ਹਰ ਥਾਂ ਪੈਦਲ ਜਾਂਦਾ ਹੈ ਇਹ ਬਾਪੂ, ਕਦੇ ਸਾਇਕਲ ਤੱਕ ਨਹੀਂ ਚਲਾਇਆ

Поділитися
Вставка
  • Опубліковано 30 вер 2024
  • ਹਰ ਥਾਂ ਪੈਦਲ ਜਾਂਦਾ ਹੈ ਇਹ ਬਾਪੂ, ਕਦੇ ਸਾਇਕਲ ਤੱਕ ਨਹੀਂ ਚਲਾਇਆ
    ਬਾਪੂ ਦੀਆਂ ਗੱਲਾਂ ਸਚਾਈ ਜਾਪਦੀਆਂ ਨੇ ਕਿਹਾ
    For All the Latest News Download Daily Post News App:
    play.google.co...
    Click For IOS:- appsto.re/in/x...
    For more news Log on to :- www.punjabi.dai...
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.co...

КОМЕНТАРІ • 509

  • @HarmandeepSingh-rr4ff
    @HarmandeepSingh-rr4ff 6 років тому +26

    ਬਹੁਤ ਬਹੁਤ ਬਹੁਤ ਉੱਚੀ ਸੋਚ ਵਾਲੇ ਇਨਸਾਨ, ਜਿਉਂਦੇ ਰਹੋ ਜੀ।।

  • @meradeshmerapunjabsandhu8174
    @meradeshmerapunjabsandhu8174 6 років тому +17

    Anchor sab jis level de tuci swal puche aa .eh bapu osto boht jada upr hai

  • @jagmohansinghatwal8657
    @jagmohansinghatwal8657 5 років тому +8

    is baabe nu comments che gaalan kdhn wale j baabe jinni study kr lain oh v shi insaan bn jaan.

  • @sukhitiwana7503
    @sukhitiwana7503 6 років тому +60

    ਜਿਹੜੇ ਬੰਦੇ ਇਸ ਬੰਦੇ ਨੂੰ ਗਲਤ ਕਹਿ ਰਹੇ ਨੇ ਉਹਨਾਂ ਕਦੇ ਪ੍ਰੈਕਟੀਕਲ ਜਿੰਦਗੀ ਜੀਅ ਕੇ ਨਹੀਂ ਦੇਖੀ ਹੋਣੀ। ਐਸੇ ਬੰਦੇ ਤੋਂ ਮੱਕਾਰ ਲੋਕਾਂ ਨੂੰ ਬਹੁਤ ਖਤਰਾ ਹੈ।

  • @Paras4061
    @Paras4061 6 років тому +60

    ਮੈਨੂੰ ਲਗਦਾ ਜੇ ਔਹੋ ਜਹੇ ਹੋਰ ਜੰਮ ਪੈਣ ਤਾਂ ਧਾਰਮਿਕ ਦੁਕਾਨਦਾਰੀਆਂ ਦਾ ਟਾਈਮ ਥੋੜਾ ਹੀ ਆ

  • @jobalertdaily
    @jobalertdaily 6 років тому +1

    ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਅਰਥ: ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ। (ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?

  • @lovepreetkaur3030
    @lovepreetkaur3030 6 років тому +4

    ਜੇ ਪੰਜਾਬੀ ਅਜ਼ਾਦ ਹੋਵੇ ਉਹਨੂੰ ਸਿਰਫ ਵਿੱਦਿਆ ਦਿੱਤੀ ਜਾਵੇ
    ਡੇਰੇ ਤੇ ਗੁਰੂਆਂ ਤੋਂ ਦੂਰ ਰੱਖਿਆਂ ਜਾਵੇ ਹਰ ਇਕ ਫੈਸਲਾ ਆਪਣਾ ਚਾਹੀਦਾ
    ਆਜ਼ਾਦ ਪੰਜਾਬ ਦੇ ਅਸਲੀ ਸਮਝਦਾਰ ਪੰਜਾਬੀ ਦੀ ਸੂਰਤ ਸਰਦਾਰ ਬਲਕੌਰ ਸਿੰਘ

  • @bawaindian5674
    @bawaindian5674 6 років тому +23

    Babe nanak to wada koi nahi ho sakda

    • @rashpalsingh2453
      @rashpalsingh2453 6 років тому

      Bawa Indian je parmatma nu mande ho ta parmatma sab to upar a babe nanak to v je parmatma nu nhi mande ta guru nanak dev ji diyan galan da v matlab na hoya

    • @rashpalsingh2453
      @rashpalsingh2453 6 років тому

      Dildeepak singh Dildeepak singh meri soch eh hai ki kudrat hi sab kuj a kudrat nu hi asi God keh sakde ha

    • @rajsandhu7518
      @rajsandhu7518 6 років тому

      Dildeepak singh Dildeepak singh brother mera mtlb kehn da eho hai ki jo aaj kl de insaan babe vgera han oh sab baba nanK de nede tede v nahi han or rhai parmatma di gal fir baba nanak khud hi kehnde san ki me rab nahi haa me v us parmatma da ek nika ja ansh bhar haa

    • @kulbhushanchauhan3990
      @kulbhushanchauhan3990 6 років тому

      Bawa Indian guru nanak dev nay key keta ha waheguru nay ke keta vigyan nay sub kuj kar dekhay ha mobila vich video gal karday han par nanak nay keo ne kar key dekha deta

  • @s.singhchahal9125
    @s.singhchahal9125 5 років тому +9

    I agri with you balkor cacha

  • @PB29wale0
    @PB29wale0 6 років тому +11

    ਸਿਰੇ ਲਾ ਗਿਆ ਬਾਬਾ ♥️👌👌👌👌👌👌

  • @Gagan-yx4hq
    @Gagan-yx4hq 6 років тому +9

    Asli Punjabi aah hunde a.....👌👌👌👌👌👌 Real man... great baapu ji...

  • @manimanjindersingh4494
    @manimanjindersingh4494 6 років тому +42

    ਸਾਰਾ ਕੁਝ ਬਹੁਤ ਵਧੀਆ। ਧੰਨਵਾਦ ਤੁਹਾਡੀ ਸਾਰੀ ਟੀਮ ਦਾ ਜਿੰਨਾਂ ਨੇ ਬਲਕੌਰ ਸਿੰਘ ਜੀ ਨਾਲ ਸਵਾਲ ਜਵਾਬ ਕੀਤੇ। ਪਰ ਅੰਤ ਵਿੱਚ ਮੱਕੜ ਵੀਰ ਵੱਲੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਲੈਕੇ ਕੀਤੇ ਸਵਾਲ ਬਿਲਕੁਲ ਪਸੰਦ ਨਹੀਂ ਆਏ। ਬਲਕੌਰ ਸਿੰਘ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਬੋਲੇ ਗਏ ਸ਼ਬਦਾਂ ਨੂੰ ਤੁਸੀਂ ਆਪ ਹੀ ਸਮਝ ਨਹੀਂ ਪਾਏ।

    • @amithans9978
      @amithans9978 6 років тому +2

      Mani Manjinder Singh hor dharam bare koi kuch marji bole koi problem ni sada dharm sab to vadiya

    • @jasbirbadesha3421
      @jasbirbadesha3421 6 років тому

      Mani Manjinder Singh

    • @GurjitSingh-gs4bp
      @GurjitSingh-gs4bp 6 років тому +3

      veer je ehna ne aap hi kiha hai k,, jo akal ton une ne ohna te gussa ne karida,, taras krida,, guru nanak sahib sab te taras krn ji

    • @ajaypalbuttar5929
      @ajaypalbuttar5929 6 років тому +1

      Koi etraj wali gal nahi kahi

    • @bnderma
      @bnderma 6 років тому +3

      ਬਾਪੂ ਜੀ ਅਗੰਮੀ ਤਾਕਤ ਨੂੰ ਹੁਣ ਤਾਈਂ ਵੀ ਮਹਿਸੂਸ ਨਹੀਂ ਕਰ ਸਕੇ।ਇਹ ਤਾ੍ਸਦੀ ਏ।

  • @harshdeep4660
    @harshdeep4660 6 років тому +8

    Wah uncle ji tussi great ho

  • @Luvlyfvlogs
    @Luvlyfvlogs 5 років тому +1

    Bahut vadia

  • @gultajsingh8095
    @gultajsingh8095 6 років тому +30

    bapu g sari duniya da gyaan ya gyea par mein nai gayi, bas eho faraq ya

  • @jagdeepsidhu6850
    @jagdeepsidhu6850 3 роки тому +1

    8 MA wala pagal babe Nanak nu kush ni Manda

  • @palwindersingh-rf4th
    @palwindersingh-rf4th 5 років тому

    ਬਾਪੂ ਜੀ ਬਹੁਤ ਬਹੁਤ ਵਧੀਆਂ ਸੋਚ ਹੈ ਲੋਕ ਤਾਂ ਛਿਤਰਾਂ ਦੇ ਹੀ ਲਾਇਕ ਹਨ ਬਾਪੂ ਤੇਰੀ ਸਾਰੀ ਗੱਲ ਮੰਨਣੀ ਪੈਣੀ ਆ ਨਹੀਂ ਤਾਂ ਲੋਕਾਂ ਨੇ ਥੱਕੇ ਹੀਂ ਖਾਣੇ ਹਨ

  • @MrKuljeetks
    @MrKuljeetks 6 років тому +4

    Babananak di philosophy ton munkar nahi hoya ja sakda, pujari wali Soch chado

  • @mandeepsingh6869
    @mandeepsingh6869 5 років тому

    ਬਾਪੂ ਮੈਂ ਤੇਰੀਅਾ ਗੱਲਾਂ ਸੁਣੀਆਂ ਵੀਡੀਓ ਦੇ ਰਾਹੀਂ ਕਾਫੀ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਰਾਜੇ ਸ਼ੀਹ ਮੁਕੱਦਮ ਕੁੱਤੇ ਵਾਲੀ ਗੱਲ ਨਾਲ ਤੁਸੀਂ ਸਹਿਮਤ ਹੈ ਉਹ ਇਸ ਕਰਕੇ ਕਿ ਉਹ ਅੱਜ ਦੇ ਸਿਸਟਮ ਤੇ ਲਾਗੂ ਹੈ ਪਰ ਜਿਹੜੀਆਂ ਗੱਲਾਂ ਬਾਬਾ ਨਾਨਕ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਜਾਂ ਧਰਤੀ ਹੋਰ ਪਰੇ ਹੋਰ ਹੋਰ ਇਨ੍ਹਾਂ ਨੂੰ ਤੁਸੀਂ ਮੰਨਣ ਨੂੰ ਤਿਆਰ ਨਹੀਂ!ਕਿਉਂ ?

  • @manavarora208
    @manavarora208 5 років тому +2

    Is ne Ludhiana rly station te bhut wari marr khadi hai petti mafia kolo.

  • @davindersingh8229
    @davindersingh8229 6 років тому

    ਬੇਨਤੀ ਹੈ ਜੀ ਬਾਬੇ ਨਾਨਕ ਜੀ ਹਰ ਗੱਲ ਨਾਲ ਸਹਿਮਤ ਹੋਣ ਲੲੀ ਜਪੁਜੀ ਸਾਹਿਬ ਬਾਣੀ ਦਾ ਅਧਿਅੈਨ ਜਰੂਰ ਕਰੋ ਜੀ,

  • @HarwinderSingh-um5vj
    @HarwinderSingh-um5vj 4 роки тому

    ਬਾਪੂ ਜੀ ਕਦੀ ਗੁਰਬਾਣੀ ਪੜ੍ਹਨ ਦੀ ਆਦਤ ਪਾ ੳ ਆਪੇ ਸ਼ਭ ਠੀਕ ਹੋ ਉਗਾ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇਗਾ ਤੁਹਾਨੂੰ ਰੱਬ ਸ਼ੋਜੀ ਪਾਉਗਾ

  • @sukhveerkaur2028
    @sukhveerkaur2028 6 років тому +2

    ਵੀਰਜੀ ਬਹੁਤ ਧੰਨਵਾਦ ਬੱਚਿਆ ਨੂੰ ਸੇਦ ਲੈਣੀ ਚਾਹੀਦੀ ਹੈ ਇਸ ਤਰਾਂ ਸਿਆਣਿਆਂ ਤੋਂ ਹਰ ਇਨਸਾਨ ਸੁੱਖ ਭਾਲ਼ਦਾ ਹੈ ਸਰੀਰ ਨੂੰ ਜਰ੍ਹਾ ਵੀ ਕਸ਼ਟ ਦੇ ਕੇ ਰਾਜ਼ੀ ਨਹੀਂ ਬਹੁਤ ਵਧਿਆ ਉਪਰਾਲਾਹੈ ਧੰਨਵਾਦ ਜੀ

  • @deeprandhawa3567
    @deeprandhawa3567 6 років тому +12

    Baba ji bahot bdiya

  • @HarwinderSingh-um5vj
    @HarwinderSingh-um5vj 4 роки тому

    ੳਹੋ ਜਿਹਾ ਆ ਰਿਪੋਰਟਰ ਵੀਰ ਆ ਜੋ ਐਵੇ ਆਪਣਾ ਟਾਈਮ ਖ਼ਰਾਬ ਕਰ ਰਹਾ

  • @rakeshsood6864
    @rakeshsood6864 3 роки тому

    ਵਾਹ ਬਾਪੂ ਜੀ 👌👌👌👌👌👌👌

  • @harsharangill5637
    @harsharangill5637 4 роки тому

    Great life styles good jatt brother long live Bluebooklatebishansingh at UA-cam 🙏🏻

  • @kirandeep2037
    @kirandeep2037 4 роки тому

    God is froad,glla sunke es tra hi lagn lag pta. Thanks bhapu ji.
    Ballu ratainda.

  • @satvikzindagiwithdrgagan6999
    @satvikzindagiwithdrgagan6999 6 років тому

    Babe Nanak varga darshnik te tarksheel kon ho sakda..par Babe Nanak di soch bahut uchi c..oh sirf bodhijivian nu nahi aam dunia jithe lok lakhan vikara ch fasse hoye c ona nu ona di bhasha ch samjhaun di samaj rakhde san..aj j asi hamesha chaddiyan kalan vich jeonde haan tan eh Babe Nanak di door drishti jina ne budhijivi tan ki anpad te samaj de marre lokan nu v raah paya..Mithat Neevi Nanka Gun Changiaian Tatt...🙏🏻

  • @sunilgujjar3529
    @sunilgujjar3529 5 років тому

    ਗਲ ਗਲ ਲਖ ਲਖ ਦੀ ਬਾਬਾ ਜੀ

  • @SatnamSingh-mc2oq
    @SatnamSingh-mc2oq 7 місяців тому +1

    22G is RIGHT ❤

  • @SandeepSingh-ze8fl
    @SandeepSingh-ze8fl 6 років тому +3

    Good

  • @Preetreehalknowlage
    @Preetreehalknowlage 4 роки тому

    Bht vadda sch keha bapu ji

  • @manpareetsingh70
    @manpareetsingh70 5 років тому +1

    Its reality

  • @AAAA-cn4ys
    @AAAA-cn4ys 6 років тому +2

    Very intelligent person, Respect from US

  • @jagjeetsingh-tn3wi
    @jagjeetsingh-tn3wi 4 роки тому

    ਇਕ ਦਿਨ ਇਹਦਾ ਵੀ ਡੇਰਾ ਹੋਊ ਨਾਂ ਚਾਹੇ ਕੁਛ ਵੀ ਰੱਖ ਲਵੇ

  • @deshpremi6295
    @deshpremi6295 6 років тому +2

    ETO साहिब आप लुधियाना मे कहाँ रहते हो।

  • @jassikotla
    @jassikotla 5 років тому +4

    Baba ji English ve shadd denda Pela consapt Punjabi ch likhna c...
    Baki tohada kamm bhout vadhia a

  • @sandhu6296
    @sandhu6296 6 років тому

    Oh eh chaar duniyavi kitaba pr k maan krda ehnu puch lao how many planet in the universe , im hunderd% sure he will say 9 but Jinu dhan Guru Nanak dev j nu eh adhura khnda , EH BLKOUR SINGH NU ds deo oh baba nanak without any telescope and without any satellite keh gya c Lakh patalan patal lakh agaasan agaas ,,, so ehnu kho kde kise BABA banta singh ji varge nal beth k vichaar kre ape pta lagg jau rabb ki t rabb d taqat ki , eh ki janda chamm da lafafa kal nu sarr k swa ho jana kada maan krda eh 👎disagree with his thinking report this video , loki eh bnde d country bare soch nu dekh k wah wah kri jande aa oh ptandro eh apne dharam de pita guru gobind singh sahib ji te ungal chulda sambhya ni jnda ehnu ,, HE IS A BOOMWARM¡

  • @sonukumarrai5215
    @sonukumarrai5215 5 років тому

    Atttt kara diti bapu ji

  • @lakshdeepsingh3898
    @lakshdeepsingh3898 6 років тому

    Bhai Sahib ji j Guru Nanak Sahib naal poore sehmat nahi ehda MATLAB gurbani d samj nahi ayi ja fer dunyavi Vidya Da Maan chuki firde o

  • @rajsandhu7518
    @rajsandhu7518 6 років тому +2

    baba nank tu vada koi nahi bas eho sach hai

  • @pendujanta3622
    @pendujanta3622 6 років тому +2

    wah g wah

  • @BaljinderSingh-rj6se
    @BaljinderSingh-rj6se 6 років тому

    ਬਾਈ ਮੇਰੀ ਸੋਚ ਵੀਂ ਬਾਬੇ ਵਰਗੀ ਆ. ਮੈਂਨੂੰ ਪਤਾ ਬਾਬਾ ਕਿੰਨਾ ਪੜਿਆ ਲਿਖਿਆ ਹੈ. ਬਹੁਤ ਹੀ ਖੋਜ ਕੀਤੀ ਹੈ ਬਾਬੇ ਨੇ. ਆਖਿਰ ਚ ਏਹ ਕੀ ਸਾਡੀ ਸੋਚ ਵੀਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ

  • @bhaishubhdeepsingh1925
    @bhaishubhdeepsingh1925 6 років тому +13

    ਬਾਪੂ ਜੀ ਗੁਰੂ ਨਾਨਕ ਦੇਵ ਜੀ ਦੇ ਰੱਬ ਦਾ ਰੂਪ ਪੂਜਾਰੀ ਨੇ ਬਦਲ ਦਿੱਤਾ ਆ ਜੀ ।ਪੂਜਾਰੀ ਕਾਰਣ ਗੁਰੂ ਨਾਨਕ ਦੇਵ ਜੀ ਦੀ philosophy ਤੇ ਸਵਾਲ ਖੜ੍ਹੇ ਹੁੰਦੇ ਆ ਜੀ ।ਨਹੀਂ ਤਾਂ ਕਿਸੇ ਕੋਲ ਇਤਨੀ Knowledge ਨਹੀਂ ਕਿ ਕੋਈ ਗੁਰੂ ਸਾਹਿਬ ਜੀ ਦੀ philosophy ਤੇ ਉਂਗਲ ਚੱਕ ਸੱਕੇ।

    • @sarabjeetsingh1762
      @sarabjeetsingh1762 6 років тому +1

      Shubhdeep Singh Shubhdeep Singh bilkul sahi veer

    • @mrkulwantgrewal
      @mrkulwantgrewal 6 років тому +3

      Shubhdeep Singh Shubhdeep Singh ੲਿਸ ੳੁਮਰ ਦੇ ਬਠਿੰਡੇ ਸੰਗਰੂਰ ਦੇ ਲੋਕ ਨਕਸਲਬਾੜੀ ਤੋਂ ਪਰਭਾਵਿਤ ਹੋ ਕੇ ਮਾਰਕਸੀ ਸਾਹਿਤ ਪੜ੍ਹਦੇ ਸੀ ਤੇ ਮਾੳੁ ਨੂੰ ਅਾਦਰਸ਼ ਮੰਨਦੇ ਸੀ.
      ੳੁਹਨਾ ਵਿਚ ਮਾੳੁ ਤੇ ਮਾਰਕਸ ਦੇ ਪਰਭਾਵ ਅਧੀਨ ਨਾਸਤਿਕ ਹੋਣਾ ਤੇ ਧਰਮ ਨੂੰ ਨਿੰਦਣਾ ਫੈਸ਼ਨ ਸੀ. ਪਰ ਮੂਰਖਤਾ ੲੇਨੀ ਕਿ ਗੁਰਮਤਿ ਨੂੰ ਪਰੰਪਰਾਗਤ ਧਰਮ ਨਾਲ਼ੋਂ ਨਿਖੇੜ ਕੇ ਵੇਖਣ ਦੀ ਯੋਗਤਾ ਨਹੀਂ.

    • @waheguruwaheguru7566
      @waheguruwaheguru7566 5 років тому

      @@mrkulwantgrewal ji right

  • @bilal-is2ez
    @bilal-is2ez 4 роки тому

    Guru Nanak Dev ji d Baani dey arth pujaaribaad ney apne hisaab naal kadde. Kiok iho jihe arthan d sale baut aa. Ghat sale wali cheez dukaandar v nhi rakhda tey lokan bhlaa ki rakhni.
    Sikhi saroop wale communist Mool-Matar dey arth krde hn pr poojaaribaad tau bilkul ht k.

  • @sumandeepkaurgill3099
    @sumandeepkaurgill3099 4 роки тому

    I used these lines 9years ago from AOL ..this is not original

  • @gp1313s
    @gp1313s 5 років тому

    Good Babu ji

  • @jasvinderkuar645
    @jasvinderkuar645 6 років тому +3

    Guru Nanak g bale thinking thodi galat a baki bhut achi soche a

    • @vipankamboj2703
      @vipankamboj2703 5 років тому

      Biba ji ona ne Guru Nanak Dev Ji nu Galt nai bolya ...only kuch concept manan to inkar kita ...tusi religious tor te soch rhe ho...

  • @sarbjitsingh7753
    @sarbjitsingh7753 4 роки тому

    The concept of God is the biggest froud👌👌

  • @sanvir4944
    @sanvir4944 5 років тому

    Rabb te tarak karni bahut saukhi gal hai per ohnu man na bahut aukha sache dilo man na bahut aukha hai.

  • @palwindersingh5017
    @palwindersingh5017 5 років тому

    ਤੇਰੀਮਾਦੀਫੁਦੀਮਾਰੀ

  • @ManjeetSingh-pt1uh
    @ManjeetSingh-pt1uh 6 років тому

    ਸਰਦਾਰ ਜੀ ਬਹੁਤ ਵਧੀਅਾ ਜੀ ਚੰਗਾ ਲਗਾ ਵਿਚਾਰ ਸੁਣ ਕੇ ਅਾਪ ੲੇ

  • @palvirk888
    @palvirk888 6 років тому +1

    enni wadia sochh rakhi aa hun takk punn da kam kehda kitaa balkaur singh ji .....

  • @manrajtv5778
    @manrajtv5778 6 років тому +1

    Jiounda Reh ਬਾਪੂ..

  • @daljitnagi3610
    @daljitnagi3610 6 років тому +4

    Es pattarkaar nu Sharm onni chahidi hai aise swaal puch k ik sikh Da dooje sikh naal vivad paida Karn di koshish kiti hai.

    • @skpro2050
      @skpro2050 6 років тому

      Dharm kade bandian toh vadda nahin ho sakda..ihh dharm v kuchh vidvaan lokan de vichar ne rabb ne thoda likh ke bhejia..ihh gal kuchh lokan nu kodi jarur lagu par kade dharm nu padh ke dekhio sab samajh aaju..ihh dharm de bare koi khul ke nahin bolda kyunki lok mara-mari te utar aunde jina kade dharm bare padia hi nahin

    • @skpro2050
      @skpro2050 6 років тому

      Ajj v sab toh vadd lok bharat vich dharm de naam te marde ne...

  • @madanchoudhary1422
    @madanchoudhary1422 5 років тому

    Eh bapu unn punjabiya baste hai ,Jo gurdas maan nu hun galat volde hai.
    Language ka iljaam laga rahe hai

  • @KavitaSharma-vv7rs
    @KavitaSharma-vv7rs 5 років тому

    M sehmat haan.. baba ji de vichar naal

  • @raazraaz5525
    @raazraaz5525 6 років тому +1

    end krwa ti babe ne

  • @harbanssinghkainth5669
    @harbanssinghkainth5669 6 років тому

    ਮੈਨੂੰ ਅਜ ਤੱਕ ਕੋਈ ਵੀ ਅਜਿਹਾ ਵਿਦਵਾਨ ਨਹੀਂ ਮਿਲਿਆ ਜੋ ਆਪਣੀ ਗੱਲ (ਕਨਸੈਪਟ ਆਫ ਗੌਡ) ਨੂੰ ਜਨਤਾ ਦੇ ਸਾਹਮਣੇ ਬਹੁਤ ਹੀ ਸਾਫ਼ ਸੁਥਰੀ ਦਲੀਲ ਨਾਲ,ਪ੍ਰਮਾਣਿਤ ਤਰਕ ਨਾਲ,ਅਤੇ ਬਹੁਤ ਹੀ ਸਰਲ ਅਤੇ ਸਿੱਧੀ ਭਾਸ਼ਾ ਵਿੱਚ ਲੋਕਾਂ ਦੀ ਕਚਿਹਰੀ ਵਿੱਚ ਦ੍ਰਿੜ੍ਹਤਾ ਨਾਲ ਪੇਸ਼ ਕਰ ਸਕੇ ,ਮੈਂ ਬਲਕੋਰ ਸਿੰਘ ਨਾਲ ਹਾਂ ,ਫਿਰ ਵੀ ਜੇ ਕੋਈ ਉਸ ਦਾ ਵਿਰੋਧ ਕਰਦਾ ਹੈ ਤਾਂ ਦਲੀਲ ਨਾਲ ਅਤੇ ਸਾਫ ,ਸਰਲ ਭਾਸ਼ਾ ਨਾਲ ਵੀਚਾਰ ਕਰੇ ਮੈਂ ਵੀ ਉਸਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ।

  • @ArshDeep-el2my
    @ArshDeep-el2my 5 років тому

    Oh baapu ji kithe ture firde oh aj kal technology da jmaana e and cycle taan jroori hi aaa kithe tusin old jmaane di rees karde oh rehndo and naale jehdi tusin dhadriaan wale te ungli chakde oh oh thonu mehngi pai ju vichaar dharaa ch 😂😂

  • @raji774
    @raji774 6 років тому +1

    Baki sab thik a but jado guru Nanak dev ji doubt karda utho dilo utar giya
    Apne app nu poora manda
    Akad vich bolda

  • @SunnySingh-ug8uq
    @SunnySingh-ug8uq 4 місяці тому

    Veri good Babu balkar Singh Ji

  • @angrejparmar6637
    @angrejparmar6637 4 роки тому

    Very good

  • @daljitnagi3610
    @daljitnagi3610 6 років тому

    Jyada tairaak v Marda jyada syana v Marda te jyada syana Kaan ghuun te hi baithhu .Eh bappu jyada syana hai jo azz Guru Nanak Saab ji nu challange kar reha hai jis nu poori duniyaa de gyaani nahi hraa sake

  • @sikhtraveller8860
    @sikhtraveller8860 5 років тому +3

    Baba g me too don't use any vehicle

  • @SinghKuldeep-xj2hm
    @SinghKuldeep-xj2hm 4 місяці тому

    Maked shaab good jop ji

  • @preetsidhu6531
    @preetsidhu6531 6 років тому

    ਕਈ ਖੁਸਰੇ ਦੀ ਅੱਡੀ ਵਰਗੇ ਮੂੰਹ ਆਲੇ ਵੀ ਇਸਨੂੰ ਕਾਮਰੇਡ ਵੀ ਆਖਣਗੇ...ਨੈਰੋ ਮਾਈੰਡਡ ਲੋਕ ਇਸ ਬਜ਼ੁਰਗ ਤੋਂ ਐਲਰਜੀ ਮੰਨਣਗੇ...

  • @jas.kaurtakhar1194
    @jas.kaurtakhar1194 6 років тому +3

    Excellence uncle ji excellent. God bless u.

  • @mohansidhu64
    @mohansidhu64 6 років тому

    S BALKAUR SINGH JI SALUTE HAI AAP NU.PATTARKARO BENTI HAI AAP NU TUSI PATTARKARI HI KRYA KRO RABB BANAN DI KOSHISH NA KARYA KRO. TUSIN SRI GURU NANAK DEV JI BARE SWAAL PUCHH K KI SIDH KARNA CHAHUNDE C ?

  • @ManojKumar-ol1zh
    @ManojKumar-ol1zh 5 років тому +2

    Top knowledge

  • @sandipkaur5350
    @sandipkaur5350 6 років тому +2

    Very nice baapu ji

  • @guriguru1910
    @guriguru1910 6 років тому +1

    bouht badhya bichar lage bapu ji de very nice har ik insan nu sed laini chahidi hai

  • @ohibajwa9180
    @ohibajwa9180 6 років тому

    mennu umeed a k j baba balkaur singh nu captain di tha de ditti jave ta canada gaye punjabi v vapis a jangy..berujgaari khtm krduga eh ....pr eh kdi nahi ho skda

  • @desiswag9683
    @desiswag9683 4 роки тому

    Jiniea vaddiea Bapu diea gallan titel one he nikamme

  • @inquilaabayega944
    @inquilaabayega944 6 років тому

    Galat gl aa baba ji..guru nank patshah puran satguru c..Rab c...ochi suchi bani babe nanak di..

  • @JAGROOPSINGH-ui4io
    @JAGROOPSINGH-ui4io 6 років тому +12

    ਬਿਲਕੁੱਲ ਸਹੀ ਕਿਹਾ ਬਜ਼ੁਰਗ ਨੇ

  • @charansingh5366
    @charansingh5366 3 роки тому

    Jadon bapu ne sach keha naa oh jhoothe nu chubhda paap tan paapi nu pyara lagda par paap jhooth hi hai

  • @ajaypalbuttar5929
    @ajaypalbuttar5929 6 років тому +3

    Narow minded

  • @SunnySingh-ug8uq
    @SunnySingh-ug8uq 4 місяці тому

    Veri good

  • @paul14ify
    @paul14ify 4 роки тому

    Jada gyan v bande hankaar lai onda

  • @javedmohammed7839
    @javedmohammed7839 5 років тому

    Punjabi zindabad

  • @dilbagsingh-yf1oj
    @dilbagsingh-yf1oj 6 років тому +5

    Aj de india nu tuhde varge great loka de bhut load a

  • @LoveLife-dw7uj
    @LoveLife-dw7uj 6 років тому +2

    Kuj v aa but bapu ji de confidence nu salute aa

  • @gurindersingh8567
    @gurindersingh8567 5 років тому +1

    Bapu ji tusi great ho

  • @rashpalsingh2453
    @rashpalsingh2453 6 років тому +10

    salute baba ji

  • @udhaysingh825
    @udhaysingh825 6 років тому

    Tusi apna mukabala Apny app karo kisy nal q kardy o

  • @nirmalbhagat4670
    @nirmalbhagat4670 5 років тому

    बाबा जी ने जौ बी बौला हर ऐक बात मे वजन था बाबी जी ढरामा नही कर रहे जैसे दुसरे बाबा सतसगं मे कते है

  • @kuljindersinghdhaliwal4400
    @kuljindersinghdhaliwal4400 6 років тому

    ੳੁਏ ਤੂੰ ਬਾਹਲਾ ਗਾਂਧੀ ਨਾਂ ਬਣ ਅੰਗਰੇਜੀ िਕੳੁਂ ਬੋਲਦਾਂ ਫੇਰ ਪੈਂਟ ਅਖੇ ਅੰਗਰੇਜਾਂ ਦੀ ਅਾ ਪਾੳੁਂਦਾ ਨੀਂ ਮੈਂ ,

  • @gurdeepsingh5900
    @gurdeepsingh5900 6 років тому

    ਬਾਂਦਰ ਢੱਡਰੀਆਂ ਵਾਲੇ ਤੇ ਲੰਗੂਰ ਬਲਕੌਰ ਜੇ ਕੋਈ ਪੁੱਛੇ ਕਿ ਗੁਰਬਾਣੀ ਚ ਤਾਂ ਆਸਾ ਦੀ ਵਾਰ ਚ ਪਹਿਲੀ ਪਾਉੜੀ ਪਹਿਲੀ ਪੰਗਤੀ ਆਉਦੀ ਹੈ ਕਿ , ਆਪੀਨੇ ਆਪ ਸਾਜਿਓ ਆਪੀਨੇ ਰਖਿਓ ਨਾਉ ਦੂਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਉ, ਕਿ ਰੱਬ ਨੇ ਕੁਦਰਤ ਬਣਾਈ ਹੈ ਇਹਦਾ ਮਤਲਬ ਹੈ ਕਿ ਕੁਦਰਤ ਦੂਜੀ ਚੀਜ ਆ ਰੱਬ ਪਹਿਲਾ ਹੈ ਕੁਦਰਤ ਤੋਂ

  • @raji774
    @raji774 6 років тому +1

    Kihda nek kam kita ihne???
    Kihda insaan da bhala kita???

  • @pardeepkaur8812
    @pardeepkaur8812 4 роки тому

    Tuhade fann ha ji Carr on y ji

  • @monasehjal1969
    @monasehjal1969 5 років тому

    Very very nice babaji👌👌👌👌👌

  • @InderjitSingh-no7gr
    @InderjitSingh-no7gr 6 років тому +1

    Pagla da kam hai paidal chlna is jug ch.... Is bevkoof nu since da labh hee nyi lena aanda

  • @dilrajsinghdilrajsingh9952
    @dilrajsinghdilrajsingh9952 5 років тому

    Babe natonal alye clg pdya sirsa

  • @desiswag9683
    @desiswag9683 4 роки тому

    Es video de titel to lagda he ni koi gl vadia hou video ch

  • @endlessmonu4703
    @endlessmonu4703 5 років тому

    Right aa ji good job ji

  • @d.sbhatia9743
    @d.sbhatia9743 6 років тому +1

    Anne logaan de smjh aaun diya gllan nahi baapu ji...

  • @navibhatti7239
    @navibhatti7239 4 роки тому

    Bai g great knowledge carry on

  • @armaankundlas3028
    @armaankundlas3028 6 років тому +1

    Bapu balkaur singh nu asi Ajoor sahib de raste te vapis padal aa rahe mile c asi v apni scorpio ch ajoor sahib to vapis aa rahe c