ਇਸ ਪਿੰਡ ਚ 25 ਕਰੋੜ ਦਾ ਕਿੱਲ੍ਹਾ! 5 ਕਿੱਲੇ ਜ਼ਮੀਨ ਵਾਲਾ ਅਰਬਪਤੀ? Most Expensive Property of Punjab

Поділитися
Вставка
  • Опубліковано 28 січ 2025

КОМЕНТАРІ • 113

  • @GurpreetSingh-fl3yj
    @GurpreetSingh-fl3yj 12 днів тому +36

    ਆਖਰ ਚ ਮੁੰਡੇ ਨੇ ਬਹੁਤ ਸਮਜਦਾਰੀ ਨਾਲ ਗੱਲ ਕੀਤੀ ਼ਪੂਰੇ ਤੱਥ ਕੱਢਤੇ

  • @HarpreetSingh-xs1by
    @HarpreetSingh-xs1by 12 днів тому +21

    ਜਿੰਨਾਂ ਕੋਲ ਅੱਜ ਜ਼ਮੀਨ ਹੈ ਉਹ ਅੱਜ ਦੇ ਟਾਈਮ ਰਾਜਾ ਹੈ ਜਿਹੜੀ ਮਾਇਆ ਓਹ ਨੀ ਸਾਂਭੀ ਜਾਣੀ ਸਿਆਣਾ ਬੰਦਾ ਕ੍ਰਿਪਾ ਕਰਕੇ ਨਾਂ ਬੇਚੋ

  • @BalwinderSingh-wi7qr
    @BalwinderSingh-wi7qr 12 днів тому +27

    ਵੀਰ ਜੀ, ਪੈਸਾ ਅਤੇ ਜ਼ਮੀਨ ਜ਼ਰੂਰੀ ਨਹੀਂ ਤੰਦਰੁਸਤੀ ਜ਼ਰੂਰੀ ਹੈ।

    • @HarwinderSingh-b2t
      @HarwinderSingh-b2t 12 днів тому +7

      ਤੇਰੀ ਗੱਲ ਬਿਲਕੁਲ ਠੀਕ ਆ ਤੰਦਰੁਸਤੀ ਸਾਰਿਆਂ ਨੋ ਵੱਡਾ ਖਜ਼ਾਨਾ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ

  • @GurpreetSingh-hf1dv
    @GurpreetSingh-hf1dv 12 днів тому +16

    ਜ਼ਮੀਨ ਹੀ ਅਸਲੀ ਸਰਮਾਇਆ ਹੈ, ਬਿਲਕੁਲ ਨਹੀਂ ਵੇਚਣੀ ਚਾਹੀਦੀ। ਆਉਣ ਵਾਲੇ ਟਾਇਮ ‘ਚ ਜਿਹਦੇ ਕੋਲ 3-4 ਕਿੱਲੇ ਵੀ ਹੋਏ, ਉਹ ਰਾਜਾ ਹੋਊ।

  • @punjabiludhiana332
    @punjabiludhiana332 12 днів тому +12

    ਪਿੰਡ 3k ਵਿੱਚ ਸਾਡੇ ਰਿਸ਼ਤੇਦਾਰਾਂ ਨੇ 20 ਸਾਲ ਪਹਿਲਾਂ 3 ਕਿੱਲੇ ਵੇਚੇ ਸੀ । ਤੇ ਬੁੱਘੀ ਪੁਰੇ ਚੌਂਕ ਮੋਗੇ ਕੋਲ 28 ਕਿੱਲੇ ਜ਼ਮੀਨ ਲਈ ਸੀ 3 ਮੋਟਰਾਂ ਲੱਗੀਆਂ ਸੀ ।

  • @manpreetsidhu8269
    @manpreetsidhu8269 8 днів тому +1

    ਵਿਚਾਰ ਬਹੁਤ ਵਧੀਅਾ ਨੇ ਬਾੲੀ ਦੇ ❤❤❤❤🎉🎉

  • @Bhangujatt3191
    @Bhangujatt3191 12 днів тому +5

    ਕੋਈ ਵੀ ਜੱਟ ਭਰਾ ਜਮੀਨ ਪਿਹਲਾ ਤਾ ਵੇਚੇ ਨਾ ਜੇ ਵੇਚਣੀ ਏ ਤਾ ਪੁਰਾ ਮੁਲ ਲੈ ਕੇ ਜਾ ਖੁਦ ਇਨਵੈਸਟ ਕਰ ਕੇ ਵੇਚੋ ਜੀ ਜਮੀਨ ਪੀੜੀ ਦਰ ਪੀੜੀ ਖਾਣ ਨੂੰ ਦੇਵੇਗੀ ਤੇ ਸਰਦਾਰੀ ਕਾਇਮ ਰੱਖੇਗੀ। ਪੈਸਾ ਇੱਕੋ ਪੀੜੀ ਖਾ ਜਾਦੀ ਹੈ ਜਮੀਨ ਵੇਚ ਕੇ ਅਗਾਹ ਜਮੀਨ ਜਰੂਰ ਖਰੀਦੋ

  • @ravindergill1
    @ravindergill1 8 днів тому +1

    ਅਖੀਰ ਤੇ ਬਾਈ ਨੇ ਬਹੁਤ ਵਧੀਆ ਜਾਣਕਾਰੀ ਰੱਖੀ

  • @HarpreetSingh-xs1by
    @HarpreetSingh-xs1by 12 днів тому +13

    ਬਾਈ ਜੀ ਪੈਸੈ ਮੁੱਕ ਜਾਣੇ ਪਰ ਜ਼ਮੀਨ ਹੱਥੋਂ ਨਿਕਲ ਜਾਣੀ

    • @vickybadwal9703
      @vickybadwal9703 12 днів тому

      Jinna kol zameen nahi hegi ooh vi wadiya zindgi jeode ne paisa invest karna sikho te grow karo warna rona ta kadi mukna hi nahi

  • @punjabiludhiana332
    @punjabiludhiana332 12 днів тому +13

    ਇਯਾਲੀ,ਝਮਟ,ਬੈਂਸ,ਦੇਤਵਾਲ,ਇਸੇਵਾਲ,
    ਮਲਕਪੁਰ,ਬੀਰਮੀ,ਬਸੈਮੀ,ਫਾਗਲਾ,ਭੱਟੀਆਂ,
    ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਖ਼ਤਮ ਹੋ ਗਈਆਂ ਪਿਛਲੇ 15 ਸਾਲਾਂ ਵਿੱਚ । ਸਾਰੇ ਕਿਸਾਨਾਂ ਨੇ ਵੇਚ ਦਿਤੀਆਂ । ਕਈ ਕਿਸਾਨਾਂ ਨੇ ਮੋਗੇ ਕੋਲ ਜਾਕੇ ਲੈ ਲਈ ਕਈ ਪੈਸੇ ਖਾ ਗਏ ॥

    • @mkmk2750
      @mkmk2750 9 днів тому

      Dugri dandra road kive a Manakwal village kol main road kol❤jameen da ki rate ha?

    • @punjabiludhiana332
      @punjabiludhiana332 9 днів тому +1

      @
      ਚਾਰ ਤੋਂ ਪੰਜ ਕਰੋੜ ਇੱਕ ਕਿੱਲੇ ਦਾ । ਦੁੱਘਰੀ,ਮਾਣਕਵਾਲ,ਲਲਤੋ,ਧਾਦਰਾ,ਫੁੱਲਾਵਾਲ,ਜਮੀਨ ਹੈ ਹੀ ਨਹੀਂ ਇਹਨਾਂ ਪਿੰਡਾਂ ਵਿੱਚ ਸਾਰੀ ਖਤਮ ਹੋ ਗਈ ਕਲੋਨੀਆਂ ਬਣ ਗਈਆਂ ।
      ਖਾਸਕਰ ਦੁੱਘਰੀ,ਫੁੱਲਾਵਾਲ,ਗਿੱਲ,ਮਾਣਕਵਾਲ
      ਇਹਨਾਂ ਪਿੰਡਾਂ ਵਿੱਚ ਤਾਂ ਹੁਣ ਪਲਾਟ ਹੀ ਵਿਕਦੇ ਆ । ਕਿੱਲੀਆਂ ਦੇ ਹਿਸਾਬ ਨਾਲ਼ ਖਤਮ ਆ ਵੀਰ । ਕਿਤੇ ਕੱਠੇ ਤਿੰਨ ਚਾਰ ਕਿੱਲੇ ਹੈ ਨਹੀ । ਪਲਾਟ ਹੀ ਆ ਜਿੰਨੇ ਮਰਜ਼ੀ ਲੈ ਲਵੋ । ਕਲੋਨੀਆਂ ਵਿੱਚ ਪਲਾਟ ਆ ਗਜਾ ਦੇ ਹਿਸਾਬ ਨਾਲ ਵਿਕਦੀ ਆ ਇਹਨਾਂ ਪਿੰਡਾਂ ਵਿੱਚ ਗਜਾਂ ਦੇ ਹਿਸਾਬ ਨਾਲ ਇੱਕ ਕਿੱਲਾ ਸੱਤ ਤੋ ਨੌ ਕਰੋੜ ਦਾ ਬਣਦਾ ॥ 🙏🙏

  • @saabsingh47
    @saabsingh47 12 днів тому +16

    ਕਲੰਨਾ ਦਾ ਪਿੰਡ ਕਾਗਜ ਇੱਕਠੇ ਕਰਕੇ ਕੀ ਕਰਨਾ

    • @gopisandhu6960
      @gopisandhu6960 10 днів тому

      Teno milange tu shadega kluunaaa

    • @saabsingh47
      @saabsingh47 9 днів тому

      @gopisandhu6960 ਛਿੱਤਰ ਨਾਲ ਠੋਕਰ ਮਾਰਾਂਗੇ ਜਮੀਨ ਤੇ ਜੱਟ ਇਹ ਵੱਖ ਕਰਨੇ ਬਹੁਤ ਔਖੇ ਬਾਕੀ ਸਾਡੇ ਬਜ਼ੁਰਗਾਂ ਉਜਾੜਾ ਹੰਡਾਇਆ ਸੰਤਾਲੀ ਵੇਲੇ ਵਾਹਿਗੁਰੂ ਦੀ ਮੇਹਰ ਨਾਲ ਬਣਾਈ ਆ ਗਵਾਈ ਨੀ ਇਕ ਗੱਲ ਸਮਝ ਲਵੋ ਬਹੁਤੀ ਲੋੜ ਨੀ ਸਮਝਣ ਦੀ ਪੀੜੀਆਂ ਤੋ ਰੋਟੀ ਖਵਾ ਰਹੀ ਅਗੇ ਪੀੜੀਆਂ ਨੂੰ ਰੋਟੀ ਖਵਾਊ

  • @RanjitSinghSagar-y1k
    @RanjitSinghSagar-y1k 11 годин тому

    ਸੌਣੀ ਏਰੀਆ ਵਿੱਚ ਸਾਡਾ ਪਿੰਡ ਵੀ ਆ ਉਸ ਕਰਕੇ ਰੁਜ਼ਗਾਰ ਵੀ ਬਹੁਤ ਆ ਜੇ ਨੁਕਸਾਨ ਆ ਤਾਂ ਪੈਸੇ ਤਾਂ ਮਿਲ ਹੀ ਜਾਣੇ ਆ ਹਲੇ ਤੱਕ ਮਿਲ ਰਹੇ ਆ ਜਿਨਾਂ ਦੀ ਜ਼ਮੀਨ ਵਿਚ ਆਈਆਂ ਪਿੰਡ ਵੀ ਵਿੱਚ ਹੀ ਆ ਸੌਣੀ ਦੇ

  • @SurjitSingh-u7l
    @SurjitSingh-u7l 12 днів тому +31

    ਵੀਰ ਮੇਰਿਆ ਅਯਾਲੀ ਤੋ ਅਗਲੇ ਪਿੰਡ ਝਮਟਾ ਚ ਮੇਰੇ ਕਜਨ ਕੋਲ 30 ਏਕੜ ਇਕੱਲੇ ਕੋਲ ਆ ਜਿਸ ਦੀ ਕੀਮਤ 28 ਕਰੋੜ ਕੀਲੇ ਦੀ ਹੈ , ਇੱਕ ਦੂਸਰੇ ਕਜਨ ਨੇ ਠੇਕੇ ਤੇ 2 ਏਕੜ ਦਿੱਤੇ 16 ਲੱਖ ਰੁਪਏ ਪਰ ਮਹੀਨਾ ਜਾਨੀ ਇਕ ਏਕੜ 8 ਲੱਖ ਮਹੀਨਾ 96 ਲੱਖ ਸਾਲ ਦਾ ਠੇਕਾ ਇੱਕ ਏਕੜ ਦਾ ਕੀ ਸੱਚ ਨਹੀ ਆਉਦਾ ਜਾ ਪੁੱਛ ਲੈਣਾ ,

    • @JagdevSingh-k7e
      @JagdevSingh-k7e 12 днів тому +2

      ajha dharna londa hai

    • @KikerSidhu
      @KikerSidhu 12 днів тому +3

      Achaa tan fasal keri londe ne jis vicho aini kamayi hai

    • @rockysahota7296
      @rockysahota7296 12 днів тому +1

      Gapa jine marji mar lo free hai 😄

    • @Magnus5757
      @Magnus5757 12 днів тому +2

      @@KikerSidhuIndustrial purpose lyi use hundi land, godown, cold stores, warehouse etc.

    • @BhagwanSingh-wh9uy
      @BhagwanSingh-wh9uy 12 днів тому +3

      ਖੇਤੀ ਕਰਨ ਵਾਲਾ ਕੋਈ ਨਹੀਂ ਖਰੀਦ ਸਕਦਾ। ਦਲਾਲ ਸਬਜਬਾਜ ਦਿਖਾ ਕੇ ਬਿਆਨੇ ਤੇ ਹੀ ਵੇਚ ਦਿੰਦੇ ਹਨ ਤੇ ਦੋ ਨੰਬਰ ਵਾਲੇ ਹੀ ਖਰੀਦਦੇ ਹਨ।ਤੀਹ ਕਰੋੜ ਦੀ ਖਰੀਦ ਅਤੇ ਜਮੀਨ ਦੀ ਰਜਿਸਟਰੀ ਦਸ ਕਰੋੜ ਦੀ ਕਰਵਾਕੇ ਵੀਹ ਕਰੋੜ ਇੱਕ ਨੰਬਰ ਵਿੱਚ ਕਰ ਲੈਂਦੇ ਹਨ। ਅਗਰ ਖੇਤੀ ਸੈਕਟਰ ਇਨਕਮ ਟੈਕਸ ਦੇ ਘੇਰੇ ਵਿੱਚ ਆ ਜਾਵੇ ਤਾਂ ਜਮੀਨ ਦੇ ਭਾਅ ਘਟ ਜਾਣਗੇ ਤੇ ਕਮਰਸ਼ੀਆਲ ਖੇਤਰ ਦੇ ਕਮਾਈ ਖੇਤੀ ਸੈਕਟਰ ਵਿੱਚ ਦਿਖਾ ਕੇ ਇਨਕਮ ਟੈਕਸ ਦੀ ਚੋਰੀ ਨਹੀਂ ਕਰ ਸਕਣਗੇ।ਕਿਸਾਨ ਥੋੜੀ ਜਮੀਨ ਵਾਲੇ ਔਖੇ ਹਨ ਜੌ ਠੇਕੇ ਤੇ ਲੈਂਦੇ ਹਨ, ਵੱਡੇ ਠੇਕੇ ਤੇ ਦੇਣ ਵਾਲੇ ਤਾਂ ਕਲੋਲ ਕਰਦੇ ਹਨ।

  • @raazsiidhu3587
    @raazsiidhu3587 12 днів тому +7

    ਭਰਮਾਊ thumb nail ਦੇਣਾ ਇਸ ਪੱਤਰਕਾਰ ਦਾ ਧੰਦਾ ਹੈ।
    1 ਲੱਖ ਦਾ ਗ਼ਜ਼ (ਪੱਤਰਕਾਰ ਨੂੰ ਤਾਂ ਗ਼ਜ਼ ਵੀ ਬੋਲਣਾ ਨਹੀਂ ਆਉਂਦਾ ) 45 ਕਰੋੜ ਦਾ ਹੋ ਗਿਆ, ਇਹ ਹਿਸਾਬ ਕਿਵੇਂ ਲਾਇਆ?
    ਇਹੀ ਹਾਲ ਇਹਦਾ ਬਲਕੌਰ ਸਿੰਘ ਦੀ ਇੰਟਰਵਿਊ ਵੇਲ਼ੇ ਸੀ।

    • @BatMan-ks5uj
      @BatMan-ks5uj 12 днів тому

      Veer school gya kadi....tenu calculation nahi karni aundi

  • @Raman-m2r
    @Raman-m2r 6 днів тому +1

    ਖੰਨੇ ਵਿੱਚ 10 ਕਿਲੇ ਕਮੇਟੀ ਅੰਦਰ ਹੈ ਤਾਂ ਦੱਸੇ ਜੀ

  • @RamandeepSandhu-u8b
    @RamandeepSandhu-u8b 12 днів тому

    Bilkul sai ahh. Mere brother ney 8 killey sale kittey last year baddowal road kol 16crore per killa. Manu hun $18 crore mil da per killey da pa ma nahi sell kettee apni. 10 years nu aye jammen 35 to 40 crore killa jauuu. Mumbai, delhi, banglor , chandigarh to looki buy kar rehha ahh .

    • @ANONYMOUS-nb4zt
      @ANONYMOUS-nb4zt 10 днів тому +1

      Swah . Bangalore gurgaon naal compare na kar ludhiana nu. Oh area hor a . Jehdi vi mnc aundi ha uss area ch hi aundi ha punjab ch nahi. 35-40 cr not possible

  • @NarinderSingh-dy6nj
    @NarinderSingh-dy6nj 12 днів тому +3

    Ek time c jado 80kille vicho 40 sell krn de nobat aa gyi aj de time 4 rice miles 450killa waheguru g Mehar

  • @5540sachin
    @5540sachin 10 днів тому +3

    40 ਪਿੰਡਾ ਦੀ ਜਮੀਨ ਲੁਧਿਆਣਾ ਖਾ ਗਿਆ ਜੀ 40 ਪਿੰਡਾ ਦੀ ਜਮੀਨ

  • @shivanisharma5562
    @shivanisharma5562 11 днів тому +2

    ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

    • @ANONYMOUS-nb4zt
      @ANONYMOUS-nb4zt 10 днів тому +1

      Teri pen nu tu fer aagya. Tenu 100 baar pucheya ki gall ki hoyi a oh ta dass . Tenu me 10 to zyada jagaah dekheya ehi comment krde

    • @gagandeepsinghgill6123
      @gagandeepsinghgill6123 5 днів тому

      ​@@ANONYMOUS-nb4ztਵੀਰ ਮੈਂ ਖਰੜ ਹੀ ਕੰਮ ਕਰਦਾਂ। ਇਸ ਵੀਰ ਨੂੰ ਮੈਂ ਵੀ ਬਹੁਤ ਵਾਰ ਕਿਹਾ ਕਿ ਜੇ ਕੋਈ ਮੁਸ਼ਕਿਲ ਹੈ ਤਾਂ ਇਕੱਠੇ ਹੋਕੇ ਬਿਲਡਰ ਨੂੰ ਮਿਲੋ ਯਾਂ ਫੇਰ ਅਨਮੋਲ ਗਗਨ ਮਾਨ ਨੂੰ ਮਿਲੋ ਜਾਕੇ। ਐਵੇਂ ਹਰ ਵੀਡੀਓ ਵਿੱਚ ਟਿੱਪਣੀਆਂ ਕਰਨ ਨਾਲ ਕੁਝ ਨਹੀਂ ਹੋਣਾ।

  • @manjotsinghbaidwan896
    @manjotsinghbaidwan896 11 днів тому

    Mohali ch ik kille da 10 cr. tan Greater Mohali Area Development Authority(GMADA) di planning krke rate hega.
    Par 15 20cr takk tan koi particular company particular lendi hai, ohh vakhri gall hai.

    • @BalbirSingh-ur8dt
      @BalbirSingh-ur8dt 11 днів тому

      ਮੋਹਾਲੀ ਚੰਡੀਗੜ੍ਹ ਤੋਂ ਉੱਤੇ ਨਹੀਂ ਵਿਕਦਾ ਲੁਧਿਆਣਾ

    • @ANONYMOUS-nb4zt
      @ANONYMOUS-nb4zt 10 днів тому

      Sahi gall ha . Mohali shehar ldh to utte ha . Mohali ch 10-12 to uppar ni milda eh . Ave 25-30 cr di gappa sitt rhe

  • @RanjitSingh-w8s
    @RanjitSingh-w8s 12 днів тому +5

    Manprret ayali di den. Aa jisne colony bna ke rate bna ditte aa

  • @Singh_01-1
    @Singh_01-1 12 днів тому

    Bilkul sahi gal kiti 22 ne. Do number da paisa rakhna kithe aa

  • @5540sachin
    @5540sachin 10 днів тому +1

    Last ch gallan karan wala munda bohat suljya hoya jithe tak menu lagda eh letreture padan da shokin lagda banda

  • @BalwinderSingh-wi7qr
    @BalwinderSingh-wi7qr 12 днів тому +3

    ਜਿਹੜੇ ਵੀਰ ਇਸ ਬਜ਼ੁਰਗ 20 ਸਾਲ ਵੱਡੇ ਕੀ ਇਨਾ ਵਿੱਚ ਕੋਈ ਬੈਠਾਂ

  • @gurjaipalimundi9227
    @gurjaipalimundi9227 12 днів тому +3

    ਪੰਜਾਬ ਵਿੱਚੋ ਜੱਟਾ ਨੂੰ ਬਾਹਰ ਕੱਢਣਾ ਹੈ ਭੲਐ ਪੰਜਾਬ ਵਿਚ ਵਾੜਨੇ ਹਨ

  • @mkmk2750
    @mkmk2750 9 днів тому

    Dugri dhandra road Manakwal’s village kol jameen da ki rate ha pata kisee nu?

  • @GurjantSingh-gh7hj
    @GurjantSingh-gh7hj 4 дні тому

    Jinne risk lea . Ohne e kamaone a … Zimidar risk nahi chuk skda . Na investment hundi a ohna kol

  • @mical7240
    @mical7240 12 днів тому +1

    Bro ji kihde jile ch aa ehe pind

  • @gurikairrey212
    @gurikairrey212 11 днів тому +1

    28 crore da vikeya malakpur jaipur kol 1killa

  • @KaLiYaNMaNaKDiYaN
    @KaLiYaNMaNaKDiYaN 10 днів тому

    25 crore da killa je 25 crore ayee te sarkar ne tax vi kina katna

  • @JASWINDERSINGH-ql2vv
    @JASWINDERSINGH-ql2vv 11 днів тому +1

    Sab to jayad rate zrkpur mohali hai ajj de time 50 crore normal hai kille da othe

    • @ANONYMOUS-nb4zt
      @ANONYMOUS-nb4zt 10 днів тому

      😂😂😂😂😂😂😂 50 crore hor sitt gapp.

    • @JASWINDERSINGH-ql2vv
      @JASWINDERSINGH-ql2vv 10 днів тому

      @ANONYMOUS-nb4zt eda kar tainu mai location pa denda hai tu number karde send ja ke pta kar li

  • @KuldeepSingh-qv2tp
    @KuldeepSingh-qv2tp 12 днів тому +3

    Paise nalo tandrusti jaruri hai

  • @jaswindersinghgrewal9994
    @jaswindersinghgrewal9994 12 днів тому +2

    ਅਯਾਲੀ ਕਲਾਂ ਨਹੀ ਅਯਾਲੀ ਖੁਰਦ ਵਿੱਚ ਹੈ

    • @harmanbhullar2010
      @harmanbhullar2010 12 днів тому

      ਅਯਾਲੀ ਨਹੀ ਇਆਲੀ ਸਹੀ ਪਿੰਡ ਦਾ ਨਾਮ

  • @RanjitSinghSagar-y1k
    @RanjitSinghSagar-y1k 11 годин тому

    ਬਾਈ 48 ਕਰੋੜ ਨੂੰ ਵਿਕਿਆ

  • @GurcharnSingh-g2z
    @GurcharnSingh-g2z 12 днів тому +3

    ਕੁਲੰਨ ਪਤਰਕਾਰ, 😅😂

  • @5540sachin
    @5540sachin 10 днів тому

    Aa bhai nu milna paina

  • @GurpreetSingh-jg8pw
    @GurpreetSingh-jg8pw 11 днів тому

    Fer kehde hn eh gdam choudri Jatt lok grib hn ehna ne Punjab da berra garak kitta hoya ehna te NSA lgaye sarkar

  • @SkKhanna-hb8jk
    @SkKhanna-hb8jk 12 днів тому

    AJE KISAN GREEB HAI.KRJA MAAF KR DEO

    • @ANONYMOUS-nb4zt
      @ANONYMOUS-nb4zt 10 днів тому

      Saleya sab amir nahi hunde . Bass vadde shehra de kisaan amiir ha

  • @Handsomeguy12
    @Handsomeguy12 12 днів тому

    Canada vch v labour e krde hone bda doctor lgge othe 😂😂😂😂😂😂😂

    • @ANONYMOUS-nb4zt
      @ANONYMOUS-nb4zt 10 днів тому

      Sahi keha . Salle uthe jaake vi majduur hi bande ne .

  • @PrinceKumar-cf7ek
    @PrinceKumar-cf7ek 12 днів тому +3

    🙏🏻💐💐💐💐💐💐💐🙏🏻

  • @5540sachin
    @5540sachin 10 днів тому

    Hun ta 100 pinda di kha gya

  • @TARSEM_TRAVELLER
    @TARSEM_TRAVELLER 6 днів тому

    ਮਾਰੇ ਗੋ ਮਾ 40 ਕਰੋੜ ਕਾ ਕਿੱਲਾ ਏ

  • @yadwindersinghbrar4967
    @yadwindersinghbrar4967 12 днів тому +1

    Fake gala na falao veer ji

  • @jotulidran
    @jotulidran 11 днів тому

    👍🏻

  • @tarsemlal6362
    @tarsemlal6362 12 днів тому +1

    Eh v koi chote bapari nahi

  • @sevenriversrummi5763
    @sevenriversrummi5763 12 днів тому

    Dhan BABA BANDA 🦁 SiNgH Bhaudur ji ne Shudar jatta nu ZAMEENA DaaN kr k mujahre Jatta TO ZAMINDAR Bnyia c !!
    "Pr jatt akal de Ghatt "
    Koi faiyda Nhi hoyia ina de sarre Munde Nashri ho gye , akal maRR gyi ,
    Shreer maRR gye,
    ZAMEER marr gye,
    "Mayia + Mohani Da paar Nhi pyia jaa skda "

    • @ANONYMOUS-nb4zt
      @ANONYMOUS-nb4zt 10 днів тому

      Me vi jatt a te mere pind ch vi bahot munde a . Assi ajj tak koi nasha ni kreya .

  • @PremSingh-ch4wr
    @PremSingh-ch4wr 12 днів тому

    kisan atam hatia karde why

  • @jagsirsingh6361
    @jagsirsingh6361 12 днів тому

    ਗਰੀਬ ਨੂੰ ਵਧਾਈਆ

  • @shahbazsingh9366
    @shahbazsingh9366 12 днів тому +2

    ਝੂਠੀ ਵੀਡੀਓ

  • @gopichahal3640
    @gopichahal3640 12 днів тому +4

    😅

  • @BhanguSaab-gm2ic
    @BhanguSaab-gm2ic 12 днів тому

  • @SukhwinderSingh-vs6or
    @SukhwinderSingh-vs6or 12 днів тому +3

    Sade lage 32 Crore da Kila wikea hai 20 din pehlan

  • @ralmilesingh86
    @ralmilesingh86 12 днів тому

    Jamin ni vechni chidi

  • @Sidhu-gy6pt
    @Sidhu-gy6pt 12 днів тому +3

    Fake news 😂

  • @NarinderSingh-uy5nq
    @NarinderSingh-uy5nq 12 днів тому

    Muft di magaj mari karda pia

  • @MangaPowar
    @MangaPowar 10 днів тому

    20 kror da kila da sada jalandhar vich a 66 footy rody ta jalandhar haights da laga

  • @ralmilesingh86
    @ralmilesingh86 12 днів тому

    Sare bahar gae a jatt

  • @ANONYMOUS-nb4zt
    @ANONYMOUS-nb4zt 10 днів тому

    Kyu gappa chadd rhe . Enna rate kithe vi nahi ha . Top da area vi hove 15 cr tonupar ni milda . Tusi ta gurgaon nu vi piche chadd gye 😂😂😂😂😂. Saddi jamin mohali airport road te ha . Ajj usda rate 16-17 hona

  • @amitadv5746
    @amitadv5746 12 днів тому

    Fer kehra dhid bharna

  • @jaskarnsingh3884
    @jaskarnsingh3884 11 днів тому

    ਕਚੇ ਹੁੰਦੇ.ਆ