Historian Ajmer Singh ਨੇ BKU Ugrahan ਦੀ ਰਣਨੀਤੀ ’ਤੇ ਉਠਾਏ ਸਵਾਲ...

Поділитися
Вставка
  • Опубліковано 19 вер 2024
  • Historian Ajmer Singh ਨੇ BKU Ugrahan ਦੀ ਰਣਨੀਤੀ ’ਤੇ ਉਠਾਏ ਸਵਾਲ
    ਕਿਹਾ, ਦਿੱਲੀ ਨੂੰ ਨਾ ਦਿਖਾਓ ਘਾਟ...
    #KisanProtest #KisanProtestinDelhi #AjmerSingh #BKUugrahan #ProPunjabTV

КОМЕНТАРІ • 261

  • @deepinder-sidhu
    @deepinder-sidhu 3 роки тому +71

    ਇਹੋ ਜਿਹੇ ਸੁਹਿਰਦ ਬੰਦੇ ਵਾਰੋ ਵਾਰ ਨੀ ਜੰਮਦੇ । ਸਰਦਾਰ ਅਜਮੇਰ ਸਿੰਘ ਦੀਆਂ ਕਿਤਾਬਾਂ ਜਰੂਰ ਪੜ੍ਹੋ । ਗਦਰੀ ਬਾਬੇ ਕੌਣ ਸਨ ਕਈਆਂ ਦੀ ਕਾਇਆ ਕਲਪ ਕਰਨ ਵਾਲੀ ਕਿਤਾਬ ਹੈ ।

    • @32f60
      @32f60 3 роки тому

      M v pad reha veer ji as kitab

    • @harpreetbrar2266
      @harpreetbrar2266 3 роки тому +2

      ਵੀਰ ਜੀ ਕਾਸ ਕਿਤੇ ਇਹ ਬੰਦੇ ਨੂੰ ਮੈ ਆਪਣੀ age ਦੇਸਕਦਾ

  • @jagsirsinghsidhu8704
    @jagsirsinghsidhu8704 3 роки тому +5

    ਅਪਣੇ ਵਿਚਾਰ ਪੇਸ਼ ਕਰਨਾ ਬਹੂਤ ਸੌਖੀ ਜਹੀ ਗਲ ਆ। ਪਰ ਜਿਦੇ ਵਿਚਾਰ ਸੁਣਨ ਵਾਲੇ ਦੇ ਅੰਦਰ ਘਰ ਕਰ ਜਾਣ ਓਹੀ ਇੱਕ ਵਦੀਆ ਵਿਦਵਾਨ ਅਖਵਉਂਦਾ।
    Sir ਅਜਮੇਰ ਸਿੰਘ ਜੀ ਤੁਹਾਡੇ ਵੀਚਾਰ ਨਿੱਤਰੇ ਪਾਣੀ ਵਾਂਗ਼ ਨੇ ਵਾਹ ਕਮਾਲ।🙏
    ਯਾਦਵਿੰਦਰ ਸਿੰਘ ਬਈ ਸਲਾਮ ਆ ਤੁਹਾਡੇ ਕੰਮ ਨੂੰ ।
    ਵਾਹਿਗੁਰੂ ਚੜਦੀ ਕਲਾ ਬਖਸ਼ਣ।🙏🙏

  • @brargurmeet8242
    @brargurmeet8242 3 роки тому +39

    ਅਜਿਹੀਆਂ ਇੰਟਰਵਿਊ ਜ ਦੀ ਬਹੁਤ ਲੋੜ ਹੈ ਅੱਜ
    ਧੰਨਵਾਦ ਯਾਦਵਿੰਦਰ ਕਰਫਿਊ ਜੀ

  • @SatnamSingh-qh3le
    @SatnamSingh-qh3le 3 роки тому +48

    ਸੱਚ ਦੇ ਨੇੜੇ ਦੀਆਂ ਗੱਲਾਂ ਕੀਤੀਆਂ ਸਰਦਾਰ ਅਜਮੇਰ ਸਿੰਘ ਜੀ ਨੇ

  • @user-yx3tc2ru3y
    @user-yx3tc2ru3y 3 роки тому +56

    ਸਰਕਾਰ ਹੁਣ ਬਾਹਰੋ ਪੇਸੈ ਤੇ ਬੰਦੇ ਲਿਆ ਕੇ ਦੰਗੇ ਨਾ ਕਰਾ ਦੇ ਇਸ ਲਹਿਰ ਦਾ ਅੰਤ ਕਰਨ ਲਈ । ਧਿਆਨ ਰੱਖਣ ਦੀ ਲੋੜ ਹੈ ।

  • @user-yx3tc2ru3y
    @user-yx3tc2ru3y 3 роки тому +68

    Thank you for bringing this person on tv. His words and opinions really matters..

    • @sarbjitsingh6984
      @sarbjitsingh6984 3 роки тому +3

      He has lots knowledge I watch him all the time

  • @azaadkhalsa8420
    @azaadkhalsa8420 3 роки тому +21

    ਸਿੱਖ ਕੌਮ ਦੇ ਅਨਮੋਲ ਹੀਰੇ ਸਰਦਾਰ ਅਜਮੇਰ ਸਿੰਘ ਜੀ 🙏🙏🙏🙏🙏

  • @088surjit
    @088surjit 3 роки тому +15

    ਯਾਦਵਿੰਦਰ ਜੀ ਵਧੀਆ ਗੱਲਬਾਤ ਧੰਨਵਾਦ । ਅਜਮੇਰ ਸਿੰਘ ਜੀ ਸਲਾਮ ।

  • @gurbindersingh960
    @gurbindersingh960 3 роки тому +25

    ਵੀਰ ਜੀ ਤਿੰਨ ਆਉਡੀਨੈਸ ਰੱਦ ਕਰਵਾਉਣ ਤੇ ਦੂਜੀ ਸਵਾਮੀ ਨਾਥਨ ਕਨੂੰਨ ਲਾਗੂ ਕਰਵਿਆ ਜਾਵੇ ਭਰਾਵੋ ਇਹ ਮੋਕਾ ਫੇਰ ਨਈ ਆਉਣਾ ਧਿਆਨ ਨਾਲ

  • @baljindersingh1184
    @baljindersingh1184 3 роки тому +5

    ਜੱਥੇਬੰਦੀਆਂ ਨੂੰ ਸ ਅਜਮੇਰ ਸਿੰਘ ਸਿਖ ਹਿਸਟੋਰੀਅਨ ਦੀਆਂ ਵਡਮੁੱਲੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ।ਹੁਣ ਜੱਥੇਬੰਦੀਆਂ ਦਿਮਾਗ ਤੇ ਅੱਖਾਂ ਖੋਲ੍ਹ ਕੇ ਚੱਲਣ । ਪੰਜਾਬੀਆਂ ਦੀ ਜਿੰਦਗੀ ਦਾ ਸਵਾਲ ਹੈ ।ਹੁਕਮਰਾਨ ਬਹੁਤ ਤੇਜ਼ ਤਰਾਰ ਹੈ ।ਲੋਕੋ ਗੁਰੂ ਸਾਹਿਬ ਜੀ ਅੱਗੇ ਅਰਦਾਸਾਂ ਕਰਦੇ ਰਹੋ ।ਅਰਦਾਸਾਂ ਨੇ ਹੀ ਬੇੜਾ ਪਾਰ ਕਰਨਾ ਹੈ ।ਪੰਜਾਬੀ ਵਿਦਵਾਨੋ ਹੁਣ ਤਾਂ ਘਰਾਂ ਵਿੱਚੋਂ ਬਾਹਰ ਨਿੱਕਲ ਕੇ ਲੋਕਾਂ ਦਾ ਸਾਥ ਦੇ ਦੇਵੋ।ਹੁਣ ਦਿੱਲੀ ਪੁਜੋ। ਮੌਕਾ ਸੰਭਾਲੋ। ਵਾਹਿਗੁਰੂ ਸਭਨਾਂ ਨੂੰ ਤਾਕਤ ਤੇ ਸੁਮੱਤ ਬਖਸ਼ੇ ।

  • @baltejsingh1688
    @baltejsingh1688 3 роки тому +7

    ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ ਇਸ ਸਖਸ਼ੀਅਤ ਨਾਲ ਗੱਲਬਾਤ ਕਰਾਉਣ ਲਈ

  • @088surjit
    @088surjit 3 роки тому +6

    ਯਾਦਵਿੰਦਰ ਜੀ ਤੁਹਾਡੇ ਤੇ ਸਾਨੂੰ ਮਾਣ। ਯਾਦਵਿੰਦਰ ਜੀ ਜਦੋਂ ਵਿਹਲ ਬਣਿਆ ਵੱਖ-ਵੱਖ ਵਿਦਵਾਨ ਲੋਕਾਂ ਦੀ ਗੱਲਬਾਤ ਦੀ ਇੱਕ ਲੜੀਵਾਰ ਪਰੋਗਰਾਮ ਬਣਾਓ। ਇਹ ਜਿੰਮੇਵਾਰੀ ਤੁਸੀਂ ਨਿਭਾ ਸਕਦੇ ਹੋ ।ਸਮੇਂ ਦੀ ਲੋੜ ਹੈ ਬੌਧਿਕ ਪੱਖੋਂ ਪੰਜਾਬ ਨੂੰ ।

  • @sunnys1756
    @sunnys1756 3 роки тому +19

    Ajmer sir is bishampitama of sikh politics and analytics
    More power to you sir

  • @karanvirdhammu4651
    @karanvirdhammu4651 3 роки тому +14

    ਸਰਦਾਰ ਅਜਮੇਰ ਸਿੰਘ ਦੀ ਸਮਝ ਵਿਲੱਖਣ ਐ -

  • @avideepful
    @avideepful 3 роки тому +34

    Thanks for bringing such a learned person

  • @jaspalghuman1541
    @jaspalghuman1541 3 роки тому +1

    ਵੀਰ ਯਾਦਵਿੰਦਰ ਸਿੰਘ ਜੀ ਮੈਂ ਆਪ ਜੀ ਦੀ ਸਮਝ ਦਾ ਤੇ ਸੋਚ ਦਾ ਫੈਨ ਹੋ ਗਿਆ ਹਾ ਤੇ ਸਰਦਾਰ ਅਜਮੇਰ ਸਿੰਘ ਜੀ ਦਾ ਵੀ ਆਪ ਜਿਹੇ ਲੋਕਾਂ ਦੀ ਸਮਾਜ ਨੂੰ ਸਮਝਣ ਦੀ ਲੋੜ ਹੈ

  • @jagjitgill2658
    @jagjitgill2658 3 роки тому +2

    ਗੁਰੂ ਸਾਹਿਬਾਨਾਂ ਨੇ ਪਟਨਾ ਸਾਹਿਬ ਦੀ ਧਰਤੀ ਤੋਂ ਲੈਕੇ ਕਰਤਾਰਪੁਰ ਸਾਹਿਬ ਤੱਕ ਕੀ ਪੂਰੇ ਹਿੰਦੁਸਤਾਨ ਵਿੱਚ ਕਦੇ ਵੀ ਫਰਕ ਨਹੀਂ ਸਮਝਿਆ ਆਪਾਂ ਵੀ ਸਾਰੇ ਦੇਸ਼ ਦੇ ਕਿਸਾਨਾਂ ਨੂੰ ਨਾਲ ਲੈ ਕੇ ਤੁਰੀਏ🙏🙏🙏🙏🙏

  • @ਬਾਜਵਾਦਵਿੰਦਰ
    @ਬਾਜਵਾਦਵਿੰਦਰ 3 роки тому +18

    ਬਰਾੜੀ ਜਾਣਾ ਮੂਰਖਤਾ ਸਰਕਾਰ ਨੇ ਬਰਾੜੀ ਘੇਰ ਲਿਆ ਤਾਂ ਜੋ ਕਿਸਾਨ ਬਾਹਰ ਨਾ ਨਿਕਲਣ
    ਦਿੱਲੀ ਜਾਮ ਕਰੋ ਜੇ ਮੰਗਾਂ ਮਨਵਾਉਣੀਆਂ ਨੇ
    ਦਿੱਲੀ ਦੂਰ ਨਹੀਂ

  • @transparenttransportationl2985
    @transparenttransportationl2985 3 роки тому +14

    ABSOLUTELY CORRECT .

  • @Manpreetsingh-ro2sc
    @Manpreetsingh-ro2sc 3 роки тому +16

    ਅਜਮੇਰ ਸਿੰਘ ਦਾ ਵਿਸ਼ਲੇਸ਼ਣ ਬਾਕਮਾਲ ਹੁੰਦਾ ਹਮੇਸ਼ਾ

  • @technicalgaviez6929
    @technicalgaviez6929 3 роки тому +13

    💥 ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ 💥

  • @TSBADESHA
    @TSBADESHA 3 роки тому +17

    ਸਾਰਿਆਂ ਲਈ ਵਿਚਾਰਨਯੋਗ ਨੁਕਤੇ ਪੇਸ਼ ਕੀਤੇ ਗਏ ਹਨ।

  • @harmansingh8671
    @harmansingh8671 3 роки тому

    ਯਾਦਵਿੰਦਰ ਬਹੁਤ ਬਹੁਤ ਧੰਨਵਾਦ ਵੀਰ ਇੱਕ ਬਹੁਤ ਹੀ ਸੁਹਿਰਦ ਇੰਨਸਾਨ ਨਾਲ ਰੂਬਰੂ ਕਰਵਾਇਆ। ਇਸ ਇੰਟਰਵਿਊ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ।ਆਸ ਕਰਦੇ ਹਾਂ ਕਿ ਤੁਸੀਂ ਜਲਦੀ ਹੀ ਇਹਨਾਂ ਨਾਲ ਫਿਰ ਤੋਂ ਰੂਬਰੂ ਕਰਵਾਉਗੇ ।

  • @yashanbrar
    @yashanbrar 3 роки тому +23

    Eho jehe intellectual bndya nu agge auna chahida protest vich .. reporter veerey ehna di ik interview and farmers nal v meeting krao please!

    • @dhindsa4008
      @dhindsa4008 3 роки тому +3

      Ajmer singh hun saed deep sidhu de magar hi aa jdo di movemnet chli aa baki menu pka ni pta pr menu lga deep sidhu diya gla cho v

    • @jashandeepsingh1180
      @jashandeepsingh1180 3 роки тому

      Deep sidhu maybe sunda pardaa howe Ajmer Singh nu deep sidhu jediyan gallan interviews ch Hun krda oh Ajmer Singh nu krdeya nu Mai bde time pelan to sunya

  • @indirad1876
    @indirad1876 3 роки тому +12

    Aimee Singh Ji, thank you for coming to kidaan Andolan.

  • @kamalpreetSingh-fv7wz
    @kamalpreetSingh-fv7wz 3 роки тому +2

    ਬਹੁਤ ਵਧੀਆ ਇੰਟਰਵਿਓ ਆ ਜੀ ਧੰਨਵਾਦ

  • @jasbirmann7101
    @jasbirmann7101 3 роки тому +7

    Paa ji this very informative interview and this gentleman is very generous for all sikhs historical knowledge. Personally I have same view as he saying , this can be very large movement to make a change in panjab and panjabi’s life . Thanks for all this

  • @GurpreetSingh-qr1nm
    @GurpreetSingh-qr1nm 3 роки тому +2

    Baut baut dhanwaad Yadwinder ji...es interview lyi..baut kuch sikhan nu milea Sardar Ajmer Singh ji ton!!

  • @gurindersingh8109
    @gurindersingh8109 3 роки тому +22

    ਪੰਜਾਬ ਨੇ ਜੰਗ ਜਿਤੱ ਲਈ ਹੈ। ਹਿੰਦੂ ਅੱਤਵਾਦੀ ਹਾਰ ਚੁੱਕੇ ਹਨ।

    • @rupinderdhanoa1159
      @rupinderdhanoa1159 3 роки тому +3

      ਵੀਰ ਜੀ ਹਿੰਦੂ ਅੱਤਵਾਦੀ ਆਖਣਾ ਓਨਾ ਹੀ ਗਲਤ ਹੈ ਜਿਨਾਂ ਸਿੱਖ ਤੇ ਮੁਸਲਮਾਨ ਅੱਤਵਾਦੀ ਆਖਣਾ
      ਸਿੱਖ ਸਿਧਾਂਤ ਮੁਤਾਬਕ ਲੜਾਈ ਵਿੱਚ ਵੀ ਨਫ਼ਰਤ ਨੀ ਹੋ ਸਕਦੀ
      ਬਾਕੀ ਤੁਹਾਡੀ ਮਰਜ਼ੀ

    • @gurindersingh8109
      @gurindersingh8109 3 роки тому +3

      @@rupinderdhanoa1159 ਜਿਸ ਦਿਨ ਹਿੰਦੂ ਧਰਮ ਅਤਵਾਦੀ ਮੋਹਨ ਭਾਗਵਤ ਨੂੰ ਵਰਵਰਾ ਰਾੳ, ਸੁਧਾ ਭਾਰਦਵਾਜ ਅਤੇ ਫਾਦਰ ਸਟੇਨ ਵਾਂਗ ਜੇਲ ਵਿਚ ਸੁਟਿਆ ਜਾਉ ਉਹ ਦਿਨ ਤੂੰ ਗੱਲ ਕਰੀ

    • @garrydhillon439
      @garrydhillon439 3 роки тому +1

      @@gurindersingh8109 bilkul sai kea bai jido sikha nu koi hindu atwadi kehnda udo mainu ni lgda ah veer reply te kush v bolda hou ...

  • @sarbscorpion
    @sarbscorpion 3 роки тому +4

    Thank you for share Ajmer Singh interview.... we were waiting to listen him from long ...... he is one who know root issues of each problem 🙏

  • @galaxynote2488
    @galaxynote2488 3 роки тому +7

    💗💥💗💖GREAT SIKH INTELLECTUAL....AJMER SINGH (historian)

  • @Sukh_Brar_Malwa_Reaction
    @Sukh_Brar_Malwa_Reaction 3 роки тому +3

    ਸਹਾਫੀ (ਪੱਤਰਕਾਰ) ਵੀਰ ਨੂੰ ਸ਼ਾਇਦ ਇਹ ਨਹੀ ਪਤਾ ਕਿ ਕੋਈ ਵੀ ਧਰਮ,ਜਾਂ ਜਥੇਬੰਦੀ ਕਿਸੇ ਵੀ ideology (ਵਿਚਾਰਧਾਰਾ) ਤੋਂ ਬਿਨਾ ਕਿਵੇਂ ਚੱਲ ਸਕਦੀ ਹੈ, ਦੂਜੀ ਗੱਲ ਖੇਤੀ ਕਾਨੂੰਨ ਵਿਰੁੱਧ ਇਸ ਸੰਘਰਸ਼ ਨੂੰ ਕੇਵਲ ਸਿੱਖ ਸੰਘਰਸ਼ ਬਣਾ ਕੇ ਇਸ ਦਾ ਦਾਇਰਾ ਛੋਟਾ ਨਾ ਕਰੋ ਸਾਨੂੰ ਸਾਰੇ ਵਰਗ ਤੇ ਸਾਰੀਆਂ ਸਟੇਟਾਂ ਦੇ ਸਾਥ ਦੀ ਇਸ ਨਾਜੁਕ ਸਮੇਂ ਬੇਹੱਦ ਜਰੂਰਤ ਹੈ ਥੋੜ੍ਹਾ ਹੋਸ਼ ਤੋਂ ਕੰਮ ਲਉ, ਸਰਕਾਰ ਤਾਂ ਪਹਿਲਾਂ ਹੀ ਇਸ ਸੰਘਰਸ਼ ਨੂੰ ਕੇਵਲ ਸਿੱਖਾਂ ਦੇ ਸੰਘਰਸ਼ ਦਾ ਰੂਪ ਦੇਣਾ ਚਾਹੁੰਦੀ ਹੈ ।

  • @hardeepsingh1984pbi
    @hardeepsingh1984pbi 3 роки тому +4

    Yadwinder ਜੀ ਕਿਰਪਾ ਕਰਕੇ ਵੀਡੀਓ ਦਾ title ਢੁਕਵਾਂ ਰੱਖੋ ਜੀ। title ਕੁਛ ਹੋਰ ਕਹਿੰਦਾ ਪਰ ਅਜਮੇਰ ਸਿੰਘ ਜੀ ਦੇ ਵਿਚਾਰ ਕੁਛ ਹੋਰ ਹਨ ਇੰਟਰਵਿਊ ਚ। ਬੇਨਤੀ ਪ੍ਰਵਾਨ ਕਰੋ ਜੀ। ਇੰਟਰਵਿਊ ਬਹੁਤ ਚੰਗੀ ਹੈ ਜੀ।

  • @jugrajsinghsidhu8953
    @jugrajsinghsidhu8953 3 роки тому +1

    ਅਜਮੇਰ ਸਾਬ ਤੁਸੀ ਵੀ ਆਪਣੀ ਵਿਸ਼ੇਸ਼ ਸੋਚ ਵਾਰੇ ਗੱਲਾ ਕਰ ਰਹੋ ਸਾਡੇ ਧਰਨੇਆ ਵਿੱਚ ਇੱਕਠ ਵੀ ਵੇਖ ਇਹ ਸਾਡੀ ਮਿਹਨਤ ਕਿਸਾਨਾ ਵਿੱਚ ਵਿਸ਼ਵਾਸ ਵੀ ਵੇਖ ਫਿਰ ਤੁਸੀ ਦੱਸੋ ਸੋਡੇ ਲੀਡਰਾ ਪੰਜਾਹ ਪੰਜਾਹ ਕੇਸ਼ ਹੋਰ ਜਥੇਬੰਦੀਆ ਦੇ ਲੀਡਰਾ ਉਪਰ ਚੱਲਦੇ ਨੇ ਫਿਰ ਇੰਨਾ ਜਥੇਬੰਦੀਆ ਦੇ ਕੇਸ਼ ਵਾਪਿਸ ਹੁੰਦੇ ਨੇ ਸਾਡੇ ਲੀਡਰਾ ਦੇ ਕੇਸ਼ ਵਾਪਿਸ ਕਿਉ ਨਹੀ ਹੁੰਦੇ ਸੰਵਿਧਾਨ ਦੇ ਸਾਹਬ ਨਾਲ ਸਾਡੀ ਜਥੇਬੰਦੀ ਉਗਰਾਹਾ ਅਜਾਦ ਹੈ

  • @rattandhaliwal
    @rattandhaliwal 3 роки тому +5

    Bale o sardar ajmer singha shava shea tera hosle nu salam

  • @jimmmyjohn4500
    @jimmmyjohn4500 3 роки тому +3

    Thank you Yadwinder for this interview ! Such a beautiful soul S Ajmer singh Ji

  • @sikandersinghsidhu4327
    @sikandersinghsidhu4327 3 роки тому +2

    A very much good discussion with ex maoist Mr ajmer Singh ji

  • @jaswantjassa9446
    @jaswantjassa9446 3 роки тому +34

    Yadwindera, you are requested to do one more interview with Ajmer Singh ji...
    And try to find out more scholars for interviews for us... Your Pro Tv Fan..

    • @fauj7860
      @fauj7860 3 роки тому

      🤚🏻 Agreed

    • @jagtarsingh6663
      @jagtarsingh6663 3 роки тому

      Eh tah bhagt singh nu glt dsi janda

    • @hspanag6561
      @hspanag6561 3 роки тому

      It's Mao Zedong sir. Which Ajmer singh said

    • @sarbjitsingh6984
      @sarbjitsingh6984 3 роки тому

      @@jagtarsingh6663 galat ni dasda listen again his whole thing he said government makes bhgat singh the only hero where is kartar singh srabha. We all know bhgat singh our hero but listen again please then you will understand

    • @jagtarsingh6663
      @jagtarsingh6663 3 роки тому

      @@sarbjitsingh6984 m janda ehnu eh kpoor da chela bhai ji boht chija ch eh wrong sabit hunda esdi speeca sari hi suni bhagt singh nastik c es krke eh khar khanda ustoh bhagt singh nu kite jain mat nal smbdit dsi janda bhai randhir di sifta kri janda jo bhagt singh nal jail ch c bhagt singh bari esdi juban nu lock lag janda

  • @GurpreetSINGHOZSIKH
    @GurpreetSINGHOZSIKH 3 роки тому +1

    Thank you ji 🙏
    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @jasandipsingh235
    @jasandipsingh235 3 роки тому +6

    Waheguru Ji 🙏🙏🙏

  • @MandeepSinghKambojNaushehraPan
    @MandeepSinghKambojNaushehraPan 3 роки тому +4

    You are right Baba ji. 💯%✓✓✓✓✓✓AJmer.Singh..ji.

  • @akshaykumar555
    @akshaykumar555 Рік тому

    ਜੇ ਹਰ ਕਲਾਸ ਵਿੱਚ elite ਹੁੰਦੇ ਹਨ ਤਾਂ ਫੇਰ ਕਿਸਾਨਾਂ ਵਿੱਚ ਵੀ elite ਹਨ ਮਤਲਬ ਧੋਖਾ ਪਰ ਅਜਮੇਰ ਸਿੰਘ ਜੀ ਨੂੰ ਸਲਾਮ ਹੈ ਕਿਉਂਕਿ ਇਹ ਇਕ ਵਿਦਵਾਨ ਸੱਜਣ ਨੇ

  • @GurpreetSINGHOZSIKH
    @GurpreetSINGHOZSIKH 3 роки тому +1

    Thank you Sr AJMER SINGH JI for making us understand all these important things.🙏

  • @chamelsingh8304
    @chamelsingh8304 3 роки тому +2

    Ajmer Singh Ji Waheguru Ji ka Khalsa WaheGuru Ji ki Fateh bahut bahut dhanyvad ji

  • @gurleenkaur5985
    @gurleenkaur5985 3 роки тому +1

    Boht hi vadia interview
    Boht sohni gal krde baapu ji
    Boht hi vadia historian

  • @Sukh_Brar_Malwa_Reaction
    @Sukh_Brar_Malwa_Reaction 3 роки тому +3

    16:31 ਤੇ ਅਜਮੇਰ ਸਿੰਘ ਜੀ ਗਲਤ ਸ਼ਬਦ ਵਰਤ ਗਏ, ਆਪਾਂ ਲਹਿਰ ਖਤਮ ਨਹੀ ਕਰਨੀ, ਮੋਰਚਾ ਫਤਿਹ ਕਰਨਾ ਹੈ ।

  • @gursewaksinghrandhawa4011
    @gursewaksinghrandhawa4011 3 роки тому +3

    I was a marxist before but when i studied gurmat i started pratcing it with no doubt.

  • @user-rl9dc2ge6b
    @user-rl9dc2ge6b 3 роки тому +2

    So good to see you S. Ajmer Singh Ji. We were waiting for you.

  • @SinghSaab-zq2cu
    @SinghSaab-zq2cu 3 роки тому +2

    Bahut bahut dhanwaad veerji

  • @baljitsingh8394
    @baljitsingh8394 3 роки тому +1

    ਸਿੱਖ ਕੌਮ ਦਾ ਅਨਮੋਲ ਹੀਰਾ ਸਰਦਾਰ ਅਜਮੇਰ ਸਿੰਘ 🦁🦁🦁🦁🦁🦁💪💪💪💪💪💪💯💯💯💯💯💯🙏🙏🙏🙏🙏🙏

  • @KaurJi11
    @KaurJi11 3 роки тому +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏🙏ਕਰਜ਼ਾ ਵੀ ਮੁਆਫ ਹੋਵੇ ......

  • @sukhjeetsinghsamaon2928
    @sukhjeetsinghsamaon2928 3 роки тому +3

    ਮੈ ਸੁਣ ਵੀ ਸੁਣ ਲਿਅੈ ਅਜਮੇਰ ਸਿੰਘ ਜੀ!-ਸੁਖਜੀਤ ਸਿੰਘ ਸਮਾਓ.ਦਿੱਲੀ.

  • @billasingh3573
    @billasingh3573 3 роки тому +1

    Nice talking baut baut dhanwaad g

  • @HK-zh8ul
    @HK-zh8ul 3 роки тому +6

    Channel please spread the message to Ajmer Singh ji to always wear mask and gloves while this Agitation. He is very precious.He is older and more susceptible to Covid. Please say him to take care of himself. We need intellectuals like him to enlighten us.

  • @jagwindersingh1248
    @jagwindersingh1248 3 роки тому +2

    Koi word nahi mere kol speechless 🙏🙏🙏🙏

  • @drkuldipsingh1400
    @drkuldipsingh1400 3 роки тому +7

    Sikhs must remain alert.
    Never forget 84 .
    Every time center attacks us

    • @gilliqbal13
      @gilliqbal13 3 роки тому

      They can't repeat 84. Hun sher bukde aaa Delhi vich.

  • @Sohansingh-qg7ow
    @Sohansingh-qg7ow 3 роки тому +1

    ਅਜਮੇਰ ਸਿੰਘ ਇਹ ਇਕੱਲਾ ਸਿੱਖਾਂ ਦਾਂ ਸੰਘਰਸ਼ ਨਹੀਂ ਹੈ ਬਲਕਿ ਸਾਰੇ ਭਾਰਤਵਾਸੀਆਂ ਦਾਂ ਸੰਘਰਸ਼ ਹੈ । ਇਹ ਠੀਕ ਆ ਕੇ ਕਾਨੂੰਨ ਬਹਾਨਾ ਹਨ ਤੇ ਪੰਜਾਬੀਆਂ ਨੇ ਅਗਵਾਈ ਕੀਤੀ ਹੈ ਲੇਕਿਨ ਇਹ ਹਿੰਦੂ ਮੁਸਲਿਮ ਸਿੱਖ ਇਸਾਈ ਬੋਧੀ ਦਲਿਤ ਜੈਨੀ ਤੇ ਨਾਸਤਿਕਾਂ ਦੀ ਇਕਜੁਟਤਾ ਨਾਲ ਸੰਘਰਸ਼ ਚ ਸ਼ਾਮਿਲ ਹੋਣਾ ਸਾਬਿਤ ਕਰਦਾ ਹੈ ਭਾਰਤ ਦਾਂ ਬਚਾ ਬਚਾ ਅਧੂਰੀ ਅਜ਼ਾਦੀ ਨੂੰ ਪੂਰਨ ਆਜ਼ਾਦੀ ਚ ਬਦਲਣ ਸੜਕਾਂ ਤੇ ਆ ਚੁੱਕੇ ਨੇ । ਇਕ ਗਲ ਆਮ ਲੋਕਾਂ ਨੂੰ ਸਮਝਣ ਦੀ ਲੋੜ ਹੈ ਕੇ ਮਨੂਵਾਦ ਦਾਂ ਸ਼ਿਕਾਰ ਸਮਾਜ ਦਾਂ ਹਰ ਵਰਗ ਹੋ ਚੁੱਕਾ ਹੈ ਤੇ ਇਸ ਸੰਘਰਸ਼ ਤੋਂ ਲਗਦਾ ਹੈ ਲੋਕ ਹੁਣ ਤੋਂ ਨਿਜਾਤ ਲੈਣਾ ਬਣਦਾ ਹੈ । ਲੇਕਿਨ ਸੰਘਰਸ਼ ਚ ਸ਼ਾਮਿਲ ਹਰ ਧਿਰ ਤੇ ਨਜ਼ਰ ਰਖਣੀ ਬਣਦੀ ਹੈ । ਸਿੱਖ ਫਲਸਫ਼ੇ ਨੂੰ ਇਕ ਭਾਰੂ ਤਬਕੇ ਦੇ ਹਿਤ ਨੂੰ ਬਚਾਉਣਾ ਸਿੱਖੀ ਤੋਂ ਬੇਮੁੱਖ ਹੋਣਾ ਹੈਨਾ ਹੈ । ਜੇਂ ਇਮਾਨਦਾਰੀ ਨਾਲ ਦੇਖਿਆ ਜਾਵੇ ਤਾਂ ਗਰੀਬਾਂ ਨੂੰ ਨਿਰੰਤਰ ਤ੍ਰਿਸਕਰੀਆ ਗਿਆ ਹੈ ਜਿਸ ਤੇ ਅਜਮੇਰ ਸਿੰਘ ਵਰਗੇ ਇਸ ਮੁੱਦੇ ਤੇ ਚੁੱਪ ਰਹਿਣਾ ਦਰਸਾਂਦਾ ਹੈ ਕੇ ਇਕ ਧਿਰ ਦੀ ਗਲ ਕਰਦੇ ਨੇ । ਜੇ ਇਹ ਨਹੀਂ ਹੈ ਤਾਂ ਸ਼ਾਮਲਾਟਾਂ ਪੰਚਾਇਤ ਜ਼ਮੀਨ ਤੇ ਨਜਾਇਜ ਕਬਜੇ ਕਰਨ ਵਾਲਿਆਂ ਦੇ ਖਿਲਾਫ ਇਕ ਲਫ਼ਜ਼ ਤਕ ਨਾ ਬੋਲਣਾ ਇਨ੍ਹਾਂ ਦੀ ਮਨੁਬਾਦੀ ਸੋਚ ਦਿਖਾਉਂਦੀ ਆ । ਇਸ ਸੋਚ ਵਾਲਿਆਂ ਦੇ ਗਾਹਕ ਇਕ ਉਸਾਰੂ ਸਮਾਜ ਨਹੀਂ ਹੋ ਸਕਦੇ ।

  • @dilpreetsinghsingh5734
    @dilpreetsinghsingh5734 3 роки тому +2

    Baba je ne bauth badeya galla kariya salute baba je

  • @jagseerchahaljag687
    @jagseerchahaljag687 3 роки тому +1

    ਮਾਫ ਕਰਨਾ ਜੀ। ਅੰਗਰੇਜ਼ੀ ਵਿੱਚ ਜਿਆਦਾ ਸ਼ਬਦ ਬੋਲੇ ਗਏ ਪੰਜਾਬੀ ਚੁ ਬਹੁਤ ਘੱਟ।
    ਮੈਨੂੰ ਇਹ ਸਮਝ ਨਹੀਂ ਆਈ ਕੀ ਇਹ ਗੱਲ ਬਾਤ ਅੰਗਰੇਜ਼ੀ ਵਿੱਚ ਸੀ ਜਾਂ ਪੰਜਾਬੀ ਚੁ। ਕੁਝ ਕੁ ਗੱਲਾਂ ਦੀ ਸਮਝ ਆਈ।
    ਸਕਰੀਨ ਤੇ ਲਿਖਿਆ ਆ ਰਿਹਾ ਸੀ ਇਹ ਗੱਲ ਬਾਤ ਹਰ ਪੰਜਾਬੀ ਤੱਕ ਪਹੁੰਚਾਉ।
    ਬਹੁਤ ਬਹੁਤ ਧੰਨਵਾਦ ਜੀ। 🙏🙏🙏

  • @sarvjitsingh1369
    @sarvjitsingh1369 3 роки тому +1

    ਮੀਡੀਆ ਵੀਰ ਜੀ ਬਹੁਤ ਧੰਨ ਬਾਦ ਆਪ ਜੀ ਦਾ ਵੀਰ ਜੀ ਭਾਈ ਅਜਮੇਰ ਸਿੰਘ ਜੀ ਸਿਖ ਕੋਮ ਦੀ ਰੀਡ ਦੀ ਹੱਡੀ ਹੱਨ ਇਹ ਭਾਈ ਸਾਹਬ ਜੀ ਨੇ ਉਨੀਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਦੀ ਦਿਲ ਦੇ ਅੰਦਰ ਦੀ ਗੱਲ ਨੂੰ ਜਾਨ ਦੇ ਹੱਨ ਗੱਦਾਰ ਸਰਕਾਰਾਂ ਨੇ ਇਨਾ ਨੂੰ ਅੱਗੇ ਨਹੀ ਆਣ ਦਿਤਾ ਇਨਾ ਕੋਲ ਆਉਣ ਵਾਲੇ ਟਾਈਮ ਦਾ ਵੀ ਪਤਾ ਹੈ ਜੀ

  • @singhthandi5141
    @singhthandi5141 3 роки тому +2

    Absolutely right 👍🦅🦅

  • @charnsingh4399
    @charnsingh4399 3 роки тому +5

    ਭੰਗੜੇ ਪੈਣੇ, ਦਿੱਲੀਏ , ਤੇਰੀ, ਹਿੱਕ ਦੇ ਉੱਤੇ।
    ਮੰਗਿਆਂ ਹੱਕ ਨਈ, ਮਿਲਦੇ ਹੁੰਦੇ,
    ਹੱਕ ਤਾਂ ਲੜਕੇ, ਹਨ ਲੈਣੈ ਪੈਂਦੇ ,
    ਹੱਕ ਲਵਾਂਗੇ ਦਿੱਲੀਏ , ਤੇਰੀ ਹਿੱਕ ਤੇ, ਗੋਡਾ ਧਰ ਕੇ।
    ਭੰਗੜੇ ਪੈਣੇ ਦਿੱਲੀਏ , ਤੇਰੀ ਹਿੱਕ ਦੇ ਉੱਤੇ।

  • @gurvindersaund7466
    @gurvindersaund7466 3 роки тому +3

    Well said Baiji and pls convey msg that they should stay focus only on the 3 bills and nothing else🙏🙏

  • @antiidiot3471
    @antiidiot3471 3 роки тому +3

    ਇਹ ਗੱਲ ਵਧੀਆ ਹੈ ਕੇ ਤੁਸੀਂ ਅਜਮੇਰ ਸਿੰਘ ਜੀ ਦੀ ਇੰਟਰਵਿਊ ਕੀਤੀ, ਪਰ ਤੁਸੀਂ ਨਾਲ ਨਾਲ ਸ਼ਰਾਬ ਦੀ ad ਕਿਉਂ ਲਗਾ ਰਹੇ?

  • @ramayadesigns9695
    @ramayadesigns9695 3 роки тому

    Such a great interview......so insightful....even now youth should be introduced to such Sikh historians...bahut zaroorat hai Sikh youth...nu eh samjan di.....what has Mr. ugran done.

  • @harindermangat8317
    @harindermangat8317 3 роки тому +2

    Really appreciated

  • @SandeepKaur-ol6yy
    @SandeepKaur-ol6yy 3 роки тому

    ਜਬਰਦਸਤ ਵਾਰਤਾਲਾਪ ਬਾਪੂ ਜੀ

  • @GurjitSingh-yt2wx
    @GurjitSingh-yt2wx 3 роки тому +2

    Bilkul Ajmer singh ji diya gala samjnn waleya

  • @Narindersingh-tp1vx
    @Narindersingh-tp1vx 3 роки тому +2

    Thnks for enlightenment ajmair singh ji

  • @hardeepsingh5745
    @hardeepsingh5745 3 роки тому +3

    ਮਾਫ ਕਰਨਾ ਜੀ ਇਹ ਸਿਖੀ ਸ਼ੰਘਰਸ ਨਹੀ, ਕਿਸਾਨੀ ਸੰਘਰਸ ਹੈ, ਪਰ ਲੀਡ ਸਿੱਖ ਕਰ ਰਹੇ ਨੇ

  • @didarsingh6310
    @didarsingh6310 3 роки тому +5

    Guru of deep Singh sidhu
    Or mentor.

  • @inderpalsingh7623
    @inderpalsingh7623 3 роки тому +3

    Kisaan Ekta Zindabad 🙏

  • @satnamsinghmankoo8430
    @satnamsinghmankoo8430 3 роки тому +1

    My request once, again to go through the vedio of Dr.Dhillon for the requisite enlightenment on the issue for this talk....

  • @amandeepsinghguru26
    @amandeepsinghguru26 3 роки тому +1

    Nyc person ajmer singh 👍👍😍😍😍😍

  • @jaspreetsongh1308
    @jaspreetsongh1308 3 роки тому +3

    Ajmer singh god bless you

  • @parbatsingh6194
    @parbatsingh6194 3 роки тому +2

    Sahitya academy awardy sardar Ajmer Singh ji

  • @AvneetKaur-ux1mh
    @AvneetKaur-ux1mh 3 роки тому

    Great interview

  • @InderjitSingh-ej8rq
    @InderjitSingh-ej8rq 3 роки тому +1

    Well said.....great

  • @anmolrandhawa5463
    @anmolrandhawa5463 3 роки тому +2

    Waheguru mehar kra sab ta

  • @karandeepsingh1721
    @karandeepsingh1721 2 роки тому

    Great Ajmer Ji 👍 🙏🙏

  • @laaljotsingh6141
    @laaljotsingh6141 3 роки тому

    God bless All of you God is a great Guru Bhali kre ga thanks

  • @bsingh1310
    @bsingh1310 3 роки тому

    ਬਹੁਤ ਵਧੀਆ ਵੀਚਾਰ

  • @kamaljeetsingh6362
    @kamaljeetsingh6362 3 роки тому +1

    Great reporter bai Yadwinder

  • @user-co6px6pi9k
    @user-co6px6pi9k 2 роки тому +1

    🙏

  • @kudrat9232
    @kudrat9232 3 роки тому

    Very well said

  • @Amandeepsingh-zd3kz
    @Amandeepsingh-zd3kz 3 роки тому +2

    BAKAMAAL ....S AJMER SINGH JI & Dr. Sukhpreet singh udhoke ji nu Core comette de vich shamal karo....intelletuals di bahut zarroort hai hun es time..its highly crucial time ,, need think tanks to discuss with govt. Please

  • @akashdeepsinghtatla2590
    @akashdeepsinghtatla2590 3 роки тому

    ਵੀਰੇ ਕਿਰਪਾ ਕਰਕੇ ਸਵਾਲ ਪੁੱਛ ਕੇ ਜਵਾਬ ਪੂਰੇ ਸੁਣਨ ਦਿਓ

  • @tejveersingh2462
    @tejveersingh2462 3 роки тому

    'Remold your style of thinking', 'Ego comes up from your ideology' - 2 very important points from Respected Ajmer Singh ji

  • @baljeetsinghsandhu8489
    @baljeetsinghsandhu8489 3 роки тому +1

    ਬਹੁਤ ਵਧੀਆ ਯੋਗਦਾਨ ਪਾ ਰਹੇ ਹੋ ਯਾਦਵਿੰਦਰ

  • @Deepsingh-jx2jd
    @Deepsingh-jx2jd 3 роки тому +11

    Ban EVM machine for voting 🗳

    • @hrsimrn1703
      @hrsimrn1703 3 роки тому

      ua-cam.com/video/jnazWH5715Q/v-deo.html

    • @hrsimrn1703
      @hrsimrn1703 3 роки тому

      Evm herapheri live demo. ua-cam.com/video/jnazWH5715Q/v-deo.html

    • @sukhvirsinghkhanna701
      @sukhvirsinghkhanna701 3 роки тому

      Good and important point

  • @baldevsingh8715
    @baldevsingh8715 3 роки тому +2

    Sikh philosopher-politician Sirdar Kapur Singh wrote in December 1973 that," Do not , therefore, have excessive faith in the sound judgement of the Sikh masses. They rarely come to the right decision at the right moment as I have found out from reading the Sikh History".

  • @sukhpreetsingh8432
    @sukhpreetsingh8432 3 роки тому

    Great Ajmer Singh

  • @drkuldipsingh1400
    @drkuldipsingh1400 3 роки тому +2

    Bhai Ajmer singh is living sikh lagend historian

  • @balramrathore2554
    @balramrathore2554 3 роки тому

    राम राम राम राम राम
    नमस्कार जी sir 🙏 निवेदन है
    Rajwinder ji pls go to all universities and request to all professionals प्रोफेसर to be a part of agitation pls do your part!!!

  • @jotindersingh1
    @jotindersingh1 3 роки тому +1

    Oh eh baba te bahot intelligent nikliya

    • @gilliqbal13
      @gilliqbal13 3 роки тому

      Gurmukh is the word you are looking for.

  • @amandeepsinghguru26
    @amandeepsinghguru26 3 роки тому +1

    Good karfeuu....v nyc bro👌👌👌

  • @RanjitSingh-1984
    @RanjitSingh-1984 3 роки тому +1

    Correct Ajmer singh ji

  • @ramayadesigns9695
    @ramayadesigns9695 3 роки тому

    Great journalism.....Waheguru is great.

  • @SikhMeditation
    @SikhMeditation 3 роки тому +3

    Gurmat VS Manmat .. wisdom of Guru VS wisdom of Mind

  • @gurinderpalsinghsaraon4738
    @gurinderpalsinghsaraon4738 3 роки тому +3

    Yadwinder please take an interview of bhai Ajmer singh on his views on Marxist ideology.