It's a moose world, we are just living in it.❤❤❤ ਮੈਂ ਸੋਚਿਆ ਸੀ ਕੀ ਕਦੇ ਸਿੱਧੂ ਤੇ ਵੇ ਬੁਢੇਪਾ ਆਊਗਾ ਪਰ ਤੂੰ ਤਾ ਆਪਣੇ ਆਪ ਚ ਹੀ ਕੁਦਰਤ ਸੀ। He will always be around kde bhul ni skdi dunia bai tenu kde v ni.
Mein sikkh nhi hu..lekin bahut proud feel hota ye dekh ke "ki jo sikkh ldke apni virasat apni phnchan apni "pagg" ko hta rhe the" Wo ab sidhu k baad fir se inspire hue h or pagg rkh rhe hai or out of india bhi door door tk "pagg" ki phchaan gyi. H ye dekh kr bda proud feel hota h ...or bda dukh bhi lgta hai ki itte bde legend ko hum or khaskr punjab k log smbhaal nhi paaye smjh nhi paaye or hmesa nicha dikhate rhe....
Rati supne ch Sidhu Moose Wala nal mulaqat hoi oh hale v new gane Likha da pya c Te oh gane menu v samjhndaa c k ayda mtlb a vay te ayda mtlb a vay uhnu Urdu Di v samjh c supne ch. Par brda dukhi c Mera veer 😢❤ Raza dhariwal Narowal Punjab Pakistan
He’s always a Star 💫 people are praising him for his simplicity, hard work and his respect for every girl this is the upbringing of a great mom who makes him like that....Always respect this guy 👑✊They killed him but they don't kill his voice 🤟
❤3.45 tupac di photo & respect girls ❤ 7.17 tupac sunta c ❤14.43 Army beg 🪖 no attwadi ❤20.35 industry da dor badlta gabru ne ❤35.6 kalam ni rukni nit nva gana aau. Govt ne marwaya ❤39.37 dabbu maan 😂 jli ❤40.53 Hollywood dreak ❤42.17 respect girls 💯 ❤50.28 jb sidhu Canada gya to party 5 bujurago ko di vo hi friend the ❤51.5 girl respect show cancel & Sidhu for fan ❤54.50 sidhu for fan
😢😢😢 watched this interview with so much tears and sadness thank Veere for giving this intimate and personal interview regarding our MOOSA JATT the Forever Legends who lives beyond his physical death. I can bet people who loved him before having falling in love with him so deeply and spiritually. #JusticeforSidhuMooseWala
@@Manraj-k3r jaan gal te aapa kuj kdi nai gala te aje tenu pta e aa jida diya aa only sali he kya ryi gal kudi di te ate munde bhout fame lyi janania bne firde
Lahaanat tah sadi sarkaar nu v ae jedi ehoje heere de qutal de pichey bndeyah nu aramh naal btha ke bethi ae , lawerence da tah hun tk encounter hoo jna chaidah ae but nhi . Sidhu bai hmesha dila ch rhu . Youth di inspiration ae sidhu veer❤
Same bro .. the pain is unmatched.. menu bhot dukh hunda coz mera ik supna si bi sidhu bai nu milna bai naal gllaan krniya 🥺... That's the reason why i left medical and started singing .. 💔
He's so humble , natural nd down to earth person ... we all love sidhu .his voice ,his looks ,his charming smile..especially i like his straightforward lyrics and talks. No one can forget him .... @justiceforsidhumoosewala
Happy birthday The legend sidhu moosewala veere....and bebe bapu ji apni sehat da dhyan rakhna .tuhanu dekh k sada v man bhar janda ..sidhu nu tuhade vich dekhde asi.....justice for sidhumoosewala
Jehre energy sidhu de songs ch oh ta energy drink ch v haini mere avdi example a kal hi ik news mili jo sun k sari mere dunia hill gyi eda lgya edo ta marja bs fir sara din sidhu de song’s repeat ta chle fir ja k positivity mile always live in heart never forgotten ❤
Dil bhut kr rhea kuj Sidhu lyi likha❤️...pr eda de words hi nhii bne jo Sidhu nu explain kr skn...phle din ton laike ajj tak...nd hmesha jina time saah chlde ne....Sidhu hi dil ch rhu❤️...i.m proud to be his fan since the day one...fan is not appropriate word...Sidhu has devotees❤️... #justiceforsidhumoosewala🙏💫
ਜਿਵੇਂ ਪੰਜਾਬੀਆਂ ਤੋਂ ਕੋਹਿਨੂਰ 👑ਹੀਰਾ ਨੀ ਸਾਂਭਿਆ ਗਿਆ
ਇਸੇ ਤਰ੍ਹਾਂ ਪੰਜਾਬੀਆਂ ਤੋਂ ਮੂਸੇਆਲਾ 💎ਨੀ ਸਾਂਭਿਆ ਗਿਆ । ਸਹੀ ਕਿਹਾ ਵੀਰ❤
ਜ਼ਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ,
ਬੜਿਆਂ ਨੇ ਸਾਹਿਬਾ ਅਤੇ ਹੀਰਾ ਲਿਖੀਆਂ।
⛳️⛳️
😢 vg😢😢vv😢vvvvvvvvvv😢😢😢v😢😢
ਕੋਈ ਇਕ ਵੀ ਬੰਦਾ ਮੈਨੂੰ ਦੱਸ ਦਵੇ, ਚਾਹੇ ਕੋਈ ਸਿੱਧੂ ਨੂੰ ਪਸੰਦ ਕਰਦਾ ਸੀ ਜਾ ਨਹੀ ਕਰਦਾ ਸੀ, ਏਦਾ ਦਾ ਕਦੀ ਦਿਨ ਨੀ ਹੋਇਆ, ਜਿਸ ਦਿਨ ਸਿੱਧੂ ਯਾਦ ਨਾ ਆਇਆ ਹੋਵੇ, ਤੇ ਓਹਨੂੰ ਯਾਦ ਕਰ ਕੇ ਅੱਖਾਂ ਨਮ ਨਾ ਹੋਈਆਂ ਹੋਣ😢😢
ਹਾ bhai jaad ਬਹੁਤ ਆਓਂਦੀ ਹੈ ਹਰ ਮਿੰਟ😢 ਮੈ ਜਿਉਂਦੇ ਹੁੰਦੇ ਤੋ ਕਦੇ ਇਕ ਵੀ ਗੀਤ ਨੀ ਸੁਣਿਆ ਸੀ 😢 ਪਰ ਹੁਣ ਓਹਦੇ ਬਿਨਾ ਕੋਈ ਗੀਤ ਚੰਗਾ ਨੀ ਲਗਦਾ।ਜਦੋ ਬਾਬਾ ਜੀ ਦਾ ਪਾਠ ਕਰਦੀ ਹੈ ਤਾਂ ਓਹਦੇ ਲਈ ਹੀ ਅਰਦਾਸ ਕਰੀਦੀ ਆਪਣੇ ਲਈ ਦਿਲ ਵਿੱਚੋ ਕੋਈ ਚਾਹਤ ਹੀ ਨੀ ਹੁੰਦੀ ਕੁਝ ਮਗਣ ਦੀ😢😢😢
Very true
@@kmldeepramgarhia5899 respect 🙏🙏
ਨਵੀਂ ਸੋਚ ਦਾ,, ਨਵਾਂ ਸੀ ਮੁੰਡਾ,, ਫੁੱਲ ਸੀ ਉਹਦੀ ਚੜਾਈ,,, ਮੂਸੇ ਪਿੰਡ ਚੋਂ,, ਉੱਠਕੇ ਉਸਨੇ ਦੁਨੀਆਂ ਤੇ ਪਹਿਚਾਣ ਬਣਾਈ,, ਕੋਹਿਨੂਰ ਦਾ ਹੀਰਾ ,, ਮਾਂ ਦੀ ਅੱਖ ਦਾ ਸੀ ਜੋ ਤਾਰਾ,, ਜੱਗ ਤੇ ਜੰਮਣਾ ਨੀਂ,, ਸਿੱਧੂ ਵਰਗਾ ਫ਼ਿਰ ਦੁਬਾਰਾ,,, ਮੋਨੂੰ ਭਾਮੜੀ,,,,
ਤੇਰੇ ਤੁਰ ਜਾਣ ਤੋਂ ਬਾਹਦ ਨਾ ਕਿਸੇ ਹੋਰ ਦਾ ਗਾਣਾ ਸੁਣਿਆ ਤੇ ਨਾ ਸੁਣਨਾ ਗੱਡੀ ਵਿੱਚ ਸਿਰਫ ਮੂਸੇਵਾਲਾ ਜੱਟ ਹੀ ਚੱਲਦਾ ਹਮੇਸ਼ਾ ਦਿਲਾ ਵਿੱਚ ਜਿਉਂਦਾ ਰਹੇਗਾ ਜੱਟਾ ਮਿਸ ਯੂ ਵੀਰੇ
Apni apni soch ....😊😊
moosewala forever man❤!!
@@wayon7272 yeah
Sidhu moose wala Legend ❤
Same here 👍👍
ਸਿੱਧੂ ਸ਼ਰੀਰਕ ਤੌਰ ਤੇ ਦੁਨੀਆਂ ਤੋਂ ਗਿਆ, ਪਰ ਦਿਲ ਵਿੱਚ ਹਮੇਸ਼ਾ ਜਿਉਂਦਾ ਰਹੇਗਾ ❤ love you ❤️ jatta 😔
ਯਾਰ ਬੱਸ ਸਿੱਧੂ ਬਾਰੇ ਕੁਝ ਨਾ ਕੁਝ ਸੁਣਨ ਨੂੰ ਮਿਲਦਾ ਰਹੇ, ਤਾਂ ਅਸੀਂ ਸਾਰੀ ਉਮਰ ਵੇਹਲੇ ਬੈਠ ਕੇ ਸੁਣਦੇ ਰਹੇਗਾ, ਇਹ ਗੱਲ ਦਾ ਮੈ ਦਾਅਵਾ ਕਰਦਾ❤
Sahi kiha bro
Bahi ap jese log hi jo unke AAS paas rehte hai wo hi sudh hai yr ap jese logo ki wahjh se Sidhu Moose wala 😎 Jinda rahega legend
❤
❤❤
True
Only one person who never disappoints us ❤ 🕊 sidhumoosewala 👑 king 👑
ਜੋ ਦਿਲਾ ਵਿੱਚ ਵਸਦੇ ਹੋਣ ਗੋਲੀਆਂ ਨਾਲ ਨਹੀਂ ਮਿਟਾਏ ਜਾ ਸਕਦੇ❣️ sidhu love u jatta
Happy Birthday 🎂
💔ਹੋਇਆ ਕੀ ਜੇ ਜੱਟਾ ਤੂੰ ਜਹਾਨੋ ਤੁਰਿਆ ਦਿਲਾ ਵਿੱਚ ਸਦਾ ਹੀ ਆਵਾਦ ਰਹੇਗਾ💔 Miss u jatta 💔 💔Legend never die💔 #justiceforsidhumossewala
ਅਸੀਂ ਧੱਕੇ ਦੇ ਨਾਲ ਹਾਣਦੀਏ ਕਿਸਮਤ ਦੇ ਖੋਲੇ ਗੇਟ ਕੁੜੇ
ਸਾਡਾ ਜਿਉਂ ਜਿਉਂ ਵਧੀ ਗਿਆ ਰੇਟ ਕੁੜੇ
ਸਾਡੀ ਤਿਉਂ ਤਿਉਂ ਵਧੀ ਗਈ ਹੇਟ ਕੁੜੇ
ਸਾਡੀ ਵੱਧਦੀ ਦੇਖ ਚੜ੍ਹਾਈ ਨਾਲ,ਸਾਡਾ ਊਈ ਸ਼ਰੀਕਾਂ ਵੱਧਦਾ ਗਿਆ।
ਫੇਰ ਸਮਝ ਆਈ ਕਿ ਪਿੱਤਲ ਨਾਲ ਹੁਣ ਬਿੰਨਣੇ ਪੈਣੇ ਪੇਟ ਕੁੜੇ।।।।। LEGEND NEVER DIE..
ਜੱਟ ਨੀ ਮਰਦਾ ਸੀ ਕਦੇ ,ਜੇ ਚਵਲਾਂ ਰਲਕੇ ਸਾਜ਼ਿਸ਼ਾਂ ਨਾ ਘੜਦੀਆਂ ,,,,ਅੱਜ ਵੀ ਜਦੋਂ ਜੱਟ ਦਾ ਗੀਤ ਆਉਂਦਾ ,,, ਲੀਰਾਂ ਸਾਲੀਆਂ ਬੈਠ ਕੇ ਕਾਲਜਾ ਫੜਦੀਆਂ,,,,,,,,
ਹਮੇਸ਼ਾ ਦਿਲਾਂ ਚ' ਰਹੇਂਗਾ ਝੋਟਿਆ,,,, 💪❤️
Kash ah sidhu de podcast 4,6 ghante de hunde
ਸ਼ਬਦ ਮੁਕ ਜਾਂਦੇ ਆ ਦਿਲ ਤੇ ਦਿਮਾਗ ਵਿੱਚ ਬਹੁਤ ਕੁੱਝ ਆ ਪਰ ਲਿਖਣ ਲੱਗਿਆ ਸ਼ਬਦ ਹੀ ਮੁੱਕ ਜਾਂਦੇ ਆ ਰੱਬਾ ਮੇਹਰ ਕਰ ਪਰਿਵਾਰ ਤੇ
ਜਿੰਨਾ ਚਿਰ ਸਰੀਰ ਵਿੱਚ ਸਾਹ ਰਹਿਣਗੇ ਤੈਨੂੰ ਹਮੇਸ਼ਾਂ ਜਿਉਂਦਾ ਰੱਖਾਗੇ ਸਾਡੇ ਲਈ ਤਾ ਤੂੰ ਹੀ ਸਭ ਤੋਂ ਉੱਪਰ ਸੀ ਅਤੇ ਰਹੇਗਾ ❤🔥👑
ਇੰਟਰਵਿਊ ਸੁਣਕੇ ਇਦਾਂ ਲੱਗ ਰਿਹਾ ਜਿਵੇਂ ਸਾਰਾ ਕੁੱਝ ਅੱਖਾਂ ਸਾਹਮਣੇ ਹੀ ਹੋ ਰਿਹਾ ਹੋਵੇ।
ਸਿੱਧੂ ❤❤
Shi gal aaa ❣️
Sach keha veere
True 🙏
One of the best interview about sidhu, his friend was so
Good in telling about him.Didn’t wanted to end this interview
2017 ਤੌ ਸਿੱਧੂ ਬਾਈ ਸੁਣਨਾ ਸ਼ੁਰੂ ਕੀਤਾ ਸੀ॥ਹਮੇਸ਼ਾ ਸਿੱਧੂ ਬਾਈ ਦੀ ਸਪੋਟ ਕੀਤੀ ਹਰ ਚੰਗੇ ਮਾੜੇ ਟਾਇਮ ਵਿੱਚ॥ਹਮੇਸ਼ਾ ਉਹਨਾਂ ਦੇ ਮਾਂ ਬਾਪ ਨਾਲ ਖੜੇ ਰਹਾਗੇ॥ਰੱਬ ਜਲਦੀ ਇਨਸਾਫ ਕਰੂ ❤
Salute you.
ਆਪ ਵੀ ਬਾਈ 2017 ਤੋਂ ਈ ਸੁਣਨ ਲਗੇ ਆਂ ❤️❤️
It's a moose world, we are just living in it.❤❤❤ ਮੈਂ ਸੋਚਿਆ ਸੀ ਕੀ ਕਦੇ ਸਿੱਧੂ ਤੇ ਵੇ ਬੁਢੇਪਾ ਆਊਗਾ ਪਰ ਤੂੰ ਤਾ ਆਪਣੇ ਆਪ ਚ ਹੀ ਕੁਦਰਤ ਸੀ। He will always be around kde bhul ni skdi dunia bai tenu kde v ni.
ਹੋਰ ਨੂੰ ਨੀ ਸੁਣਦੇ ਨਾ ਹੀ ਦਿਲ ਕਰਦਾ ਸੁਣਨ ਨੂੰ ਜਦ ਤੱਕ ਸਾਹ ਨੇ ਸਿੱਧੂ ਨੂੰ ਸੁਣਦੇ ਰਹਾਂਗੇ ❤
SIDHU ਦੱਸੇਗਾ ਕੌਣ ਤੈਨੂੰ ਕਿੰਨਾ 💔 ਜ਼ਿਕਰ ਤੇਰਾ ਤੈਥੋਂ ਬਾਅਦ ਹੋਇਆ😔😔
ਇੱਕ ਵਾਰੀ ਸਾਰੀ ਦੁਨੀਆ ਸਿੱਧੂ ਦੇ ਖਿਲਾਫ ਹੋ ਜਾਦੀ ਸੀ ਪਰ ਫਿਰ ਜੱਟ ਇੱਕ ਗਾਣਾ ਕੱਡਦਾ ਸਾਰੇ ਆਪਣੇ ਵਲ ਕਰ ਲੈਦਾ ਇਹ ਸੀ ਜੱਟ ਸਿੱਧੂ ਮੂਸੇਵਾਲਾ👏🏼💯
Zindagi Da Jungnama Phire Likhda
Badeyan Ne Sahiba Atte Heera Likhiya.
Rest in power bai. ❤️
Living upto the point even after his death
" ਜਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ, ਬੜੇਆ ਨੇ ਸਾਹਿਬਾ ਅਤੇ ਹੀਰਾਂ ਲਿਖੀਆਂ"
Mein sikkh nhi hu..lekin bahut proud feel hota ye dekh ke "ki jo sikkh ldke apni virasat apni phnchan apni "pagg" ko hta rhe the"
Wo ab sidhu k baad fir se inspire hue h or pagg rkh rhe hai or out of india bhi door door tk "pagg" ki phchaan gyi. H ye dekh kr bda proud feel hota h ...or bda dukh bhi lgta hai ki itte bde legend ko hum or khaskr punjab k log smbhaal nhi paaye smjh nhi paaye or hmesa nicha dikhate rhe....
ਜਿਵੇਂ ਜਿਵੇਂ ਲੋਕ ਸਮਝ ਆਓੁਦੇ ਗਏ 🎭
ਓਵੇਂ ਓਵੇਂ ਇਕੱਲੇ ਰਹਿਣਾ ਚੰਗਾ ਲਗਦਾ ਗਿਆ ❤️🩹
Sidhu moosewala ⛳❤🕊
Beluga
ਰਹਿੰਦੀ ਦੁਨੀਆਂ ਤੇ ਨਾਮ ਰਹੇਗਾ ਮੂਸੇ ਆਲੇ ਜੱਟ ਦਾ📍🩸 5911 ਝੋਟਾ ❤🩹 still in our hearts 🙏🏻🌸
Every one struggling out there needs a friend like Teji. Shoutout to yaar like Teji.
My heart was beating fast that I’m gonna hear his voice # legend
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️
ਜਿੰਦਗੀ ਦਾ ਜੰਗਨਾਮਾ ਫਿਰੇ ਲਿੱਖਦਾ , ਬੜਿਆਂ ਨੇ ਸਹਿਬਾ ਅਤੇ ਹੀਰਾਂ ਲਿੱਖੀਆਂ⚔️⛳️
LONG TIME ਰਹਿਣਾ ਸਾਡੇ ਦਿਲਾਂ ਸਿੱਧੂ ਮੂਸੇਵਾਲਾ ❤️🙏🏻⛳
ਜਿੰਦਗੀ ਦਾ ਜੰਗਨਾਮਾ ਫਿਰੇ 🚀ਲਿਖਦਾ ਬੜਿਆਂ ਨੇ ਸਾਹਿਬਾਂ ਅਤੇ ਹੀਰਾਂ ਲਿਖੀਆਂ ❤❤
🪖 ਇਨਸਾਫ ਦਿਵਾਉਣ ਲਈ ਮਾਤਾ ਪਿਤਾ ਤਾਰਲੇ ਕਾਰਨੇ ਪੇਦੇ ਨੇ ਸਰਕਾਰ ਦੇ ਹੋਸਲਾ ਰੰਖ ਪਰਮਾਤਮਾ ਦੇ ਘਰ ਇਨਸਾਫ ਮਿਲੇਗਾ ਅਤੇ ਉਸ ਦੇ ਘਰ ਇਨਸਾਫ ਮਿਲੇਗਾ 🪔❤️ ਸਿਧੂ ਮੂਸੇ ਜ਼ਿੰਦਾਬਾਦ ਪ੍ਰੀਤ ਅਰਮਡ ਆਰਮੀ 🪖
ਦਿਲ ਕਰਦਾ ਸਿੱਧੂ ਦੀਆ ਗੱਲਾਂ ਸੁਣੀ ਜਾਈਏ ❤️
ਜੱਟਾ ਤੇਰੇ ਵਰਗਾ ਨਾ ਕੋਈ ਆਇਆ ਨਾ ਆਉਣਾ ਤੂੰ ਸਿਰਾ ਸੀ ਸਾਰਿਆਂ ਦਾ ਬਰੌ ਲਵ ਯੂ ❤❤ Happy birthday jaan 🎂😘🥹
ua-cam.com/users/shortsVT6GG2Ih50M?feature=share
ਜਦੋ ਮਹਾਰਥੀਆ ਦੁਨੀਆ ਦੀ ਗੱਲ ਚੱਲੂ ਤੈਨੂੰ ਸਜਦਾ ਕਰਦੇ ਰਹਾ ਗੇ ਜੱਟਾ ਤੈਨੂੰ ਮਿਲੇ ਤਾ ਨਹੀ ਪਰ ਤੇਰੀ ਮਾਂ ਦਾ ਹੱਥ ਇਹ ਸਿਰ ਨੂੰ ਵੀ ਨਸੀਬ ਹੋਇਆ ਬਾਈ🕊️❤ REST IN PEACE JAAN❤🕊️
We can never forget him....he will always be in our hearts ❤
Legend never die
Dil da nahi madha, Sidhu Moosewala...mukya nahi😍
🙏ਸਿੱਧੂ ਬਾਈ ਦੇ ਜਾਣ ਮਗਰੋਂ ਇਕ ਵੀ ਦਿਨ ਇਹੋ ਜਿਹਾ ਨਹੀ ਨਿਕਲਿਆ ਕਿ ਸਿੱਧੂ ਬਾਈ ਨੂੰ ਯਾਦ ਨਾਂ ਕੀਤਾ ਹੋਵੇ ਜਦੋਂ instagram ਖੋਲਦੇ ਹਾਂ ਤਾਂ ਸਿੱਧੂ ਬਾਈ ਦੀਆਂ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੁੰਦੀ ਐ ਸਿੱਧੂ ਬਾਈ ਹਮੇਸ਼ਾਂ ਮੇਰੇ ਦਿਲ ਚ’ ਰਹੇਗਾ Miss You Sidhu Moosewala ❤️
ਮੈ ਪੂਰਾ ਅੇਂਟਰਵਾਊ ਸੁਣਆਂ …ਦਿਲ ਕਰਦਾ ਸੁਣੀ ਜਾਈਏ ਸਿੱਧੂ ਬਾਈ ਦਿਆਂ ਗੱਲਾ … ਰੋਣਾ ਵੀ ਆਇਆ ਗੱਲਾਂ ਸੁਣ ਕੇ … miss you soo much sidhu bhai
LEGEND NEVER DIE ❤️🕊️⛳️
7tth.c r
7tth.c r
Jionda rhi y
Same bai pura suneya pr rona a reha c har gall sunke😔💔
same feeling bhai
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ❤️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ❤️
Legend never die 💔⛳
❤❤❤❤
😊😊😊
🎉🎉
❤️🔥❤️🔥❤️🔥
😍😍😍
Proud of being a punjabi bcoz of Sidhu Moose Wala!! Legends never die!! AMAR ❤
ਬਹੁਤ ਸੋਹਣੀ ਗੱਲਬਾਤ ਵੀਰ ਜੀ ਬਹੁਤ ਸੋਹਣਾ ਦਸਿਆ ਸਿੱਧੂ ਬਾਰੇ Happy birthday legend #sidhumoosewala ❤
#justiceforsidhumoosewala
ਸੀ ਬਾਜ ਉਡਾਰੀ ਉੱਚੀਆਂ ਦਾ
ਬਿਨ ਦੱਸੇ ਘੇਰਿਆ ਕਾਂਵਾਂ ਨੇ
ਮੁੜ ਮੂਸੇ ਆਲਾ ਜੰਮਣਾ ਨੀ
ਪੁੱਤ ਲੱਖਾਂ ਜੰਮਣੇ ਮਾਂਵਾਂ ਨੇ..
MISS YOU LEGEND 💔🕊️🥺
ਜਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ...ਬੜੇਆ ਨੇ ਸਾਹਿਬਾਂ ਅਤੇ ਹੀਰਾਂ ਲਿਖੀਆਂ....❤️🙏😇
ਸਹੀ ਕਿਹੈ ਬਾਈ ਇੰਡਸਟਰੀ ਵਿਚ ਸਿੱਧੂ ਵਰਗਾ ਸੋਚਣਾ ਸੁਨਖਾ ਉਚ ਲੰਮਾ ,ਵਧੀਆ ਗਾਇਕ, ਵਧੀਆ ਇਨਸਾਨ ਕੋਈ ਨਹੀਂ ।
ਅਜੇ ਮੁੱਕਿਆ ਨੀ ਸ਼ੁਰੂ ਹੋਇਆ ❤️♥️ ਜਿਹੜੇ ਦਿਲਾਂ ਵਿੱਚ ਵੱਸਦੇ ਹੋਵਣ ਉਹ ਗੋਲੀਆਂ ਨਾਲ ਨਹੀਂ ਮਿਟਾਏ ਜਾਂਦੇ,,ਖੜਕਾ ਜੱਟ ਦਾ ਓਨਾ ਹੀ ਹੁੰਦਾ ❤️❤️🙏🙏
ਜਨਮ ਦਿਨ ਮੁਬਾਰਕ ਸਿੱਧੂ ਭਰਾ ❤🎂🎂🎂🎂ਜੱਟਾ ਤੇਨੂੰ ਦੁਨੀਆ ਰੋਂਦੀ ਆ, ਤੂੰ ਮਾਪਿਆਂ ਦਾ ਹੀ ਨੀ ,ਪੰਜਾਬ ਦਾ ਹੀ ਨੀ ,ਭਾਰਤ ਦਾ ਹੀ ਨਹੀਂ , ਤੂੰ ਤਾਂ ਪੂਰੀ ਦੁਨੀਆ ਦਾ ਦਿਲ ਆ ਜੱਟਾ ❤ ਰਹਿੰਦੀ ਦੁਨੀਆ ਤੱਕ ਧੜਕੇਂਗਾ । ਪਹਿਲੀ ਮੁਲਾਕਾਤ ਅੱਜ ਵੀ ਯਾਦ ਆ ਗੁਲਾਬ ਸਿੱਧੂ ਬਾਈ ਦੀ ਮੇਹਰਬਾਨੀ ਸਦਕਾ miss you jatta ❤
ਬਾਈ ਸਿੱਧੂ ਸਾਡੇ ਲਈ ਹੀਰਾ ਹੈ , ਹੀਰਾ ਸੀ , ਤੇ ਹੀਰਾ ਈ ਰਾਹੂ ਜਦੋ ਤੱਕ ਸਾਡੇ ਇਹ ਸਾਹ ਚੱਲਦੇ ਸਿੱਧੂ ਸਾਡੇ ਲਈ ਅਮਰ ਰਹੂ ਬਾਈ ਦਾ ਨਾਮ ਰਹਿੰਦੀ ਦੁਨਿਆਂ ਤੱਕ ਅਮਰ ਰਹੂ #justiceforsidhumoosewala
EVERYONE DESERVES A FRIEND LIKE TEJI IN THEIR LIFE. SUCH A NICE HUMAN BEING. WHAT A FRIEND SIDHU HAD. GOOD BLESS YOU BROTHER ❤️
ਸਦਾ ਲਈ ਜਿਉਂਦਾ ਰਹੇਗਾ ਸਾਡੇ ਦਿਲਾਂ ਵਿੱਚ,,,,,,ਬਾਈ ਸੁਭਦੀਪ ਸਿੰਘ ❤❤❤
22 ਸਿੱਧੂ ਮੂਸੇਆਲੇ ਨਾਲ ਮੇਰਾ ਵਾਦਾ 37 ਸਾਲ ਦੀ ਮੇਰੀ ਉਮਰ ਤੇ ਮਰਨ ਤੱਕ ਸਿਰਫ ਸਿੱਧੂ ਮੂਸੇਆਲਾ ਹੀ ਸੁਣਨਾ
Legend never die
Same a till end
❤❤❤❤❤🫡🫡🫡🫡🫡🫡🫡👌👌👌💣💣💣💣💥💥💥💥😢😢😢😢😢😢
Same team...❤️❤️❤️❤️✌️✌️
ਜਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ ਬੜਿਆ ਨੇ ਹੀਰਾਂ ਅਤੇ ਸਾਹਿਬਾ ਲਿਖੀਆਂ Happy Bithday Legend Sidhu Moose Wala
ਸਿੱਧੂ Moose wala ਤੋਂ ਇਲਾਵਾ ਮੈਂ ਅੱਜ ਤੱਕ ਕਦੇ ਕੋਈ 1 mint ਦੀ interview ਪੂਰੀ ਨਹੀ ਸੁਣੀ ਤੇ ਅਹ 1 hrs ਦੀ ਪਹਿਲੀ interview ਜਿਸਦੇ last 4 mint te 20 secd v ਦੇਖੇ ਕਿਊਂਕੇ ਸਿੱਧੂ ਦੀ ਗੱਲ ਕਰੀ ਜਾਂਦੇ ਆ ❤️ legend never die
Sehi gal a bai...❤
Heera putt Punjab da .....Rabbi rooh....❤Amar Putt Punjab da...Paras...jisnu v chhu lenda c gold bna dinda c....
Rati supne ch Sidhu Moose Wala nal mulaqat hoi oh hale v new gane Likha da pya c
Te oh gane menu v samjhndaa c k ayda mtlb a vay te ayda mtlb a vay uhnu Urdu Di v samjh c supne ch.
Par brda dukhi c Mera veer 😢❤
Raza dhariwal Narowal Punjab Pakistan
ਅੱਜ ਹੋਰ ਵੀ ਇੱਜਤ ਤੇ ਪਿਆਰ ਵੱਧ ਗਿਆ ਸਿੱਧੂ ਭਰਾ ਲਈ ♥️🕊️
He’s always a Star 💫 people are praising him for his simplicity, hard work and his respect for every girl this is the upbringing of a great mom who makes him like that....Always respect this guy 👑✊They killed him but they don't kill his voice 🤟
ਜਨਮ ਦਿਨ ਮੁਬਾਰਕ ਜੱਟਾ ਕੋਈ ਸ਼ਬਦ ਨਹੀਂ ਜੱਟਾ ਪਹਿਲਾ ਸਾਧ ਬੰਦਾ ਬਾਈ ਤੂੰ ਜਿਸ ਲਈ ਕਰੋੜਾਂ ਦੀ ਗਿਣਤੀ ਵਿੱਚ ਦੁਨੀਆ ਰੋਈ ਆਂ ਤੇਰੇ ਲਈ ਜਨਮ ਦਿਨ ਮੁਬਾਰਕ ਤੈਨੂੰ ਝੋਟਿਆਂ misss u ❤️
Sidhu Moose Wala legend never die
ਕਾਹਦਾ ਜਨਮ ਦਿਨ ਮਾਂ ਬਾਪ ਦਾ ਇੱਕੋ ਇੱਕ ਸਹਾਰਾ ਚਲਾ ਗਿਆ। ਅੱਜ ਉਹਨਾਂ ਵਰਗਾ ਬਦਨਸੀਬ ਕੋਈ ਨਹੀਂ।
Bhene ohta ho gya hun..badal ni sakda...par sada ta farzz banda yaad karna...❤
❤3.45 tupac di photo & respect girls
❤ 7.17 tupac sunta c
❤14.43 Army beg 🪖 no attwadi
❤20.35 industry da dor
badlta gabru ne
❤35.6 kalam ni rukni nit nva gana aau. Govt ne marwaya
❤39.37 dabbu maan 😂 jli
❤40.53 Hollywood dreak
❤42.17 respect girls 💯
❤50.28 jb sidhu Canada gya to party 5 bujurago ko di vo hi friend the
❤51.5 girl respect show cancel
& Sidhu for fan
❤54.50 sidhu for fan
ਸਿੱਧੂ ਸਿੱਧੂ ਹੀ ਸੀ ਤੇ ਸਿੱਧੂ ਸਿੱਧੂ ਹੀ ਰਹਿਣਾ
ਸਾਡੀ ਪੰਜਾਬੀ ਮਾਂ ਦੇ ਸਿਰ ਦਾ ਸੀ ਗਹਿਣਾ
ਜੇ justic ਲੈਣਾ ਫਿਰ ਇਕੱਠੇ ਹੋਣਾ ਪੈਣਾ
ਵੱਧ ਰਹੇ crime ਨੂੰ ਰੋਕਣਾ ਏ ਪੈਣਾ
ਮਿਲੂ ਇਨਸਾਫ਼ ਨਾਲ ਖੜ ਕੇ ਤਾਂ ਦੇਖੋ
ਹੱਕ ਸੱਚ ਦੀ ਇਹ ਜੰਗ ਨੂੰ ਲੜ ਕੇ ਤਾਂ ਦੇਖੋ
ਕਿਉ ਰੋਲੀਏ ਬੁਢਾਪਾ ਮਾ ਬਾਪ ਦਾ ਅਸੀ
ਗਏ ਨੂੰ ਸਾਲ ਹੋ ਗਿਆ ਸਾਡੀ ਮਾਂ ਨੀ ਹੱਸੀ
ਯਾਦ ਕਰ ਰਾਤਾ ਨੂੰ ਬਾਪੂ ਦੀ ਅੱਖ ਰਹਿੰਦੀ ਖੁੱਲਦੀ
ਕੀ ਜਿਗਰਾ ਸੀ ਤੇਰਾ ਬਾਪੂ ਦਾ ਮੇਤੋ ਥਾਪੀ ਨਾਇਓ ਭੁੱਲਦੀ 😢😢😢
#justicforsidhumoosewala 💔🫡
Bhra kri CHL Gallan sidhu veer dia..Dil krda suni jawa
Interview sun k hanju aa gye prawa schii 🥀💔
Miss u jhoteya 😭😭
🕊️🕊️
Rabba mod de sada veer 🙏🥀
ਮੈਂ ਕੰਮ ਤੇ 9 ਤੋ 10 ਘੰਟੇ ਆਪਦਾ ਟਰੱਕ ਚਲਾਉਂਦਾ ਹਾਂ, ਤੇ ਸਾਰਾ ਸਮਾਂ ਸਿਰਫ਼ ਸਾਡਾ ਵੁੱਡਾ ਭਰਾ ਸਿੱਧੂ ਮੂਸੇ ਵਾਲਾ ਚੱਲਦਾ ਉਸ ਵਿੱਚ, ਤੇ ਸਾਰੀ ਜ਼ਿੰਦਗੀ ਸਿੱਧੂ ਮੂਸੇ ਵਾਲਾ ਸੁਣਦੇ ਰਹਾਂਗੇ ।ਲਵ ਯੂ ਜੱਟਾਂ ❤🙏
😢😢😢 watched this interview with so much tears and sadness thank Veere for giving this intimate and personal interview regarding our MOOSA JATT the Forever Legends who lives beyond his physical death. I can bet people who loved him before having falling in love with him so deeply and spiritually. #JusticeforSidhuMooseWala
Happy Birthday sidhu moose wala 😭
Bai kash ajj tusi vi naal hunde ta sab kush hounde te 😢
ua-cam.com/users/shortsVT6GG2Ih50M?feature=share
ਹਾਰ ਓਹਦੀ ਕਿਸਮਤ ਚ ਨਹੀਂ ਸੀ ਜਿੱਤ ਜਾਂਦਾ ਸੀ ਹਰ ਵਾਰ ਇੱਕ ਰੱਬੀ ਰੂਹ ਸੀ । ਜ਼ਿੰਦਗੀ ਜਿਉਣਾ ਸਿਖਾ ਕੇ ਗਿਆ 😮
Sidhu was motivation for youth and aged also.
ਇਕ ਦੌਰ ਖ਼ਤਮ ਕਰਤਾ,ਪੰਜਾਬ ਦਿਖਦਾ ਸੀ ਸਿੱਧੂ ਵਿੱਚ, ਅੱਜਕਲ ਦੇ ਗੰਜੇ,ਮੰਜੇ ਜਵਾਕਾ/ਸਿੰਗਰਾ ਨੂੰ ਤਾ ਦੇਖਣ/ਸੁਣਨ ਨੂੰ ਜੀ ਨਹੀਂ ਕਰਦਾ।
Thank You sidhu for return gift.
Hojo tyar sare.. khlare paune AA.. BILLBOARD HIJACK❤
REST IN POWER MOOSE💪
You tube hack
its not a song i guess!!
@@noorn5911yes
@@noorn5911it's his journey type
Yes it's success interview
Love you sidhu bro you never die always live in our hearts ❤❤ ਕੋਈ ਤੋੜ ਨੀ ਜੱਟਾ ਤੇਰਾ
ਹੰਝੂਆਂ ਦਾ ਪਾਣੀ ਮੁਕ ਚੱਲਿਆ
ਪਰ ਅੱਖ ਰੋਣੋਂ ਨਾ ਹਟੀ
ਤੈਨੂੰ ਵਿਛੜਿਆਂ ਸਾਲ ਹੋ ਚੱਲਿਆ
ਪਰ ਤੇਰੀ ਯਾਦ ਆਉਣੋ ਨਾ ਹਟੀ
#justicforsidhumoosewala
❤❤❤❤❤
❤❤❤
ਬਹੁਤ ਵਧੀਆਂ ਰਤਨ ਬਾਈ ਤੁਸੀਂ ਸਿੱਧੂ ਵੀਰ ਦੀ ਗੱਲ ਕਰਦੇ ਉ 😢
Happy birthday 🎂🎂Legend Sidhu moose wala 🔥ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
Fame di bhuki dabbu Maan de song te ote onu ustad ustad krodi sali te ate hun aa gyi fame Len lyi
@@amandeep__550. kaun bai
@@amrindersandhu1613 a jo v kudi jis ne comment kita a bai har jga te hudi a babbu maan de song te onu ustad likdi a te ate aa k Anu
@@amandeep__550. bro gaal ni kade kaddi kade kise v kudi nu oh kudi hrek song ch comment karde aa
@@Manraj-k3r jaan gal te aapa kuj kdi nai gala te aje tenu pta e aa jida diya aa only sali he kya ryi gal kudi di te ate munde bhout fame lyi janania bne firde
Miss you veere ਮੇਰਾ ਹੀਰਾ ਭਰਾ ਰਹਿੰਦੀ ਦੁਨੀਆਂ ਤੱਕ ਨਾਮ ਰਹੋ ਜੱਟ ਦਾ ਕੰਮ ਐਸੇ ਕਰੇ ਹੋਏ ਨੇ,leaged never die ❤sidhu moose wala ⚖️ justice ⚖️🙏ਮੁਕਿਆ ਨੀ ਅਜੇ ਅਮਰ ਹੋ ਗਿਆ ❤
ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਛੋਟੇ ਵੀਰ 💐🍰 ਜੇ ਤੂੰ ਹੁੰਦਾ ਤਾਂ ਗੱਲ ਹੋਰ ਹੋਣੀ ਸੀ 💔 , ਵਾਹਿਗੁਰੂ ਮੇਹਰ ਕਰੇ 🙏
#justiceforsidhumoosewala
Lahaanat tah sadi sarkaar nu v ae jedi ehoje heere de qutal de pichey bndeyah nu aramh naal btha ke bethi ae , lawerence da tah hun tk encounter hoo jna chaidah ae but nhi . Sidhu bai hmesha dila ch rhu . Youth di inspiration ae sidhu veer❤
As a fan I still feel the same pain as first day when Sidhu left us ..
Same bro .. the pain is unmatched.. menu bhot dukh hunda coz mera ik supna si bi sidhu bai nu milna bai naal gllaan krniya 🥺... That's the reason why i left medical and started singing .. 💔
Same
true
Same
Till my last breath 😢😢😢😢
ਜੱਟਾ ਤੂੰ ਹਮੇਸ਼ਾ ਇਸ ਦੁਨੀਆ ਤੇ ਅਮਰ ਰਹੇ ਗਾ।।।legend never dies❤❤😢😢
ਹੋ ਜਿੰਦਗੀ ਦਾ "ਜੰਗਨਾਮਾ" ਫਿਰੇ ਲਿਖਦਾ, ਬੜੇਆਂ ਨੇ ਸਾਹਿਬਾ ਅਤੇ ਹੀਰਾਂ ਲਿਖੀਆਂ, ਦਿੱਤੀ ਨੀ ਤਸੀਰ ਕਿਤੇ ਮੁੱਲ ਨਾਖਰੋ, "ਅੰਤ ਨੂੰ ਤੂੰ ਦੇਖ ਤਸਵੀਰਾਂ ਵਿਕੀਆਂ" ;ਹੋ 'ਮੂਸੇਆਲਾ' ਜਿਉਂਦਾ ਹੀ ਅਮਰ ਹੋ ਗਿਆ, ਬਹੁਤ ਆਈਆਂ ਜੱਗ ਤੇ ਅਵਾਜਾਂ ਮਿੱਠੀਏ!🙌🔥💪❤
Justice for sidhu moosewala, legend never die, sade Dil ch aa bai
ਸਾਡੇ ਦਿਲਾਂ ਵਿਚ ਹਮੇਸ਼ਾ ਸਿਰਫ ਸਿੱਧੂ ਹੀ ਹੈ ਸਿੱਧੂ ਹੀ ਸੀ ਤੇ ਸਿੱਧੂ ਹੀ ਰਹੂਗਾ 🔥🔥
Ehe veer koun aa?
Kide baare Puch rahe ho
@@paramvirkaur7988 ohda claasmate aa
Yr song kdo ona
Sidhu paji nu ganna dena layi kis ne naaa boli see
Dil da ne maada Tera sidhu moosewala ♥️🙏.. always miss u 22💔
ਬਾਈ ਜੀ ਗਾਉਣ ਵਾਲੇ ਮੈ ਬਹੁਤ ਸੁਣੇ ਨੇ ਪਰ ਗਾਉਣ ਦੇ ਨਾਲ ਨਾਲ ਸੱਚ ਬੋਲਣ ਵਾਲਾ ਫ਼ਨਕਾਰ ਸ਼ੁਭਦੀਪ ਸਿੰਘ ਸਿੱਧੂ ਮੈ ਕਦੇ ਨਾ ਸੁਣਿਆ ਨਾ ਸੁਣਨਾ,,😢 ਮੂਸਾ ਜੱਟ ਕਿਸੇ ਤੋਂ ਨੀ ਘੱਟ ❤ ਜਿੱਥੇ ਵੀ ਹੈ ਰੱਬ ਖ਼ੁਸ਼ ਰੱਖੇ ਵੀਰ ਨੂੰ 😢।
ਸਿੱਧੂ ਬਾਰੇ ਗੱਲਾਂ ਚਾਹੇ ਸਾਨੂੰ ਸਾਰੀ ਉਮਰ ਸੁਣਾਈਂ ਜਾਓ, ਕਦੀ ਵੀ ਅੱਕ ਨੀ ਸਕਦੇ, ਮਿਸ ਯੂ ਸਿੱਧੂ ਵੀਰ😢
ਇਥੋਂ ਚੈੱਕ ਕਰ ਰੁੱਤਬਾ ਸਿੱਧੂ ਮੁਸੇਵਾਲੇ ਜੱਟ ਦਾ ❤
ਹੰਕਾਰ ਨਹੀਂ ਇਹ ਰੁਤਬਾ ਮੂਸੇਵਾਲੇ ਦਾ 🙏❤️
He's so humble , natural nd down to earth person ... we all love sidhu .his voice ,his looks ,his charming smile..especially i like his straightforward lyrics and talks.
No one can forget him .... @justiceforsidhumoosewala
ਜਨਮ ਦਿਨ ਮੁਬਾਰਕ ਜੱਟਾ ❤❤ਤੂੰ ਤਾਂ ਉੱਪਰ ਬੈਠੇ ਨੇ ਵੀ ਸਾਨੂੰ ਤੋਫਾਹ ਦੇਤਾ
Very well said about Sidhu Moosewala….. love you Sidhu Moosewala… 🙏🏻🙏🏻🙏🏻🙏🏻🙏🏻
Happy birthday The legend sidhu moosewala veere....and bebe bapu ji apni sehat da dhyan rakhna .tuhanu dekh k sada v man bhar janda ..sidhu nu tuhade vich dekhde asi.....justice for sidhumoosewala
ਰਹਿਦੀ ਦੁਨੀਆ ਤੱਕ ਰਹਿਣਾ ਸਿੱਧੂ ਵੀਰੇ ਨੇ ❤🕊️
Sidhu Always in our heart, Miss you Bro❤....Legends Never Die!
Jehre energy sidhu de songs ch oh ta energy drink ch v haini mere avdi example a kal hi ik news mili jo sun k sari mere dunia hill gyi eda lgya edo ta marja bs fir sara din sidhu de song’s repeat ta chle fir ja k positivity mile always live in heart never forgotten ❤
ਜਿੰਦਗੀ ਸ ਜੰਗਨਾਮਾ ਫਿਰੇ ਲਿਖਦਾ ਬਹੁਤਿਆਂ ਨੇ ਸਾਹਿਬ ਅਤੇ ਹੀਰਾਂ ਲਿਖੀਆਂ ❤️⛳
💔🥺
Kinne khushnaseeb c eh sub log jo sidhu nu mile ❤
Miss you jattaa❤
ਸਿੱਧੂ ਬਾਈ ਤਾਂ ਹਰ ਇਕ ਦੇ ਖੂਨ ਰਚ ਗਿਆ❤
@sidhu moosewala #sidhu moosewala ❤❤❤❤❤ SIDHU MOOSEWALA WO RANG HAI JO CHAR K UTRAY NAA 💯👑
ਜਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ ਬੜਿਆਂ ਨੇ ਸਹਿਬਾ ਅਤੇ ਹੀਰਾਂ ਲੀਖੀਆ💯⛳⚡👀
Legends never die....🎂👑🕊Sidhu forever ❤❤❤♾️
Happy birthday to the biggest star for the international music industry ❤miss you big moose RIP legend
Veer ji sidhu bhai ek soch c.......hun apan ta hor koi v sunnana shad dita..... missing sidhumoosewala from heat
No one can replace paji @sidhu_moosewala ♾️❤️live forever in our hearts 🥺❤️
Dil bhut kr rhea kuj Sidhu lyi likha❤️...pr eda de words hi nhii bne jo Sidhu nu explain kr skn...phle din ton laike ajj tak...nd hmesha jina time saah chlde ne....Sidhu hi dil ch rhu❤️...i.m proud to be his fan since the day one...fan is not appropriate word...Sidhu has devotees❤️...
#justiceforsidhumoosewala🙏💫