Show with Captain Chanan Singh | EP 522 | Talk with Rattan

Поділитися
Вставка
  • Опубліковано 25 жов 2024

КОМЕНТАРІ • 28

  • @ManjitSurkhan
    @ManjitSurkhan 15 годин тому +5

    ਸਤਿਕਾਰ ਕਰਦੇ ਹਾਂ ਵੱਡੇ ਹਨ, ਪਰ ਇਹਨਾਂ ਨਾਲ ਗਿਲਾ ਵੀ ਹਮੇਸ਼ਾਂ ਰਹੇਗਾ 😔 😔 😔 😔 😔

    • @ShamsherSingh-k6b
      @ShamsherSingh-k6b 11 годин тому

      ਵੀਰ ਜੀ ਤੁਹਾਡਾ ਕਮੈਂਟ ਬਹੁਤ ਵਧੀਆ ਲੱਗਾ, ਤੁਸੀਂ ਸਚਮੁੱਚ ਕਿਸੇ ਵਧੀਆ ਘਰਾਣੇ ਦੇ ਜੰਮਪਲ ਤੇ ਸਮਝਦਾਰ ਹੋ। ਤੁਸੀਂ ਵਿਰੋਧ ਵੀ ਜਿਤਾਇਆ ਪਰ ਸਮਝ ਨਾਲ , ਨਹੀਂ ਤਾਂ ਅੱਜ ਕੱਲ੍ਹ ਜਿਹੜਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਉਸਨੂੰ ਕਮੈਂਟਸ ਵਿਚ ਗਾਲ਼ਾਂ ਕੱਢਦੇ ਹਨ। ਤੁਸੀਂ ਸਚਮੁੱਚ ਸਮਝਦਾਰ ਤੇ ਜ਼ਿਮੇਵਾਰ ਸ਼ਖ਼ਸੀਅਤ ਹੋ ।

  • @aulakhsingh5103
    @aulakhsingh5103 8 годин тому +1

    ਕੈਪਟਨ ਸਾਹਿਬ ਹਰਪ੍ਰੀਤ ਤਾਂ ਇਨਸਾਨ ਵੀ ਨਹੀ ਹੈ ਸਿੱਖ ਹੋਣਾ ਬਹੁਤ ਦੂਰ ਦੀ ਗੱਲ ਹੈ ਤੁਸੀਂ ਬਿਨਾ ਗਿਆਨ ਸਿਫਤ ਕਰੀ ਜਾ ਰਹੇ ਹੋ। ਜੇਕਰ ਇਸ ਨੇ ਇੱਕ ਵੀ ਚੰਗਾ ਕੰਮ ਕੀਤਾ ਹੈ ਤਾਂ ਦੱਸੇ। ਇਸ ਨੇ ਕਈ ਪਰਿਵਾਰ ਆਤਮ ਹੱਤਿਆ ਕਰਨ ਤੱਕ ਪਹੁੰਚਾ ਦਿੱਤੇ ਹਨ ਜਦ ਇਸ ਦੇ ਪਰਿਵਾਰ ਤੇ ਥੋੜੀ ਜਿਹੀ ਮੁਸਕਲ ਆਈ ਹੈ ਤਾਂ ਰੋਦਾ ਚੁਪ ਨਹੀ ਹੁੰਦਾ ਜਦੋਂ ਇਸ ਨੇ ਕਈ ਨਿਰਦੋਸ਼ ਵਿਅਕਤੀਆਂ ਤੋ ਜੁਲਮ ਕੀਤਾ ਹੈ ਜਿਸ ਦਾ ਹਿਸਾਬ ਪਰਮਾਤਮਾ ਨੂੰ ਦੇਣਾ ਪੈਣਾ ਹੈ। ਇਹ ਕੁਦਰਤ ਦਾ ਨਿਯਮ ਹੈ।

  • @KulwinderSingh-bl9fy
    @KulwinderSingh-bl9fy 11 годин тому +4

    Next pardhan bhai Amritpal singh khalsa ❤

  • @aulakhsingh5103
    @aulakhsingh5103 9 годин тому

    ਕੈਪਟਨ ਸਾਹਿਬ ਹੋਣਾ ਹਣ ਵੀ ਉਸ ਤਰ੍ਹਾਂ ਸੀ ਇਹ ਕੁਦਰਤ ਦੀ ਮੇਹਰਬਾਨੀ ਹੈ ਕਿ ਧਾਮੀ ਸਾਹਿਬ 21 ਦਿਨ ਪਹਿਲਾਂ ਪ੍ਧਾਨਗੀ ਦੀ ਇਲੈਕਸ਼ਨ ਕਰਵਾਉਣ ਦਾ ਐਲਾਨ ਕਰ ਚੁੱਕੇ ਸਨ ਇਸ ਲਈ ਜਥੇਦਾਰਾਂ ਨੂੰ ਪਦਵੀ ਤੋਂ ਲਹਾਉਣ ਦੀ ਤਾਕਤ ਖਤਮ ਹੋ ਚੁੱਕੀ ਸੀ ਨਹੀ ਤਾਂ ਇਹਨਾਂ ਨੇ ਇੱਕ ਰਾਤ ਵੀ ਨਹੀਂ ਲੱਗਣ ਦੇਣੀ ਪਦਵੀ ਤੋ ਲਹਾਉਣ ਦੀ।

  • @sheregrewal9182
    @sheregrewal9182 14 годин тому

    Sir
    A pleasure to hear you . Crystal clear to the point logical and bold.... CHARDIKALA

  • @mrmrsbasutabhela2314
    @mrmrsbasutabhela2314 9 годин тому

    Mainu LGda jagir kaur d jgah koi hor vdiyaa candidate hona chiida c jitna Harna baad d gl bt ik saf sudhri sakhsiyaat honi chiidi c

  • @mahigill1
    @mahigill1 9 годин тому +2

    ਏਜੰਟ ਤਾਂ ਇਹ ਆ ਸਰਕਾਰਾਂ ਦਾ ਰਤਨ ਵੀ ਪਤਾ ਨੀ ਕਈ ਵਾਰ ਪਾਗਲ ਬੰਦਿਆਂ ਦੀ ਇੰਟਰਵਿਊ ਕਰਨ ਬਹਿ ਜਾਂਦਾ।

    • @nickheer7640
      @nickheer7640 2 години тому

      ਭਾਈ ਸਾਹਿਬ ਸਤਿ ਸ੍ਰੀ ਅਕਾਲ ਜੇ ਇਹਨਾਂ ਪਾਗਲਾਂ ਦੀ ਇੰਟਰਵਿਊ ਤੋਂ ਤੁਹਾਨੂੰ ਕੁਝ ਨਹੀਂ ਜਾਣੂ ਲੱਗਦਾ ਤੁਸੀਂ ਦੱਸ ਦੋ ਕਿਹਦੀ ਇੰਟਰਵਿਊ ਕਰਨੀ ਚਾਹੀਦੀ ਹ ਤੇ ਕਿਹੜੇ ਠੀਕ ਨੇ ਫਿਰ ਸਭ ਨੂੰ ਪਤਾ ਲੱਗ ਜਾਊਗਾ ਇਹ ਤਾਂ ਵਿਚਾਰ ਆ ਬਾਬਾ ਬਾਬਾ ਜੀ ਦਾ ਆਪਣਾ ਐਕਸਪੀਰੀਅਂਸ ਆ ਕੀ ਗਲਤ ਹ ਤੇ ਕੀ ਠੀਕ ਹ ਰਤਨਬੀਰ ਦਾ ਕੀ ਕਸੂਰ 🙏🙏

  • @chamkaur_sher_gill
    @chamkaur_sher_gill 17 годин тому +1

    ਰਤਨ ਵੀਰ ਜੀ ਸਤਿ ਸ੍ਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤

  • @ajaybatra2024
    @ajaybatra2024 9 годин тому

    Rattan ji thanks for this talk with 👮captain Sidhu bebaak bekhoof koum nu sedh dene wali galbaat

  • @VikramSingh-vf2ut
    @VikramSingh-vf2ut 10 годин тому +2

    ਪੋਪ ਵੀ ਪ੍ਰਸੰਸਾ ਕਰ ਰਿਹਾ ਜਥੇਦਾਰ ਜੀ ਦੀ

  • @ajaybatra2024
    @ajaybatra2024 9 годин тому

    Mandeep manna ji nu v leto iss masle te boln vaste

  • @harbindersingh8432
    @harbindersingh8432 3 години тому

    Tusin Aapni dhee da rishta kar deonge captan sahab sc bc ch ???

  • @sukhwindersingh956
    @sukhwindersingh956 36 хвилин тому

    Captain sahib tuhady gall bilkul shi hai valtohe ne badalan de taboot vich aakhry kill thok ditta

  • @mandeepsingh2881
    @mandeepsingh2881 16 годин тому

    captain Sab Sachi tosi man nal sadi kum da nam ocha karta
    Baba jewan singh da nam lea 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Sarbrar
    @Sarbrar 14 годин тому

    ਕੈਪਟਨ ਸਹਿਬ ਸਤਿ ਸ੍ਰੀ ਆਕਾਲ ਜੀ 🙏🙏

  • @charatsingh5843
    @charatsingh5843 10 годин тому

    Very good job sir ji

  • @sukhvirkaur789
    @sukhvirkaur789 15 годин тому

    ❤❤

  • @HarpreetSingh-rb6tt
    @HarpreetSingh-rb6tt 6 годин тому +2

    Sab ton Ganda banda hai eh