ਲੁਧਿਆਣੇ ਕਿਸਾਨ ਮੇਲੇ ਤੇ ਮੈਡੀਸਨ ਬੂਟੇ ਵੀ ਮਿਲਦੇ ਸਸਤੇ ਰੇਟਾਂ ਤੇ ਬਹੁਤ ਘਟ ਲੋਕਾਂ ਨੂੰ ਪਤਾ || PAU kisan mela 24

Поділитися
Вставка
  • Опубліковано 25 гру 2024

КОМЕНТАРІ • 56

  • @HarpreetSingh-ux1ex
    @HarpreetSingh-ux1ex 3 місяці тому +12

    ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਸੇਵਕ ਵੀਰ

  • @Palwinderorngnicgarden
    @Palwinderorngnicgarden 3 місяці тому +2

    ਬਹੁਤ ਵਧੀਆ ਜਾਣਕਾਰੀ ਹੈ ਔਰ ਮੇਰੇ ਕੋਲ ਵੀ ਕਈ ਮੈਡੀਸਨਲ ਪਲਾਂਟ ਹਨ ਮੈਂ ਕਈ ਸਾਲਾਂ ਤੋਂ ਬਾਗਵਾਨੀ ਦੇ ਵਿੱਚ ਰੁਚੀ ਰੱਖਦੀ ਹਾਂ ਬਹੁਤ ਵਧੀਆ ਲੱਗਾ ਕਿ ਸਾਡੇ ਪੰਜਾਬ ਵਿੱਚ ਵੀ ਲੋਕ ਮੈਡੀਸਨਲ ਪਲਾਂਟ ਨੂੰ ਅਹਿਮੀਅਤ ਦੇ ਰਹੇ ਨੇ ਧੰਨਵਾਦ ਸਰ ਜਾਣਕਾਰੀ ਦੇਂਣ ਲਈ

  • @rajamakaam3609
    @rajamakaam3609 3 місяці тому +2

    ਬਹੁਤ ਸੋਹਣੀ ਜਾਣਕਾਰੀ

  • @balbirverma8444
    @balbirverma8444 2 місяці тому

    Vadhiiia knowledge

  • @MandeepSingh-oc2jj
    @MandeepSingh-oc2jj 3 місяці тому +3

    ਬੜੀ ਮੇਹਰਬਾਨੀ ਬਾਈ ਜਾਣਕਾਰੀ ਲਈ

  • @GurpreetSingh-hf1dv
    @GurpreetSingh-hf1dv 3 місяці тому +6

    ਮੈਂ ਆਪਣੇ ਖੇਤ ‘ਚ ਇੰਸੁਲਿਨ, ਸਟੀਵੀਆ, ਲੈਮਨਗਰਾਸ, ਤੇਜ ਪੱਤਾ, ਲਸਣ ਵੇਲ, ਵੱਚ, ਅਜਵੈਣ ਬੂਟੀ, ਦੱਮ ਵੇਲ, ਦਾਲਚੀਨੀ, ਅੜੂਸਾ, ਆਲ ਸਪਾਈਸ, ਰੀਠਾ, ਨਿੰਮ, ਅਰਜਨ ਤੇ ਸੁਹੰਜਣਾ ਵਗੈਰਾ ਲਾ ਰੱਖੇ ਹਨ, ਇਹਨਾਂ ਤੋਂ ਇਲਾਵਾ ਤਕਰੀਬਨ 35 ਕੁ ਕਿਸਮਾਂ ਦੇ ਫਲਦਾਰ ਬੂਟੇ ਵੀ ਲਾ ਰੱਖੇ ਹਨ।

    • @ajaysingh-uj8zl
      @ajaysingh-uj8zl 3 місяці тому

      22 ਜੀ ਕਿੱਥੋਂ ਲੈ ਕੇ ਆਏ ਸੀ??

    • @GurpreetSingh-hf1dv
      @GurpreetSingh-hf1dv 3 місяці тому

      @@ajaysingh-uj8zl ਜੀ ਮਲੇਰਕੋਟਲੇ ਤੋਂ ਧੂਰੀ ਰੋਡ ਤੇ ਆ ਮਾਸਟਰ ਜੋਗਾ ਸਿੰਘ ਦੀ ਨੇਚਰ ਵਿਊ ਨਰਸਰੀ।

  • @chanderroyal
    @chanderroyal 3 місяці тому +2

    ਮੈਂ ਬਹੁਤ ਲੋਕਾਂ ਦੀਆਂ ਮਿੰਨਤਾਂ ਕਰ ਚੁੱਕਾਂ ਇਹਨਾਂ ਪੌਦਿਆਂ ਲਈ,ਹੁਣ ਆ ਨਹੀਂ ਸਕਦਾ ਸੇਵਕ ਜੀ ਜੇ ਬਾਅਦ ਚ ਲੈਣੇ ਹੋਣ ਤਾਂ ਕਿਸ ਜਿੰਮੇਵਾਰ ਨੂੰਂ ਮਿਲੀਏ ?

  • @sukhbirsinghdhanoa2692
    @sukhbirsinghdhanoa2692 3 місяці тому +1

    ਸੇਵਕ ਜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸੁਝਾਓ ਦਿਓ ਕਿ ਮੇਲੇ ਦੇ ਐਟਰੀ ਗੇਟਾਂ ਤੇ ਵੱਡੇ ਸਾਇਜ ਚ ਮੇਲੇ ਦਾ ਨਕਸ਼ਾ ਜਰੂਰ ਪਰਦਰਸ਼ਿਤ ਕੀਤਾ ਜਾਵੇ । ਤਾ ਕਿ ਦਿਲਚਸਪੀ ਵਾਲਾ ਖੇਤਰ ਸੌਖਾ ਲਭ ਸਕੇ ।

  • @DilbagSingh-db6zp
    @DilbagSingh-db6zp 3 місяці тому

    ਬਾਈ ਸੇਵਕ ਸਿੰਘ ਆਪ ਨੂੰ ਪਤਾ ਕਿਵੇਂ ਲਗਦਾ ਕਿ ਯੂਨੀਵਰਸਿਟੀ ਵਿੱਚ ਮੇਲਾ ਲੱਗਿਆ ਹੈ ਬਾਕੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @GurwinderSingh-zi4fd
    @GurwinderSingh-zi4fd 3 місяці тому +3

    ਇਨਸੂਲੀਨ ਦੇ ਬੂਟੇ ਸਾਡੇ ਕੋਲ਼ ਹਨ,, ਮੈਂ ਕਿਸੇ ਨਰਸਰੀ ਚੋਂ ਮਹਿੰਗਾ ਲਿਆ ਸੀ, ਪਰ ਅਸੀਂ ਤਿਆਰ ਕਰ ਕੇ ਆਪਨੇ ਦੋਸਤਾਂ ਮਿੱਤਰਾਂ ਨੂੰ ਮੁਫ਼ਤ ਹੀ ਦਿੰਦੇ ਹਾਂ,,

  • @baljitkumar1986
    @baljitkumar1986 3 місяці тому

    Very good information video 👍🏻

  • @parmjitsingh1488
    @parmjitsingh1488 3 місяці тому

    Good work sir g

  • @sukhchainsingh6243
    @sukhchainsingh6243 3 місяці тому

    Very good work ji

  • @LakhveerSinghMirpur
    @LakhveerSinghMirpur 3 місяці тому +2

    ਸੇਵਕ ਜੀ ਮਾੜੀ ਗੱਲ ਹੈ ਅਸੀਂ ਲੁਧਿਆਣੇ ਤੁਹਾਨੂੰ ਲੱਭਦੇ ਰਹੇ ਤੁਸੀਂ ਕਿਤੇ ਨਹੀਂ ਮਿਲੇ ਨਾ ਹੀ ਤੁਹਾਡਾ ਕੋਈ ਮੋਬਾਇਲ ਨੰਬਰ ਹੈ ਸਾਡੇ ਕੋਲ

  • @rameshrana336
    @rameshrana336 3 місяці тому

    V good ji 🥰

  • @GurdeepSingh-oz7ei
    @GurdeepSingh-oz7ei 3 місяці тому

    Very nice 👌

  • @RoyalLife-oo4ji
    @RoyalLife-oo4ji 3 місяці тому +1

    ਵੀਰ ਅਕਰ ਕਰੇ ਦਾ ਹੋਰ ਵੀ ਬਹੁਤ ਫਾਇਦਾ

  • @chanderroyal
    @chanderroyal 3 місяці тому +2

    ਮੈਨੂੰਂ ਅਸ਼ਵਗੰਧਾ,ਸ਼ਤਾਵਰ, ਮੂਸਲੀ ਦਾ ਬੂਟਾ ਦਿਉ ਬਠਿੰਡੇ

  • @darshankumarlaleana383
    @darshankumarlaleana383 3 місяці тому +4

    ਬਠਿੰਡਾ ਕਿਸਾਨ ਮੇਲੇ ਤੇ ਵੀ ਆਉਗੇ ਜੀ asi ਲੈਣੇ ਹਨ ਜੀ

  • @amishasahani1745
    @amishasahani1745 3 місяці тому

    ਵੀਰ ਜੀ ਕੀ ਇਹ ਪੌਦੇ ਤੇ ਫ਼ਲਦਾਰ ਦਰਖ਼ਤ ਜੇਕਰ ਅਸੀਂ ਆਪਣੇ ਖ਼ਾਲੀ ਪਲਾਟ ਵਿੱਚ ਲਗਵਾਉਣੇ ਹੋਣ ਤਾਂ ਇਸ ਦਾ ਕੋਈ ਹੱਲ ਹੈ ਤੁਹਾਡੇ ਕੋਲ ਵੀਰ ਜੀ ਇਸ ਬਾਰੇ ਜਰੂਰ ਜਾਣਕਾਰੀ ਦਿੱਤੀ ਜਾਵੇ ਜੀ

  • @Panjabijatt1
    @Panjabijatt1 3 місяці тому +1

    ਵੀਰ ਮੇਲੈ ਚ ਸੰਦ ਛੋਟੇ ਜਾ ਵੱਡੇ ਤੇ ਤਕਨੀਕਾ ਵੀ ਵਖਾਈ। ਜਿਦਾ ਜਗਾੜੀ- ਜੁਗਾੜੀ ਜੰਤਰ👍💯

  • @GurwinderSingh-pf6fu
    @GurwinderSingh-pf6fu 3 місяці тому

    Nice veer ji

  • @harman7192
    @harman7192 3 місяці тому +1

    ਵੀਰ ਜੀ ਕਈ ਵੀਰ ਮੇਲੇ ਵਿੱਚ ਨਹੀ ਪਹੁੰਚ ਸਕਦੇ ਸਦਾ ਆ ਕੇ ਬੂਟੇ ਕਿੱਥੋਂ ਲੈ ਸਕਦੇ ਹਨ ਜ਼ਰੂਰ ਦੱਸਣਾ ਬੇਸ਼ਕ ਕਮਿੰਟ ਵਿੱਚ ਜਵਾਬ ਦੇ ਦਿਓ ਧੰਨਵਾਦ ਜੀ

  • @baljindersekhon5759
    @baljindersekhon5759 3 місяці тому

    ਗੁਰਦਾਸਪੁਰ ਵਿਖੇ ਮਿਤੀ ਅਠਾਰਾਂ ਸਤੰਬਰ ਨੂੰ ਕਿਸਾਨ ਮੇਲਾ ਲੱਗ ਰਿਹਾ ਹੈ , ਕਿਰਪਾ ਕਰਕੇ ਆਉਣਾ ਜੀ,

  • @GurpreetMaan-be6bo
    @GurpreetMaan-be6bo 3 місяці тому

    Good g

  • @GurpreetKaur-pc3lu
    @GurpreetKaur-pc3lu 3 місяці тому

    ਅਸੀਂ ਬਠਿੰਡੇ ਯੂਨੀ ਚ ਗਏ ਸੀ ਸਾਨੂੰ ਓਹਨਾਂ ਨੇ ਇੱਕ ਵੀ ਬੂਟਾ ਨਹੀਂ ਦਿੱਤਾ

  • @sharamveersingh4387
    @sharamveersingh4387 3 місяці тому

    Nice

  • @gurjeetboparai62
    @gurjeetboparai62 3 місяці тому +2

    ❤❤❤

  • @JBSingh-pl8mj
    @JBSingh-pl8mj 3 місяці тому

    Dr Sahib, koi peit ghataun wala podha vee hei?

  • @bandnasidhu
    @bandnasidhu 3 місяці тому

    I will buy

  • @NihalSingh-v9t
    @NihalSingh-v9t 3 місяці тому

    Sir mele to baad kadi vi mil sakde han

  • @sarabjit9498
    @sarabjit9498 3 місяці тому

    21 date he ki late aye to v mil dakde plants plz daso ji

  • @amarjitsinghbhinder4310
    @amarjitsinghbhinder4310 3 місяці тому

    Patiala kado mil sakde

  • @harrygaming9052
    @harrygaming9052 3 місяці тому

    Ustaad g bamboo upar vedio bna deo ek

  • @veergill2130
    @veergill2130 3 місяці тому

    Nਵੀਰ

  • @shashiprabha8505
    @shashiprabha8505 3 місяці тому

    समय भी बता दें कितने बजे रात तक लगेगा

  • @malhisaab7321
    @malhisaab7321 3 місяці тому

    ik pudga pass ni honda awi nursery cho la la vechi jnde ne

  • @PreetPal2107
    @PreetPal2107 3 місяці тому

    Cervical vaste kon sa butta hunda

  • @princedeep6707
    @princedeep6707 3 місяці тому

    Sir ehe fairs jo lagde a ohna da kitho pta lagda .v ethe kis date nu fair a

    • @harmangrewal366
      @harmangrewal366 3 місяці тому

      Google

    • @sukhbirsinghdhanoa2692
      @sukhbirsinghdhanoa2692 3 місяці тому

      ਸਾਲ ਚ ਦੋ ਵਾਰ ਲਗਦੇ ਨੇ ਸਤੰਬਰ ਤੇ ਮਾਰਚ ਮਹੀਨੇ । PAU ਦੀ ਐਪ ਤੇ ਸਾਰੀ ਜਾਣਕਾਰੀ ਉਪਲਬਧ ਹੁੰਦੀ ਹੈ ।

  • @jawanda362
    @jawanda362 3 місяці тому

    Pvt wale ta bht tez rate londe

  • @mpr24punjabi24
    @mpr24punjabi24 3 місяці тому

    ਜੇ ਕਿਸੇ ਨੇ ਐਤਵਾਰ ਆਉਣਾ ਹੋਵੇ ਤਾਂ ਮਿਲ ਸਕਦੇ ਹੋ

    • @HarpreetSingh-ux1ex
      @HarpreetSingh-ux1ex 3 місяці тому

      ਨਹੀਂ ਜੀ ਕੰਮਕਾਰ ਦੇ ਦਿਨ ਸੋਮਵਾਰ ਤੋਂ ਸ਼ਨੀਵਾਰ

    • @rajurj6829
      @rajurj6829 3 місяці тому

      sarkari officer's Monday nu mil jaan tan bnde nu inj lgda k aj tan rabb mil geya 😂😂

  • @amarjitkaur9765
    @amarjitkaur9765 3 місяці тому

    Payment kithe hundi hai

  • @rajwantsingh2523
    @rajwantsingh2523 3 місяці тому

    Faku

  • @rajkaushik5812
    @rajkaushik5812 3 місяці тому +1

    kithon milne sewa ji university kedi apni ??