Sidhu Moose wala ਦੀ 28 May 2022 ਨੂੰ ਹੋਈ ਸੀ Last Interview, ਕੀ ਸੀ ਸਿੱਧੂ ਦੇ ਅਖੀਰ ਬੋਲ | Lok Opinion

Поділитися
Вставка
  • Опубліковано 27 тра 2023
  • Lok Opinion , Please Like Share And Support Us For More Updates
    #Lokopinion #sidhumoosewala #sidhumoosewalaexclusiveinterview #sidhumoosewalalatestvideo #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
    TITLE :- Sidhu Moose wala ਦੀ 28 May 2022 ਨੂੰ ਹੋਈ ਸੀ Last Interview, ਕੀ ਸੀ ਸਿੱਧੂ ਦੇ ਅਖੀਰ ਬੋਲ | Lok Opinion
    punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
    keywords:-
    afsana khan,
    afsana khan new song,
    afsana khan song,
    afsana khan sidhu moose wala,
    afsana khan sidhu moose wala song,
    afsana khan live,
    afsana khan and sidhu moose wala,
    afsana khan after sidhu moose wala death,
    sidhu moosewala,
    sidhu moosewala father,
    saidhu moosewala mother,
    moosa village,
    emotional speech,
    Sidhu moosewala camp,
    vaar,
    vaar by moosewala,
    sidhu moose wala new song,
    sidhu moose wala,
    sidhu moose wala song,
    sidhu moose wala all song,
    sidhu moose wala ringtone,
    sidhu moose wala new song 2023,
    sidhu moose wala gana,
    sidhu moose wala new song mera naam,
    sidhu moose wala reaction,
    sidhu moose wala ke gane
    All © Copyright Lok Opinion

КОМЕНТАРІ • 716

  • @naharzak.1477
    @naharzak.1477 Рік тому +937

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔

    • @B.014
      @B.014 Рік тому +24

      ਸਿੱਧੂ ਬਾਈ ਦਿਲ ਦਾ ਮਾੜਾ ਨਹੀ ਸੀ
      ਤਾਂ ਹੀ ਮਾੜੀ ਹੋਈ
      ਉਸ ਮਾਂ ਬਾਪ ਦਾ ਕੀ ਕਸੂਰ ਸੀ ਜਿੰਨਾ ਦੇ ਜਿਉਣ ਦਾ ਸਹਾਰਾ ਖੋ ਲਿਆ
      ਮੈਂ ਜਦ ਅੰਟੀ ਅੰਕਲ ਜੀ ਦੀ ਕੋਈ ਵੀਡੀਓ ਦੇਖਦਾ ਹਾਂ
      ਵਿਚਾਰੇ ਦੁਖ ਦੀਆ ਗੱਲਾਂ ਕਰਦੇ ਝੱਲੇ ਨੀ ਜਾਂਦੇ ਵਾਹਿਗੂਰੂ ਜੀ ਮੇਹਰ ਕਰਨ 🙏🙏🙏

    • @rinkuspall6711
      @rinkuspall6711 Рік тому +14

      ਤਾਹੀਂ ਤਾਂ ਮਾੜੀ ਹੋਈ ਹੈ

    • @sthiara5525
      @sthiara5525 Рік тому

      ​,, mp@MNNiMOHIE47❤n

    • @jaswindersidhu6789
      @jaswindersidhu6789 Рік тому +2

      ❤ਓ

    • @preetiarora5808
      @preetiarora5808 Рік тому +10

      Mere bai ne ta avdi interview suni v nahi honi duje din ta sanu saria nu bai alvida keh gya interview channel te aun te 3ja4 din lag jande a miss u bro

  • @yuvi-jc7hu
    @yuvi-jc7hu 7 місяців тому +43

    ਹਾਏ ਰੱਬਾ ਸਾਡਾ ਹੀਰਾ ਤੂੰ ਕਿੱਥੇ ਲੈ ਗਿਆ ਮਿਸ ਯੂ ਸਿੱਧੂ ਬਾਈ

  • @parwindersingh7060
    @parwindersingh7060 11 місяців тому +86

    ਸੂਰਮੇ ਤਾ ਆਂਓਦੇ ਆਂ ਪੰਜਾਬ ਸਿਆਂ ,! ਪਰ ਸਾਥੋ ਸਾਭੇ ਨੀ ਜਾਦੇ ❤💔 ਸਿੱਧੂ ਦੀਪ ਸਿੱਧੂ

  • @BaljitSingh-mn1rr
    @BaljitSingh-mn1rr 11 місяців тому +56

    ਬਾਈ ਦੇ ਚੇਹਰੇ ਤੇ ਦੁੱਖ ਸਾਫ ਦਿੱਖ ਰਿਹਾ ਪਰ ਸਾਡੇ ਲੋਕਾ ਨੂੰ ਕਦਰ ਨਹੀਂ ਕਰਨੀ ਆਈ ਬਾਈ ਦੀ 😢

    • @happybanga6903
      @happybanga6903 9 місяців тому +1

      Shi gl aw veer g ❤❤💔💔💔💔💔💔

  • @musicgolde5911
    @musicgolde5911 7 місяців тому +58

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y

  • @kulwinderkaurdhaliwal2542
    @kulwinderkaurdhaliwal2542 Рік тому +257

    ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਵਾਹਿਗੁਰੂ ਵਾਹਿਗੁਰੂ 😭😭😭😭😭😭😭

  • @pb43samrala
    @pb43samrala Рік тому +302

    ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️

  • @Beat_music123
    @Beat_music123 10 місяців тому +19

    ਜਿਹਦੀ ਰਗਾ ਵਿਚ ਫਤਹਿ,ਉਹ ਹਾਰਦੇ ਨਹੀਂ ਹੁੰਦੇ ⛳

  • @bobybans3471
    @bobybans3471 Рік тому +87

    ❤ ____ ਸੂਰਮੇ ਮਰਦੇ ਨਹੀ , ਜਹਾਨ ਤੋਂ ਅਮਰ ਹੋ ਜਾਦੇ

  • @amritpalaujla1265
    @amritpalaujla1265 Рік тому +99

    ਮਾਨਸਾ ਵਾਲਿਉ ਸਾਰੀ ਉਮਰ ਪਛਤਾਉਣਾ ਏ ਜੇ ਜੀਤਾ ਦਿੰਦੇ ਬਾਈ ਸਾਡੇ ਵਿੱਚ ਹੁੰਦਾ ਨਾਲੇ ਮਾਨਸਾ ਨੂੰ ਕਲੈਫੋਰਨੀਆ ਬਣਾ ਦਿੰਦਾ

  • @inderjeetGrewaL999
    @inderjeetGrewaL999 Рік тому +61

    ਇਹ ਕੋਈ ਆਮ ਰੂਹ ਨਹੀਂ ਸੀ । ਛੋਟੇ ਵੀਰ ਅਰਗੇ ਸ਼ੂਰਵੀਰ ਯੋਧੇ ਕੋਈ ਹੀ ਮਾਂ ਜੰਮਦੀ ਆ ।

  • @navkaur9031
    @navkaur9031 Рік тому +160

    ਬਾਈ ਹਮੇਸ਼ਾ ਦਿਲਾਂ ਵਿਚ ਜਿਊਂਦਾ ਰਹੂਗਾ ❤

  • @mrgurtejsinghmyfavouriteyo5593
    @mrgurtejsinghmyfavouriteyo5593 Рік тому +54

    ਹੀਰਾ ਬੰਦਾ ਸੀ ਬਾਈ ਮੁਸੇਵਾਲਾ ਜੀ

  • @romycanada
    @romycanada 11 місяців тому +46

    ਜਿਸੁ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ॥
    ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ॥☬॥

  • @satinsingh2322
    @satinsingh2322 Рік тому +143

    ਅਣਖ ਨਾਲ ਜਿਉ ਕੇ ਜਿੰਦਗੀ ਚਲਿਆ ਜੱਟ ਨੀ 😢😢😢
    ਮੁੜ ਆਜਾ ਵੀਰੇ ਆ ਵੇਂ 😢😢😢😢😢

  • @tegazeez5748
    @tegazeez5748 Рік тому +126

    ਵਾਹ ਵਾਹ ਸਿੱਧੂ ਮੂਸੇਵਾਲਾ ਦਿਲਾਂ ਚ ਜਿਉਂਦਾ ਰਹੇਗਾ।❤❤❤❤❤

  • @anokhsingh6049
    @anokhsingh6049 10 місяців тому +18

    ਕਿੰਨੀ ਵਧੀਆ ਸੋਚ ਸੀ

  • @hpkingz273
    @hpkingz273 Рік тому +103

    ਸਿੱਧੂ ਨੂੰ ਤੇ ਓਹਦੇ ਮਾਪਿਆਂ ਨੂੰ ਅੱਜ ਦੀ ਘੜੀ ਕੁਝ ਖਿਆਲ ਨਈ ਸੀ ਕਿ ਆਉਣ ਵਾਲੇ ਅਗਲੇ ਦਿਨ ਓਹਨਾ ਨਾਲ ਅੱਗੇ ਕੀ ਭਾਣਾ ਵਾਪਰਨਾ 💔 ਵਾਹਿਗੁਰੂ ਮੇਹਰ ਕਰਨ... ਦਿਨ ਤਰੀਕਾਂ ਮੁੜ ਮੁੜ ਆ ਜਾਂਦੇ ਪਰ ਬੰਦਾ ਗਿਆ ਕਦੇ ਨਈ ਮੁੜਦਾ 🔚
    #JusticeForSidhuMoosewala

    • @baldevbhullar2394
      @baldevbhullar2394 Рік тому +5

      ਵਾਹਿਗੁਰੂ,ਪਤਾ, ਹੁੰਦਾ ਸੇ, ਸਿਧੂ ਨੇ ਮਰ, ਜਾਣਾ,ਇਕ,ਦੀ, ਮੈਂ,ਦੋ,ਜਮਦੀ‌,ਕਿਤੋ‌,ਆ,ਜਾਹ,ਸਿੱਧੂਆਂ,ਉਹੇ‌,ਠੰਡ,ਪਾ,ਦੇ, ਮਾਂ, ਦੇ,ਆਕੇ,ਭੁਲ,ਹੋਗੲਈ,ਸਿੱਧੂਆਂ,ਪਤਾ, ਨਹੀਂ ਸੀ,ਐ,ਹੋ,ਜਾਉ,

    • @ParminderSingh-jz4uf
      @ParminderSingh-jz4uf 7 місяців тому +1

      ਬਾਈ ਰੱਬ ਦੇ ਘਰ ਕਿਸੇ ਚੀਜ ਦਾ ਘਾਟਾ ਨਹੀਂ ਅਗਰ ਉਹ ਚਾਹੇ ਤਾਂ ਸਿੱਧੂ ਬਾਈ ਵਾਪਿਸ ਵੀ ਆ ਸਕਦਾ। ਰੱਬ ਲੰਬੀ ਉਮਰ ਬਖਸ਼ੇ ਮਾਤਾ ਪਿਤਾ ਨੂੰ।
      ਵਾਹਿਗੁਰੂ ਜੀ ਭਲੀ ਕਰਨਗੇ।

  • @kanwardeepsingh9819
    @kanwardeepsingh9819 10 місяців тому +14

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @gurjeetsingh9370
    @gurjeetsingh9370 Рік тому +34

    ਬਿਲਕੁਲ ਸਹੀ ਗੱਲ ਹੈ ਬਾਈ ਦੀ ਸਾਡੇ ਬੱਚੇ ਨੌਕਰੀ ਲਈ ਯੋਗ ਨਹੀ ਹੁੰਦੇ ਚੰਗੀਆ ਨੌਕਰੀਆ ਲਈ ਜਿੰਨੇ ਨੰਬਰ ਚਾਹੀਦੇ ਉਨਾਂ ਹੁੰਦੇ ਨਹੀਂ ,ਬਿਹਾਰ ,ਦੇ ਕੇਰਲ ਦੇ ਬੱਚੇ ips ,ias ,ਬਣਦੇ ਪਏ ਨੇ

  • @sanjeevsalwan4952
    @sanjeevsalwan4952 Рік тому +55

    ਹਾਏ ਓ ਰੱਬਾ ਦਿਲ ਨਹੀਂ ਮੰਨਦਾ ਬਾਈ ਦੁਨੀਆ ਤੋਂ ਚਲਾ ਗਿਆ ੨੫ ਮਈ ਮੇਰਾ ਵੀਰ ਜੀ ਇਸ ਦੁਨੀਆਂ ਤੋਂ ਤੁਰ ਗਿਆ ਸੀ ਕੱਬਡੀ ਪਲੇਰ ਸੀ ਉਸ ਤੋਂ ਬਾਦ ਸਿਧੂ 22 😭😭😭😭

  • @karmisidhu9504
    @karmisidhu9504 7 місяців тому +12

    ਜੱਟਾ ਤੈਨੂੰ ਸਿਲੂਉਟ ਆ ਪਰ ਤੂੰ ਜੱਟਾ ੨ ਸਾਲਾ ਚ ਇੰਡਸਟਰੀ ਹਿਲਾਕੇ ਰੱਖਤੀ ਸੀ ਜੱਟਾ ... 😢😢😢😢#justiceforsidhumoosewala

  • @deepkotiya8099
    @deepkotiya8099 10 місяців тому +34

    ਲੋੜ ਤੋਂ ਵੱਧ ਸੱਚ ਬੋਲੀ ਗਿਆ ਬਾਈ ਦੁਨੀਆ ਵਰਗਾ ਹੋ ਜਾਂਦਾ ਕਮਲਿਆ ਮਾਪਿਆਂ ਕੋਲ ਰਹਿਦਾ

  • @7rphotography114
    @7rphotography114 10 місяців тому +28

    ਪਤੰਦਰਾ ਉਮਰ ਤੋ ਜਿਆਦਾ ਸਿਆਣਾ ਹੋ ਗਿਆ ਤਾਹਿ ਤਾਂ ਉਮਰ ਘੱਟ ਗਈ 😢

  • @deepachahal8048
    @deepachahal8048 Рік тому +45

    ਜੱਟਾ ਤੂੰ ਵਾਪਸ ਆਜਾ
    Legend never 💔 die ਸਿੱਧੂ ਬਾਈ

  • @Balwindersingh-cq7sd
    @Balwindersingh-cq7sd Рік тому +30

    Great personality sidhu moose wala😢😢 miss you bai ji ਜੋ ਬੋਲਿਆ ਸੱਚ ਬੋਲਿਆ ਇੱਕ ਸੱਚਾ ਸਿਪਾਹੀ

  • @Amrit_Ami
    @Amrit_Ami 8 місяців тому +11

    ਝਾੜੂ ਆਲਿਆ ਨੂੰ ਵੋਟ ਨਹੀਂ ਪਾਉਣੀ ਕਦੇ ਵੀ । ਬਾਈ ਦੋ ਸਾਲ ਹੋ ਚੱਲੇ ਇਨਸਾਫ ਨਹੀਂ ਮਿਲਿਆ ਬਾਈ ਤੁਹਾਡਾ 😢 । ਰੱਬ ਝਾੜੂ ਦਾ ਕੱਖ ਨਾਹ ਛੱਡੇ ਕਰਦੇ ਤੀਲਾ ਤੀਲਾ , ਬਸ ਇਹੋ ਈ ਅਰਦਾਸ ਬੇਨਤੀ ਰੱਬ ਅੱਗੇ।

  • @GurnamSingh-nr4nk
    @GurnamSingh-nr4nk 11 місяців тому +16

    ਦਿਲ ਦਾ ਬਾਦਸ਼ਾਹ ਬੰਦਾ

  • @RajwinderProduction
    @RajwinderProduction 10 місяців тому +19

    ਯਾਰ ਮੈ ਮਰ ਜਾਂਦਾ ਇਹ ਵਧੀਆ ਸੀ ਪਰ ਤੂੰ ਨਾ ਮਰਦਾ 😔 ਯਾਰ ਆਜਾ ਵਾਪਿਸ ਮੁੜ ਆ ਦੁਬਾਰਾ

  • @amarjeetsingh7561
    @amarjeetsingh7561 Рік тому +75

    Miss you beta. Come back putter. ਰੋਜ ਜਦ ਆਥਣ ਦਾ ਤਾਰਾ ਅੰਬਰਾਂ ਤੇ ਚੜ੍ਹੇਗਾ ਕੋਈ ਯਾਦ ਤੈਨੂੰ ਕਰੇਗਾ ਪਰਦੇਸ ਵੱਸਣ ਵਾਲਿਆ।

  • @Gurdeep.pro-2017
    @Gurdeep.pro-2017 Рік тому +51

    ਸ਼ੁਭਦੀਪ ਕਹਿੰਦਾ ਦੇਖਦੇ ਆ ਕੱਲ ... ਅਖੀਰ ਚ ...ਪੱਤਰਕਾਰ ਕਹਿੰਦਾ ਫੇਰ ਆ ਜਾਂਦੇ ਅਸੀ ..ਕਹਿੰਦਾ ਫੇਰ ਕਾਹਨੂੰ ਆਉਣਾ...ਕੁਦਰਤ ਮਨੁੱਖ ਦੇ ਮੂੰਹ ਚੋਂ ਉਹ ਗੱਲਾਂ ਕਢਾ ਦਿੰਦੀ ਏ....ਲਬ ਜੁ ਛੋਟੇ ਵੀਰ ..ਤੇਰੇ ਬਚਪਨ ਤੋ ਲੈ ਅਖੀਰ ਤੱਕ ਦੇ ਸ਼ਫਰ ਨੂੰ ਨੇੜੇ ਤੋਂ ਦੇਖਿਆ

  • @daljitsingh1968
    @daljitsingh1968 8 місяців тому +7

    ਸਾਡਾ ਛੋਟਾ ਵੀਰ ਦਿਲ ਦਾ ਸ਼ਿਸ਼ਾ ਸੀ ❤ ਵਿੱਚ ਹੋਣਾ? ਤੇ ਉਸ ਦਾ ਆਪਣੇ ਆਪ ਸਾਡੇ ਵਿੱਚ ਹੋਣਾ ਬਹੁਤ ਅਲੱਗ ਗੱਲ ਆ ❤ ਵਿੱਚ ਨਸ਼ੈ ਵਾਂਗ ਤੋੜ ਲੱਗੀ ਰਹਿੰਦੀ ਆ ਜਦ ਤੈਨੂੰ ਗੱਲ ਕਰਦੇ ਨੂੰ ਦੇਖ ਦੇ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਵਾਰ ਨੂੰ...........??

  • @Thealtafmalik_
    @Thealtafmalik_ Рік тому +32

    Miss you Sidhu moose wala 😭😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @user-is7dv6pu8v
    @user-is7dv6pu8v Рік тому +47

    ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ 🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️😭😭😭😭😭😭😭😭😭😭😭

  • @jagdeepsinghjagdeep1304
    @jagdeepsinghjagdeep1304 8 місяців тому +16

    Legend never die.. hmesha dila ch rhega rehndi duniya tak duniya miss krdi rhegi Sidhu moosewala 22 ❤

  • @lakhadallewala7086
    @lakhadallewala7086 Рік тому +17

    ਦੂਜੀ ਵਾਰ ਖੋਹ ਲਿਆ ਕੋਹਿਨੂਰ ਹੀਰਾ😭😭😭

  • @AaZaad_Parindey
    @AaZaad_Parindey Рік тому +135

    Black Day for whole Sidhu Mooseywala’s Fans & Family😢😢
    Rest in Power Sidhu Mooseywala Jindjaan

  • @hamzabaloch6982
    @hamzabaloch6982 Рік тому +34

    Black day hai Sidhu moose Wala aap hamesha hamary Dil me zinda raho gay you are a great legend we never forget you respect from Pakistan

  • @Simran_sandhu.307
    @Simran_sandhu.307 5 місяців тому +5

    #justiceforsidhumoosewala
    Miss you veere #legendneverdie😔🙏🏻 #wmk

  • @FolkGeetPunjab
    @FolkGeetPunjab Рік тому +51

    Bai teri ch halimi bahut c.
    Miss u always and love you veer
    Legend never die.justic for Sidhu Moose wala Bai

  • @VishalKumar-up9cq
    @VishalKumar-up9cq 10 місяців тому +10

    Aive nhi legend kehnde 22 nu❤ legend for a reason ❤❤#justiceforsidhumoosewala

  • @amrit9969
    @amrit9969 10 місяців тому +5

    ਵਾਹਿਗੁਰੂ ਕਿਸੇ ਤਰੀਕੇ ਨਾਲ ਵੀ ਤੈਨੂੰ ਵਾਪਿਸ ਭੇਜ ਦੇਵੇ ਛੋਟੇ ਵੀਰ😥😥😥😥😥😥

  • @jasvirjassi7041
    @jasvirjassi7041 9 місяців тому +13

    Justice for Sidhu moosewala 😢legends never die 🙏

  • @rajpalsinghbrar7080
    @rajpalsinghbrar7080 11 місяців тому +9

    ਬਹੁਤ ਵਧੀਆ ਗੱਲਾਂ❤

  • @ramandeepkour1931
    @ramandeepkour1931 7 місяців тому +7

    Legend never die justice for Sidhu moose Wala ♥️♥️♥️ miss you Jatta 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 legend

  • @bhaveshopgaming9247
    @bhaveshopgaming9247 Рік тому +14

    Yaar vote daal dete agar moose pind wale to aaj ye din na dekhna hota. Bohot kaint insaan c yaar 💔❤️

  • @virdi.47
    @virdi.47 Рік тому +49

    ਚੋਬਰ ਦੇ ਚਿਹਰੇ ਉੱਤੇ ਨੂਰ ਦਸਦਾ ...❤️‍🩹

  • @hitenderantil6886
    @hitenderantil6886 Рік тому +29

    Inna such koi nii bol sakda, eh jigra es sher vich hii sii❤

  • @Gillhunivlogs
    @Gillhunivlogs 10 місяців тому +3

    ਦਿਲ ਦਾ ਨੀ ਮਾੜਾ ਸਾਡਾ ਸਿੱਧੂ ਮੂਸਾ ਵਾਲਾ ਬਾਈ ❤️❤️🙏🙏

  • @user-sl4og8ub7z
    @user-sl4og8ub7z Рік тому +18

    ਵਾਈ ਏ ਘਾਟਾ ਕਦੇ ਪੁਰਾ ਨੀ ਹੋਨਾ

  • @ParminderSingh-jz4uf
    @ParminderSingh-jz4uf 7 місяців тому +2

    ਪੱਤਰਕਾਰ ਬਾਈ ਜੀ ਨੂੰ ਕਹੋ ਕਿ ਕਮ ਸੇ ਕਮ ਪ੍ਰਸ਼ਨ ਤਾਂ ਨਵੇਂ ਲੱਭ ਲਿਆਇਆ ਕਰਨ। ਏਨਾਂ ਗੱਲਾਂ ਦੇ ਜਵਾਬ ਬਾਈ ਬਹੁਤ ਵਾਰੀ ਚੁੱਕਿਆ।

  • @rbrar3859
    @rbrar3859 Рік тому +23

    ਵਾਹਿਗੁਰੂ ਜੀ ਮੇਹਰ ਕਰੇ।

  • @charanpreetgill1666
    @charanpreetgill1666 Рік тому +43

    Ik ik galkine pyarr te tark naal kahi y ne 😢👌👌miss you jatta oyee 😭

  • @AmrikSingh-kh8yx
    @AmrikSingh-kh8yx 8 місяців тому +2

    ਬਿਲਕੁਲ ਸੱਚੀਆਂ ਗੱਲਾਂ ਕਰਦਾ ਵੀਰ

  • @AnitaRani-zh3dz
    @AnitaRani-zh3dz Рік тому +25

    He talks best on education system ❤❤❤

  • @ranaheerakhan8931
    @ranaheerakhan8931 11 місяців тому +12

    Sidhu Moseewala Was a very great beautiful excellent and have a beautiful Wonderful Personality. He was always alive in the heart of his fine. ❤🎉🎉🎉

  • @sammydeluxe420
    @sammydeluxe420 Рік тому +21

    WAHEGURU🙏🏼🙏🏼 BLESS MY LEGEND SIDHU MOOSE WALA 🕊️🕊️🕊️🕊️❤️❤️❤️❤️

  • @jasbirsinghsandhu6211
    @jasbirsinghsandhu6211 Рік тому +3

    ਦਿਲ ਦਾ ਨਹੀ ਸੀ ਮਾੜਾ ਪਰ ਅੜਬ ਸੁਬਾ ਸੀ ਮੂਸੇਵਾਲੇ ਦਾ ਮਾਨਸਾ ਵਾਲਿਉ ਜੇ ਵੋਟਾ ਪਾਕੇ ਜਿਤਾ ਦਿਦੇ ਤਾ ਅੱਜ ਜਜਿਉਦਾ ਹੁਦਾ ਜੱਟ ਮੂਸਾ

  • @ManjeetKaur-dx7mc
    @ManjeetKaur-dx7mc 5 місяців тому +2

    ਕਿੰਨਾ ਸਿਆਣਾ ਪੁੱਤ ਸੀ ਰੱਬਾ ਉਮਰ ਤੌ ਵੱਧ 😢😢😢😢😢

  • @bhageshdadwal9747
    @bhageshdadwal9747 11 місяців тому +22

    ਜੱਦ ਆਪਣੇ ਹੀ ਗੱਦਾਰ ਹੋਣ ਤਾਂ ਭਾਈ ਤੇਰਾ ਕੀ ਜ਼ੋਰ ਸੀ 🥺🥺

  • @satnamsingh-mi6wi
    @satnamsingh-mi6wi Рік тому +15

    Justice for sidhu bai😢😢😢😢❤

  • @narindersidhu8804
    @narindersidhu8804 6 місяців тому +3

    Sidhu moose wala legend ❤❤❤❤❤❤❤

  • @user-is7dv6pu8v
    @user-is7dv6pu8v Рік тому +13

    Miss u sidhu moose wala bai forever ❤️❤️❤️❤️❤️😭😭😭😭😭😭

  • @geetarani4022
    @geetarani4022 7 місяців тому +5

    Real hero c 22

  • @rajwinderkaurnijjer749
    @rajwinderkaurnijjer749 Рік тому +34

    Sidhu veer legend never die ❤👑❤️

  • @PK-jn5qw
    @PK-jn5qw 8 місяців тому +8

    Listening to him on 10/16/23 😢 ❤❤❤❤❤❤❤❤❤❤❤❤❤❤

  • @inderwebhagta2938
    @inderwebhagta2938 10 місяців тому +2

    Nice 👍 ਗੱਲਾਂ ਗੁ ਡ ਬਾਈ ਜੀ

  • @BaldevSingh-ry5ly
    @BaldevSingh-ry5ly Рік тому +13

    Legend never die
    Zindabad Sidhu saab

  • @sunny_08wala
    @sunny_08wala Рік тому +37

    ਇੱਕ ਵਾਰ ਫਿਰ ਤੋਂ ਸਾਡੇ ਕੋਲ ਕੋਈਨੂਰ ਦਾ ਹੀਰਾ ਖੋਹ ਲਿਆ ਗਿਆ ਼਼ ਪੰਜਾਬ ਸਿਆਂ

    • @satnamsroya4531
      @satnamsroya4531 Рік тому

      G😊😊😂😂r😂😂😂😂😂😂😂😂😂😂

  • @BalvinderKour-dr2fc
    @BalvinderKour-dr2fc Рік тому +11

    Waheguru ji Waheguru ji Waheguru ji Waheguru ji sidhu moosewala justicia for sidhu moosewala miss you legend never die ❤❤❤❤❤❤❤

  • @amandeepkaur4431
    @amandeepkaur4431 11 місяців тому +17

    Legend never die ❤️💯 always in our heart ❤️

  • @narindersinghsidhu6511
    @narindersinghsidhu6511 10 місяців тому +2

    LENGEND NEVER DIE SIDHU MOOSE WALA BHAI

  • @anmoldeepsinghsidhu3880
    @anmoldeepsinghsidhu3880 Рік тому +14

    Biggest motivation ❤

  • @mohandhaliwal9812
    @mohandhaliwal9812 Рік тому +24

    We miss you 😢shubhdeep singh sidhu moose wala greatest of all time ❤️❤️

  • @savgunbains8630
    @savgunbains8630 7 місяців тому +4

    Ooo yar tanu ta sare maran to bad he janan lge maran to pela ta sare hate he karde se♥️ love you jatta😇🥺

  • @kaurjatti2002
    @kaurjatti2002 Рік тому +54

    Miss you Sidhu Legend 😭😭😭

  • @officialrohit5387
    @officialrohit5387 9 місяців тому +3

    Long Live Sidhu Moosewala ❤️

  • @navneetkaur8499
    @navneetkaur8499 Рік тому +8

    Aj tanu yaad krky bhut roe luv u ❤

  • @mayursethi7820
    @mayursethi7820 Рік тому +17

    Miss you legend #justiceforsidhumoosewala

  • @nitindhillon-xv5ip
    @nitindhillon-xv5ip Рік тому +15

    Miss you Sidhu moose wala Bhai 😭😭

  • @gurkiratsinghmaan2779
    @gurkiratsinghmaan2779 Рік тому +52

    Legends never die😢😢😢😢😢

  • @SukhwinderSingh-iw5rp
    @SukhwinderSingh-iw5rp Рік тому +5

    Punjab da sher sidhu bai ji

  • @sandeepkour7605
    @sandeepkour7605 Рік тому +10

    Justice for sidhu moosewala bhai ji

  • @deepakgill5911
    @deepakgill5911 8 місяців тому +3

    #justiceforsidhumossewala

  • @bittusingh7513
    @bittusingh7513 Рік тому +3

    ਸਿੱਧੂ ਬਾਈ ਹਾਰਦਾ ਨਹੀਂ ਸੀ ਕਾਂਗਰਸ ਪਾਰਟੀ ਚ ਸਾਮਲ ਹੋਣ ਕਰਕੇ ਹਾਰ ਗਿਆ ਅਜ਼ਾਦ ਖੜ੍ਹਾ ਹੋ ਜਾਂਦਾ ਤਾਂ ਵੀ ਜਿੱਤ ਜਾਂਦਾ

  • @FolkGeetPunjab
    @FolkGeetPunjab Рік тому +20

    Waheguru sada e Fateh rakhey Bai teri

  • @chahalch-mj6kb
    @chahalch-mj6kb Рік тому +18

    ਦੀਪ ਸਿੱਧੂ ਅੰਮੀ੍ਤਪਾਲ ਤੇ ਸਿੱਧੂ ਮੂਸੇਵਾਲੇ ਦੀ ਅਾਖਰੀ ੲਿਟਰਵਿਓੂ ਮੱਕੜ ਨਾਲ ਹੀ ਹੋੲੀ ਸੀ ਮੈਨੂੰ ਲੱਗਦਾ ਕਿ ਮੱਕੜ ਵੀ ਸਰਕਾਰੀ ਦੱਲਾ ਪੰਜਾਬ ਪੱਖੀ ਸੋਚ ਰੱਖਣ ਵਾਲੇ ਨੌਜਵਾਨਾ ਦੀ ਅਾਖਰੀ ੲਿਟਰਵੀਓੂ ਅਾਖਰਕਾਰ ਮੱਕੜ ਨਾਲ ਹੀ ਕਿਓੁ ਹੁੰਦੀ ੲੇ ਗੱਲ ਸੋਚਣ ਵਾਲੀ ੲੇ ????👔🙇🙇🙇🙇

    • @hemi_purewal
      @hemi_purewal Рік тому +4

      Deep sidhu amritpal sarkari dalle c ohna nu sidhu nal compare nal na kr

  • @manjitsinghnice9197
    @manjitsinghnice9197 Рік тому +25

    ਸਾਰੀ ਉਮਰ ਲਈ ਲਾਹਣਤਾ ਖੱਟ ਲਿਇਆ ਮਾਨਸਾ ਵਾਲਿਆਂ ਨੇ

  • @bobbysidhu
    @bobbysidhu Рік тому +95

    Legend never dies 😢

  • @jitsingh8827
    @jitsingh8827 Рік тому +24

    Miss you Sidhu moosewala

  • @jaspreetjassisingh1465
    @jaspreetjassisingh1465 Рік тому +10

    Love you y Miss you sidhu musa ala Amer rahh ❤️😢

  • @rajveerdangi8325
    @rajveerdangi8325 Рік тому +4

    Miss you bhai apki har cheej hi hit hai bhai miss you dil se esa lagta hai bs ap bolo or sunte rahe apko miss you bai

  • @simiyadav1911
    @simiyadav1911 10 місяців тому +2

    Love u veer sidhu moosewala

  • @danishtabassum3
    @danishtabassum3 Рік тому +11

    He is looking so low and sad, never seen him this low 💔😢

  • @THEGAGUTV
    @THEGAGUTV Рік тому +15

    Miss you sidhu moose wala ji 😭😭

  • @JasbirSingh-vh8sl
    @JasbirSingh-vh8sl 11 місяців тому +3

    ਪੰਜਾਬ ਦੇ ਲੋਕਾਂ ਦੀ ਇਹ ਤ੍ਰਾਸਦੀ ਹੈ ਕਿ ਇਹੋ ਅਜਿਹੇ ਹੀਰੇ ਜਾਣ ਤੋਂ ਬਾਅਦ ਪਹਿਚਾਣਦੇ ਹਨ ਜਿਉਂਦੇ ਜੀਅ ਕੋਈ ਕਦਰ ਨਹੀਂ ਕਰਦੇ

  • @joginderlal297
    @joginderlal297 Рік тому +3

    Love you jaan sidhu moosewala 22 zindabad love you jaan

  • @GurtejSingh-xi1nf
    @GurtejSingh-xi1nf 8 місяців тому +3

    Sidhu bhai zindabad

  • @mallikabhadhar2813
    @mallikabhadhar2813 Рік тому +50

    We miss you 😢
    shubhdeep Singh Sidhu moose wala greatest of all time ❤

    • @Jhonisaab
      @Jhonisaab Рік тому

      ua-cam.com/users/shorts_Q0NYqfovrA?feature=share

    • @Jhonisaab
      @Jhonisaab Рік тому

      ua-cam.com/users/shorts_Q0NYqfovrA?feature=share

  • @diljyotk.grewal8272
    @diljyotk.grewal8272 7 місяців тому +2

    Sidhu is great legend !!