Veero eh interview dekh ke bahar jan da cancel na kar dena kyuki 60 kille wale kol ta bahut kug hunda baki bahar countries which mehnet da mul, honesty, saf safai, main rule sab vaste ek ha india which nhi, ethe ta aam bande di life struggle bhari hundi ha
Bala e bhola Mera veer rooh khush hogi ,,rab tenu ethe hi , America to yada ,taraki dewe ,,,baki ver me v Kuwait a ,bas ver ek geda la ke , Punjab bech apna hi kam karna ,,,,
Bai ik swal krya kro ke je abroad valiyan governments ne punjabiya nu bahr kdta te punjab govt ne punjabiya ton jameena khoh leniyan odo tak fir punjabi ki krnge
ਨਵਰੀਤ ਬੇਟੇ ਤੂੰ ਪਤਾ ਨੀ ਕਿੱਥੇ ਕਿੱਥੇ ਖੁੱਡਾਂ ਪੱਟਦਾ ਰਹਿੰਦਾ ਐਂ, ਬਹੁਤ ਵਧੀਆ ਐ ਦਰਸ਼ਕਾਂ ਦਾ ਆਵਦੀਆਂ ਖੁਲੀਆਂ-ਪਿਆਰੀਆਂ ਗੱਲਾਂ ਨਾਲ ਦਿਲ ਖੁਸ਼ ਕਰ ਜਾਂਦਾ ਐਂ ਤੇ ਗਿਆਨ ਵੀ ਵੰਡ ਜਾਂਦਾ ਐਂ। ਇਸੇ ਤਰਾਂ ਵਧਦਾ ਚਲ।
Hi
ਵੀਰੇ ਇਕੱਲਾ ਪੰਜਾਬ ਈ ਆ ਜਿਥੇ ਬੰਦਾ ਵਿਹਲਾ ਬਹਿ ਕੇ ਵੀ ਰੋਟੀ ਖਾ ਸਕਦਾ ।
ਬਾਕੀ ਦੇਸ਼ਾਂ 'ਚ ਤਾਂ ਬੰਦਾ ਇੱਕ ਸਾਬ ਦਾ ਗਹਿਣੇ ਪੈ ਜਾਂਦਾ ! ਕਿਸ਼ਤਾਂ ਭਰਦਿਆਂ ਦੇ ਹੀ ਸਾਰੀ ਜ਼ਿਂਦਗੀ ਲੰਗ ਜਾਂਦੀ ਆ ।
💯💯
ਬਿਲਕੁਲ੍ ਸਹੀ
Veere tusi abroad o
@@paramdhindsa13 na veere mai ta kde v nai jana abroad
@@paramdhindsa13 ethe ee malik ਫੁਲਕਾ ਪਾਣੀ ਦਈ ਜਾਂਦਾ " ਆਪਾਂ ਖਾ ਛੱਡੀਦਾ 🙏
ਮੇਹਨਤੀ ਇਨਸਾਨ ਨੂੰ ਕਾਮਯਾਬੀ ਇੱਕ ਦਿਨ ਜ਼ਰੂਰ ਮਿਲੇਗੀ
ਅਸਲੀਅਤ ਗੱਲ ਮੰਹੂ ਵਿੱਚੋਂ ਨਿਕਲ ਆਈ ਹੈ, 60 ਕਿਲੇ ਝੋਨਾ ਫਿਰ ਕੰਮ ਕਰਨ ਨੂੰ ਦਿਲ ਕਰਦਾ ਹੈ,,ਘਰ ਦਾਣੇ ਕਮਲੇ ਵੀ ਸਿਆਣੇ,
ਭੁਪਿੰਦਰ ਸਿੰਘ ਬਰਗਾੜੀ ਬਹੁਤ ਵਧੀਆ ਸਾਡਾ ਮਿਤਰ ਹੈ,
ਆ ਵਹਿਮ ਆ ਸਾਡੇ ਹੱਥ ਆ ਸਭ ਕੁਝ ਪਰ ਨਹੀ ਸਭ ਅਕਾਲ ਪੁਰਖ ਦੀ ਖੇਡ ਆ ਕੋਈ ਮੰਨੇ ਜਾ ਨਾ ਮੰਨੇ
Yes brother I agree with you
Sab kush waheguru de hath a
Sab kuj malak d hath ch e par insan nu apni changi koshish nahi chadni chahidi
🙏🙏🙏🙏🙏🙏🙏🙏🙏🙏🙏🙏🙏🙏🙏
ਨਵਰੀਤ ਸੀਵੀਆ ਜੀ ਤੁਸੀਂ ਇੰਟਰਵਿਊ ਵੀ ਕਰੋ ਤੇ ਜਾਮਣਾਂ ਵੀ ਖਾਵੋ ਪਰ ਤੁਸੀਂ ਬਹੁਤ ਸਮੇਂ ਬਾਅਦ ਦਿਖੇ ਹੋ ਮੈਂਨੂ ਤੁਹਾਡਾ ਚੈਨਲ ਬਹੁਤ ਵਧੀਆ ਲੱਗਿਆ
Q
A
1P
++
ਜੀਹਦੇ ਘਰ ਦਾਣੇ ੳੁਹਦੇ ਕਮਲੇ ਵੀ िਸਅਾਣੇ 60 िਕॅਲੇ िਕਹੜਾ ਥੋੜੇ ਨੇ
ਦੂਰ ਦੇ ਢੋਲ ਈ ਸੋਹਣੇ ਲੱਗਦੇ ਆ ਬਾਈ ਸੀਵੀਆ ਆ ਕੇ ਪਤਾ ਚਲਦਾ ਕੇ ਡਾਲਰ ਕਿਵੇ ਬਣਦੇ ਆ ਬਹੁਤ ਵਧੀਆ ਜੀ
@Deep Kaur kaadi help
ਸਿਵੀਆ ਵੀਰ ਤੇਰੀ ਹਰ ਇੰਟਰਵਿਊ ਬਹੁਤ ਕੁੱਝ ਸਕੌਈਦਾ ਆ ਜਿਉਦਾ ਰਹਿ ਵੀਰ
ਅੰਗਰੇਜੀ ਤੇ ਦੂਰ ਦੀ ਗੱਲ ਪੰਜਾਬੀ ਦਾ ਈ ਬੇੜਾ ਗਰਕ ਹੋਇਅਾ ਪਿਅਾ
Punjabi ta sahi likho
ਵੀਰ ਜੇਕਰ ਭਾਰਤ ਦੀ ਕਰੰਸੀ ਡੋਲਰ ਦੇ ਬਰਾਬਰ ਹੋ ਜੇ ਅੱਧੇ ਲੋਕ ਇਕ ਹਫਤੇ ਵਿਚ ਵਾਪਿਸ ਆ ਜਾਣਗੇ ਜੇ ਛੱਠ ਕਿਲੇ ਨੇਂ ਫਿਰ ਤਾਂ ਵੀਰ ਪੰਜਾਬ ਵਰਗੀ ਸਟੇਟ ਕਿਤੇ ਨੀਂ।
Daso ki help chahidi a?
👍🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਾਹਰ ਆਕੇ ਹੀ ਪਤਾ ਲੱਗਦਾ ਕੰਮ ਕੀ ਹੁੰਦਾ ਤੇ ਕਿਵੇਂ ਕਰੀ ਦਾ , ਹਰ ਇੱਕ ਨੂੰ ਹੀ ਬਾਹਰ ਸਾਲ ਕ ਲਵਾਉਣਾ ਚਾਹੀਦਾ, ਫ਼ੇਰ ਕੋਈ ਭੁੱਖਾ ਨਾ ਮਰੇ ਇੰਡੀਆ ਚ
ਬਿੱਲਕੁਲ 100% ਠੀਕ ਕਿਹਾ ਵੂੀਰ ਜੀ
Yes right
@@dhindsa9982 hlo simar
ਬਾਈ ਜੀ ਜਵਾ ਸਹੀ ਕਿਹਾ ਆਰੀ ਦੇ ਦੰਦੇ ਇੱਕ ਪਾਸੇ ਲੋਕਾਂ ਦੇ ਦੰਦੇ ਦੋਵਾਂ ਪਾਸੇ ਹੁੰਦੇ ਨੇ ਲੋਕਾਂ ਬਾਰੇ ਸੋਚ ਕੇ ਨਹੀਂ ਬੰਦਾ ਕਾਮਯਾਬ ਹੁੰਦਾ 👍👍
ਸਲੂਟ ਆ ਬਾਈ ਤੇਰੀ ਸੋਚ ਨੂੰ,,, ਨਹੀਂ ਤਾਂ ਸਾਡੇ ਵਰਗਾ ਮਾੜੇ ਮੋਟੇ ਦੇਸ਼ ਵਿੱਚੋ ਆ ਕੇ ਕੰਮ ਛੱਡ ਜਾਂਦਾ,,,, ਲੋਕਾ ਨੂੰ ਕਹਿੰਦਾ ਫਿਰਦਾ ਹੁੰਦਾ ਬਾਈ ਬਾਹਰ ਹੀ ਜਾਵਾਂਗੇ,,, ਹੁਣ ਇੰਡੀਆ ਵਿੱਚ ਕੰਮ ਨੀ ਹੁੰਦਾ
ਦੰਦੀ ਵੱਡੀ ਵਾਲੇ ਫੋਨ😀😀😀😀😀😀😀😀
ਵਾਹ ਓਏ ਪੰਜਾਬੀਓ
ਖੁਲੇ ਦਿਲ ਖੁਲੀਅਾਂ ਗੱਲਾਂ
ਨਜ਼ਾਰੇ ਨੀ ਲੲੇ ਜਾਂਦੇ ਕੀ ਫਾਇਦਾ ਕਨੇਡਾ ਦਾ ਜਦੋ ਕੰਮ ਤਾਂ ਉਹੀ ਕਰਨਾ ਪੈਸਾ ਨਾਲ ਨੀ ਜਾਂਦਾ
ਅਖਰ ਗਰਜ ਜਹਾਂਨ ਬਹੂਤ ਪਯਾਰੀ ਸਾਰੇ ਆਪਨੀ ਗਰਜ ਨੂ ਚਾਹਵਂਦੇ ਨੇ ਗਰਜ ਆਨ ਬਨਦੀ ਜਦ ਹਾਕਮਾਂ ਤੇ ਅਗੇ ਅਦਨੀਯਾਂ ਸੀਸ ਨਿਵਾਦੇਂ ਗਰਜ ਲਈ ਉਠਾਦੇ ਸੀਸ ਮੇਲਾ ਹਥਾ ਨਾਲ ਪਿਸਾਬ ਰੋਡਦੇ ਨੇ ਗਰਜ ਲਈ ਵੇਚਦੇ ਕਨਯਾ ਨੂ ਕੌਈ ਲੋਟ ਜਵਾਈ ਲਿਔਵਂਦੇ
ਬਹੁਤ ਵਧੀਆ ਬਾਈ, ਮਿਹਨਤ ਨੂੰ ਸਲਾਮਾਂ
ਬਾਈ।ਕਿਸੇ।ਦੋ।ਢਾਈ।ਕਿਲੇ।ਵਾਲੇ।ਤੋ।ਪੁਸੋ।ਕੱਮ।ਹੈ।ਗਾ।ਕੇ।ਨਹੀ।ਰੋਟੀ।ਕਮੋਨੀ।ਕਿਨੀ।ਐਖੀ।ਆ
ਵੀਰ ਜੀ ਮੇਰੇ ਕੋਲ ਦੋ ਕਿਲੇ ਦੋ ਕਨਾਲ ਜਮੀਨ ਅਾ
ਮਾਂ ਪਿਓ ਨੇ ਬੀ.ਏ ਕਰਵਾ ਦਿੱਤੀ
ਮੈਨੂੰ ਅਾਪਣੇ ਅਾਪ ਤੇ ਯਕੀਨ ਸੀ
ਨੌਕਰੀ ਮੈ ਇਕ ਵਾਰ ਵੀ ਅਪਲਾਈ ਨਈ ਕੀਤਾ
ਮੈ 12 ਸਾਲ ਦੀ ੳੁਮਰ ਤੋ ਅਮਿ੍ਤਧਾਰੀ ਅਾ
ਮਿਹਨਤ ਕਰੋ ਗੁਰੂ ਲੜ ਲਗੇ ਰਹੋ
ਹੁਣ ਮੈ ਸੱਠ ਸਾਲ ਦਾ ਹਾ
ਕੋਠੀ ਕਾਰ ਸਭ ਕੁਛ ਗੁਰੂ ਜੀ ਦਾ ਬਖਸਿਸ ਕੀਤਾ ਕੋਲ ਅਾ
ਬੱਚੇ ਦੋ ਨੇ ਵਿਅਾਹ ਦਿਤੇ ਨੇ ਸੈੱਟ ਨੇ
ਗੁਰੂ ਦੇ ਲੜ ਲਗੋ ਨਸੇ ਤੋ ਬਚੇ ਰਹੋ
kyo bai 2 killea ch ghr jogi khan nu kanak ni hundi?
Inspiring story
ਜਵਾਨ ਪੀੜ੍ਹੀ ਨੂੰ ਸਿਖਿਆ ਲੈਣੀ ਚਾਹੀਦੀ ਹੈ ਇਸ ਕਰਮ Yogi ਨੌਜਵਾਨ ਤੋਂ
ਸ਼ੁਕਰੀਆ ਇਹ ਪੱਖ ਦਿਖਾਉਣ ਲਈ
ਅਸਲੀਅਤ ਕੁੱਝ ਹੋਰ ਹੁੰਦੀ ਆ ਤੇ ਦਖਾਇਆ ਕੁੱਝ ਹੋਰ ਜਾਂਦਾ..ਮੈਂ ਵੀ ਇਹ paid ਕੰਮ ਬਹੁੱਤ ਕਰਦਾ ਰਿਹਾ..
ਸਹੀ ਗੱਲ ਆ ਵੀਰ ਜੀ ਲੋਕ ਬਹੁਤ ਭੋਲੇ ਆ
ਇੰਟਰਵਿਊ ਕਰਨੀ ਬਣਦੀ ਸੀ ਜੇ ਬਾਈ ਵਲੈਤ ਛੱਡ ਕੇ ਪੰਜਾਬ ਚ ਖੇਤੀ ਕਰਨ ਲਗਦਾ....ਫੇਰ ਸੀ motivational ਸਟੋਰੀ .... ਉਹ ਤਾਂ lockdown ਚ ਫਸਿਆ ਬੈਠਾ ਜਾਣਾ ਫੇਰ ਵੀ ਬਾਹਰ ਹੀ ਆ.... ਨਵਰੀਤ ਕੀ ਸੁਨੇਹਾ ਦਿੱਤਾ ਯੂਥ ਨੂੰ...???
@@AmanDeep-nh3yq ਬਿਲਕੁੱਲ ਸਹੀ ਆ,ਸਾਡੇ ਇਥੇ ਵੀ ਫਸੇ ਬੈਠੇ ਨੇ ਸਟੂਡੈਂਟ ਵੀਜੇ ਵਾਲੇ।
@@parmindersinghgill6470 ryt
ਅਪਣਾ ਤਾਂ ਇਥੇ ਹੀ ਕੈਨੇਡਾ ਹੈ
ਕਿਸ ਤਰਾਂ
ਵਾਹਿਗੁਰੂ ਜੀ 🙏
ਬਹੁਤ ਪ੍ਰਭਾਵਿਤ ਹੋਏ ਧੰਨਵਾਦ
ਰੋਲਾ ਸੰਦਾ ਦਾ ਨੀ ਹੁੰਦਾ ਵੀਰ ਜਿਵੈ ਕਿਸੇ ਨੇ ਕਿਹਾ ਵੀ ਯਾਰ ਮਿਸਤਰੀ ਨੇ ਹਥੋੜੇ ਤਾ ਚਾਰ ਮਾਰੇ ਆ ਰੁਪਏ 500 ਲੈ ਲਿਆ ਉਹ ਕਹਿੰਦਾ ਵੀਰ ਹਥੋੜਾ ਕਿਥੇ ਮਾਰਨਾ ਉਹ ਦੇ ਪੈਸੇ ਲਏ ਆ ਹਰੈਕ ਦੇ ਵੱਸ ਦੀ ਗੱਲ ਨੀ ਹੁੰਦੀ 🙏
The reason I watched this interview is Tractor te jo Likea "Bhai Behlo Sb to Pehlo" 🙏
Apna kam ae Bahut Vadiya,apni khetibadi puri reej nal krde rho Rabb Barkat paunda ae.Goodluck🌹🌹🙏
Eh ne Punjab de 🌟⭐🌟⭐🌟 sab Punjab ch mehnat karo Punjab ch bhiya di zrurat nahi 🙏🏿
ਸਹੀ ਗੱਲ ਹੈ ਵੀਰ
Navreet veer you use always so nice wording .heart touching.
Veero eh interview dekh ke bahar jan da cancel na kar dena kyuki 60 kille wale kol ta bahut kug hunda baki bahar countries which mehnet da mul, honesty, saf safai, main rule sab vaste ek ha india which nhi, ethe ta aam bande di life struggle bhari hundi ha
Bai ji di 1 1 gall sahi aa sach aaa te fer v 117 lok es bai nu wekh k khush nhi.. eh lok oo han jo app taa kujh karna nhi dusryaa nu galt bolnaa 🥺🥺
ਇਹ ਹੀ ਲੈ ਕੇ ਬिਹ ਗਏ िਕਸਾਨਾ ਨੂੰ ਜੋ ਨਜਾਇਜ ਪੈਸੇ ਮੰਗਦੇ ਹਨ िਕॅਥੇ ਦੋ िਤੰਨਲॅਖ ਤੇ ਲॅਗਾ 30 ਹਜਾਰ
Ta hi ta kehnde aa ke app kam karo. Je nahi anda ta pehla osnu sikhna chahida
ਵੀਰੇ 60 ਕਿਲੇ ਵਾਲੇ ਕੋਲੋ ਕੰਮ ਨਾ ਹੋਇਆ ਹੋਣਾ ਕਿਸਦੇ ਕੋਲ ਇਹ ਵੀਰ ਤਾਂ 10 ਬੰਦੇ ਨੂੰ ਆਪ ਕੰਮ ਦੇ ਸਕਦਾ ਇਹ ਆਪ ਬਾਰ ਤੁਰਿਆ ਫਿਰਦਾ
ਬਾਈ ਜੀ ਕੁਝ ਲੋਕ ਮਜਬੂਰੀ ਨੂੰ ਬਾਹਰ ਜਾਦੇ ਨੇ ਅਤੇ ਕੁਝ ਸ਼ੌਕ ਨੂੰ ਅਤੇ ਘੁੱਮਣ ਫਿਰਨ
@@dhillonboys630 ਵੀਰ ਦੀਆ ਗੱਲਾਂ ਤੋਂ ਨਹੀਂ ਲੱਗਦਾ ਘੁੰਮਣ ਗਿਆ ਪੂਰੀ ਇੰਟਰਵੀਊ ਸੁਣੋ ਵੀਰ ਦੱਸਦਾ ਕੇ ਅੱਧਾ ਘੰਟਾ ਰੋਟੀ ਖਾਣ ਨੂੰ 15 ਮਿੰਟ ਚਾਹ ਪੀਣ ਨੂੰ ਦਿੰਦੇ ਸੀ
ਲੈਬੜਾ ਵਾਲੀ ਗੱਲ ਤਾ ਸਿਰਾ ਪਰ ਕਈਆਂ ਨੂੰ ਪਤਾ ਨੀ ਹੋਣਾ ਲੈਬੜਾ ਬਾਰੇ
ਨਜਾਰਾ ਆ ਗਿਅਾ y ਦਿਆਂ ਗੱਲਾ ਸੁਣ ਕੇ
ਬੇਬੀ ਕਵਨੇ ਬੰ ਗਿ ਤੇਰੀ
ਔਗ ਅੰਸ ਦਾਦ ਆ
Asslamo alaikum 💖 sat shri akaal ji 💖 Waheguru ji 💖 💖 💚 jiunde wasde rawo ji 🍉🍉🍉🍉🍉🍉🍉khalid gujranwala panjab pakistan 💖 💖 💖 💖
Aap bhi khush raho ,jinde vasde raho .
Hamesha happy raho....jeonde vasde haho gg
60 ਕਿੱਲੇ ਕਿਹੜਾ ਧੋੜੇ ਹੁੰਦੇ ਆ ਟਾਏਸ ਕਰਦਾ ਵੀਰ ਇਸ ਤਰਾ ਦੇ ਬੰਦੇ ਨੂੰ ਘਾਟਾ ਹੋ ਜੇ ਜਾ ਵਾਧਾ ਕੋਈ ਫਰਕ ਨਹੀਂ ਪੈਦਾ
Veere Australia de boder band ne tnn y pind baitha 🤣
ਬਹੁਤ ਵਧੀਆ ਵੀਰ ਜੀ
Very good interview... navgeet g 👍👍
Bilkul shaie gall y g di God bliss you veer
ਆਪਣਾ ਸੋਟਾ ਭਰਾ ਆ ।ਕੋਈਨੀ ਮਿਹਨਤ ਨਾਲ ਜਿਦਗੀ ਜਿਓਦੇ ਨੇ ।ਪਰ
Pr ki g
ਜਿਦਾ ਕਿਸੇ ਦਾ ਲੋਟ
ਬਾਈ ਹੈ ਤੇ ਪੰਜਾਬ ਚ ਸਬ ਕੁਝ ਏ ਸਾਡੇ ਵੀ ਫੈਮਿਲੀ ਚ ਤਾਏ ਦਾ ਮੁੰਡਾ ਏ ਉਹ ਇੱਕਾ ਇੱਕਾ ਮਾ ਦਾ ਪੁੱਤ ਏ ਇੱਕਲਾ ਹੋਣ ਕਰਕੇ ਉਸ ਕੋਲ 60 ਕਿੱਲੇ ਜ਼ਮੀਨ ਦੇ ਉਹ ਆਪ ਅਮਰੀਕਾ ਐਗਰੀਕਲਚਰ ਦਾ ਕੋਰਸ ਲੈਕੇ ਚਲਾ ਪਿੱਛੇ ਸਾਡੇ ਤਾਏ ਜੀ 4-5 ਸਾਲ ਖੇਤੀ ਕੀਤੀ ਏ ਪਰ 6-7 ਸਾਲ ਤੋ ਹੁਣ ਬੁਜਰਗ ਹੋਣ ਕਰਕੇ ਜਮੀਨ ਠੇਕੇ ਤੇ ਦੇ ਦਿੱਤੀ ਏ ਆਪੋ ਆਪਣੀ ਸੋਚ ਏ ਉਹ ਤਾ ਕਹਿੰਦਾ ਬਾਹਰ ਦੀ ਲਾਇਫ ਵਾਦੀਆ ਏ
Tusi kitho ho bai
GHAR T GHAR HAI VERY NICE VIDEO THANKS NICE REPORTER SAB
Zindgi ch sakun hona chahida te oh sirf punjab vich hi aa bahut vdia veer
If only political system is little better I rather be in Panjab
ਸਹੀ ਗੱਲ ਐ ਬਾਈ ਜੀ ਕੰਮ ਕਰਨ ਵਾਲੇ ਕਿੱਥੇ ਭੁੱਖੇ ਮਰਦੇ ਨੇ
Bala e bhola Mera veer rooh khush hogi ,,rab tenu ethe hi , America to yada ,taraki dewe ,,,baki ver me v Kuwait a ,bas ver ek geda la ke , Punjab bech apna hi kam karna ,,,,
ਸਹੀ ਗੱਲ ਐ ਬਾਈ ਜੀ ਕੰਮ ਕਰਨ ਵਾਲੇ ਕਿੱਥੇ ਭੁੱਖੇ ਮਰਦੇ ਨੇ
Asslamo alaikum 💖 sat shri akaal ji 💖 Waheguru ji 💖 💖 💚 khalid gujranwala panjab pakistan 💖 💖 💖 💖
Navpreet tu v superrr aa veere. Jeonda vasda hsda reh . 👌👌
ਘਰਵਾਲੀ ਵੀ ਬਾਹਰ ਸੈੱਟ ਹੈ🤣🤣🤣 ਸੋਚ ਕੇ ਬੋਲਣਾ ਸੀ ਕਿ ਘਰਵਾਲੀ ਬਾਹਰ ਪਕੀ ਹੈ 🙏
ਪੰਜਾਬੀ ਬੋਲੀ ਹੈ ਬਾਕੀ ਆਪਣੇ ਦਿਮਾਗ ਤੇ ਨਿਰਭਰ ਕਰਦਾ ਸਾਫ਼ ਹੈ ਕੇ ਗਟਰ ਵਿੱਚ
ਵੀਰ ਜਵਾਬ ਪੜ ਲਿਅਾ ਜਸਕਰਨ ਸਿੰਘ ਦਾ
@@jaskarnsingh5277 ਪੰਜਾਬੀ ਬੋਲੀ ਤਾਂ ਠੀਕ ਹੈ ਸੋਚ ਵੀ ਠੀਕ ਹੈ ਪਰ ਬੋਲੋ ਵੀ ਸਹੀ ਤਰੀਕੇ ਨਾਲ ਤਾਂ ਕੀ ਅੱਗੇ ਸੁਣ ਵਾਲੇ ਨੂੰ ਪਤਾ ਲਗੇ ਕਿ ਅਕਲ ਕਿੰਨੀ ਕੁ ਹੈ ਪਤਰਕਾਰ ਤਾਂ ਬਣ ਜਾਂਦਾ ਹਰ ਕੋਈ ਪਰ ਬੋਲਣ ਦਾ ਢੰਗ ਹੈਨੀ🙏
@@chahalchahal937 ਵੀਰ ਬੋਲਣ ਦੀ ਗੱਲ ਹੈ ਕਿਵੇਂ ਬੋਲਿਆ ਹੈ ਆਮ ਬੰਦਾ ਤਾਂ ਠੀਕ ਹੈ ਚਲੋ ਨਹੀ ਪਤਾ ਹੁੰਦਾ ਕਿ ਬੋਲਣਾ ਨਿਕਲ ਵੀ ਜਾਂਦਾ ਮੁਹੋ ਪਰ ਆ ਇੱਕ ਪਤਰਕਾਰ ਹੈ ਤੇ ਪਤਰਕਾਰ ਹੋਈ ਹੁੰਦਾ ਜਿਹਨੂੰ ਸਵਾਲ ਤੇ ਜਵਾਬ ਕਰਨ ਦਾ ਪਤਾ ਹੋਵੇ🙏
Chalo apan katon bura kehna kise nu
ਨਵਰੀਤ ਬਾਈ ਇਕ ਕਹਾਵਤ ਆ
ਪੱਲ ਨੀ ਧੇਲਾ ਕਰਦੀ ਮੇਲਾ ਮੇਲਾ ਜਦੋਂ ਇਥੇ ਗੁਜਾਰਾ ਮੁਸ਼ਕਿਲ ਨਾਲ ਚਲਦਾ ਹੋਵੇ ਤਾਂ ਫੇਰ ਪਤਾ ਲਗਦਾ ਇਹ ਵੀਰ ਤਾਂ ਪਹਿਲਾਂ ਵੀ ਕਰੋੜ ਪਤੀ ਸੀ
ਬਾਈ ਜੀ ਮਿਹਨਤ ਨਾਲ ਹੀ ਕਰੋੜਾਂ ਰੁਪਏ ਕਮਾਏ ਸੀ ਇਹਨਾਂ ਨੇ ਤੇ ਹੁਣ ਵੀ ਮਿਹਨਤ ਨਾਲ ਹੀ ਕਮਾਈ ਕਰ ਰਹੇ ਹਨ ।।।।।ਸੜ ਨਾ ਬਾਈ ਰੀਸਰਚ ।।।।।ਰੀਸ।।।ਕਰ ।।।😴😴😴
Bai jine tusi pesse soch rhe o ene hani pesse bai kol
Bot vadiya interview aa Bai end🔥🔥
Bai ji sari gal te zameen te ve je zameen khuli je banda sabh kuj kar lenda je ghare reh ke jihde kol hai 4.5 kile ne oh ki karega aini zameen nal
That's why it is said that "work is first".
WAHEGURU Ji hamesha khush rakhe veer ji 🙏🌹
02:07 Australia band aw y, mera dost 2 saal pehla india aya c apne y de viah te, phir achanak lockdown lagg gya te jaan di permission band kr diti.
Navreet paji bahut vadiya 2 interview le k aunde ho love u bhai g
ਪੈਸੇ ਨੂੰ ਪੈਸਾ ਖਿੱਚਦਾ
ਬਾਕੀ ਵੀਰ ਕੋਲ ਆਪ ਵਾਧੂ ਜਾਇਦਾਦ
ਇੰਡੋਸਲਫਾਨ ਤੋਂ ਲੈਕੇ ਕਿਹੜੀ ਸਪਰੇ ਟੈਂਕੀਆਂ ਨਾਲ ਨਹੀਂ ਕੀਤੀ
ਕਮਾਦ ਨੂੰ ਕੋਈ ਦਿਹਾੜੀਆ ਦੁੱਗਣੀ ਦਿਹਾੜੀ ਤੇ ਫੋਰਾਡਾਨ ਨਹੀਂ ਸੀ ਪਾਉਂਦਾ
ਜਾਲਿਆਂ ਨਾਲ ਮੇਰੇ ਮੂੰਹ ਤੇ ਵੀ ਜੰਮੀ ਹੁੰਦੀ ਸੀ
ਬਹੁਤ ਹੱਡ ਭੰਨਾਏ
ਜਿੰਨਾ ਚਿਰ ਤੇਲ ਖਾਦਾਂ ਤੇ ਹੋਰ ਸਭ ਪਹੁੰਚ ਵਿੱਚ ਸੀ ਪੰਜ ਪਾਂਜੇ ਪੂਰੇ ਹੁੰਦੇ ਰਹੇ
ਹੁਣ ਹਰ ਵਾਰ ਪੰਡ ਭਾਰੀ ਹੋਈ ਜਾਂਦੀ ਫਿਰ ਇੱਕੋ ਹੱਲ ਸਲਫਾਸ ਰੱਸਾ ਨਹਿਰਾਂ ਰੇਲ 🙏
ਜਿਉਂਦੇ ਵੱਸਦੇ ਰਹੋ ਪੰਜਾਬੀਓ ਮਿਹਨਤਾਂ ਦੇ ਮੁੱਲ ਪਵਾਏ ਤੁਸਾਂ ਨੇ 🙏
55 Hp ਨਾਲ 35 Hp ਵਟਾ ਕੇ ਫਾਇਦੇ ਵਿੱਚ ਰਹੇ😁😁😁
Great 👍👍
jis nu kam karn da tareka us di ithe he 🇺🇸 america
Ryt saying brother 👍
ਜੀਹਦੇ ਘਰ ਦਾਣੇ ੳੁਹਦੇ ਕਮਲੇ ਵੀ िਸਅਾਣੇ 60 िਕॅਲੇ िਕਹੜਾ ਥੋੜੇ ਨੇ
@@sangramaulakh7438 hanji par ina kuch hunde hoye v mehnat karda 22. eh v dekho
ਬਾਈ।ਕਿਸੇ ਨਰਮੇ।ਵਾਲੇ ।ਕਿਸਾਨ ਦੀ ਵੀ।ਸਣਾ।ਏਦੇ।ਕੋਲੇ।ਸਠ।ਕਿੱਲੇ
ਝੋਨੇ ਦੇ ।ਹੈ।ਸਿਰੀ।ਕਮ।ਕਰਦੇ ਹੋਣਗੇ ।ਹੁਣ ।ਬਹੁਤ ਜਟ।ਕਨੇਡਾ ਜਾਦੇ ਹਨ ।ਬਚਿਆਂ ।ਕੋਲ।ਬੇਰੀ।ਤੋੜਨ ਫਰਕ।ਐਨਾ ।ਵੀ।ਲੌਕਡੳਨ।ਕਰਕੇ ਇਹ ਫਸਿਆ ਹੋਇਆ ਹੈ
Thuda channal dii interview awesome aa👍👍👍👍👍
ਮੈਹਨਤ ਕਰਨ ਞਾਲੈ ਨੂੰ ਿਕਤੈ ਕੌੲੀ ਘਾਟਾ ਨੀ...
Boht sohna treke nal interview karda
ਠੇਠ ਪੰਜਾਬੀ nice bro
ਵੀਰੇ ਮੇਰਾ ਵੀ ਇੰਟਰਵਿਊ ਕਰਲੋ ਜੀ । ਮੇਰੇ ਕੋਲ ਕਾਫੀ ਗੀਤ ਲਿਖੇ ਪਏ ਨੇ ਜੀ। ਮੈਂ ਕਾਫੀ ਗਾਇਕਾਂ ਨੂੰ ਵੀ ਫ਼ੋਨ ਕੀਤੇ ਨੇ ਜੀ, ਪਰ ਕੋਈ ਵੀ ਫ਼ੋਨ ਨੀ ਚਕਦਾ ਜੀ । ਜੇ ਗੱਲ ਕਰ ਵੀ ਲੈਂਦੇ ਨੇ ਜੀ ਤਾਂ ਕੁੱਝ ਦੱਸਦੇ ਨੀ ਜੀ।😢😢🙏🙏🙏
U from
@@navjotsinghjosan7204 Tu c kon ji sir
@@Satti_jollian ma ta vase tuda comment pada c ta pusha tusi kitho ho
@@navjotsinghjosan7204 ok ji me jollian to ji sir. Nd u from ji
@@Satti_jollian a kithe panda wa ma tarn taran to wa
ਬਾਈ ਕਹਿੰਦੇ ਕੰਮ ਬਹੁਤ ਔਖਾ ਗੋਰੇ ਸਿਰ ਉੱਪਰ ਖੜ੍ਹੇ ਰਹਿੰਦੇ ਹਨ ਪਰ ਬਾਹਰ ਜਾਣ ਨੂੰ ਫਿਰ ਫਿਰਦਾ ਇਹਦਾ ਮਤਲਬ ਹਾਲਾਤਾਂ ਨੇ ਰੋਕਿਆ ਹੋਇਆ
P
ਬਾਕੀ ਵਧੀਆ ਬਾਈ
ਕੰਮ ਹੈ 22 ਮਾਗਿਹੀ ਬਹੁਤ ਆ ਯਾਰ ਨਾ ਕੰਮ ਜਿਮੀਂਦਾਰਾਂ ਦੇ ਵਸ ਨਾ ਕਰਿਆ ਕਰਨ ਵਾਲੇ ਦੇ ਵਸ
Very good
I salute to nri brother love to India
Australia ton t bai tan ayea othe pr ni mildi hor kuj samay nu ene america chala jana ene kihra ethe baithe rehna
ptta he aa y 10 unglan geo ch he ne jado marji jhaj chadjo
Jihnu kam karn da treeka pta ohda athe hi canada 22
Verry nice ji
Bai ik swal krya kro ke je abroad valiyan governments ne punjabiya nu bahr kdta te punjab govt ne punjabiya ton jameena khoh leniyan odo tak fir punjabi ki krnge
prava e kive kholu sarkar jameen
ਜਦੋਂ ਕਿਸੇ ਗਧੀ ਗੇੜ ਵਿੱਚ ਪੈ ਗਿਆ ਓਦੋਂ ਇਕ ਮਿੰਟ ਵੀ ਨੀ ਰੁਕਣਾ ਇਹਨੇ ਏਥੇ। ਉਂਝ ਹੀ ਨੀ ਗਾਣੇ ਗਾਏ ਤਰਸੇਮ ਜਸਰ ਨੇ ਰੰਗਲੇ ਚੁਬਾਰੇ
Very nice thought
So nice brother
Apna Punjab apna e ha bi ji
Bhut vadea
Jinder waheguru mehar rakhe
Good man . Life real hero
ਕੰਮ ਵੀ ਜਰੂਰੀ ਹੈ ਬੰਦੇ ਨੂੰ ਸਕੂਨ ਮਿਲਣਾ ਚਾਹੀਦਾ ਹੈ ਕੰਮ ਕਰ ਕੇ ਮਿਲੇ ਜਾਂ ਵਿਹਲਾ ਰਹਿ ਕੇ ਮਿਲੇ
ਅੱਖਰ ਵਾਲੇ22 ਕੋਈ ਖਾਸ ਗੱਲ ਨਹੀਂ c aiwa views ਤੇ ਪੈਸੇ ਲਈ ਐਵੇ e ਇੰਟਰਵਿਊ ਲਈ ਜਾਨਾ
Bai.ji.a.jo.canada.
Bhabhi.ji.nal.rlmil.
Work.kro..love.u.
Gud.blessing..canada🌷🌷🌷🌷🌷🌷🌷🌷
hanji bhai g right
ਰਵਨੀਤ ਵੀਰ ਵਧੀਆ
Very good bor
Veer bhut Vadia kam kre but rehna ehna fer v nhi veer ne
Very nice video
sahia ਬੀਰਾ
Good work Bai
Very nice interview
Veer nu parmatam hoor vi taraki bakshe Yer haarek de wasda roog nahi Saab payse di khed hai jide gar Dane ohde kamle v sayne par.fukri gaat maro do no
Good job y
Motivational video 👍👍