@@anonymous23651 sidhu nu bishnoyi ne mareya.. Bishnoyi gagster c.. Keoke oh punjabian di trakki ton jealousy karda. Jiven tu karda.. Bjp de paaltoo. Hraami..
Awen nahi hunda ji thori dheer pehlon v Maulana Azad de student ne suicide kar li si doctor si na oh Punjabi si te na oh Sikh si. Bahut pressure hunda ae MD students te study de naal long hours duties.
We have lost an intellectual doctor of our country which is great loss Waheguru may give peace to the departed soul and condolences to the bereaved family
But jo lok tusi das rhe ihna ne punjab lyi ki kita, navjot sidhu nu jado chuniya ministry diti kuch ni kita imandari da rola pa beh janda, musewala di ki den apni kothi khadi ker giya koi school coolege ya koi hospital kholiya ihna ne bus apni aish di jindgi jionde, ihne ta dr ban jana c loka di sewa lyi@@SandhuSandhu2113
So sad to hear it I am crying. This is the loss for country . We need doctors, Youth are the future of the country God gives strength to the family. May the departed soul rest in peace
Parivaar de naal naal samaaj vaste bahut vadda ghata hoia hai ji waheguru ji parivar nu bhanaa manan da ball bakshan ji mehar karin mere malka sarean te mehar karin
It is a matter of an thorough investigation. The departure of this genious from this world in such a way certainly demands investigation from various angles.
Really, Really sad to hear about such a pure, virtuous and meritorious life ending so brutally. Waheguruji give strength to the mother and father. A thorough investigation is the need of the hour. It seems to be a case of cold blooded murder. The bloody culprits should be brought to book .
Woh happy birthday dekh kar did something feel fishy Matlab mummy ko itne normal way se happy birthday bola hai... shayad something must be going on in his mind
*Dr. Navdeep singh ne HAPPY BIRTHDAY wish kia mom ko but emojis nhi lagaye koi bhi 😢😢 this clearly shows lack of feeling emotions at that time. Was he going through depression??*
Normal person can't understand his mind status. Too much stress from 12 to up to MD lead to totally break down. This is whole collapse of education system.
The medical profession once considered to be one of the noblest profession, now with the entry of businessmen and privatisation , it has become a MEDICAL MAFIA. Even in govt hospitals the environment is so toxic and junior doctors doing UG, PG or internships are so much pressurised and traumatized and exploited that either they get depressed or take fatal steps. We can't imagine the situations they undergoes since their 9th 10th then neet exam where millions appear and only few thousands get selected upto UG and PG and after that this happens. TERE BHANE, TU HI JANE. Satnaam Shri Waheguru Ji please give strength to parents to bear the loss.
So sad ਬਹੁਤ ਅਫ਼ਸੋਸ ਹੋਇਆ , ਨਾ ਪੂਰਾ ਹੋਣ ਵਾਲਾ ਘਾਟਾ , ਬਹੁਤ ਹੁਸ਼ਿਆਰ. ਪਿਆਰਾ ਬੱਚਾ। ਰੱਬ ਤੁਹਾਨੂੰ ਸਭਰ ਦੇਵੇ 🙏🏻🙏🏻👏
ਹੁਸ਼ਿਆਰ🙏
ਸਾਰੇ ਪੰਜਾਬ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਬੱਚੇ ਨੂੰ ਇਨਸਾਫ਼ ਮਿਲੇ !
Hnji... Kde Ishmeet kde Sidhu moosevala.. Hun Navdeep... Eh keo ho reha.. Kujh samjh nhi aa reha
@@parwinderkaur8834 kuchh te gall hai
@@anonymous23651 sidhu nu bishnoyi ne mareya.. Bishnoyi gagster c.. Keoke oh punjabian di trakki ton jealousy karda. Jiven tu karda.. Bjp de paaltoo. Hraami..
@@anonymous23651 dujeya di maut te jashan mnaun vaale ik din tere ghar vi maut da jashan hove rab karke
Waheguru bache nu apne charna wich Nina's bakhshe
ਭੈਣ ਦੀਆਂ ਗੱਲਾਂ ਸੁਣਕੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਪ੍ਰਮਾਤਮਾ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਪੰਜਾਬ ਦਾ ਹੋਣਹਾਰ ਬੱਚਾ ਚਲਿਆ ਗਿਆ ਇਸ ਦੁਨੀਆਂ ਤੋ ਇੱਕ ਡਾਕਟਰ ਦੀ ਡਿਗਰੀ ਕਰਨ ਵਾਲਾ ਬੱਚਾ ਸੁਸਾਈਡ ਨਹੀ ਕਰ ਸਕਦਾ ਹਾਈਕੋਰਟ ਤੋ ਸੀ ਬੀ ਆਈ ਜਾਚ ਦੀ ਮੰਗ ਕਰੋ ਭੈਣ ਜੀ ਪ੍ਰਮਾਤਮਾ ਉਸ ਦੀ ਆਤਮਾ ਨੂੰ ਸਾਥੀ ਬਖਸ਼ੇ
Awen nahi hunda ji thori dheer pehlon v Maulana Azad de student ne suicide kar li si doctor si na oh Punjabi si te na oh Sikh si. Bahut pressure hunda ae MD students te study de naal long hours duties.
@@navjotkaur28784bilkul Kota rajasthan vich ta PG owners ne anti-sucidee fan install kite hoye ne, socho Kinna jyada pressure hunda students te
No words to console this mother
May god give you strength to bear this irrecoverable loss
ਮਾਂ ਨੂੰ ਸਬਰ ਕਿਵੇਂ ਆਵੇ ਹੈ ਵਾਹਿਗੁਰੂ ਤੂੰ ਹੀ ਬਲ ਬਖਸ਼ੀ
We have lost an intellectual doctor of our country which is great loss Waheguru may give peace to the departed soul and condolences to the bereaved family
😢
Govt should take result oriented actions immediately for removing pressures felt by pg doctors all over country..
Dil roo reha sunn ke . Waheguru ji family nu dukh sehan de Shakti de . Punjab da heera guwach gaya
ਬਹੁਤ ਮਾੜਾ ਹੋਇਆ ਭੈਣ ਜੀ ਬੇਟੇ ਨਾਲ,,ਸਾਨੂੰ ਬਹੁਤ ਦੁੱਖ ਹੈ।ਜਦੋਂ ਵੀ ਪੰਜਾਬ ਵਿੱਚੋਂ ਕੋਈ ਸਿੱਖ ਬੱਚਾ ਬੁਲੰਦੀਆਂ ਛੂਹਣ ਦੀ ਕੋਸਿ਼ਸ਼ ਕਰਦਾ ਹੈ ਤਾਂ ਉਸਨੂੰ ਮਾਰਿਆ ਜਾਂਦਾ ਹਮੇਸਾਂ਼ ਜਿਵੇਂ। ਇਸ਼ਮੀਤ,ਸਿੱਧੂ ਮੂਸੇ ਵਾਲਾ ਅਤੇ ਨਵਦੀਪ ।ਪੰਜਾਬ ਨਾਲ ਧੱਕਾ ਹੋ ਰਿਹਾ।
Kyu nagative fale reha daljit boliwood tak punch gyea
Navjot sidhu har show ch reha
But jo lok tusi das rhe ihna ne punjab lyi ki kita, navjot sidhu nu jado chuniya ministry diti kuch ni kita imandari da rola pa beh janda, musewala di ki den apni kothi khadi ker giya koi school coolege ya koi hospital kholiya ihna ne bus apni aish di jindgi jionde, ihne ta dr ban jana c loka di sewa lyi@@SandhuSandhu2113
May god give them sabr
@@SandhuSandhu2113kyu k ohna kol security aa
ਭੈਣ ਜੀਉ ਬਹੁਤ ਦੁੱਖ ਹੋਇਆ ਤੇ ਮਾੜਾ ਹੋਇਆ ਪਰਮਾਤਮਾ ਅੱਗੇ ਕੋਈ ਜੋਰ ਨਹੀਂ ਚਲਦਾ 😭😭 ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਭੈਣ ਜੀ ਅਸੀ ਵੇਖਿਆ ਦੇਖਿਆਂ ਨਹੀ ਪਰ ਸਾਡੀਆਂ ਅੱਖਾਂ ਦੇ ਹੰਝੂਆਂ ਦਾ ਰੁਕਣਾਂ ਔਖਾ ਹੋ ਗਿਆ ਅਕਾਲ ਅਕੈਡਮੀ ਦੇ ਬੱਚੇ ਬਹੁਤ ਹੁਸ਼ਿਆਰ ਨੇ ਮੇਰੀਆਂ ਬੱਚੀਆਂ ਵੀ ਅਕਾਲ ਅਕੈਡਮੀ ਹਨ ਨਵਦੀਪ ਗੁਰਮਖ ਗੁਰਸਿਖ ਪਿਆਰਾ ਕੌਮ ਦੇ ਹੀਰਾ 😭😭ਮਾਂ ਨੂੰ ਸੁਪਨੇ ਵਿੱਚ ਦੱਸ ਜਾਂ ਮਿਲ ਜਾ ਮਾਂ ਬਾਪ ਨੂੰ 🙏🙏ਤੇਰੀਆਂ ਯਾਦਾ ਤੇਰੀ ਮਿਹਨਤ ਏ 😭😭
😭😭😭😭😭🙏🙏🙏
Rip dr navdeep
So sad to hear it
I am crying.
This is the loss for country .
We need doctors,
Youth are the future of the country
God gives strength to the family.
May the departed soul rest in peace
ਮਾਵਾਂ ਤਾਂ ਜਿਂਉਦੀਆਂ ਹੀ ਮਰ ਜਾਂਦੀਆਂ ਨੇ
ਵਾਹਿਗੁਰੂ ਭੈਣ ਨੂੰ ਸਬਰ ਬਖਸ਼ਣ🙏🙏
ਪਤਾ ਨਹੀ ਕੁਦਰਤ ਕੀ ਵਿਖਾ ਰਹੀ ਏ ਕਿ ਸਾਡੇ ਜਵਾਨ ਮੁੰਡੇ ਕੁੜੀਆਂ ਨਾਲ ਹੀ ਇਹ ਕੀ ਹੋ ਰਿਹਾ। ਕਿ ਜ਼ਿੰਦਗੀ ਬੁਝਾਰਤ ਬਣ ਗਈ। ਐਡੀ ਪੜਾਈ ਕਰਨ ਵਾਲਾ ਮਿਹਨਤੀ ਮਾ ਬਾਪ ਦਾ ਲਾਡਲਾ ਆਗਿਆਕਾਰੀ , ਦਾਤਿਆ ਕੀ ਕਰ ਰਿਹਾ ਏ ।
ਬਹੁਤ ਹੀ ਨਾ ਪੂਰਾ ਹੋਣ ਵਾਲਾ ਘਾਟਾ ਮਾਂ- ਬਾਪ ਨੂੰ ਤਾਂ ਪਿਆ ਹੀ ਪਿਆ ਸਾਡੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਨੂੰ ਵੀ ਘਾਟਾ ਪਿਆ ਕਿਉਂਕਿ ਅਸੀਂ ਸਾਰੇ ਬੱਚਿਆਂ ਨੂੰ ਇਸ ਬੇਟੇ ਦੀ ਉਦਾਹਰਣ ਦਿੰਦੇ ਸੀ।😢😢
So intelligent dr cannot suicide❤
ਪੰਜਾਬ ਦੀ ਹਰ ਜਿੰਮੇਵਾਰ ਔਰਤ ਇਹ ਵੀਡੀਓ ਜਰੂਰ ਵੇਖੇ ਮੇਰੀ ਮਾਂ ਰੱਬ ਤੈਨੂੰ ਹਿੰਮਤ ਮਤ ਬੁੱਧੀ ਦ੍ਰਿੜਤਾ ਬਖਸ਼ੇ
ਬਹੁਤ ਅਫ਼ਸੋਸ ਹੋਇਆ ਜੀ, ਹੀਰੇ ਵਰਗਾ ਬੱਚਾ, ਦੇਸ਼ ਦਾ ਗਹਿਣਾ ਹੱਥਾਂ ਵਿੱਚੋਂ ਨਿਕਲ ਗਿਆ😢। ਮੇਰੇ ਬੱਚੇ ਵੀ ਅਕਾਲ ਅਕੈਡਮੀ ਤੋਂ ਪੜ੍ਹੇ ਸਨ। ਆਪ ਜੀ ਦੇ ਦੁਖ ਦੀ ਘੜੀ ਵਿਚ ਆਪ ਜੀ ਲਈ ਬਾਬਾ ਜੀ ਅੱਗੇ ਬੇਨਤੀ ਹੈ ਕਿ ਵਾਹਿਗੁਰੂ ਆਪ ਜੀ ਨੂੰ ਭਾਣਾ ਸਹਿਨ ਕਰਨ ਦੀ ਹਿੰਮਤ ਬਕਸ਼ਣ। 😢
ਬਹੁਤ ਹੀ ਬਹੁਤ ਬੱਚੇ ਦਾ ਦੁਖ ਹੋਇਆ 😭😭😭😭😭
CBI inquiry krwao g😢😢
High court ਜਾਓ ਸੀ ਬੀ ਆਈ ਦੀ ਜਾਂਚ ਮੰਗੋ
ਵਾਹਿਗੁਰੂ ਜੀ 🙏
It is very sad incidence .our Dr sahib was shining star of india.
RIP. It is out duty to investigate the matter at thought at great length.
ਬਹੁਤ ਹੀ ਦੁੱਖਦਾਈ ਗੱਲਾਂ ਹਨ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ।
ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੀ।
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
ਜਸਵੀਰ ਕੌਰ ਨਿਊਜ਼ੀਲੈਂਡ ।
Its so sad and shocking to hear
I am so broken as he was in my institute after being inspired of him i joined the institute
ਮਨ ਨੂੰ ਬਹੁਤ ਦੁੱਖ ਹੋਇਆ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ😢😢😢
Simple happy birthday likiya,itho samaz lagda koi gal ci,but honi .waheguru g.
ਏਹਤੀ ਮਾਰ ਭਈ ਕੁਰਲਾਣੇ ਤੈਂ ਕੀ ਦਰਦ ਨਾਂ ਆਇਆ ਹੇ ਮੇਰੇ ਮਾਲਕ 😢
Very sad
Parents lai na pura hon wala ghata
Waheguru eho jiha dukh kise nu na devi😔😔😔
ਵਾਹਿਗੁਰੂ ਜੀ,ਆਪਣੇ ਪੰਜਾਬ ਦੇ ਹੀਰਿਆਂ ਨੂੰ ਨਜ਼ਰ ਲੱਗ ਗਈ
Should be investigated properly
Very sad news. May God give peace to the departed soul and also give strength to the family to bear this irreparable loss.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਦੁੱਖ ਹੋਇਆ ਹੈ ਜੀ
ਕੋਈ ਸਮਾਂ ਹੀ ਇਹੋ ਜਿਹਾ ਆ ਜਾਂਦਾ ਹੈ ਬੰਦੇ ਮਜਬੂਰ ਹੋ ਜਾਂਦਾ ਹੈ।
Parivaar de naal naal samaaj vaste bahut vadda ghata hoia hai ji waheguru ji parivar nu bhanaa manan da ball bakshan ji mehar karin mere malka sarean te mehar karin
ਕੋਈ ਅਣਹੋਣੀ ਹੋਈ ਲੱਗਦੀ ਹੈ, ਇੱਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਹੁਣ ਤਾਂ ਇਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
It is a matter of an thorough investigation. The departure of this genious from this world in such a way certainly demands investigation from various angles.
Waheguru ji kise vi tarah insaaf milna chahida🙏🏻🙏🏻Asi eh hi Ardaas karde haan
ਇਹ ਹੈਂ ਪੰਜਾਬ ਦਾ ਹਾਲ ਇਹ ਸਰਕਾਰਾ ਕੱਲੀਆਂ ਗੱਲਾਂ ਕਰਦੀਆਂ ਸਰਕਾਰਾਂ ਹੁਣ ਉਸ ਬੱਚੇ ਦੀ ਮਾਂ ਨੂੰ ਇਨਸਾਫ ਦਿਵਾ ਦਿਉ ਸਰਕਾਰ 😢😢😢😢😢😢
Eh kis tarah di duty hai ki Topper student te vi pressure aa riha . Ya pressure dita ja riha. So sad news for country. No words.
Waheguru ji waheguru ji waheguru ji 🙏🏻
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ ਮੇਹਰ ਕਰੀ ਜੀ
ਬਹੁਤ ਦੁਖਦਾਇਕ ਖ਼ਬਰ ਹੈ। ਵਾਹਿਗੁਰੂ ਮਿਹਰ ਕਰੇ।
ਵਹਿਗੁਰੂ ਜੀ ਬੱਚੇ ਨੂੰ ਚਰਨਾਂ ਵਿਚ ਨਿਵਾਸ ਬਖਸ਼ੇ ਭੈਣ ਜੀ ਸੁਮੱਤ ਬਖਸ਼ੇ ਜੀ 😭😭😭😭😭
Really, Really sad to hear about such a pure, virtuous and meritorious life ending so brutally. Waheguruji give strength to the mother and father. A thorough investigation is the need of the hour. It seems to be a case of cold blooded murder. The bloody culprits should be brought to book .
Waheguru Ji Mehar Kryo Ji 👏🏼
ਵਾਹਿਗੁਰੂ ਜੀ sabda ਭਲਾਂ ਕਰੇ
ਬਹੁਤ ਦੁੱਖ ਹੋਇਆ 🙏🙏
ਵਾਹਿਗੁਰੂ ਜੀ
Woh happy birthday dekh kar did something feel fishy
Matlab mummy ko itne normal way se happy birthday bola hai... shayad something must be going on in his mind
Toxicity in the medical field is growing 😢
Postmartum karwauna chaida ty jaanch honi chaidi aa
*Dr. Navdeep singh ne HAPPY BIRTHDAY wish kia mom ko but emojis nhi lagaye koi bhi 😢😢 this clearly shows lack of feeling emotions at that time. Was he going through depression??*
No ji I do also never use emoji …
ਨਵਦੀਪ ਦੀ ਮੌਤ ਦੀ ਖਬਰ ਸੁਣ ਕੇ ਮਹਿਸੂਸ ਹੋਇਆ ਕਿ ਸਿਰਫ ਤੁਹਾਡਾ ਹੀ ਨਹੀਂ ਸਾਰੇ ਪੰਜਾਬ ਦਾ ਇਕ ਹੋਣਹਾਰ ਪੁੱਤਰ ਸੀ helix institute ਤੋਂ ਸਾਡੇ ਬੱਚੇ ਵੀ coaching la ਰਹੇ ਨੇ ਬਹੁਤ ਸਿਫਤ ha ਨਵਦੀਪ ਦੀ ਸਭ ਨੇ ਬਹੁਤ ਦੁੱਖ ਮਹਿਸੂਸ ਕੀਤਾ
Anty your son was topper and very intelligent ❤❤❤❤ ....😢😢rip
ਵਾਹਿਗੁਰੂ ਜੀ 🙏 ਪਰਿਵਾਰ ਨੂੰ ਬਹੁਤ ਵੱਡਾ ਘਾਟਾਪਿਆ ਬਹੁਤ ਦੁਖਦਈ ਖ਼ਬਰ
Waheguru waheguru waheguru
Normal person can't understand his mind status. Too much stress from 12 to up to MD lead to totally break down. This is whole collapse of education system.
ਬਹੁਤ ਦੁੱਖ ਹੋਇਆ ਪੁੱਤ ਚਲਾ ਗਿਆ। ਵਾਹਿਗੁਰੂ ਮਾਪੇ ਕੀ ਕਰਨ । ਇਕ ਹੁਣ ਮਰ ਨੀ ਸਕਦੇ । ਭਾਣਾ ਮੰਨਣਾ ਬੜਾ ਔਖਾ
So sad 😢😢 ਵਾਹਿਗੁਰੂ ਜੀ ਮੇਹਰ ਕਰੋ ਜੀ
CBI ENQUIRY MUST..... JUSTICE FOR DR.NAVDEEP
ਉਚੇਰੀ ਸਿੱਖਿਆ ਦੇ ਹੋਣਹਾਰ ਵਿਦਿਆਰਥੀ ਦਾ ਏਦਾਂ ਅਚਾਨਕ ਚਲੇਂਦਾ ਜਾਣਾ, ਬਚਪਨ ਵਿੱਚ ਅਕਾਲ ਅਕੈਡਮੀ ਦਾ ਸੰਘਰਸ਼ ਉਸ ਤੋਂ ਵੀ ਜ਼ਿਆਦਾ ਮੈਡੀਕਲ ਦਾ ਸੰਘਰਸ਼, ਵਾਹਿਗੁਰੂ 🙏 ਮਾਤਾ ਪਿਤਾ ਨੂੰ ਸਬਰ ਕਿਵੇਂ ਆਵੇ😭😭
Deepest condolences with family and friends
Speech less
Very sad. May God give you strength to bear it. May his soul rest in peace.
Waheguru ji mehr karo sariya te
ਬਹੁਤ ਦੁਖਦਾਈ ਜੀ
So sad news God strong bnaye aapku aap bhi himmat rakhna ji🙏
Very Very sad news waheguru ji Maher karna parents te😢😢
Bhai ji next level da Munda si please waheguru ji insaaf davao
Very sad news. Waheguru g us bache de atma nu shanti bakshe. Tahanu bhana mannan da bal bakshe
Bhaut mara hoiya parmatma usde aatma nu Shanti bakshey te priwar nu bhana Manan d balbakhsey
ਬਹੁਤ ਦੁੱਖ ਹੋਇਆ ਵਾਹਿਗੁਰੂ ਹਿੰਮਤ ਬਖਸ਼ੇ
ਬਹੁਤ ਹੀ ਵੱਡਾ ਦੁੱਖ ਹੈ ਜੀ
ਕੀ ਨਾਮ ਸੀ ਨਭਦੀਪ ਦੇ ਕਾਲਜ਼ ਦਾ plz ਦਸਣਾ 😢😢
The medical profession once considered to be one of the noblest profession, now with the entry of businessmen and privatisation , it has become a MEDICAL MAFIA. Even in govt hospitals the environment is so toxic and junior doctors doing UG, PG or internships are so much pressurised and traumatized and exploited that either they get depressed or take fatal steps. We can't imagine the situations they undergoes since their 9th 10th then neet exam where millions appear and only few thousands get selected upto UG and PG and after that this happens. TERE BHANE, TU HI JANE. Satnaam Shri Waheguru Ji please give strength to parents to bear the loss.
ਵਾਹਿਗੁਰੂ ਹਿੰਮਤ ਬਖਸ਼ਣ ਭਾਣਾ ਮੰਨਣ ਦੀ 🙏🏼🙏🏼
God bless his soul and family.
Very sad ji. I have seen his celebration outside Helix institute when he topped in neet examination.
Waheguru ji Waheguru ji Waheguru ji Waheguru ji Waheguru ji 😭😭😭😭
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਦੁੱਖ ਭਰੀ ਖ਼ਬਰ ਤੇ ਨਾ ਪੂਰਾ ਹੋਣ ਵਾਲਾ ਘਾਟਾ, ਮਾ ਨੂੰ ਹਨੇਰਾ ਹੋ ਗਿਆ
ਵਾਹਿਗੁਰੂ ਜੀ😭😭😭😭😭
ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🙏
ਵਾਹਿਗੁਰੂ ਸਰਬਤ ਦਾ ਭਲਾ ਕਰ
😢😢😢🙏🙏🙏🙏😭
V v sad ji waheguru ji ma baap nu Himmat deven
Waheguru ji 🙏💯🌷🌹🙏
Once parents have to visit his delhi room , otherwise it will always be remembered to them 😅
Verry sad bhenji bahut he dukh laga waheguru ji
Tuhadia gal sunke ankhe num ho gai wahe guru bhana bhakshan k shakti deve
भगवान के आगे किसी का बस नहीं चलता,होनी कभी नहीं टलती
Waheguru ji Mehar Karan
Waheguru God give you strength
ਬਹੁਤ ਦੁਖਦਾਈ ਖ਼ਬਰ।
may God give peace and strength to the family.
Bahut bura lagya dekh k.Parmatma tuhanu ih dukh sehan di takat deve.waheguru ji very sad 😔
Waheguru ji 🙏
ਵਾਹਿਗੁਰੂਜੀ😢😢❤❤
Paka he is murdered why will someone do this at this he was at his last stage of completing his degree not possible
ਹੇ ਵਾਹਿਗੁਰੂ ਜੀ ਬਹੁਤ ਹੀ ਮਾੜਾ ਹੋਇਆ 😭😭😭
Waheguru ji sare sansar te apna hath rkhna ji