Manak ਦੀ ਧੀ ਦਾ Hassan Manak ਨੂੰ ਜਵਾਬ, "ਜਦੋਂ ਮੈਂ ਤੇ ਮੇਰਾ ਭਰਾ Kuldeep Manak ਨ੍ਹੀਂ ਬਣ ਸਕੇ

Поділитися
Вставка
  • Опубліковано 5 жов 2024
  • Manak ਦੀ ਧੀ ਦਾ Hassan Manak ਨੂੰ ਜਵਾਬ, "ਜਦੋਂ ਮੈਂ ਤੇ ਮੇਰਾ ਭਰਾ Kuldeep Manak ਨ੍ਹੀਂ ਬਣ ਸਕੇ,
    ਇਹ ਕਿਵੇਂ ਬਣ ਜਾਊ" | SMTV |
    #smtv #punjab #kuldeepmanak #punjabisinger #shaktimanak #simranjotsinghmakkar

КОМЕНТАРІ • 39

  • @kanwarsidhu3286
    @kanwarsidhu3286 Рік тому +18

    ਫੇਰ ਕੀ ਆ ਜੇ ਤੁਹਾਡੇ ਨਾਮ ਦਾ ਸਹਾਰਾ ਲੈ ਕੇਕਿਸੇ ਗਰੀਬ ਘਰ ਦਾ ਪੁੱਤ ਹਸਨ ਕਾਮਯਾਬ ਹੋਜੂ ਜੇ ਆਪਾ ਕਿਸੇ ਦਾ ਚੰਗਾ ਸੋਚਾਗੇ ਤਾ ਹੀ ਪ੍ਰਮਾਤਮਾ ਤੁਹਾਡਾ ਚੰਗਾ ਕਰੂ ,ਕਰ ਭਲਾ ਹੋ ਭਲਾ 🙏

  • @ranjitgill7432
    @ranjitgill7432 Рік тому +8

    ਬੀ ਬੀ ਜੀ ਅਵਾਜ਼ ਰਬ ਦਾ ਦਿਤਾ ਗਿਫਟ ਹੈ।ਜੇਕਰ ਹਸਨ ਨੂ ਲੋਕ ਮਾਣਕ ਦਾ ਦੋਹਤਾ ਕਹਿ ਰਹੇ ਹਨ।ਉਹ ਹੈ ਵੀ ਦੋਹਤਾ ਕਿਉ ਕਿ ਚਾਚੇ ਤਾਏ ਦੇ ਦੋਹਤੇ ਦੋਹਤੇ ਹੀ ਹੁੰਦੇ ।ਅਸੀ ਤਾਰੀਫ ਕਰਦੇ ਹਾ ਕਿ ਹਸਨ ਦੀ ਅਵਾਜ਼ ਮਾਣਕ ਬਾਬੇ ਨਾਲ ਰਲਦੇ ਮਿਲਦੇ ਹਨ।ਤੁਸੀਂ ਥੋੜਾ ਪਿਆਰ ਨਾਲ ਸੁਣੋ।ਸ਼ਾਇਦ ਕੋਈ ਸੂਰ ਮਾਣਕ ਦੀ ਤੁਹਾਡੇ ਕੰਨਾਂ ਨੂੰ ਸੁਣਾਈ ਦੇ ਵੈ।

    • @parminderjhajj11931
      @parminderjhajj11931 Рік тому +2

      Veer jad ohna no jaroorat c odo ta eh hassan manak honi phone v chakno hat ge c manak sahib de parivaar da jo us time ehna de kreebi c ohna nu sabh pata fir gussa ta Onda a j koi vaad vich vikhawa karai

    • @navdeepsinghbrar1016
      @navdeepsinghbrar1016 Рік тому +1

      @@parminderjhajj11931 ਜਵਾ ਸਹੀ ਕਿਹਾ ਬੋਹਤ ਬੋਲਿਆਂ ਵੀ ਇਹ ਲੋਕਾਂ ਮਗਰ ਲੱਗ ਕੇ

    • @surleenc
      @surleenc Рік тому

      ਓਹਨੂੰ ਲੋਕ ਪਿਆਰ ਹੀ ਮਾਣਕ ਨਾਮ ਕਰਕੇ ਕਰਦੇ ਨੇ ਉਸ ਫੁਦੂ ਨੇ ਓਹਨਾ ਦੀ ਕਦਰ ਨੀ ਪਾਈ ਜਿਨ੍ਹਾ ਨੇ ਓਹਨੂੰ ਗਾਉਣ ਲਾਇਆ ਕੁਲਦੀਪ ਮਾਣਕ ਸਾਬ ਦੀ ਤਾਂ ਉਹ ਸਾਲਾਂ ਜੁੱਤੀ ਵਰਗਾ ਵੀ ਹੈਨੀ ਸ਼ਰਾਬੀ ਅਸ਼ੀ ਵੀਰੇ ਰੋਜ਼ ਹੀ ਦੇਖਦੇ ਆ ਓਹਨੂੰ

  • @sukhwantlovely3286
    @sukhwantlovely3286 Рік тому +2

    ਸਤਿਕਾਰਯੋਗ ਅਮਰ ਗਾਇਕ ਕੁਲਦੀਪ ਮਾਣਕ ਸਾਹਿਬ ਜੀ ਦੀ ਰੀਸ ਕੌਣ ਕਰਲੂਗਾ no and never..ਮਾਣਕ ਸਾਹਿਬ ਤਾਂ ਮਾਣਕ ਹੀ ਸਨ

  • @varindersinghbrar5665
    @varindersinghbrar5665 Рік тому +3

    ਮਾਣਕ ਮਣਕਾ ਮੋਤੀ ਦਾ 💎 ਗਾਇਕ ਐ ਮਿੱਤਰੋ ਚੋਟੀ ਦਾ 👌❤️ ਵਿੱਕੀ ਲੱਖੇਵਾਲੀ 🙏

  • @bhagatsingh7004
    @bhagatsingh7004 Рік тому

    ਉਸਤਾਦ ਕੁਲਦੀਪ ਮਾਣਕ ਜੀ ਸਲਾਮ ਤੁਹਾਡੀ ਗਾਇਕੀ ਨੂੰ

  • @surleenc
    @surleenc Рік тому +2

    ਹਸਨ ਖ਼ਾਨ ਕਦੇ ਵੀ ਮਾਣਕ ਨੀ ਬਣ ਸਕਦਾ ਮਾਣਕ ਸਾਬ ਦਾ ਆਪਣਾ ਇਕ ਰੁਤਬਾ ਸੀ

    • @jagdishdhiman8928
      @jagdishdhiman8928 8 місяців тому

      ਹਸਨ ਤਾ ਕੀ ਕੋਈ ਵੀ ਮਾਣਕ ਨਹੀ ਬਣ ਸਕਦਾ

  • @sukhwindersinghsingh7643
    @sukhwindersinghsingh7643 6 місяців тому

    The great Singer Kuldeep Manak

  • @varindersinghbrar5665
    @varindersinghbrar5665 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @lovesingh-zc3cb
    @lovesingh-zc3cb Рік тому

    Way of talking of Shakti is very impressive

  • @iqbalsandhuiqbalsingh2779
    @iqbalsandhuiqbalsingh2779 Рік тому +3

    Hasan hi Asli manak hai

  • @nirmalsinghnirmal841
    @nirmalsinghnirmal841 11 місяців тому

    ਅੱਜ ਦੇ ਕਲਾਕਾਰਾਂ ਕਲੇਸ਼ ਪਾਉਣ ਵਾਲੇ ਗੀਤ ਗਾਉਂਦੇ ਨੇ ਇੱਕ ਦੂਜੇ ਨੂੰ ਭੜਕਾਉਣ ਲਈ ਕੋਈ ਕਸਰ ਨਹੀਂ ਛੱਡਦੇ। ਕੁਲਦੀਪ ਮਾਣਕ ਜੀ ਬਾਬਾ ਬੋਹੜ ਸੀ ਕਲੀਆਂ ਦੇ ਬਾਦਸ਼ਾਹ ਸੀ। ਯੁਧਵੀਰ ਮਾਣਕ ਦੂਜਾ ਮਾਣਕ ਸੀ

  • @punjebanRecords
    @punjebanRecords 6 місяців тому

    ❤❤❤❤❤

  • @jatindersingh7387
    @jatindersingh7387 Рік тому

    Wah raba tera sansaar dhukh dia pandaa

  • @Harbanssingh-kp6eq
    @Harbanssingh-kp6eq Рік тому +6

    Pattarkar nu question krne nhi aunde

  • @sunnymall1051
    @sunnymall1051 Рік тому +5

    ਬਾਰ ਬਾਰ same question kari janda

  • @jpsamra6308
    @jpsamra6308 Рік тому +1

    Koi ni shakti ji kuj ni hunda fer ke ah j yudvir bemar ah fer ke hoia j hassan thuhada na agge lai ja reha ah hassan fer v vadia ah awaz v theek ah manak parivar te rabb mehera rakhe pritam brrarr vare v dasso os ne koi madad keeti ja gurchsran pohli huni koi madad keeti ohni k uses hi keeta waheguru alla ang sang rehe thuhade

  • @karanbaraich2300
    @karanbaraich2300 10 місяців тому

    Good

  • @jasvirsingh8715
    @jasvirsingh8715 Рік тому +2

    Jlsi chdo
    Hr ik de apne krm hn

  • @binderjudge87
    @binderjudge87 Рік тому

    😮

  • @tarlochangill4119
    @tarlochangill4119 Рік тому

    Rabb kisy nu v kisy to v top Ty kar sakda ehna hankar changa ne hunda fukrpanti to Hasan ch dam a o Tai agge aya

  • @nirvairsingh7050
    @nirvairsingh7050 Рік тому

    Hasan good

  • @GagandeepSingh-is2ck
    @GagandeepSingh-is2ck Рік тому

    Je aj kise ne loka nu manak saab di yaad dwa reha.
    Oh sirf hasan manak to bina hor koi haini

  • @sabi-mansa
    @sabi-mansa Рік тому

    Asi done Ni Kar ske te teje di vad di gal Ni.? Eh tusi kive keh sakde

  • @jasschahal325
    @jasschahal325 Рік тому +1

    Avde ristedaara to hi eni jalan kise di teaki dekh ko jalde aa log agle vch kala c ta hi ta usda naam aa ikla manak naam kr k ta ni famous je ikle naam kr k famous hunda ta onde 3-4 gaane hi chlde

  • @navdeepsinghbrar1016
    @navdeepsinghbrar1016 Рік тому

    ਹਸਨ ਦਾ ਨਾਮ ਸ਼ਕਤੀ ਨੇ ਨਹੀ ਤੂੰ ਲਿਖਿਆਂ ਵਿਊਸ ਲਈ

  • @jatindersingh7387
    @jatindersingh7387 Рік тому

    Dhukh jada boldaa ron nikl janda dosre insaan da shakti nai dhukh bolda

  • @karamtatla3109
    @karamtatla3109 Рік тому

    Reporter , mahent kro
    No good

  • @jasschahal325
    @jasschahal325 Рік тому

    Ikale naam kr k koi famous ni ho skda bollywood vch ikle naam kr k ta chlde actrs ona nu avda taleg dikhona hi pajnda na prove krna hi
    Painda na

  • @farcry3940
    @farcry3940 Рік тому

    Eh kanjargida kde mukna ni ?

  • @jaggajatt2524
    @jaggajatt2524 Рік тому +1

    Manak vrga sher koi nhi bann skda fakkar fankar c manak sab ena ucchi gauna khala ji da wada nhi aaa

  • @sskylogistics9347
    @sskylogistics9347 Рік тому +1

    Makkar saab banda thodi jahi training bhalda he keep asking similar questions

  • @SimranjitSinghWarraich-kp5be

    Wowwww she is looking like ratsasan movie's willian.. 100% perfect copy.. 😂😂