ਪਾਕਿਸਤਾਨ ਦੇ ਪਿੰਡਾਂ ਵਾਲੇ ਸਕੂਲਾਂ ਚ ਤੜਕੇ-ਤੜਕੇ ਦਾ ਮਾਹੌਲ🇵🇰ਕਾਫੀ ਵੱਖਰਾ ਹੈ Visit A School in Pakistan|Vlog

Поділитися
Вставка
  • Опубліковано 16 січ 2025

КОМЕНТАРІ • 1,3 тис.

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 місяці тому +127

    ਅੰਜੁਮ ਸਰੋਆ ਭਾਈ ਸਾਹਿਬ ਦੀਆਂ ਗੱਲਾਂ ਦਿਲ ਨੂੰ ਬਹੁਤ ਮੋਹ ਲੈਂਦੀਆਂ ਨੇ। ਓਹਨਾਂ ਦੀਆਂ ਗੱਲਾਂ ਵਿੱਚ ਇੱਕ ਖਾਸ ਕਸ਼ਸ਼ ਹੈ।

  • @balwantdhillon9449
    @balwantdhillon9449 2 місяці тому +97

    ਬਾਬੇ ਨਾਨਕ ਦੀ ਧਰਤੀ ਨੂੰ ਕੋਟ ਕੋਟ ਪ੍ਰਣਾਮ

  • @baljitsingh6957
    @baljitsingh6957 2 місяці тому +127

    ਬਹੁਤ ਹੀ ਵਧੀਆ ਉਪਰਾਲਾ ਹੈ ਜੀ। ਪਾਕਿਸਤਾਨ ਦੇ ਲੋਕ ਬਹੁਤ ਹੀ ਮਿਲਾਪੜੇ ਸੁਭਾਅ ਦੇ ਤੇ ਮਿਲਣਸਾਰ ਹਨ ਜੀ।

    • @CaliStarJatt
      @CaliStarJatt 2 місяці тому

      Eh Sale Bahut Gande a video ch kuj hor te real ch kuj hor Masha Lulla 😂

  • @amarpreetbains94
    @amarpreetbains94 2 місяці тому +142

    ਪਾਕਿਸਤਾਨ ਆਪਣੇ ਆਪ ਵਿਚ ਇਕ ਬਹੁਤ ਹੀ ਖੂਬਸੂਰਤ ਮੁਲਕ ਆ ਜਿਹੜੀ ਇਮੇਜ ਇੰਡੀਅਨ ਮੀਡੀਆ ਨੇ ਪਾਕਿਸਤਾਨ ਦੀ ਬਣਾ ਰੱਖੀ ਆ ਓਹ ਤੋਂ ਬਿਲਕੁਲ ਹੀ ਅਲਗ ਆ

    • @neverquit3875
      @neverquit3875 Місяць тому +10

      Othe hi chalo jo rokya kine

    • @suryawanshirajput6815
      @suryawanshirajput6815 Місяць тому +8

      Aaj kal doglea nu jyada hi pyar aa reha asliyat jan de hoye vi ki asi uthe 23 percent to 1,2 percent hi bache hone

    • @ShajadSingh-b6m
      @ShajadSingh-b6m Місяць тому +3

      O Mera veer Sara Pakistan nhi vadia sirf panjab de Lok he shi ne dusre te India de loka nu khasakr sikha nu dekh k bardash nhi krde Maharaja Ranjit Singh da murti nu pashtun de loka ne todeya c na ki Punjabi muslima ne Punjabi muslim ta Maharaja Ranjit Singh da satkar krde aa 🙏

    • @pawanseem5695
      @pawanseem5695 Місяць тому

      Othe jaao
      Dogleo

    • @suryawanshirajput6815
      @suryawanshirajput6815 Місяць тому

      @@ShajadSingh-b6m bai ji mai ina nal 15,20 sal to reh reha ina cho sirf ine hi change han jina unth de muh ch jira di kahawat hai,jehre hindu sikha isaia nal dhakka hunda una de bare kine ku bolda uthe koi

  • @Gurlal_60Sandhu
    @Gurlal_60Sandhu 2 місяці тому +239

    ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ

    • @surjitrai4038
      @surjitrai4038 2 місяці тому +4

      Waheguru ji 🙏

    • @ManjotSingh-fs4mm
      @ManjotSingh-fs4mm 2 місяці тому

      😅

    • @golubrar4391
      @golubrar4391 2 місяці тому

      ​@@ManjotSingh-fs4mmtu kyu hassya ghussya

    • @amazingVlogs240
      @amazingVlogs240 2 місяці тому +2

      BHARAT kis di dhrti hai?

    • @UnitedStatesofPunjab79
      @UnitedStatesofPunjab79 Місяць тому

      ​@@amazingVlogs240 guru nanak dev sahib ji da Janam ashthan hai।।te guru nanak dev ji joti jor v othe hi samaye San।।।Bharat v guruan peera di dharti hai।।Sanu guru nanak dev ji di dharti nal hai।।na ke Pakistan nal।।

  • @parwindersingh2289
    @parwindersingh2289 2 місяці тому +31

    ਬਾਬਾ ਨਾਨਕ ਮਿਹਰ ਕਰੇ ਸਰਹੱਦਾਂ ਖੁੱਲ੍ਹ ਜਾਣ। ਬਾਬੇ ਦੀ ਜਨਮ ਭੂਮੀ ਨੂੰ ਮੱਥੇ ਲਾਈਏ। ਆਪਣੇ ਭਰਾਵਾਂ ਨੂੰ ਮਿਲੀਏ

  • @PardeepKumar-mt3dq
    @PardeepKumar-mt3dq 2 місяці тому +7

    ਇਹ ਪੰਜਾਬ ਸਾਡੇ ਪੰਜਾਬ ਦਾ ਸਕਾ ਭਾਈ ਐ ਕਾਂਸ ਕਦੇ ਅਸੀਂ ਆਮ ਲੋਕ ਵੀ ਪਾਕਿਸਤਾਨ ਜਾ ਸਕਦੇ ਸਾਨੂੰ ਜਮਾਂ ਚਾਅ ਨਹੀਂ ਅਮਰੀਕਾ ਇੰਗਲੈਂਡ ਦਾ ਪਰ ਲਾਹੋਰ ਵੇਖਣ ਨੂੰ ਬਹੁਤ ਜ਼ਿਆਦਾ ਜੀ ਕਰਦਾ

  • @SatnamSingh-qh3le
    @SatnamSingh-qh3le 2 місяці тому +25

    ਬਹੁਤ ਵਧੀਆ ਨਵਦੀਪ ਸਿੰਘ, ਇਹ ਵੀਰ ਛੋਟੀਆਂ ਛੋਟੀਆਂ ਗੱਲਾਂ ਵਿਚੋਂ ਖੁਸ਼ੀ ਲੱਭ ਲੈਂਦੇ ਆ , ਨਾਸਿਰ ਵੀਰ ਦਾ ਵੀ ਧੰਨਵਾਦ।

  • @kuldipkumar5322
    @kuldipkumar5322 2 місяці тому +47

    ਤੇਰੀ ਵੰਝਲੀ ਦੀ ਮਿਠਰੀ ਤਾਨ ਵੇ , ਮੈਂ ਤੇ ਹੋ ਹੋ ਗਈ ਕੁਰਬਾਨ ਵੇ , ਇਸ ਗੀਤ ਦੀ ਤਰਜ਼ ਤੇ ਬਹੁਤ ਵਧੀਆ ਬੰਸਰੀ ਵਜਾਈ ਹੈ ਵੀਰ ਨੇ , ਧੰਨਵਾਦ ।

  • @angrejsing907
    @angrejsing907 2 місяці тому +106

    love you sare pakistani bhrava nu navdeep brar nu yatri doctor nu

  • @Philosopher76
    @Philosopher76 2 місяці тому +45

    ਸਾਡੇ ਪੰਜਾਬੀ ਵੀਰ ਨੂੰ ਪਿਆਰ ਦੇ ਕੇ ਤੁਸੀਂ ਸਾਰੇ ਹੀ ਪੰਜਾਬੀਆਂ ਦਾ ਦਿਲ ਜਿੱਤ ਲਿਆ...ਧੰਨਵਾਦ❤🎉❤🎉❤🎉❤🎉❤

  • @Gurlal_60Sandhu
    @Gurlal_60Sandhu 2 місяці тому +127

    ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ

  • @harpalsingh1449
    @harpalsingh1449 2 місяці тому +20

    ਸਤਿ ਸ੍ਰੀ ਆਕਾਲ ਨਵਦੀਪ ਸਿੰਘ ਜੀ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਸ਼ੁਕਰਾਨਾ ਪਾਕਿਸਤਾਨ ਦੇ ਖੂਬਸੂਰਤ ਸ਼ਹਿਰ ਅਤੇ ਪਿੰਡ ਦਿਖਾਉਣ ਲਈ ਨਾਲ ਹੀ ਨਾਸਿਰ ਢਿੱਲੋਂ ਵੀਰ ਅੰਜਾਮ ਸਰੋਆ ਵੀਰ ਤੇ ਵਿਕਾਸ ਵੀਰ ਹੋਰਾਂ ਦੇ ਦਰਸ਼ਨ ਕਰਾਉਣ ਲਈ ਵਲੋਂ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @Littlestars-1199
    @Littlestars-1199 2 місяці тому +32

    School dekh k Khushi bahut hoyi veer

  • @sukhdevsinghdaultpuraniwan2973
    @sukhdevsinghdaultpuraniwan2973 2 місяці тому +8

    ਵੀਡੀਓ ਸਿਰੇ ਦੀ ਵਧੀਆ ਐ ਜੀ। ਫੱਸ ਦੂਰੀ ਦਾ ਈ ਫਰਕ ਐ ਓਹੀ ਅਹਿਸਾਸ ਓਹੀ ਜਜ਼ਬਾਤ ਓਹੀ ਰਿਵਾਜ ਓਹੀ ਪੇਂਡੂ ਮਹੌਲ। ਕਿਆ ਬਾਤ ਐ। ਅਨੰਦ ਆ ਗਿਆ।

  • @jagirsandhu6356
    @jagirsandhu6356 2 місяці тому +43

    ਨੰਵਦੀਪ ਬੇਟਾ ਜੋ ਤੋਹਾਡੇ ਨਾਲ ਲੰਹਿਦੇ ਪੰਜਾਬ ਤੋਂ ਪੰਜਾਬੀ ਬੋਲੀ ਦਾ ਅੱਪਰਾਲਾ ਜੋ ਕੰਰ ਰੇਹੈ ਹਨ ਬੱਹੁਤ ਵੱਧੀਆ ਲੱਗਾ ਜੋ ਪੰਜਾਬੀ ਵਿੱਚਇਹ ਜੋਕਾਤਾ ਸਨੋਦੇ ਹਨ ਚੱਗਾ ਲੱਗਦਾ ਹੈ❤❤❤

  • @veerpartapsingh5097
    @veerpartapsingh5097 2 місяці тому +35

    Brar Saab u r lucky visiting Pakistan if I visit Pakistan I will definitely meet soory Saab he is such a nice man. God bless you. All

  • @sadhsingh2036
    @sadhsingh2036 2 місяці тому +220

    ਨਵਦੀਪ ਭਾਈ ਸਰੋਇਆ ਸਾਹਬ ਤੇ ਨਾਸਰ ਢਿੱਲੋ ਤੇ ਇਹਨਾ ਦੀ ਬਾਕੀ ਟੀਮ ਦਾ ਧੰਨਵਾਦ ਕਰਨਾ ਜੀ ,ਇਹਨਾ ਨੁੰ ਪੰਜਾਬੀ ਸੱਮਜ ਆਉਦੀ ਕੇ ਨਹੀ ਪੜਨੀ ,ਸਤਿ ਸ੍ਰੀ ਆਕਲ ਕਰਨਾ ,,ਮੈਨੁੰ ਦੱਸਣਾ ਜੀ

    • @balrajdeol5759
      @balrajdeol5759 2 місяці тому +8

    • @ekemdeep1372
      @ekemdeep1372 2 місяці тому +7

      Ohna di boli shahmukhi aa veer

    • @HardevSingh-gb7xm
      @HardevSingh-gb7xm 2 місяці тому +4

      @@sadhsingh2036 ਬੋਲਦੇ ਪੰਜਾਬੀ ਹਨ ਲਿਖਦੇ ਸ਼ਾਹਮੁਖੀ ਵਿੱਚ ਹਨ ਕਿਉਂਕਿ ਲਿੱਪੀ ਸ਼ਾਹਮੁਖੀ ਹੈ

    • @amazingVlogs240
      @amazingVlogs240 2 місяці тому

      ua-cam.com/users/shorts78hDeZWdQQM?si=hQoQxhhzxEas_-dw

    • @harjinderkaur9514
      @harjinderkaur9514 Місяць тому +2

      Vire English alphabet vich likh Diya kro is tra oh smjh jande. Jive hun Mai likhia🙏

  • @hardeepsandhu3406
    @hardeepsandhu3406 2 місяці тому +51

    Rao te navdeep nu ikathe dekh k man khush ho gya parmatma kre sikh te muslim bhai fer ik ho jaan love you❤😘 rao saab

  • @amargurdaspuri616
    @amargurdaspuri616 2 місяці тому +29

    School vaekh k apna time yaad aa gyea ❤️

  • @sandeepbadwal6819
    @sandeepbadwal6819 2 місяці тому +11

    ਇੱਕ ਅਧਿਆਪਕ ਹੋਣ ਦੇ ਨਾਤੇ ਨਵਦੀਪ ਜੀ ਮੈਨੂੰ ਪਾਕਿਸਤਾਨੀ ਸਕੂਲ ਦੀ ਜਾਣਕਾਰੀ ਚ ਦਿਲਚਸਪੀ ਰਹੀ।

  • @lakhvindersinghmaan6141
    @lakhvindersinghmaan6141 2 місяці тому +6

    ਬੜੀ ਈ ਕ੍ਰਮ ਰੱਬ ਦਾ ਏ ਅਸਲੀ ਪਿਆਰ ਮੁਹੱਬਤ ਅੱਜ ਵੀ ਪਿੰਡਾਂ ਵਿੱਚੋਂ ਲੱਬਦਾ ਏ❤

  • @gagandeepsinghsandhu7862
    @gagandeepsinghsandhu7862 2 місяці тому +18

    Great school timing of Pakistani schools

  • @jagirsandhu6356
    @jagirsandhu6356 2 місяці тому +44

    ਰਾੳ ਸਾਬ ਵੱਧੀਆ ਪੰਜਾਬੀ ਦੀ ਸੇਵਾ ਕੰਰ ਰਹੇ ਹੱਨ ਜੀ❤

  • @GagandeepkaurBhullar-ux8qu
    @GagandeepkaurBhullar-ux8qu 2 місяці тому +15

    ਵਾਹਿਗੁਰੂ ਵਾਹਿਗੁਰੂ ਸ਼ੁਕਰਾਨੇ ਨਵਦੀਪ ਵੀਰ ❤ ਸ਼ਾਇਦ ਕਦੀ ਫਿਰ ਪੰਜਾਬ ਇਕ ਹੋ ਸਕੇ ਮਹਾਰਾਜ ਕਲਾ ਵਰਤਾਉਣ 🌸✨

  • @aliimmad5494
    @aliimmad5494 2 місяці тому +25

    Well come to Pakistan. The Land of beauty peace Love and hospitality. Love from Pakistan

    • @sarbjitkang2687
      @sarbjitkang2687 2 місяці тому

      Lots love ❤️❤️❤️❤️❤️❤️❤️😘

  • @HardevSingh-gb7xm
    @HardevSingh-gb7xm 2 місяці тому +27

    ਬਹੁਤ ਵਧੀਆ ਵਲੋਗ ਬੰਸਰੀ ਕਿਆ ਬਾਤ ਹੈ, ਸੁਣ ਵੰਝਲੀ ਦੀ ਮਿੱਠੜੀ ਤਾਣ ਵੇ ਮੈਂ ਤਾਂ ਹੋ ਹੋ ਗਈ ਕੁਰਬਾਨ ਵੇ । (ਨੂਰਜਹਾਂ ਬੇਗਮ ਦੇ ਗਾਏ ਗੀਤ ਦੀ ਤਰਜ਼) From Sydney

    • @tirathsingh6539
      @tirathsingh6539 2 місяці тому +1

      ਬਿਲਕੁਲ ਜੀ ਮੇਰਾ ਇਹ ਪੰਸਦੀਦਾ ਗੀਤ ਇਹ ਮੈਡਮ ਮਾਲਿਕਾਂ ਤਰਨੁੰਮ ਨੂਰਜਹਾਂ ਦਾ❤❤

  • @AbhishekTiwari-jm3dl
    @AbhishekTiwari-jm3dl 2 місяці тому +25

    Mai toh rao sahab ka fan ho gya luv from delhi paji mera pind up ch hai te sadda pind v aidan da hi ae dil khus ho jaanda eh vekh k☺❤

  • @PayalFreefire-h6j
    @PayalFreefire-h6j 2 місяці тому +39

    Only 90's and 2000's kide understand how much we love Paaji💖😍

  • @amanpreet9919
    @amanpreet9919 2 місяці тому +8

    ਬੁਹਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਪਿੰਡ ਦੇਖ ਕੇ ਰੱਬ ਰਾਖਾ

  • @ranamuneeb101
    @ranamuneeb101 2 місяці тому +17

    پاکستان آن دا بہت شکریہ ❤

  • @RanjitSingh-uq9db
    @RanjitSingh-uq9db Місяць тому +1

    ਨਵਦੀਪ ਬਾਈ ਤ
    ਨਾਸਰ ਬਾਈ ਤੇ ਸਰੋਆ ਸਾਬ ਚੜਦੇ ਪੰਜਾਬ ਚੜਦੇ ਪੰਜਾਬ ਦੀ ਜਾਨ ਨੇ ❤❤ ਬਹੁਤ ਸਾਰਾ ਪਿਆਰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @atifabbasi934
    @atifabbasi934 2 місяці тому +98

    Ap jesy vlogers ki wja sy doonu sides k logooon ko smjh aa rahiii k asl main log kitny achy hain pr hmaray bikao media dikhata hi wohi hai jis sy automatically nafrat ho jatiii....
    Stay blessed all those are showing real faces of both countries

    • @sharifbindas6044
      @sharifbindas6044 2 місяці тому +8

      تو تم لوگ میڈیا کے باتوں پر یقین مت کریں ہم پاکستانی عوام بھی میڈیا کے باتوں کو مذاق سمجھ کر پھینک دیتے ہیں

    • @kayaar00
      @kayaar00 2 місяці тому +1

      ​@@sharifbindas6044 true that

    • @rajrohit2573
      @rajrohit2573 2 місяці тому +4

      Itne acche hai ki pakistan me sirf 20,000 shikh bachhe hai or Hindu sirf 1% bachhe hai. Lahore me 500+ mandir the ab sirf 1 bachha hai 😢

    • @thunder300-v6v
      @thunder300-v6v 2 місяці тому +8

      Punjabi logo ka pakistan ke liye hamesha hi mohabbat rahi hain especially sikh kaum ... jyadatar joh online mein zeher gholta hain woh lindu hain aur non punjabi

    • @hdkdjd2949
      @hdkdjd2949 2 місяці тому

      Hmari media (Indian media) ki world m ranking niche s upar h😂😂​@@sharifbindas6044

  • @NANAKPURISINGH
    @NANAKPURISINGH Місяць тому +2

    ਬਾਈ ਜੀ ਅੱਖਾਂ ਨਮ ਹੋ ਗਈਆਂ , ਪਾਕਿਸਤਾਨ ਵੀਰ ਦਾ, ਪੰਜਾਬ ਦੇ ਭਰਾ ਨਾਲ ਪਿਆਰ ਦੇਖ ਕੇ । ਕਿੰਨਾ ਸੋਹਣਾ ਮਹੌਲ ਆ ਪਾਕਿਸਤਾਨ ਵਿਚ। ਦਿਲ ਬਹੁਤ ਖੁਸ਼ ਹੋਇਆ ਪਾਕਿਸਤਾਨ ਦੇਖ ਕੇ। ਪੰਜਾਬ ਤੇ ਪਾਕਿਸਤਾਨ ਵਿਚ ਆਪਸੀ ਭਾਈਚਾਰਾ ਤੇ ਖੂਨ ਇੱਕ ਆ ਤਾਂ ਹੀ ਇਕ ਦੂਜੇ ਦਾ ਮੋਹ ਆਉਂਦਾ। ਪਰ ਫਿਰ ਵੀ ਕਿਉਂ ਸਰਕਾਰ ਇਕ ਦੂਜੇ ਦੇ ਖਿਲਾਫ ਆ, ਕਿਉਂ ਵੈਰ ਵਿਰੋਧ ਆ 😢😢😢। love you ਲੈਂਹਦੇ ਪੰਜਾਬ ਵਾਲਿਓ।

  • @KuldeepSingh-yp9un
    @KuldeepSingh-yp9un 2 місяці тому +10

    Very 🎉 Navdeep Singh Brar ji waheguru ji kirpa karo pakistan dy Loke bohot Change ny

  • @sarbjitsingh2747
    @sarbjitsingh2747 2 місяці тому +30

    Bahut vadia vlog chote vir khass kar school Vali video bahut jayada vadia laggi

  • @KashmirSingh-se9ej
    @KashmirSingh-se9ej 2 місяці тому +16

    Navdeep ji saroy.. Ji da ek ek bol sahi baki apne charde punjab eh skoon 70 pesse alop ho geya jo piar jo skoon lehnde wale de rahe ba kmal hai baki v app tey lehnde wale veera nu piar bhari sat sri. Akall

  • @mehto..boy9362
    @mehto..boy9362 2 місяці тому +9

    ਆਪਣੀ ਸਵੇਰ ਦੀ ਸਭਾ ਜੋ ਮਾਂਗਹਿ ਠਾਕੁਰ ਆਪਣੇ ਤੇ ਸੋਇ ਸੋਇ ਦੇਵੈ।
    ਫਿਰ ਰਾਸਟਰੀ ਗੀਤ

  • @GurjeetSingh-gu8zq
    @GurjeetSingh-gu8zq 2 місяці тому +34

    ਸਕੂਲ ਦੇ ਮਹੌਲ ਨੂੰ ਦਿਖਾਇਆ ਬਹੁਤ Interesting ਲੱਗਿਆ,,,,❤❤

  • @Singh-yz2qt7py8m
    @Singh-yz2qt7py8m 2 місяці тому +11

    ਭਾਊ ਪਾਕਿਸਤਾਨ ਗਿਆ ਤਾਂ ਦੇਸੀ ਬੀਜ ਜਿਵੇਂ ਪਾਕਿਸਤਾਨੀ ਬਾਸਮਤੀ ਸਰੋਂ ਮੱਕੀ ਦਾ ਥੋੜ੍ਹਾ ਥੋੜ੍ਹਾ ਬੀਜ ਜ਼ਰੂਰ ਲੈ ਕਿ ਆਈ

  • @HarpreetSingh-oj8so
    @HarpreetSingh-oj8so 2 місяці тому +33

    I love lehda punjab ❤ Rab kare Punjab pehla vaag ek hoje

    • @Soomro-o4c
      @Soomro-o4c 2 місяці тому +6

      Pakistan🇵🇰 zindabad proud be a Pakistan🇵🇰 ham apna mulq mai khush hai aplog waha khush rahu

    • @Muhammad.Ehtisham.Bhatty
      @Muhammad.Ehtisham.Bhatty 2 місяці тому +1

      Love from 🇵🇰 and 🇨🇦, But hm achay neighbours ki trah happy hn , we respect u alot, but borders bht imp hn for us , Freedom se Islam practice kar saktay hn , we can see what is happening with Muslims in India. Again we respect u n ur religion but we do not agree wd ur ideology cuz hamari ideology different hai ,

    • @williamgeorge5860
      @williamgeorge5860 2 місяці тому +3

      G hain zrur bhai jaan love from Lahore tun ❤❤❤ sanjha Punjab sub punjabi da a

    • @samans4202
      @samans4202 2 місяці тому +1

      ​@@Soomro-o4c Sahi kiha

    • @Junaidraza-e7n
      @Junaidraza-e7n 2 місяці тому +1

      No thanks 🙏

  • @kanwaljeetmallhi510
    @kanwaljeetmallhi510 2 місяці тому +7

    ਜਿਓਦਾ ਵੱਸਦਾ ਰਹੋ ਨਵਦੀਪ ਪੁਤਰ ਜੀ ਅੰਜਮ ਸਰੋਵਾ ਦਰਹਿਮੇ ਸ਼ਾਹ ਘੁਮ ਵਿਖਾਇਆ ਸ਼ੁਕਰੀਆ ਜੀ

  • @paramjitkaur-dx7sn
    @paramjitkaur-dx7sn 2 місяці тому +38

    ਬਹੁਤ ਹੀ ਵਧੀਆ ਬੇਟਾ ਜੀ ਪਕਿਸਤਾਨ ਮੈਂ ਬਹੁਤ ਲਾਇਕ ਕਰਦੀ ਇੱਥੋਂ ਦਾ ਕਲਚਰ

    • @OnkarSingh-sd6gp
      @OnkarSingh-sd6gp 2 місяці тому

      Sare Sikh khatam kar ditte pakistanian ne, Gurudware khatam ho gaye

  • @AvtarSingh-pw7fv
    @AvtarSingh-pw7fv 2 місяці тому +15

    ਤਬੇਲਾ ਬਾਈ ਉਹ ਹੁੰਦਾ ਹੈ ਜਿੱਥੇ ਪਾਲਤੂ ਪਸ਼ੂ ਬੰਨੇ ਜਾਂਦੇ ਹਨ ਤੇ ਘੋੜਿਆਂ ਦਾ ਅਸਤਬਲ ਹੀ ਹੁੰਦਾ ਹੈ

  • @gurdeepkaur6181
    @gurdeepkaur6181 2 місяці тому +22

    Navdeep bhut sohne vlog ne lenhdey punjab ne apna virsa bhut sambhal k rakhea chrdey punjab vich oh cheeja nai han jive sare bahar sou rahe ne apne punjab vich koi bahr nai sounda

  • @maninderjitpannu6738
    @maninderjitpannu6738 2 місяці тому +9

    Sat shri akal Navdeep veerji.. majhe ch kaali tori hi bolde ..pathe le k aun wali gaddi nu sade reeda ja reedi word hi wartya jnda...plz represent whole punjab not only your area Thank you & God bless you..luv from Australia WA

  • @Ibrar-Shah
    @Ibrar-Shah 2 місяці тому +13

    Thanks for spreading love ❤️ between two neibour countries instead of hate. You are the real hero❤️Shukriya❤️

  • @manjitsinghkandholavpobadh3753
    @manjitsinghkandholavpobadh3753 2 місяці тому +17

    ❤ ਸਤਿ ਸ੍ਰੀ ਅਕਾਲ ਜੀ ❤❤ ਪੰਜਾਬੀ ਜਿੰਦਾਬਾਦ ਜੀ ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @Gurlal_60Sandhu
    @Gurlal_60Sandhu 2 місяці тому +14

    ਨਵਦੀਪ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Baljeetsran-e9w
    @Baljeetsran-e9w 2 місяці тому +5

    ਬਹੁਤ ਵਧੀਆ ਬਾਂਸਰੀ ਵਾਜਾਈ ਵੀਰ ਨੇ ਨਾਲ ਹੀ ਬਾਈ ਨੇ ਸ਼ੇਅਰ ਬਹੁਤ ਸੋਹਣਾ ਕਿਹਾ ਵਾਹ ਵੀਰ ਵਾਹ ਜੀ

  • @deepakchopra1443
    @deepakchopra1443 2 місяці тому +11

    Navdeep Brar Saab Pakistan tour is tha best tour all tha vlog

  • @MajorSingh-po6xd
    @MajorSingh-po6xd 2 місяці тому +5

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਨਵੀਆਂ ਨਵੀਆਂ ਥਾਵਾਂ ਦੀ ਸੈਰ ਕਰਵਾ ਰਹੇ ਹੋ

  • @GurjeetSingh-gu8zq
    @GurjeetSingh-gu8zq 2 місяці тому +36

    ਸਰਦਾਰ ਨਵਦੀਪ ਸਿੰਘ,,, ਨਵੇਂ ਨਵੇਂ ਥਾਵਾਂ ਤੇ ਦੀਪ ਜਗਾਉਂਦੇ ਫਿਰ ਰਿਹਾ ਹੈ,,,
    ਬਹੁਤ ਬਹੁਤ ਮੁਬਾਰਕਾਂ,,,,,

  • @SukhwantSingh-f3o
    @SukhwantSingh-f3o 2 місяці тому +18

    ਆਪਣੇ ਪੰਜਾਬ ਵਰਗੇ ਹੀ ਪਿੰਡ ਹਨ ਬਹੁਤ ਵਧੀਆ ਹਨ ਸ਼ੁਕਰੀਆ ਮਿਹਰਬਾਨੀ ਹੈ ਮੈਂ ਹਰਬੰਸ ਸਿੰਘ ਬਰਾੜ ❤❤❤❤❤😮😮😮😮😮😊😊😊😊😊 40:06

  • @brandmarket8761
    @brandmarket8761 2 місяці тому +33

    30:21 ਮੇਰੇ ਸਾਹਿਬਾ ਗੁਣ ਗਾਵਾ ਨਿੱਤ ਤੇਰੇ ॥🙏🏼 muslim sikh ibadat kafi mildi juldi hai ❤

    • @sarbjitkang2687
      @sarbjitkang2687 2 місяці тому

      Sun wanjli de methry tan ye main te ho ho Gaya kurban ve

  • @uggarsingh7697
    @uggarsingh7697 2 місяці тому +10

    ਪਾਕਿਸਤਾਨ ਵਿਚ ਲੋਕਾ ਦਾ ਟਾਈਲਾਇਟਡ ਬਹੁਤ ਵਧੀਆ 👌

  • @ranbirsinghjogich197
    @ranbirsinghjogich197 2 місяці тому +10

    ਪਿਆਰੇ ਬਰਾੜ ਬੇਟੇ ਤੁਹਾਡੇ ਵੱਲੋਂ ਪਿੰਡਾਂ ਦਾ ਮਾਹੌਲ ਦੇਖ ਕੇ ਮੈਨੂੰ ਆਪਣੇ ਪਿੰਡਾਂ ਵਿੱਚ ਗੁਜਾਰੇ ਸਮੇਂ ਨੂੰ ਦੇਖ ਕੇ ਖੁਸ਼ੀ ਨਾਲ ਅੱਖਾਂ ਭਰ ਆਈਆਂ। ਅਜੇ ਭ ਪਾਕਿਸਤਾਨ ਵਿੱਚ ਪਿੰਡਾਂ ਦਾ ਮਾਹੌਲ ਖੁੱਲਾ ਡੁੱਲਾ ਹੈ। ਸਕੂਲ ਦਾ ਮਾਹੌਲ ਮੇਰੇ ਸ਼ਹਿਰ ਕਾਦੀਆਂ ਵਰਗਾ ਜਾਪਿਆ। ਮੇਰੇ ਵੱਲੋਂ ਢਿੱਲੋਂ ਸਾਹਿਬ, ਸਰੋਤ ਜੀ ਅਤੇ ਜਿਹਨਾਂ ਸਵੇਰੇ ਸਕੂਲ ਦਾ ਦੌਰਾ ਕਰਵਾਇਆ। ਉਹਨਾਂ ਸਭਨਾਂ ਮੇਰੇ ਵੱਲੋਂ ਸ਼ੁਕਰੀਆ ਅਦਾ ਕਰਨਾ। ਇਹ ਮੁਹੱਬਤਾਂ ਇਵੇਂ ਹੀ ਕਾਇਮ ਰਹਿਣ ਇਹੀ ਦੁਆ ਕਰਦਾ ਹਾਂ। ਸਾਹਿਬ ਜਾਦਾ ਅਜੀਤ ਸਿੰਘ ਨਗਰ, ਚੜਦਾ ਪੰਜਾਬ ਤੋਂ।

  • @sukhjitpandher7281
    @sukhjitpandher7281 2 місяці тому +9

    Beutiful flute bansri❤❤❤❤

  • @ParkashSingh-nh6op
    @ParkashSingh-nh6op 2 місяці тому +13

    Bhut vedeya information dete sarooya sahib na Dhanwad Navdeep singh Pakistan village visit and school

    • @kulwantbhandari3312
      @kulwantbhandari3312 2 місяці тому

      ❤😊❤😊❤BAA-KAMAAL HUNAR HAI ISS BAI DE WHICH. SADAA RAJI-KUSHI HASDEY-VASDEY RAHO. ARDAS HAI, RASTEY KHUL JAAN.

  • @vinodghuskani1969
    @vinodghuskani1969 2 місяці тому +6

    Wa wa 💗💗 Dil khush ho gya 😊😊 🤗

  • @Tangovlog_CHD
    @Tangovlog_CHD 2 місяці тому +10

    Waheguru ji aap Ji nu hamisha charde kala vich rakhey 🙏😊

    • @Sidhujutt.pak.panjab
      @Sidhujutt.pak.panjab 2 місяці тому +1

      Tusi kado ana Pakistan

    • @Tangovlog_CHD
      @Tangovlog_CHD 2 місяці тому +1

      ​@@Sidhujutt.pak.panjabwaheguru ji jad mehar kare gha Sargodha Pakistan vich sada Ghar sey Tey Jamin ve bohat sey Dada par Dada sare army officer sey Major Tey captain rank Tey sey 😊

    • @Sidhujutt.pak.panjab
      @Sidhujutt.pak.panjab 2 місяці тому

      @Tangovlog_CHD ay sub vand to pehla c shyd

  • @jagseersingh502
    @jagseersingh502 2 місяці тому +6

    ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰਾਂ ਅੰਜੁਮ ਸਰੋਆ, ਨਾਸਿਰ ਢਿੱਲੋਂ,ਜੈਬੀ ਹੰਜਰਾ ਤੇ ਹੋਰ ਸੱਜਣਾਂ ਨੂੰ ਮਿਲਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਨਵਦੀਪ ਤੇਰੀਆਂ ਵੀਡੀਓ L.E.D. ਤੇ ਸਮੇਤ ਪਰਿਵਾਰ ਰੋਜ਼ਾਨਾ ਦੇਖਦੇ ਹਾਂ, ਸ਼ੁਕਰੀਆ ਮਿਹਰਬਾਨੀ ਨਵੇਂ ਨਵੇਂ ਸਫ਼ਰਾਂ ਤੇ ਲਿਜਾਣ ਲਈ। ਸਾਫ਼ ਤੇ ਸਪੱਸ਼ਟ ਤਰੀਕੇ ਨਾਲ ਹਰ ਏਰੀਏ ਦੀ ਬਰੀਕੀ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ।

    • @user-gu1ts3yz7b
      @user-gu1ts3yz7b 2 місяці тому

      Dhillo ta sikh kom aa musalmaan v hunde aa dhillo kom ch

  • @sandeepdharampuria9257
    @sandeepdharampuria9257 2 місяці тому +16

    ਦੀਪ ਧਰਮਪੁਰੀਆ ਜਲੰਧਰ T V tower ਤੋ
    ਭਾਜੀ ਬਹੁਤ ਵਧੀਆ ਉਪਰਾਲਾ
    ਮੁਬਾਰਕਾਂ
    ਭਾਜੀ ਤੁਸੀ ਲਾਹੋਰ ਦਿਖਾ ਦਿੱਤਾ
    ਹੁਣ ਉਹ ਕਹਾਵਤ ਫਿੱਕੀ ਪੈ ਗਈ
    ਜਿਹਨੇ ਲਾਹੋਰ ਨੀ
    ਦੇਖਿਆ
    ਉਹਦਾ ਜੀਣ ਕਾਹਦਾ
    ਮੇਹਰਬਾਨੀ ਭਾਜੀ
    ਬਾਬਾ ਜੀ ਲੰਮੀਆ ਉਮਰਾ ਤਰੱਕੀਆਂ
    ਬਖਸ਼ਨ
    ਪੰਜਾਬ ਪੰਜਾਬੀ ਪੰਜਾਬੀਅਤ ਨੂੰ ਚਾਹੁਣ
    ਵਾਲੇ ਜਿਊਦੇ ਵਸਦੇ ਲੰਮੀਆ ਉਮਰਾ
    ਮਾਣਨ

  • @vpsinghchauhan3908
    @vpsinghchauhan3908 Місяць тому +2

    ਬਾਈ ਜੀ ,, ਤੁਹਾਡੀ ਵੀਡਿਉ ਜਬਰਦਸਤ ਹੈ !
    ਅਸੀ ਦੋਵੇ ਇਕ ਹੀ ਹੈ , ਬਸ ਸਤ੍ਤਾ ਨੇ ਸਾਨੂ ਅਲਗ ਕੀਤਾ ਹੈ !! ਸਾਰੇ ਲਹਿੰਦੇ ਪੰਜਾਬ ਦੇ ਵੀਰਾ ਨੂ , ਬਚ੍ਚਿਆਨੂ , ਬਹੁਤਬਹੁਤ ਪਿਆਰ

  • @malkitsigha5002
    @malkitsigha5002 2 місяці тому +9

    ਨਵਦੀਪ ਸਿੰਘ ਜੀ ਬਾਈ ਜੀ ਸਰੋਆਂ ਵੀਰ ਨੂੰ ਸਲਾਹ ਦੇਣ ਕਿ 16 ਦਰੀਂ ਦੇ ਸਾਰੇ ਦਰਵਾਜ਼ੇ ਨੂੰ ਮੱਛਰਦਾਨੀ ਲਵਾ ਦੇਣ ਤਾਂ ਕਿ ਮੱਛਰਾਂ ਤੋਂ ਬਚਿਆ ਜਾ ਸਕੇ

  • @JagvinderSandhu-qw9gq
    @JagvinderSandhu-qw9gq 2 місяці тому +11

    Hun tk jini v countries tuc vekh aye ho hon tk da sab to vdiya tour h pakistan da h

  • @tirathsingh6539
    @tirathsingh6539 2 місяці тому +5

    ਸਲਾਮ ਪਿਆਰ ਸਤਿਕਾਰ ਜੀ ❤❤🇵🇰🇵🇰🇵🇰

  • @azizgakhar3083
    @azizgakhar3083 2 місяці тому +7

    Sardar g ap ka pakistan me any ka bht shukrya.

  • @Bkk-q4n
    @Bkk-q4n Місяць тому +2

    ਇਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ ਮੇਰਾ ਹੈ ।

  • @shubhraUtube
    @shubhraUtube 2 місяці тому +8

    Aaj ka blog bahut accha hai.

  • @ManpreeSingh799
    @ManpreeSingh799 26 днів тому +1

    Lapaa aati ha dua bn k....Sade kashmir de skl vich vi aeh prayer padhai jandii ha❤

  • @vloggerghuman2551
    @vloggerghuman2551 2 місяці тому +22

    ਨਵਦੀਪ ਸਿੰਘ ਪੁੱਤ ਆਪਣੇ ਇਹਨੂੰ ਕਾਲੀ ਤੋਰੀ , ਰਾਮ ਤੋਰੀ ਅਤੇ ਤੋਰੀ ਵੀ ਕਹਿੰਦੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
    ਕੁਲਦੀਪ ਸਿੰਘ ਘੁੰਮਣ ਫ਼ਤਿਹਗੜ੍ਹ ਸਾਹਿਬ

    • @ks_4501
      @ks_4501 2 місяці тому +1

      ਠੀਕ ਕਿਹਾ ਜੀ🙏

  • @Rajkaur100-h9y
    @Rajkaur100-h9y 2 місяці тому +2

    ਬਹੁਤ ਵਧੀਆ ਵੀਡਿਓ. ਵਾਹਿਗੁਰੂ ਜੀ, ਸਕੂਲ ਦੀ ਘੰਟi ਵੱਜਦੀ ਦੇਖ bachpan ਚੇਤਾ ਆਗਿਆ
    🙏🏻

  • @ShamsherSingh-wt6lo
    @ShamsherSingh-wt6lo 2 місяці тому +13

    ਬਰਾੜ ਜੀ ਬਹੁਤ ਵਧੀਆ ਲੱਗਦਾ ਵੇਖਕੇ। ਬਿਲਕੁਲ ਓਹੀ ਪਿੰਡ ਆ ਜਿਹੜੇ ਅਸੀਂ ਬਚਪਨ ਵਿੱਚ ਵੇਖੇਆ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜਾਣਕਾਰੀ ਮਿਲੀ।

  • @Khushuparrot03
    @Khushuparrot03 2 місяці тому +39

    I Like Pakistan ❤ But l From India❤

  • @labhBrarsantybrar
    @labhBrarsantybrar 2 місяці тому +2

    Hariyane wale Dr Yatri nu Punjab Pakistan ch piyar jo mileya Dil jit liya haa ❤🎉 Labh Brar Santy Brar Ganganagar Rajasthan India 🇮🇳

  • @swaran5454
    @swaran5454 2 місяці тому +27

    Navdeep ji tuhade vlog dekh ke dukh hunda ke Pakistan kiyu alag hoyea❤❤

    • @Zayan_Arain
      @Zayan_Arain 2 місяці тому +4

      Pakistan te India alag hogaye changa he Hoya bht mushkil c ikhatay rehna dono di nature vich bardasht nahi fer Bangladesh Pakistan te India de Muslims Mila k aaj 60,70 crore honay c almost te mamla barabri da hojanada aa gal Hindus tou bardasht nahi c honi jehre pehle he Muslim population nu le k cheekhde rehnde. Asi Pakistan vich Khush aa har tarha thanks dear

    • @MeharRizwan-yv5tg
      @MeharRizwan-yv5tg 2 місяці тому +2

      1 din zaror ay ga 2no Punjab aKathy ho gy❤

    • @malikabdullah3681
      @malikabdullah3681 2 місяці тому

      @@Zayan_Araino bahi ajeeb mantaq aa tera 😅 equality hndi ty modi jya ya khadim hussain rizvi jya sir ni chadna si 😅

    • @Zayan_Arain
      @Zayan_Arain 2 місяці тому

      @@malikabdullah3681 apni apni soch aa barabri hundi te 75 sal pehle 47 te Jina qatl e aam Hoya ustou ziada hun hona c. TU minu das dona vich bardasht hai ek dusray wastay? Wese v alag o log Hoye c jehre already nal rehnde c TU aithay beth k Hindu di mentality nu ziada Jan gaya ? Indian Muslims aur Sikh jehre dangey ch marday ja k onha tou puchh mentality othay de politicians di te aam Hindu di

  • @surinderkataria9315
    @surinderkataria9315 2 місяці тому +4

    School dekh k apna bachpan yaad aa giya

  • @tandirashpalsingh567
    @tandirashpalsingh567 2 місяці тому +7

    Punjab nu bandea hi es karke se je kite sara punjab ek hunda te america ki sari dunia te pakka kabza huna si baki waheguru ji app jande aa es time waheguru ji de kirpa naal hun vi sari dunia ch Punjabi was de waheguru ji sab te mehar karn kite sare border kill jan

  • @charanjitsingh4388
    @charanjitsingh4388 2 місяці тому +5

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @PakVillageFamily
    @PakVillageFamily 2 місяці тому +4

    Bhi ji kmal vlog Banaya tusi ❤❤👏👏

  • @TheDrunkenBiker
    @TheDrunkenBiker 2 місяці тому +2

    Rao bai bhut vdiya banda yr. Bhut pyaar Rao Saab Punjab India waale paase to. Rabb tuhanu bhut khush rakhe

  • @Tangovlog_CHD
    @Tangovlog_CHD 2 місяці тому +6

    Punjab vich Tey Hun up Bihar Wale Hee Jada Deykh day Ney sare log Tey bhar chale Gaye Ney 😊

    • @TheNeworigin
      @TheNeworigin 2 місяці тому +1

      Lehnda Punjab vich khas kar North Punjab (Potohar) vich zyada log bhar ny ty ethay hun boht zyada afghani settled ho gaye ny

  • @HarmailC.
    @HarmailC. 2 місяці тому +2

    Saroya beta last month asi es jaman thele batke roti khadhi c. Jo kde v nhe bhul sakde. Thiuda pyar Mohabt sade le ek khazana a. Jo asi hmesha sabh ke rakage. Sohna rub thanu umra bakshe. Lots of love to Nasir puth Saroya puth Waqas puth Zaby puth Samy puth. Es ma dea Duawa mere puth naal. 🙏

  • @tractorsgyan4414
    @tractorsgyan4414 2 місяці тому +6

    22 ਬੋਲੀ ਜਮਾ ਸਾਡੀ ਦਾਦੀ ਵਰਗੀ ਹੈ,,, ਮੇਰੇ ਦਾਦਾ ਦਾਦੀ ਵੀ ਪਾਕਿਸਤਾਨ ਤੋਂ ਆਏ ਸੀ

  • @FaysalChaudhry
    @FaysalChaudhry 2 місяці тому +3

    Wadiya video Navdeep, Nasir bhai Navankur, waqas , Anjum saroya ,
    Waqar bhinder , zaibi hanjra , Sami jatt, ❤👍

  • @techog07
    @techog07 2 місяці тому +3

    That flute guy killed it 💕
    Sad to see nobody appreciating him in Comment section

  • @arpansingh7109
    @arpansingh7109 2 місяці тому +2

    God bless with best wishes beautiful vlog ❤❤❤

  • @chamkaur_sher_gill
    @chamkaur_sher_gill 2 місяці тому +7

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Rajkaur100-h9y
    @Rajkaur100-h9y 2 місяці тому +1

    ਸਾਰੀਆਂ pakistan ਸੰਗਤਾਂ ਨੂੰ ਸਾਰੀ ਲੋਕਾਈ nu ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ nanm ਦੀਆਂ ਮੁਬਾਰਕਾਂ. 🎊🙏

  • @Fusianwnw
    @Fusianwnw 2 місяці тому +3

    Pakistan zindabaad from Ladakh😊 hindustan, i love Pakistan

  • @SukhwantKaur-ri5xh
    @SukhwantKaur-ri5xh 2 місяці тому +2

    Bhut sohna aeria

  • @SukhjinderSingh-ni5sd
    @SukhjinderSingh-ni5sd 2 місяці тому +7

    Bai dil karda hun he aa java

  • @ManjeetKaur-j7n
    @ManjeetKaur-j7n 2 місяці тому +2

    Polly green house.
    Bakmal.jio veero 🇵🇰🙏🙏🙏🙏🙏

  • @SimarjitSingh-c6x
    @SimarjitSingh-c6x 2 місяці тому +4

    Nice and really talented bansari wala.

  • @RaghbirSingh-u6b
    @RaghbirSingh-u6b 2 місяці тому +1

    Vah muh naal Bansari bahut vadiya

  • @AmandeepKaur-mr7sm
    @AmandeepKaur-mr7sm 2 місяці тому +5

    I wish you read my comment, there was so many misconceptions about Pakistan in my mind but the way you are exploring and presenting it, people are so loving there- it had changed the whole concept. I refresh my childhood memories through your vlogs and we don’t need any fancy content but something that really touches the heart, thus you are on the right path, feeling more connected towards my country (India) . Love from Canada. Keep it up❤❤❤

    • @hussainmuzammilch2714
      @hussainmuzammilch2714 2 місяці тому

      Sister... tussi v ayo PAKISTAN

    • @umerhayaat4916
      @umerhayaat4916 Місяць тому

      Thanks for your love, Pakistan and people of Pakistan r very kind and lovely, we r bad in just Indian media reports, love from Jhelum, POTHOHAR region of PUNJAB,

  • @Ekam-j1s
    @Ekam-j1s 2 місяці тому +1

    Veer rao sahab di poetry te 1 like❤

  • @balwinderbrar3739
    @balwinderbrar3739 2 місяці тому +9

    ਬਹੁਤ ਵਧੀਆ ਵੀਰ ਢਿੱਲੋਂ ਵੀਰ ਤੇ ਸਰੋਆ ਸਾਬ ਸਾਡੇ ਮੈਸਜ ਪੜ ਕਿ ਸੁਣਾ ਦਿਆ ਕਰੋ, ਬਾਕੀ ਬਹੁਤ ਵਧੀਆ ਲੱਗ ਰਿਹਾ ਮੈਨੂੰ ਵੀਜ਼ਾ ਦੁਆ ਦਿਓ ਨਨਕਾਣਾ ਸਾਹਿਬ ਤੇ ਸਾਰੇ ਗੁਰੂ ਧਾਮਾਂ ਵੀਰਾਂ ਦੇ ਨੰਬਰ ਦੇਣਾ ਧੰਨਵਾਦ ਜੀ