'ਜਦੋਂ ਸੈਸ਼ਨ ਚੱਲੇ ਅਮ੍ਰਿਤਪਾਲ ਸਿੰਘ ਨੂੰ ਸੰਸਦ 'ਚ ਆਉਣ ਦੀ ਆਗਿਆ ਮਿਲੇ'

Поділитися
Вставка
  • Опубліковано 8 лип 2024
  • #short #viral #punjab #punjabinews #news #sikh #siyasat

КОМЕНТАРІ • 27

  • @KulwinderSingh-vv1xw
    @KulwinderSingh-vv1xw 15 днів тому +26

    ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਵਿਚ ਆਪਣੇ ਪੰਜਾਬ ਦੇ ਹੱਕਾਂ ਲਈ ਹਾਜ਼ਰ ਹੋਣ ਵਾਸਤੇ ਪੇਰੋਲ ਮਿਲਣੀ ਚਾਹੀਦੀ ਹੈ ਸਰਕਾਰ ਇਕ ਬਲਾਤਕਾਰੀ ਸਰਸੇ ਵਾਲੇ ਸਾਧ ਨੂੰ ਪਤਾ ਕਿਨੀ ਵਾਰ ਪੇਰੋਲ ਦੇ ਚੁੱਕੀ ਹੈ

  • @Bdog6868
    @Bdog6868 16 днів тому +20

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜਦੀਆ ਕਲਾ ਬਖਸ਼ਣ

  • @singhmaninder850
    @singhmaninder850 16 днів тому +26

    ਕੀ 1947 ਤੋਂ ਹਿੰਦ ਹਿੰਦੂ ਹਕੂਮਤ ਸਿੱਖਾਂ ਨੂੰ ਆਪਣਾ ਸਮਝਦੀ ਹੈ ਜੇਕਰ ਹਾਂ ਫਿਰ ਦਰਬਾਰ ਸਾਹਿਬ ਉਪਰ ਦਿੱਲੀ 5 ਵਾਰ ਹਮਲਾ ਨਾ ਕਰਦੀ ਅਸੀ ਦਿੱਲੀ ਨਹੂ ਨੂੰ ਸਮਝ ਨਾ ਸਕੇ

  • @lssandhu9263
    @lssandhu9263 16 днів тому +5

    Hanji billkul

  • @gurjantgill1508
    @gurjantgill1508 9 днів тому +1

    ਸਤਿਨਾਮ ਵਾਹਿਗੁਰੂ ਜੀ ❤️🙏

  • @bhupinderkaur8661
    @bhupinderkaur8661 15 днів тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @user-hv6ld2jf9s
    @user-hv6ld2jf9s 2 дні тому

    ਭਾਈ ਅਮਿਤਪਾਲ ਸਿੰਘ ਜੀ ਨੂੰ ਰਿਹਾਅ ਕਰੋ

  • @surinderkaur4233
    @surinderkaur4233 9 днів тому

    Waheguru ji

  • @waheguruji55
    @waheguruji55 3 дні тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @raniya-wl2gy
    @raniya-wl2gy 9 днів тому

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰੋ

  • @user-cf3vx3uc9k
    @user-cf3vx3uc9k 13 днів тому

    Right ji bahi sahab the rehigh honi chahiye

  • @baljeetkaur2072
    @baljeetkaur2072 4 дні тому

    Mehar karin mere malka sarean te mehar karin

  • @darbarasingh1586
    @darbarasingh1586 8 днів тому

    ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ।

  • @harpalsahi1957
    @harpalsahi1957 9 днів тому

    ਖਾਲਸਾ ਜੀ ਪਰਮਾਨੇਂਟ ਪੈਰੋਲ ਵਾਸਤੇ ਕੋਰਟ ਵੱਲ ਵਡੋ ਵਧੋ , ਸਰਕਾਰ ਵੱਲ ਨਹੀਂ।

  • @user-yn2vk1jd6g
    @user-yn2vk1jd6g 14 днів тому

    ❤❤❤❤❤ਸਤਿ ਸਤਿ ਸਤਿ ਸਤਿ ਸਤਿ

  • @dalbirsinghsingh8144
    @dalbirsinghsingh8144 37 хвилин тому

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @BantaSingh-tt8zt
    @BantaSingh-tt8zt 15 днів тому +1

    ਜਿਹੜੇ ਦੂਜੇ ਮੈਂਬਰ ਨੇ ਉਹਨਾਂ ਨੂੰ ਵੀ ਆਖੋ ਉਹ ਵੀ ਤਾਂ ਮੈਂਬਰ ਪਾਰਲੀਮੈਂਟ ਨੇ

  • @waheguruji55
    @waheguruji55 3 дні тому

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤🙏🏽🙏🏽

  • @GurmitSingh-ez9pj
    @GurmitSingh-ez9pj 9 днів тому

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @BaljinderSingh-xs6bq
    @BaljinderSingh-xs6bq 9 днів тому

    ਭਾਈਅਮ੍ਰਿਤਪਾਲ ਸਿੰਘ ਜਿੰਦਾਬਾ ਦ ❤

  • @beantsinghsidhu2389
    @beantsinghsidhu2389 9 днів тому

    Mp bhai amritpal singh jindabad ji

  • @sukhbeerbrar5423
    @sukhbeerbrar5423 13 днів тому

    ਆ ਮਾਲੀ ਮੂਲ਼ੀ ਵਰਗੇ ਸਰਕਾਰ ਦੇ ਪੇਂਦ ਕੀਤੇ ਮੰਦਬੁੱਧੀ ਲੋਕ ਇਸ ਸੱਚ ਬਾਰੇ ਕਦੇ ਵੀ ਨਹੀਂ ਬੋਲਦੇ

  • @user-gk2ui7pv7p
    @user-gk2ui7pv7p 13 днів тому

    Brother durgs man

  • @GurnamSingh-l3j
    @GurnamSingh-l3j 4 дні тому

    Amrit pal singh nu parliament che janh di aagia diti kawe

  • @kuldeepsingh-cy8jt
    @kuldeepsingh-cy8jt 9 днів тому

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @JaswantSingh-zi3tg
    @JaswantSingh-zi3tg 15 днів тому +1

    Waheguru ji