ਆ ਚੱਕੋ Baapu Balkaur ਦੀ ਪੈਸੇ ਵਸੂਲ ਇੰਟਰਵਿਊ। ਵਿਹਲੇ ਹੋ ਕੇ ਦੇਖਿਓ ਕਿਉਂਕਿ ਵਿਚੋਂ ਥੋਡੇ ਤੋਂ ਉੱਠਿਆ ਨੀਂ ਜਾਣਾ।

Поділитися
Вставка
  • Опубліковано 22 лис 2024

КОМЕНТАРІ • 357

  • @Malwewala8082
    @Malwewala8082 Рік тому +14

    ਬਹੁਤ ਬਹੁਤ ਧੰਨਵਾਦ ਸੋਡਾ ਬਾਪੂ ਜੀ ਸਾਨੂੰ ਐਨੀਆ ਕੀਮਤੀ ਗੱਲਾਂ ਦੱਸਣ ਲਈ ਤੇ ਸਮਝਾਉਣ ਲਈ ਅੱਜ ਸਾਨੂੰ ਇਹ ਬਾਪੂ ਦੀਆ ਗੱਲਾਂ ਸਮਝਣ ਦੀ ਬਹੁਤ ਲੋੜ ਆ

  • @JaswinderSingh013
    @JaswinderSingh013 11 місяців тому +25

    ਦੁਨੀਆ ਵਿੱਚ ਸੱਭ ਤੋ ਪੜ੍ਹਿਆ ਤੇ ਜਾਣਕਾਰੀ ਦਾ ਸਮੁੰਦਰ ਸਰਦਾਰ ਬਲਕੋਰ ਸਿੰਘ ਜੀ ਦਿਮਾਗ਼ ਦੀਆਂ ਨਸਾਂ ਖੋਲ ਦਿੰਦਾ ਹੈ

    • @najarsingh3234
      @najarsingh3234 11 місяців тому

      Bilkulchuth. Bakbash.karda.polce.cat.tot.ijinciaa.da.banda.sarkari.tot.kamred.ਕੁੱਤੇ ਦਾ ਬੀਜ

  • @ਮਨੋਜਕਾਫ਼ਿਰ
    @ਮਨੋਜਕਾਫ਼ਿਰ 4 роки тому +28

    ਲਾਜਵਾਬ ਵਿਚਾਰਧਾਰਾ ਬੇਮਿਸਾਲ ਤਰਕ ਬਾਪੂ ਬਲਕੌਰ ਸਿੰਘ ਜੀ ਦੇ!!;;

  • @dalbirvirk2524
    @dalbirvirk2524 4 роки тому +43

    ਇਡੀਆ ਸਿਆਣੀਆਂ ਗੱਲਾਂ ਅਣਮੁੱਲੀਆਂ ਕਈ ਚਵਲਾ ਨੂੰ ਹਜਮ ਨਹੀਂ ਹੋਈਆਂ ੳੁਹ ਇਹ ਗੱਲਾਂ ਸੁਣ ਕੇ ਵੀ ਿਡਸਲਾਇਕ ਕਰਦੇ ਹਨ। ਬਹੁਤ ਮਾੜੀ ਗੱਲ ਹੈ। ਬਾਬਾ ਬਲਕੌਰ ਜੀ ਦੀ ੳੁਮਰ ਲੰਮੀ ਕਰੇ ਵਾਹਿਗੁਰੂ ਜੀ।

  • @Laddi_Singh994
    @Laddi_Singh994 4 роки тому +43

    ਬਾਪੂ ਜੀ ਸਰਕਾਰਾ ਨੂੰ ਬਾਬੇ ਨਾਨਕ ਦੀ ਵਿਚਾਰ ਧਾਰਾ ਤੋ ਡਰ ਲਗਦਾ ਅਤੇ ੳੁਹ ਬਾਬੇ ਨਾਨਕ ਦੀ ਵਿਚਾਰ ਧਾਰਾ ਖਤਮ
    ਕਰਣਾ ਚਹੁਦੀ ਹੈ ।

  • @sarajmanes5983
    @sarajmanes5983 4 роки тому +17

    ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਾਪੂ ਜੀ ਲਾ ਜਵਾਬ ਪ੍ਰੋਗਰਾਮ ਦਿੱਲ ਖੁਸ਼ ਹੋ ਗਿਆ ਧੰਨਵਾਦ ਜੀ

  • @ramkishanchaudharyludhiana2932
    @ramkishanchaudharyludhiana2932 9 місяців тому +12

    ਰਤਨ ਧਾਲੀਵਾਲ ਜੀ ਤੁਹਾਡਾ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤ ਬਾਪੂ ਬਲਕੌਰ ਸਿੰਘ ਜੀ ਦੀ ਇੰਟਰਵਿਊ ਕਰਨ ਵਾਸਤੇ।

  • @rajwindersingh4962
    @rajwindersingh4962 4 роки тому +15

    ਰੌਸ਼ਨ ਦਿਮਾਗ ਸ਼ਖਸੀਅਤ ਦੇ ਰੂਬਰੂ ਕਰਵਾਉਣ ਲਈ ਧੰਨਵਾਦ

  • @kitty121206
    @kitty121206 4 роки тому +27

    ਬਾਪੂ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ 🙏

  • @jogindersaini7200
    @jogindersaini7200 9 місяців тому +2

    ਸਰਦਾਰ ਬਲਕੌਰ ਸਿੰਘ ਬਹੁਤ ਬੁੱਧੀਮਾਨ ਤੇ ਗਿਆਨਵਾਨ ਵਿਅਕਤੀ ਹੈ।ਏਨੇ ਸਤਰਕ ਗਿਆਨਵਾਨ ਬਹੁਤ ਘੱਟ ਨਜ਼ਰ ਆਉਣਗੇ।ਇਤਿਹਾਸਕ ਜਾਣਕਾਰੀ ਬਹੁਤ ਹੈ।ਦਲੀਲ ਸਹਿਤ ਗਲ ਕਰਨ ਦਾ ਤਰੀਕਾ ਵੀ ਵਧੀਆ ਹੈ।ਤਜਰਬੇਕਾਰ ਵਿਅਕਤੀ ਹੈ।ਬਹੁਤ ਹੀ ਸਤਿਕਾਰ ਯੋਗ ਹੈ।

  • @mannagra9825
    @mannagra9825 4 роки тому +37

    ਬਾਪੂ ਲੋੜ ਆ ਤੇਰੀ ਸਾਨੂੰ 🙏🏻🙏🏻🙏🏻🙏🏻

  • @Noor-oj3go
    @Noor-oj3go 10 місяців тому +3

    ਮਾਣ ਨੇ ਬਾਪੂ ਬਲਕਾਰ ਸਿੰਘ ਜੀ ਭਰਪੂਰ ਗਿਆਨ ਦਾ ਖਜਾਨਾ

  • @tarakvicharpunjabichannel6624
    @tarakvicharpunjabichannel6624 Рік тому +7

    ਡਾਕਟਰ ਬਲਕੌਰ ਸਿੰਘ ਗਿੱਲ ਜੀ, ਆਪਣੇ ਦੇਸ਼ ਦਾ ਸੰਵਿਧਾਨਕ ਨਾਮ ਭਾਰਤ ਅਤੇ India ਹੀ ਹੈ। ਹਿੰਦੂਸਤਾਨ ਨਾਮ ਦਾ ਕੋਈ ਵੀ ਦੇਸ਼ ਵਿਸ਼ਵ ਅਤੇ ਯੂ.ਐਨ.ਓ. ਦੇ ਰਿਕਾਰਡ ਵਿੱਚ ਨਹੀਂ ਹੈ।
    ਤਰਕ ਵਿਚਾਰ -ਹਰਵਿੰਦਰ ਸਿੰਘ ਰੱਜੋਵਾਲ।

    • @bhupindersingh-hc1qc
      @bhupindersingh-hc1qc 4 місяці тому

      ਬਹੁਤ ਬੋਲਣ ਵਾਲੈ ਅਕਸਰ ਭੁਲ ਜਾਂਦੇ ਨੇ ਬਾਪੁ ਦਾ ਕੋਈ ਕਸੂਰ ਨਹੀਂ

  • @avtarkaur6477
    @avtarkaur6477 4 роки тому +18

    🙏❤️🙏ਬਾਪੂ ਜੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਿਖਿਆ ਦਾਇਕ ਪ੍ਰੋਗਰਾਮ ਪੇਸ਼ ਕੀਤਾ। ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤੇ ਚੜਦੀ ਕਲਾਂ ਬਖਸ਼ਣ ।👍👌

  • @Harjinderbrar-j2e
    @Harjinderbrar-j2e 10 місяців тому +6

    ਇਹ ਕੁਲ ਦੁਨੀਆ ਹੀ ਕੇਵਲ ਉਸ ਕੁਦਰਤ ਦੇ ਵਸ ਵਿੱਚ ਹੀ ਚੱਲਦੀ ਹੈ।ਧੰਨਵਾਦ ਜੀਉ।

  • @singhsangrur
    @singhsangrur 4 роки тому +27

    ਮਾਣ ਆ ਬਾਪੂ ਜੀ ਤੁਹਾਡੀਆਂ ਖਰੀਆਂ ਗੱਲਾਂ ਤੇ🙏🙏

  • @sarbjitsingh7753
    @sarbjitsingh7753 4 роки тому +26

    ਬਿਲਕੁੱਲ ਸੱਚੀਆਂ ਗੱਲਾਂ ਬਾਪੂ ਬਲਕੌਰ ਜੀ ਦੀਆਂ 👏👏👏👏

    • @RanjitSingh-wy5ii
      @RanjitSingh-wy5ii 11 місяців тому

      ਬਾਪੂ ਜੀ ਬਹੁਤ ਵਧੀਆ ਗੱਲਾਂ ਨੇ ਆਪ ਜੀ ਦੀਆਂ

  • @balrajdeepsingh615
    @balrajdeepsingh615 11 місяців тому +5

    ਧੰਨ ਬਾਪੂ ਜੀ ਸੱਚੀਆ ਗੱਲਾ ਨੇ

  • @inderjit1900
    @inderjit1900 4 роки тому +9

    ਬਹੁਤ ਖਰੀਆਂ ਗੱਲਾਂ ਬਾਬਾ ਜੀ ਦੀਆਂ

  • @malwaboy2007
    @malwaboy2007 4 роки тому +22

    Super intelligent personality
    Bapu ji has very IQ
    ਇਹਨਾ ਨੂੰ ਪੂਰੀ ਤਰਾਂ ਸਮਝਣ ਲਈ ਸੁਣਨ ਵਾਲੇ ਦਾ ਦਿਮਾਗ ਵੀ ਵਿਕਸਿਤ ਹੋਣਾ ਜ਼ਰੂਰੀ ਹੈ
    Salute S Balkaur Singh Gill

    • @sarbjitsingh1603
      @sarbjitsingh1603 4 роки тому +1

      a gal tusi 100% sahi kahi a ehna di gal samjan dimag v chahida a

    • @kuldeepsinghkuldeepsingh2153
      @kuldeepsinghkuldeepsingh2153 3 роки тому

      39:50 ਤੇ ਇਹ ਕਹਿੰਦਾ ਫਕੀਰ ਬੰਦਾ ਜੰਮੂ ਕਸ਼ਮੀਰ ਤੋਂ ਭੱਜਿਆ ਹੋਇਆ,ਨਾਂਗਾ ਸਾਧੂ
      ਗੁਰੂ ਸਾਹਬ ਤੋਂ ਪੰਜ ਤੀਰ ਲਏ ਤਲਵਾਰ ਲਈ ਤੇ ਸਰਹੰਦ ਢਾਹ ਲਈ।
      ਕੀ ਕੋਈ "ਵਿਕਸਤ ਦਿਮਾਗ" ਆਲਾ ਬੰਦਾ ਇਹਦੀ ਬਕਵਾਸ ਤੇ ਯਕੀਨ ਕਰ ਲਉ।
      ਜਦ ਕਿ ਹਰ ਇੱਕ ਸਮਝਦਾਰ ਇਨਸਾਨ ਇਹ ਜਾਣਦਾ ਕਿ ਮਾਧੋ ਦਾਸ ਵੈਰਾਗੀ ਸਾਧੂ ਸੀ।
      ਉਹ ਕਿਤੋ ਨੀ ਭੱਜਿਆ ਸੀ,ਉਸ ਦਾ ਨਾਂ ਲਛਮਣ ਦਾਸ ਸੀ ਤੇ ਉਹ ਇੱਕ ਸ਼ਿਕਾਰੀ ਸੀ।
      ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਕਰਿਆ ਸੀ ਲਛਮਣ ਦਾਸ ਨੇ।
      ਉਸ ਹਿਰਨੀ ਦੇ ਬੱਚੇ ਉਹਦੇ ਮੂਹਰੇ ਤੜਫ ਤੜਫ ਕੇ ਮਰ ਗੇ।
      ਇਹ ਵੇਖ ਕੇ ਲਛਮਣ ਦਾਸ ਉਦਾਸ ਹੋ ਗਿਆ,ਆਵਦਾ ਘਰ ਬਾਰ ਤਿਆਗ ਕੇ ਇੱਕ ਸਾਧੂ ਬਣ ਗਿਆ ਤੇ ਆਵਦਾ ਨਾਂ ਰੱਖ ਲਿਆ ਮਾਧੋ ਦਾਸ ਵੈਰਾਗੀ।
      ਨਾਦੇੜ ਦੇ ਜੰਗਲਾਂ ਵਿੱਚ ਮਾਧੋ ਦਾਸ ਬੈਰਾਗੀ ਨੇ ਆਵਦਾ ਡੇਰਾ ਬਣਾਇਆ ਤੇ ਉੱਥੇ ਰਹਿਣ ਲੱਗ ਪਿਆ।
      ਉੱਥੇ ਹੀ ਗੁਰੂ ਜੀ ਮਾਧੋ ਦਾਸ ਨੂੰ ਮਿਲੇ।
      ਗੁਰੂ ਜੀ ਨਾਲ ਬਚਨ ਬਿਲਾਸ ਹੋਏ ਮਾਧੋ ਦਾਸ ਦੇ।
      ਤਾਂ ਗੁਰੂ ਜੀ ਤੋਂ ਪਰਵਾਵਿਤ ਹੋ ਕੇ ਮਾਧੋ ਦਾਸ ਨੇ ਆਵਦਾ ਸਿਰ ਗੁਰੂ ਜੀ ਦੇ ਚਰਨਾ ਚ ਰੱਖਿਆ ਤੇ ਕਿਹਾ ਹੁਣ ਤੋਂ ਮੈ ਥੋਡਾ ਬੰਦਾ ਬਣ ਗਿਆ।
      ਗੁਰੂ ਜੀ ਨੇ ਉਸ ਨੂੰ ਅਮਰਿਤ ਛਕਾਇਆ,
      ਸਿੰਘ ਸਜਾਇਆ ਤੇ ਉਸ ਦਾ ਨਾਂ ਬੰਦਾ ਸਿੰਘ
      ਰੱਖ ਦਿੱਤਾ।
      ਜਦੋਂ ਸਿੰਘਾਂ ਨੇ ਮਾਧੋਦਾਸ ਨੂੰ ਗੁਰੂ ਜੀ ਦੇ ਕਿਲਾ ਛੱਡਨ,ਪਰਿਵਾਰ ਵਿਛੋੜੇ ਤੇ ਗੁਰੂ ਜੀ ਦੇ ਵੱਡੇ ਸਾਹਬਜਾਦੇ ਚਮਕੌਰ ਗੜੀ ਤੇ ਛੋਟੇ ਸਾਹਿਬਜਾਦਿਆਂ ਦੀ ਸਰਹੰਦ ਦੀਵਾਰ ਵਿੱਚ ਚਿਣ ਕੇ ਸ਼ਹੀਦੀ ਬਾਰੇ ਸੁਣਿਆ ਤਾਂ ਬੰਦਾ ਸਿੰਘ ਨੇ ਸੋਚਿਆ ਮੈਂ ਹਿਰਨੀ ਦੇ ਬੱਚਿਆ ਕਰਕੇ ਵੈਰਾਗ ਵਿੱਚ ਆ ਗਿਆ ਸੀ,ਮੈਂ ਤਾ ਹਿਰਨੀ ਵੀ ਅਣਜਾਨੇ ਵਿੱਚ ਮਾਰੀ ਸੀ।
      ਗੁਰੂ ਜੀ ਨਾਲ ਮੁਗਲਾਂ ਨੇ ਕਿੰਨਾ ਜੁਲਮ ਕੀਤਾ।
      ਛੋਟੇ ਛੋਟੇ ਸਾਹਿਬਜਾਦੇ ਨੀਹਾਂ ਚ ਚਿਣ ਤੇ।
      ਬੰਦਾ ਸਿੰਘ ਰੋਹ ਵਿੱਚ ਆ ਗਿਆ,ਉਹਦੇ ਡੌਲੇ ਫਰਕਣ ਲੱਗ ਤੇ ਗੁਰੂ ਜੀ ਕੋਲ ਜਾ ਕੇ ਕਹਿਣ ਲੱਗਾ।
      ਗੁਰੂ ਜੀ ਮੈਨੂੰ ਸਰਹਿੰਦ ਫਤਿਹ ਕਰਨ ਦੀ ਆਗਿਆ ਦਿਉ ਮੈਂ ਜਾਲਮ ਸੋਧਣੇ ਆਂ।
      ਫੇਰ ਗੁਰੂ ਜੀ ਨੇ ਪੰਜ ਤੀਰ ਤੇ ਪੰਜ ਸਿੰਘ ਦੇ ਕਾ ਬੰਦਾ ਸਿੰਘ ਜੀ ਨੂੰ ਪੰਜਾਬ ਵੱਲ ਵਿਦਆ ਕੀਤਾ ਸੀ।
      ਇਹ ਕਾਮਰੇਟ ਬੁੱਢਾ ਹੋਰ ਈ ਯਬਲੀਆਂ ਮਾਰੀ ਜਾਂਦਾ।

    • @malwaboy2007
      @malwaboy2007 3 роки тому +1

      Kuldeep Singh ji tusi jitt gye
      Congratulations 🎉🎈🎊

    • @kuldeepsinghkuldeepsingh2153
      @kuldeepsinghkuldeepsingh2153 3 роки тому +1

      @@malwaboy2007
      Nahi dosta mea jitna nahi,eh fukre lok saada itehaas vigaad rahe aa.mea taa chahuna sikha da itehaas na viggade koe.
      Saade bache ke sochen ge,
      Naage saadu se saade soorbeer jhode,jina ne sikh raaj de neeh rakhi.

    • @malwaboy2007
      @malwaboy2007 3 роки тому

      @@kuldeepsinghkuldeepsingh2153 I agree with you brother Wrong have encroached and infiltrated into our beautiful past and tried to modify our very basic principles

  • @h.s.dhaliwal1826
    @h.s.dhaliwal1826 4 роки тому +15

    ਬਾਪੂ ਤੇਰੀ ਉਮਰ ਲੰਮੀ ਰਹੇ ਵਾਹ ਜੀ ਵਾਹ ਕੀਆ ਬਾਤਾਂ

  • @Gurpreetvander
    @Gurpreetvander 4 роки тому +23

    ਬਾਈ ਰਤਨ ਬਾਪੂ ਨਾਲ ਇੱਕ ਸੀਰਜ ਸ਼ੁਰੂ ਕਰ ਲਓ ਤੁਸੀ ਬਹੁਤ ਗਿਆਨਵਾਨ ਅਣ ਮੁੱਲੇ ਵਿਚਾਰ ਨੇ ਹਨ ਹਫਤੇ ਦੇ ਇੱਕ ਐਪੀਸੋਡ ਹੋਈ ਜਾਵੇ ਬਾਪੂ ਜੀ ਦੇ ਨਾਲ ਜਾ ਹਫਤੇ ਦੋ ਦੋ ਐਪੀਸੋਡ ਕਰੀ ਜਾਇਓ .... ਗਿਆਨ ਦਾ ਸਾਗਰ ਨੇ ਬਲਕੋਰ ਸਿੰਘ ਜੀ ....ਇੱਕ ਗੱਲ ਹੋਰ ਬਾਪੂ ਜੀ ਨੂੰ ਪੁੱਛੋ ਕਿ ਕਿਹੜੀਆ ਕਿਤਾਬਾ ਪੜਨੀਆ ਚਾਹੀਦੀਆ ਅੱਜ ਦੇ ਨੋਜਵਾਨ ਦੀ ਸਮਝ ਬਣ ਸਕੇ ਥੋਡੇ ਜੇਹੀ ... ਬੁੱਕਸ ਦਾ ਨਾਓ ਜਰੁਰ ਪੁੱਛਣਾ ... ਵੈਸੇ ਵੀ ਜੀਵਨ ਜਾਚ ਸਿੱਖਣੀ ਚਾਹੀਦੀ ਬਾਪੂ ਵਰਗੀੰਆ ਮਹਾਨ ਸ਼ਖਸ਼ੀਅਤਾ ਦੇ ਕੋਲੋ.... ਇੰਟਰਵਿਓ ਸੁਨਣ ਦਾ ਮਜਾ ਵੀ ਓੁੱਥੇ ਹੁੰਦਾ ਜਿੱਥੇ ਐਕਰ ਦੀ ਸੋਚ ਸਮਜ ਪੰਜਾਬ ਕਲਚਰ ਜਾ ਪੰਜਾਬੀਅਤ ਨੂੰ ਸਮਰਪਿਤ ਹੋਏ ... ਧੰਨਵਾਦ ਛੋਟੇ ਵੀਰ ਰਤਨ ਤੇਰਾ ਬਾਈ

    • @vipSINGH001
      @vipSINGH001 4 роки тому +2

      Dr. ਦਲਜੀਤ िਸੰਘ ਦੀਆਂ ਪੜ ਬਾਈ ਫੇਰ..3 ਪੁਸਤਕਾਂ .ਦੁਨੀਆ ਦੇ िਸਸ਼ਟਮ ਨੂੰ ਸਮਝਣ ਲਈ 🔷🔵🔷🔵

  • @sukhmaan4159
    @sukhmaan4159 4 роки тому +41

    ਬਾਪੂ ਜੀ ਦੀਆ ਖਰੀਆਂ ਗੱਲਾਂ ਸੁਣ ਦਾ ਸਵਾਦ ਆ ਜਾਦਾਂ
    ਰੱਬ ਲੰਬੀ ਉਮਰ ਕਰੇ ਬਾਪੂ ਦੀ 🙏🙏🙏

    • @localgamerz1352
      @localgamerz1352 10 місяців тому

      😊

    • @rashpalsingh5699
      @rashpalsingh5699 10 місяців тому +2

      ਸਵਾਦ ਵੀ ਲਓ
      ਜਿਹੜੀਆਂ ਗੱਲਾਂ ਵਿੱਚ ਸਵਾਦ ਆਉਂਦਾ ਉਨ੍ਹਾਂ ਤੇ ਅਮਲ ਵੀ ਕਰੋ
      ਕੱਲਾ ਰਜਾਈ ਵਿੱਚ ਬੈਠ ਕੀ ਸਵਾਦ ਈ ਨਾ ਲਈ ਜਾਓ

  • @kuljitkanda1276
    @kuljitkanda1276 11 місяців тому +1

    ਬਾਈ ਰੱਤਨ ਧਾਲੀਵਾਲ ਜੀ ਬਾਪੂ ਜੀ ਸੱਚਿਆ ਸਿਆਣਿਆਂ ਗੱਲਾਂ ਕਿਹ ਦਿੰਦਾਂਆ ਇਹਨੇ ਬੱਡੇ ਉਹਦੇ ਤੇ ਰਿਹਕੇ ਸਿੱਧੀ ਸਾਧੀ ਜਿੱਦਗੀ ਤੁਰਕੇ
    ਪੰਜਾਬ ਵਿੱਚ ਸੇਦ ਕੋਈ ਹੋਵੇ ਬਾਬਾ ਨਾਨਕ ਦੇਵ ਸਾਹਿਬ ਜੀ ਚੱੜਦੀ ਕਲਾਂ ਰੱਖਣ

  • @angrejparmar6637
    @angrejparmar6637 4 роки тому +16

    ਵਾਹ ਸੁਆਦ ਆ ਗਿਆ ਸਰਦਾਰ ਜੀ.

  • @NirmalSingh-ec1ib
    @NirmalSingh-ec1ib 4 роки тому +8

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਵੀਰ ਜੀ

  • @LakhvirSingh-rp9bn
    @LakhvirSingh-rp9bn 4 роки тому +80

    ਕੋਈ ਨੀ ਪੂਰੇ ਪੰਜਾਬ ਵਿਚ ਹੀ ਨਹੀ ਪੂਰੇ ਭਾਰਤ ਵਿਚ ਬਾਪੂ ਬਲਕੌਰ ਸਿੰਘ ਵਰਗਾ ਕੋਈ ਨੀ ਕੋਈ ਸ਼ਬਦ ਨਹੀਂ ਜੋ ਬਾਪੂ ਦੇ ਸਤਿਕਾਰ ਲਈ ਵਰਤਾਂ ਬੱਸ ਇਕੋ ਹੀ ਕਹਿ ਸਕਦਾ ਹਾਂ ਬਾਪੂ ਬਲਕੌਰ ਸਿੰਘ ਜਿੰਦਾਬਾਦ

  • @bhajansinghriar7020
    @bhajansinghriar7020 4 роки тому +5

    ਬਾਪੂ ਜੀ ਬਲਕੌਰ ਸਿੰਘ ਜੀ ਦੀਆਂ ਸਿਆਣੀਆ ਤਵਾਰੀਖੀ ਸਚੀਆਂ ਜਾਣਕਾਰੀ ਵਾਲੀਆਂ ਤਥਾਂ ਅਧਾਰਤ ਗਲਾਂ।ਸੁਣੋ ਧਿਆਨ ਨਾਲ।

  • @AjaypalSingh-l3t
    @AjaypalSingh-l3t Місяць тому

    ਬਾਪੂ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਡੇ ਨਾਇਕ ਹੋ ਰਤਨ ਵੀਰੇ ਮੱਖੂ ਤੋਂ ੳੱਪਰ ਉੱਠ ਕੇ ਗੱਲ ਕੀਤੀ ਧੰਨਵਾਦ ਇੰਨੀਆ ਉੰਆਘੀਆ ਗੱਲਾਂ ਕੀਤੀਆਂ ਪਰ ਅੱਤਵਾਦੀ ਨਹੀਂ ਖਾੜਕੂਵਾਦ ਕਹਿਣਾ ਸੀ ਪਰ ਬਹੁਤ ਕੁਝ ਸਹੀ ਕਹਿ ਗਏ

  • @amanpreet7966
    @amanpreet7966 4 роки тому +38

    ਬਾਪੂ ਜੀ ਜ਼ਿੰਦਾਬਾਦ

  • @thindmakhu9512
    @thindmakhu9512 9 місяців тому +8

    ਰੱਬ ਦੇ ਭਗਤਾ ਵਰਗਾ ਇਨਸਾਨ ਦੇ ਬੋਲ ਬਹੁਤ ਕਰਾਂਤੀਕਾਰੀ ਹਨ

  • @SukhwinderSingh-t8r
    @SukhwinderSingh-t8r 10 місяців тому +3

    ਬਾਪੂ ਜੀ ਤੁਹਾਨੂੰ ਮੇਰੀ ਵੀ ਉਮਰ ਲਗ ਜਾਵੇ ਜੀ

  • @sandeepmehra366
    @sandeepmehra366 4 роки тому +10

    ਬਾਪੂ ਜਮਾ ਸਹਿ ਕਿਹਾ ਜੀ ਸਰਕਾਰ ਦਾ ਅੰਤ ਕਰਨਾ ਪੈਨਾ

  • @davindersingh-ss8wk
    @davindersingh-ss8wk 4 роки тому +10

    ਬਹੁਤ ਵਧੀਆ ਇੰਟਰਵਿਊ

  • @SKaur_multani
    @SKaur_multani 4 місяці тому +1

    ਬਹੁਤ ਵਧੀਆ ਵਿਚਾਰ ਵਟਾਂਦਰਾ ਸੁਨਣ ਨੂੰ ਮਿਲਿਆ ਏ

  • @KuldeepSingh-xv4mx
    @KuldeepSingh-xv4mx 11 місяців тому +1

    ਬਾਪੂ ਨੂੰ ਪ੍ਰਮਾਤਮਾ ਚੜਦੀ ਕਲਾ ਚ ਰੱਖੇ

  • @captainjeetsingh6731
    @captainjeetsingh6731 4 роки тому +20

    Buried, hidden, concealed ground realities and hollowness of history exposed in nut shell. Stunning, awakening and eye opening. Great leader like qualities. Thumbs up.

  • @Gurpreetvander
    @Gurpreetvander 4 роки тому +29

    ਬਾਦਲਾ ਨੇ ਕੈਪਟਨਾ ਨੇ ਸਹੀ ਮਿਹਣੇ ਵਿੱਚ ਗੁਲਾਮ ਬਣਾਇਆ ਆਵਦੀ ਕਮਿਓੂਨਟੀ ਦੇ ਲੋਕਾ ਨੂੰ ਬਾਪੂ ਦੀਆ ਗੱਲਾ ਸੱਚੀਆ ਨੇ

  • @baggabanipal575
    @baggabanipal575 4 роки тому +53

    ਵਾਹ ਉਏ ਬਾਬਾ ਤੇਰੀਆਂ ਗੱਲਾਂ ਜਾਣ ਕੱਢ ਦਿਆਂ ਨੇ । ਸੱਚੀਆਂ ਗੱਲਾਂ ਨੇ ਬਾਪੂ ਤੇਰਿਆ। ਏਹਨਾਂ ਹਂਕਾਰੀਆ ਦੇ ਮੁੰਹ ਉਪਰ ਕਰਾਰੀ ਚਪੇੜ ਮਾਰੀ ਤੂੰ।ਸਲਾਮ ਤੇਨੂੰ

    • @AshokKumar-uw5ku
      @AshokKumar-uw5ku 4 роки тому +1

      .

    • @GurmeetSingh-xn6ss
      @GurmeetSingh-xn6ss 4 роки тому +2

      ਵਾਹ ਆ ਬਾਪੂ ਬਲਕੋਰ ਸਿੰਘ ਜੀ ਇੰਹਨੂ ਕਹਿੰਦੇ ਆ ਪੜਾਈ ਹੁਣ ਤਾਂ ਕਿਸੇ ਨੂੰ ਕੁੱਝ ਨਹੀਂ ਆਉਂਦਾ ਇਹਨਾਂ ਨੂੰ ਤਾਂ ਕੋਈ ਪੜ੍ਹਾਈ ਏਸੀ ਵੈਸੀ ਆਉਂਦੀ ਏ good ਬਾਪੂ ਬਲਕੋਰ ਸਿੰਘ ਜੀ

    • @baljeetkaur4679
      @baljeetkaur4679 4 роки тому

      @@AshokKumar-uw5ku mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm.mmmmmmmmmmm..mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm.mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm....................mmmmmmmmmmmmmmm...........

  • @farmlife3304
    @farmlife3304 4 роки тому +21

    ਵਾਹਿਗੁਰੂ ਜੀ ਚੱੜਦੀ ਕਲਾ ਚ ਰੱਖਣ 'ਪੰਜਾਬ, ਨੂੰ ।ਦੁਨੀਆਂ ਭੁੱਖੀ ਮਰ ਸਕਦੀ ਪਰ ਪੰਜਾਬ ਹਮੇਸਾ ਖੁਸਹਾਲ ਰਹੇਗਾ ਗੁਰਾਂ ਦੀ ਕਿਰਪਾ ਨਾਲ 🙏🙏🙏

  • @BaldevSingh-sq4cr
    @BaldevSingh-sq4cr 4 роки тому +8

    ਵਾਹ ਵਾਹ ਬਾਪੂ ਬਲਕੌਰ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ ਹੈ

  • @satnamsivia543
    @satnamsivia543 11 місяців тому +1

    ਬਾਪੂ ਜੀ ਨੂ ਚੜ੍ਹਦੀ ਕਲਾ ਰਖੇ

  • @MichalMattu
    @MichalMattu 10 місяців тому +1

    Bohat hi doongi Jan Kari Rakhde ne bapu ji sirrrrra Bai bohat lorh hai Punjabi noujwan nu te Punjab nu bapu ji tuhadi RAB LAMBI UMAR BAKHSHE bapu ji nu

  • @karanjitsingh9925
    @karanjitsingh9925 4 місяці тому

    Balkaur singh jee aap da revolutionary lecture sun ke I FELT A NAURESHMENT IN MY MIND.

  • @CE-cy6wh
    @CE-cy6wh 4 роки тому +74

    ਬਾਪੂ ਜੀ ਨੂੰ ਵੋਟਾਂ ਪਾਕੇ ਪੰਜਾਬ ਦਾ ਮੁੱਖ ਮੰਤਰੀ ਬਣੋ । ਫਿਰ ਦੇਖੋ ਪੰਜਾਬ ਦੇ ਦਿਨ ਕਿਵੇ ਨੀ ਠੀਕ ਹੁੰਦੇ ।

    • @jaggaghaint7976
      @jaggaghaint7976 4 роки тому +3

      ehna ne chon ladi see ik waar pr kise ne vote ni paayi

    • @GaganDeep-po1dz
      @GaganDeep-po1dz 4 роки тому +1

      ਟੱਟੂ

    • @CE-cy6wh
      @CE-cy6wh 4 роки тому +4

      ਮੈਨੂੰ ਤਾਂ ਬਾਈ ਤੇਰੇ ਵਰਗੇ ਲੋਕਾਂ ਦੀ ਸੋਚ ਤੇ ਤਰਸ ਆਉਂਦਾ।ਜੇ ਕਾਵਾਂ ਦੇ ਟਾਟੇ ਹੁੰਦੇ ਤਾਂ ਉਨ੍ਹਾਂ ਨੇ ਲੋਕਾਂ ਦੇ ਬਨੇਰੇ ਢਾਹ ਦੇਣੇ ਸੀ । ਇਸ ਤੋਂ ਵੱਧ ਹੋ ਕੀ ਕਿਹਾ ਬਾਕੀ ਤੂੰ ਆਪ ਸਿਆਣਾ ।

    • @VijayKumar-gi5cq
      @VijayKumar-gi5cq 10 місяців тому +1

      ਬਾਪੂ ਇਸ ਵਕਤ ਡੀ .ਐਸ.ਪੀ ਸੇਖੋਂ ਨਾਲ ਹੈ ਹੁਣ ਤੁਸੀਂ ਹਿਸਾਬ ਲਾਓ ਬੲਈ ਕੁੱਝ ਹੋਊ ਗਾ ਜਾਂ ਨਹੀਂ

  • @ShamsherSingh-kd1ne
    @ShamsherSingh-kd1ne 4 роки тому +3

    ਬਾਪੂ ਜੀ ਨੇ ਵਧੀਆ ਗੱਲਾਂ ਕੀਤੀਆਂ ।

  • @HarbhajanSingh-eg4qw
    @HarbhajanSingh-eg4qw 11 місяців тому

    ਇਹ ਸੱਚ ਜੋ ਸਰਦਾਰ ਬਲਕਾਰ ਸਿੰਘ ਨੇ ਕਿਹਾ ਇਸ ਤੋਂ ਵੱਧ ਕੋਈ ਨਹੀਂ ਕਹਿ ਸਕਦਾ ਪਰਮਾਤਮਾ ਲੰਬੀ ਉਮਰ ਬਖਸ਼ੇ

  • @hardialsingh9232
    @hardialsingh9232 4 роки тому +8

    Bapu Excellent minded personality .....Salute

  • @brownboy1993
    @brownboy1993 4 роки тому +16

    ਬਾਪੂ ਬਲਕੌਰ ਸਿੰਘ ਦੀਆਂ ਸੱਚੀਆਂ ਗੱਲਬਾਤਾਂ ਤੇ ਬਾਕੀ ਸਹੀ ਇੰਟਰਵਿਊ ਸ਼ੁਰੂ ਹੋਈ 1.43 ਤੋਂ

  • @ManvirDhillon-j6v
    @ManvirDhillon-j6v Рік тому +6

    Waheguru ji ka khalsa Waheguru ji ki Fateh 🙏

  • @sarwanbajwa8074
    @sarwanbajwa8074 4 роки тому +3

    ਬਾਬਾ ਜੀ ਤੁਸੀ ਆਪ ਪੰਜਾਬ ਵਿੱਚ ਕਿਤੋਂ ਵੀ ਅਲੈਕਸ਼ਨ ਲੜ ਕੇ ਆਓ ਜੀ ਤੁਹਾਡੇ ਵਰਗੇ ਪੜ੍ਹੇ ਲਿਖੇ ਬੰਦਿਆਂ ਦੀ ਬਹੁਤ ਲੋੜ ਏ ਜੀ ਇਹਨਾਂ ਅਨਪ੍ਹਾਂ ਨੇ ਬੜਾ ਬੇੜਾ ਗਰਕ ਕੀਤਾ ਏ ।

  • @deshpunjabwaale6805
    @deshpunjabwaale6805 4 роки тому +79

    ਅਨਪੜ ਧਾਰਮਿਕ ਪਰਚਾਰਕਾ ਨੂੰ ਛੱਡਕੇ ਿੲਹੋ ਜਿਹੇ ਬੁਧੀਜੀਵੀਅਾਂ ਨੂੰ ਸੁਣਿਅਾਂ ਜਾਵੇ ਤਾਂ ਨਫਰਤਾਂ ਦੀ ਥਾਂ ਹਰ ਪਾਸੇ ਮੁਹਬਤਾਂ ਦੇ ਫੁਲ ਖਿੜ ਸਕਦੇ ਅਾ।

    • @kalaSingh-py9ru
      @kalaSingh-py9ru 4 роки тому +5

      Biklu shi keha ji

    • @pargatsingh-io8gc
      @pargatsingh-io8gc 4 роки тому +2

      right

    • @kuldeepsinghkuldeepsingh2153
      @kuldeepsinghkuldeepsingh2153 3 роки тому

      ਇਹ ਕਿਸੇ ਪਾਸਿਓ ਬੁੱਧੀਜੀਵੀ ਨੀ,
      ਵਿਡਿਓ 6:33 ਧਿਆਨ ਦਿਉ,
      ਇਹ ਕਹਿੰਦਾ ਪੰਜਾਬ ਚ ਜਿਹੜਾ ਗਦਾਰੀ ਦਾ ਤੱਤ ਸੀ।
      ਗਲਤ ਕਿਹਾ ਇਸ ਬੰਦੇ ਨੇ।
      ਹਰ ਕਿਸੇ ਨੂੰ ਪਤਾ ਗਦਾਰੀ ਕੀਤੀ ਸੀ ਧਿਆਨ ਸਿਉਂ,ਗੁਲਾਬ ਸਿਉਂ ਡੋਗਰਿਆਂ ਨੇ।
      ਉਹ ਪੰਜਾਬ ਦੇ ਨਹੀਂ ਸੀ।
      ਪੰਜਾਬ ਵਿੱਚ ਅੰਗਰੇਜਾਂ ਦੇ ਆਉਨ ਤੋ ਮਗਰੋ ਗਦਾਰੀ ਦਾ ਤੱਤ ਆਇਆ।
      ਜਦੋ ਅੰਗਰੇਜਾਂ ਦਾ ਕਬਜਾ ਹੋ ਗਿਆ ਪੰਜਾਬ ਤੇ ਫੇਰ ਅੰਗਰੇਜਾਂ ਦੇ ਦਿੱਤੇ ਜਾਂਦੇ ਲਾਲਚਾਂ ਕਰ ਕੇ ਗਦਾਰ ਵੀ ਪੈਦਾ ਹੋਣ ਲੱਗ ਗਏ।
      ਇਹ ਕਹਿ ਰਿਹਾ ਈਸਟ ਇੰਡੀਆ ਕੰਪਨੀ ਕੋਈ ਦੇਸ਼ ਤਾਂ ਨੀ ਸੀ।
      ਇਹਨੂੰ ਤਾਂ ਇਹ ਵੀ ਨੀ ਪਤਾ ਈਸਟ ਇੰਡੀਆ ਕੰਪਨੀ ਲੰਡਨ "ਦੇਸ਼" ਦੀ ਸੀ।
      ਲੰਡਨ ਦੇਸ਼ ਨੇ ਹੀ ਆਵਦੀ ਈਸਟ ਇੰਡੀਆ
      ਕੰਪਨੀ ਭਾਰਤ ਦੇਸ਼ ਭੇਜੀ ਸੀ।ਪਿੱਛੋਂ ਸਹਾਇਤਾ ਲੰਡਨ ਹੀ ਦਿੰਦਾ ਸੀ ਈਸਟ ਇੰਡੀਆ ਕੰਪਨੀ ਨੂੰ।
      ਮੈਂਨੂੰ ਲੱਗਦਾ।ਇਹ ਬੰਦਾ ਕਾਮਰੇਟ ਆ,ਕਾਮਰੇਟਾਂ ਦੀਆਂ ਕਿਤਾਬਾ ਪੜੀਆਂ ਇਹਨੇ।
      ਓਸੇ ਹਿਸਾਬ ਬੋਲੀ ਜਾਂਦਾ।
      ਵੀਡੀਓ ਵਿੱਚ 10:45 ਤੇ ਇਹ ਕਹਿ ਰਿਹਾ ਰਾਵਨ ਵਿਸ਼ਨੂੰ ਦਾ ਅਵਤਾਰ ਸੀ।
      ਇਹ ਬੰਦਾ ਕਹਿੰਦਾ ਮੈਂ ਰੱਬ ਨੂੰ ਨਹੀਂ ਵਿਗਿਆਨ ਨੂੰ ਮੰਨਦਾਂ।
      ਵਿਗਿਆਨ ਤਾਂ ਇਹਨਾ ਚੀਜਾ ਨੂੰ ਮੰਨਦਾ ਈ ਨਹੀਂ,"ਬੁੱਧੀਜੀਵੀ" ਵੀ ਕਾਲਪਨਿਕ ਮੰਨਦੇ ਆ ਇਹਨਾ ਨੂੰ।
      ਵੀਡੀਓ 13:20 ਇਹ ਕਹਿੰਦਾ ਘੱਲੂਕਾਰੇ ਹੋਏ ਨੀ ਕਰਵਾਏ ਗਏ ਆ।
      ਇਹਦੇ ਚ ਨਵਾਂ ਕੀ ਦੱਸਿਆ ਇਹਨੇ,ਇਹ ਤਾਂ ਸੱਭ ਨੂੰ ਪਤਾ ਘੱਲੂਕਾਰੇ ਸਰਕਾਰਾਂ ਨੇ ਹੀ ਕਰਵਾਏ ਆ।
      ਵੀਡੀਓ 14:38 ਤੇ ਇਹ ਕਹਿੰਦਾ ਅਫਗਾਨਿਸਤਾਨ ਚ ਅੱਤਵਾਦ ਕਰਕੇ ਅਫਗਾਨਿਸਤਾਨ ਦਾ ਸੱਤਿਆਨਾਸ਼ ਕਰ ਤਾ।
      ਸਰਾਸਰ ਝੂਠ ਕਹਿ ਰਿਹਾ ਇਹ ਬੰਦਾ।
      ਅਮਰੀਕਾ ਨੇ ਅਫਗਾਨਿਸਤਾਨ ਦਾ ਇਹ ਹਾਲ ਕੀਤਾ,ਕਿਉ ਕਿ ਅਮਰੀਕਾ ਅਫਗਾਨਿਸਤਾਨ ਨੂੰ ਆਵਦੇ ਮੂਹਰੇ ਝੁਕਾਉਨਾ ਚਾਹੁੰਦਾ।
      ਪਰ ਅਫਗਾਨਿਸਤਾਨ ਦੇ ਯੋਧਿਆਂ ਨੇ ਅਮਰੀਕਾ ਨੂੰ ਹੀ ਮਜਬੂਰ ਕਰਤਾ ਗੱਲਬਾਤ ਨਾਲ ਹੱਲ ਕਰਨ ਲਈ।
      ਵੀਡੀਓ 15:33 ਤੇ ਇਹਨੂੰ ਰਿਪੋਟਰ ਨੇ ਪੁੱਛਿਆ ਅੱਤਵਾਦੀ ਸ਼ਬਦ ਦਾ ਕੀ ਮਤਲਬ ਆ।
      ਇਹ ਹੋਰ ਈ ਯਬਲੀਆਂ ਮਾਰਨ ਲੱਗ ਗਿਆ।
      ਜਦ ਕੀ ਬੱਚਿਆਂ ਨੂੰ ਵੀ ਪਤਾ ਹੋਊ ਅੱਤਵਾਦੀ ਸ਼ਬਦ ਦਾ ਮਤਲਬ ਆ ਬੇਕਸੂਰਾਂ ਨੂੰ ਮਾਰਨ ਵਾਲਾ,ਬੇ-ਲੋੜੀ ਦਹਿਸ਼ਤ ਫੈਲਾਉਨ ਵਾਲਾ।
      ਵੀਡੀਓ 18:20 ਤੇ ਇਹ ਕਹਿ ਰਿਹਾ ਬਲਾਤਕਾਰੀ ਦਾ ਦਰਜਾ ਅੱਤਵਾਦੀ ਤੋ ਛੋਟਾ ਹੁੰਦਾ,ਅੱਤਵਾਦੀ ਤਾ ਗੋਲੀ ਮਾਰਦਾ ਜਿੰਦਗੀ ਖਾ ਜਾਂਦਾ।
      ਇਹਨੂੰ ਬੁੱਡੇ ਨੂੰ ਕੋਈ ਇਹ ਪੁੱਛੇ ਗੋਲੀ ਨਾਲ ਤਾਂ ਅਗਲਾ ਇੱਕ ਵਾਰੀ ਮਰਦਾ।
      ਬਲਾਤਕਾਰੀ ਤਾਂ ਜਿਸ ਦਾ ਬਲਾਤਕਾਰ ਕਰਦਾ ਉਹ ਬਲਾਤਕਾਰ ਪੀੜਤ ਜਿੰਦਗੀ ਭਰ ਮਰ ਮਰ ਕੇ ਜਿਉਣ ਲਈ ਮਜਬੂਰ ਹੋ ਜਾਂਦੀ ਆ।
      ਬਲਾਤਕਾਰੀ ਤਾ ਅੱਤਵਾਦੀ ਵੱਡਾ ਤੇ ਘਿਨਾਉਨਾ ਹੋਇਆ।
      ਏਸ ਬੁੜੇ ਨਾਲ ਕੋਈ ਬਲਾਤਕਾਰ ਕਰੇ,ਫੇਰ ਇਹਨੂੰ ਕੋਈ ਪੁੱਛੇ ਹੁਣ ਦੱਸ ਬਲਾਤਕਾਰੀ ਦਾ ਦਰਜਾ ਅੱਥਵਾਦੀ ਤੋਂ ਛੋਟਾ ਕੇ ਵੱਡਾ।
      ਵੀਡੀਓ 32:05 ਤੇ ਇਹ ਕਹਿੰਦਾ ਲੋਕਾਂ ਨੇ ਕਿਹਾ ਖੰਡੇ ਤੇ ਝੰਡੇ ਦੀ ਗੱਲ ਨੀ ਕਰਨੀ।
      ਬਹੁਤ ਵਧੀਆ ਸ਼ਬਦ ਕਹੇ ਉਹਨਾ ਨੇ।
      ਅਸਲ ਵਿੱਚ ਇੱਹ ਬੁੱਡਾ ਕਾਮਰੇਟਾਂ ਦੀਆਂ ਕਿਤਾਬਾ ਪੜਦਾ ਰਿਹਾ।
      ਕੱਚ-ਘਰੜ ਜਾਣਕਾਰੀ ਆ ਇਹਦੇ ਕੋਲ।
      ਚੈਨਲਾਂ ਆਲੇ ਇਹਦੀਆਂ ਇੰਨਰਵਿਉਆਂ ਏਸ ਲਈ ਕਰਦੇ ਆ ਉਹਨਾਂ ਨੂੰ ਪਤਾ ਲੋਕ ਕੀ ਵੇਖਣਾ ਪਸੰਦ ਕਰਦੇ ਆ।
      ਲੋਕ ਵੇਖਣ ਗੇ ਤਾਂ ਹੀ ਚੈਨਲਾਂ ਨੂੰ ਪੈਸਾ ਬਣੂੰ।

    • @jaspreet1085
      @jaspreet1085 Рік тому

      @@kuldeepsinghkuldeepsingh2153ਇਸ ਨੂੰ ਸਮਝਣ ਲਈ ਬਹੁਤ ਵੱਡਾ ਦਿਮਾਗ ਚਾਹੀਦਾ

    • @RanjitSingh-rm9vk
      @RanjitSingh-rm9vk 10 місяців тому

      Right bro eh chawal budha comred ganda anda

  • @GaganDeep-po1dz
    @GaganDeep-po1dz 4 роки тому +4

    ਜੈ ਸ੍ਰੀ ਰਾਵਣ ਜੀ

  • @gurvindersinghbaring6369
    @gurvindersinghbaring6369 4 роки тому +3

    Balle bapu balkaur singh ,bhut vadiya thinking a , philosopher bhut vadiya tuci beyaan karde ho ,bhut geyaan a bapu tuhaanu

  • @Jaswinder-r7v
    @Jaswinder-r7v 11 місяців тому +2

    ਰੱਬ ਦਾ ਸੱਚਾ ਸੁੱਚਾ ਬੰਦਾ ਬਾਪੂ ਬਾਪੂ ਬਲਕੌਰ ਸਿੰਘ ਅਸੀਂ ਦੇਖਦੇ ਰਹਿੰਦੇ ਆਂ ਬਾਜ਼ਾਰ ਦੇ ਵਿੱਚ ਪੈਦਲ ਮਾਰਚ ਹੀ ਕਰਦੇ ਨੇ

  • @jaswantsingh1555
    @jaswantsingh1555 5 місяців тому +1

    ਤੱਥਾਂ ਦੇ ਆਧਾਰ ਬਲਕੌਰ ਸਿੰਘ ਜੀ ਦੇ ਵਿਚਾਰਧਾਰਾ ਸੋਲਾਂ ਆਨੇ ਸੱਚ ਦੇ ਤਰਾਜੂ ਉੱਤੇ ਸਹੀ ਹੈ,ਜੱਟਵਾਦੀ ਅਤੇ ਮਨੂੰਵਾਦੀ ਸੋਚ ਵਾਲਿਆਂ ਦੇ ਥੱਪੜ ਵੱਜਦੇ ਨੇ ਇਸੇ ਕਰਕੇ ਬਾਪੂ ਦੀਆਂ ਗੱਲਾਂ ਗਦਾਰਾਂ ਦੇ ਦਿਲ ਉੱਤੇ ਵੱਜਦੀਆਂ ਹਨ

  • @surjitkaur1895
    @surjitkaur1895 4 роки тому +21

    ਇਹ ਬਾਪੂ ਬਲਕਾਰ ਸਿੰਘ ਜੀ ਸ਼ਾਇਦ ਓਹ ਹਨ ਜੋ ਧੋਤੀ ਕੁੜਤੇ ਪਾ ਕੇ ਪੱੜਾਈ,ਨੌਕਰੀ D C ਦੀ ਜਾਣੀ ਕਿ ਸਾਰੀ ਉਮਰ ਅਸਲੀ ਪੰਜਾਬੀ ਪੇਹਿਰਾਵਾ
    ਹੀ ਪਾਇਆ।

    • @darshankang6310
      @darshankang6310 4 роки тому +2

      O hi aa chadray wala inspector g

    • @Gurtalman
      @Gurtalman 4 роки тому +1

      Bilkol a o he bapu ji Han ! Bapu balkaur singh ji ! Anna da naam Balkar nahi ga paji balkaur singh ji a

    • @harjeetkaur1511
      @harjeetkaur1511 4 роки тому +3

      Dhoti nai g.....CHAADRA kho g

    • @parvinderpanjoli2011
      @parvinderpanjoli2011 4 роки тому

      Ryt ji

    • @pritpalsingh4634
      @pritpalsingh4634 4 роки тому +2

      ਸਰਦਾਰ ਬਲਕਾਰ ਸਿੰਘ ਜੀ DC ਨਹੀਂ ਸਨ ਬਲਕਿ ਇਨਕਮ ਟੈਕਸ ਵਿਭਾਗ ਜਾਂ ਐਕਸਾਈਜ਼ ਤੇ ਟੈਕਸਸ਼ਨ ਵਿਭਾਗ ਵਿੱਚ ਬਤੌਰ ETO ਰਹੇ ਸਨ । ਪਰ ਚਾਦਰਾ ਪਾਕੇ ਸਾਰੀ ਉਮਰ ਨੌਕਰੀ ਕਰਨ ਦੀ ਗੱਲ ਬਿਲਕੁਲ ਸਹੀ ਹੈ ।

  • @jagjeetchohan9930
    @jagjeetchohan9930 4 роки тому +1

    Dhanbhag Sade baba ji this darshn ho gye.Ratan veer ji thuda dhanvad Baba je nal mulkaat Lai.

  • @HarbhajanSingh-u4x
    @HarbhajanSingh-u4x 10 місяців тому

    Babu ji bilkul sach bol rahe ne nahi ta ajj kal guru granth sahib di hazoori vich vi vadde wadde gapp marde ne salute Babu ji Love you ❤❤❤❤

  • @BeingAware-z4u
    @BeingAware-z4u 11 місяців тому

    ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਮਨੁੱਖ ਇਨਸਾਨ ਦੀ ਕਦਰ ਕਰਨੀ ਸਿਖਾੳਣ ਵਾਲਾ .ਧਰਮ ਸਿਰਫ ਈਰਖਾ ਇਕ ਦੂਜੇ ਨੂੰ ਨੀਵਾਂ ਦਿਖਾਉਣ ਵਡ ਟੁਕ ਸਿਖਾੳਦਾ ।

  • @jaswindersingh7921
    @jaswindersingh7921 3 роки тому +1

    ਪ੍ਰਸੋ ਤੋਂ ਏਕ ਵੀਡੀਉ ਦੇਖੀ ਸੀ ਬਾਪੂ ਦੀ ਬੱਸ ਹੁਣ ਤਾਂ ਗੱਲ੍ਹਾਂ ਦਾ ਸਵਾਦ ਆ ਗਿਆ 3 ਦਿਨਾਂ ਤੋਂ ਲਗਾਤਾਰ ਸੁਣ ਰਿਆ ਰਪੀਟ ਤੇ
    ਕਲੀ ਕਲੀ ਗਲ ਸੁਣਨ ਵਾਲੀ ਆ

  • @videosforyou9715
    @videosforyou9715 4 роки тому +8

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋRff

  • @sukhpreetsandhu2030
    @sukhpreetsandhu2030 4 роки тому +32

    ਸਬਾਦ ਲਿਅਾ ਤਾ ਬਾਪੂ ਜੀ ਨੇ

  • @toorsaab5037
    @toorsaab5037 4 роки тому +19

    Bappu ji 👍👍👍

  • @bhupinderkaileysingh1108
    @bhupinderkaileysingh1108 4 роки тому +1

    Wah Ji Wah Bapuji. Parmatma Hamesha ChardiKala Ch Rakhe.

  • @lyricssewakraipur
    @lyricssewakraipur 11 місяців тому

    ਐਂਡੀ ਉਮਰ ਚ ਆ ਕੇ ਐਨਾ ਸੱਚ ਬੋਲਦਾ ਏ ਬਾੱਪੂ ਮੈਨੂੰ ਬਹੁਤ ਘੈਂਟ ਲੱਗਦਾ ਏ ਹਰਿਆਣੇ ਦਾ ਹੋ ਕੇ ਪੰਜਾਬ ਦਾ ਦਰਦ ਦੱਸਦਾ

  • @paramvirdi858
    @paramvirdi858 10 місяців тому +1

    Babbu ji 🙏🙏

  • @ravindervirdi5448
    @ravindervirdi5448 11 місяців тому

    ਬਾਪੂ ਸੂਰਤ ਸਿੰਘ ਜੀ ਰੱਬ ਲਮੀ ਉਮਰ ਕਰੇ

  • @PalwindarSingh-r2g
    @PalwindarSingh-r2g 11 місяців тому +2

    Bapu ji dian gllan sahi aa seva desh di jindrie dari aoukhi gllan karnyan bouhat sukahian ne jihana desh di seva vech musibatian chaalloan dhan guru nanak dev ji

  • @JagjeetSingh-et6iw
    @JagjeetSingh-et6iw 3 роки тому

    Nice Bapuji balkaur Singh bhuat badiya tuci Punjab Da Hira ho sodi soch nu sluat a

  • @tarsemchand6650
    @tarsemchand6650 4 роки тому +1

    ਬਾਪੂ ਜੀ ਮੇਰੀ ਇਕ ਹੰਥ ਕੇ ਬੇਨਤੀ ਹੈ ਕਿ ਆਉਣ ਵਾਲੇ ਬਾਈ ਮਾ ਸਾਲ 2022 ਦੇ ਇਲੇਕਸਨ ਆਉਣ ਵਾਲੀਆ ਦੇ ਵਿਚ ਆਪਨੇ ਪੰਜਾਬ ਤੇ ਹਰਿਆਨਾ ਦੌਹੇ ਸਟੇਟਾ ਦੇ ਕਿਸਾਨਾ ਮਜੰਦੁਰ ਦੇ ਵਿਚੌ ਨਿਮੌਦੇ ਐਮ ਐਲ ਏ ਤੇ ਪਰਦਾਨ ਆਪਨੇ ਹੀ ਬਨਾਏ ਜਾਨ ਤੇ ਜਿਹੜਾ ਪਹਿਲਾ ਇਕ ਵਾਰ ਐਮ ਐਲ ਏ ਜਾ ਪਰਦਾਨ ਬਨੀਆ ਹੌਵੇ ਉਸ ਬਿਆਕਤੀ ਨੂੰ ਵਿਚ ਨਾ ਲਿਆ ਜਾਵੇ ਕਿਯੂ ਕੀ ਹਰ ਇਕ ਦਾ ਸੁਪਨਾ ਹੁਦਾ ਕੇ ਮੇਵੀ ਉਚਾ ਇਨਸਾਨ ਕਹਾਵਾ ਬਾਪੂ ਜੀ ਦੀ ਗੱਲ ਏਸ ਲਈ ਕਿਤੀ ਹੈ ਕੇ ਆਪ ਜੀ ਨੂੰ ਕਨੂੰਨਾ ਵਾਰੇਸਾਰਾ ਪਤਾ ਹੈਸਿਆਣੀਆ ਨੇ ਗੱਲ ਆਖੀ ਹੈ ਕੀ ਹਾਥੀ ਦੀ ਪੇੜ ਵਿਚ ਸਾਰੀਆ ਪੇੜਾ ਆ ਜਾਦੀਆ ਹੰਨਤੇ ਹੱਕ ਸੱਚ ਦੀ ਗੱਲ ਕਰ ਸਕਦਾ ਹੈ ਤਾ ਉਹ ਤੁਸੀ ਹੌ ਤੇਇਕ ਗੱਲ ਹੌਰ ਹੈ ਭਮੇ ਅਕਾਲੀ ਪਰਟੀ ਦਾ ਭਾਮੇ ਕਾਗਰਸ ਭਾਮੇ ਭਾਜਪਾ ਦਾ ਹੌਵੇ ਕਿਸੇ ਨੂੰ ਵੀ ਵਿਚ ਦਾਖਲ ਨਾ ਕਿਤਾ ਜਾਵੇ ਨਹੀ ਤਾ ਵੇਰ ਇਨੇ ਉਹੀ ਕੰਮ ਕਰਨੇ ਨੇ ਇਸ ਇਨਾ ਨੂੰ ਦੁਰ ਹੀ ਰਖੀਆ ਜਾਵੇ ਤਾ ਹੀ ਪੰਨਜਾਬ ਤੇ ਹਰਿਆਨੇ ਦਾ ਭਲਾ ਹੌ ਸਕਦਾ ਹੈ ਸੌ ਧਨਵਾਦ ਜੀ ਤਰਸੇਮ ਚੰਦ ਰਾਉ ਮੂਨਕ ਤੌ

  • @singhaulakh5626
    @singhaulakh5626 4 роки тому +4

    Nice baba ji bahut vadia knowledge mili ji

  • @jaspreetdhaliwal5940
    @jaspreetdhaliwal5940 4 роки тому +5

    buhat vadiya baapu ji sachi gl krda o tusi

  • @shavinderbrar5263
    @shavinderbrar5263 4 роки тому +4

    Such person should lead younger generation

  • @gurpreetmaan3020
    @gurpreetmaan3020 4 роки тому +14

    Sirra lata babe ne 🙏🏼🙏🏼👍

  • @sandeepbrar8727
    @sandeepbrar8727 4 роки тому +3

    Gud luck Rattan veer tuhde channel to bout umida punjab nu... bout chnga km eda ee rakhyo godi mediye d ult disha ch punjab nu lod aw tuhde vrge pattarkara di

  • @BikramSingh-b3c
    @BikramSingh-b3c 5 місяців тому

    This is a great man, my sincere regards❤❤❤❤❤❤❤❤

  • @gurdevsingh5014
    @gurdevsingh5014 4 роки тому +3

    YOU ARE GREAT SIR G.S BRAR Ldh

  • @hdhxccf1851
    @hdhxccf1851 11 місяців тому

    Bapu Doo so sal jee bahut giyan he eh jee bapu no pm te cm manana chaheda he bapu jeenda reh valda reh salute he bapu jee wahe guru je mehar kare ga es bapu jee te lamee Omar kare wahe guru je

  • @tarsemlalmahay9195
    @tarsemlalmahay9195 3 роки тому +3

    Bapoo ji jindabbad

  • @gagandeepsingh2900
    @gagandeepsingh2900 4 роки тому +2

    Bapu g bhout vdia tusi age ao te punjab bchao

  • @baldevsingh-bi7wz
    @baldevsingh-bi7wz 10 місяців тому +1

    ਜਿਸ ਸਮਾਜ ਦੀ ਸਿਰਜਣਾ ਬਲਕੌਰ ਸਿੰਘ ਦੇ ਖਿਆਲਾਂ ਵਿੱਚ ਹੈ। ਹੂ ਬਹੂ ਉਸ ਦੀ ਤਸਵੀਰ ਅਮਰੀਕਾ ਵਿਚ ਦਿਖਾਈ ਦਿੰਦੀ ਹੈ। ਉਚ ਅਧਿਕਾਰੀਆਂ ਅਤੇ ਆਮ ਨਾਗਰਿਕ ਵਿੱਚ ਕੋਈ ਫਰਕ ਦਿਖਾਈ ਨਹੀਂ ਦਿੰਸਦਾ। ਸਗੋਂ ਨਾਗਰਿਕ ਨੂੰ ਉਚ ਅਧਿਕਾਰੀ ਸਨਮਾਨ ਦੇਦਾਂ ਹੈ। ਸੀਨੀਅਰ ਸਿਟੀਜਨ ਨੂੰ ਹੋਰ ਵੀ ਜ਼ਿਆਦਾ। ਉਚ ਅਧਿਕਾਰੀ, ਅਧਿਕਾਰੀ ਜਾਂ ਸਿਆਸੀ ਲੀਡਰ ਸੜਕ ਤੋਂ ਲੈਕੇ ਦਫ਼ਤਰਾਂ ਤੱਕ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਦਾ।

  • @kalaSingh-py9ru
    @kalaSingh-py9ru 4 роки тому +4

    Bhot vdiaa soch de malik ne baba ji

  • @KamalSingh-jg6hv
    @KamalSingh-jg6hv 9 місяців тому

    Thanks good luck ji

  • @swaransandhu7735
    @swaransandhu7735 3 роки тому +2

    ਸੁਆਦ ਲਿਆਤਾ ਬਾਈ ਸੱਚੀ , ਬਾਬੇ ਨੇ

  • @RameshKumar-tq6js
    @RameshKumar-tq6js 5 місяців тому

    बलकार सिंह इतना ज्ञान है तो आप सरकार की टीम में शामिल हो जाएं।हम सारे दोस्त भी तर्कशील है।हम सारे आपकी सभी वीडियो देखते हैं

  • @angrejparmar6637
    @angrejparmar6637 3 роки тому +2

    Jindabad

  • @gurdevsingh-zc5xw
    @gurdevsingh-zc5xw 5 місяців тому

    Wah bappu kmal kr ditti sach vikha ditta

  • @RavinderSingh-zw7nm
    @RavinderSingh-zw7nm 10 місяців тому

    Bhaphu..Balkour singh ji nhu slaute....hai assi te fain ho gyea chadrre ble bhaphu de...gian da bhandaar hai bhapu....mera

  • @GagandeepSingh-ym1zp
    @GagandeepSingh-ym1zp 4 роки тому +2

    VERY NICE 👍 BABBA JI THANKS 🙏.

  • @jaswinderbrar8954
    @jaswinderbrar8954 17 днів тому

    Salute Bapu ji

  • @SukhwinderSingh-mv7rd
    @SukhwinderSingh-mv7rd 4 роки тому +4

    Good work Kishan zindabad

  • @SB-sf2vi
    @SB-sf2vi Рік тому +1

    Bappu ji tusanu koti koti and salaam 100% right

  • @nirmalsingh9484
    @nirmalsingh9484 4 роки тому +1

    Very good right veer ji thanks

  • @NISHANSINGH-dn5cm
    @NISHANSINGH-dn5cm 10 місяців тому

    Bahut vadhia.

  • @GurpreetSingh-g8j8u
    @GurpreetSingh-g8j8u 11 місяців тому

    ਜਿੰਦਗੀ ਚ ਪਹਿਲੀ ਦਫ਼ਾ ਸੱਚ ਸੁਣਨ ਨੂੰ ਮਿਲਿਆ
    ਬਾਪੂ ਰੱਬ ਨਾਲੋਂ ਘੱਟ ਨਹੀਂ

  • @kamaljit22
    @kamaljit22 4 місяці тому

    Bapu ji and raziv dixit ji bilkul sach bolde nay

  • @kalaSingh-py9ru
    @kalaSingh-py9ru 4 роки тому +3

    Wah ji wah kya vichar ne ikk ikk gll te gour krn vali aw

  • @gurdeep7065
    @gurdeep7065 4 роки тому +2

    Ese bapo nu log kamla kehde hunde c hun ese bapu nu mahan mann rahe han

  • @JasvirSingh-vh6jm
    @JasvirSingh-vh6jm 4 роки тому +1

    Very good bapuji