ਬਾਪੂ ਬਲਕੌਰ ਸਿੰਘ ਨੇ ਕਬੂਲਿਆ ਢੱਡਰੀਆਂ ਵਾਲੇ ਦਾ ਚੈਲੈਂਜ !

Поділитися
Вставка
  • Опубліковано 14 лип 2018
  • ਬਾਪੂ ਬਲਕੌਰ ਸਿੰਘ ਨੇ ਕਬੂਲਿਆ ਢੰਡਰੀਆਂ ਵਾਲੇ ਦਾ ਚੈਲੈਂਜ !
    For All the Latest News Download Daily Post News App:
    play.google.com/store/apps/de...
    Click For IOS:- appsto.re/in/xNvZdb.i⁠⁠⁠⁠
    For more news Log on to :- www.punjabi.dailypost.in/
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.com/+DailyPostPun...

КОМЕНТАРІ • 2,5 тис.

  • @passionbonsai88
    @passionbonsai88 5 років тому +42

    Media wala bai dhakke naal vivad bana reha , Bapu and Bhai g dono ikko gall kar rahe aa

    • @kishansingh06
      @kishansingh06 4 роки тому +2

      ਦੁਨੀਆਂ ਦਾ ਸਭ ਤੋਂ ਵੱਡਾ ਝੂਠਾ ਤੇ ਚਾਲੂ ਪੱਤਰਕਾਰ ਹੈ ਇਹ

    • @Sahota-Farm
      @Sahota-Farm 4 роки тому

      @@kishansingh06 sahi gal a y

  • @KuldeepSingh-zq5xc
    @KuldeepSingh-zq5xc 6 років тому +19

    ਬਾਬੂ ਜੀ ਦਾ ਛੇਤੀ ਮੇਲ ਕਰਾੳੁ ਨਾਲ ਮੌਵੀ ਵੀ ਬਣੇ ਸਾਰੀ िਵਚਾਰ ਟੇਪ ਹੋਵੇ ਜੀ ਧਨਵਾਦ ਜੀ

  • @rajindersng
    @rajindersng 4 роки тому +8

    Good i liked this well qualified man. He is full of facts.

    • @harmansingh9880
      @harmansingh9880 4 роки тому

      rajinder sng yeah fact but not truth. Bani is about truth not only facts. Rational fool khida a babe wrge bndya nu

  • @dimplechugh
    @dimplechugh 5 років тому +2

    ਜਦੋਂ ਕੋਈ ਜ਼ਿਆਦਾ ਪੜ ਜਾਂਦਾ ਹੈ ਤਾਂ ਉਹ ਅਰਥਾਂ ਵਿਚ ਹੀ ਉਲਝ ਕੇ ਰਹਿ ਜਾਂਦਾ ਹੈ ਅਤੇ ਅਰਥ ਦੇ ਅਨਰਥ ਕਰ ਦਿੰਦਾ ਹੈ।ਇਸ ਬਾਬੇ ਦਾ ਵੀ ਏਹੀ ਹਾਲ ਹੈ।।

  • @SurinderSingh-dj7jg
    @SurinderSingh-dj7jg 6 років тому +15

    ਹਉਮੈ....ਮੈਂ......ਇਹ ਜਿਆਦਾ ਪੜ੍ਹਾਈ ਕਰਨ ਦਾ ਰਿਜਲਟ ਹੈ।ਬਾਬੇ ਨਾਨਕ ਜੀ ਨੇ ਰੱਬ ਬਾਰੇ ਬਹੁਤ ਕੁਝ ਕਹਿ ਕੇ ਵੀ ਮਗਰੋਂ ਕਹਿ ਦਿੱਤਾ ਕਿ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ।ਤੇ ਇਹ 10--20ਸਾਲ ਦਾ ਕੋਰਸ ਨਹੀਂ ਹੈ।ਕਈਆਂ ਜਨਮਾਂ ਦਾ ਖੇਲ ਹੈ।ਬਾਪੂ ਐਮ ਏ ਐਮ ਏ ਪੀ ਐਚ ਡੀ ਚ ਫਸਿਆ ਹੋਇਆ ਹੈ।

    • @JaswinderSingh-im3zh
      @JaswinderSingh-im3zh 4 роки тому +1

      बल्कौर।सला।गलत।बोल्दा।इस
      ।बन्दे।दा।दिमाग
      ।बाबा।जी।तों।उपर।हा।किया

    • @VijayKumar-gi5cq
      @VijayKumar-gi5cq 6 місяців тому

      ਹੈਂ ਬਾਬਾ ਨਾਨਕ ਜੀ ਵੀ ਇਹ ਕਹਿ ਰਹੇ ਆ ਕਿ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਅਸੀਂ ਤੇ ਬਾਬੇ ਨਾਨਕ ਨੂੰ ਈ ਰੱਬ ਮੰਨਦੇ ਹਾਂ 😢 ਹਣ ਕੀ ਕਰੀਏ

    • @SurinderSingh-dj7jg
      @SurinderSingh-dj7jg 6 місяців тому

      @@VijayKumar-gi5cq ਅਸੀਂ ਬਾਬਾ ਨਾਨਕ ਜੀ ਨੂੰ ਹੀ ਰੱਬ ਮੰਨਦੇ ਹਾਂ 🙏💗🙏

  • @chandanmalhi9582
    @chandanmalhi9582 6 років тому +103

    ਇਹ ਵਿਵਾਦ ਬਣਾਇਆ ਜਾ ਰਿਹਾ, ਇਸ ਬੰਦੇ ਦੀ ਸੋਚ ਪਤਾ ਨੀ ਕਿਸ ਤਰੀਕੇ ਨਾਲ ਸੋਚ ਰਿਹਾ, ਸਇਦ ਇਹ ਜਿਆਦਾ ਪੜਾਈ ਦਾ ਨਤੀਜਾ ਹੈ।

    • @surjitkumar4733
      @surjitkumar4733 4 роки тому +2

      Bander aa..jehra guru nanak sab ji nu nhi mandaa...odda bander ne pagg banni aa.kanjaa sharreer kitho ayaa..pio c..ta putt ayaa...putt kitho aa geyaa...kutta sala

    • @gurpreetsinghballysaggu8641
      @gurpreetsinghballysaggu8641 4 роки тому

      Kini duniya ayi kini duniya chali gyi sab kuch khtam ho jana rehna ohne hi hai is karke ohnu koi farak nahi o hai te hai v nahi

    • @gurdeepdhother7337
      @gurdeepdhother7337 4 роки тому +2

      ਕੁਝ ਤੁਸੀਂ ਵੀ ਪੜ੍ਹ ਲਓ ਕਿ ਬਾਬਿਆਂ ਮਗਰ ਹੀ ਤੁਰਿਆ ਰਹਿਣਾ ਹੈ

    • @gurnamsingh8580
      @gurnamsingh8580 4 роки тому

      Bilkul ji

    • @PB18Wale
      @PB18Wale 4 роки тому +4

      Mai rab bare kuch nahi jan da par mai
      Akha meech ke rab nu man reha....
      Par bapu balkor nu rab bare jina pta oh
      Ona ds reha..
      Bapu ji vala rasta rbb nu paun lyi bilkul
      Thik hai....

  • @premjitbrar6454
    @premjitbrar6454 8 днів тому +1

    ਬਾਪੂ ਬਲਕੌਰ ਸਿੰਘ ਤਰਕ ਤੇ ਗਲ ਕਰ ਰਿਹਾ ਹੈ।
    ਇਹ ਤਰਕਸ਼ੀਲ ਹੈ।
    ਇਹ ਧਰਮ ਦੇ ਨਾਂ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਦੇ ਹਨ
    ਇੰਨਾਂ ਦੇ ਮਹਿਲ ਦੇਖੋ - ਇੰਨਾ ਦੇ ਕੱਪੜੇ ਦੇਖੋ -ਇੰਨਾ ਦੀਆਂ ਗੱਡੀਆਂ ਦੇਖੋ -ਇੰਨਾਂ ਦੇ ਸਾਮਰਾਜ ਦੇਖੋ ਜੀ।
    ਰਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ-ਦਿਨ ਰਾਤ ਪਾਪਾਂ ਚ ਗੁਜਾਰੇਂ ਬੰਦਿਆਂ।
    ਜੇ ਨਾਂ ਹੋਵੇ ਬੰਦਾ ਬੰਦੇ ਨੂੰ ਪਛਾਣ ਦਾ - ਤਾਂ ਕੀ ਫੈਦਾ ਮੰਦਰੀਂ ਮਸੀਤੋਂ ਜਾਨਦਾ।

  • @LakhvirSingh-rp9bn
    @LakhvirSingh-rp9bn 4 роки тому +2

    ਬਾਪੂ ਬਲਕੌਰ ਸਿੰਘ ਜੋ ਗੱਲਾਂ ਕਰਦੇ ਹਨ ਇਹ ਕੋਈ ਪੈਗੰਬਰ ਹੀ ਕਰ ਸਕਦਾ ਬਾਪੂ ਕਿਸੇ ਸੰਤ ਨਾਲੋਂ ਘੱਟ ਨਹੀਂ ਮਨੁਖਤਾ ਦੀ ਗਲ ਕਰਦਾ ਜੋ ਹਰ ਧਰਮ ਦਾ ਸਾਰ ਹਨ

  • @rajinderpalsharma3171
    @rajinderpalsharma3171 6 років тому +31

    ਸਾਡੇ ਲੲੀ ਰੱਬ ੲਿੱਕ ਥਾਣੇਦਾਰ ੲਿੱਕ ਡਾਕਟਰ ਤੇ ਬੈਕ ਦੇ ਬਰਾਬਰ ਹੈ ਅਸੀ ੲਿਸ ਤੋ ਅੱਗੇ ਰੱਬ ਨੂੰ ਨਹੀ ਜਾਣ ਸਕੇ

    • @dharmindersra6174
      @dharmindersra6174 4 роки тому

      ਵੀਰ ਇਹ ਤੇਰੀ ਗਲਤੀ ਏ ਕਿ ਤੁਸੀਂ ਰੱਬ ਨੂੰ ਇੱਥੋਂ ਤੱਕ ਹੀ ਜਾਣਿਆ। ਇਹ ਗਲਤੀ ਸਾਰਿਆਂ ਦੀ ਨਹੀਂ ਹੋ ਸਕਦੀ ਤੇ ਨਾਂ ਹੀ ਤੁਸੀਂ ਮੈ ਆਪਣੀ ਸੋਚ ਦੂਜਿਆਂ ਤੇ ਥੋਪ ਸਕਦੇ ਉ। ਧੰਨਵਾਦ

    • @larnaca6460
      @larnaca6460 4 роки тому +2

      @@dharmindersra6174 rab hai e nahi. There is no god. God don't exist. Science bahut prove karta tuhade rab nu.

    • @Desi-Shayeri
      @Desi-Shayeri 4 роки тому

      absolutely right

  • @paramjitsingh2349
    @paramjitsingh2349 6 років тому +9

    ਬਾਬਾ ਜਿਆਦਾ ਪੜਿਆ ਹੋਣ ਕਰਕੇ ਪੜ੍ਹ ਪੜ੍ਹ ਗੱਡੀ ਲਦੀਐ ਵਾਲੀ ਗੱਲ ਹੈ।ਜੇ ਸਹੀ ਢੰਗ ਨਾਲ ਸਮਝਾਇਆ ਜਾਂਦਾ ਹੈ ਤਾਂ ਉਹ ਮੰਨ ਸਕਦਾ ਹੈ। ਗਿਆਨ ਵਿਹੂਣੇ ਜਾਂ ਚੁੰਝ ਗਿਆਨੀ ਉਨ੍ਹਾਂ ਦੇ ਸਾਹਮਣੇ ਟਿਕ ਨਹੀਂ ਸਕਦੇ।

  • @djrhualdjrhual2323
    @djrhualdjrhual2323 5 років тому +1

    ਜਿਸ ਤਰਾ ਹਵਾ ਦਿਸਦੀ ਨਹੀਂ ਮਹਿਸੂਸ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਰੱਬ ਦਿਸਦਾ ਨਹੀਂ ਮਹਿਸੂਸ ਕੀਤੀ ਜਾਂਦੀ ਹੈ

  • @AloneBoy-mo5ng
    @AloneBoy-mo5ng 5 років тому +3

    ਬਾਬਾ ਬਿੱਲਕੁਲ ਸਹੀ ਕਹਿ ਰਿਹਾ। ਬਿਲਕੁੱਲ ਨਾਨਕ ਵਾਲੀ ਵਿਚਾਰਧਾਰਾ ਹੈ ਬਲਕੌਰ ਸਿਉਂ ਦੀ।

  • @SukhdevSingh-ly2dz
    @SukhdevSingh-ly2dz 6 років тому +4

    ਤੇਰੇ ਵਰਗੇ ਨੂੰ ਤੇਰੇ ਹੀ ਬੱਚੇ ਲੱਤਾ ਨਾਲ ਸੰਮਜਾੳੁਦੇ ਨੇ ਫੇਰ ਯਾਦ ਕਰੀ ਬਾਬੇ ਨਾਨਕ ਨੂੰ ਤੇ ਭਾੲੀ ਰਣਜੀਤ ਸਿੰਘ ਨੂੰ

  • @jabirjassisingh
    @jabirjassisingh 6 років тому +28

    ਜੇਕਰ ਵਿਗਿਆਨ ਤੇ ਵਿਗਿਆਨ ਦੀ ਖੋਜ ਨੂੰ ਹੀ ਵੇਖ ਲਈਏ ਤਾਂ ਵਿਗਿਆਨ ਕੁਛ ਵੀ ਨਹੀਂ ਫਰਜ ਕਰਲੋ ਇਕ ਛੋਟੀ ਜਿਹੀ ਮਿਸਾਲ ਕਿ ਵਿਗਿਆਨ ਨੂੰ ਪੁਛ ਲਿਆ ਜਾਏ ਕਿ ਖੂਨ ਕਿਸ ਤਰ੍ਰਾਂ ਬਣਦਾ ਉਹ ਦੱਸ ਦੇਵੇਗਾ ਸਹੀ ਗੱਲ ਹੈ ਪਰ ਵਿਗਿਆਨ ਨੂੰ ਆਖਿਆ ਜਾਏ ਕਿ ਹੁਣ ਤੂੰ ਖੂਨ ਬਣਾ ਕੇ ਦਿਖਾ। ਨਈਂ ਬਣਾ ਸਕਦਾ ਬੇਵੱਸ ਹੈ ਔਰ ਜੋ ਹੈ ਈ ਬੇਬਸ ਤੇ ਉਸ ਤੇ ਵੀ ਪੂਰਾ ਯਕੀਨ ਰੱਖਣਾ ਅਧੂਰਾਪਣ ਹੀ ਹੈ । ਬਾਕੀ ਆਪ ਆਮ ਵੇਖਿਆ ਗਿਆ ਹੈ ਕਿ ਜੋ ਮਨੁੱਖ ਜਿਨਾਂ ਗਿਆਤਾ ਹੋ ਜਾਂਦਾ ਹੈ ਉਹ ਓਡਾ ਹੀ ਵੱਡਾ ਅਨਰਥ ਕਰਦਾ ਹੈ।
    ਇਹ ਤਾਂ ਓ ਗਲ ਹੋ ਗਈ,,,,,,
    ਪੜਿਆ ਮੂਰਖ ਆਖਈਐ ਜਿਤੁ ਲਬੁ ਲੋਭੁ ਅਹੰਕਾਰਾ।।
    ਉਹ ਇਲਮ ਹੀ ਕੀ ਹੋਇਆ ਜਿਸਨੂੰ ਗ੍ਰਹਿਣ ਕੀਤਾ ਤੇ ਮਨ ਵਿਚ ਵਿਕਾਰਾਂ ਨੂੰ ਥਾਂ ਦੇ ਦਿੱਤੀ। ਉਸ ਦੀਵੇ ਜਗਾਏ ਦਾ ਕੀ ਅਰਥ ਜਿਸ ਤੋਂ ਚਾਨਣ ਹੀ ਨਾ ਲਿਆ ਤੇ ਆਪ ਅੱਖਾਂ ਤੇ ਪੱਟੀ ਹੀ ਬੰਨ੍ਹ ਛੱਡੀ।

    • @BS-yy8ur
      @BS-yy8ur 5 років тому +2

      👍⭐❤

    • @jsb4737
      @jsb4737 5 років тому +3

      ਸਹੀ ਗੱਲ ਆ ਬਾਈ
      ਕੁਦਰਤ ਨੇ ਸਾਇੰਸ ਬਣਾਈ ਆ
      ਸਾਇੰਸ ਨੇ ਕੁਦਰਤ ਨਹੀਂ

    • @GurpreetSingh-xi8cf
      @GurpreetSingh-xi8cf 5 років тому +1

      bai science nal atleast tnu smj ta au kuj,, j khojya hi na fr palle ki pau, tere vrge shyd kuj sikhna hi ni chahnde, full stop lg gya lgda

    • @GurpreetSingh-xi8cf
      @GurpreetSingh-xi8cf 5 років тому

      @@BS-yy8ur science kudrat nu smjn lai h, smj k bnaya v ja skda,, ah jo mobile fad k comment kr rahe ho,, eh v bnaya hi h,,

    • @BS-yy8ur
      @BS-yy8ur 5 років тому +1

      @@GurpreetSingh-xi8cf *mere mutabak guru nanak aaj de mahan vigyanka nalo jada nahan ne. Ohna ne viganika to pehla ee das ditta si ke dharti ruki hoi nahi hai gumdi hai. Mere kheal nal vegeanaka nu isda pata lagbhag 80-90 saal pehla laga hai. Par gurbani vich ta ehe bohot pehla lekhea pea hai. Guru Nanak ne ehe vee pehla ee das ditta si ke insan di pohoch to pare hor vee dhartia mojud ne. Aaj de vigyanak kai exo planet khoj chuke ne jina te insan varge jeev hon bare vigeanak dasde ne. Par japji sahab vich pehla hi likhea pea ke kai dhartia mojud ne. Kai hor vee rishi muni hoe ne jinna kol kai tara dia shaktia si. Ved Veas ik essa rishi si jo beete hoe te vartman time nu film di tara dekh lenda si. Hai ta oho vee vigyaan ee. Par ohna vargea nu mobile di ki lod aa? .... Vigyan insan nu kamjor vee ta kar reha. Jini insan nu suvidha mildi jandi aa ona ee insaan sharirak mehnat ghat karda aa. Aj di tarik vich hajara tara de rog sirf ess karke insan nu lag rehe ne keoke insaan di sharirak mehnat ghat gai hai.*

  • @rachhpalsinghsarpanch4393
    @rachhpalsinghsarpanch4393 4 роки тому +3

    ਬਲਕੌਰ ਸਿੰਘ ਨੂੰ ਸੰਤ ਮਸਕੀਨ ਦੀ ਜਪ ਦੀ ਨਿਸਾਣ ਕਿਤਾਬ ਤੋਂ ਗਿਆਨ ਲੈਣਾ ਚਾਹੀਦਾ ਹੈ ਬਾਬੇ ਨਾਨਕ ਦੀ ਹਰ ਗੱਲ ਮੰਨਣ ਵਾਲਾ ਹੀ ਕੋਈ ਭਾਈ ਲਹਿਣਾ ਵਰਗੇ ਬਣ ਸਕਦੈ

    • @sukhsidhu316
      @sukhsidhu316 4 роки тому

      baba nanak di har gall man da oh par jo aap dhdriya wala todya modya ithas diya kitaba pdh k babe nanak da gyan dinda oh galat aa ..kitaba sajish ne veer tod mod k ithas likhya ehna ch sajish aa

  • @randhawasurjitsingh2286
    @randhawasurjitsingh2286 4 роки тому +5

    I'm also agree with this Gentleman. I do believe that religion has been designed. So make our life well disciplined and spiritual, kind, helpful and when we got no-one in life and feel alone in this situation you feel god's with you and also can expect god will fix all our problems.Yeah we should leave this topic just the way it is

  • @gurlalkhehra4098
    @gurlalkhehra4098 6 років тому +78

    ਬਿਲਕੁਲ ਜੀ ਗੁਰੂ ਨਾਨਕ ਦੇਵ ਜੀ ਦੀਆ ਸਾਰੀਆ ਗੱਲਾ ਨਾਲ ਸਹਿਮਤ ਹੋਣਾ ਪਵੇਗਾ ਕੋਈ ਵੀ ਇਨਸਾਨ ਗੁਰੂ ਸਾਹਿਬ ਦੀ ਗਲ ਨੂ ਚੈਲਜ ਨਹੀ ਕਰ ਸਕਦਾ

    • @GurjantSingh-il5qq
      @GurjantSingh-il5qq 6 років тому

      Gurlal Khehra

    • @1tuhitu
      @1tuhitu 6 років тому +1

      Gurlal, just wake up and see rest of world. What is percentage of sikhs in the world? You will get your answer.

    • @Leo12919
      @Leo12919 6 років тому +1

      Gobind serwal bawe sikh thore ne per 1sikh 75000 De brabar hai
      ape percentage sochla.

    • @majorsingh3840
      @majorsingh3840 6 років тому +1

      Eh sala sikh hi nahi

    • @BS-yy8ur
      @BS-yy8ur 6 років тому

      Gobind Sherwal *are you 😨 afraid?*

  • @gurmatsedhan3852
    @gurmatsedhan3852 6 років тому +79

    ਬੁੜਾ ਤੇਜ ਦਿਮਾਗ ਤਾਂ ਹੈ ਪਰ ਦੋ ਬੇੜੀਆਂ ਦਾ ਸਵਾਰ ਹੈ।

    • @jatt6853
      @jatt6853 6 років тому +7

      Balkaran Singh....Veere har banda hi confuse hunda ke rabb haiga ke nai par juttiyan ton darda koi rabb te dharam te swal nai karda...Eh baba daler aa par thora jiha eh v darr riha

    • @kuldeepsingh-zd6xz
      @kuldeepsingh-zd6xz 5 років тому +2

      Baba pagal hon wala.

    • @surjitkumar4733
      @surjitkumar4733 4 роки тому +1

      Inna dmaah tez aa..ta nojwana nu inspire kro..punjab vicho nadhe khatam kro...primery school di halt dekho kinni tars yog aa...vehleyya bandeyaa...dmaag lgaa....chaar panj boote lga de..

    • @harshsalaria1549
      @harshsalaria1549 4 роки тому

      @@surjitkumar4733 tusii mannde o rabb nu re tusii krlaina c inne bnde mnnde rabb nu ohna to ta hoya ni aw budda babaa kalla krlee jaa o prawa

  • @JarnailSingh-ds8si
    @JarnailSingh-ds8si 4 роки тому +1

    ਪੜ੍ਹ ਪੜ੍ਹ ਕਿਤਾਬਾਂ ਦਾ ਢੇਰ ਕੁੜੇ ਮੇਰਾ ਵੱਧਦਾ ਜਾਏ ਹਨੇਰ ਕੁੜੇ .....ਇਹ ਹਾਲ ਆ ਬਾਪੂ ਦਾ ...ਬਾਕੀ ਕਰਮ ਕਾਂਡਾਂ ਚ ਪਰਮਾਤਮਾ ਹੈਨੀ ਇਹ ਗੱਲ ਸਹੀ ਆ ਤੇ ਇਹ ਵੀ ਗੱਲ ਸਹੀ ਆ ਕਿ ਉਸ ਨੂੰ ਜਾਨਣ ਵਾਸਤੇ ਕਿਤਾਬਾਂ ਦੀ ਨੀ ਲੋੜ ਆਪਣੇ ਜੀਵਨ ਦੇ ਆਚਰਣ ਨੂੰ ਉੱਚਾ ਕਰਨ ਦੀ ਲੋੜ ਆ ਆਪਣੇ ਫਰਜ਼ ਜੋ ਆਪਣੇ ਲਈ ਆਪਣੇ ਪਰਿਵਾਰ ਲਈ,ਆਪਣੇ ਸਮਾਜ ਲਈ ਆ ਉਹ ਇਮਾਨਦਾਰੀ ਨਾਲ ਨਿਭਾਵੋ ਇਹ ਹੀ ਬਾਣੀ ਕਹਿੰਦੀ ਗੁਰੂ ਨਾਨਕ ਦੇਵ ਜੀ ਦੀ । ਬਾਕੀ ਇਕ ਗੱਲ ਜ਼ਰੂਰ ਆ ਕਿ ਇਹ ਸੱਭ ਪਰਮਾਤਮਾ ਦੀ ਰਚਨਾ ਆ ਬਲਕੋਰ ਸਿੰਘ ਮਨਣ ਚਾਹੇ ਨਾ ਇਸ ਨਾਲ ਕੋਈ ਫ਼ਰਕ ਨੀ ਪੈਣਾ

  • @gillreetlehrian5742
    @gillreetlehrian5742 4 роки тому +1

    ਬਿਲਕੁਲ ਸਹੀ ਆ ਦੋਨਾਂ ਨੂੰ ਆਪਸ ਵਿਚ ਗੱਲ ਕਰਨੀ ਚਾਹੀਦੀ ਆ , ਦੋਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ , ਕੁਜ ਸਿੱਖਣ ਨੂੰ ਮਿਲੇ ਗਾ, ਸਾਇੰਸ ਵਾਰੇ ਤੇ ਧਰਮ ਵਾਰੇ ਉਸ ਅਕਾਲ ਪੁਰਖ ਵਾਰੇ ਜਿੰਨੇ ਆ ਸਾਰੀ ਦੁਨੀਆਂ ਸਿਰਜੀ ਆ , ਏ ਬਰਿਹਮੰਡ ਸਿਰਜਿਆ ਜਿਸ ਸਬ ਆਓਂਦੇ ਨੇ ਇਥੋਂ ਤੱਕ ਕੇ ਗੁਰੂ ਨਾਨਕ ਦੇਵ ਜੀ , ਕੋਈ ਤਾਂ ਸਿੱਟਾ ਨਿਕਲੇ ਗਏ ਨਵੀ ਪੀੜੀ ਨੂੰ ਕੁਜ ਸਿੱਖਣ ਨੂੰ ਮਿਲਗੇ ,

  • @chandanmalhi9582
    @chandanmalhi9582 6 років тому +33

    ਇਹ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਪੂਰੀ ਮੰਨਤਾ ਨੀ ਦੇ ਰਿਹਾ, ਕੀ ਪਤਾ ਕਿਥੇ ਚਲ।ਗਈ ਅਾ ਸੋਚ

  • @baldevsingh6933
    @baldevsingh6933 6 років тому +9

    ਪਤਰਕਾਰ ਜੀ ਕਿਸ ਨਾਲ ਗਿਅਾਨ ਗੋਸ਼ਟੀ ਕਰ ਰਹਿ ਹੋ?

  • @Inderzworld1
    @Inderzworld1 4 роки тому +4

    ਬਾਪੂ ਬਲਕੌਰ ਸਿੰਘ ਜੀ 😍😍😍😍

  • @bittu7866
    @bittu7866 5 років тому +6

    baba sahi Aa

  • @lakhvirdhaliwal4216
    @lakhvirdhaliwal4216 6 років тому +66

    ਪੜ੍ਹਿਆ ਮੂਰਖ ਆਖੀਐ ਜਿਤ ਲਭ ਲੋਭ ਹੰਕਾਰ

    • @gurlabsidhu2076
      @gurlabsidhu2076 5 років тому

      Akeomkar

    • @Truth-Always
      @Truth-Always 5 років тому +5

      Gurlab Sidhu : ਸੱਚ ਦਾ ਰੂਪ ਬਲਕੌਰ ਸਿੰਘ ਤੋਂ ਬਹੁਤਾ ਅਲੱਗ ਨਹੀਂ। ਇਹ ਹੰਕਾਰ ਨਹੀਂ, ਇਹ ਗਿਆਨ ਹੈ। ਇਹ ਸਾਇੰਸ ਹੈ। ਸਾਇੰਸਦਾਨਾ ਤੇ ਪੱਛਮ ਦੇ ਦੇਸ਼ਾਂ ਤੇ ਪਰਮਾਤਮਾ ਦੀ ਜ਼ਿਆਦਾ ਮਿਹਰ ਹੈ।ਤੇ ਏਸ਼ੀਆ ਦੇ ਦੇਸ਼ ਕਿਸੇ ਨਰਕ ਤੋਂ ਘੱਟ ਨਹੀਂ।

    • @onkarsingh7608
      @onkarsingh7608 4 роки тому

      @@Truth-Always suppper reply,,,

    • @jeetkinder6374
      @jeetkinder6374 4 роки тому +1

      @@Truth-Always ਜੇ ਬਲਕਾਰ ਬਾਬਾ ਜੀ ਪਾਸ ਇਹਨਾਂ ਹੀ ਗਿਆਨ ਆ ਹਿੰਦੂਸਤਾਨ ਦੀ ਸਰਕਾਰ ਨਾਲ ਮੱਥਾ ਲਾਉਣ, ਜਿਵੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਜਾ ਕਿ ਸਵਾ ਲੱਖ ਨਾਲ ਇੱਕ ਲ਼ੜਾ ਦਿੱਤਾ, ਇਹ ਵੀ ਇਦਾਂ ਕਰਕੇ ਦਿਖਾ ਦੇਵੇ ਮੰਨ ਜਾਓਗਾ ।
      ਕਿ ਸਾਇੰਸ ਹੀ ਸੱਚ ਆ ਇਸ ਤੋਂ ਅੱਗੇ ਕੋਈ ਚੀਜ਼ ਨਹੀਂ

  • @advocatesandeep4294
    @advocatesandeep4294 6 років тому +16

    ਬਾਈ ਜੀ ਕਾਮਰੇਡਾਂ ਨਾਲ ਗੱਲਾਂ ਮੱਝ ਮੂਹਰੇ ਬੀਨ ਆ ਕਿੰਨੀ ਮਰਜੀ ਵਜਾ ਲੋ ਉਹੀ ਗਲ ਇਹਨਾਂ ਦੀ ਆ ।
    ਇਹਨਾ ਨਾਲ ਤਾਂ ਬੋਲੇ ਦਾ ਵੀ ਫਾਇਦਾ ਨਹੀਂ।।

    • @gora8413
      @gora8413 5 років тому +1

      Shi keha veer

    • @gora8413
      @gora8413 5 років тому +2

      ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।

    • @BS-yy8ur
      @BS-yy8ur 5 років тому

      👍❤⭐

    • @BS-yy8ur
      @BS-yy8ur 5 років тому +1

      @@gora8413 *5 vikara vicho hankar hi ik esa aa jo guna to peda hunda aa. Esnu padhai da te bitae hoe change time da hankaar ho gea aa.*

    • @gora8413
      @gora8413 5 років тому

      @@BS-yy8ur vese v veer ji je insaan jyaada parr jaave te dharam da vikaas naa hove tn ohdi v akal moti ho jndi hai

  • @hargun9941
    @hargun9941 5 років тому +6

    Babpu Shi hai yr,...dekhn Bali gl hove gi..Sant ji kime gl baat krde Han..jaldi galbat krao Dona di

  • @arshfdkoffice
    @arshfdkoffice 5 років тому +5

    Ego never accepts the truth

  • @dxgaming5744
    @dxgaming5744 6 років тому +4

    ਬਾਬਾ ਜੀ ਨੂੰ ਬੇਨਤੀ ਹੈ ਕਿ ਇਹੋ ਜਿਹੇ ਵੇਹਲੜ ਲੋਕਾਂ ਨਾਲ ਟਾਈਮ ਨਾ ਲਘਾਉ

  • @baldevsingh6933
    @baldevsingh6933 6 років тому +15

    ਬਾਪੂ ਜੀ ਚੂਲ ਢਿਲੀ ਲ਼ਗਦੀ ਅਾ

  • @goldysingh3798
    @goldysingh3798 4 роки тому +11

    Dhan guru nanak dev ji dhan guru gobind singh ji

    • @larnaca6460
      @larnaca6460 4 роки тому

      Hahhahaha dhan dhan kuch raje jina 3,4 wife rakhiya c te fudu lok kehde sade god ne. There is no god. Rab hega e nahi. Insaniyat pehla mere layi. Te science is above god

    • @goldysingh3798
      @goldysingh3798 4 роки тому +2

      @@larnaca6460 tere kehan nal ni kuz hona jis ne man na va tenu push ke ni man na sade lai guru sirf das guru sahiban di jot sir guru granth sahib ji hi han ........
      Tu science ch hi vadya reh

    • @goldysingh3798
      @goldysingh3798 4 роки тому +2

      Dhan guru nanak dev ji dhan guru gobind singh ji

    • @larnaca6460
      @larnaca6460 4 роки тому

      @@goldysingh3798 goldy ji tu bimar hunda odu hospital na jai, phone v sutde kyonki path kar bas. Loka nu keh kand oath kralo es nal khusi aodi te ghar bethe roti mil jandi.india ene guru, dev te god ne per lok fir v dukhi ne. Nark te swarg bas ithe aa, bas 1000 ja 500 sal pehla sirf loka nu draya janda rab de name. Chal 500 te 1000 sal pehla lok anpar c. Sale lok ta aj kal ram rahim varge kuteya nu mani jande. Ram rahim kuta new religion bna skda apna easily.

    • @goldysingh3798
      @goldysingh3798 4 роки тому

      @@larnaca6460
      Ha ok mere lai eh kuz v nahi hai phone ik jaroorat hai
      Pehla jado bimar hunde c udo jadi buttiya kam aundia c ..hun v jadi buttiya to hi dawai bandi a

  • @hassiankhedian8419
    @hassiankhedian8419 5 років тому +8

    Baba ji kise hadd tak sai boll reha rabb hega par hun loka ne usnu hor trike nal sadde agge rakhyea ga

  • @budhsingh5747
    @budhsingh5747 6 років тому +6

    ਯਾਰ ਸੰਤ ਕਿੳੇ ਕਹਿਨੇ ਹੁਨੇ ਅਾ
    ਠੀਕ ਅਾ ੳੁਹ ਪਰਚਾਰਕ ਵਧੀਅਾ
    ਪਰ ਸੰਤ ਗੁਰੂ ਨੂੰ ਕਿਹਾ ਜਾਂਦਾ ਸੁਖਮਨੀ ਪੜਕੇ ਦੇਖੋ

    • @gurwinderbarri7714
      @gurwinderbarri7714 4 роки тому

      budh singh ਜਿਸ ਦੀ ਗੱਲ ਮੰਨੀ ਜਾਂਦੀ ਹੋਵੇ ਉਹ ਉਹਨਾ ਲਈ ਗੁਰੂ ਹੀ ਹੁੰਦਾ।

  • @kuljeetsingh3075
    @kuljeetsingh3075 6 років тому +11

    Bhai Ranjit Singh ji khalsa ਸਹੀ ਗੱਲ ਕਰਦੇ ..ਮੇਰੇ ਗੁਰੂ ਨਾਨਕ ਦੇਵ ਜੀ ਨੂੰ ਕੋਈ ਵੀ ਚਲੈਂਜ ਨਹੀ ਕਰ ਸਕਦਾ

    • @gurwinderbarri7714
      @gurwinderbarri7714 4 роки тому

      Kuljeet Singh ਚੈਲੰਜ ਿਕਉਂ ਨੀ ਕਰ ਸਕਦਾ, ਨਾਨਕ ਦੇ ਕਹਿਣ ਨਾਲ ਰੱਬ ਦੀ ਹੋਂਦ ਜਾਂ ਅਣ- ਹੋਂਦ ਸਾਬਤ ਨੀ ਹੁੰਦੀ।

  • @karpetcabin
    @karpetcabin 5 років тому +4

    Ghagri cries about wanting the freedom of speech so let this Balkaur Singh say what he wants? Why is ghaghri getting his knickers in a twist?

  • @Truth-Always
    @Truth-Always 5 років тому

    ਬਾਬਾ ਬਲਕੌਰ ਸਿੰਘ ਹਨ ਅਸਲੀ ਸਿੱਖ ( ਸਿੱਖਣ ਵਾਲੇ ) ਬਾਬੇ ਨਾਨਕ ਦੇ। ਇੱਥੇ ਬਲਕੌਰ ਸਿੱਘ ਦਾ ਗਿਆਨ ਬੋਲ ਰਿਹਾ ਹੈ, ( ਹੰਕਾਰ ਨਹੀਂ)। ਸੂਝ ,ਸਮਝ, ਸਿਆਣਪ ਬੋਲ ਰਹੀ ਹੈ। ਇੰਨਾਂ ਦੀਆ ਗੱਲਾਂ ਗਿਆਨ ਵਿਹੂਣੇ ਸਿੱਖ ਲੋਕਾਂ ਦੇ ਪੱਲੇ ਨਹੀਂ ਪੈਣੀਆ। ਅੱਜ ਦੇ ਵਹਿਮਾਂ ਭਰਮਾ,ਕੌਤਕਾਂ,ਚਮਤਕਾਰਾਂ ,ਜਾਦੂ ਟੂਣਿਆਂ ਵਿੱਚ ਫਸੇ ਸਿੱਖ ਲੋਕ ਕਿਵੇਂ ਸਮਝਣਗੇ ਬਾਬੇ ਚਮਕੌਰ ਸਿੱਘ ਦੀਆ ਗੱਲਾਂ ਨੂੰ। ਅੱਜ ਹਰ ਥਾਂ ਭਾਗੋ ਗੁਰਦੁਆਰੇ ਦਾ ਮੁਖੀਆ ਹੈ।ਅੱਜ ਦਾ ਅੰਨਾਂ ਸਿੱਖ , ਭਾਰਤ ਦੀ ਗਰੀਬ ਜਨਤਾ (ਲਾਲੋ ) ਦੇ ਹੀ ਵਿਰੁੱਧ ਹੈ

  • @kaurasingh7911
    @kaurasingh7911 6 років тому +7

    ਮੀਡੀਅਾ ਵਾਲੇ ਨੂੰ ਵਾਦ ਵਿਵਾਦ ਹ
    ਖੜਾ ਕਰਨ ਦਾ ਮੌਕਾ ਮਿਲਿਅਾ।

  • @kawapreetbal6672
    @kawapreetbal6672 4 роки тому +17

    Sant maskeen sing suno I don't think k u r better understand than him Mr baba balkora ji .

  • @lovejotboparai5060
    @lovejotboparai5060 5 років тому +1

    ਬਾਪੂ ਜੋ ਤੂੰ ਗੁਰੂ ਨਾਨਕ ਦੇਵ ਜੀ ਵਾਰੇ ਬੋਲਦਾ ਗਲਤ ਹੈ

  • @GurvinderSingh-qk1ws
    @GurvinderSingh-qk1ws 6 років тому +17

    ਅਸਲੀ ਗਲ ਹੈ ਕਿ ਬਾਪੂ ਕਾਮਰੇਡ ਵਿਚਾਰਧਾਰਾ ਦਾ ਹੈ ਕਿੳਕਿ ਬਾਪੂ ਜਦੋ ਜਵਾਨ ਸੀ ਓਸ ਸਮੇਂ ਨੈਕਸ਼ਲਾੲੀਟ ਮੂਵਮੈਂਟ ਪੰਜਾਬ ਵਿਚ ਸਿਖਰ ਤੇ ਸੀ ਤੇ ਬਾਪੂ ਅਜ ਵੀ ਓਸੇ ਸੋਚ ਨਾਲ ਗਲ ਕਰ ਰਿਹਾ ਹੈ

  • @tharmindersingh7504
    @tharmindersingh7504 6 років тому +79

    Bapu Balkora Sab to pehla Sri Guru Nanak Dev ji Bol respect nal baki Galla baad ch

    • @drjsbassi
      @drjsbassi 6 років тому +13

      Tharminder Singh sant maskin singh di gal yaad aa gyi, jdo banda bhut jyada pad janda, oh pagal ho janda, ehdi aukat hi ki A,

    • @apnachanel4417
      @apnachanel4417 6 років тому +4

      Tharminder Singh sahi gal a veer

    • @travelinglover1313
      @travelinglover1313 6 років тому +4

      Reporter nu v akal d ghat Aa Kala eh Budha n pagal bera hi gark hoea pea

    • @tamandeep5703
      @tamandeep5703 6 років тому +4

      Eho je budhya nu koi ghare roti ni puchda...galan waddia waddia krdaa aaa...

    • @satnamwahegurug1118
      @satnamwahegurug1118 6 років тому

      Tharminder Singh veer ji bilkul sahi gal a

  • @karangoniana7395
    @karangoniana7395 4 роки тому

    ਬਾਬੇ ਨਾਨਕ ਨਾਲੋਂ ਵੀ ਸਿਆਣਾ ਬਣੀ ਜਾਂਦਾ ਆਪਣੇ ਆਪ ਵਿੱਚ ਹੋਰ ਵੀ ਕੋਈ ਕਹਿੰਦਾ

  • @jimzaildar6095
    @jimzaildar6095 4 роки тому

    ਵਾਹ ਬਾਪੂ ਜੀ ਅਸਲੀ ਚ ਤੂੰ ਸੀ ਹੀ ਗੁਰੂ ਨਾਨਕ ਦੇ
    ਸਿੱਖ ਹੋ
    ਬਾਪੂ ਦੀ ਗੱਲ ਨੂੰ ਸਮਝੋ
    ਓਹ ਗੁਰੂ ਨਾਨਕ ਜੀ ਨਾਲ ਸਹਿਮਤ ਐ
    ਓਹ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਕਿ ਕਿਸੇ ਵੀ ਵਿਚਾਰ ਨੂੰ ਅੱਖਾਂ ਬੰਦ ਕਰਕੇ ਨਾ ਮੰਨੋ
    ਓਹਨੂੰ ਜਾਣੋ
    ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨ ਦੀ ਬਹੁਤ ਲੋੜ ਐ
    ਬਾਪੂ ਦੇ ਲੈਵਲ ਤੇ ਜਾ ਕੇ ਸੋਚੋ

  • @santokhsran5738
    @santokhsran5738 6 років тому +38

    Haha.... ਵੀਰ ਜੀ ਵੇਖਲੋ ਇਹ ਬੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਲੲੀ ਖੜੋ ਗਾ.....ਹਜੇ ਤੀਕ ਤਾਂ ਗੁਰੂ ਨਾਨਕ ਦੇਵ ਜੀ ਸਾਡੇ ਨਾਲ ਖੜਦੇ ਸੀ....

    • @Jasvirsingh-ru5ks
      @Jasvirsingh-ru5ks 6 років тому +1

      Santokh Sran right

    • @RanjeetSinghG
      @RanjeetSinghG 6 років тому

      Balle veer de🙏🙏

    • @harminderdhillon2026
      @harminderdhillon2026 6 років тому

      vr g bilkul sahi

    • @santokhsran5738
      @santokhsran5738 6 років тому

      ranjeet gill thanks veer ...

    • @punjabvirastinfo4801
      @punjabvirastinfo4801 6 років тому

      ਬਾਬੇ ਦੀ ਗੱਲ ਵਿਚ ਬਿਲਕੁਲ ਵੀ ਦਮ ਨਹੀ ਇਵੇ ਹੀ ਬੋਲੀ ਜਾਦਾ ਏ ਹੱਥ ਇਵੇ ਮਾਰਦਾ ਏ ਜਿਵੇ ਪਾਗਲ ਹੁੰਦੇ ਏ
      ਮੈ ਨਾ ਢੱਡਰੀਆਂ ਵਾਲੇ ਨਾਲ ਹਾਂ ਨਾ ਇਸ ਨਾਲ ਪਰ ਇਸ ਬਾਬੇ ਦੀ ਗੱਲ ਵਿਚ ਬਿਲਕੁੱਲ ਦਮ ਨਹੀ ਇਸ ਨੂੰ ਢੱਡਰੀਆਂ ਵਾਲੇ ਨਾਲ ਗੱਲਬਾਤ ਨਾਲ ਗੱਲ ਬਾਤ ਕਰ ਲੈਣੀ ਚਾਹੀਦੀ ਏ ਪਰ ਇਹ ਕੋਈ ਗੱਲ ਕਰਦਾ ਹੀ ਨਹੀ ਉਹ ਜੋ ਇਹ ਪੱਤਰਕਾਰ ਪੁੱਛ ਰਹਿਆ ਏ

  • @Harpreetsingh-ex1fp
    @Harpreetsingh-ex1fp 6 років тому +39

    ਬਾਪੂ ਜੀ ਬਾਹਰੀ ਵਥੇਰੀ ਪੜਾਈ ਪੜਲੀ
    ਹੁਣ ਅੰਦਰ ਪੜੋ
    ਬਾਕੀ tuc hae ta pade likhe -
    Vdya

  • @jagdishsingh-yj7cz
    @jagdishsingh-yj7cz 4 роки тому

    ਇਨਸਾਨੀ ਦਿਮਾਗ (ਸੋਝੀ) ਸਮੁੱਚੇ ਬ੍ਰਹਮੰਡ ਦੇ ਨਕਸ਼ੇ ਮੁਤਾਬਿਕ ਕਿਧਰੇ ਨਜਰ ਨਹੀ ਆਵੇਗੀ !
    ਸ੍ਰਿਸਟੀ ਹੀ ਰੱਬ ਹੈ ,ਕੁਦਰਤ ਹੈ ,ਅੱਲਾ ਹੈ ਰਾਮ ਹੈ ,ਅਕਾਲਪੁਰਖ ਹੈ ,
    ਗਿਆਨ ਅਤੇ ਪਰਕ੍ਰਿਤੀ ਦਾ ਸਿਰਾ ਨਹੀੰ ਲੱਭ ਸਕਦਾ ਕੋਈ !
    ਮੰਨਣਾਂ ਵੀ ਸਹੀ ਹੈ ਅਤੇ ਨਾਂ ਮੰਨਣ ਵਾਲਾਂ ਸਹੀ ਹੈ !

  • @punjabigoldscreen1864
    @punjabigoldscreen1864 4 роки тому

    ਬਾਬਾ ਢੱਡਰੀਆਂ ਵਾਲਾ ਬਾਪੂ ਬਲਕੌਰ ਨੂੰ ਆਪਣੇ ਦੀਵਾਨ ਵਿਚ ਬੁਲਾ ਰਿਹਾ। ਕਮਾਲ ਆ।।। ਜਿਸ ਬੰਦੇ ਨੂੰ ਗੁਰੂਦੁਆਰਿਆਂ,ਮਸਜਿਦਾਂ, ਮੰਦਿਰਾਂ ਅਤੇ ਧਾਰਮਿਕ ਕਿਤਾਬਾਂ ਨਾਲੋਂ ਜਿਆਦਾ ਗਿਆਨ ਪਤਾ ਹੋਵੇ ਉਸਨੇ ਤੇਰੇ ਦੀਵਾਨ ਵਿਚ ਅੰਬ ਲੈਣ ਆਉਣਾ

  • @ramlakhansingh4599
    @ramlakhansingh4599 6 років тому +32

    J keta maskeen g hunde ta nazara aa Jana se

    • @amritpalsingh8271
      @amritpalsingh8271 6 років тому +3

      ramlakhan singh shi keha tuc maskeen ji ta rab da noor sann on ajj hunde ta kise di ki himat hundi eda bolan di

    • @BS-yy8ur
      @BS-yy8ur 5 років тому

      Ramlakhan singh 🙏👍❤ *bilkul sahi keaha ji. Je oho hunde ta balkore varge ghatia bande bol na sakde.*

    • @BS-yy8ur
      @BS-yy8ur 5 років тому

      @@amritpalsingh8271 🙏👍❤ *sahi keha tusi.*

  • @HARDEEPSINGH-wc8fs
    @HARDEEPSINGH-wc8fs 6 років тому +4

    ਹਿਲ ਗਿਆ ਬਾਬਾ

  • @kamaljeetsinghsingh373
    @kamaljeetsinghsingh373 5 років тому

    ਬਲਕੌਰ ਸਿੰਘ ਬਾਬੇ ਨਾਨਕ ਕੋਲ ਕਿਹੜੀ ਟੈਲੀਸਕੋਪ ਸੀ ਜਿਸਦੇ ਨਾਲ ੳੁਹਨਾ ਦੰਸਿਅਾ ਸੀ ਕਿ ਚੰਦ ਦੀ ਅਪਣੀ ਕੋਈ ੳੳਰੌਸਨੀ ਨਹੀਂ ਹੁੰਦੀ ਚੰਦ ਸੂਰਜ ਦੀ ਰੌਸਨੀ ਨਾਲ ਚਮਕਦਾ ਹੈ !

  • @djrhualdjrhual2323
    @djrhualdjrhual2323 5 років тому

    ਮਹਾਤਮਾ ਬੁੱਧ ਨੇ ਆਪ ਕਿਹਾ ਹੈ ਕੀ ਇਕ ਐਸੀ ਸੰਕਤੀ ਹੈ ਜੋ ਬਰਮਾਡ ਨੂੰ ਚਲਾਅ ਰਹੀ ਹੈ। ਰੱਬ ਜਾ ਅੱਲਾ ਜਾ ਗੋਡ ਗੱਲ ਇਕ ਹੀ ਹੈ

  • @jaspreetclar8207
    @jaspreetclar8207 6 років тому +4

    He has to agree with Guru Nanak philosophy.

  • @varinderkaur4302
    @varinderkaur4302 6 років тому +8

    ਬਾਬਾ ਨਾ ਲੈ ਪੰਗੇ ਆ ਜਿਹੜੀਆ ਢਾਈ ਹੱਡੀਆ ਨੇ ਖਿਲਾਰ ਦੇਣੀਆ ਕਿਸੇ ਨੇ💪🏻ਬਾਣੀ ਤੇ ਕੋਈ ਕਿੰਤੁੂ ਪ੍ਰੰਤੂ ਨਹੀ🙏🏻

  • @punjabigoldscreen1864
    @punjabigoldscreen1864 4 роки тому

    ਬਾਪੂ ਜੀ ਹਰ ਪੱਖ ਤੋਂ ਸਹੀ ਕਹਿ ਰਹੇ ਨੇ ਯਰ।।।ਤੁਸੀ ਪਾਗਲ ਲੋਕ ਸਿਰਫ ਮੰਨਦੇ ਹੋ ਜਾਣਦੇ ਨਹੀਂ ਅਗਰ ਜਾਣੋਗੇ, ਪਰਖੋਗੇ,ਤਰਕ ਨਾਲ ਸੋਚੋਗੇ ਓਦੋਂ ਤੁਹਾਨੂੰ ਇਹ ਬਾਪੂ ਆਮ ਹੀ ਲੱਗੂਗਾ ਕਿਉਂਕਿ ਤੁਹਾਡਾ ਦਿਮਾਗ ਵੀ ਇਸੇ ਤਰਾਂ ਖੁਲ ਕੇ ਸੋਚਣਾ ਸਮਜ਼ਨਾ ਸ਼ੁਰੂ ਕਰੂਗਾ।।।।

  • @Waheguru-13135
    @Waheguru-13135 4 роки тому

    1994 ਚ ਵਿਗਿਆਨ ਨੇ ਕਿਹਾ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈ ਪਰ ਬਾਪੂ ਦਿਮਾਗ ਖੋਲ ਕੇ ਗੱਲ ਕਰ
    ਜਿਹੜੇ ਸਿਧਾਂਤ ਵਿਗਿਆਨ ਦੇ ਸਾਨੂੰ ਦੱਸਵੀਂ ਜਮਾਤ ਵਿੱਚ ਪੜਾਏ ਸਨ ਅੱਜ ਵਿਗਿਆਨ ਨੇ ਉਨਾਂ ਸਿਧਾਂਤਾਂ ਨੂੰ ਰੱਦ ਕਰਕੇ ਨਵੇਂ ਸਿਧਾਂਤ ਦਿੱਤੇ ਹਨ
    ਵਿਗਿਆਨ ਨੇ ਵੀ ਸਥਿਰ ਸਿਧਾਂਤ ਨਹੀਂ ਦਿੱਤਾ ਇਹ ਗੱਲ ਉਹ ਆਪ ਮੰਨਦੇ ਨੇ ਕਿ ਉਹ ਅਧੂਰੇ ਸਨ ਅਤੇ ਹੁਣ ਇਸ ਤੇ ਨਵੀਂ ਖੋਜ ਕੀਤੀ ਹੈ

  • @jagdishsingh9965
    @jagdishsingh9965 6 років тому +83

    ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਸਤਿਗੁਰਾ ਦੇ ਹਰ ਬਚਨ ਨੂੰ ਮੰਨਦਾ ਹੈ ਸਿੱਖ ਬਾਗੀ ਨਹੀਂ ਹੋ ਸਕਦਾ ਤੇ ਬਾਗੀ ਸਿੱਖ ਨਹੀਂ ਹੋ ਸਕਦਾ ਇਸ ਦੇ ਦਿਮਾਗ ਵਿੱਚ ਫਰਕ ਹੈ

    • @Bhatti_edits_
      @Bhatti_edits_ 6 років тому +2

      Jagdish Singh right

    • @rinkusharma4423
      @rinkusharma4423 6 років тому +1

      Ranjit singh guru nanak jee thuade kale de nahi va sadey ve aa , dhan dhan baba nanak jee

    • @hardishkaur717
      @hardishkaur717 6 років тому +4

      Rinku Sharma ਭਾਈ ਰਣਜੀਤ ਸਿੰਘ ਜੀ ਨੇ ਕਿਿੱਥੇ ਕਿਹਾ ਗੁਰੂ ਨਾਨਕ ਮੇਰੈ ਕਲੇ ਦੇ ਹਨ ।

    • @LakhvirSingh-co3lr
      @LakhvirSingh-co3lr 6 років тому +2

      Jagdish Singh eh banda nai bolda, ehde vich ehda gyan, hankar bolda e...

    • @harminderdhillon2026
      @harminderdhillon2026 6 років тому +1

      bilkul sahi

  • @DimpaBholathan92
    @DimpaBholathan92 6 років тому +54

    ਪਹਿਲਾ ਮੂਰਖ ਇਹ ਬਾਬਾ ਤੇ ਦੂਜਾ ਜਿਹੜਾ ਮਾਇਕ ਫੜੀ ਏਸ ਦੇ ਮੂਹਰੇ ਖੜਾ ਤੇ ਤੀਸਰਾ ਮੈੰ ਜੋ ਇਹਨਾਂ ਦੀ ਬਕਵਾਸ ਸੁਣ ਗਿਆ। ਮੂਰਖਾੰ ਨਾਲ ਨਾ ਲੂੂਝ੍ਹੀਏ।।

    • @Bhatti_edits_
      @Bhatti_edits_ 6 років тому

      SatinderJit Bal 😢

    • @gurwinderbarri7402
      @gurwinderbarri7402 6 років тому

      Tere dimag ni tu lakrsira

    • @BS-yy8ur
      @BS-yy8ur 5 років тому +3

      SatinderJit Bal 🙏👍❤ *tusi sahi keha. jo adhuri vigyanak budhi vale ne oho rab nu nahi mande jo puri vigyan di samajh rakhde ne oho sare ee viganak rab de vajuud nu mande si te mande ne. Einstein varge choti de vigyanak rab nu mande si.*

    • @jatinder149
      @jatinder149 5 років тому +1

      😀

    • @LakhvirSingh-rp9bn
      @LakhvirSingh-rp9bn 4 роки тому +1

      ਤੂੰ ਹੀ ਸਿਅਾਣਾ ਕੱਲਾ

  • @msshergill1112
    @msshergill1112 4 роки тому +7

    ਬਾਪੂ ਗੁਰ ਨਈ ਗੁਰੂ ਨਾਨਕ ਜੀ ਬੋਲੋ ਤੁਸੀ ਵੀ ਲਗਦਾ ਜਿਆਦਾ ਪੜ ਕੇ ਨਾਸਤਿਕ ਹੋ ਗਏ

  • @gurvinderdhaliwal8844
    @gurvinderdhaliwal8844 5 років тому +4

    dhadriya wala is not an inlighted being so anything he says is worthless ok so just ignore him that's all you have to do and he is finished!!

    • @sardarjaspreetsingh535
      @sardarjaspreetsingh535 4 роки тому

      Bai apna hankaar chad k kade dhyaan nal suni odiyan gallan nu.. Lag ju pta tenu

  • @sukhjindersingh-cs1nu
    @sukhjindersingh-cs1nu 6 років тому +34

    िਰਪੋਟਰ ਜੀ ਬੋਲਣਾ िਸਖ ਲਓ, ਗੁਰੂ ਨਾਨਕ ਦੇਵ ਜੀ ਨਾਂ ਸिਤਕਾਰ ਨਾਲ ਲਓ ਬਾਬਾ ਤਾ ਮੂਰਖ ਲਗਦਾ

    • @j.skundi7791
      @j.skundi7791 6 років тому +2

      sukhjinder singh ਬਿਲਕੁਲ ਠੀਕ ਕਿਹਾ

    • @j.skundi7791
      @j.skundi7791 6 років тому +2

      ਚਾਰ ਜਮਾਤਾ ਪੜ੍ਕੇ ਇਹ ਗੁਰੂ ਨਾਨਕ ਦੇਵ ਜੀ ਦੀਆਂ ਗਲਾਂ ਕਰਦੇ ਹਨ। ਬਾਣੀ ਕਹਿੰਦੀ ਹੈ,ਪਿਤਾ ਕਾ ਜਨਮੁ ਕਿ ਜਾਨੈ ਪੂਤੁ।ਬਾਪੂ ਸਾਇੰਸ ਦੀਆਂ ਗਲਾਂ ਕਰਦਾ ਹੈ ਸਾਇੰਸ ਹਾਲੇ ਤਕ ਖੂਨ ਨਹੀਂ ਬਣਾ ਸਕੀ, ਘਾਹ ਫੂਸ ਖਾ ਕੇ ਪਸ਼ੂ ਦੇ ਅੰਦਰ ਰੱਬ ਦੁੱਧ ਪੈਦਾ ਕਰਦਾ ਹੈ ਸਾਇੰਸ ਘਾਹ ਫੂਸ ਤੋਂ ਦੁੱਧ ਨਹੀ ਬਣਾ ਸਕੀ ਤੁਹਾਨੂੰ ਆਪਣੇ ਬਾਰੇ ਪਤਾ ਨਹੀਂ ਰੱਬ ਲੱਭਣ ਤੁਰ ਪਏ ਹੋ ਐਂਵੇਂ ਲੋਕਾਂ ਨੂੰ ਭੰਭਲ ਭੂਸੇ ਵਿਚ ਨਾਂ ਪਾਓ ਤੇ ਗੁਰੂ ਨਾਨਕ ਜੀ ਦੇ ਚਰਨਾਂ ਵਿਚ ਮੱਥਾ ਟੇਕ ਭੁਲ ਬਖਸਾਓ ਤੇ ਉਹਦੀ ਹੋਂਦ ਨੂੰ ਮੰਨੋ ਥੱਸ ਇਹ ਹੀ ਰੱਬ ਹੈ।

    • @preetgrewal9261
      @preetgrewal9261 6 років тому +2

      right y g

    • @Pavitter
      @Pavitter 6 років тому +2

      sukhjinder singh ahh babe de dimag vich farak pai gia a ...isda ant nede a

    • @BS-yy8ur
      @BS-yy8ur 5 років тому

      @@j.skundi7791 *sahi keha. jo adhuri vigyanak budhi vale ne oho rab nu nahi mande jo puri vigyan di samajh rakhde ne oho sare ee viganak rab de vajuud nu mande si te mande ne. Einstein varge choti de vigyanak rab nu mande si.*

  • @simarjitsingh2170
    @simarjitsingh2170 6 років тому +5

    ਵਾਕਿਆ ਹਿਲ ਗਿਆ

    • @HarkeshSingh99
      @HarkeshSingh99 4 роки тому

      ਬਾਬੇ ਦੀ ਗੱਲ ਬਾਤ ਤੋਂ ਬਾਬਾ ਫੁਕਰਾ ਤੇ ਹੰਕਾਰੀ ਲਗਦੈ

  • @tilbendrasingh1042
    @tilbendrasingh1042 4 роки тому +2

    Good looking beautiful great man

  • @jagmeetsingh1477
    @jagmeetsingh1477 4 роки тому +2

    ਕਿਹੜੇ ਗੁਰੂ ਦੇ ਸਿੱਖ ਨੇ ਜਿਹੜੇ ਗੁਰੂ ਨਾਨਕ ਜੀ ਨੂੰ ਪਿੱਠ ਦੇ ਗਏ ਬਾਪੂ ਦੱਸੀ ?? ਦੱਸੇਗਾ ਜਾ ਬਕਵਾਸ ਹੀ ਮਾਰੀ ਜਾਏਗਾ?

  • @sukhsekhon810
    @sukhsekhon810 6 років тому +34

    bhai ranjit singh sahi a babe nanak nu koi challenge nai kr sakda

    • @sarabjitsingh5950
      @sarabjitsingh5950 6 років тому

      Eh Buddha hil gya enu hospital dee jroorat a .dhadrian wala baad ch miley enu ..bnda pushey k vigyan jo ajj dss reha k horr v dhartian tey akaaas nay .baba g Nanak dev 500saal pehlan das k gye. .bapu akal dee dwaai Kha. baba g Nanak dev sahib kirpa krn tenu buddhi bakshan

  • @KuldeepSingh-sh3ls
    @KuldeepSingh-sh3ls 6 років тому +15

    Bhai Ranjit Singh Khalsa right

  • @Roopbhullar94
    @Roopbhullar94 4 роки тому

    ਇਹ ਗੱਲ ਪੱਕੀ ਕੇ ਜਦੋ ਇਹ ਆਪਣੇ ਪਿੰਡ ਵਿਚੋ ਲੰਘਦਾ ਹੋਉ ਤਾ ਕਈ ਕਹਿੰਦੇ ਹੋਣਗੇ ਉ ਜਾਦਾ ਬਲਕੌਰੂ ਕਵਲਾ ਬਾਪੂ ਸਿਆਣਾ ਬਣ ਰੱਬ ਕਿਸੇ ਨਹੀ ਜਿੱਤਿਆ ਨਾ ਈ ਕੋਈ ਜਿੱਤ ਸਕਦਾ ਜਿਆਦਾ ਪੜ ਕੇ ਬੰਦਾ ਸਿਆਣਾ ਨਹੀਂ ਬਣ ਸਕਦਾ ਕੁਝ ਪ੍ਰੈਕਟੀਕਲ ਵੀ ਕਰਨਾ ਪੈਂਦਾ

  • @SurinderSingh-io4uh
    @SurinderSingh-io4uh 4 роки тому

    ਅਸੀਂ ਬਹੁਤ ਲਾਈ ਲੱਗ ਬਣ ਚੁੱਕੇ ਹਾਂ ਇਕ ਅਨਪੜ੍ਹ ਨੂੰ ਸੰਤ ਮੰਨੀ ਬੈਠੇ ਹਾਂ ਸਿੱਖਾਂ ਲਈ ਸਿਰਫ ਗੁਰੂ ਗਰੰਥ ਸਾਹਿਬ ਹੀ ਗੁਰੂ ਹਨ

  • @navbatth5050
    @navbatth5050 6 років тому +48

    ਪੱਤਰਕਾਰ ਜੀ ਰਣਜੀਤ ਸਿੰਘ ਸੰਤ ਨਹੀ ਭਾਈ ਹਨ ਅੱਗੇ ਤੋ ਖਿਆਲ ਰੱਖਿਉ।

    • @baljinderbhullar2677
      @baljinderbhullar2677 6 років тому

      ਸੰਤ ਹਨ ਬਾਬਾ ਜੀ ਇਹ ਉਹਨਾਂ ਦੀ ਨਿਮਰਤਾ ਹੈ ਕਿ ਭਾਈ ਰਣਜੀਤ ਸਿੰਘ ਜੀ ਅਖਵਾਉਂਦੇ ਹਨ

    • @Manjinder92881
      @Manjinder92881 6 років тому

      well said

    • @jassdhaliwal8410
      @jassdhaliwal8410 6 років тому

      ਭਾਈ ਸਾਹਿਬ ਜੀ ਹਨ

  • @devd005
    @devd005 6 років тому +22

    ਸਹੀ ਗੱਲ ਆ ਜਿਥੇ ਧਰਮ ਆ ਸ਼ਾਲੀ ਉਥੇ ਹ ਗਰੀਬੀ, ਲੁੱਟ ਮਾਰ, ਰੇਪ, corruption, bcz ਲੋਕਾਂ ਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਹੀ ਨੀ ਹੁੰਦਾ ਸਲ ਅਬੈ ਹੀ ਮਰ ਜਾਂਦੇ ਧਰਮਾਂ ਵਿੱਚ ਫਸ ਕੇ ਜੇ ਇਨਾ ਹੀ ਮਾਨ ਆ foreign ਕਿ ਗਾਂਡ ਦੇਣ ਜਾਣੇ ਔ ਰਹੋ ਇਥੇ ਹ ਨਰਕ ch ਜਿਥੇ ਅੰਨਦਾਤਾ ਵੀ ਮੰਗਣ ਲੱਗ ਗਿਆ. ਕਿਦੋ ਅਕਲ ਆਉ ਸਾਲੇ fudu ਲੋਕਾਂ ਨੂੰ ਜੇ ਲੋਕ ਇਥੇ ਧਰਮ ਚਾ ਫਸੇ ਤਾਹਿ ਤ ਇਨੇ ਪਿੱਛੇ ਆਂ ਆ ਗਿਆ india

    • @jiwansunar1863
      @jiwansunar1863 5 років тому +2

      👍👍👍👍👍

    • @RajSingh-tk4kx
      @RajSingh-tk4kx 5 років тому +1

      Yeh hakari banda

    • @bnderma
      @bnderma 5 років тому +1

      ਤੈਨੂੰ ਧਰਮ ਬਾਰੇ ਕੋਈ ਪਤਾ ਨਹੀਂ ਬੱਚੇ।

    • @BS-yy8ur
      @BS-yy8ur 5 років тому +1

      *Lok dharam vich fasan karke piche nahi, loka de leader apnia apnia partia nu financially strong karan lage rehnde ne ess karke lok piche ne. Dharam vich fasan wale lok rapist nahi ho sakde. Dharam vich fasan vale lok apni mehnat di roti khande ne. Dharam vich fasan vale lok koi vee crime nahi karde sirf apne hakk lai awaz uthaonde ne. System di corruption karke ee crime hunde ne te taraki nahi hundi ese karke lok foreign jande ne.*

    • @tigersaab8005
      @tigersaab8005 5 років тому +3

      ਸਹੀ ਹੈ ਵੀਰ ਜੀ 👍👍👍👍
      ਜਿਥੇ ਧਰਮ ਨਾ ਦੀ ਬਿਮਾਰੀ ਹੈ
      ਉਥੇ ਦੇ ਲੋਕ ਸਭ ਤੋਂ ਵੱਧ ਗਰੀਬ,
      ਅਨਪੜ੍ਹ,ਭੁੱਖਮਰੀ,ਚੋਰੀ,ਕਤਲ,
      ਪਿਛੜੇ ਹਨ।
      ਬਾਹਰਲੇ ਦੇਸ਼ ਜਿਥੇ ਧਰਮ ਦੀ
      ਬਿਮਾਰੀ ਨਹੀ ਉਥੇ ਲੋਕ ਸਾਡੇ ਤੋਂ
      ਜਿਆਦਾ ਖੁਸ਼ ਤੇ ਅਮੀਰ ਹਨ।
      ਧਰਮ ਵਾਲੇ ਹਰ ਚੀਜਾਂ ਵਿਗਿਆਨ
      ਦੀਆਂ ਵਰਤ ਰਹੇ ਨੇ।
      ਕੰਮ ਕਰੇ ਵਿਗਿਆਨ
      ਨਾ ਕਮਾਏ ਭਗਵਾਨ ।

  • @rachhpalvirk4419
    @rachhpalvirk4419 5 років тому

    ਨਿਰਮਲ ਘੁੰਮਣ ਦੇ ਇੱਕ ਕਮੈਂਟ ਵਿੱਚ ਇਹ ਬੇਨਤੀ ਕਰ ਰਿਹਾ ਹਾਂ ਕੇ ਰੱਬ ਦੇ ਸਰੂਪ ਨੂੰ ਮੈ ਵੀ ਮੰਨਦਾ ਹਾਂ, ਪਰ ਕੇ ਕੋਈ ਹੋਰ ਨਾ ਮੰਨਦਾ ਹੋਵੇ ਤਾਂ ਉਹਨੂੰ ਗਾਹਲ ਨਹੀਂ ਕਢਦਾ। ਤੁਸੀੰ ਆਪਣੇ ਕਮੇਂਟ ਵਿੱਚ ਬਲਕੌਰ ਜੀ ਨੂੰ ਕਿੰਨੀਆਂ ਗਾਹਲਾਂ ਲਿਖੀਆਂ ਹਨ, ਕੀ ਇਸ ਤੋਂ ਇਹ ਪਤਾ ਲਗਦਾ ਹੈ ਕਿ ਤੁਸੀਂ ਰੱਬ ਦੀ ਹੋਂਦ ਨੂੰ ਮੰਨਦੇ ਜ਼ੇ?

  • @davindersahota8428
    @davindersahota8428 5 років тому +9

    Bappu khrra bandda .siraaaaa soch bnde de

  • @Khushal_farm
    @Khushal_farm 6 років тому +39

    ਕਲ ਨੂੰ ਤਾਂ ਇਹ ਕਹੂਗਾ ਮੈਂ ਆਪਦੇ ਪਿਓ ਦਾ ਨੀ°°°°°ਪ੍ਰੂਫ਼ ਕਰੋ

    • @Khushal_farm
      @Khushal_farm 6 років тому

      Gurwinder Barri bai ji tusin guru nanak dev ji de bachna nu nahi mande .....

    • @Khushal_farm
      @Khushal_farm 6 років тому

      Baba ji meinu taan apni maa te yakin aaa tun apna vichar

    • @Khushal_farm
      @Khushal_farm 6 років тому +1

      Gurwinder Barri meinu taan apni maa te yakin aa tun apna vichar .......Jehada banda guru nanak nu challange ke sakda waa. Oh duniyan ki samajhda waa

    • @Khushal_farm
      @Khushal_farm 6 років тому

      Gurwinder Barri shame on u baba ji....Apni umar taan dekho

    • @bbhullar6164
      @bbhullar6164 6 років тому

      Amarjit Singh 😆😅😅😃

  • @sanjeevsharma2269
    @sanjeevsharma2269 6 років тому +8

    Concept of god topic ta bdaa shi AAA 😂😂

  • @AS-px2dy
    @AS-px2dy 4 роки тому +1

    🙏🏻Dhan Dhan Shri. Guru Nanak Dev ji 🙏🏻🙏🏻. Dhan Dhan Shri. Guru Nanak Dev ji 🙏🏻. Satnam ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @LakhvirSingh-rp9bn
    @LakhvirSingh-rp9bn 4 роки тому +1

    ਬਾਪੂ ਬਲਕੌਰ ਸਿੰਘ ਜੀ ਸਤਿਕਾਰਯੋਗ ਹਨ

  • @47ksr
    @47ksr 6 років тому +4

    Science ta Parmeshwar di Dasi hai.

  • @kala7906
    @kala7906 6 років тому +8

    ਬਾਬਾ ਜੀ िਵिਗਅਾਨ िਕਥੋ ਅਾਈ

  • @bnderma
    @bnderma 5 років тому

    ਗੁਰੂ ਨਾਨਕ ਸਾਹਿਬ ਨੇ ਤਾਂ ਰੱਬ ਨੂੰ ਮੰਨਿਆਂ ਤੇ ਪ੍ਰਚਾਰਿਆ।ਤਾਂ ਕੀ ਉਹ ਪੁਜਾਰੀ ਸਨ? ਕਾਇਨਾਤ, ਬਾਬਾ ਜੀ ਥੋਡੇ ਬਾਪੂ ਨੇ ਬਣਾਈ?ਵਿਗਿਆਨ ਇਕੱਲਾ ਲੈ ਲੈ ਤੂੰ ਬੁੰਡ ਚ।ਧਰਤੀ,ਚੰਦ,ਸੂਰਜ,ਬ੍ਰਹਿਮੰਡ,ਪਾਣੀ,ਹਵਾ,ਬਨਸਪਤੀ,ਪਸ਼ੂ ਪੰਛੀ ਵਿਗਿਆਨੀਆਂ ਨੇ ਬਣਾਏ? ਬਲਕੌਰ ਤੇ ਢਡਰੀ ਦੋਵੇਂ ਕਲੰਨ ਨੇ।

  • @harwinder330
    @harwinder330 4 роки тому

    Same thing I agree with both

  • @PardeepSingh-vv6fk
    @PardeepSingh-vv6fk 4 роки тому +10

    Harek dharmik bande ne sceince da sahara lya...agree 100%

  • @inquilaabayega944
    @inquilaabayega944 4 роки тому +10

    Uchi suchi bani babe nanak di...🙏🙏🙏🙏🙏🙏...Bhleya mansa ek ungal ni hila sakda tu agar shrir vichon Os rab di jot nikal jandi aa..Mitti ho janda shrir....Ehi soch le ke oh kehdi power Aa..😊

  • @avtarsashia4897
    @avtarsashia4897 4 роки тому +1

    This man is thinking like a gud human...but most of the Indians will not be aggery with him..

  • @BalwinderSingh-zi8iq
    @BalwinderSingh-zi8iq 4 роки тому +1

    ਇਸ ਬੁਢੇ ਦਾ ਸਿਰ ਫਿਰ ਗਿਆ ਹੈ ਇਹ ਹੰਕਾਰੀਅਤੇ ਜਿਦੀ ਹੈ ਇਹ ਆਪਣੇ ਆਪ ਨੂੰ ਗੁਰੂ ਨਾਨਕ ਤੋ ਵੱਡਾ ਸਮਝਣ ਲੱਗ ਪਿਆ ਹੈ

  • @gillgurpreetsingh6965
    @gillgurpreetsingh6965 6 років тому +7

    ਬਾਬਾ ਬਲਕੌਰ ਸਿੰਘ ਜੀ
    ਭਾੲੀ ਸਾਬ ਜੀ ਦੀ ਗੱਲ ਸਮ੍ਝੋ ੳੁਹ ਕੀ ਅਾਖ ਰਹੇ ਨੇ

  • @47ksr
    @47ksr 6 років тому +4

    Ranjit Singh calling other for discussion but himself not ready to sit for Gurmat discussions with the Singhs.

    • @drjsbassi
      @drjsbassi 6 років тому +1

      47ksr bakre vaddan waleyan aur gaala kadan waleyan nal discusion nhi hunda

    • @47ksr
      @47ksr 6 років тому

      JS Bassi
      Good way of taking excuse to avoid those from whom defeat is imminent. Guru Nanak sat in discussion even with those who abused him ,use to eat bakre and in fact even came to kill him in Baghdad.

    • @RajinderSingh-bj4ie
      @RajinderSingh-bj4ie 6 років тому

      47ksr you call those idiots singhs who dont even know the definition of sikhism .. just wearing blue turban and 5 kakaars makes you look like a singh but do they even know the meanings of gurbani properly ?

    • @47ksr
      @47ksr 6 років тому

      Rajinder Singh
      Now that's another excuse to run away from Gurmat discussion.If you think them to be idiots won't it be easy to defeat them in discussion.BTW Singhs never use their low intelligence against Guru's Bachan and accept it as it is.

    • @RajinderSingh-bj4ie
      @RajinderSingh-bj4ie 6 років тому

      47ksr have you ever thought of going to mental asylum in your city and try to reason with the people living there. If you want Ranjit Singh to have discussion with anyone then bring someone who has a thing called commonsense . If he simply talks anything these people dont understand , gurbani meanings are far away for these people who believe in magics like bollywood movies. Their Brahmgiyanis get orange parcels from heaven you can eat too if you want .

  • @karangoniana7395
    @karangoniana7395 4 роки тому

    ਬਾਬੇ ਨਾਨਕ ਜੋ ਕਹਿ ਤਾ ਉਹ ਸੱਚ ਐ

  • @Desi-Shayeri
    @Desi-Shayeri 4 роки тому

    I'm fully agree with this gentlemen.. we must discuss with logic on things, specifically when matter comes about god... i apologize if anyone hurt with my comment

  • @beastdracogaming2192
    @beastdracogaming2192 5 років тому +4

    Oye baba koi Lange laina
    Tu ta n guru Nanak Dev ji de mere tere v ni lagda

  • @inderjeetdhaliwal7764
    @inderjeetdhaliwal7764 6 років тому +18

    ਪਹਿਲਾਂ ਤਾਂ ਰਣਜੀਤ ਸਿੰਘ ਸੰਤ ਨਹੀਂ ਭਾਈ ਆ ਤੂ reporter ਆ ਕੁਝ ਦਿਮਾਗ ਵੀ ਲਾ ਲਿਆ ਕਰੋ

    • @ashokklair811
      @ashokklair811 6 років тому +1

      Inderjeet Dhaliwal ਜੀ! *"ਸੰਤੁ"* ਪਦ ਨਾਲ ਦੁਖ ਕਿਉਂ?
      ਜਿਨਾ ਨੂੰ ਸਾਸਿ ਗਿਰਾਸ, ਨਾਮੁ ਭੁਲਦਾ ਹੀ ਨਹੀ, ਉਹ ਸੰਤੁ ਹੀ ਹੁੰਦਾ ਜੀ।
      ਕਹਿਣ ਕਹਾਉਣ ਨੂ ਕੁਝ ਵੀ ਕਹੋ ਜੀ।
      ਇਸ ਦਾ ਦਾ ਮਯਲਬ ਹੈ ਕਿ ਭਾਈ ਰਣਜੀਤ ਸਿੰਘ ਜੀ ਨੇ, ਆਪਣੇ ਨਾਂ ਨਾਲੋ, **ਸੰਤੁ** ਇਸ ਕਰਕੇ ਹਟਾਇਆ, ਕਿ ਬਾਕੀ, ਹੋਰ ਟਕਸਾਲੀਆਂ ਸੰਤੁ ਬਾਬਿਆ, ਦੀ ਭੰਡੀ ਕੁਟ ਸਕੇ!

    • @ashokklair811
      @ashokklair811 6 років тому +1

      Inderjeet Dhaliwal ਜੀ! *ਸੰਤ* ਲਫਜ ਵਿਚ ਐਸੀ ਕਿਹੜੀ ਜ਼ਹਿਰ ਹੈ, ਜਿਸਨਾਲ ਐਲਰਜੀ??

    • @imsardarpreet5639
      @imsardarpreet5639 6 років тому

      Hanji oh sant nu oh aap kehnda. Oh parcharak aa

    • @punjabimunda387
      @punjabimunda387 6 років тому

      Maachda kiyo aa

    • @luckysidhu6451
      @luckysidhu6451 6 років тому

      a bapu da pakh lenda lagda tn muchda

  • @sandenium
    @sandenium 5 років тому +1

    Respect for baba balkour singh. Science te religion di behas honi chaidi hai.

  • @djrhualdjrhual2323
    @djrhualdjrhual2323 5 років тому

    ਜਿਥੇ ਵਿਗਿਆਨ ਦੀ ਸੋਚ ਖੰਤਮ ਹੁੰਦੀ ਹੈ ਉੱਥੇ ਰੱਬ ਦੀ ਸੁਰੂ

  • @harkiratsingh3759
    @harkiratsingh3759 4 роки тому +6

    Baba Saari gl teri thik hai tera sochn daa najaria vi alg hoyega Par bhen deya lorhea Eh saabit krna chah reha vi Baba nanak teto ght pdheya c naale fudi deya tuh tuh te oh oh ki hunda oye Akl nu hth paah Guru nanak mharaj nu duniya mndi Sikha De oh Guru muslima de Peer te Hindua De Baba te tenu jma Akl ni gl krn di os vdhi Shakshiyat Baare tuh tuh krke gl kr reha ghusea😡😡😡

    • @navibhullar7656
      @navibhullar7656 4 роки тому

      Harkirat Singh doojya nu tuc keh rhe o gal karan di akal ni, but tuc ap ik senior person my”fudi deya” keh rhe o? agar tuc agree ho ta vi thik hai, nyi o ta vi thik hai. But gandi language ya use na kro

    • @harkiratsingh3759
      @harkiratsingh3759 4 роки тому

      @@navibhullar7656 Aage vidwan🤣😅

    • @singlemom5568
      @singlemom5568 4 роки тому +1

      eada di gl krke tusi babe nanak de chele ni bn skde g. baba g ne kdo keha c v ap to wadde nu gaal kado. tuhade vrge hi babe nanak nu mande o nale badnaam krde o. j kise di aulaad maadi hove ta maa peo nu dosh lgda a te tusi gaala kad k ki sabit krde o k babe naank di aulaad gandi aa. es bajurg nu koi frk ni paina eh social media to door aa ehna ne tuhada comment v nai padna . par tusi apni image kini down kri aa. hje v msg dlt krde mere veer

  • @Tejas_arts999
    @Tejas_arts999 6 років тому +56

    ਬਾਬਾ ਤਾ ਹਿਲ ਗਿਆ ਰਿਪੋਟਰ ਵੀ ਹਿੱਲ ਗਿਆ ਗੁਰੂ ਨਾਨਕ ਦੇਵ ਜੀ ਨੰ ਸਿਰਫ ਨਾਨਕ ਕਹਿ ਰਿਹਾ

    • @pammigill7538
      @pammigill7538 6 років тому +1

      You are right

    • @jajbirsinghboparai5952
      @jajbirsinghboparai5952 6 років тому +5

      Tejasveersinghbenipal Singh ਇਹ ਸਾਰੇ ਲੌਕ ਸਿੱਖ ਧਰਮ ਨੂੰ ਡੁਬਾਉਣ ਚ ਲੱਗੇ ਹੌਏ ਨੇ !ਏਨਾਂ ਤੋ ਬਚੋਂ ਤੇ ਏਨਾਂ ਨੂੰ ਛਿੱਤਰ ਫੇਰੋ

    • @singhrecords2370
      @singhrecords2370 6 років тому

      Tejasveersinghbenipal Singh ਬਿਲਕੁਲ ਸਹੀ ਕਿਹਾ ਵੀਰ ਹੁਣ ਤੇ ਗੱਲ ਹੱਦ ਤੋਂ ਟੱਪਗੀ

    • @Leo12919
      @Leo12919 6 років тому

      sahi keha

  • @pinderladdi427
    @pinderladdi427 6 років тому

    ਬਾਪੂ ਦੀ ੲਿਕ ਗੱਲ ਵਧੀਅਾ ਲਗੀ ਕਿ.. ਹੋ ਸਕਦਾ ਸਿੱਖ ਵਖਤ ਪੈਣ ਤੇ ਗੁਰੂ ਨਾਨਕ ਨੂੰ ਪਿੱਠ ਦਿਖਾ ਦੇਵੇ !

  • @jatinder_purewal
    @jatinder_purewal 4 роки тому +3

    ਇਹਨੂੰ ਪੁੱਛੋ ਬਾਪੂ ਨੂੰ ਕੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਉ ਉਚਾਰਿਆ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ! Lagda jada par gea

    • @harshlaws9408
      @harshlaws9408 4 роки тому

      Te lagda tu ghatt padeya

    • @satwindersinghhansra7784
      @satwindersinghhansra7784 4 роки тому

      Veer eh sabad guru sahib ne nhi ucharia. Daso Shri Guru granth sahib g vich kis ang te darj aa veere

  • @luckymovies7878
    @luckymovies7878 5 років тому +5

    i need to talk to u...old man.
    i have every anwer of your question...let me talk..giv me rply...jad banda soo janda hai..te uss de swaas teri vigyan chaldi ae...

  • @jattparmar
    @jattparmar 6 років тому +7

    Duniyaa da gyan hankaar peda krda. 🤧

  • @Laddirathor
    @Laddirathor 5 років тому

    ਸਹੀ ਕਿਹਾ ਬਾਪੂ ਜੀ ਗੁਰੂ ਸਾਹਿਬ ਨੇ ਇਹ ਗੱਲਾਂ 500 ਪਹਿਲਾਂ ਕਹੀਆ ਸੀ ਹੁਣ ਕੲਈ ਗੱਲਾ ਵਿਚ ਮੱਤਭੇਦ ਨੇ ਕਿਉਂਕਿ ਉਸ ਸਮੇ ਇਨਾ ਵਿਕਾਸ ਨਹੀ ਸੀ ਹੋਇਆ

  • @balwinderkumar8950
    @balwinderkumar8950 5 років тому +1

    बहुत सही है ये बाबा इसकी बात समझने लायक है।

  • @jgbains
    @jgbains 6 років тому +3

    Me reporter you need to learn how to interview