Singh sahb tusi sahi keha g pinki da sath Dena chahi da a ,,akal takhat sach da takhat a Hun takhat nu v sabut pinki de reha kirpa karke jathe dar pinki da sath den ,,
The commercials you do for some money about the tantrics like Mia rafeeq is ridiculous This kind of tantrics cheating people through your channel so please stop this kind of un on human acts.
This is because states are run by intelligence agencies. chief minister and judicial system is also under their control. Saini killed innocent behind the curtain because agencies ordered him to do. Please tell me if thousands of innocent sikhs in dehli in 1984, Muslims in Gujrat and hindus in kashmir and punjab. How many killers got punishment ???
Oo bhai ine v bahot sikh munde mare ne 90 ch punjab ch Ida naa pinki cat hai Oh bas Saini ne idea naal madi kiti hai jo eah bol reha nale Ida 50lakh kha gya hai hun eah sach bol reha thak ke ina toh
Rabb maarey kamman da fal jaroor Dinda Hai. J iss janam Nahin te agley ch Sahi. Eh Pinki te Samaj gaya, Baki dey v Samaj k praschit kr lein te Shayad sza Ghat Jayegi, jiwen iss ne keeta pr sza te milni hee milni Hai. Horr zalam captain te Sukhbir wrgey Samaj lo bass kro Bohat greeban da Khoon chhooss lya, ajjey v mauka Hai koi chngey Kamm kr lo Shayad Rab tuhadey te tuhahadian Aun waliyan nslan te Reham kr Lu.
News channel da haal dekh lao phone de camere di flash light maarde aa, proper equipment hai nahi. Es ton pataa lagda k harr janaa khana news channel khol lenda :)
Pinki veer Sanu ni pata us dor da jado munde chak chak mare par tenu Hun asi ek mahan jodha samjde h veer sidhi uhna jalma nal Dakar Lena badi gal a ,,eh Kam ta oh v nhi Kar rahe jihde khande guru ghara nu par sath sarka da dinde a ,,,bade bade audhe a ohna kol ,,Sikh kom de ,,uhna to ta ,,gande Gartha bare v sach ni bol hunda ,,, thenks pinki veer sach da shath den da ,,,
ਇਸ ਪਿੰਕੀ ਦੱਲੇ ਨੇ ਵੀ ਸੈਣੀ ਦੇ ਨਾਲ ਰਲ ਕੇ ਬਹੁਤ ਜੁਲਮ ਕੀਤੇ ਆ ਸਿੱਖ ਕੌਮ ਤੇ।
Ehnu v rabb sazaa ethay he dau jiven saini nu milni aa .. eh kehnda saini ne zulm keeta, eh v haraam da bee ae
+
Aaa kite di sajja jail cha bhugt ayya
Jaspreet Singh o enuf nahi hai... maut di sazaa maut aa. Ehne v baut zulm keeta lokaan Te
sahi kea pr khalistan de na te v bbut grib majboor nrdosh mare ne 1984 de na te
ਇਹ ਵੀ ਹੁਣ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਸਾਇਦ ਇਸਨੂੰ ਇਹ ਅਹਿਸਾਸ ਹੋ ਗਿਆ ਕਿ ਦੁਨੀਆਂ ਤੋਂ ਰੁਖਸਤ ਹੋਣ ਤੋਂ ਪਹਿਲਾ ਕੋਈ ਚੰਗਾ ਕਰ ਲਵਾਂ ਤੇ ਵਾਹਿਗੁਰੂ ਮਾਨਸਿਕ ਸਾਂਤੀ ਬਖਸਣ ਰਹਿੰਦੀ ਜਿੰਦਗੀ ਚ, ਪਰਮਤਮਾ ਬੜਾ ਬੇਅੰਤ ਆ ਸਭ ਨਰਕ ਸਵਰਗ ਇੱਥੇ ਹੀ ਏ🙏
Absolutely correct
Bilkul shi
No no no sir tusi iss nu samaj nahi sakke eh nu rate nahi mill raha theek , jado is nu paisa mill gya fir dekho ide rang , only money 💰 game ha ,
Eh ldh lut k kha gha 92 vich
J tainu nokri mil jandi ta
Saini sab theek c
Kutta banda pinki
Namak harami
ਇਹ ਲਾਹਨਤੀ ਜਿਉਂਦਾ ਹੈ ??
ਬਹੁਤ ਹੀ ਸ਼ਲਾਘਾਯੋਗ ਹੈ ਅਪਣੀ ਗਲਤੀ ਮੰਨ ਕੇ ਹੁਣ ਦੋਸ਼ੀਆ ਖਿਲਾਫ ਪਿੰਕੀ ਖੁੱਲ ਕੇ ਸਾਮਨੇ ਆ ਗਿਆ ਹੈ
ਰਬ ਦੇ।ਘਰ ਦੇਰ ਹੈ ਹਨੇਰ ਨਹੀਂ
ਪੈਸੇ ਦੇ ਲਾਲਚ ਵਿੱਚ ਇਹਨੇ ਵੀ ਬਹੁਤ ਪਾਪ ਕੀਤੇਹਨ
ਹੁਣ ਤੂੰ ਸੱਚਾ ਕਿਉਂ ਬਣਦਾ ਉਸ ਵਕਤ ਤਾਂ ਸਭ ਕੁਝ ਕਰਦਾ ਸੀ
Bilkul sahi madam ji
Ehnu eh pucho bhai haware de
Case ch Bibi Hardeep kaur nal ki ki keta. Kali billi
ਰੂਹਾਂ ਆ ਜਦੀਆ ਇਨ੍ਹਾਂ ਵਿਚ ਉਹ ਕਰਾ ਰਹੀਆਂ ਬੋਲ ਬਾਚਨ
Bilkull g
Ehh Hu b ne Sacha na BN skda
ਤੇਰੀ ਹਿੰਮਤ ਹੀ ਹੈ ਜਿਹੜਾ ਸੈਣੀ ਦੇ ਘਰ ਬਾਹਰ ਬੈਠ ਕਿ ਇੰਟਰਵਿਊ ਦੇ ਰਹੇ ਹੋ ਭਰਾਵਾਂ
ਸੈਣੀ ਮਗਰ ਲੱਗ ਕੇ ਉਸ ਨੇ ਦੀਨ ਤੇ ਦੁਨੀਆ ਦੋਵੇ ਗਵਾ ਲਾਏ ਨੇ
ਸੈਣੀ ਨੇ ਉਸ ਨੂੰ ਅਤ ਭਿਆਨਕ ਤੇ ਖੌਫਨਾਕ ਦੋਜ਼ਖ ਦੇ ਮੁਹਾਨੇ ਤੇ ਖੜਾ ਦਿਤਾ ਆ ਹੁਣ ਗੁਨਾਹਾਂ ਦਾ ਸਾਚੇ ਦਿਲੋਂ ਬੇਖੌਫ ਹੋ ਕਾਬੁਲਨਾਮਾ ਹੀਂ ਉਸ ਪਰਮ ਸ਼ਕਤੀ ਤੋਂ ਮਾਫੀ ਦਾਵਾ ਨਰਕਾਂ ਦੀ ਅੱਗ ਤੋਂ ਬਚਾ ਸਕਦੀ ਆ
ਜਿਨੀ ਵੀ ਜਿੰਦਗੀ ਬਚੀ ਆ ਓਨਾ ਹੀਂ ਮੌਕਾ ਆ ਬੱਸ ਜਿੰਦਗੀ ਖ਼ਤਮ ਨਾਲ਼ ਹੀਂ ਮਾਫੀ ਦਾ ਮੋਹਲਤ/ ਮੌਕਾ ਵੀ
TheEND
ਪਿੰਕੀ ਕੈਟ ਹੀ ਨਹੀ ਮੰਨਣਾ ਪਵੋ ਦਲੇਰ ਵੀ ਹੈ ਸੈਣੀ ਦੇ ਘਰ ਬਹਾਰ ਜਵਾਈਆ ਵਾਗ ਬੈੰਠਾ ਏ
Brother you have approved that guru ji blessed you because you are also a victim of official powers as showed in English movie the blues
ਘੈਟ ਬੰਦਾ ਕੰਮ ਏਸ ਨੇ ਵੀ ਬੁਰੇ ਕੀਤੇ ਹੋਣਗੇ ਪਰ ਸੀਨੀਅਰ ਮਜਬੂਰ ਬਹੁਤ ਕਰਦੇ ਸੀ ਓਸ ਟਾਇਮ।
Pinky daler a pistol pa k betha saini de ghar de bahar
ਬੜਾ ਡਰਿਆ ਜਾ ਬੈਠਾ ਤੈਨੂੰ ਵੀ ਰੱਬ ਛੇਤੀ ਚਕੁ ਗਾ
ਇਨ੍ਹਾਂ ਪੁਲਿਸ ਅਫਸਰਾਂ ਨੇ ਜਿਸ ਤਰ੍ਹਾਂ ਸਿੱਖ ਨੌਜਵਾਨਾਂ ਦਾ ਘਾਣ ਕੀਤਾ।ਇਨ੍ਹਾਂ ਨੂੰ ਸਜਾ ਜਰੂਰ ਮਿਲੇਗੀ।
ਪਿੰਕੀ ਸਾਹਿਬ ਹੁੱਣ ਤੁਂਸੀ ਮੰਨਦੇ ਹੋ ਕਿ ਪੁਲਿਸ ਝੂੱਠੇ ਕੇਸ ਲੋਕਾ ਉਪਰ ਪਾਉਦੀ ਹੈ ਜੇ ਇੱਕ ਪੁਲਿਸ ਦੇ ਪਿੰਕੀ ਉਪਰ ਵੀ ਝੁੱਠਾ ਕੇਸ ਪੈ ਸੱਕਦਾ ਹੈ ਫੇਰ ਆਮ ਆਦਮੀ ਕਿੱਥੇ ਜਾਵੇਗਾ।
ਪਿੰਕੀ ਬਾਈ ਜੀ ਧੰਨਵਾਦ ਯਾਰ ਸਾਡੇ ਆਪਣਿਆਂ ਨੂੰ ਇਨਸਾਫ ਦਿਵਾਉਣ ਲਈ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਲਈ
ਸਿੱਖ ਕੋਮ ਕਦੇ ਨਾ ਹਰੇ ਜੇ ਤੁਹਾਡੇ ਵਰਗੇ ਗਦਾਰ ਨਾਂਹ ਪੈਦਾ ਹੁੰਦੇ ਵਾਹਿਗੁਰੂ ਮਹਿਰ ਕਰੋ ਸਿੱਖ ਕੌਮ ਤੇ
ਦੈਨਿਕ ਜਾਗਰਨ ਵਾਲਿਓ ਤੁਹਾਡੇ ਚੈਨਲ ਉੱਪਰ ਜੋ ਇਹ ਤਾਂਤਰਿਕ ਜੋਤਸ਼ੀ ਦੀਆਂ ਐਡ ਆ ਰਹੀਆਂ ਪਹਿਲਾਂ ਇਹਨਾਂ ਨੂੰ ਬੰਦ ਕਰੋ ਫਿਰ ਤੁਸੀਂ ਕਹਿੰਦੇ ਹੋ ਅੱਧ ਵਿਸ਼ਵਾਸ ਲੋਕਾਂ ਚ ਵੱਧ ਗਿਆ ਹੈ ਕਿ ਤੁਸੀਂ ਇਹਨਾਂ ਤੋਂ ਪੈਸੇ ਲੇਦੈ ਹੋ
Bai paisae laendae ae ta hi dikha rae nae saab dramae ae saab kush paisa ajj dae time
ਪਿੰਕੀ ਜੀ ਆਪ ਜੀ ਦੀ ਗੱਲ ਬਿਲਕੁੱਲ ਠੀਕ ਹੈ ਕਿ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ ਰੱਬ ਦੀ ਚੱਕੀ ਚਲਦੀ ਹੌਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ। ਪ੍ਰਮਾਤਮਾ ਕਰੇ ਇਹੋ ਜਿਹੇ ਕਾਤਲ ਪੁਲਿਸ ਅਫ਼ਸਰਾਂ ਦਾ ਬੇੜਾ ਗ਼ਰਕ ਹੋਣਾ ਚਾਹੀਦਾ ਹੈ।
ਰਬ ਤੋਂ ਡਰਨਾ ਚਾਹੀਦਾ ਹੈ
ਬਾਕੀ ਤੇ ਸਬ ਠੀਕ ਹੈ ਆਹ ਜਿਹੜਾ ਤੁਹਾਡਾ ਔਲ ਵਰਲਡ ਓਪਨ ਚੈਲੰਜ ਇਹਨੂੰ ਬੰਦ ਕਰੋ ਅੰਧ ਵਿਸ਼ਵਾਸ ਫੈਲਾਉਂਦਾ ਹੈ ਨਹੀਂ ਤਾਂ ਅਸੀਂ ਤੁਹਾਡਾ ਚੈਨਲ ਵੇਖਣਾ ਬੰਦ ਕਰਨਾ ਪਵੇ ਗਾ
ਆਹ ਜੋ ਮਸ਼ਹੂਰੀਆਂ ਦੇ ਰਹੇ ਹਨ ਇਹ ਹੈ ਸਾਡੇ ਪੰਜਾਬ ਦੀ ਤਰੱਕੀ. ਕਾਲਾ ਇਲਮ
ਆਪ ਕਿਹੜਾ ਘੱਟ ਤੈ ਬਹੁਤ ਮੁੰਡੇ ਮਾਰੇ ਨੇ ਸੈਣੀ ਨਾਲ ਰਲ ਕੇ ਸਰਮ ਕਰੋ ਹੁਣ ਸਫਾਈ ਦੇ ਰਿਹਾ
ਲੁਕਿਆ ਵੀ ਨਹੀਂ ਸੀ ਜਾਂਦਾ ਕਿਉਂਕਿ ਇਸ ਵਰਗੇ ਕੈਟ ਪਿੰਡ ਪਿੰਡ ਘਰ ਘਰ ਦੀ ਖਬਰ ਰਖਦੇ ਸਨ
ਪਿੰਕੀ ਸਾਹਿਬ ਜੀ ਤੁਹਾਡਾ ਧੰਨਵਾਦ ਜਿਹੜਾ ਕੰਮ ਪੰਥ ਦੇ, ਜੱਫੇਮਾਰ ਜਥੇਦਾਰ ਨਹੀਂ ਕਰ ਸਕੇ ਉਹ ਤੁਸੀਂ ਕਰ ਦਿੱਤਾ।
Sahi g sach kehna badi gal a
ਪਿੰਕੀ ਸਾਹਿਬ ਆਪਣੇ ਪਾਪਾ ਵੱਲ ਵੀ ਦੇਖੋ ਕੇ ਤੁੱਸੀ ਕਿੰਨੇ ਬੰਦਿਆ ਦੇ ਪਿੱਛੇ ਡੰਡੇ ਧੱਕੇ ਹੱਨ। ਹੁੱਣ ਪੱਤਾ ਲੱਗ ਗਿੱਆ ਕੇ ਰੱਬ ਹੈ।
ਪਿੰਕੀ ਰੱਬ ਹਿਸਾਬ ਤੈਥੋ ਵੀ ਲਵੇਗਾ
ਸੈਣੀ ਸਾਹਿਬ ਹੁਣ ਤੱਕ ਤੁਸੀਂ ਕਿਉ ਨਹੀ ਬੋਲੇ। ਵੈਸੇ ਰਾਜਨੀਤੀ ਬਹੁਤ ਗੰਦੀ ਚੀਜ ਆ। DGP ਨੂੰ ਪਹਿਲਾਂ ਨਹੀਂ ਪਤਾ ਸੀ ਮੇਰੇ ਨਾਲ ਏਦਾ ਹੋਣੀ ਆਂ
ਚਾਹੇ ਪਿੰਕੀ ਨੇ ਗਲਤੀਆ ਕੀਤੀਆ ਹੌਣ ਗੀਆ , ਇਸ ਨੂੰ ਗਲਤੀਆ ਦੀ ਸਜਾ ਮਿਲ ਚੁੱਕੀ ਹੈ, ਪਰ ਜੋ ਪਿੰਕੀ ਅੱਜ ਕਰ ਰਿਹਾ ਬਹੁਤ ਹੀ ਸਲਾਉਹਣ ਜੋਗ ਆ, NRE ਵੀਰਾ ਨੂੰ ਵੀ ਪਿੰਕੀ ਦੀ ਹਿਲਪ ਕਰਨੀ ਚਾਹੀਦੀ ਹੈ ਤਾ ਕਿ ਸੈਣੀ ਨੂੰ ਸਬਕ ਸਿਖਾ ਸਕੀਏ
Singh sahb tusi sahi keha g pinki da sath Dena chahi da a ,,akal takhat sach da takhat a Hun takhat nu v sabut pinki de reha kirpa karke jathe dar pinki da sath den ,,
ਜਿੰਨੇ ਤੂੰ ਪਾਪ ਕੀਤੇ ਸੀ ਉਹਨਾਂ ਦੀ ਮਾਫ਼ੀ ਤਾਬਾਦ ਦੀ ਗਲ਼ ਹੈ ਪਹਿਲਾ ਤੂੰ ਉਹਨਾਂ ਪਰੀਵਾਰਾ ਦੀ ਸਾਰ ਤਾਂ ਲੈ ਲੈਂਦਾ ਕਿਸ ਹਾਲ ਵਿੱਚ ਜਿਉਂਦੇ ਹਨ ਉਹ ਵੈਸੇ ਤਾਂ ਪੁਲੀਸ ਵਾਲੇ ਕਿਸੇ ਕੈਟ ਨੂੰ ਜਿਉਂਦੇ ਨਹੀ ਸੀ ਛੱਡਦੇ ਪਰ ਤੂੰ ਸਿੰਘ ਜ਼ਿਆਦਾ ਹੀ ਫੜਾ ਕੇ ਮਾਰੇ ਹੋਣਗੇ ਤਾਹੀ ਤੂੰ ਸੈਣੀ ਦੀ ਅੱਖ ਦਾ ਵਾਲ ਬਣਿਆਂ ਰਿਹਾਹੁਣ ਵੀ ਪਛਤਾਵਾ ਕਰ ਲੈ ਉਹਨਾਂ ਟੱਬਰਾਂ ਵਿੱਚ ਜਾ ਹੱਥ ਜੋੜ ਕੇ ਮੁਆਫ਼ੀ ਮੰਗ ਆਇਦ ਤੇਰੇ ਗੁਨਾਹ ਘੱਟ ਹੋ ਜਾਣ ਨਾਲੇ ਆਹ ਕੀ ਸੈਣੀ ਸਾਹਿਬ ਸੈਣੀ ਸਾਹਿਬ ਲਾਈ ਹੈ ਹੁਣ ਤਾਂ ਉਹ ਭਗੋੜਾ ਹੋ ਗਿਆ ਹੁਣ ਤੇਰੀ ਡਿਊਟੀ ਬਣਦੀ ਹੈ ਜਿਵੇਂ ਮੁੰਡੇ ਚੁੱਕ ਕੇ ਲਿਆਉਂਦਾ ਸੀ ਉਵੇ ਅਪਣੇ ਸੈਣੀ ਸਾਹਿਬ ਨੂੰ ਵੀ ਲੈ ਕੇ ਆ
ਬਾਬੇ ਸਾਧ ਬ੍ਰਾਹਮਣ ਦਰਗਾਹ ਕਿਤੇ ਹੋਰ ਦੱਸਦੇ ਹਨ ਪਰ ਕੁਦਰਤ ਪ੍ਰਮਾਤਮਾ ਦੀ ਅਸਲ ਦਰਗਾਹ ਇਹ ਦੁਨੀਆਂ ਹੈ ਜਿੱਥੇ ਪੁੰਨ ਪਾਪ ਦੇ ਨਿਬੇੜੇ ਹੁੰਦੇ ਹਨ ਦਸ ਸਾਲ ਪੀਕੀ ਕੈਟ ਜੇਲ ਰਿਹਾ ਬਿਨਾਂ ਕਸੂਰ ਦੱਸਦਾ ਇੰਨਾ ਦੁਖ ਹੁੰਦਾ ਜਿਹੜੇ ਬੇਕਸੂਰ ਮਾਰ ਦਿੱਤੇ ਉਨ੍ਹਾਂ ਦਾ ਪਾਪ ਸੈਣੀ ਨੂੰ ਭੁਗਤਣਾ ਪੈਣਾ
ਰੱਬ ਦੇ ਘਰ ਵਿੱਚ ਦੇਰ ਹੈ ਪਰ ਹਨੇਰ ਨਹੀਂ ਪਿੰਕੀ ਸਾਹਿਬ ਇਹ ਸੰਸਾਰ ਹਰ ਇੱਕ ਨੇ ਇੱਕ ਦਿਨ ਛਡਨਾ ਜਿਹੜਾ ਬੰਦਾ ਸਚ ਦਾ ਸਾਥ ਦਿੰਦਾ ਰਬ ਉਸ ਦਾ ਸਾਥ ਦਿੰਦਾ ਚੰਗੇ ਕੰਮ ਕਰਨ ਵਾਲੇ ਦਾ ਨਾਮ ਚੰਗੇ ਬੰਦਿਆ ਚ ਆ ਜਾਂਦਾ
Hanji veer g sanu pinki da sath Dena chahi da ,,
ਤੁਸੀਂ ਸਿੱਖਾਂ ਨਾਲ ਬੂਰਾ ਕੀਤਾ ਉਨ੍ਹਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਪੁੱਤ ਕੌਮ ਲਈ ਸ਼ਹੀਦ ਕਰਵਾਇਆ
Good
👍👍
Pinki vir ji hun pichhe na hati , multani de brother nu milke gal sire la de tenu sikh kom tere sare guna maf kar deve gi 🤟thanks bittu usa
ਦੇਰ ਆਏ ਦਰੁਸਤ ਆਏ।
❤
Pinky cat da apna farm kad toh banya eh bhi pata karke dasyo koi patarkar, pinky cat koi changa nahi
ਪਿੰਕੀ ਵੀਰ ਮੇਰਿਆ ਸਿੱਖ ਕੌਮ ਦੀ ਝੌਲੀ ਵਿਚ ਆ ਜਾ ਸੱਚਾਈ ਬਿਆਨ ਕਰ ਆਖਿਰ ਕਾਰ ਸੱਚ ਦੀ ਜਿੱਤ ਹੁੰਦੀ ਏ ਵੀਰ ਮੇਰਿਆ
ਸਹੀ ਗੱਲ
ਖਾਲਸੇ ਦੀ ਸਰਨ ਆ ਜਾਵੇ ਜੋ ਸਰਨ ਆਏ ਦੀ ਲਾਜ ਸਿਰ ਦੇ ਕੇ ਵੀ ਰੱਖਦਾ ਹੈ ਇੰਜ ਕਰਨ ਨਾਲ਼ ਦੀਨ ਤੇ ਦੁਨੀਆ ਦੋਵੇ ਬਚ ਸਕਦੀਆਂ ਨੇ
Varigud job
Saini ji No bother you are brave No body can compete yoi
Very Good pincky ji.
The commercials you do for some money about the tantrics like Mia rafeeq is ridiculous
This kind of tantrics cheating people through your channel so please stop this kind of un on human acts.
ਪਿੰਕੀ ਸਾਹਿਬ ਇੱਹ ਦੱਸੋ ਜੱਦੋ ਤੁੱਸੀ CIA Staff ਲੁੱਧਿਆਣਾ ਦੇ ਮੁੱਖੀ ਸੀ ਤੁੱਸੀ ਕਿੰਨੇ ਬੰਦਿਆ ਦੇ ਪਿੰਛੇ ਡੰਡਾ ਦੇ ਕੈ ਮਾਰੇ। ਕੀ ਤੁੰਹਾਨੰ ਕੋਈ ਸ਼ੱਰਮ ਨੱਹੀ ਆਈ ਕੇ ਕੱਦੇ ਕੋਈ ਬੰਦਾ ਦੁੱਜੇ ਬੰਦੇ ਦੇ ਪਿੱਛੇ ਡੰਡਾ ਧੱਕਦਾ ਹੈ ਉਸ ਬੰਦੇ ਦੀ ਮੋਤ ਹੋ ਜਾਵੇਗੀ। ਜੇ ਕੋਈ ਬੰਦਾ ਤੁੱਹਾਡੇ ਪਿੱਛੇ ਡੰਡਾ ਧੱਕ ਉਸ ਉਪਰ ਡੇਠਾ ਮਾਰੇ ਉਸ ਬੰਦੇ ਕਿੰਨਾ ਦੁੱਖ ਹੋਵੇਗਾ। ਡੰਡਾ ਧੱਕਣ ਦੇ ਬੱਦਲੇ ਉਸ ਨੂੰ ਗੋਲੀ ਮਾਰ ਦੇਵੋ। ਹੁੱਣ ਸੈਣੀ ਦੀ ਗਾਂਡ ਵਿੱਚ ਜੇਲ ਵਿੱਚ ਡੰਡਾ ਦੇ ਕੇ ਠੇਡਾ ਮੱਰਾਇਆ ਜਾਵੇਗਾ ਫੇਰ ਸੈਣੀ ਨੂੰ ਆਪਣੇ ਪਾਪਾ ਦਾ ਪੱਤਾ ਲੱਗੇਗਾ।
👍🏼👍🏼👍🏼👍🏼👍🏼
ਆਹ ਕਾਲੇ ਇਲਮ, ਤਾਂਤਰਿਕਾਂ ਦੀ ਐਡ ਨਾਲ ਲੋਕ ਗੁਮਰਾਹ ਹੁੰਦੇ ਨੇ। ਪੱਤਰਕਾਰੀ ਲੋਕ ਭਲਾਈ ਵਾਲਾ ਪੇਸਾ਼ ਹੈ। ਇਹ ਐਡ ਬੰਦ ਕਰੋ ਜੀ
Pls safe home , sikh kom need your help
ਪਹਿਲਾਂ ਕਿਥੇ ਗਿਆ ਸੀ
Ehdi awaz nahi samj aundi
ਹੁਣ ਤਾਂ ਰੱਬ ਹੀ ਫੈਸਲਾ ਕਰੇਗਾ
Pinky Bhaji Love u kyuki aap sach boltay hay
This is because states are run by intelligence agencies. chief minister and judicial system is also under their control. Saini killed innocent behind the curtain because agencies ordered him to do. Please tell me if thousands of innocent sikhs in dehli in 1984, Muslims in Gujrat and hindus in kashmir and punjab. How many killers got punishment ???
ਇਹ ਬਰਾਬਰ ਦਾ ਗੁਨਾਹ ਗਾਰ
Pinki 🐈 😻 ne saini nal mil ke bhut sikh mudiya nu marya . Hun eh sacha bnda h
🙏🙏
Der aai darust aai
Govt is system is immpotent
Pinki very good job
Pinki Bai zindabad,
Good Banda
Daler Banda
Oo bhai ine v bahot sikh munde mare ne 90 ch punjab ch Ida naa pinki cat hai
Oh bas Saini ne idea naal madi kiti hai jo eah bol reha nale Ida 50lakh kha gya hai hun eah sach bol reha thak ke ina toh
Goodpinkhi
Pichay nahi hona. Sani ko saja milney chaya
ਉਸ ਟਾਈਮ ਇਸ ਦਾ ਬੀ ਨਾਮ ਬਾਜਦਾ ਸੀ
ਬਾਈ ਮੰਨ ਗਏ ਤੇਰੀ ਦਲੇਰੀ ਨੂੰ
Ennu puchho k police ch bhrti hon to pehlan ede kol kinni property c. Aape lgg ju pta k o peisa kithon aaya. Te o 50 lakhs Skoda nu kithon ditta.
ਉਸ ਟੈਮ ਇਹ ਸੈਣੀ ਦਾ ਡੋਡਾ ਵਣਿਆਵਾ ਸ਼ੀ।
Rab de ghar dair aa par andair nahi julma di sajha jaroor Milo saini nu
WE WANT JUSTICE ONLY FOR FANSI PINKY CAT SHOOTER VIOLENCE INTERNATIONAL HUMAN RIGHTS ACT
ਪਿੰਕੀ ਦੀ ਅੰਤਰ ਆਤਮਾ ਜਾਗ ਪਈ ਐ
Ehne kihre ghat Kiti hai sab chor Han
Gurmeet singh pinky the great person
Rabb maarey kamman da fal jaroor Dinda Hai. J iss janam Nahin te agley ch Sahi. Eh Pinki te Samaj gaya, Baki dey v Samaj k praschit kr lein te Shayad sza Ghat Jayegi, jiwen iss ne keeta pr sza te milni hee milni Hai. Horr zalam captain te Sukhbir wrgey Samaj lo bass kro Bohat greeban da Khoon chhooss lya, ajjey v mauka Hai koi chngey Kamm kr lo Shayad Rab tuhadey te tuhahadian Aun waliyan nslan te Reham kr Lu.
News channel da haal dekh lao phone de camere di flash light maarde aa, proper equipment hai nahi. Es ton pataa lagda k harr janaa khana news channel khol lenda :)
ਪਿੰਕੀ ਇਸ ਗੱਲ ਨੂੰ ਮਨਦੇ ਹੋ ,ਰੱਬ ਬਦਲਾ ਜ਼ਰੂਰ ਲੈਂਦਾ,,
He is very cunning person.... Seems to b a couple offender. Should also b punished... Not spared.... He was also involved in Balwant multani case...
Gadaar 😢😢😢😢number tera v lagoo
Yaar afsar krwaande c ehna kolo..
Bhai dilawar singh v police ch hi c y
Report veer DE muho pink cat nikl gia !hahahahaha
Pinky sir agar app nai pehlay sumedh Saini ka virodh keya hota to shide ajj bekasoor logo ki jaan nahi jati.
ਪਪੀ ਨੂੰ ਫਾਂਸੀ ਦਿਓ
ਪਿੰਕੀ ਕੈਟ 👇👇👇👇
ਜੇ ਆਪਣੇ ਸਾਰੇ ਗੁਨਾਹ ਰੱਬ ਤੋਂ ਡਰ ਕੇ ਮਨ ਲਾਵੇ ਤੇ ਸਬ ਕੁੱਜ ਸਚੋ ਸੱਚ ਦੱਸ ਦੇਵੇ ਤਾ ਰੱਬ ਜਰੂਰ ਇਸ ਨਾਲ਼ ਕੁੱਜ ਨਰਮੀ ਕਰ ਸਕਦਾ ਆ ਨਹੀਂ ਤਾ ਕੋਹ ਕੋਹ ਕੇ ਮਾਰੂ ਰੱਬ
ਹਰ ਅਤ ਦਰਜੇ ਦਾ ਭਿਆਨਕ ਤੋਂ ਭਿਆਨਕ ਰੂਪ ਦਖੋਨਾ ਤੈਨੂੰ ਰੱਬ ਨੇ
ਏਨਾ ਜ਼ੁਲਮ ਕਮਾਇਆ ਹੈ ਨਿਰਦੋਸ਼ੇ ਬੰਦੇ ਤੇ
ਪੈਜੁ ਦੰਡ ਜਾਮਾ ਦਾ ਸਹਿਣਾ ਦਫ਼ਾ ਧਰਮਰਾਇ ਲੱਗਣੀ
ਸਜਾ ਨਰਕ ਦੀ ਪਵੇਗਾ ਕੀਤੀ ਨੂੰ ਪੱਛਤਾਵੇਗਾ
ਵਟਾ ਪਿੱਛੇ ਲੜਦਾ ਫਿਰਦਾ ਸਡ ਕਿਆਰੇ ਜਾਵੇਗਾ
ਮੁੜ ਕੇ ਫੇਰ ਨਾਂ ਆਵੇਗਾ
Pinki apni saza cut chuka hai ajj wadia kamm kar riha hai.......maalak chardi kala che rakhe
Jado pinki nu lgga m fas gya ta saini nu pinki fsaya h sare policea eko thali de chate bate
ਇਹ ਉਸ ਸਮੇਂ ਕਿਥੇ ਗਿਆ ਸੀ ਜਦੋਂ ਇਸ ਦੇ ਸਾਹਮਣੇ ਨੌਜਵਾਨ ਮੁੰਡੇ ਆ ਨੂੰ ਨਜਾਇਜ਼ ਹਿਰਾਸਤ ਵਿੱਚ ਲੈ ਕੇ ਮਾਰਿਆ ਗਿਆ ਸੀ ਹੁਣ ਸਾਲਾ ਜੁਤੀਆ ਦੇ ਲਾਇਕ ਹੈ ਵੀਰਾਂ ਬਾਕੀ ਆਪ ਸਮਝ ਦਾਰ ਹੈ
ਪਿੰਕੀ ਬਹੁਤ ਵਧੀਆਂ ਕੰਮ ਕਰ ਰਿਹਾ ਹੈ। ਤੂੰ ਅਪਣੀ ਗਲਤੀ ਮੰਨ ਲੲਈ ਹੈ।ਇਹਨਾਂ ਅਫਸਰ ਦੇ ਕਾਲੇ ਕਾਰਨਾਮੇ ਦਲੇਰੀ ਨਾਲ ਦੱਸੋਂ। ਤੇਰਾ ਵੀ ਭਲਾ ਹੋਵੇਗਾ।
Koi gal nahi banda apnee naal apnee karm le ke janda mandee changeee kitee
Saini nu ki bolna is de pecha duniya lagi aape phadh ho jaana
Pinki veer Sanu ni pata us dor da jado munde chak chak mare par tenu Hun asi ek mahan jodha samjde h veer sidhi uhna jalma nal Dakar Lena badi gal a ,,eh Kam ta oh v nhi Kar rahe jihde khande guru ghara nu par sath sarka da dinde a ,,,bade bade audhe a ohna kol ,,Sikh kom de ,,uhna to ta ,,gande Gartha bare v sach ni bol hunda ,,, thenks pinki veer sach da shath den da ,,,
Pinky ne sare nange kr ditte officer
Bilkul bishbash dey like ni banda lagda
El
Where is jackal hidden
He is hiding in sheeps clothing
Mara veer panki hun bhout badia cam kar rahea ha
Deni deni pani ne
Pinky teria pehlia julm dia dastava te rabb mitti padu par Hun sumedh saini de virudh boli jrur hk vich bol pio ta bachna tu v nhi
Pastol. Paea. Gall. Ch. kabja. Lyn. Aea 😆
Meat khana band Karo,pehla hi bhut jyada weight ho riha h
ਸਾਹ ਤਾਂ ਲਿਆ ਜਾਂਦਾ ਨਹੀਂ
jis thali khada us vich hi sheg karya ehne siri sumed saini sahib naal gdari karkey
Ehne.ta aavde karma di sajja cut lia hun ...dujea di ..judgea nu v painde ne vakeel krne ...
Jee such keha pinkee ny sskhat sjka homi chardi h
Sikh jathebandiya inaam ikatha Karo ik hoke.
Pinky farm aa machli pind kol oh isda he aaa
Tera to rabb kado badla Lau ga
Cat kahe te baree chlunee larde ne pinky dee hahahaa
Panki cat very cat