Excellent interview! Centre/State government is playing gimmick with farmers. Once the farmers start seeding crops for their personal consumption only , then government will start accepting all their demands. Waheguru bless both of you.
MARZIWARHA Shabad Sikh Kaum De Soorveeran Da Shabad Hai. Sikh Kaum De Soorveer Jo Kehindey C, OH Kardey C. Kissan Aagu Sarwan Pandher De Marziwarhey Taan Kutt Kha K Hi Murh Aaundey Han.
Mali Sahib you are very right, both these leaders Dalewal and Pandher Sahib are not kissan leaders , they are Government’s leaders. They have good relations with State and BJP leaders.
Pandher Sahab Central Nal mile hua Hai Kisan Ekta nahin hun de raha kisanni nu galat raste pata pandher Sahab ne ਕਿਸਾਨਾਂ ਦਾ ਏਕਾ ਨਹੀਂ ਹੋਣੇ ਦੇ ਰਹੇ ਭੰਦੇਰ ਸਾਹਿਬ ਬੀਜੇਪੀ ਦਾ ਏਜੰਟ ਬਣਿਆ ਹੋਇਆ ਹੈ ਦੋ ਬੋਲ
Dalewal and Pandher both are purchased by Narinder Modi ji PM. Now what they want from Narinder Modi ji govt. All are failed. Panther is being a BULLY DOG and Peter DOG of Narinder Modi ji PM. Jai Jawan Jai Kisan Jai mazdoors Jai Savidhan. Thanks.
माली साब गलत जानकारी क़ी कल्ले पंजाब दे अगुआ ने मीटिंग किती चंडीगढ़ गलत राजस्थान, हरयाणा, mp, केरला, कर्नाटक आदि किसान आगू मीटिंग विच सन,, जानकारी पूरी दयो
Rahul Gandhi di aksar favor karde ho tusi oh kehnda main msp guarantee dava ga Karnataka vichh pichhle saal 1300 kissana ne suicide kiti 300 acr jamin kissana di waqf board nap k betha hai us nu chhavan
Eh chithi BJP di chaal lagdi hai, iss naal kisaan andolan fail karke kisaan unions di ekta nu bhi roke ditta, kyonki eh letter Modi ja Kendriya Mantri ne nahi bhajiya.
ਖੇਤੀ ਦੇ ਦੋ ਵੱਡੇ ਮਾਡਲ ਹਨ Extensive Agriculture Intensive Agriculture ( Punjab Haryana Model ) - This model needs lot of Capital and also create industrial employment and production of Machinery and chemical products, so produce lot of Capital . And have lot of problems different than extensive agriculture model , ( rest of country has this model almost ) so that’s why Punjab / Haryana and western UP HAVE DIFFERENT problems than rest of country in many aspects.
ua-cam.com/video/Jjo6i9ILi6g/v-deo.html
ਅੱਤ ਦੀ ਬੁਰਛਾਗਰਦੀ! ਕਹਿੰਦੇ- ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ.ਕੁ.ਸ਼ੀ ਕੀਤੀ! ਬੇਨਕਾਬ ਕਰਤੇ ਡਾ. ਗਰਗ ਨੇ
29:32
Guru sahib no vich na lao
ਬਿਲਕੁਲ ਸਹੀ ਗੱਲਾਂ
ਮਾਲਵਿੰਦਰ ਸਿੰਘ ਮਾਲੀ ਹਮੇਸ਼ਾ ਸੱਚੀਆਂ ਗੱਲਾਂ ਤੇ ਤੱਤੀਆਂ ਗੱਲਾਂ ਕਰਦੇ ਹਨ। ਇਹ ਬੰਦਾ ਹਮੇਸ਼ਾ ਸੱਚੀਆਂ ਗੱਲਾਂ ਹੀ ਕੀਤੀਆਂ ਹਨ। ਬਹੁਤ ਬਹੁਤ ਧੰਨਵਾਦ ਜੀ।
ਡੱਲੇਵਾਲ ਸਾਹਿਬ ਦੀ ਜਾਨ ਤੇ ਜਰੂਰ ਬਚਾਉਣੀ ਚਾਹੀਦੀ ਹੈ ਪਰ ਹੁਣ ਕੜਿਕੀ ਵਿੱਚ ਫਸ ਗਏ ਸਾਰੀਆਂ ਜਥੇਬੰਦੀਆਂ ਜ਼ੀਰੋ ਹੋ ਜਾਣਗੀਆਂ ਇਸ ਤਰ੍ਹਾਂ ਪਹਿਲਾਂ ਹੀ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਸੀ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇਹੈ
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅਪਣੀ ਹੂਊਮੈ ਖਾਤਰ ਪੰਜਾਬ ਦੇ ਕਿਸਾਨਾਂ ਦਾ ਕਚੂੰਮਰ ਕੱਢ ਦੇਣਾ
*ਮੋਦੀ ਸਰਕਾਰ ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ* ਭਾਰਤ ਸਰਕਾਰ ਦਾ ਗੱਲਬਾਤ ਲਈ ਮੰਨਣਾ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਚੰਗੀ ਖ਼ਬਰ ਹੈ !
ਮਰਨ ਵਰਤ ਦੀ ਬਜਾਏ, ਸੰਘਰਸ਼ ਦੇ ਹੋਰ ਰਾਹ ਅਪਣਾਉਣੇ ਚਾਹੀਦੇ ਹਨ !
ਮੇਰੇ ਪਿੰਡ ਦੀ 600 ਏਕੜ ਜਮੀਨ ਹੈ 50 ਟਰੈਕਟਰ ਹਨ 10 ਟਰੈਕਟਰ ਕੰਮ ਨਿਬੇੜ ਸਕਦੇ ਹਨ ਹਰ ਪਰਿਵਾਰ ਪਾਸ ਵਰਤੋਂ ਲਈ ਕੱਪੜੇ ਐਨੇ ਹਨ ਜੋ ਦਸ ਸਾਲ ਤੱਕ ਵਰਤੇ ਜਾ ਸਕਦੇ ਹਨ ਵਿਆਹ ਪੰਜ ਵਿਆਕਤੀਆਂ ਅਨੰਦ ਕਾਰਜ ਲਏ ਜਾਣ ਬਗੈਰ ਦਾਜ ਦੇ ਨਵੇਂ ਟਰੈਕਟਰ ਬਿਲਕੁੱਲ ਨਾ ਖਰੀਦੇ ਜਾਣ ਸਰਕਾਰ ਇਕ ਸਾਲ ਵਿਚ ਕਿਸਾਨ ਦੇ ਪੈਰਾਂ ਵਿੱਚ ਡਿੱਗ ਪਵੇਗੀ ।
ਸਮਝ ਦਾ ਕੋਈ ਨੀ ਭਰਾਵਾਂ
ਸਰਕਾਰੀ ਯੂਨੀਅਨ ਦਾ ਪ੍ਰਧਾਨ ਪੰਧੇਰ ਸਹਿਬ
ਮਾਲ਼ੀ ਸਾਹਿਬ ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਹਨ 👏👌
ਬਹੁਤ ਵਧੀਆ ❤
ਪੁਰਾਣੀ ਖੇਤੀ ਨਾ ਕਰਨਾ ਅਤੇ ਲੋੜ ਤੋਂ ਵੱਧ ਖਰਚ ਕਾਰਪੋਰੇਟ ਦਾ ਹੱਥ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Right 👍
ਲੱਗਦਾ ਪੰਧੇਰ ਜੀ ਦੀ ਦਾਲ ਵਿਚ ਕੁਝ ਕਾਲਾ ਹੈ
Malli Ji and Sukhwinder Ji
Live long
ਲਗਦਾ ਖੋਤੀ ਭਉਂ ਚਉਂ ਕੇ ਬੋਹੜ ਥੱਲੇ ਆ ਗਈ ਹੈ ਜੀ
ਏਕਤਾ ਹੀ ਭਲਾਈ ਹੈ ਇੱਕ ਦੁਜੇ ਤੇ ਤਾਨੇ ਬਾਨੇ ਨਾ ਕਰੋ
ਗੱਲਬਾਤ ਵਿਚੋਂ ਕੁੱਝ ਨਹੀਂ ਨਿਕਲਨਾ ਕਿਸਾਨਾਂ ਨਾਲ ਧੋਖਾ ਹੋਵੇਗਾ
ਕੁਝ ਨਹੀ ਪੱਲੇ ਪਾਉਣਾ ਮਰਨਵਰਤ ਡਲੇਵਾਲ ਦਾ ਤੁੜਵਾ ਦੇਣਾ
ਮੈਡੀਕਲ ਰਾਹੀਂ ਖੁਰਾਕ ਦੇਕੇ। ਮੋਰਚੇ ਨੂੰ ਖਿੱਚੀ ਜਾਣਗੇ ਸਰਕਾਰ ਕੋਲ ਬਹੁਤ ਹੀਲੇ ਨੇ
ਖਨੋਰੀ ਮੋਰਚਾ All this fix ਚਲੋ ਡੱਲੇਵਾਲ ਸਾਹਬ ਦੀ ਜਾਨ ਬਚਾਈ ਜਾਣੀ ਚਾਹੀਦੀ ਸੀ ਖੇਤੀਨਿਤੀ ਲਾਗੂ ਕਰਵਾਉਣ ਲਈ ਬੀਜੇਪੀ ਮੋਦੀ ਸਰਕਾਰ ਦੀ ਮਿਲੀ ਭੁਗਤ ਆ, ਪਬਲਿਕ ਸਭ ਜਾਣਦੀ ਹੈ ਡਾਕਟਰ ਸਵੈਮਾਣ ਸਾਹਬ ਨੇ ਅੱਜ ਤੱਕ ਡੱਲੇਵਾਲ ਸਾਹਬ ਦੀ ਫਿਜ਼ੀਕਲ ਮੈਡੀਕਲ ਰਿਪੋਰਟ ਜਨਤਕ ਕਿਉ ਨਹੀ ਕੀਤੀ ਕਿਉ ਕਿ ਡਾਕਟਰੀ ਮਾਹਰ ਇਹ ਦੱਸ ਚੁੱਕੇ ਹਨ ਬਿਨ੍ਹਾ ਖ਼ੁਰਾਕੀ ਤੱਤਾਂ ਤੋਂ ਮਨੁੱਖੀ ਸਰੀਰ ਦੇ ਆਰਗਨ ਜਿਵੇਂ ਦਿਮਾਗ਼ੀ ਯਾਦਾਸ਼ਤ, ਗੁਰਦੇ ਕਿਡਨੀਆਂ ਧੜਕਣ ਇੱਕ ਹਫ਼ਤੇ ਬਾਅਦ ਕਾਪਰ ਲੋਹਾਂ ਜ਼ਿੰਕ ਆਦਿ ਦੀ ਘਾਟ ਕਾਰਨ ਕੰਮ ਨਹੀਂ ਕਰ ਸਕਦੇ ਹੁਣ 55 ਦਿਨਾਂ ਤੱਕ ਉਹ ਜਿਵੇਂ proper ਮੈਂਟਲੀ prepare ਆ ਗੱਲਬਾਤ ਕਰਦਾ ਫਿਜ਼ੀਕਲੀ ਹੱਥ ਪੈਰ ਹਲੋਂਦਾ ਇਹ ਸੋਚਣ ਵਾਲੀ ਗੱਲ ਹੈ, ਫ਼ਿਰ ਡਰਾਮਾ ਕੀਤਾ ਪੰਜ ਦਿਨ 111 ਬੰਦੇ ਭੁੱਖ ਹੜਤਾਲ ਤੇ ਬੈਠਾ ਦਿੱਤੇ ਉਹ ਵੀ ਅੱਜ 5 ਦਿਨ ਭੁੱਖੇ ਰਹਿ ਕੇ ਨੋਬਰਨੋ ਤੁਰੇ ਆਉਦੇ ਸੀ , ਕਿਹਨੂੰ ਬੇਵਕੂਫ਼ ਬਣਾ ਰਹੇ ਹਨ ਬਿਲਕੁੱਲ ਗਾਂਧੀ ਵਾਲਾ ਪੈਂਤੜਾ, ਹੁਣ ਦਿੱਲੀ ਜਾਣ ਦੀ ਮੰਗ ਵੀ ਛੱਡਤੀ, ਹੁਣ ਗੱਲਬਾਤ ਦਾ ਸੱਦਾ ਹੀ ਜਿੱਤ ਹੋਗੀ, ਵਾਹ ਉਏ ਵੱਡੇ ਲੀਡਰੋ ਜਿਉਂਦੇ ਵਸਦੇ ਰਹੋ
ਮਾਲਵਿੰਦਰ ਵੀਰ ਸਹੀ ਕਿਹਾ। ਪਹਿਲਾ ਵੀ ਪੰਧੇਰ ਕਾਕਾ ਕੋਟੜਾ ਫੂਲ ਇੰਨਾ ਲੋਕਾ ਦੀ ਬੈੜੀ ਡੁੱਬੀ ਸੀ ।
ਚੌਧਰ ਦੇ ਭੁੱਖੇ ਹੈ ॥ ਇਹ ਤਾਂ ਪੱਕਾ ਹੋ ਗਿਆ ਪੰਧੇਰ ਬੀਜੇਪੀ ਨੂੰ ਦਿੱਲੀ ਵੋਟਾਂ ਵਿੱਚ ਸਪੋਟ ਕਰ ਗਿਆ । ਬਾਕੀ ਵੀਰਾ ਹੋਣਾ ਕੁਝ ਵੀ ਨਹੀ ਪੰਜਾਬ ਦਾ ਨੁਕਸਾਨ ਕਰਵਾ ਰਹੇ ਆ । ਪੰਧੇਰ ਨੂੰ ਕੋਈ rule regulation ਪਤਾ ਨਹੀ ਅੰਨਪੜ ਹੈ ਤਿੰਨੇ ਲਿਡਰ ਬੇਵਕੁਫ ਹੈ ।
Malli sab kus nahin hie ga. Govt ena di nahin sune gi.
The words are true, your gardener.
ਪਹਿਲਾਂ ਕੀ ਕੀਤਾ ਸੀ ਭੰਦੇਰ ਸਾਹਿਬ ਨੇ ਸਭ ਤੋਂ ਪਿੱਛੋਂ ਜਾ ਕੇ ਅੱਗੇ ਜਾ ਕੇ ਬੈਠ ਗਿਆ ਸੀ
This is true
ਲੋਕ ਪਾਗ਼ਲ ਨੇ ਜਿਹੜੇ ਇਹਨਾਂ ਦੀਆਂ ਚਾਲਾਂ ਨਹੀਂ ਸਮਝ ਰਹੇ ਹਨ
Sar
Jsgjiit
Singh
Dallawal
Ji
Jindabad
Jindabad
Very admirable discussion 🙏
ਪਧੈਰ ਦਾ ਇਤਹਾਸ ਵੱਖਰਾ ਹੀ ਲਿਖਿਆ ਜਾਉਂਗਾ
ਜਿਸ ਤਰੀਕੇ ਨਾਲ ਇੱਕ "ਕਾਰਪੋਰੇਟ " ਅਦਾਰਾ ਖੇਤੀ ਨੂੰ ਆਪਣੇ ਲਈ ਲਾਭਦਾਇਕ ਬਣਾ ਸਕਦਾ ਹੈ,ਉਹ ਤਰੀਕਾ ਕਿਸਾਨ " ਕੋਆਪ੍ਰੇਟਿਵ "ਖੇਤੀ ਦੁਵਾਰਾ ਕਿਂਓ ਨਹੀਂ ਅਪਣਾ ਰਹੇ ? ਹੈ ਕੋਈ ਜਵਾਬ ?
ਪੱਤਰਕਾਰ ਜੀ ਸਭ ਤੋ ਵੱਡਾ ਕਾਰਣ ਕਿਸਾਨੀ ਦੇ ਮਾੜੇ ਹਾਲ ਲਈ ਹੈ ਫਸਲਾਂ ਦਾ ਪੂਰਾ ਮੁੱਲ ਨਾ ਮਿਲਣਾ " ਮੈ ਖੁਦ ਖੇਤੀਬਾੜੀ ਕਰਦਾ "
ਦੀਪ ਸਿੰਘ ਜੀ
70 ਹਜਾਰ ਕਿੱਲੇ ਦਾ ਠੇਕਾ ਕਿਵੇਂ ਮਿਲਦਾ ਐ ?
ਪੰਧੇਰ ਸੈਂਟਰ ਨਾਲ ਮਿਲਾ ਹੋਇਆ ਜਾਪਦਾ🎉
ਸਬੂਤ ਪੇਸ਼ ਕਰੀਦਾ, ਨਹੀ ਤਾਂ ਰਿਸ਼ਤਾ ਕਬੂਲ ਨਹੀਂ
@@RajbirSingh-i1v ਬਿਨਾਂ ਗੱਲ ਤੋਂ ਦੋਵੇਂ ਜਣੇ ਮੋਰਚਾ ਲਾ ਕੇ ਬੈਠ ਗਏ. ਬਾਰਡਰ ਟੱਪਣ ਲੱਗਦੇ ਹਨ ਉਹ ਕੁੱਟਮਾਰ ਕਰ ਕੇ ਪਿੱਛੇ ਭਜਾ ਦੇਂਦੇ ਹਨ ਇਸ ਨਾਲ ਕਿਸਾਨਾਂ ਤੇ ਪੰਜਾਬ ਦੀ ਕਿੰਨੀ ਬੇਇੱਜ਼ਤੀ ਹੁੰਦੀ ਹੈ l ਮੋਦੀ ਪਹਿਲਾ ਵਾਲਾ,ਬਦਲਾ ਲੈ ਰਿਹਾ ਹੈl ਇਸ ਨਾਲ ਮੋਦੀ ਭਗਤ ਖੁਸ਼ ਹੁੰਦੇ ਹਨ
ਦੋਵੇਂ ਦਲਾਲ ਹਨ ਯੂਨੀਅਨਾਂ ਤੋੜ ਦਿੱਤੀਆਂ
ਦਲਾਲ ਤਾਂ ਰਾਜੇਵਾਲ ਤੇ ਉਗਰਾਹਾਂ ਹਨ ਨਹੀਂ ਤਾਂ ਇਹਨਾਂ ਤੋਂ ਪਹਿਲਾਂ ਮੋਰਚਾ skm ਲਾਉਂਦਾ
ਬਾਈ ਜੀ ਕੋਈ ਸਬੂਤ ਦੇਹ ਨਹੀ ਤਾ ਫੇਰ ਉਹ ਸੱਚ ਹੈ
410th like Jarnail Singh Khaihira Retired C H T Seechewaal Pannjab Great India ❤
ਇਹ ਡੱਲ਼ੇਵਾਲ਼ ਤਾ ਪੰਧਰੇ ਦੋਵੇ ਸਰਕਾਰੀ ਚਮਚਾ ਤਾ ਵਿਕਾਊ ਮਾਲ
ਅਸੀਂ ਆਪ ਕੀ ਕਰਦੇ ਹਾਂ?ਕਿਹੜਾ ਸੰਘਰਸ਼ ਕਰਦੇ ਹਾਂ।ਬੋਲਣਾ ਬਹੁਤ ਸੌਖਾ ਹੈ।ਬੜੇ ਔਖੇ ਨੇ ਸੰਘਰਸ਼ ਕਰਨੇ।ਸਿਆਣੇ ਕਹਿੰਦੇ ਨੇ ਕਿ ਜੁਬਾਨ ਗਿੱਲੇ ਥਾਂ ਪਈ ਹੈ।
ਸਹੀ ਗੱਲ ਔਖੇ ਹਨ ਤਾਂ ਡੱਲੇਵਾਲ-ਪੰਧੇਰ ਹੋਰਾਂ ਨੂੰ ਮੋਰਚਾ ਇਕੱਠੇ ਹੋ ਕੇ ਲਾਉਣਾ ਚਾਹੀਦਾ ਸੀ ?
ਕਿਸਾਨੀ ਦਾ ਫੇਲ ਹੋਣਾ ਸਿਰਫ ਵੇਹਲੜਪੁਣਾ
Lots of thanks g
*ਮਰਨ ਵਰਤ ਸਿੱਖ ਪਰੰਪਰਾ ਨਹੀਂ-ਗਾਂਧੀਵਾਦੀ ਸੋਚ ਹੈ* ….
ਡੱਲੇਵਾਲ ਜੀ ਦਾ ਨਿੱਜੀ ਫੈਸਲਾ ਹੈ-ਭਾਵਨਾ ਦਾ ਸਤਿਕਾਰ ਹੈ, ਜਿੰਦਗੀ ਦਾ ਮਨੋਰਥ ਆਤਮਾ ਦਾ ਪਰਮ+ਆਤਮਾ= ਪਰਮਾਤਮਾ ਵਿੱਚ ਮਿਲਾਪ ਹੈ, *ਸਰੀਰ ਦੀ ਸੰਭਾਲ ਕਰਨੀ ਸਾਡਾ ਫਰਜ਼ ਹੈ, ਅੱਗੇ ਜੋ ਰੱਬ ਦੀ ਰਜ਼ਾ-ਉਸ ਵਿੱਚ ਖੁਸ਼ ਰਹੀਏ* !
ਮਾਲੀ ਸਹਿਬ ਨੇ ਬਾਦਲੀਲ ਸੱਚ ਪੇਸ਼ ਕੀਤਾ ਹੈ!---ਮੂਲਵਾਦੀ ਹਾਕਮਾਂ ਵੱਲੋਂ ਕਿਸਾਨੀ ਨੂੰ ਮੰਚ ਬਣਾ ਕੇ ਲੜੀਵਾਰ ਨਾਟਕ ਦਾ ਮੰਚਨ ਕੀਤਾ ਜਾ ਰਿਹਾ ਏ । ਅੰਦੋਲਨ ਦਾ ਨਿੱਜੀਕਰਨ ਹੋ ਰਿਹਾ ਏ। ਨਾਗਪੁਰੀਆਂ ਨੇ ਸਿੱਖੀ ਦੇ ਸਿਰਮੌਰ ਤਖ਼ਤ ਤੋਂ ਵੀ ਐਪੀਸੋਡ ਚਲਾਇਆ ਹੋਇਆ ਏ। ਆਪਣੀਆਂ ਹੀ ਤਿੰਨੋਂ ਧਿਰਾਂ ਨੂੰ ਪਾਤਰ ਬਣਾਇਆ ਹੋਇਆ ਏ। ਸੀਰੀਅਲ 'ਚ ਟੂਰਨਾਮੈਂਟ ਨੂੰ ਫ਼ਿਲਮਾਇਆ ਗਿਆ ਏ ਜਿਸ ਦੇ 'ਪ੍ਰਮੁੱਖ ਜੱਜ' 'ਰੈਫਰੀ' ਅਤੇ 'ਅਮਲਾ ਫ਼ੈਲਾ' ਵੀ ਸਾਰਾ ਨਾਗਪੁਰੀ ਰੰਗ ਵਾਲਾ ਏ। ਸਾਰੇ ਗੁਰਧਾਮਾਂ 'ਚ ਸਾਕਾ ਨੀਲਾ ਤਾਰਾ ਤੋਂ ਬਾਅਦ ਭਗਵਾਂ ਰੰਗ ਹੋਰ ਤੇਜ਼ ਚਮਕ ਰਿਹਾ ਏ।---ਗੁਰ ਫਤਹਿ!---ਸੁਖਚੈਨ ਥਾਂਦੇਵਾਲਾ 9463980326
Right sir
Right
ਕਿਸਾਨ ਜਥੇਬੰਦੀਆਂ ਨੂੰ ਨਾਗਪਾਲ ਪਵਾਉਣ ਨੂੰ ਪਹਿਲ ਦਿੱਤੀ
Andolan Jari rakho ji picche na hatea Jawe sarkar dhokha kar rhi hai
ਬੁੱਧ ਸਿੰਘ ਜੀ ਤੁਸੀਂ ਵੀ ਪਹੁੰਚੋ ਮੋਰਚੇ ਚ
ਲੋਕਾਂ ਨੂੰ ਕੁਝ ਮਿਲਣ ਵਾਲਾ ਨਹੀ ਡੱਲੇਵਾਲ ਨੇ ਸਹੀਦ ਹੋ ਜਾਣਾ
Excellent interview! Centre/State government is playing gimmick with farmers. Once the farmers start seeding crops for their personal consumption only , then government will start accepting all their demands. Waheguru bless both of you.
Good job malli sahib
SkM 👎 only rajnete👎
Good.job
Guru sahiba nal na jodo
Mali Sahib .you are telling the truth .
Please don't trust Mr. PHANDER SAHIB
Akal takht Mahan hai Sikh panth De saan hai 🙏🙏🙏
ਸੁੱਖਵਿੰਦਰ ਚਵਲਾ ਬਲਬੀਰ ਰਾਜੇਵਾਲ ਅਤੇ ਉਗਰਾਹਾਂ ਦੀਆਂ ਅਤੇ ਅਖੌਤੀ ਕਾਮਰੇਡਾਂ ਦੀ ਜੁੰਡਲੀ ਦੀਆਂ ਦਿੱਲੀ ਕਿਸਾਨ ਮੋਰਚੇ ਵਿੱਚ ਕੀਤੀਆਂ ਕਾਲੀਆਂ ਕਰਤੂਤਾਂ ਤੈਨੂੰ ਯਾਦ ਨਹੀਂ ਕਿਸ ਤਰਾਂ ਇਹਨਾਂ ਕੰਜਰਾਂ ਨੇ ਮੋਰਚਾ ਤਬਾਹ ਕੀਤਾਂ ।
ਸੁਖਵਿੰਦਰ ਬੇਟਾ ਮਾਲਵਿੰਦਰ ਸਿੰਘ ਮਾਲੀ ਸਤਿ ਸ੍ਰੀ ਆਕਾਲ 🙏🙏🙏🙏🙏
HAR
BAAR
HINDU
SARKAR
ZINDABAD
BJP BJP BJP
BJP BJP BJP BJP
BJP BJP BJP BJP BJP
BJP BJP BJP BJP BJP BJP
BJP BJP BJP BJP BJP BJP BJP
BJP BJP BJP BJP BJP BJP BJP BJP
ZINDABAD ZINDABAD ZINDABAD ZINDABAD
ਮਾਲੀ ਸਾਹਿਬ ਆਖਣਾ ਤਾ ਨਹੀ ਚਾਹੀਦਾ ਕੀ ਇਹ ਲੋਕ ਕੇਂਦਰ ਨੂੰ ਸਿਰੇ ਕਰ ਰਹੇ ਹਨ ਧੰਨਵਾਦ
ਸਾਹ ਮਹੰਮਦਾ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਈ
Meeting 👎
ਇਹ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਪਹਿਲਾਂ ਵੀ ਮੋਰਚਾ ਫੇਲ ਕਰਨ ਦੀ ਕੋਸ਼ਿਸ਼ ਕੀਤੀ ਦੋਨੋ ਰਾਹ ਮੇਲ਼ ਕੇ ਬੈਠਗੇ ਤਾਂ ਕਿ ਦਿੱਲੀ ਨਾ ਜਾਣ ਹੋਰ ਜਥੇਬੰਦੀ
Overall drama. K. L. Lalchi
😮
MARZIWARHA Shabad Sikh Kaum De Soorveeran Da Shabad Hai.
Sikh Kaum De Soorveer Jo Kehindey C, OH Kardey C.
Kissan Aagu Sarwan Pandher De Marziwarhey Taan Kutt Kha K Hi Murh Aaundey Han.
ਡੱਲੇਵਾਲ ਐਕਪਰਟ ਹੈ
ਮਰਨ ਵਰਤ ਦਾ
ਮਰਦਾ ਨਹੀਂ
ਪੂਰੇ ਪੰਜਾਬ ਨੂੰ
ਬਰਬਾਦ ਕਰ ਕੇ ਰਹੂ
ਪਹਿਲਾਂ ਵੀ ਕਈ ਬਾਰ
ਜੂਸ ਪੀ ਚੁੱਕਿਆ
Sukhwinder ji mali sahb aj maran warat te maran warat te bath jaan, thanks🙏
Border pakistan ne band kite india ne nai jado 370 hatai gai c
गलत जानकारी मत दो kmm व skm np के एजेंडे मे नई खेती नीति है,,, skm नहीं चाहता एकता झूठ बोले skm के नेता क़ी नई खेती नीति पर मत बेध
Mali Sahib you are very right, both these leaders Dalewal and Pandher Sahib are not kissan leaders , they are Government’s leaders. They have good relations with State and BJP leaders.
ਸਭ ਦਿਖਾਵਾ ਕਰ ਰਹੇ ਹਨ
ਜਦੌ23ਦਸੇਬਰਵਿਚ ਬਰਨਾਲੇ ਪੰਧੇਰ 4ਜਥੈਵੰਦੀਆਆ ਨੇ ਰੈਲੀ ਕੀਤੀ ਸੀ ਮੈ ੳੁੱਥੇ ਟਾਇਮ ਲਿਖਿਆ ਸੀ ਕਿ ਤਿਨ ਮਹੀਨਿਆਂ ਤਕ ਧਰਨਾ ਲਾਉਣਗੇਲਲੌਔਕਾ ਦੇ ਡਾਟਾ। ਗੋਲੀਆਂ ਮਰਾੳਣਗੇ ੳਹੀਕਝ ਹੌੲਇਾਆਿ ਦਿਲੀ ਕਿਸੇ ਲੀਡਰਾਨੇ ਨਹੀ ਜਾਣਾ ਚਾਹੁੰਦੇ ਲੰਕਾਨੂ ਬਬਬਧੂ ਬਣਾ ਸਿਖਿਆ ਜਾ ਰਿਹਾ ਲਿਖਵਾ ੳ ਦਿਲੀ ਦੀਆ ਚੌਣਾਂ ਬਾਅਦ ਮੋਰਚਾ ਚੁਕਿਆ ਜਾ ਸਕਦਾ ਬੀਜੇਪੀ 24ਵਿਚ ਇਸ ਮੋਰਚੇ ਦਾ ਵੱਡਾ ਫਾਇਦਾ ਦੂਜਿਆਂ ਸੂਬਿਆਂ ਵਿੱਚ ਵੱਟਾ ਵਿਚ ਲੈ ਗਾਈ ੲਓਜੰਸੀਆਾਇਲੌਕੌਸੌ ਕੀ ਨਵੇ ਪੁਲੀਸ ਕਾਨੂਊਨਾ ਖਿਲਾਫ ਜਥੈਵੰਦੀਆਾ ਕਿੳ ਨਹੀ ਬੌਲਦੀਆਾ ੳਗਰਾਹਾ ਤੇ ਦੇ ਜਥੈਵੰਦੀਆਿ ਸੁਬਾ ਸਰਾਸਰ ਖਿਲਾਫ ਨਹੀ ਬੌਲਦੀਆਾ ਕੀ ਮੋਰਚਾ। ====ੲਏਜੰਸੀਆਾਆ????
2006 year pharmacists surplus karvate c only to shine names of leadershi so kisans should aware
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿਦਾਬਾਦ
Pandher Sahab Central Nal mile hua Hai Kisan Ekta nahin hun de raha kisanni nu galat raste pata pandher Sahab ne ਕਿਸਾਨਾਂ ਦਾ ਏਕਾ ਨਹੀਂ ਹੋਣੇ ਦੇ ਰਹੇ ਭੰਦੇਰ ਸਾਹਿਬ ਬੀਜੇਪੀ ਦਾ ਏਜੰਟ ਬਣਿਆ ਹੋਇਆ ਹੈ ਦੋ ਬੋਲ
Dur fotemooh dallewal te pandher te iljam lagaun valian de
Chor nu sare chor hi disde han.
ਟੇਲਾ ਤੱਕ ਪਾਣੀ ਭਗਵੰਤ ਸਿੰਘ ਮਾਨ ਸਰਕਾਰ ਨ😢ਪਹੁੰਚਾਇਆ। ਭਗਵੰਤ ਸਿੰਘ ਮਾਨ ਜਿੰਦਾਬਾਦ
ਸਰਮ ਕਰ ਸਰਕਾਰੀ ਦੱਲੀਆ ਭਗਵੰਤ ਕੰਜਰ ਗ਼ਦਾਰ ਹੈ ਕੋਈ
Kishan Andolan khatham krn de chal
ਡੱਲੇ ਵਾਲ ਸਾਹਿਬ ਜ਼ਿੰਦਾਬਾਦ 💪
ਸਾਰੀ ਹਾਰੀ ਹੋਈ ਖੇਡ ਲੱਗ ਰਹੀ ਹੈ।
All political are suck.
Maram varat is not solution. Terms and conditions janta rich kion nahi read katde.dame did rajewal. That is the reason panjabi badnam hunde ne.
🙏🙏🙏🙏🙏🌹🧙♀️ਸਤਿ ਸ੍ਰੀ ਅਕਾਲ ਜੀ
ਖਾਲਿਸਤਾਨ ਦੀ ਮੰਗ ਛੱਡਕੇ ਪੰਜਾਬੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ ਨੂੰ ਸੁਰਜੀਤ ਕਰਨ ਦੀ ਮੰਗ ਮੰਗਣੀ ਚਾਹੀਦੀ
ਵਧੀਆ ਵਿਚਾਰ ਹਨ
Is krke hi pandher hori ekta nhi karde c kion k Dal vich kala hi nhi Dal hi kali c Rajewal ik sujhwan leader hai Ohna nu ih nal nhi ralan denge
Paisa. Kha. Gea
माली साब सही जानकारी लै के दया करो यह आपकी सोच है
Not rich is vich. Not dame is same.
Nothing. Do. It. Kugh. Ne. Hona
Malli sahib Sarwan si gh pandher and Co are agent of agencies
So called philosopher
Cheating hogi delewal nal Play role ape jaisa
Mali sab sache alochk nege.
वो अफसाना जिसे अंजाम तक लाना ना हो मुमकिन, उसे इक खूबसूरत मोड देकर छोड़ना अच्छा।
Dalewal and Pandher both are purchased by Narinder Modi ji PM. Now what they want from Narinder Modi ji govt. All are failed. Panther is being a BULLY DOG and Peter DOG of Narinder Modi ji PM. Jai Jawan Jai Kisan Jai mazdoors Jai Savidhan. Thanks.
माली साब गलत जानकारी क़ी कल्ले पंजाब दे अगुआ ने मीटिंग किती चंडीगढ़ गलत राजस्थान, हरयाणा, mp, केरला, कर्नाटक आदि किसान आगू मीटिंग विच सन,, जानकारी पूरी दयो
Rahul Gandhi di aksar favor karde ho tusi oh kehnda main msp guarantee dava ga Karnataka vichh pichhle saal 1300 kissana ne suicide kiti 300 acr jamin kissana di waqf board nap k betha hai us nu chhavan
Karnataka vich 15 kille to uppar wale nu farmer ni manya janda
ਮਾਲੀ ਨੂੰ ਭਗਵੰਤ ਮਾਨ ਨੇ ਚਾਰ ਦਿਨ ਜੇਲ ਵਿਖਾਈ ਤਾਂ ਇਹਦੀ ਮੋਕ ਕਿਲੋਮੀਟਰ ਲੰਬੀ ਨਿਕਲਦੀ ਸੀ।
.....TUHANU LAGDA....RAJNEETY HAI HE DRAMA, KHAID TE LOKA DIA AKHA CH GHATTA.....???
Eh chithi BJP di chaal lagdi hai, iss naal kisaan andolan fail karke kisaan unions di ekta nu bhi roke ditta, kyonki eh letter Modi ja Kendriya Mantri ne nahi bhajiya.
Mali Ji IH Bakri wali gal hai k main mern Chali han gal nu chumbed k darama
Delhi dee election jittan lai BJP kisanon morche da istamal kar. Rahi hai. Jee
ਖੇਤੀ ਦੇ ਦੋ ਵੱਡੇ ਮਾਡਲ ਹਨ
Extensive Agriculture
Intensive Agriculture ( Punjab Haryana Model ) - This model needs lot of Capital and also create industrial employment and production of Machinery and chemical products, so produce lot of Capital . And have lot of problems different than extensive agriculture model , ( rest of country has this model almost ) so that’s why Punjab / Haryana and western UP HAVE DIFFERENT problems than rest of country in many aspects.
Black Mail wale Andolen ka the end