ਇੱਥੇ ਜੰਮਿਆ ਸਰਦਾਰ ਹਰੀ ਸਿੰਘ ਨਲੂਆ Hari Singh Nalwa House | Ripan Khushi Vlogs | Punjabi Travel Couple

Поділитися
Вставка
  • Опубліковано 2 січ 2024

КОМЕНТАРІ • 229

  • @mission-punjab
    @mission-punjab 5 місяців тому +31

    ਅਸੀਂ ਪਾਕਿਸਤਾਨ ਸਰਕਾਰ ਦੇ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਿਖ ਸਰਦਾਰਾਂ। ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆ ਸਭ ਇਮਾਰਤਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ

    • @saurabhsingh5263
      @saurabhsingh5263 5 місяців тому +2

      Preserved , they are making bread there and converted some part to madrasa...can't you see this 😢

  • @JagtarSingh-wg1wy
    @JagtarSingh-wg1wy 5 місяців тому +16

    ਰਿਪਨ ਜੀ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਜੀ ਤੁਸੀਂ ਸਾਨੂੰ ਸਿੱਖ ਕੌਮ ਦੇ ਮਹਾਨ ਹਸਤੀਆਂ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @darasran556
    @darasran556 5 місяців тому +3

    ਜਿਉਦੇ।ਵੰਸਦੇ।ਰਹੋ।ਰਿਪਨ। ਖੁਸੀ।ਰਬ।ਲੰਮੀ।ਉਮਰ।ਕਰੇ

  • @royalgamer6757
    @royalgamer6757 5 місяців тому +58

    ਬਹੁਤ ਬਹੁਤ ਧੰਨਬਾਦ ਰਿਪਨ ਤੇ ਖੁਸ਼ੀ,, ਜੋ ਤੁਸੀਂ ਐਨਾ ਕੁਸ਼ ਦਿਖਾ ਰਹੇ ਹੋ,,, ਲੱਹਿੰਦੇ ਪੰਜਾਬ ਵਾਲਿਆਂ ਨੇ ਬਹੁਤ ਕੁਸ਼ ਸੰਭਾਲ ਰੱਖਿਆ ਏ,, ਆਪਣਿਆਂ ਨੇ ਤਾਂ ਸਭ ਬਦਲ ਦਿੱਤਾ

    • @gurpreet8293
      @gurpreet8293 5 місяців тому

      Ki sambhaal ke rakhya y sare te kabja

    • @gurvindersinghbawasran3336
      @gurvindersinghbawasran3336 5 місяців тому +6

      ਸਾਡੇ ਵਾਲੇ ਤਾਂ ਫੁਕਰੇ ਆ ਬਾਈ ਜੀ ਸਭ ਕੁੱਝ ਬਰਬਾਦ ਕਰ ਕੇ ਰੱਖ ਦਿੱਤਾ ਸਾਡੇ ਵਾਲਿਆ ਨੇ ਤਾਂ 😢

    • @gurvindersinghbawasran3336
      @gurvindersinghbawasran3336 5 місяців тому

      ​@@gurpreet8293ਬਾਈ ਜੀ ਕਬਜਾ ਚਾਹੇ,,, ਫ਼ਿਰ ਵੀ ਅੱਜ ਉਸੇ ਤਰ੍ਹਾਂ ਹੀ ਆ

    • @SinghGill7878
      @SinghGill7878 5 місяців тому +5

      ​@@gurpreet8293ਢਾਹੇ ਤਾਂ ਨਹੀਂ ਜਿਵੇਂ ਆਪਣੇ ਮਾਰ ਸੇਵਾ ਵਾਲਿਆ ਨੇ ਸਭ ਕੁਸ਼ ਤਬਾਹ ਕਰਤਾ

    • @imranyousaf5389
      @imranyousaf5389 5 місяців тому +1

      Love u all my singhs

  • @baldishkaur9953
    @baldishkaur9953 5 місяців тому +5

    Pakistan da shukria purana punjab sambhal k rakhia hoya ❤❤

  • @ParminderSingh-dq7ni
    @ParminderSingh-dq7ni 5 місяців тому +8

    ਬਾਈ ਜੀ ਏ ਸਾਰਾ ਕੁੱਝ ਦੇਖਣ ਤੇ ਦਿਲ ਨੂੰ ਖ਼ੁਸ਼ੀ ਹੁੰਦੀ ਆ ਉਥੇ ਬਹੁਤ ਦੁਖ ਵੀ ਲੱਗਦਾ ਕਿਉਂਕਿ ਸਾਡਾ ਸਭ ਕੁਝ ਪਾਕਿਸਤਾਨ ਵਿਚ ਰਹਿ ਗਿਆ ਤੇ ਵੀਰ ਤੁਹਾਡਾ ਤੇ ਇਨ੍ਹਾਂ ਪਾਕਿਸਤਾਨੀ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ 🙏♥️🌿❤️

    • @saurabhsingh5263
      @saurabhsingh5263 5 місяців тому

      Hari singh nalwa pakistani hero the 😅😅😅😅....

  • @SukhwinderSingh-wq5ip
    @SukhwinderSingh-wq5ip 5 місяців тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @AmreekKaur-yv4zo
    @AmreekKaur-yv4zo 5 місяців тому +2

    ਸਰਦਾਰ ਹਰੀ ਸਿੰਘ ਨਲੂਅ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਮੁੱਖ ਜਰਨੈਲ ਸਨ।ਇਹ ਜਮਰੌਦ ਦੀ ਮਸ਼ਹੂਰ ਲੜਾਈ ਵਿੱਚ ਪਠਾਣਾ ਨਾਲ ਲੜਦੇ ਹੋਏ ਤਿੰਨ ਪਠਾਣੀ ਬੰਦੂਕ ਦੀਆ ਛਾਤੀ ਵਿਚ ਗੋਲੀਆਂ ਲੱਗਣ ਨਾਲ 30 June 1837 ਵਾਲੇ ਦਿਨ ਸ਼ਹੀਦ ਹੋਏ ਸਨ ਪਰ ਇਹਨਾ ਨੇ ਜਬਰਦਸਤ ਜਿੱਤ ਹਾਸਲ ਕਰ ਲਈ ਸੀ।
    ਸਰਵਨ ਸਿੰਘ ਸੰਧੂ
    ਭਿੱਖੀਵਿੰਡ।

  • @AliAhmed-ku3wz
    @AliAhmed-ku3wz 5 місяців тому +6

    ♥ 😘 from Pakistan 🇵🇰 ♥ 😘 to our beloved sikh brothers and sisters ♥ 😘

  • @raghbirsinghdhindsa3164
    @raghbirsinghdhindsa3164 5 місяців тому +4

    ਪੁਰਾਣੀਆਂ ਯਾਦਾਂ ਤਾਜ਼ਾ ਕਰਾਉਣ ਲਈ ਸ਼ੁਕਰੀਆ ਜੀ

  • @BalwinderSingh-ug2mf
    @BalwinderSingh-ug2mf 5 місяців тому

    ਬਹੁਤ ਬਹੁਤ ਧੰਨਵਾਦ ਰਿਪਨ ਅਤੇ ਖੁਸ਼ੀ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ

  • @SatnamSingh-gs4md
    @SatnamSingh-gs4md 5 місяців тому +6

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @jagatkamboj9975
    @jagatkamboj9975 5 місяців тому +8

    ਸਰਦਾਰ ਹਰੀ ਸਿੰਘ ਨਲੂਆ 🙏🙏

  • @apsofficial9082
    @apsofficial9082 5 місяців тому +3

    PUNJAB DA BABBAR SHER.. WAHEGURU JI KA KHALSA WAHEGURU JI KI FATEH 🌺🌹🙏🙏

    • @mukul9360
      @mukul9360 5 місяців тому

      ਵਾਹਿਗੁਰੂ ਜੀ 🙏🏻❤️🙏🏻

  • @BalwinderKaur-py8jt
    @BalwinderKaur-py8jt 5 місяців тому

    ਮੁਸਲਮਾਨ ਭਰਾਵਾਂ ਨੇ ਬਹੁਤ ਚੰਗੇ ਢੰਗ ਨਾਲ ਸਾਂਭਿਆ ਹੋਇਆ

  • @manjindersinghbhullar8221
    @manjindersinghbhullar8221 5 місяців тому +3

    ਤੁਹਾਡੇ ਮਿਹਨਤ ਸਦਕਾ ਲਹਿੰਦੇ ਪੰਜਾਬ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ

  • @harbhajansingh8872
    @harbhajansingh8872 5 місяців тому +2

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤

  • @ranjitsandhu2326
    @ranjitsandhu2326 5 місяців тому +2

    Bahut bahut shukria Sardar Hari Singh Nalua ji daa ghar dikhar layi. Thanku Khushi and whole team.👍

  • @sukhdeepsingh510
    @sukhdeepsingh510 5 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਰਿਪਨ ਤੇ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਦੀ ਕਿਰਪਾ ਮੇਹਰ ਹੋਈ ਤਿੰਨ ਮਹੀਨੇ ਪਹਿਲਾਂ ਮੇਰੇ ਘਰ ਭੁਜੰਗੀ ਸਿੰਘ (ਪੁੱਤਰ) ਹੋਇਆ ਜਿਸ ਦਾ ਨਾਮ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਨਾਮ ਤੋਂ ਰੱਖਿਆ ਵਾਹਿਗੁਰੂ ਜੀ ਦੀ ਮੇਹਰ ਨਾਲ ਹੁਣ ਮੈਂ ਹਰੀ ਸਿੰਘ ਨਲੂਆ ਜੀ ਬਾਰੇ ਪੜ ਸੁਣ ਰਿਹਾ ਤਾਂ ਜੋ ਆਪਣੇ ਬੱਚੇ ਨੂੰ ਸੌਖਾ ਪੜਾ ਸਕਾ ਯੋਧਿਆਂ ਬਾਰੇ ਧੰਨਵਾਦ ਜੀ

  • @baljindersingh7802
    @baljindersingh7802 5 місяців тому +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @GurpreetSingh-co1gx
    @GurpreetSingh-co1gx 5 місяців тому +2

    ਵ ਹੈ ਇਹ ਵੱਖਰੀ ਹੀ ਸ਼ਾਨ ਹੈ ❤❤🎉

  • @user-qn2ei1fo8p
    @user-qn2ei1fo8p 5 місяців тому +1

    ਸਰਕਾਰ ਹੀ ਸਾਡੇ ਆਪਸ ਵਿੱਚ ਵੈਰ ਪਵਾਉਂਦੀ ਹੈ ਲਹਿੰਦੇ ਪੰਜਾਬ ਵਾਲੇ ਚੜਦੇ ਪੰਜਾਬ ਵਾਲਿਆਂ ਨੂੰ ਕਿਨ੍ਹਾਂ ਪਿਆਰ ਕਰਦੇ ਹਨ

  • @J.king-Farm
    @J.king-Farm 5 місяців тому +1

    Aapnih aalih Punjab to ta Pakistan aalih hi vdia, jo ehna imarta di ehni sabal kri jndih aa. Nai ehdr Punjab ch ta sabb nu ptta hi aa

  • @kanwarjeetsingh3495
    @kanwarjeetsingh3495 5 місяців тому +1

    ਧੰਨਵਾਦ ਪੁਰਾਣੀਆਂ ਅਤੇ ਇਤਿਹਾਸਕ ਥਾਂਵਾ ਦਿਖਾਉਣ ਵਾਸਤੇ ।

  • @prabhjotkaur2509
    @prabhjotkaur2509 5 місяців тому +4

    Bhot bhot sukrea waheguru Ji ਮੇਹਰ ਕਰੇ ਦੋਨਾਂ ❤❤❤❤❤

  • @hardipbansel9449
    @hardipbansel9449 5 місяців тому +9

    Thank you for making an effort to show us the Sikh historical places - keep up the good work. Waheguru bless you and your team - 👍

  • @harmanmatharu9449
    @harmanmatharu9449 5 місяців тому +7

    ਅਸੀਂ ਪਾਕਿਸਤਾਨ ਸਰਕਾਰ ਦੇ ਬਹੁਤ ਧਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਵਿਰਸਾ ਸਾਂਭ ਕੇ ਰਖਿਆ 🎉❤🌼🍃

    • @AbdulGhaffar-wn8gu
      @AbdulGhaffar-wn8gu 5 місяців тому

      Afsoos ki bat hay keh east punjab main ,,, masjdoon,,, ko janwaroon kay kothay bana diya hay
      Boht dukh hota hay hamain

    • @randeepsinghgrewal7441
      @randeepsinghgrewal7441 4 місяці тому

      ​@@AbdulGhaffar-wn8gunai veere eda ni h 😢

  • @sushilgarggarg1478
    @sushilgarggarg1478 5 місяців тому +5

    Satnam wahaguru ji ❤❤❤❤

  • @jagtarsinghsingh3144
    @jagtarsinghsingh3144 5 місяців тому

    ਰਿਪਨ ਅਤੇ ਖੁਸ਼ੀ ਤੁਸੀਂ ਪਾਕਿਸਤਾਨ ਦਾ ਬਹੁਤ ਇਤਿਹਾਸਿਕ ਜਗ੍ਹਾ ਦਿਖਾਈਆਂ ਬਹੁਤ ਧੰਨਵਾਦ ਉਹਨਾਂ ਨੇ ਸੰਭਾਲ ਕੇ ਰੱਖਿਆ ਆਪਣੇ ਆਲਿਆਂ ਨੇ ਮਿੱਟੀ ਵਿੱਚ ਮਿਲਾ ਦੇਣਾ ਸੀl

  • @swarnsingh6145
    @swarnsingh6145 5 місяців тому

    ਵਾਹ ਜੀ ਵਾਹ ਸੈਰ ਅਤੇ ਇਤਿਹਾਸ ਪਾਕਿਸਤਾਨ ਵਖਾਉਣ ਤੇ ਰਿੰਪਨ ਖੁਸ਼ੀ ਦਾ ਧੰਨਵਾਦ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @avtarcheema3253
    @avtarcheema3253 5 місяців тому

    ਸਿੱਖ ਰਾਜ ਦੀਆਂ ਇਤਿਹਾਸਕ ਇਮਾਰਤਾਂ ਦਿਖਾਉਣ ਲਈ ਧੰਨਵਾਦ 🙏🙏

  • @user-xf7jx5wv8n
    @user-xf7jx5wv8n 5 місяців тому

    ਕੀ ਲਿਖੀਏ ਥੋਡੇ ਬਾਰੇ (ਦੂਆਵਾ ਲਿਖ ਸਕਦੇ ਆ ਬੱਸ ਦਿਉਦੇ ਵਸਦੇ ਰਹੋ ਰਾਜੀ ਰੋ ਖੁਸ਼ ਰੋ 🙏🇮🇳❤

  • @Searchboy77
    @Searchboy77 5 місяців тому +1

    Waheguru ji 🙏 tuhanu hamesha kush rakhe ❤😊🥰👩‍❤️‍👨

  • @user-ig3go7oo5b
    @user-ig3go7oo5b 5 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਧੰਨਵਾਦ ਜੀ 🙏🙏

  • @hsgill4083
    @hsgill4083 5 місяців тому +2

    Waheguru ji ka khalsa waheguru ji ki fateh ji

  • @Searchboy77
    @Searchboy77 5 місяців тому +1

    Waheguru ji 🙏 mehar kare ❤😊👩‍❤️‍👨🥰

  • @user-ow7qw7ks3c
    @user-ow7qw7ks3c 5 місяців тому +2

    waheguru ji ka khalsa waheguru ji ki Fateh 🙏

  • @Seerat1213
    @Seerat1213 5 місяців тому

    ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ਼ ਨਾ ਕਿਸੇ ਕੀਤਾ ਨਾ ਹੋਣਾ ਕਿਸੇ ਤੋਂ ਕਿਉਕਿ ਸਿੱਖ ਕੌਮ ਉੱਪਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਜੀ ਦੀ ਮਿਹਰ ਹੈ ਧੰਨ ਧੰਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਅਤੇ ਸਿੱਖ ਹਰ ਧਰਮ ਦਾ ਸਤਿਕਾਰ ਕਰਦੇ ਹਨ ਸਾਨੂੰ ਮਾਣ ਸਿੱਖ ਹੋਣ ਉੱਪਰ

  • @hardipsingh7873
    @hardipsingh7873 5 місяців тому +4

    Ripan ji your vlogs are very informative, rarer ,unique and very useful for those who want to know our old Sikh rule headed by Maharaja Ranjit Singh ji including General S Hari Singh Nalva. Thanks, Continue such great efforts.I daily visit your vlogs eagerly.

    • @baldevsidhu7719
      @baldevsidhu7719 5 місяців тому

      S Hari Nalva was born in 1791 in Gujjaranawala, to S , Gurdial Singh Uppal and Dharm Kaur Uppal

  • @KaurJi11
    @KaurJi11 5 місяців тому

    ਜਿਉਂਦਾ ਵੱਸਦਾ ਰਹੇ ਚੜ੍ਹਦਾ ਲਹਿੰਦਾ ਪੰਜਾਬ🙏🏼

  • @ITZ_AKASH_406
    @ITZ_AKASH_406 5 місяців тому

    ਧੰਨਵਾਦ ਬਾਈ ਜੀ ਤੁਸੀ ਸਾਨੂੰ ਦਰਸ਼ਨ ਕਰਵਾਏ ❤

  • @smartphonedoctor1242
    @smartphonedoctor1242 5 місяців тому +1

    Waheguru ji kirpa rakhe ji

  • @ka1304
    @ka1304 5 місяців тому

    Rippan and Khushi good PAKISTAN VLOGS Great work

  • @sandhusaab7504
    @sandhusaab7504 5 місяців тому

    Ameen all Pakistani govt . And piple . ❤

  • @Shivgujjar-qb5qg
    @Shivgujjar-qb5qg 5 місяців тому +1

    V nice veer ji ❤

  • @rajindersingh-so4hw
    @rajindersingh-so4hw 5 місяців тому

    ਧੰਨਵਾਦ ਜੀ

  • @SatnamSingh-gr9ji
    @SatnamSingh-gr9ji 5 місяців тому

    ਆਪ ਦਾ ਧੰਨਵਾਦ ਰਿੰਪਨਜੀ

  • @gurparwindersingh6511
    @gurparwindersingh6511 5 місяців тому

    ਰਿਪਨ ਧੰਨਵਾਦ ਤੁਸੀਂ ਬਹੁਤ ਪੈਸੇ ਬਚਾ ਤੇ ਮੇਰੇ

  • @gurpreetbhullar6903
    @gurpreetbhullar6903 5 місяців тому

    Ancient punjabi architecture is awesome

  • @harekrishnaradhe9073
    @harekrishnaradhe9073 5 місяців тому

    Good morning ripan paji kushi ji sasriya kaal

  • @satnamsinghpurba9584
    @satnamsinghpurba9584 5 місяців тому

    Bhut vadia jankari satguru ji app noo chardi cala ch rakhe 🌺

  • @MD-ht2xr
    @MD-ht2xr 5 місяців тому

    ਸੈਮੀ ਦੇ ਚਾਦਰਾ ਬਹੁਤ ਘੈਂਟ ਲੱਗਦਾ

  • @jagsirsingh4983
    @jagsirsingh4983 5 місяців тому +1

    ਰਿ੍ਪਨ ਤੇ ਖੂਸੀ ਪੁਤਾਂ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਬਿਜਲੀ ਤਾਂ ਆਈ ਹੈ 1974 ਵਿਚ ਆਈ ਹੈ ਪੁੱਤ ਖੁਸ਼ੀ ਹਾਂ ਜੀ

  • @shammalhotra2984
    @shammalhotra2984 5 місяців тому

    Oh ja khuss kita e.....jiounda raho

  • @LakhwinderSingh-ex1to
    @LakhwinderSingh-ex1to 5 місяців тому

    Tnx ripan khushi

  • @user-ct1kn8vd4z
    @user-ct1kn8vd4z 5 місяців тому

    शुक्रिया जी❤

  • @punjabibaba7062
    @punjabibaba7062 5 місяців тому +1

    There is also a Havali of Hari Singh Nalwa at Katas Raj near Chakwal..

  • @khawarsaeedqurashi
    @khawarsaeedqurashi 5 місяців тому

    हरि सिंह के नाम पर रखा गया जिला हरिपुर हजारा पंचा साहिब जिले के बगल में है, फिर भी इसका नाम नहीं बदला गया है और वहां स्थित तहसील कार्यालय में अभी भी अपना पुराना किला है।

  • @jogabining4759
    @jogabining4759 5 місяців тому

    Thanks Bhaji

  • @zahoorahmad456
    @zahoorahmad456 5 місяців тому

    Love 💕💕 you work bro thanks Love ❤ from Pakistan

  • @balwindersingapoure767
    @balwindersingapoure767 5 місяців тому

    ਬਹੁਤ ਵਧੀਆ ਜੀ 👍

  • @paramjitgill7816
    @paramjitgill7816 5 місяців тому

    ਬਹੁਤ ਵਧੀਆ

  • @bittusaini7750
    @bittusaini7750 18 днів тому

    ਵਾਹਿਗੁਰੂ ਜੀ 👏

  • @KuldeepSingh-xe5mr
    @KuldeepSingh-xe5mr 5 місяців тому

    ਬਹੁਤ ਵਧੀਆ👍💯👍💯👍💯👍💯

  • @ParwinderSingh-ru6mc
    @ParwinderSingh-ru6mc 5 місяців тому

    Thank you ripan and Khushi 😊

  • @jaspalsingh3564
    @jaspalsingh3564 5 місяців тому

    Good efforts ripan+khushi

  • @HarpalSingh-uv9ko
    @HarpalSingh-uv9ko 5 місяців тому

    ਧੰਨਵਾਦ ਵਿਖਾਉਣ ਲਈ

  • @chamkaur_sher_gill
    @chamkaur_sher_gill 5 місяців тому

    ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @lakhmirsingh5344
    @lakhmirsingh5344 5 місяців тому +2

    ❤❤Waheguru ji❤❤

  • @mangakakru1861
    @mangakakru1861 5 місяців тому

    Sat shiri Akal g sareya nu g

  • @friendsforeverofficial4951
    @friendsforeverofficial4951 5 місяців тому

    Dear brother ripan and khushi sister India wapis jaa k aik overview episode zaroor banana Pakistan visit pe please

  • @harbanssingh4523
    @harbanssingh4523 5 місяців тому

    Nice but ripon bhai lalo ji bare v dikha do ohns da ghar j ho ske ta

  • @sonybrar3856
    @sonybrar3856 5 місяців тому

    Bai ji thanks ❤

  • @haroonrashid4668
    @haroonrashid4668 5 місяців тому

    Love from Tilla jogiyan Jhelum

  • @sanjuwkf1415
    @sanjuwkf1415 5 місяців тому

    Ripan ji tusi purana house haveli maharaja maha Singh ji di dekhai ap da koti koti thanks

  • @IrfanJaved-nh2qn
    @IrfanJaved-nh2qn 3 місяці тому

    Welcome bro hamare Pakistan mein aane ka shukriya

  • @SatnamSingh-fe3tg
    @SatnamSingh-fe3tg 5 місяців тому +1

    Very good👍👍

  • @jagirsandhu6356
    @jagirsandhu6356 5 місяців тому

    Moga ❤❤❤❤❤

  • @hardeepkaurdeol3795
    @hardeepkaurdeol3795 5 місяців тому

    Khushi ji tusi suit vich bhut sohne lagde ho.

  • @gurdipsahni7982
    @gurdipsahni7982 5 місяців тому

    Nice historical blog.. good job ji

  • @GurdeepSingh-jw6gb
    @GurdeepSingh-jw6gb 5 місяців тому

    Good Ripan

  • @Prince18189
    @Prince18189 5 місяців тому

    Welcome too Gujranwala paaji❤ my city

  • @Prince18189
    @Prince18189 5 місяців тому

    Welcome to Gujranwala paaji❤

  • @arkahloo4299
    @arkahloo4299 5 місяців тому

    Thanks a lot. I live nearby town from Gujranwala. Bt I never seen any historical building in Gujranwala. Few meters away was my college

  • @RajinderSingh-ds3mf
    @RajinderSingh-ds3mf 5 місяців тому

    ਸਤਿ ਸ੍ਰੀ ਅਕਾਲ ਖੁਸ਼ੀ ਭੈਣ (ਰਾਜ ਗਿੱਲ ਦਿੜ੍ਹਬਾ)

  • @kulwant747
    @kulwant747 5 місяців тому

    Waheguruji

  • @shailenderpalsingh1734
    @shailenderpalsingh1734 5 місяців тому

    Thanks for the video

  • @Prince18189
    @Prince18189 5 місяців тому

    welcome to gujranwala paaji❤

  • @mohansingh3290
    @mohansingh3290 5 місяців тому

    V nice

  • @baljindersingh7802
    @baljindersingh7802 5 місяців тому

    I love you bata and bati

  • @lovepreetgilllovepreetgill2294
    @lovepreetgilllovepreetgill2294 20 днів тому

    Waheguru ji 🙏🙏❤❤

  • @yudhveersingh893
    @yudhveersingh893 5 місяців тому

    Waheguru

  • @PARAMJITSINGH-yi6bn
    @PARAMJITSINGH-yi6bn 5 місяців тому

    Happy New year & welcome with SatSriakal ji

  • @SwaranSingh-uj1ch
    @SwaranSingh-uj1ch 5 місяців тому

    Good Job g

  • @HardeepSingh-ie3wz
    @HardeepSingh-ie3wz 5 місяців тому

    Thanks ji

  • @balwinderbath4184
    @balwinderbath4184 5 місяців тому

    Ripan ji- you vlog information is very unique and most valuable for all Punjabis. Dhanwad

  • @Royalgamerzyt444
    @Royalgamerzyt444 5 місяців тому

    Waheguru ji 🙏

  • @paramjeetsidhu5652
    @paramjeetsidhu5652 5 місяців тому

    ਵਾਹਿਗੁਰੂ ਜੀ

  • @sushilgarggarg1478
    @sushilgarggarg1478 5 місяців тому +1

    Enjoy a Pakistan tour ❤❤❤❤

  • @JaswinderKaur-iu2vc
    @JaswinderKaur-iu2vc 5 місяців тому

    SSA sariyan nu gud job gud luck