ਭਾਈ ਜਿੰਦਾ ਸੁੱਖਾ ਦੀ ਫਾਂਸੀ ਦੇ ਚਸ਼ਮਦੀਦ ਭਾਈ ਨਿੱਮਾ ਵੱਲੋਂ ਅਹਿਮ ਖੁਲਾਸੇ ! ਕਿਵੇਂ ਠੋਕਿਆ ਵੈਦਿਆ ਕਿਵੇਂ ਚੜੇ ਫਾਂਸੀ?

Поділитися
Вставка
  • Опубліковано 27 січ 2025

КОМЕНТАРІ • 179

  • @PargatSingh-dl5me
    @PargatSingh-dl5me 3 місяці тому +21

    ❤❤❤❤❤❤❤❤❤❤
    🙏🙏🙏🙏🙏🙏🙏🙏🙏🙏
    ਇਹ ਹਨ ਜਿੰਦਾ ਸ਼ਹੀਦ ਸਿੰਘ
    ਸਿਜਦਾ ਸੂਰਮੇ ਨੂੰ 🙏
    ਧੰਨ ੳਂ ਭਾਈ ਨਿਰਮਲ ਸਿੰਘ ਜੀ ਤੁਸੀਂ
    ਧੰਨ ਹੈ ਤੁਹਾਡੀ ਕੁਰਬਾਨੀ, ਸੂਰਮੇ ਸਿੰਘੋ ਤੁਸੀਂ ਇਤਿਹਾਸ ਰਚਤਾ ,ਵਾਹ ❤️🙏👍
    ਭਾਈ ਹਰਜਿੰਦਰ ਸਿੰਘ ਜਿੰਦਾ
    ਅਮਰ ਰਹੇ 🙏 🙏 ❤️
    ਭਾਈ ਸੁਖਦੇਵ ਸਿੰਘ ਸੁੱਖਾ
    ਅਮਰ ਰਹੇ 🙏 🙏❤️
    ਧੰਨਵਾਦ ਮਝੈਲ ਵੀਰ ਬਲਵਿੰਦਰ ਸਿੰਘ ਪੱਖੋਕੇ ਦਾ ❤ ❤❤ 🙏 ਜਿਉਂਦਾ ਰਹਿ ਸ਼ੇਰਾ,,, ਸਿੰਘਾਂ ਸ਼ਹੀਦਾਂ ਦੇ ਦਰਸ਼ਨ ਕਰਵਾ ਰਿਹਾਂ, ਸ਼ਬਾਸ਼ ❤️ ❤️ 🙏 ਵਾਹਿਗੁਰੂ ਤੁਹਾਨੂੰ ਹਰ ਮੈਦਾਨ ਫਤਿਹ ਬਖਸ਼ਣ 🙏

  • @prabhjotPandher493
    @prabhjotPandher493 3 місяці тому +16

    ਭਾਈ ਨਿਰਮਲ ਸਿੰਘ ਨਿੰਮਾ ਜੀ ਨੂੰ ਸਾਲੂਟ

  • @johalhundalmusicofficial
    @johalhundalmusicofficial 3 місяці тому +12

    ਪ੍ਰਣਾਮ ਸ਼ਹੀਦਾਂ ਨੂੰ

  • @NishanSingh-sh4ui
    @NishanSingh-sh4ui 3 місяці тому +14

    ਭਾਈ ਹਰਜਿੰਦਰ ਸਿੰਘਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਆ ਪ ਨੂੰ ਸਲੂਟ

  • @SukhSarpanch-sn2qu
    @SukhSarpanch-sn2qu 3 місяці тому +16

    ਭਾਈ ਸਾਹਿਬ ਜੀ ਜਿੰਦਾ ਸ਼ਹੀਦ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @prabhjotPandher493
    @prabhjotPandher493 3 місяці тому +18

    ਸ਼ਹੀਦ ਭਾਈ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜ਼ਿੰਦਾਬਾਦ।

  • @sikanderjitdhaliwal2078
    @sikanderjitdhaliwal2078 3 місяці тому +11

    ਪ੍ਰਣਾਮ ਯੋਧਿਆਂ ਨੂੰ।

  • @GurumeetSingh-yj1lp
    @GurumeetSingh-yj1lp 2 місяці тому +2

    ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਸਾਰੀ ਦਾਸਤਾਨ ਦੱਸੀ ਹੈ ਸਲੂਟ ਹੈ ਉਹਨਾਂ ਵੀਰਾਂ ਨੂੰ ਜਿਨਾਂ ਨੇ ਪੰਥ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਦੱਸੀਏ ਚੱਲੇ ਆਪਣੇ ਘਰਾਂ ਨੂੰ ਪਰਿਵਾਰਾਂ ਨੂੰ ਬਰਬਾਦ ਕਰਾਇਆ ਗੁਰੂ ਕਿਰਪਾ ਕਰੇ ਐਸੇ ਸਿੰਘ ਸਿੰਘਣੀਆਂ ਨੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖੇ ਬਹੁਤ ਚੜ ਕੇ ਕੌਮ ਦੀ ਸੇਵਾ ਲੈਂਦਾ ਰਹੇ ਦੂਸਰੀ ਗੱਲ ਤਰਕਾਰ ਉਨਾਂ ਆਗੂਆਂ ਦੇ ਜਿਨਾਂ ਨੇ ਆਪਣੀ ਕੁਰਸੀ ਦੀ ਖਾਤਰ ਸਭ ਕੁਝ ਦਾ ਤੇ ਲਾਇਆ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @Ravisher0770
    @Ravisher0770 3 місяці тому +11

    ਭਾਈ ਸਾਹਿਬ ਭਾਈ ਜਿੰਦਾ ਸ਼ਹੀਦ ਨੇਂ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤⚔️⚔️⚔️⚔️⚔️⚔️🙏🙏🙏🙏🙏🙏🙏🙏

  • @AmanMehra-d3n
    @AmanMehra-d3n 2 місяці тому +6

    ਭਾਈ ਸਾਹਿਬ ਜੀ ਸ਼ਹੀਦ ਤਾਂ ਜਰੂਰ ਹੋਏ ਨੇ ਪਰ ਸਾਡੇ ਦਿਲਾਂ ਚ ਹਮੇਸ਼ਾ ਜਿੰਦਾ ਰਹਿਣਗੇ

  • @Surinder-j8c
    @Surinder-j8c 3 місяці тому +19

    3ਵਾਰ ਇੰਟਰਵਿਊ ਸੁਣਕੇ ਫਿਰ ਵੀ ਵਾਰ ਵਾਰ ਸੁਣਨ ਨੂੰ ਦਿਲ ਕਰਦਾ

    • @Jupitor6893
      @Jupitor6893 3 місяці тому +1

      ਇਹ ਅਮਰ ਕਹਾਣੀ ਸਦਾ ਸਤਿਕਾਰ ਸਹਿਤ ਯਾਦ ਰਖੀ ਜਾਵੈਗੀ।🙏🙏🙏🙏🙏🎉

    • @Jupitor6893
      @Jupitor6893 3 місяці тому +1

      ਇਹ ਅਮਰ ਇਤਿਹਾਸ ਬਾਰ ਬਾਰ ਸਤਿਕਾਰ ਸਹਿਤ ਪਾਂਡੇ ਸੁਣਾਗੇ। ਸ਼ਹੀਦਾਂ ਨੂੰ ਸਤਿਕਾਰ ਸਹਿਤ ਪਰਣਾਮ🙏🙏🙏🙏🙏

    • @AvtarSingh-rg9hy
      @AvtarSingh-rg9hy 2 місяці тому

      ਸੂਰਮੇ ਰਾਹੀਂਦੀ ਦੁਨੀਆਂ ਤੱਕ ਜਦ ਤੱਕ ਧਰਤੀ ਅਤੇ ਸੂਰਜ ਰਹੇਗਾ ਜਿਉਂਦੇ ਰਹਿਣਗੇ 🌹🙏👌🌹.

  • @artandcraftwithdeep7529
    @artandcraftwithdeep7529 3 місяці тому +14

    ਸਹੀ ਗੱਲ ਹੈ ਇੱਕ ਘੰਟਾ ਕਿਵੇਂ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਦਿਲ ਕਰਦਾ ਸੀ ਇੰਟਰਵਿਊ ਹੋਰ ਲੰਮੀ ਹੁੰਦੀ।

  • @punjabson5991
    @punjabson5991 3 місяці тому +16

    ਤੇਰੇ ਵੀ ਚੰਗੇ ਭਾਗ ਨੇ ਭਾਈ ਨਿਰਮਲ ਸਿਹਾਂ , ਤੂੰ ਭਾਈ ਜਿੰਦਾ ਤੇ ਸੁੱਖਾ ਦਾ ਸਾਥ ਮਾਣਿਆਂ ਹੈ ਤੂੰ ਭਾਈ ਹੁਣ ਸਟੇਜ ਤੇ ਬੋਲਣਾ ਵੀ ਸਿੱਖ । ਆਪਣੀ ਕਾਰਵਾਈ ਆਪ ਕੀਤੀ ਨਾਲ ਨਾਲ ਵੀਰਾਂ ਦੀਆਂ ਨਿੱਕੀਆਂ ਨਿੱਕੀਆਂ ਯਾਦਾਂ ਸਾਂਝੀਆਂ ਕੀਤੀਆਂ ਜਾਣ ਤਾਂ ਜੋ ਬਾਹਰੋਂ ਆਏ ਨੂੰ ਕੁੱਝ ਪਤਾ ਨਹੀਂ ਹੁੰਦਾ ਜੋ ਤੁਸੀਂ ਜਾਣਦੇ ਹੋ ਤੁਸੀਂ ਹੀ ਜਾਣਦੇ ਹੋ ਘਰ ਵਾਲਿਆਂ ਨੂੰ ਵੀ ਕੁੱਝ ਗੱਲਾਂ ਨਹੀਂ ਪਤਾ ਹੁੰਦੀਆਂ। ਜਿਉਂਦੇ ਵੱਸਦੇ ਰਹੋ ਸਤਿਗੁਰੂ ਸਿਰ ਤੇ ਹੱਥ ਰੱਖੇ ਸਦਾ

  • @KawaljitKaur-ch1ww
    @KawaljitKaur-ch1ww 3 місяці тому +12

    ਸਿੰਘ। ਇਨੇ। ਤਸੀਹੇ। ਸਹਿਕੇ। ਵੀ। ਪੂਰਾ। ਖੁਸ਼। ਵਾਹੁ। ਵਾਹੁ। ਗੋਬਿੰਦ। ਸਿੰਗ

  • @rajindersingh-oz5jh
    @rajindersingh-oz5jh 3 місяці тому +9

    ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਸਲੂਟ ਹੈ

  • @amarjitkaur3694
    @amarjitkaur3694 3 місяці тому +4

    ਸਹੀਦ ਜੋੜੀਆਂ ਸਦਾ ਅਮਰ ਰਹਿਣ 🎉🎉

  • @punjabson5991
    @punjabson5991 3 місяці тому +6

    ਯੇਹ ਜਾਨ ਤੋ ਆਨੀ ਜਾਨੀ ਹੈ , ਇਸ ਜਾਂ ਕੀ ਤੋ ਕੋਈ ਬਾਤ ਨਹੀਂ, ਜਿਸ ਧੱਜ ਸੇ ਕੋਈ ਮਕਤਲ ਮੇਂ ਗਿਆ, ਵੋ ਸ਼ਾਨ ਸਲਾਮਤ ਰਹਿਤੀ ਹੈ। ਜ਼ਿੰਦਾਬਾਦ ਜ਼ਿੰਦਾਬਾਦ

  • @mewasingo7526
    @mewasingo7526 3 місяці тому +5

    ਸ਼ਹੀਦ ਭਾਈ ਜਿੰਦਾ ਸੁੱਖਾ ਜ਼ਿੰਦਾਬਾਦ ਸਿੱਖ ਕੌਮ ਦੀ ਸ਼ਾਨ

  • @baljindersingh1184
    @baljindersingh1184 3 місяці тому +41

    ਘਰ ਘਰ ਪੁੱਤ ਜੰਮਦੇ ਸਿੱਖ ਯੋਧੇ ਨਹੀਂ ਕਿਸੇ ਨੇ ਬਣ ਜਾਣਾ ।ਵਾਹ ਵਾਹ ਗੁਰੂ ਗੋਬਿੰਦ ਸਿੰਘ ਵਾਹ ਵਾਹ ਗੁਰੂ ਦੇ ਸਿੰਘ। ਗੁਰੂ ਜੀ ਆਪਣੇ ਚਰਨਾਂ ਵਿੱਚ ਰੱਖਣ ਇਹਨਾਂ ਯੋਧਿਆਂ ਨੂੰ ।

  • @avtarsidhu5776
    @avtarsidhu5776 3 місяці тому +9

    ਜਿਹੜੇ ਅਸਲੀ ਸਿੰਘ ਸੀ ਕਦੇ ਵੀ ਨਿਰਦੋਸ਼ ਲੋਕਾਂ ਦੀ ਜਾਨ ਨੀ ਲਈ ਭਾਈ ਸੁੱਖਾ ਜਿੰਦਾ ਤੋ ਹੋਰ ਬਹੁਤ ਸਿੰਘਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਕੌਮ ਦੇ ਹੀਰੇ

  • @Navroop_kaur_5321
    @Navroop_kaur_5321 3 місяці тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagdeepsidhu9106
    @jagdeepsidhu9106 3 місяці тому +6

    Waheguru Waheguru ji 🙏🙏

  • @gurpreetgill8922
    @gurpreetgill8922 3 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਰਨਾਮ ਸਹੀਦਾ ਨੂੰ

  • @harjindersingh7755
    @harjindersingh7755 3 місяці тому +5

    ਵਾਹਿਗੁਰੂ ਜੀ ❤ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਅਮਰ ਰਹੇ

  • @gurpreetkaur-zl2ie
    @gurpreetkaur-zl2ie 3 місяці тому +6

    ਧੰਨ ਧੰਨ ਸਾਡੇ ਜਿੰਦਾ ਸ਼ਹੀਦ

  • @gurjeetsingh5877
    @gurjeetsingh5877 2 місяці тому +6

    ਕੌਮਾ ਦੀਆਂ ਨੀਹਾਂ ਕੋਮ ਦੇ ਯੋਧਿਆਂ ਦੇ ਸਿਰਾ ਤੇ ਖੜੀਆਂ ਹੁੰਦੀਆਂ ਹਨ,,,,,

  • @GurjantSingh-fx9ob
    @GurjantSingh-fx9ob 3 місяці тому +2

    Waheguru ji 🙏💐🙌💯

  • @RanbirSingh-tt5rp
    @RanbirSingh-tt5rp 2 місяці тому +1

    ਲੱਖ ਲੱਖ ਪ੍ਰਣਾਮ ਯੋਧਿਆਂ ਨੂੰ 🙏🏻

  • @SunnySingh-ze1ow
    @SunnySingh-ze1ow 3 місяці тому +13

    ਪੱਖੋਕੇ ਸਾਬ ਤੂਹਾਨੂੰ ਇੱਕ ਬੇਨਤੀ ਕੀਤੀ ਸੀ ਕੇ ਸੁਖਵਿੰਦਰ ਸਿੰਘ ਸਿੰਦੂ ਊਰਫ ਕੇ ਸੀ ਸ਼ਰਮਾ ਦੀ ਮਾਤਾ ਜੀ ਦੀ ਇੰਟਰਵਿਊ ਜਰੂਰ ਤਾਂ ਕੀ ਸਿੰਦੂ ਵੀਰ ਬਾਰੇ ਕੁਝ ਜਰੂਰ ਪਤਾ ਲੱਗ ਸਕੇ ਪਿੰਡ ਕੋਟ ਮਹੁੰਮਦ ਖਾਂ ਜਿਲਾ ਤਰਨਤਾਰਨ ਸੇਰੋਂ ਤੋਂ ਮੁੰਡਾਪਿੰਡ ਰੋਡ ਤੇ ਘਰ ਹੈ

  • @AmandeepSingh-bu4wn
    @AmandeepSingh-bu4wn 3 місяці тому +4

    ਵਾਹਿਗੁਰੂ ਸਾਹਿਬ ਜੀ

  • @amarjitsinghsandhu2908
    @amarjitsinghsandhu2908 2 місяці тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetkaur-zl2ie
    @gurpreetkaur-zl2ie 3 місяці тому +5

    ਧੰਨ ਧੰਨ ਸਾਡੇ ਸ਼ਹੀਦ ਸਿੰਘ

  • @mk-km6rw
    @mk-km6rw 3 місяці тому +14

    ਪੱਖੋਕੇ ਸਾਹਬ ਸਲੂਟ ਐ ਤੁਹਾਨੂੰ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ

  • @sarbbrar4173
    @sarbbrar4173 3 місяці тому +5

    ਸਤਿ ਸ੍ਰੀ ਆਕਾਲ ਬਲਵਿੰਦਰ ਸਿੰਘ ਜੀ 🙏🙏

  • @Devat-mr6yf
    @Devat-mr6yf 2 місяці тому

    ਵਾਹਿਗੁਰੂ ਜੀ ❤❤

  • @NavpreetButter
    @NavpreetButter 3 місяці тому +2

    ਵਾਹਿਗੁਰੂ ਜੀ

  • @kuldipsingh2313
    @kuldipsingh2313 Місяць тому

    ਬਹੂਤ ਵਡੀ ਕੁਰਬਾਨੀ ਰਹਿਦੀ ਦੁਨੀਆ ਤਕ ਜਾਦ ਰਹੀਗੀ

  • @raghvirsingh6866
    @raghvirsingh6866 3 місяці тому +3

    Waheguru 🙏🏿🙏🏿🙏🏿🙏🏿

  • @baljidersingh-ep1ef
    @baljidersingh-ep1ef 3 місяці тому +2

    Satnam Sri vaheguru ji

  • @saabkaunta3179
    @saabkaunta3179 3 місяці тому +4

    WaheGuru ji 🙏🙏

  • @jeetabinning350
    @jeetabinning350 3 місяці тому +2

    Waheguru ji 🙏🏼❤🌹🌹🌹🌹🌹

  • @HarmeetSingh-hk3fk
    @HarmeetSingh-hk3fk 2 місяці тому +1

    Pranaam shaheeda nu 🙏🙏🙏🙏🙏

  • @sahibsinghcheema4151
    @sahibsinghcheema4151 2 місяці тому

    ਧੰਨਵਾਦ ਜੀ ਵਾਹਿਗੁਰੂ 🙏♥️

  • @Avtarsingh-hk2sz
    @Avtarsingh-hk2sz 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @babbu3481
    @babbu3481 3 місяці тому +3

    Waheguru Ji Mehar karn singh sab app g ta ❤❤❤❤❤

  • @dupindersinghgill2923
    @dupindersinghgill2923 3 місяці тому +2

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @Jupitor6893
    @Jupitor6893 3 місяці тому

    ਭਾਈ ਸੁਖਵਿੰਦਰ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ-ਭਾਈ ਜੀ ਦੀ ਮਹਾਨ ਸ਼ਹੀਦੀਆਂ ਨੂੰ ਸਤਿਕਾਰ ਸਾਹਿਤ ਪ੍ਰਣਾਮ 🙏🙏🙏🙏🙏

  • @Daas0013
    @Daas0013 3 місяці тому +2

    ਵਾਹਿਗੁਰੂ ਜੀਉ🙏🏻

  • @chamkaursingh6080
    @chamkaursingh6080 3 місяці тому +4

    ਪ੍ਰਨਾਮ ਸਹੀਦਾ ਨੂੰ

  • @sukhjitpandher7281
    @sukhjitpandher7281 2 місяці тому

    ❤❤❤❤❤and salute bhai Nirmal Singh Nima kom nu maan hai thode te

  • @OnkarSingh-b1y7f
    @OnkarSingh-b1y7f Місяць тому

    ਪਰਨਾਮ ਸ਼ਹੀਦਾਂ ਨੂੰ

  • @GaguSingh-l6w
    @GaguSingh-l6w 3 місяці тому +3

    Waheguru g meher karn Singh sab app g. Ta

  • @ParamjitSingh-ts1kx
    @ParamjitSingh-ts1kx Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @AmarjeetSandhu-w9g
    @AmarjeetSandhu-w9g 2 місяці тому

    ਪ੍ਰਣਾਮ ਸ਼ਹੀਦਾਂ ਨੂੰ🙏🙏🙏

  • @RajSingh-do7zu
    @RajSingh-do7zu 3 місяці тому +2

    Waheguru ji waheguru ji waheguru ji waheguru ji waheguru ji

  • @hardipsingh4738
    @hardipsingh4738 3 місяці тому +2

    Wahe guru g

  • @artandcraftwithdeep7529
    @artandcraftwithdeep7529 3 місяці тому +6

    ਜਾਕੋ ਰਾਖੇ ਸਾਈਆਂ ਮਾਰ ਸਕੇ ਨਾਂ ਕੋਇ ਵਾਲੀ ਗੱਲ ਬਿਲਕੁਲ ਢੁਕਦੀ ਹੈ ਸਤਵੰਤ ਸਿੰਘ ਵੀ ਐਨੀਆਂ ਗੋਲੀਆਂ ਲੱਗਣ ਦੇ ਬਾਵਜੂਦ ਉਹ ਕਿਨਾਂ ਚਿਰ ਜਿਉਂਦੇ ਰਹੇ ਤੇ ਫਾਂਸੀ ਚੜੇ

  • @bootasingh6706
    @bootasingh6706 3 місяці тому +2

    Waheguru ji 🙏

  • @HarmeetSingh-hk3fk
    @HarmeetSingh-hk3fk 2 місяці тому +1

    Never forget 1984

  • @balwindersingh-jv3nn
    @balwindersingh-jv3nn 3 місяці тому +1

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji

  • @Gurmeet-iy7nj
    @Gurmeet-iy7nj 3 місяці тому +4

    ਸਦਾ ਵੀਰ ਅਮਰ ਰਹਿਣਗੇ

  • @NirmalSingh-ix3uk
    @NirmalSingh-ix3uk 3 місяці тому +3

    Waheguru Waheguru Waheguru Waheguru Waheguru ji

  • @DhalwinderSingh-b8f
    @DhalwinderSingh-b8f 3 місяці тому +3

    Waheguru ji

  • @AmanMehra-d3n
    @AmanMehra-d3n 2 місяці тому +3

    ਨਿਰਮਲ ਅੰਕਲ ਜੀ ਮੇਰਾ ਪੇਕੇ ਪਿੰਡ ਗਹਿਰੀ ਮੰਡੀ ਗਦਲੀ ਦੇ ਕੋਲ ਹੈ ਜੀ ਭਾਈ ਜਿੰਦਾ ਜੀ ਦੀ ਭਤੀਜੀ ਕੰਵਲਜੀਤ ਕੌਰ ਮੇਰੇ ਨਾਲ ਪੜ੍ਹਦੇ ਰਹੇ ਨੇ ਜੀ ਗਹਿਰੀ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਵਿਚ

    • @chhindasinghaulakh6815
      @chhindasinghaulakh6815 2 місяці тому

      ਵਾਹ ਜੀ ਵਾਹ। ਫੇਰ ਤੇ ਤੁਸੀਂ ਭਾਈ ਸਾਹਿਬ ਹੋਰਾਂ ਦੇ ਦਰਸ਼ਨ ਕਿਤੇ ਹੋਣੇ ਆ?ਕਦੇ ਉਹਨਾਂ ਦੇ ਘਰ ਜਾਣ ਦਾ ਮੌਕਾ ਨਹੀਂ ਮਿਲਿਆ ਭੈਣ ਜੀ?

    • @AmanMehra-d3n
      @AmanMehra-d3n 2 місяці тому

      @chhindasinghaulaik

    • @AmanMehra-d3n
      @AmanMehra-d3n 2 місяці тому

      @chhindasinghaulakh6815 ਇੱਕ ਦੋ ਵਾਰ ਘਰ ਗਏ C ਪਰ ਓਹਨਾ ਨੂੰ ਨੀ ਕਦੇ ਮਿਲੇ ਪਰ ਮੇਰੇ ਫਾਦਰ ਸਾਹਿਬ ਨੇ ਜਰੂਰ ਦਰਸ਼ਨ ਕੀਤੇ C ਮੈ ਵ ਓਹਨਾ ਨੂ ਕਵਲਜੀਤ ਦੇ ਨਾਲ ਹੀ ਚਾਚਾ ਜੀ ਕਹਿ ਕਰਦੇ c

    • @nirmalsidhu4554
      @nirmalsidhu4554 2 місяці тому

      ਪੁਤ੍ਰ ਜੀ ਤੁਸੀਂ ਹੁਣ ਕਿਥੇ ਰਹਿੰਦੇ ਹੋ ਬੇਟੇ ਮੇਰਾ ਪਿੰਡ ਵੀ ਗਦਲੀ ਹੈ

    • @AmanMehra-d3n
      @AmanMehra-d3n 2 місяці тому

      @nirmalsidhu4554 ਅੰਕਲ ਜੀ ਮੇਰਾ ਸਹੁਰਾ ਪਿੰਡ ਮਜੀਠੇ ਕੋਲ ਹੈ ਤੇ ਮੈ ਇਸ ਟਾਈਮ ਦਬੁਰਜੀ ਗੋਲਡਨ ਗੇਟ ਕੋਲ ਰਹਿ ਰਹੀ ਆ ਮੇਰੇ ਡੈਡੀ ਜੀ ਦਾ ਨਾਮ ਜਰਨੈਲ ਸਿੰਘ a ਵੈਸੇ ਓਹਨਾ ਨੂ ਜੈਲਦਾਰ ਕੰਦੇ C ਜਾਦਾ ਗਦਲੀ ਦੇ ਇਕ ਬਾਬਾ ਜੀ C ਕਰਨੈਲ ਸਿੰਘ ਜੀ ਓਹੋ ਡੇਰੇ ਸਾਹਿਬ ਸੇਵਾ ਕਰਦੇ C ਮੇਰੇ ਡੈਡੀ ਜੀ ਵ ਲੰਗਰ ਦੀ ਸੇਵਾ ਕਰਦੇ ਸੀ ਸ਼ਾਇਦ ਤੁਸੀਂ ਜਾਣਦੇ ਹੋਵੋਗੇ

  • @BhupinderSingh-lr1yu
    @BhupinderSingh-lr1yu 3 місяці тому +1

    ❤waheguru ji waheguru g ❤❤❤❤❤❤❤❤❤❤❤❤

  • @KundanSingh-ff8wt
    @KundanSingh-ff8wt 3 місяці тому +2

    ਪਖੋਕੇ ਸਾਬ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਜੀ ਦੀ ਇੰਟਰਵਿਉ ਕਰੋ ਜੀ।

  • @sukhdevsinghkharoud4946
    @sukhdevsinghkharoud4946 2 місяці тому +1

    Waheguru ji, waheguru ji. ਕੋਮ ਦੇ ਮਹਾਨ ਸ਼ਹੀਦ ਜਰਨੈਲ, ਭਾਈ ਸੁਖਾ, ਭਾਈ ਜਿਦਾ, ਵੀਰ ਨਿਮੇ ਦੀ ਬਹੁਤ ਕੁਰਬਾਨੀ ਹੈ ।

  • @jasvirbrar167
    @jasvirbrar167 3 місяці тому +4

    Khalistan Sikhs For Justices Gurpatwant Singh Pannun Punjab HuL Khalistan He HuL Haa Refereudam Voting Zindabad

  • @jagroophundal6079
    @jagroophundal6079 3 місяці тому +1

    Waheguru ji ka Khalsa waheguru ji ki Fateh

  • @majarsingh6550
    @majarsingh6550 3 місяці тому +2

    Waheguru

  • @MalkitSingh-ph6fr
    @MalkitSingh-ph6fr 3 місяці тому +2

    WaheGuru ji WaheGuru ji

  • @mahinderpalsingh1464
    @mahinderpalsingh1464 2 місяці тому

    ਵਾਹਿਗੁਰੂ ਜੀ

  • @NirmalSingh-bz3si
    @NirmalSingh-bz3si 2 місяці тому

    ਕਮਾਲ ਆ ਯਾਰ ਜੋਧਿਆਂ ਦੇ ,,,,❤❤

  • @GurPreetSingh-q8z3q
    @GurPreetSingh-q8z3q 3 місяці тому +2

    Waheguru ji ka Khalsa waheguru ji ke phtha pranam shada no

  • @avtarsidhu5776
    @avtarsidhu5776 3 місяці тому

    ਭਾਈ ਸੁੱਖਾ ਤੇ ਭਾਈ ਜਿੰਦਾ ਦੀ ਦਲੇਰੀ ਨੂੰ ਦਿਲੋਂ ਸਲੂਟ ਆ ਵੀਰਾਂ ਨੇ ਜੋ ਪਾਪੀ ਸੀ ਉਹਨਾਂ ਨੂੰ ਸਜ਼ਾ ਦਿੱਤੀ ਕਿਸੇ ਨਿਰਦੋਸ਼ ਨੂੰ ਨੀ ਮਾਰਿਆ ਕੌਟਿ ਕੌਟਿ ਪ੍ਰਣਾਮ ਸ਼ਹੀਦਾਂ ਨੂੰ ਭਾਈ ਨਿੰਮਾਂ ਨੇ ਵੀ ਕੋਮ ਲਈ ਨਾਲ ਸੰਘਰਸ਼ ਕੀਤਾ

  • @chhindasinghaulakh6815
    @chhindasinghaulakh6815 2 місяці тому

    ਇਹ ਗੱਲ ਵੀ ਮੈਂ ਇਕ ਦੋ ਕਿਤਾਬਾਂ ਵਿਚ ਪੜੀ ਸੀ ਭਾਈ ਸਾਹਿਬ ਕੇ ਜੱਜ ਨੇਂ ਕਿਹਾ ਸੀ ਸੁਖੇ ਜਿੰਦੇ ਵੀਰ ਨੂੰ ਕੇ ਤੁਸੀਂ ਕਬੂਲ ਨਾਂ ਕਰੋ, ਮੈਂ ਤੁਹਾਨੂੰ ਵਰੀ ਕਰ ਸਕਦਾ ਹਾਂ

  • @Avtarsingh-hk2sz
    @Avtarsingh-hk2sz 3 місяці тому +7

    ਖਾਲਿਸਤਾਨ ਜਿੰਦਾਬਾਦ

  • @balwindersandhu1457
    @balwindersandhu1457 Місяць тому

    Waheguru ji Mehar kran ji

  • @kulwantdhaliwal6735
    @kulwantdhaliwal6735 2 місяці тому

    Waheguru ji 🙏

  • @RanjitSingh-hs3ip
    @RanjitSingh-hs3ip 3 місяці тому +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @Arshdeep_virk
    @Arshdeep_virk 2 місяці тому

    Waheguru je ka khalsa waheguru je ke Fateh je

  • @BalwinderKaur-py8jt
    @BalwinderKaur-py8jt 3 місяці тому +1

    ਸੁੱਖੇ ਜਿੰਦੇ ਦੀ ਕੋਈ ਵੀਡਿਓ ਵੇਖਾ ਮਨ ਹੋਰ ਹੋਰ ਅੱਗੇ ਵਧੀ ਜਾਂਦਾ ਹੈ ਕਿਹੋ ਜਿਹੇ ਯੋਧੇ ਸੀ

  • @HappyBrar-j2t
    @HappyBrar-j2t 3 місяці тому

    Bhut vdiya bawinder sir g...❤

  • @BalwinderKaur-py8jt
    @BalwinderKaur-py8jt 3 місяці тому +2

    ਸੁੱਖੇ ਜਿੰਦੇ ਨਹੀਂ ਬਣ ਜਾਣਾ ਘਰ ਘਰ ਪੁੱਤ ਜੰਮਣੇ ਵਾਹ ਵਾਹ ਮਾਵਾਂ

  • @SonyJagroop-mx8wf
    @SonyJagroop-mx8wf 3 місяці тому +1

    ਧੰਨ ਤੇਰੀ ਸਿੱਖੀ

  • @gulabsinghgs9852
    @gulabsinghgs9852 3 місяці тому

    Satnam shre waheguru ji

  • @baljitkaur2083
    @baljitkaur2083 3 місяці тому +3

    Kaumi vera nu parnam kaum di jindjan

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 3 місяці тому

    ਸੂਰਬੀਰ ਯੋਧਿਆ ਨੂੰ ਸਲਾਮ ਕਰਦੇ ♥️♥️

  • @Avtarsingh-hk2sz
    @Avtarsingh-hk2sz 3 місяці тому +1

    ❤❤❤❤❤

  • @GurmeetSingh-ud1dv
    @GurmeetSingh-ud1dv 3 місяці тому +1

    ਭਾਈ ਬਲਵਿੰਦਰ ਸਿੰਘ ਪੱਖੋਕਲਾਂ ਜੀ ਜ਼ਿਲ੍ਹਾ ਸਿਰਸਾ ਦੇ ਪਿੰਡ ਥਰਾਜ ਵਿਖੇ ਭਾਈ ਸ਼ਹੀਦ ਮਹਿਲ ਸਿੰਘ ਕੰਨੇਟਰ ਭਾਈ ਸ਼ਹੀਦ ਬਚੀ ਸਿੰਘ। ਤੀਜੀ ਸਿੰਘ ਦੇ ਨਾਉ ਯਾਦ ਨਹੀਂ ਪਿੰਡ ਅਸੀਰ ਸਿਰਸਾ ਹਰਿਆਣਾ ਵਿੱਚ ਕਾਲਾਂਵਾਲੀ ਪੁਲਿਸ ਨੇ ਘਰ ਵਿੱਚ ਘੇਰਾ ਪਾ ਸ਼ਹੀਦ ਕੀਤਾ 1992.93.ਵਿਚ। ਅੱਜ ਤੱਕ ਕੋਈ ਪੰਥ ਦਰਦੀ ਨਹੀ ਆਇਆ ਬਹੁਤ ਵਾਰ ਲਿਖ ਚੁੱਕੇ ਪਤਾ ਨਹੀਂ ਲੱਗਦਾ ਕੳ। ਵੀਰਾਂ ਦੀ ਗੱਲ ਤੁਹਾਡੇ ਕੋਲ ਨਹੀਂ ਪੁੱਜਦਾ ਕਿਰਪਾ ਕਰਕੇ ਥਰਾਜ ਪਿੰਡ ਸਿਰਸਾ ਜ਼ਿਲ੍ਹੇ ਹਰਿਆਣਾ ਵਿੱਚ ਪਹੁੰਚੋ ਜੀ ਗੁਰੂ ਕਾਸ਼ੀ ਤਲਵੰਡੀ ਸਾਬੋ ਤੋਂ 25ਕਿਲੋਮੀਟਰ ਹੈ ਜੀ

  • @SatnamSingh-xc3vf
    @SatnamSingh-xc3vf 2 місяці тому

    WaheGuru g parnam sahidan nu

  • @onkarsingh3829
    @onkarsingh3829 2 місяці тому

    Waheguru waheguru ji

  • @SatnamSingh-zi8kj
    @SatnamSingh-zi8kj 2 місяці тому

    ਪ੍ਰਣਾਮ ਸ਼ਹੀਦਾਂ ਨੂੰ

  • @NarinderjitKailay
    @NarinderjitKailay 2 місяці тому

    Wehaguru g

  • @BaljinderSandhu-k7r
    @BaljinderSandhu-k7r 3 місяці тому +1

    Khalistan zindabad

  • @kahlon7793
    @kahlon7793 3 місяці тому +2

    Parnam Saheeda nu ❤

  • @amandeepsinghkalsi
    @amandeepsinghkalsi 3 місяці тому +1

    Dhan ha singh sheed

  • @ParmjitKaur-l4s
    @ParmjitKaur-l4s 2 місяці тому

    Waheguruhi

  • @gurmeetgill7412
    @gurmeetgill7412 3 місяці тому

    ਸਲੂਟ ਸਾਰੇ ਸਿੰਘ ਸੂਰਮਿਆ ਨੂੰ । ਪਰ ਕੌਮ ਨੇ ੳਦਾ ਕਦਰ ਨੀ ਪਾਈ

    • @chhindasinghaulakh6815
      @chhindasinghaulakh6815 2 місяці тому +1

      ਪੰਥ ਲਈ ਲੜਨ ਵਾਲੇ ਯੋਧੇ ਇਹਨਾਂ ਗੱਲਾਂ ਤੋਂ ਵੋਹਤ ਉਪਰ ਹੂੰਦੇ ਆ ਵੀਰ, ਯੋਧਿਆਂ ਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਤੇ ਨਾਂ ਹੀ ਕੋਈ ਯੋਧਿਆਂ ਦੇ ਇਹਨਾਂ ਕਾਰਨਾਮਿਆਂ ਦਾ ਕੋਈ ਮੁੱਲ ਪਾਇਆ ਹੀ ਜਾ ਸਕਦਾ ਹੈ, ਕਿਉਂਕਿ ਅਸੀਂ ਦੁਨੀਆਂ ਦਾਰ ਵੰਦੇ ਕਿ ਮੂਲ ਪਾ ਸਕਦੇ ਹਾਂ?ਪੈਸੇ ਦੇ ਸਕਦੇ ਹਾਂ ਆਪਾਂ,ਪਰ ਪੈਸੇ ਹੀ ਚਾਹਿਦੇ ਹੁੰਦੇ ਯੋਧਿਆਂ ਨੂੰ ਫੇਰ ਉਹ ਤੇ ਉਹਨਾਂ ਕੋਲ ਡਾਕੇ ਦੇ ਵਥੇਰੇ ਸੀ,ਪਰ ਉਹ ਕੋਈ ਅਪਣੇ ਨੀਜੀ ਕੰਮਾ ਲਈ ਥੋੜਾ ਤੁਰੇ ਸੀ ਘਰੋਂ।

    • @amarjitsingh-jq8ru
      @amarjitsingh-jq8ru 2 місяці тому

      @@chhindasinghaulakh6815100% aggrieved with you ਸੂਰਮਿਆਂ ਦੀ ਸ਼ਹੀਦੀ ਦਾ ਮੁੱਲ ਪਾਇਆ ਹੀ ਨੀ ਜ ਸਕਦਾ🌹🌷🌺🌷🌹🙏🙏🙏

  • @ManjeetDhillon-i2z
    @ManjeetDhillon-i2z 3 місяці тому +1

    ਨਿਰਮਲ ਸਿੰਘ ਵੀਰ ਹਾਲੇ ਵੀ ਕੋਮ ਵਿਚ ਜਜਬੇ ਤੇ ਕੁਰਬਾਨੀ ਦੀ ਘਾਟ ਨਹੀ ਘਾਟ ਇਹ ਕਿ ਅੱਜ ਕੋਮ ਕੋਲ ਬਾਬੇ ਜਰਨੈਲ ਸਿੰਘ ਵਰਗਾ ਆਗੂ ਨਹੀ