ਅੱਜ ਤੱਕ ਨਹੀਂ ਦੇਖਿਆ ਹੋਣਾ ਅਜਿਹਾ ਫਾਰਮ ਹਾਊਸ, ਵੱਡੇ ਵੱਡੇ ਮੰਤਰੀਆਂ ਦੇ ਫਾਰਮ ਹਾਊਸ ਵੀ ਕੁਝ ਨੀਂ ਸਰਦਾਰ ਜੀ
Вставка
- Опубліковано 23 тра 2021
- gary farm , punjab , sri fatehgarh sahib , india , arjinder singh jogi grewal , sikh , sikhism , tourist places in punjab , farm house , horses , jeep , nissan , old rajdoot , off roading , manwinder singh tiwana
ਆਪਾ ਸਭ ਨੂੰ ਜਾਣਾ ਚਾਹੀਦਾ ਹੈ ਗ਼ੈਰੀ ਸਾਬ੍ਹ ਨੂੰ ਸਪੋਟ ਕਰਨੀ ਚਾਹੀਦੀ ਹੈ ਵਿਰਸੇ ਨੂੰ ਸਾਂਭਣ ਲਈ ਬਹੁਤ ਮੇਹਨਤ ਕਰ ਰਹੇ ਨੇ ਬਹੁਤ ਵਧੀਆ ਵਿਚਾਰ ਹਲੀਮੀ ਨਾਲ ਭਰੇ ਹੋਏ ਹਨ 👍🙏❤️
He is very down to earth nd very well educated boy
He is very young boy but i think due to he never dye his hair very natural boy may God bless him.
@@dollymalkiat1 l
ਬਹੁਤ ਸੁੰਦਰ ਐ ਜੀ ਬਹੁਤ ਵਧੀਆਂ ਫਾਰਮ ਐ ਪਰ ਸੁਖਬੀਰ ਬਾਦਲ ਪਿੰਡ ਤੋ ਦੂਰ ਈ ਰੱਖਿਆ ਕਿਤੇ ਇਹ ਨਾ ਕਿਹ ਦੇ ਹਿੱਸਾ ਪਾਉ ਜੀ
@Sukhjeet singh Singh sukhiRight
😄😄😄👍
Beautiful par app address kyu nahi batate na telephone number dete ho
@@davinderbhatti1732 google pe gary farm search kar lo veere
@@davinderbhatti1732 village:Nanokey
20 kms from Nabha towards Bhadson (Patiala).
ਬਹੁਤ ਵਧੀਆ ਸੋਚ ਹੈ ਸਰਕਾਰ ਦੀ ਜਿਹਨਾਂ ਨੇ ਪਹਿਲਾਂ ਵਾਲਾ ਪੰਜਾਬ ਨਹੀਂ ਦੇਖਿਆ ਉਹ ਇਸ ਫਾਰਮ ਹਾਊਸ ਨੂੰ ਦੇਖ ਲੈਣ ਬਹੁਤ ਕੁੱਝ ਦੇਖਣ ਮਿਲਦਾ ਹੈ ਹੁਣ ਤਾਂ ਪੰਜਾਬ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਹੈ
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਾਣਕਾਰੀ ਲਈ ਬਹੁਤ ਵੱਡੀ ਕੋਸਿਸ਼ ਕੀਤੀ ਗਈ ਹੈ ਬਹੁਤ ਧੰਨਵਾਦ ਜੀ
ਸਰਦਾਰ ਸਾਹਿਬ ਦੀ ਸ਼ਿੱਦਤ ਨੂੰ ਸਲਾਮ
ਚੜ੍ਹਦੀ ਕਲਾ
ਬੁਹਤ ਸੋਹਣਾ ❤️ ਦਿਲ ਖੁਸ਼ ਹੋਗਿਆ ਦੇਖ ਕੇ ❤️ ਇਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਵੀ ਬੁਹਤ ਬੁਹਤ ਵਧੀਆ 🙏 ਵਾਹਿਗੁਰੂ ਤਰੱਕੀਆਂ ਬਖਸ਼ਣ ਤੇ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖਣ ਸੋਨੂੰ 🙏
ਰੂਹ ਨੂੰ ਸਕੂਨ ਮਹਿਸੂਸ ਕੀਤਾ ਦੇਖ ਕੇ ❤️ ਪੰਜਾਬੀ ਸਾਹਿਤ ਜ਼ਿੰਦਾਬਾਦ ❤️। ❤️ ਪੰਜਾਬ ❤️
ਵਾਹ ਦਿਲ ਖੁਸ਼ ਹੋ ਗਿਆ ਏਨੇ ਵੱਡੇ ਪ੍ਰੋਜੈਕਟ ਤੇ ਬਹੁਤ ਪੈਸਾ ਲੱਗਿਆ ਦਿਖਦਾ ਬਾਈ ਜੀ ਸ਼ਬਦ ਨਹੀਂ ਕਹਿਣ ਲਈ
ਬਹੁਤ ਵਧੀਆ ਲੱਗਾ ਫਾਰਮ ਇੱਕ ਤਾਂ ਕੁੱਤਾ ਨਲਕਾ ਜ਼ਰੂਰ ਲਾਉ ਬਾਕੀ ਫਾਰਮ ਵੇਖ ਕੇ ਬਚਪਨ ਯਾਦ ਆ ਗਿਆ
ਹੁਣ ਤਾਂ ਇਹ ਬਹੁਤ ਵਧੀਆ ਹੈ ਮੈਂ ਕੱਲ ਹੀ ਜਾ ਕੇ ਆਇਆ ਹਾਂ
....ਅਸੀਂ ਅਾਮ ਹੀ ਜਾਂਦੇ ਅਾਂ ਪ੍ਰੀ-ਵੈਡਿੰਗ ਸੂਟ ਲੲੀ...ਬਹੁਤ ਹੀ ਮਨਮੋਹਕ ਜਗ੍ਹਾ ਹੈ।
ਵਾਹ ਜੀ ਵਾਹ ਬਹੁਤ ਵਧੀਆ
We feel proud we neighbor of Nanoke our village is killer Majri khattra family we proude of Abjinder singh Grewal
ਸਰ ਜੀ ਬਹੁਤ ਵਧੀਅਾ ਜੀ
ਨਾਨੋਕੀ (ਭਾਦਸੋਂ) ਪਟਿਆਲਾ ਹੀ ਨਹੀਂ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਆ
Kisaan ektaa zindabadh 💪🏻💪🏻💪🏻💪🏻
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ।
Bahut pind dekhe but idan da pind kade nhi dekhya. Bahut mehnat kitti hai bajurgan ne. Dharti ch swarag banan lye bhut bhut shukriya.
Nannoki
Nabha Riyasat de Jaddi Sardaran cho ik 💎
Waheguru Ji Sabna Te Hamesha Meher Krna Ji God bless you Ji Wmk Ji Kisan Majdoor Unian Ekta Zindabaad Ji
Asi gya si praso gya si di home 🏡🏠 panja Sanu laka gya nanoki Sanu beautiful lagi Gary framsasi pic vi kici so beautiful 👍👍👍👍
Beautiful bohat hi wadiya farm tayaar Kitta Singh Sahib ji ❤️ khush ho Geya paterkaar sir video lai Aapji da bohat Dhanwaad ji 🙏
Patiale wale sahi bande ne sahi shonk ne 🙏🙏👍🏻👍🏻👍🏻👍🏻👌
Bhut he vadia kadm punjab lai 🙏
Bhut knowledge hai baba g nu...sab nu Sikh Leni chahidi
Very Nice Person ne Sardar ji
Guru de Peyare ne.... milyeaa c me
It is a multi purpose creation which reflects
True Punjabi culture .
I would call it a learning
Place/institute .
Sade pind te area di shaan bai Garry Grewal 👍.. Waheguru hor tarikke bakshe bai nu 🙏
veere Kehde City Ch Hai Eh!!??
@@sahilverma6112 eh veere Bhadson city (near Nabha) kol pind a Nanoki.. Bhadson ton 3 km door a ..pehla Sakrali pind aunda fer Nanoki
@@manindersinghkharoud1615 okll veer ji🙏🙏🙏
Dekh ke sachi man khush ho gyea
Sachi janatt aa
Super
Life ch ek bar pkkaa aouna chahunde aa
👌👌👌👌👌👌👌👌👌👌👌👌
ਬਹੁਤ ਵਧੀਆ ਉਪਰਾਲਾ ਹੈ
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ
Baba ji bhut pyaar nal bolde bhut mithi awaaj bapu ji di 🙏
bai ethe sara kujj hi dekhan nu mil gea bahut vadiya look tyar kari a bahut vadiya garry farm ....very nice look ji
All most so beautiful plays in Punjab very beautiful concept this form
I want to see this village with my family hopefully soon very nice hats off to owner nd his efforts 👌👌👍👍
ਖੂਬਸੂਰਤ
ਚੜ੍ਹਦੀ ਕਲਾ
ਬਹੂਤ ਵਧੀਆ ੳਪਰਾਲਾ ਕੀਤਾ ਬਾਈ ਦਾ
ਬਹੁਤ ਵਧੀਆ ਜੀ 🙏
Sambhia virsa te name rakhia ‘Gary’ farms wah ji wah
Great sardar ji
🙏 jogi ji very nice to see you and very intresting jogi farm I am Harpreet Bath from Toronto and you’re Nanaka village God bless you & family 🙏👍
kmaal aa
Bahut wadia uprala ji.Talented man
Beautiful farm house 🏡🙏🙏🌹🌹
very nice g
Pind dekh ek hi gal nikal di hai mukh cho wow😃
Bahoot vadia garry farm keep it up 👍. Inspiration ehh
Wah nic g sardar g🙏🙏👌👌👌👌
Good bai ji
ਵਾਹ ਜੀ ਵਾਹ ਪ੍ਰਧਾਨ ਜੀ
ਬਹੁਤ ਵਧੀਆ
It very beautiful love it
ਬਾਬਾ ਜੀ ਚੰਗੇ ਗਿਆਨ ਬਾਨ ਹਨ ✊✊✊✊✊✊✊✊✊✊✊✊
ਜੰਨਤ ਆ ਜੀ
Gary farm dharti te swarg hai ji thanks
Bahut vadia ji
Very good work
Waheguru ji ka Khalsa waheguru ji ki fateh hunda ji
ssa wow baapu ji tuhadey talent tey teaching todays kids to do something for others and fulfill your dreams if one has good on you if iget chance i will visit you one day ji good luck to you and your dreams guru mehar rakhey ji very good tourist place you have made for children 🙏🙏🙏👏👍👍👍🙏🙏🙏🙏🙏
Waheguru waheguru ji ❤❤❤
Waheguru G Bless U
Bhot vdiya hai eh mai ik vaar visit kita
Beautiful place 😍
Buhat badiya bapu ji 🙏🙏🙏🙏🙏
ਵਾਹ ਵਾਹ ਜੀ 🙏🙏🙏
Good knowledge 🙏
ਪਤਰਕਾਰ ਜੀ ਸਿੱਘ ਫਤਹਿ ਗਜ ਕੇ ਬੁਲਾੳਉਦੇਂ ਨੇ ਜ ਤੁਸੀ ਤਾ ਫਤਿਹ ਵੀ ਅੱਧੀ ਕਰਤੀ
Excellent work👍👍 🌹🌹🌹🌹
Waheguru ji ka khalsa waheguru ji ki fateh. Bolo ji
Salute zogi veer
Very beautiful and good place to see.
Very nice , good luck.
Babe bahut ghaint ne Sade. Sade bjurg ❤
Raman ji🙏🙏
ਸਿਰਾ ਕਰਤਾ ਵੀਰ ਜੀ
Sade pind de nal hi aa bhut sohni lactation aa ji
Amazing place
Bahut hi khoob
Very good serder ji
ਪੱਤਰਕਾਰ ਸਾਬ ਫ਼ਤਿਹ ਬਲਾਉਣੀ ਸਿੱਖ ਲਵੋ
Very nice
Best a me gya hoya Punjabi culture bachya nu jrur ljao
Wahuguru ji
ਨਾ ਤਾਂ ਇਹੋ ਕੋਈ ਫਾਰਮ ਹਾਊਸ ਆ ਇਹ ਸਿਰਫ਼ ਇਕ ਲਕੈਕਸ਼ਨ ਬਣਾ ਰੱਖੀ ਆ ਲੋਕਾਂ ਦੇ ਦੇਖਣ ਨੂੰ ਏਥੇ ਵੀਡਿਉ shot hundia ne pre wedding shoot da ਏਥੇ 5000 ਪਰ ਡੇਅ ਲਿਆ ਜਾਂਦਾ
GoodGood
Very nyc video
ਵੈਸੇ ਦੇਖ ਵਧੀਆ ਲੱਗਾ ਪਰ ਪੰਜਾਬੀ ਵਿੱਚ ਵੀ ਲਿਖ ਲੈਦੇ ਤਾਂ ਗੋਰੇ ਦੀਆਂ ਗ਼ੁਲਾਮੀ ਨਿਕਲੀ ਨਹੀਂ ਹਜੇ ਤਾਹੀਓ ਬਾਪੂ ਜੀ ਥਾਂ ਡੈਡੀ ਹੋ ਗਿਆ ਬਾਕੀ ਆਵਾ ਹਾ ਊਤ ਬਾਕੀ ਰੱਬ ਰਾਖਾ 🙏🙏🙏
👌👌👌
Pre-wedding bahut war krn gye a assi ethe ❤️
Full address ki hai veer ji dasna jrur 🙏
Address plzzz asi v Jana dekhn ☺️
Village nanoki bhadson
Nabha
@@kamalsekhon9392 nanoki bhadson
@@lovepreetpunia2538 hnji
Waheguru Waheguru ji 🙏🙏
Nice
Channo chnni g de vlog dekha c o ehe gye c una ne bhut enjoy kita
Sira
Very beautyful ji
Nhi Reesa Punjab dia. 👍👍👍👍
Very good veer ji
Siraa bapuji
Waheguru Ji 🙏
Very excellent