apana parchar ni hunda sihki dharm bare jada jani stdy ghat karai jandi a bachia nu fr oh shikn ge kuj j apa apne walo koj teachr redy karage ta padai karvao bachia nu sihki de school di baba g dove hath jod k nimrta sahit benty a a gal bare jarur bolio te kario

  • @lakhwantsingh-lp1gl
    @lakhwantsingh-lp1gl 2 місяці тому

    ਬਾਬਾ ਜੀ ਵੀ ਜੇਲ੍ਹ ਜਾਣ ਵਾਲੇ ਹਨ